@@ButaHoney-hr6br hahahahah Aho sarkaar hi Punjabiaa de mooh vich chitta bidi sigrates tambakhu dodey afeem pondi hai chitte de injection vi sarkaar hi fad fad ke londi hai. Bharava Tuhade iss logic te lok tamasha bna rahe apna jaloos aap hi kadd rahe ho har gall pichhe sarkar sarkar sarkar apni galti nahi mann de paa Punjab kade vi
RSS to khood bjp ke saath alliance krke Punjab mein 2 baar Raaz chooki hei, jbb Badal CM thaa. Tum bebkoofon ne poori duniya ko hi Apni trh Anapadh or moorkh samjha hei.
Mama end vich hearts ♥️ vale emojis kiyu laaye han ki tu iss cheez nu changaa mannda jo rss ne kitaa ya tu love nd like karda hai jo rss ne kitaa moorkh dhillon singh 😅
Bilkul right bhardhwas ji bhindrawale di speech payi aa jis vich kiha si ke ikk sikh nu 35 hindu aunde aa kamred amolak singh de magjin vich vi isda jikr aunda
Aho tahi 45% hindu baithe pu jab ch te Sikh migrate krge punjab to canada,uk, USA,,, salyo gapp onni k marya kro jinni k hajam hoje aap nu te sahmne aale nu,, 100 hindu v mare hon ta ohna de tabbar ta hon ge 100,,kyu ni aya interview ajj takk kyu ni koi Fir hoi koi ajj takk,, salyo majority ch hoke minority nu maarke ohna te jhoothe ilzaam laake fer tusi shittar khaan aale kamm kri jande,, Fer kehna mughal aage afghan aage angrej aage,,sahi shittar ferde si thode agle nle Bunnd paad ke rakkh de si thodi te janania chakk k lai jande si,, hun thoda chatcter poori dunia nu pta hun ni gapodia challania thodia..internet da jug aa
Elections to bad eh milna nahi. Lod sanu jobs de,clean water,medical system de hai. Border kholan de.drugs problem. Jihde lakha youngsters drugs naal mar rahe.India nu panjabi hindu nal koi pyaare nahi.Jay ehde maan la.35000 hindu marya.Fer asi hindu nahi.ehde nal ta asi khalsaraj vich jada safe se.khalsaraj vich koi hindu nahi marya.
All the paper cutting must be Lala Jagat Narian’s paper who was Anti Sikh.Showing few fake cutting and talking bullshit is not going to coverup.Even Host knows he could not produce the data for 35000.He is a liar.The only true fact is majority Hindus but not all flee the villages because of fear of their lives even nobody touched them.
Bhardwaj ik vakkel aa is kol je 35000 da data hai te highcourt vich sabit kare .even thukk ch pakode na kadde .je vakya bhardwaaz c dum hai te 35000 nu clear kare .hun te sarkaar v bjp di hai .bakvaas karda peya
