ਸਾਰੀ ਦੁਨੀਆ ਦੇ ਸਿੱਖਾਂ ਲਈ ਮਿਸਾਲ ਹਨ ਇਹ ਸਿਕਲੀਗਰ ਸਿੱਖ।100 ਸਾਲ ਬਾਅਦ ਆਏ ਪੰਜਾਬ l ਲੇਕਿਨ ਸਿੱਖੀ ਨਾਲ ਪਿਆਰ ਵੇਖੋ।

Поділитися
Вставка
  • Опубліковано 7 кві 2024
  • #nihansinghaustralia #nihang #khalsa #sikh #sikligar #reels #viral #hollamohalla #anandpursahib

КОМЕНТАРІ • 14

  • @devinderpaldhillon9627
    @devinderpaldhillon9627 3 місяці тому +4

    ਧੰਨ ਧੰਨ ਦਸ਼ਮੇਸ਼ ਪਿਤਾ ਦੇ ਸਿੰਘੋ ਨਹੀਂ ਰੀਸਾਂ ਤੁਹਾਡੀਆਂ ।ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ ।
    ਕੋਈ ਚੰਗੀ ਜਥੇਬੰਦੀ ਬਣਾਉ ਰਲ ਮਿਲ ਕੇ ਇਹਨਾ ਦੀ ਆਰਥਿਕ ਮਦਦ ਕਰਕੇ ਇਹਨਾਂ ਨੂੰ ਨਾਲ਼ ਰਲ਼ਾਇਆ ਜਾਵੇ । ਸ੍ਰ. ਰਵੀ ਸਿੰਘ ਜੀ ਖ਼ਾਲਸਾ ਏਡ ਵਾਲ਼ੇ ਵਿਚਾਰ ਕਰਨ । ਉਪਰੰਤ ਕੋਈ ਪ੍ਰੋਗਰਾਮ ਉਲੀਕਣ ।

  • @maanpunjabiblogger6138
    @maanpunjabiblogger6138 3 місяці тому +4

    ਵਾਹਿਗੁਰੂ ਜੀ ਚੜਦੀਕਲਾ ਬਖ਼ਸ਼ਣ ਖਾਲਸਾ ਤਾਂ ਪਤਾ ਵੀ ਨੀ ਲੱਗਣਾ ਕਿੱਥੋਂ ਕਿੱਥੋ ਆ ਜਾਣਾ 96ਕਰੋੜੀ ਖਾਲਸਾ ❤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਦੁਨੀਆ ਖਤਮ ਹੋ ਸਕਦੀ ਪਰ ਖਾਲਸਾ ਚੜਦੀਕਲਾ ਚ ਰਹੇਗਾ ❤❤❤❤❤

  • @mohindersingh8893
    @mohindersingh8893 3 місяці тому +1

    ਧੰਨ ਧੰਨ ਸਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਗੁਰੂ ਜੀ ਦੇ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-oy4sm2yk1s
    @user-oy4sm2yk1s 3 місяці тому +4

    NRI ਵੀਰੋ.. ਭਾਈ ਰਵੀ ਸਿੰਘ ਖਾਲਸਾ ਜੀ,,ਇਨਾ ਸਿੱਖ ਪਰਵਾਰਾ ਦੀ ਮੱਦਤ ਕਰੋ

  • @yadveer_
    @yadveer_ 3 місяці тому +3

    Dhan Dhan. Shree. Guru. Gobind. Sahib. Ji
    🎉🎉🎉🎉🎉🎉🎉🎉🎉

  • @Mukhtiar8172
    @Mukhtiar8172 3 місяці тому +2

    ਗੁਰੂ ਸਾਹਿਬ ਜੀ ਕ੍ਰਿਪਾ ਬਣਾਈ ਰੱਖਣ ਜੀ

  • @user-dd1bm6ub9f
    @user-dd1bm6ub9f 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹⚘️🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ

  • @harbanssingh1329
    @harbanssingh1329 3 місяці тому +3

    Guru mharaj ji wlo mithe tiche nu kaver karn ly jdi sadhe guru mharaj ji ne apna sabh kujh mata pita puter te apa v var dita ta ke,sheanve karord ho jan te sikh taarba vich ho jange waheguru ji bohat vadhia baba ji

  • @rashpalsingh5536
    @rashpalsingh5536 3 місяці тому +1

    Waheguru kare aun vala akal Takhat sahib da Jathedaar te SGPC te eh Sikh hon te

  • @nirmalsingh4694
    @nirmalsingh4694 3 місяці тому +2

    Wahu Guru Gobind Singh de Singh.

  • @GurleenKaur-bg6jo
    @GurleenKaur-bg6jo 3 місяці тому +3

    ਕਲਗੀਧਰ ਪਾਤਸ਼ਾਹ ਦੇ ਪੁੱਤਰ ਨੇ

  • @harbanssingh1329
    @harbanssingh1329 3 місяці тому +3

    Eh saitisat hn jina apni soch nal vadhia to vadhia hathear divlap kite kirti teagi hn ehna ne eho jehe hathear bnae te itni chamk di ke us vicho sise ki tra sakeldisan la dinde sn jis nu vekh guru mharaj ji ne sakelgar da na dita waheguru ji

  • @sarabjeetsingwarya3189
    @sarabjeetsingwarya3189 3 місяці тому

    Har Sikh ki Castes Par Alag Alag Jatha Banaoo Ji. Guru Ji Maharaj kadai nahi bakshangai

  • @abhikohli2459
    @abhikohli2459 3 місяці тому

    Jo banday ina sikh singha di interview lay riha hai iss da face dikho 😂😂😂😂😂😂😂😂