ਸੌ ਅੰਡੇ ਖਾਣ ਨਾਲ ਵੇਖੋ ਕੀ ਹੋਇਆ @spmediapunjab

Поділитися
Вставка
  • Опубліковано 6 вер 2024
  • Rabb de banday kol pahunchayaa senkde andde khaan wala suniaar@spmediapunjab
    #spmediapunjab #manukhtadisewa

КОМЕНТАРІ • 394

  • @jagseersidhu6226
    @jagseersidhu6226 Рік тому +5

    ਰੱਬੀ ਰੂਹ ਐਂ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਜੀ ਦੀ ਉਮਰ ਲੰਬੀ ਕਰੇ

  • @user-bc4zz1fs8v
    @user-bc4zz1fs8v 2 роки тому +7

    ਮਨੁੱਖਤਾ ਦੀ ਸੇਵਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @piarasingh7405
    @piarasingh7405 Рік тому +5

    ਵਹਿਗੁਰੂ ਜੀ ਤੇਰਾ ਸ਼ੁਕਰ ਹੈ ਇਸ ਪਰਿਵਾਰ ਤੇ ਮੇਹਰ ਕਰਨੀਂ। ਇਸ ਹੈਲਪ ਕਰਨ ਵਾਲੇ ਸਿੰਘ ਸਰਦਾਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਜਿਹੜਾ ਆਪਣੇ ਨਿੱਜੀ ਸਵਾਰਥਾਂ ਉਪਰ ਨਿਸ਼ਕਾਮ ਸੇਵਾ ਕਰ ਰਹੇ ਨੇ ਪ੍ਰਮਾਤਮਾ ਵੀਰ ਜੀ ਤੁਹਾਨੂੰ ਵੀ ਸੇਵਾ ਕਰਨ ਦਾ ਵੱਲ ਬਖ਼ਸ਼ੇ।

  • @JagtarSingh-vz9ho
    @JagtarSingh-vz9ho Рік тому +3

    ਗੁਰਪ੍ਰੀਤ ਸਿੰਘ ਬਾਈ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਵਾਹਿਗੁਰੂ ਵਾਹਿਗੁਰੂ ਆਪੇ ਕਿਰਪਾ ਕਰਨਗੇ

  • @pkrandhawa2864
    @pkrandhawa2864 2 роки тому +8

    ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮੇਹਰ ਕਰਿਉ ਜੀ

  • @virkkannu6788
    @virkkannu6788 2 роки тому +45

    ਵਾਹਿਗੁਰੂ ਤੁਹਾਨੂੰ ਠੀਕ ਕਰਨ

    • @vikramsingh3833
      @vikramsingh3833 2 роки тому

      Duniya de sare hospital 24 ghante layi band krdo dekhde rab duniya nu bachaouda k nahi nahi nahi