Je hindu mare na hunde te khalistan di enni dehshat na hundi or na hi bhindrawale to nafrat eh 70 de dashak janme jande ajkl waleya nu nhi pta ise krke nvi party waleya nu kehna pe gya asi khalistan di mang nhi krde kyu k hindu vote ohna nu chahi di je mahraja ranjit singh wala raj ਹੁੰਦਾ hindu nu ਇਤਰਾਜ ਕਿਓ ਹੁੰਦਾ
Sant bhindrwala ne kdi kise hindu nu koi chot nhi phunchayi ,eh agencies ne krwaya 100 % sure baki sant ji khilaf ik v FIR register nhi kise v Thane ch , Punjabi hindu kde v punjab lyi nhi khdya hmesha punjab de ulat khda hoya , Punjab ch ohna de haq v byiaa ne khoye ne pani hindua ne v peena par hmesha sikha de ulat hi khda hoya te sarkar de haq ch khada hoya
Nam das us pandat da jhuth mari jana oh khali hath gae c siraj Ona nu kain ke apna satsang kro par guru granth bare galat na bolo par Ona ne ,13 singh mardite
Kaun kehnda khlali hath si fauja Singh de pistl Paya Hoya si baki saray kol kirpan te brshe nal lais ho ke nirnakari de satsang te attak kita te police di goli nal 13 Sikh mre pehla ihna ne attak kita 5 nirankri nu mraya@@RoopSingh-mu2fj
ਰਿਕਵਟ ਨਹੀ ਸੀ ਪਾਉਦੇ ਜਦੋ ਅਮ੍ਰਿਤਸਰ ਸਹਿਬ ਜਲੂਸ ਕੱਢਿਆ ਬੀੜੀ ਸਿਗਰਟ ਪੀਏਗੇ ਸਾਨ ਸੇ ਜੀਏਗੇ।ਕੱਛ ਕੜਾ ਕਿਰਪਾਨ ਭੇਜੋ ਪਾਕਿਸਤਾਨ ਉਹ ਕੌਣ ਸੀ ਸਿੱਖ ਸੀ।ਭਰਾਦਵਾਜ।।
Vijay is giving false statements
Bai ajj de time vich sikha de munde Punjab vich daaru bidi sigrates chitta dode afeem vi bahut khande han te shareaam shaan se pinde khande han
@@KamalJhamat-ly8oy Punjab nu nahi jitt sake es lai nase da Sahara lea sarkara ne but pakistan kau bejde c Sikhs nu
@@ButaHoney-hr6br hahahahah Aho sarkaar hi Punjabiaa de mooh vich chitta bidi sigrates tambakhu dodey afeem pondi hai chitte de injection vi sarkaar hi fad fad ke londi hai. Bharava Tuhade iss logic te lok tamasha bna rahe apna jaloos aap hi kadd rahe ho har gall pichhe sarkar sarkar sarkar apni galti nahi mann de paa Punjab kade vi
Well said veer eh gal te recorded hai
ਇਹਦੇ ਕੋਲ ਕਂਖ ਨਹੀਂ । ਸ਼ਰੇਆਮ ਝੂਠਾ।।
Main Hindu AA, Sade parivar ne oh smaa hndaaya , parivar naal beeti ohi jaande
ਵਿਜੇ ਸਾਹਬ,ਤੁਹਾਡੇ ਵਰਗੇ ਹਰ ਧਰਮ ਵਿੱਚ ਹੁੰਦੇ ਨੇ ਜੋ ਧਰਮ ਦੇ ਨਾਂ ਤੇ ਪੱਤਾ ਖੇਡ ਕੇ ਸਿਆਸੀ ਸਹੂਲਤਾਂ ਦਾ ਆਨੰਦ ਮਾਣਦੇ ਨੇ।ਇਹੋ ਜਹੇ ਲੋਕਾਂ ਦਾ ਇਨਸਾਨੀਅਤ ਨਾਲ ਕੋਈ ਰਿਸ਼ਤਾ ਨਹੀ ਹੁੰਦਾ।ਜੇ ਹਿੰਮਤ ਹੈ ਤਾਂ ਸੱਚ ਬੋਲ ਤੇ ਦੱਸ ਕੇ ਕਤਲ ਏਜੰਸੀਆਂ ਕਰਵਾਉਂਦੀਆਂ ਨੇ ਤੇ ਨਾਂ ਧਰਮਾਂ ਦਾ ਲੱਗਦਾ ਏ।ਤੇਰੇ ਵਰਗੇ ਹਰ ਧਰਮ ਵਿੱਚ ਹੈ ਨੇ ਜਿੰਨਾਂ ਦਾ ਤੋਰੀ ਫੁਲਕਾ ਸਮਾਜ ਵਿੱਚ ਨਫ਼ਰਤ ਫੈਲਾ ਕੇ ਚੱਲਦਾ ਹੈ।
You're right sir💯
