ਕਿੳੁਂ ਲਿਖੀ ਕਿਤਾਬ ਸੇਖੋਂ ਜੰਡ ਵਾਲ਼ੇ ਨੇ ਕਰਤਾਰ ਰਮਲੇ ਦੀ ਜ਼ਿੰਦਗੀ ਅਤੇ ਗਾੲਿਕੀ ਤੇ | Sekhon Jand Wala |

Поділитися
Вставка
  • Опубліковано 11 кві 2022
  • ਪਹਿਲਾ ਕਰਤਾਰ ਰਮਲਾ ਯਾਦਗਾਰੀ ਮੇਲਾ ਨਵਾਂ ਨੱਥੇ ਵਾਲ਼ਾ { ਫਰੀਦਕੋਟ }
    Producer-Dilbag Hundal
    Spl.Thanks-Ladi Nijjar. Aman Phullanwal
    & Happy Randev
    Copyright-Bawa Records
  • Розваги

КОМЕНТАРІ • 24

  • @jasvirsingh4301
    @jasvirsingh4301 Рік тому +3

    ਸੇਖੋਂ ਜੰਡਵਾਲੇ ਨੂੰ ਕਰਤਾਰ ਰਮਲਾ ਜੀ ਦੀ ਕਿਤਾਬ ਲਿਖਣ ਅਤੇ ਰਲੀਜ ਕਰਨ ਤੇ ਦਿੱਲੋਂ ਮੁਬਾਰਕ ਜੀ.

  • @nirmalsingh9484
    @nirmalsingh9484 2 роки тому +7

    ਨਵਜੋਤ ਰਾਣੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ

  • @ARSHDEEPSINGH-ec1nq
    @ARSHDEEPSINGH-ec1nq 2 роки тому +5

    ਬਹੁਤ ਵਧੀਆ ਉਪਰਾਲਾ ਨਵਜੋਤ ਰਾਣੀ ਜੀ ਦਾ👌👌
    ਮੋਇਆ ਨੂੰ ਜੋ ਭੁੱਲਦਾ ਨਹੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਤਨਾ ਉਪਰਾਲਾ ਕਰਦਾ ਉਸ ਸ਼ਲਾਘਾਯੋਗ ਕਦਮ ਦੀ ਸਭ ਨੂੰ ਤਾਰੀਫ ਕਰਨੀ ਚਾਹੀਦੀ ਆ।
    ਸਾਡੇ ਨੇੜੇ ਹੀ ਪਿੰਡ ਨੱਥੇਵਾਲਾ ਇਸ ਵਾਰ ਤਾਂ ਪਤਾ ਨੀ ਲੱਗਾ ਪਰ ਅਗਲੀ ਵਾਰ ਜਰੂਰ ਸਹਿਯੋਗ ਵੀ ਪਹੁੰਚਾਵਾ ਗੇ।

  • @balwinderpadda2311
    @balwinderpadda2311 Рік тому +1

    ਬਹੁਤ ਵਧੀਆ ਜਾਣਕਾਰੀ

  • @HarjinderSingh-ir7vs
    @HarjinderSingh-ir7vs Рік тому +1

    ਲਵਜੋਤ.ਰਾਣੀ.ਦਾ
    ਧੰਨਵਾਦ.िਜੰਨੇ.ਰਮਲਾ.ਸਾਬ.ਨਾਲ.ਸਾਥ.िਨਭਾिੲਅਾ

  • @singarnathjandjandwala9837
    @singarnathjandjandwala9837 2 роки тому +2

    ਬਹੁਤ ਵਧੀਆ ਸੇਖੋਂ ਸਾਹਿਬ ਜੀ ਬਹੁਤ ਵਧਾਈਆਂ ਜੀ

  • @bilwinderbillu2776
    @bilwinderbillu2776 2 роки тому +3

    ਬਹੁਤ ਵਧੀਆ

  • @gurlabhsra1998
    @gurlabhsra1998 2 роки тому +2

    ਬਲਤੇਜ ਸਰਾਂ ਵੀਰ ਜੀ ਦਾ ਧੰਨਵਾਦ ਤੁਸੀ ਪੋਹਿਚੇ ਮੈਥੋ ਆਇਆ ਨਹੀ ਗਿਆ ਰਮਲਾ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @sidhuanoop
    @sidhuanoop 2 роки тому +3

    ਬਹੁਤ ਵਧੀਆ ਉਪਰਾਲਾ ਬਾਈ ਜੀ।
    ਧੰਨਵਾਦ ਜੀ

  • @ranpreetful
    @ranpreetful 7 місяців тому

    Kartar Ramla was best singer

  • @harvinderpappu1661
    @harvinderpappu1661 Рік тому

    I,miss you ji

  • @thehacker795
    @thehacker795 2 роки тому +3

    ਬਹੁਤ ਵਧੀਅਾ ੳੁਪਰਾਲਾ ਕੀਤਾ ਕਿਤਾਬ ਲਿਖਣ ਦਾ ਸੇਖੋਂ ਸਾਹਿਬ 🙏👌👌👌👌👌

  • @kashmirsingh9072
    @kashmirsingh9072 2 роки тому +1

    Very nice ji

  • @GursewakSingh-qk1qd
    @GursewakSingh-qk1qd Рік тому

    RANI. RIGHT JI. BHUT VIDA JI

  • @dratwal4897
    @dratwal4897 2 роки тому

    Sada chacha... Sekhon janwaliya .......... Bhut sohna..... Likhda ......... Dr..... Sonu mudki

  • @tarntarantv46
    @tarntarantv46 2 роки тому +2

    Nice bai ji

  • @nirmalsingh9484
    @nirmalsingh9484 2 роки тому +6

    ਬਹੁਤ ਵਧੀਆ ਪ੍ਰੋਗਰਾਮ ਹੈ ਕਰਤਾਰ ਰਮਲਾ ਜੀ ਬਹੁਤ ਵਧੀਆ ਕਲਾਕਾਰ ਸੀ ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਸਾਂਤੀ ਵਕਸੀ ਪ੍ਰਮਾਤਮਾਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਧੰਨਵਾਦ ਜੀ

    • @diljitsingh1446
      @diljitsingh1446 Рік тому

      ਠਟੁਹਟਟਟਟਟਹਹਹਹਠਟਟ ਲਹਹਹੇ੪

  • @jagmailsingh8322
    @jagmailsingh8322 2 роки тому

    Very nice 👌

  • @gurindersingh3584
    @gurindersingh3584 Рік тому

    Congratulations

  • @karanbaraich2300
    @karanbaraich2300 2 роки тому

    🙏

  • @ParminderSingh-sn8ip
    @ParminderSingh-sn8ip Рік тому