  • @sidhu093
    @sidhu093 2 роки тому +16

    ਵਾਹਿਗਰੂ ਮੇਹਰ ਕਰੂਗਾ ਬਾਈ ਰੋ ਨਾ।ਬਾਈ ਸ਼ੋਡਾ ਵੀ ਧੰਨਵਾਦ ਜਿੰਨਾ ਨੇ ਉਪਰਾਲਾ ਕੀਤਾ

  • @ParminderKaur-yr9ih
    @ParminderKaur-yr9ih 2 роки тому +20

    ਵਾਹਿਗੁਰੂ ਜੀ ਮਿਹਰ ਕਰੋ ਵੀਰ ਦੀ ਉਮਰ ਲੰਮੀ ਕਰੋ ਜੀ ਜੋ ਆਪਣਾ ਪਰਵਾਰ ਸੰਭਾਲ਼ ਸਕੇ

  • @Gurmeet_kaur_khalsa
    @Gurmeet_kaur_khalsa 2 роки тому +17

    ਵਾਹਿਗੁਰੂ ਜੀ ਵਾਹਿਗੁਰੂ ਜੀ। ਮਿਹਰ ਕਰੋ ਦਇਆ ਕਰੋ ਰਹਿਮ ਕਰੋ ਜੀ 🙏🙏🙏

  • @ManjitSingh-vk4ry
    @ManjitSingh-vk4ry 2 роки тому +16

    ਪਰਮਾਤਮਾ ਬਾਬਾ ਨਾਨਕ ਮੇਹਰ ਕਰੇ ਜਲਦੀ ਠੀਕ ਹੋ ਜਾਵੇਗਾ

  • @hazursingh804
    @hazursingh804 2 роки тому +3

    ਵਾਹਿਗੁਰੂ ਤੁਹਾਡਾ ਭਲਾ ਕਰੇ ਵੀਰ ਮੇਰੇ ਜੋ ਕੰਮ ਤੂੰ ਕਰ ਰਹੇ ਹੋ ਕੋਈ ਨਹੀਂ ਕਰ ਸਕਦਾ ਵੀਰ ਵਾਸਦਾ ਰਹੇ

  • @gurditsinghdhariwal3256
    @gurditsinghdhariwal3256 2 роки тому +21

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

  • @Amritsingh-vEt.
    @Amritsingh-vEt. 2 роки тому +14

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @RavinderSingh-md6ze
    @RavinderSingh-md6ze 2 роки тому +17

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ 🙏🙏❤️❤️

  • @hazursingh804
    @hazursingh804 2 роки тому +2

    ਵੀਰ ਜੀ ਮੇਰਾ ਤਾ ਦਿਲ ਕਰਦਾ ਸੀ ਤੁਹਾਡੇ ਕੋਲ ਆਵਾਂਗਾ ਜਿਹੜੇ ਜਿਉਂਦੇ ਬੰਦੇ ਕੋਲ ਛੱਡ ਜਾਂਦੇ ਲੋਕਾਂ ਵਾਸਤੇ

  • @BalvirSingh-kz3uf
    @BalvirSingh-kz3uf 2 роки тому +1

    ਵਾਹਿਗੁਰੂ ਜੀ ਬਾਈ ਜੀ ਤੇ ਮੇਹਰ ਕਰਿ ਜੀ

  • @GurmukhSingh-om3pt
    @GurmukhSingh-om3pt 8 місяців тому +1

    ਗੁਰਪ੍ਰੀਤ ਸਿੰਘ ਬਾਈ ਜੀ ਤੁਸੀਂ ਰੱਬ ਦਾ
    ਦਿੱਤਾ ਰੂਪ ਹੋ

  • @hazursingh804
    @hazursingh804 2 роки тому

    ਰੱਬ ਦੇ ਬੰਦੇ ਕੋਲ ਛੱਡ ਦਿੰਦਾ ਸੀ ਬਹੁਤ ਮਾੜੀ ਗੱਲ ਹੈ ਤੇਰਾ ਵੀਰ ਕੋਈ ਦੇਨ ਨਹੀ ਦੇ ਸਕਦਾ ਵੀਰ ਮੇਰੇ ਸਦਾ ਰਾਹ ੇ

  • @ParamjitSingh-vh4yw
    @ParamjitSingh-vh4yw Рік тому +1

    ਵਾਹਿਗੁਰੂ ਭਲਾ ਕਰੇ ਜੀ

  • @satpalsingh3001
    @satpalsingh3001 2 роки тому +1

    Waheguru ji mehr kro

  • @harjindersingh7159
    @harjindersingh7159 2 роки тому +1

    Waheguru mehr kre

  • @beantsingh3664
    @beantsingh3664 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😭 ਤੇਰੇ ਚਰਨਾਂ ਚ ਅਰਦਾਸ ਆ ਪਰਮਾਤਮਾ ਠੀਕ ਕਰ ਦੇਵੋ 22ਨੰੂ