ਇੱਕ ਹਿੰਦੂ ਧਰਮ ਦੇ ਦੁਕਾਨਦਾਰ ਦੀ ਦੁਕਾਨ ਅੱਗ ਲੱਗਣ ਕਾਰਨ ਸੜ ਗਈ ਤੇ ਕੁੱਝ ਇਸ ਵਿਰਤੀਆਂ ਦੇ ਮਾਲਕ ਲੋਕਾਂ ਨੇ ਕਿਹਾ ਤੂੰ ਭਿੰਡਰਾਂਵਾਲੇ ਦਾ ਨਾਮ ਲੈਕੇ ਥਾਣੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ ਉਹ ਸੱਚਾ ਹਿੰਦੂ ਸੀ ਉਹ ਸੰਤਾਂ ਕੋਲ ਗਿਆ ਤੇ ਆਪਣੀ ਦੁਕਾਨ ਵਾਰੇ ਦੱਸਿਆ ਤਾਂ ਸੰਤਾਂ ਜੀ ਨੇ ਆਪਣੀ ਜ਼ੇਬ ਵਿਚੋਂ 500 ਰੁਪਏ ਦੇ ਕੇ ਉਨ੍ਹਾਂ ਨੂੰ ਦੁਬਾਰਾ ਦੁਕਾਨ ਬਣੋਨ ਦੇ ਲਈ ਕਿਹਾ
5 hzaar Hindu vddaga Bus na chaddi te ,UA-cam te video pyi a , dekhlaa same search krk
ਗੌਰਵ ਜੀ ਸਾਡੀ ਉਮਰ ਏਸ ਭਾਰਦਵਾਜ ਤੇ ਵੱਡੀ ਹੈ ਸਾਡੇ ਪਟਿਆਲੇ ਜਿਲੇ ਵਿੱਚ,,, ਪਵਨ ਗੁਪਤੇ ਕੋਲੋਂ,,, (500) ਗਰਨੇਡ ਫੜਿਆ ਸੀ ਉਸਤੇ ਕੋਈ ਕਾਰਵਾਈ ਨਹੀਂ ਹੋਈ,, ਏਹ ਝੂਠ ਦੀ ਪੰਡ ਹੈ
ਜੋ ਵੀ ਹੋਇਆ ਉਸਦੀ ਜਾਂਚ ਕਰਵਾਓ, ਕਿਸਨੇ ਕਤਲ ਕੀਤੇ ਕਿਉਂ ਕੀਤੇ
Eh kehnde si ki mone alag ho jaan
Jihre maare ge ya moune se ya kisi organization de bande si ?
😂
ਇਹ ਜਵਾਬ ਨਹੀਂ ਦਿੰਦੇ ਸਿਰਫ ਝੂਠ ਬੋਲਣਾ ਜਾਣਦੇ ਆ
ਗੁਰਦਾਸਪੁਰ ਮੈਂ ਆਪ ਗਈ ਸੀ ਉੱਥੋਂ ਹਿਜਰਤ ਕਰਕੇ ਗਏ ਹਿੰਦੂਆਂ ਨੂੰ ਜੁਗਰਾਜ ਸਿੰਘ ਤੂਫਾਨ ਆਪ ਮੋੜ ਕੇ ਲਿਆਇਆ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਕੀਤੀ। ਗੁਰਦਾਸ ਪੁਰ ਅਤੇ ਬਟਾਲਾ ਏਰੀਆ ਵਿਖੇ ਜਦ ਨਾਰੀ ਮੰਚ ਵੱਲੋਂ ਔਰਤਾਂ ਤੇ ਜਬਰ ਦੀ ਰਿਪੋਰਟ ਏਤੀ ਮਾਰੁ ਪਈ ਕੁਰਲਾਣੇ ਸਿਰਲੇਖ ਹੇਠ ਛਾਪੀ ਤਾਂ ਹਿੰਦੂ ਪਰਿਵਾਰਾਂ ਨਾਲ ਵੀ ਇੰਟਰਵਿਊ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਸਹੀ ਖਾੜਕੂ ਲਹਿਰ ਵਾਲੇ ਇਹ ਨਹੀਂ ਕਰ ਰਹੇ ਸਗੋਂ ਸਰਕਾਰੀ ਕੈਟ ਇਹ ਕਾਰਸਤਾਨੀ ਕਰ ਰਹੇ।
ਬਿਲਕੁਲ ਗਲਤ statement de reha
ਹਿੰਦੂ ਸਿੱਖ nu bhharrka ਰਿਹਾ
ਇਹ ਗੱਲ ਜਵਾਂ ਗਲਤ ਹੈ ਸਾਡੇ ਪਿੰਡ ਵਿੱਚ 50 ਘਰ ਆ ਹਿੰਦੂ ਭਾਈਚਾਰੇ ਦੇ ਸਭ ਰਲ ਕੇ ਰਹਿੰਦੇ ਨਾ ਉਹ ਟਾਈਮ ਕਿਸੇ ਨੇ ਐਵੇਂ ਸੋਚਿਆ ਨਾ ਅੱਜ ਜੇ ਕਿਸੇ ਸਿੱਖ ਨੇ ਹਿੰਦੂ ਨੂੰ ਮਰਿਆ ਤਾਂ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਭਾਰਤ ਲਈ ਬਹੁਤ ਕੁਰਬਾਨੀਆਂ ਕਰੀਆ ਅਸੀਂ ਮਾਣ ਕਰਦੇ ਹਾਂ ਭੜਕਾਊ ਲੋਕਾਂ ਤੋਂ ਬਚੋ ਚਾਹੇ ਓਹ ਪੱਗ ਵਾਲਾ ਚਾਹੇ ਟੋਪੀ ਵਾਲਾ
ਸਿੱਖ ਕੌਮ ਨੇ ਕਦੇ ਹਿੰਦੁਆਂ ਦਾ ਕਤਲ ਨਹੀਂ ਕੀਤਾ ਝੂਠਾ ਝੂਠਾ ਝੂਠਾ
ਐਵੇਂ ਚੌਰਸ ਗਪੋੜ ਰੋੜੀ ਜਾਂਦਾ ਏਦੀ ਕਿਸੇ ਵੀ ਗੱਲ ਦਾ ਕੋਈ ਮੂਹ-ਸਿਰ ਹੈਨੀ 😊😊😊
Oh sirf 50 killed Dee false statement ji de sky’s hai
ਜਿਹੜਾ ਡਾਟਾ ਵਿਜੈ ਭਾਰਦਵਾਜ ਨੇ ਦਿੱਤਾ ਉਹ ਤਾਂ ਸਾਰਾ ਪੰਜਾਬ ਜਾਣਦਾ ਅਤੇ ਪੰਜਾਬੀਆਂ ਨੇ ਇਸ ਨੂੰ ਨਿੰਦਿਆ ਵੀ।
ਬਾਈ ਜੀ ਇਹ ਸੂਣੀ ਖੜੀ ਰੱਖਣੀ ਚੋਹੰਦੇ ਹਨ ਹੋਰ ਕੋਈ ਗੱਲ ਨਹੀਂ।ਕੋਈ 35000 ਹਿੰਦੂ ਨਹੀਂ ਮਰੇ ਤਾਂ ਇਹ ਕਿਨਾਂ ਨੂੰ ਇਨਸਾਫ ਦਿਵਾਉਣ ਦਿ ਗੱਲ ਕਰਦੇ ਨੇਂ
ਇੰਨਸਾਨ ਦਾ ਕਤਲ ਸਾਰੀ ਇੰਨਸਾਨੀਅਤ ਦਾ ਕਤਲ ਇੱਕ ਬਰਾਬਰ ਹੈ ਵਾਹਿਗੁਰੂ ਹਰੇਕ ਤੇ ਮਿਹਰ ਭਰਿਆ ਹੱਥ ਰਹੇ
ਇੰਨਾਂ ਕੁਝ ਵਾਪਰਿਆ ਫਿਰ ਵੀ ਪੰਜਾਬ ਦਾ ਏਕਾ ਨਹੀਂ ਟੁੱਟਿਆ। ਪੰਜਾਬੀਆਂ ਨੂੰ ਸਲਾਮ। ਹੁਣ ਤਾਂ ਸ਼ੋਸ਼ਲ ਮੀਡੀਆ ਤੇ ਸਾਰੇ ਤੱਥ ਬਾਹਰ ਆ ਗਏ ਅਤੇ ਹਿੰਦੂਆਂ ਨੂੰ ਵੀ ਸਰਕਾਰ ਦੀ ਚਾਲ ਸਮਝ ਆ ਗਈ ਕਿ ਕਿਵੇਂ ਕੈਟ ਵਾੜੇ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ
ਪੰਜਾਬ ਦਾ ਮੋਹਲ 1978 ਤੋ ਲੈ ਕੇ ਅੱਜ ਤੱਕ ਆਰ ਐਸ ਐਸ ਨੇ ਅਕਾਲੀ ਤੇ ਕਾਗਰਸ ਨੂੰ ਖਤਮ ਕਰਨ ਲਈ ਸੱਭ ਕੁਝ ਕੀਤਾ ਇਸ ਦੀ ਜੁਮੇਦਾਰ ਆਰ ਐਸ ਐਸ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤
RSS to khood bjp ke saath alliance krke Punjab mein 2 baar Raaz chooki hei, jbb Badal CM thaa. Tum bebkoofon ne poori duniya ko hi Apni trh Anapadh or moorkh samjha hei.
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ,ਇਹ ਗੂੰਡਾ ਛੇ ਹਜ਼ਾਰ ਰੁਪਏ ਪ੍ਰਤੀ ਗਜ਼ ਨੂੰ ਪਲਾਟ ਵੇਚ ਗਿਆ ਹੈ ਦੋ ਹਜ਼ਾਰ ਅੱਠ ਵਿੱਚ, ਹੂਣ ਰੇਟ ਪੈਂਤੀ ਤੋਂ ਪੰਤਾਲੀ ਹਜ਼ਾਰ ਰੁਪਏ ਪ੍ਰਤੀ ਗਜ਼ ਹੋ ਗਿਆ ਹੈ, ਹੂਣ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ
Mama end vich hearts ♥️ vale emojis kiyu laaye han ki tu iss cheez nu changaa mannda jo rss ne kitaa ya tu love nd like karda hai jo rss ne kitaa moorkh dhillon singh 😅
Golden temple te hamla wi RSS ne karya c ki dasna jra
@parveenbawa7237 adwani di book my country my life parr lavi, Rss vi indra de naal agree c, tuhadey RSS de neta ne hi book likhi
ਭਾਰਦਵਾਜ ਜੀ,ਜਿੰਨੀ ਮਰਜੀ ਕੋਸ਼ਿਸ਼ ਕਰ ਲੋ ਪੰਜਾਬ ਵਿੱਚ ਤੁਹਾਡੀ ਕਿਸੇ ਨੇ ਨਹੀਂ ਸੁਣਨੀ।
ਖਾਲੜਾ ਸਾਬ ਦੀ ਰਿਪੋਰਟ ਚ 25000 ਸਿੱਖ ਮਾਰੇ ਉਹ ਪੁਲਿਸ ਵਲੋ ਬੇਕਸੂਰ ਸਿੱਖ ਮਾਰੇ ਉਹ ਨੇ। ਖਾੜਕੂਆਂ ਵਲੋਂ ਮਾਰੇ ਨਹੀ
ਖਾਲੜਾ ਜੀ ਦੀ ਰਿਪੋਰਟ ਵਿਚ ਕੁਝ ਹਿੰਦੂ ਅਤੇ ਮੁਸਲਮਾਨ ਵੀ ਹਨ ਜਿੰਨਾਂ ਨੂੰ ਸਰਕਾਰ ਨੇ ਮਾਰਿਆ
ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਸਮਝਦਾ ਹੈ ਉਹ ਪੰਜਾਬ ਦੀ ਇਸ ਜੰਗ ਨੂੰ ਸਮਝ ਨਹੀਂ ਸਕਿਆ ਅਤੇ ਕੇਂਦਰ ਦੀ ਭਾਸ਼ਾ ਬੋਲ ਰਿਹਾ ਹੈ ਉਹ ਵੀ ਬਿਨਾਂ ਸਬੂਤਾਂ ਤੋਂ
ਵਿਜੈ ਭਾਰਦਵਾਜ ਜੀ ਇਹ ਕੇਸ ਗਿਣਤੀ ਦੇ ਹਨ ਜਿਸ ਨੂੰ ਪੰਜਾਬੀਆਂ ਨੇ ਨਿੰਦਿਆ
ਸਰਕਾਰ ਨੇ ਪੁਲਿਟੀਕਲ ਹੱਲ ਦੇਣ ਦੀ ਬਜਾਏ ਕਤਲੋਗਾਰਤ ਮਚਾਈ। ਕੇ ਪੀ ਐਸ ਗਿੱਲ ਨੇ ਸ਼ਰੇਆਮ ਕਿਹਾ ਕਿ ਜਿੰਨੇ ਮਾਰੋਗੇ ਉਨ੍ਹਾਂ ਨੂੰ ਉਨੀਂ ਤਰੱਕੀ ਮਿਲੂ। ਮੇਰੇ ਇਕ ਗਵਾਂਢੀ ਦਾ ਮੁੰਡਾ ਗੋਲੇਵਾਲਾ ਪੁਲਸ ਕਸਟਡੀ ਵਿਚ ਮਾਰ ਦਿੱਤਾ ਗਿਆ
ਵਿਜੈ ਭਾਰਦਵਾਜ ਜੀ ਇਹ ਪੰਜਾਬ ਦੀ ਲੜਾਈ ਸੀ ਵੱਧ ਅਧਿਕਾਰਾਂ ਦੀ। ਕੀ ਹਿੰਦੂ ਪੰਜਾਬ ਦੇ ਵਾਸੀ ਨਹੀਂ ਕਿ ਉਹ ਵੀ ਰਲ ਕੇ ਪੰਜਾਬ ਲਈ ਲੜਦੇ। ਜਿੰਨਾਂ ਹਿੰਦੂਆਂ ਨੇ ਲਹਿਰ ਦਾ ਸਾਥ ਦਿੱਤਾ ਉਨ੍ਹਾਂ ਨੂੰ ਕੁੱਝ ਨਹੀਂ ਹੋਇਆ ਕਿਓ?
ਪੱਤਰਕਾਰ ਨੂੰ ਸਲਾਮ ਹੈ ਸੱਚ ਤੇ ਪਹਿਰਾ ਦੇਣ ਲਈ ਧੰਨਵਾਦ ਜੀ
Bilkul sahi keh raha hai Vijay ji 🙏🏻🙏🏻
ਭਿੰਡਰਾਂਵਾਲਿਆਂ ਨੇ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੀ ਮਦਦ ਕੀਤੀ।
ਸਰਾਸਰ ਝੂਠ ਬੋਲ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ ਹਾਂ ਪੰਜ ਸੱਤ ਮਾਮਲੇ ਹੋਏ ਹੋਣ ਗੇ.
ੲਿਹ ਸਭ ਝੂਠ ਬੋਲ ਰਿਹਾ ਹੈ, ਪੁਲੀਸ ਦੀਅਾਂ ਦੀ ਅੈਫ , ਅਾੲੀ ਅਾਰ ਪੇਸ਼ ਕਰ ਦਿਓ, ???,❤❤❤❤
ਇਸ ਨੇ 99% ਝੂਠ ਬੋਲਿਆ, ਪੱਤਰਕਾਰ ਵੀ ਕੋਈ ਵਧੀਆ ਸਵਾਲ ਨਹੀਂ ਕਰ ਸਕਿਆ
ਹਿੰਦੂ ਨਫ਼ਰਤ ਨਹੀਂ ਕਰਦੇ।ਪਰ ਪੂਰੇ ਦੇਸ਼ ਚ 84 ਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜ ਸਕਦੇ।ਹਾ ਪੰਜਾਬ ਦੇ ਅਸਲ ਪੰਜਾਬੀ ਹਿੰਦੂ ਬਹੁਤੇ ਚੰਗੇ ਹੀ ਆ।।
Sab jhooth .bola he
Ouhna nu hinduyon ne nhi ,congress de gundiya ne marya c
1984 vich sikha nu bachan wale bahut sarre Hindu c
22g punjab de 99% hindu changey han per eh jamna paar waleya da koi bhrosa nhi
ਝੂਠ ਬੋਲੋ ਵਾਰ-ਵਾਰ ਝੂਠ ਬੋਲੋ ਇਹੀ ਪ੍ਰਧਾਨ ਮੰਤਰੀ ਕਹਿ ਰਿਹਾ ਸੋ ਓਹੀ ਇਹ ਕਰ ਰਿਹਾ । ਕਿਸੇ ਸਵਾਲ ਦਾ ਜੁਆਬ ਨਹੀਂ , ਇਹ ਕਹਿਣ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਤਾਂ ਕੋਈ ਗੱਲ ਨਹੀਂ ।
I am also 1959 born. I happened to be at a Govt colony Mohammed pur opposite Safdarjung Enclave at that time and I fully agree with Bhardwaj ji.
Vijay ji tuhada such bolan aur daleri ko salute hai.