  • @sukhwindergill5894
    @sukhwindergill5894 2 роки тому +1

    Veer g weheguru mehar karan ge

  • @gurdeepsinghgurdeep2528
    @gurdeepsinghgurdeep2528 2 роки тому +3

    ਬਾਈ ਗੁਰਪ੍ਰੀਤ ਸਿੰਘ ਜੀ ਤੁਹਾਡਾ ਸੁਭਾਅ ਬਹੁਤ ਵਧੀਆ ਹੈ ਇਨਸਾਨੀਅਤ ਦੀ ਸੇਵਾ ਕਰਨੀ ਹੀ ਸੱਭ ਤੋਂ ਵੱਡਾ ਧਰਮ ਹੈ 🙏🙏🙏

    • @BalvirKaur_Gill
      @BalvirKaur_Gill 2 роки тому

      ਅੱਜ ਕੱਲ ਸਤਪਾਲ ਵੀਰ ਦੀ ਸਿਹਤ ਕਿਵੇਂ ਹੈ ਜਰੂਰ ਦੱਸੋ ਜੀ

  • @daljitkaur1156
    @daljitkaur1156 2 роки тому

    Rbb kirpa keep🙏🙏

  • @harpreetsinghshergill4852
    @harpreetsinghshergill4852 2 роки тому +4

    ਵਾਹਿਗੁਰੂ ਮੇਹਰ ਕਰੀ ਮੇਰੇ ਦਾਤੀਆਂ

  • @buttamantri6087
    @buttamantri6087 10 місяців тому +1

    ਰੱਬ ਇਸ ਵੀਰ ਉੱਤੇ ਕਿਰਪਾ ਕਰੇ

  • @rotihukdi9591
    @rotihukdi9591 2 роки тому +4

    jai mata di kirpa kro jai maa chitnpurni maa jaldi frak pao

  • @veerkumar7343
    @veerkumar7343 2 роки тому +1

    Waheguru ji

  • @kulwantbedi4669
    @kulwantbedi4669 2 роки тому +10

    Waheguru ji kirpa karan.
    Waheguru ji
    Waheguru ji
    Waheguru ji
    Dhan Dhan Sri Guru Nanak Dev ji

  • @paramjitkaur6791
    @paramjitkaur6791 8 місяців тому +1

    Waheguru ji mehar kriyo ji

  • @palabagha1167
    @palabagha1167 11 місяців тому +1

    Waheguru Mehar Kareo Es Garib Te Dhan Guru Ramdas G

  • @jasbir5696
    @jasbir5696 7 місяців тому

    ਧੰਨ ਧੰਨ ਗੁਰੂ ਰਾਮਦਾਸ ਜੀ ਵੀਰੇ ਨੂੰ ਜਲਦੀ ਠੀਕ ਕਰਨਾ ਜੀ ਸਿਹਤਮੰਦ ਬਖਸ਼ਿਸ਼ ਕਰਨਾ

  • @beantsingh3664
    @beantsingh3664 2 роки тому

    ਵਾਹਿਗੁਰੂ ਨੇ 100ਪਰਸਿਟ ਅਰਦਾਸ ਸੁਣ ਲਈ ਇਹ ਵੀਰ ਠੀਕ ਹੋ ਜਾਣਗੇ ਜੀ

  • @sukhwinderhans7737
    @sukhwinderhans7737 Рік тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @KulwinderSingh-tl1cm
    @KulwinderSingh-tl1cm 2 роки тому

    ਵਹਿਗੁਰੂ ਮੇਹਰ ਕਰੀ ਵੀਰ ਤੇ

  • @santoshrai8437
    @santoshrai8437 2 роки тому +28

    MANUKHTA DI SEWA KARNE WALE VEER JI NU 🙏SALUTE SALUTE 👍GOD BLESS YOU SIR ,U R GREAT HO ,,WAHEGURU JI TUHADI LAMBI LAMBI UMAR KARE ,