Galath bandha ji
ਦਿੱਲੀ ਚ ਸਿੱਖਾਂ ਦੀ ਨਸਲ kushi RSS ਦੇ ਇਸ਼ਾਰੇ ਤੇ ਹੋਈ ਸੀ ਜਿਹੜਾhinduਪੰਜਾਬ ਚ ਮਾਰੇ o v ਸਰਕਾਰ ਨੇ ਹੀ ਮਰਵਾਏ@@GurjitSinghparmar
ਕਿਹੜਾ ਸੱਚ
Moot pine sach nhi bol sakde
ਇਹ ਪੰਜਾਬ ਦੇ ਇੱਕ ਪਿੰਡ ਦੀ ਗੁਰੂਦਵਾਰਾ ਸਾਹਿਬ ਜੀ ਤੇ ਅਸੋਨਮੈਟ ਕੀਤੀ ਹੋਵੇ
Veer ji 35000 da jabab nahi milia
harduar vich gian godri and dangmar and mangu math guruduare dhah dite ohna vare vi gal karo
ਨਿਰੰਕਾਰੀ ਕਾਂਡ ਵਿਚ ਦਰਜ ਕੇਸ ਵਾਪਸ ਲਿਆ ਗਿਆ ਸੀ ਕਿਓਕਿ ਇਹ ਸਾਬਤ ਨਹੀਂ ਹੋਇਆ ਪੱਤਰਕਾਰ ਨੇ ਬਾਰ ਬਾਰ 35000 ਦਾ ਆਂਕੜਾ ਮੰਗਿਆ ਜੋ ਵਿਜੈ ਭਾਰਦਵਾਜ ਨਹੀਂ ਦੇ ਸਕਿਆ। ਪੱਤਰਕਾਰ ਨੇ ਪੱਤਰਕਾਰੀ ਚੰਗੀ ਨਿਭਾਈ
Right 👍👍👍👍
46:32 ਗੌਰਵ ਜੀ ਦੂਜਾ ਪਾਸਾ ਤੇ ਕਦੇ ਦਿਖਾਇਆ ਹੀ ਨਹੀਂ ਜਾਂਦਾ ਸੀ ਅੱਜ 78 ਨਿਰੰਕਾਰੀ ਕਾਂਡ ਦੀ ਗਲ ਹੁੰਦੀ ਹੈ ਤੇ 13 ਮਰੇ ਦਸੇ ਜਾਂਦੇ ਕਦੇ ਕਿਸੇ ਤੋਂ ਸੁਣਿਆ ਦੂਜੇ ਪਾਸੇ ਦੇ ਵੀ ਮਰੇ ਸੀ ਤੇ ਕਿੰਨੇ ਮਰੇ 13ਅਪ੍ਰੈਲ ਤੋਂ ਕੁਝ ਸਮੇਂ ਬਾਦ ਇਕ ਹੋਰ ਕਾਂਡ ਅੰਮ੍ਰਿਤਸਰ ਦੀ ਤਰ੍ਹਾਂ ਕਾਨਪੁਰ ਚ ਵੀ ਹੋਇਆ ਸੀ ਪਤਾ ਕਰੋ ਉਸ ਹਮਲੇ ਚ ਬੀਬੀਆਂ ਬਚਾਇਆ ਦਾ ਕੀ ਹਾਲ ਤੇ ਕਿੰਨੀ ਕਰੂਰਤਾ ਵਰਤੀ ਗਈ ਸੀ ਸਿਖਾਂ ਵੱਲੋਂ । ਜੇ ਇਹ ਲੋਕ ਨਹੀਂ ਕਰਦੇ ਸੀ ਏਜੰਸੀਆਂ ਕਰਦਿਆਂ ਸੀ ਫੇਰ ਘਟਨਾਵਾਂ ਦੀ ਨਿੰਦਿਆ ਕਉ ਨਹੀਂ ਕਰਦੇ ਸੀ । ਕੋਈ ਇੱਕ ਘਟਨਾ ਉਸ ਸਮੇਂ ਦੀ ਜਿਸਦੀ ਨਿੰਦਾ ਕਿਸੇ ਸਿੱਖ ਜਥੇਬੰਦੀ ਵੱਲੋਂ ਕੀਤੀ ਗਈ ਹੋਏ ਦਸੋ
ਪੰਜਾਬ ਅੰਦਰ ਹਿੰਦੂ ਹੋਣ ਕਰਕੇ ਮਾਰੇ ਗਏ ਹਰ ਇੱਕ ਵਿਅਕਤੀ ਸਬੰਧੀ ਕਤਲ ਦਾ ਮੁਕੱਦਮਾ ਦਰਜ ਹੋਇਆ ਹੈ ਮਤਲਬ ਸਾਰਾ ਕੁੱਝ ਸਰਕਾਰੀ ਰਿਕਾਰਡ ‘ਚ ਦਰਜ ਹੈ। ਇਹ ਗਿਣਤੀ ਕੋਰਾ ਝੂਠ ਹੈ।
ਹਾਂ ਜਿਹੜੇ ਹਿੰਦੂ ਸਿੱਖ ਖਾੜਕੂਆਂ ਨਾਲ ਰਲ ਗਏ ਸਨ ਤੇ ਪੁਲਸ ਨੇ ਮਾਰੇ,ਉਹਨਾਂ ‘ਚੋ ਕਈਆਂ ਦਾ ਸਰਕਾਰੀ ਰਿਕਾਰਡ ਨਹੀ ਹੈ।
ਨਿਰੰਕਾਰੀ ਕਾਂਡ ਵਿਚ ਦਰਜ ਕੇਸ ਵਾਪਸ ਲਿਆ ਗਿਆ ਸੀ ਕਿਓਕਿ ਇਹ ਸਾਬਤ ਨਹੀਂ ਹੋਇਆ
43:07 ਸੰਪਰਦਾਇ use ਕੀਤਾ ਜਾਂਦਾ ਸੀ ਤੇ ਅੱਤਵਾਦੀ ਨੂੰ ਮਿਲੀਟੈਂਟ ਕਿਹਾ ਜਾਂਦਾ ਸੀ । ਉੱਗਰਵਾਦੀ ਅੱਤਵਾਦੀ ਲਿਖਣ ਤੇ ਅਖ਼ਬਾਰ ਦਫ਼ਤਰ ਤੇ ਹਮਲਾ ਕੀਤਾ ਜਾਂਦਾ ਸੀ
Akela Nawan Jamana akhwar wale atankwadi likhde see.
Jagjit singh Anand.
ਵਿਜੇ ਜੀ ਤੁਹਾਡੀ ਕਹੀ ਹੋਈ ਇੱਕ ਇੱਕ ਗੱਲ ਸਹੀ ਹੈ ਪਰ ਅੱਜ ਕੱਲ ਕੋਈ ਸਹੀ ਗੱਲ ਨੂੰ ਨਹੀਂ ਮੰਨਦਾ, ਜੱਦ ਕਿ ਸੱਭ ਕੁਸ਼ ਅੱਖਾਂ ਦੇ ਸਾਹਮਣੇ ਹੋਇਆ
Mein asr toh Aa mere pind ch ik v incident nhi aa
ਆਫੀਸ਼ਲ ਰਿਕਾਰਡ 17000+ਦੱਸਦੇ ਉਸਦੇ ਵਿਚ ਹਿੰਦੂ ਸਿੱਖ ਦੋਵੇਂ ਸਨ।
Bilkul right bhardhwas ji bhindrawale di speech payi aa jis vich kiha si ke ikk sikh nu 35 hindu aunde aa kamred amolak singh de magjin vich vi isda jikr aunda
Odo pehla jehra balram jakhar ne kiha c k 35 hindua nu 1-1 sikh hi aunda ohda jwab c eh.,. Je kush pta ni tan chup hi reh lea kro
amarjitsinghsekha oh gall de nal koi context v hai, jo tuhanu yaad rakhna chahida hai
oh bhindrawala khud hi nipat gya😊
Hindu community nu unity bna k chlna chahida & Vijay g da saath dena chahida hai 🙏
Wahegurugi ❤️ 🙏🏻 👍 ❤️ 🎉
I salute u bhardwaj saab ji
our family also faced this problem during 1983
Bahut vadiya podcast 👏🏻👏🏻 Shukar hai Punjabi Hindus di awaz kise ne chukki
Punjabi Hindu is gaddar of Punjab, now Punjabi Christian will teach lessons to them
Aho tahi 45% hindu baithe pu jab ch te Sikh migrate krge punjab to canada,uk, USA,,, salyo gapp onni k marya kro jinni k hajam hoje aap nu te sahmne aale nu,, 100 hindu v mare hon ta ohna de tabbar ta hon ge 100,,kyu ni aya interview ajj takk kyu ni koi Fir hoi koi ajj takk,, salyo majority ch hoke minority nu maarke ohna te jhoothe ilzaam laake fer tusi shittar khaan aale kamm kri jande,, Fer kehna mughal aage afghan aage angrej aage,,sahi shittar ferde si thode agle nle Bunnd paad ke rakkh de si thodi te janania chakk k lai jande si,, hun thoda chatcter poori dunia nu pta hun ni gapodia challania thodia..internet da jug aa
Elections to bad eh milna nahi. Lod sanu jobs de,clean water,medical system de hai. Border kholan de.drugs problem. Jihde lakha youngsters drugs naal mar rahe.India nu panjabi hindu nal koi pyaare nahi.Jay ehde maan la.35000 hindu marya.Fer asi hindu nahi.ehde nal ta asi khalsaraj vich jada safe se.khalsaraj vich koi hindu nahi marya.
Nagpuri khatte santre
Saleya Pinki cat nu v puch le.... Sikha ne koi v najayaj nhi kita kisse nl
ਇਹ ਜਿਹੜੀਆਂ ਅਖਬਾਰਾਂ ਹਨ ਹਿੰਦੂ ਇਸਟੇਟ ਵੱਲੋਂ ਛਾਪੀਆਂ ਗਈਆਂ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਇੰਡੀਅਨ ਇਸਟੇਟ ਦਾ ਨਵਾਂ ਕੰਮ ਨਹੀਂ ਹੈ ਪੁਰਾਣਾ ਕੰਮ ਹੈ
Hinduon ke uppar 80 se 92 teek hinduon per kahir tuta tha.
@@PawanKumar-wx2ml😂😂
ਪੰਜਾਬ ਸਰਕਾਰ ਕੋਲ ਸਾਰਾ ਡਾ ਟਾ ਪਿਆ ਹੋਇਆ, ਵਿਜੇ ਭਾਰਦਵਾਜ ਬਿਲਕੁਲ ਠੀਕ ਬੋਲ ਰਿਹਾ
Good job. Ram Ram g.
Galat galan karda ehda ta ik ve hindu punjab ch nai rehna c
ਵਿਜੈ ਭਾਰਦਵਾਜ ਆਪਣਾ 35000ਵਾਲਾ ਦਾਅਵਾ ਸਾਬਤ ਨਹੀਂ ਕਰ ਸਕਿਆ
Hor detail chahi di te "Sangam talk punjabi" ch
yr tenu te bohat kush pta mainu v dassi kush
Very Good Vijay Bhardwaj ji 👍
ਫਿੰਗਰ ਵਿਖਾ ਵੀ ਹੈਗੀ ਹੈਗੀ ਕਰੀ ਜਾਂਦਾ।।
ਜਿੰਨਾ ਦੇ ਪਰਿਵਾਰ ਨਾਲ ਇਹ ਕਾਂਡ ਹੋਇਆ। ਉਹਨਾਂ ਦੇ ਪਰਿਵਾਰਾ ਨੂੰ ਅੱਗੇ ਕਿਉਂ ਨਹੀਂ ਲਿਆਂਦੇ। ਜਾਂ ਅਖ਼ਬਾਰ ਦਾ ਪਤਾ ਹੋਵੇ।ਕਾਟਿੰਗ ਨਹੀਂ।
Bai ji akhbra di kting majud hai
ਭਾਰਦਵਾਜ ਸਾਹਿਬ ਇੰਨਾ ਝੂਠ ਕਿਓਂ ਬੋਲ ਰਹੇ ਹੋ ਤੁਹਾਡੇ ਕੋਲ ਸਵਾਲ ਦਾ ਜੁਆਬ ਬਿਲਕੁਲ ਨਹੀਂ ਹੈ ਉੂਲ ਜਲੂਲ ਜਿੰਨਾ ਮਰਜ਼ੀ ਬੋਲੋ
Very good, PUNJABI HINDU EKTA ZINDABAAD
EH BANDA JHOTH BOLDA HAI LIST KITHE HAI???