  • @DaljitSingh-il7kz
    @DaljitSingh-il7kz 2 роки тому +2

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਸਦਾ ਚਾੜਦੀ ਕਲਾ ਵਿੱਚ ਰਖੇ ਜੀ

  • @kamalpreetsingh4851
    @kamalpreetsingh4851 2 роки тому

    Waheguru theek ho jve ji

  • @mandeeppatto6753
    @mandeeppatto6753 2 роки тому +8

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੋ

  • @jasskaur4806
    @jasskaur4806 2 роки тому +2

    ਵਾਹਿਗੁਰੂੂ ਜੀ🙏 ਜਲਦੀ ਠੀਕ ਕਰਨ 🙏🏻

  • @gurmeharguru9845
    @gurmeharguru9845 2 роки тому +3

    ਵਾਹਿਗੁਰੂ ਤੰਦਰੁਸਤੀ ਬਖਸ਼ਣ ਏਸ ਵੀਰ ਨੂੰ

  • @jaswinderkaurnarula6835
    @jaswinderkaurnarula6835 Рік тому +1

    Shiri Harkishan dhiahiye jis dithe sab dukh jaye 🙏🙏🌹🌹

  • @ManjeetKaur-dz4us
    @ManjeetKaur-dz4us 2 роки тому +6

    ਵਾਹਿਗੁਰੂ ਮਿਹਰ ਕਰਨ।🤲🙏🙏🙏🙏🙏

  • @gurjindersingh3638
    @gurjindersingh3638 Рік тому +1

    Waheguru g chardi klla rakhe g 🙏🥀❤️🥀👌

  • @simranjeetsingh4894
    @simranjeetsingh4894 Рік тому

    ਵਾਹਿਗੁਰੂ ਜੀ 🙏🙏

  • @gagansuniarajewellers8131
    @gagansuniarajewellers8131 2 роки тому

    Waheguru mehar kre 🙏🙏🙏🙏🙏🙏🙏🙏🙏🙏🙏🙏🙏🙏

  • @gurjindertiwana2496
    @gurjindertiwana2496 2 роки тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @kamalkaur4785
    @kamalkaur4785 2 роки тому

    ਵਾਹਿਗੁਰੂ ਭਲੀ ਕਰੇ

  • @gorasingh389
    @gorasingh389 2 роки тому +39

    ਮੈਂ ਮੇਰੇ ਪਿੰਡ ਦੇ ਕੁਲਦੀਪ ਸਿੰਘ ਤੇ ਮਨਜੀਤ ਸਿੰਘ ਦਾ ਦਿਲੋਂ ਧੰਨਵਾਦ ਕਰਦਾ ਜਿੰਨਾ ਨੇ ਇਸ ਬੰਦੇ ਦੀ ਮਦੱਦ ਕੀਤੀ

  • @ravindersingh1281
    @ravindersingh1281 2 роки тому +8

    Waheguru g mehr karn g dhan guru Nanak dev g

  • @SUKHWINDERSingh-mf8mh
    @SUKHWINDERSingh-mf8mh 2 роки тому +4

    🙏ਵਾਹਿਗੁਰੂ ਜੀ ਮੇਹਰ ਕਰਨਗੇ 🙏

  • @AmritpalSingh-ep7sc
    @AmritpalSingh-ep7sc Рік тому +1

    Waheguru ji mehar karna ji sariyan te ji 🙏

  • @jsdhillonpb13wale7
    @jsdhillonpb13wale7 Рік тому +1

    ਵਾਹਿਗੁਰੂ ਮੇਹਰ ਕਰੇ 🙏🙏🙏🙏🙏

  • @sukhiwalia999
    @sukhiwalia999 2 роки тому

    Bhoot vadya sewa neba rhe verr ji jo loka dii madd ker rhe oo dukhiya de Dard Sunderland o rab phla kre thodda verr ji