All the paper cutting must be Lala Jagat Narian’s paper who was Anti Sikh.Showing few fake cutting and talking bullshit is not going to coverup.Even Host knows he could not produce the data for 35000.He is a liar.The only true fact is majority Hindus but not all flee the villages because of fear of their lives even nobody touched them.
35000 hinduon da katal bilkul sach ha... Ankhan nal dekhya ha asi
Bhardwaj ik vakkel aa is kol je 35000 da data hai te highcourt vich sabit kare .even thukk ch pakode na kadde .je vakya bhardwaaz c dum hai te 35000 nu clear kare .hun te sarkaar v bjp di hai .bakvaas karda peya
i think reporter not have mind
Nice information
Waheguruji🎉🎉❤
Wahegurugi Wahegurugi ❤️ 🙏🏻 👍 ❤️ 🙏🏻 👍 🎉🎉🎉
40 years,yad aa gaya.thanks god.
Canada country have Sikh india save
🎉🎉🎉🎉🎉 ਬਹੁਤ ਵਧੀਆ ਸੰਦੇਸ਼
35000??????
ਮਨੁੱਖੀ ਅਧਿਕਾਰਾਂ ਵਿੱਚ ਤਾਂ ਸਾਰੇ ਆਉਂਦੇ ਹਨ,, ਫੇਰ ਖਾਲੜੇ ਨੇ 25000 ਸਿੱਖ ਹੀ ਕਿਉਂ ਲੱਭੇ,
Je enna ney aap dekhea cong leader nu , fer enna ney police nu gavahee kyoun nahi ditti
Je hindu mare na hunde te khalistan di enni dehshat na hundi or na hi bhindrawale to nafrat eh 70 de dashak janme jande ajkl waleya nu nhi pta ise krke nvi party waleya nu kehna pe gya asi khalistan di mang nhi krde kyu k hindu vote ohna nu chahi di je mahraja ranjit singh wala raj ਹੁੰਦਾ hindu nu ਇਤਰਾਜ ਕਿਓ ਹੁੰਦਾ
Sant bhindrwala ne kdi kise hindu nu koi chot nhi phunchayi ,eh agencies ne krwaya 100 % sure baki sant ji khilaf ik v FIR register nhi kise v Thane ch , Punjabi hindu kde v punjab lyi nhi khdya hmesha punjab de ulat khda hoya , Punjab ch ohna de haq v byiaa ne khoye ne pani hindua ne v peena par hmesha sikha de ulat hi khda hoya te sarkar de haq ch khada hoya
@baljeetbajwa4574 youtube ਤੇ record ਪਿਆ
1st 5000 ਹਿੰਦੂ ਇਕ ਘੰਟੇ ਦੇ ਵਿਚ ਇਕ ਫੁੱਦੂ ਜੀਪ ਬਦਲੇ
2nd...ਜਦੋਂ ਤਕ ਅਸੀਂ 50000 ਹਿੰਦੂ ਕਤਲ ਨਹੀਂ ਕਰ ਦਿੰਦੇ ਚੈਨ ਨਾਲ ਨਹੀਂ ਬੈਠਾ ਗੇ
ਕੋਈ ਵੀ ਮੰਗ ਜੋ ਵੱਖਵਾਦੀ ਸਾਬਿਤ ਕਰੇ ਹਿੰਦੂ ਉਸ ਚ ਹਿੱਸਾ ਕਉ ਲੈਣ ?
Tusi te sidhu mosewale nu nafrat krde ho lakhe sidhne nu vi jo punjab di gal krda tusi usde khilaf hi rahe ho
ਉਸ ਵੇਲੇ ਪੂਰੇ ਦੇਸ਼ ਵਿੱਚ ਸਿੱਖਾਂ ਖਿਲਾਫ਼ ਕਾਂਗਰਸ ਤੇ ਰਰਸ ਨੇ ਰੱਜ ਕੇ ਜ਼ਹਰ ਉਗਲਿਆ ਤੇ ਨਫ਼ਰਤ ਫੈਲਾਈ
@@sanjhkamboj5451 ਵੀਡਿਓ ਤੇ 5000 ਹਿੰਦੂ ਵੱਢਣ ਦੀ ਗੱਲ ,ਯ 50ਹਜਾਰ ਹਿੰਦੂ ਕਤਲ ਨਹੀਂ ਕਰ ਦਿੰਦੇ ਵਾਲੀ ਦਿਖਦੀ ਨਫ਼ਰਤ ਵਾਲੀ ਹੋਰ ਕੋਈ ਵੀਡਿਓ ਅੱਜ ਤਕ ਦੇਖੀ ਨਹੀਂ ਗਈ
35000 kithe aa yar
ਬਾਈ ਜੀ ਇਹ ਸਰਾਸਰ ਬਕਵਾਸ ਹੈ 35000 ਦਾ ਆੰਕੜਾ ਬਹੁਤ ਬਡਾ ਹੈ,ਐਨੇ ਹਿੰਦੂ ਨਹੀਂ ਮਰੇ ਇਹ ਬਿਲਕੁਲ ਗੱਲ਼ਤ ਆੰਕੜਾ ਹੈ 200 ਵੰਦਾ ਹੋ ਸਕਦਾ ਹੈ
1984 to 10 saal pehla d newspaper dekh le... Vada patrkar bnya firda
50% sikh 1991 other country
All interview is wastage of time
Jai Shri Ram Vijay Bhardwaj ji 🙏
Bai bhaut ne kayian diyan tan report v nai hoyi honi hoshiarpur jille ch
Eh janab tey Ehna dey brother Vikram singh 17:12 Delhi vich detective agency chalaundey hundey c and agenty v kardey c ! Iss gal da proof de dyanga !