  • @kirangarg4098
    @kirangarg4098 2 роки тому

    Satnam shri waheguru ji mehr karne🙏🙏🙏🙏🙏🙏

  • @harjinderkhera518
    @harjinderkhera518 Рік тому +1

    Waheguru ji mehar karo ji

  • @gurjantsingh3243
    @gurjantsingh3243 Рік тому +1

    Waheguru Ji mahar pariya hath rakhe bhai ji nu chheti thik kare

  • @avijotchahal4949
    @avijotchahal4949 2 роки тому +7

    ਵਾਹਿਗੁਰੂ ਮਿਹਰ ਕਰੇ

  • @balkarchauhan690
    @balkarchauhan690 2 роки тому +12

    ਵਾਹਿਗੁਰੂ ਜੀ ਕਿਰਪਾ ਕਰਕੇ ਇੰਨਾ ਨੂੰ ਜਲਦੀ ਠੀਕ ਕਰਦੋ ਜੀ 🙏

  • @kavishbedi3574
    @kavishbedi3574 2 роки тому +1

    ਵਾਹਿਗੁਰੂ ਜੀ। ਇਸ ਵੀਰ ਦਾ ਭਲਾ ਕਰਿਉ।

  • @haunteddunyia8815
    @haunteddunyia8815 2 роки тому

    Ro na veer thik ho javoge waheguru ji Mehar Karn tuhade te veer g thik ho javo jaldi

  • @narinderkaur7175
    @narinderkaur7175 2 роки тому +2

    Waheguru ji veer ji te kirpa krna ji 🙏🙏🙏🙏🙏

  • @harjinderkaur1842
    @harjinderkaur1842 2 роки тому +1

    Wmk 🙏🏼🙏🏼🙏🏼🙏🏼🙏🏼🙏🏼 vir te

  • @Editverse324
    @Editverse324 2 роки тому

    waheguru ji mehr kare

  • @jogasingh846
    @jogasingh846 2 роки тому

    ਵਾਹਿਗੁਰੂ ਜੀ ਮਹੇਰ ਕਰਨ ਗੇ

  • @parveenrani3399
    @parveenrani3399 2 роки тому +5

    Satnaam wheguru je🙏🙏🙏🙏🙏🙏🙏🙏

  • @JaspalSingh-de1by
    @JaspalSingh-de1by 2 роки тому +6

    Waheguru ji mehar karn🙏🙏

  • @pavitarsingh8008
    @pavitarsingh8008 2 роки тому +1

    ਵਾਹਿਗੁਰੂ ਜੀ ਮੇਹਰ ਕਰੀ

  • @dalbirnagra7885
    @dalbirnagra7885 2 роки тому +7

    Waheguru Ji tandrusti dena chardi kala bakhshana 🥰🙏

  • @amaritkaur3364
    @amaritkaur3364 2 роки тому +6

    Great respect to all of manukhta de sewa parivar nu 🙏🙏🙏🙏Waheguru ji meher kare es privar te 🙏💐💐💐💐

  • @jaseusihgjaseusihg8413
    @jaseusihgjaseusihg8413 2 роки тому

    Wahe Guru Ji Varey Good Sava Ji Insaniath De

  • @sahibjotsingh9217
    @sahibjotsingh9217 2 роки тому +5

    Gururamdass ji mehar karen

  • @HarpalSingh-uv9ko
    @HarpalSingh-uv9ko 2 роки тому +1

    WAHEGURUJI WAHEGURUJI mehar karn

  • @NavdeepSingh-sh2hm
    @NavdeepSingh-sh2hm 8 місяців тому

    Hare k sahare ki jai khatu
    shyam ki jai jai shree shyam ji
    Shyam baba tuhanu jaldi thik kar denge

  • @sukhpalsingh3275
    @sukhpalsingh3275 2 роки тому +3

    ਵਾਹਿਗੁਰੂ ਜੀ ਮੇਹਰ ਕਰੋ

  • @ROCKSTAR-rx7bz
    @ROCKSTAR-rx7bz 2 роки тому

    Waheguru mehar kara

  • @balwinderbeahniwal9391
    @balwinderbeahniwal9391 2 роки тому

    ਵਹਿਗੁਰੂ ਵਹਿਗੁਰੂ

  • @pojjaverma2905
    @pojjaverma2905 2 роки тому +2

    Baba ji salute ah thuhnu jo tusi loka di help karda ho🙏🏽

  • @karandeepsingh1711
    @karandeepsingh1711 2 роки тому

    ਵਾਹਿਗੁਰੂ ਜੀ ਵੀਰ ਨੂੰ ਠੀਕ ਕਰਨ 🙏🙏

  • @narinderkaur7175
    @narinderkaur7175 2 роки тому +1

    Waheguru ji sarbat da bhala krna ji 🙏

  • @BalwinderSingh-um9xs
    @BalwinderSingh-um9xs 2 роки тому +5

    Dhan guru ramdas ji kirpa karo parwar te

  • @RupinderKaur-bc3jg
    @RupinderKaur-bc3jg 2 роки тому

    ਵਾਹਿਗੁਰੂ ਜੀ ਮੇਹਰ ਕਰੇਉ ਜੀ ਇਸ ਵੀਰ ਤੇ

  • @hardeepsinghcheema429
    @hardeepsinghcheema429 2 роки тому

    ਪ੍ਰਮਾਤਮਾ ਇਸ ਵੀਰ ਨੂੰ ਛੇਤੀ ਠੀਕ ਕਰਨ

  • @varindergill3119
    @varindergill3119 2 роки тому

    Waheguru ji waheguru ji waheguru ji waheguru ji waheguru ji waheguru ji

  • @charanjitsingh-pq5tq
    @charanjitsingh-pq5tq 2 роки тому

    Waheguru waheguru ji.veer gurpreet singh ji tuc hi waheguru ji de bheje hoe insan de jame ch Rab ho jo tuc kar rahe ho oh hrek ngo ni kar sakda.fer b jat a dil vada b a dyalu b a baki hor bahut kus a thode kol power waheguru ji ne duty lai a.

  • @jasspreet9993
    @jasspreet9993 2 роки тому

    ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰ ਦੇਣ

  • @rabbnaaljurho8921
    @rabbnaaljurho8921 2 роки тому

    Waheguru mehar kre Waheguru Chardi kalaa wich rakhe Waheguru

  • @bhupinderkaur2008
    @bhupinderkaur2008 2 роки тому +5

    WAHEGURU JI mehar karan iss Veer te.

  • @jalal0188
    @jalal0188 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਬਾਈ ਤੇ 🙏

  • @gurwindersingh8652
    @gurwindersingh8652 2 роки тому

    Weheguru ji meher karan veer ji

  • @onkarsingh449
    @onkarsingh449 2 роки тому +5

    Waheguru Ji Kirpa Karan Tandrusti Baxan Bai Ji Nu 🙏🙏

  • @lakhvirsingh2451
    @lakhvirsingh2451 2 роки тому +2

    ਪ੍ਰਮਾਤਮਾ ਬਾਈ ਨੂੰ ਠੀਕ ਕਰੇ।ਦੁਬਾਰਾ ਠੀਕ ਹੋਏ ਦੀ ਵੀਡੀਉ ਅਪਲੋਡ ਕਰਨਾ ਬਾਈ ਜੀ

  • @ranjitkauroberoi5094
    @ranjitkauroberoi5094 2 роки тому +5

    God bless you 🙏 and your family

  • @baljeetsingh9362
    @baljeetsingh9362 7 місяців тому

    🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️ 0:57 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @lakhveersingh1471
    @lakhveersingh1471 2 роки тому

    ਵਾਹਿਗੁਰੂ ਮੇਹਰ ਕਰੋ। ਸਾਰੀ ਦੁਨੀਆਂ ਦੁਖਾਂ ਦੀ ਮਾਰੀ

  • @thedevil7630
    @thedevil7630 2 роки тому

    Waheguru waheguru waheguru ji 🙏🙏🙏❤️❤️❤️

  • @yogeshshahikumarsushi1702
    @yogeshshahikumarsushi1702 2 роки тому

    Waheguru Ne Ande kadane Ham Bahar Nu

  • @harinderkaur5191
    @harinderkaur5191 2 роки тому +1

    Meta waheguru ji nu ardas karunga k phaji jaldi thik ho jan.

  • @kulwantbedi4669
    @kulwantbedi4669 2 роки тому +1

    Waheguru ji Bhai Sahib nu Tandrusti bakshan.