5000 hindu nu maran vali gall bilkul sahi aa on di record hai
Ah sabh Dehli election nu dhian ch rakh k kar rahe ne
ਸਿੱਖ ਕੌਮ ਕਦੇ ਵੀ ਨਿਰਦੋਸ਼ ਲੋਕਾਂ ਦਾ ਕਤਲ ਨਹੀਂ ਕਰਦੀ ਤੇ ਨਾ ਹੀ ਕੀਤਾ ਸੀ ਮਾਰੇ ਉਹੀ ਸੀ ਜਿਹੜੇ ਮੁਖਬਰੀ ਕਰਦੇ ਸੀ
ਜਿਹੜਾ ਫਿਰੌਤੀ ਨੂੰ ਲੈ ਕੇ, ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਉਨਾਂ ਦੇ ਸਾਥੀਆਂ ਦਾ ਕਤਲ ਕਿਹੜੇ ਖਾਤੇ ਵਿੱਚ ਹੈ, ਅਮਰਜੋਤ ਗਰਭਪਤੀ ਵੀ ਸੀ,
ਅਮਰ ਜੀਤ ਕੋਰ ਤੇ ਅਮਰ ਸਿੰਘ ਚਮਕੀਲਾ ਬਹੁਤ ਵਧਿਆ ਇਨਸਾਨ ਸੀ, ਇਥੇ ਖਰੜ ਵਿਖੇ ਬੀਜੇਪੀ ਦਾ ਲੀਡਰ ਗੋਲਡੀ ਸੂਖਵਿਦਰ ਸਿੰਘ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
ਬਕਵਾਸ ਕਰਨ ਲੱਗਾ
Juth sun lo bhardwJ ji da
Pehla kehnde mere land lord haryanvi se jadon danga hoyea
Duji war kehnde Singh c
Patarkar bahut he chalaki naal eh sabit karna chahte hai ki Punjab main hindu community ke sath kujh nahi hua eh data tah govt. Kol hona chahiye
Bilkul sahi, पत्रकार bilkul thik nahi, not professional, daffa karo isko,
Sirf quantity ki baat kar raha hai,
लोगों ke emotions ka koi अर्थ nahi,
ਸਭ ਤੋ ਜਿਅਾਦਾ ਨਫਰਤ ਹਿੰਦੂ ਦੂਜੇ ਧਰਮਾਂ ਨੂੰ ਕਰਦੇ ਹਨ, ਸਭ ਤੋ ਪਹਿਲਾਂ ਪੁਲੀਸ ਅੈ ਫ, ਅਾਰ ਸਬੂਤ ਤੇ ਦੇ ਤੋਰ ਤੇ ਪੇਸ਼ ਕੀਤੀ ਜਾਵੇ ਜਿਸ ਸਭਹਿੰਦੂ ਭੱਜ ਜਾਦੇ ਸਨ,???❤❤❤❤❤❤
Bhi eh sah hai.
Aaj bhi kisi hindu ki sunai nahi
Thodhi honi vi ni kite
ਸਿੰਘਾਂ ਨੂੰ ਬਦਨਾਮ ਕੀਤਾ ਸੀ
ਗੋਰਵ ਜੀ ਤੁਸੀ ਬਿਲਕੁੱਲ ਸਹੀ ਕਿਹਾ ਇਹ ਮਸਲਾ ਸਾਰਾ ਸਕਿਓਰਿਟੀ ਦਾ,
❤Dil ta hsth rakh das sikh qatal kr sakta Row na drams banaia sikh koum nu basnam krn wastau
24:54 ਪਹਿਲੀ ਘਟਨਾ ਜਦੋਂ ਭਿੰਡਰਾਂਵਾਲਾ ਦਾ ਜਥਾ ਨਿਰੰਕਾਰੀ ਕਾਂਡ ਕਰਨ ਚੱਲਿਆ ਸੀ ਰਸਤੇ ਚ ਇਕ ਹਿੰਦੂ ਪੰਡਿਤ ਹਲਵਾਈ ਦੇ ਕਿਰਪਾਨ ਨਾਲ ਹੱਥ ਵੱਡੇ ਸੀ।
Nam das us pandat da jhuth mari jana oh khali hath gae c siraj Ona nu kain ke apna satsang kro par guru granth bare galat na bolo par Ona ne ,13 singh mardite
@@RoopSingh-mu2fj ਹਲਵਾਈ ਸੋਹਨਲਾਲ । ਖਾਲੀ ਹੱਥ ? ਨਾਲ ਇਹ ਨਹੀਂ ਦੱਸਿਆ ਤੈਨੂੰ ਵਾਹਿਗੁਰੂ ਦਾ ਸਿਮਰਨ ਕਰਦੇ ਪਏ ਸੀ ਤੇ ਸਿਮਰਨ ਕਰਦਿਆਂ ਤੇ ਗੋਲੀਆਂ ਵਾਰ ਦਿੱਤੀਆ । ਬਹਿਬਲ ਕਲਾਂ ਚ ਵੀ ਸਿਮਰਨ ਕਰਦੇ ਪਏ ਸੀ? 26jan delhi ਲਾਲਕਿਲਾ ਵੀ ਵੇਖੇ ਸੀ ਸਿਮਰਨ ਕਰੀ ਜਾਂਦੇ ਸੀ? ਅਜਨਾਲਾ ਥਾਣੇ ਤੇ ਵੀ ਸਿਮਰਨ ਕਰੀ ਜਾਂਦੇ ਸੀ ਸਿੰਘ? newzlnd ਚ ਹਰਨੇਕ ਨੇਕੀ ਨੂੰ ਵੀ 6 ਜਾਣਿਆ ਨੇ ਸਿਮਰਨ ਕਰਤਾ ? ਪਟਿਆਲਾ ਕਲਿਮਾਤਾ ਮੰਦਿਰ ਵੀ ਵੇਖਿਆ ਸੀ ਸਿਮਰਨ ਕਰਦੇ ਪਏ ਸੀ ਸਿੰਘ ਪਰਵਾਨੇ ਨੂੰ ਸਿਮਰਨ ਕਰਦੇ ਨੂੰ ਜੇਲ ਚ ਪਾਤਾ ਅੰਮ੍ਰਿਤਪਾਲ ਅਜਨਾਲੇ ਸਿਮਰਨ ਕਰਨ ਗਿਆ nsa ਲਗ ਗਈ ? ਸ਼ਰਮ ਦਾ ਘਾਟਾ
@@rajeevnagpal9793salyea adress de us Hindu da 😂😂😂
Kaun kehnda khlali hath si fauja Singh de pistl Paya Hoya si baki saray kol kirpan te brshe nal lais ho ke nirnakari de satsang te attak kita te police di goli nal 13 Sikh mre pehla ihna ne attak kita 5 nirankri nu mraya@@RoopSingh-mu2fj
@@rajeevnagpal979326 ਜਨਵਰੀ ਨੂੰ ਕੀ ਹੋਇਆ ਦਿੱਲੀ ਦੱਸ, ਪਟਿਆਲਾ ਵਿਖੇ ਕੀ ਹੋਇਆ ਦੱਸ, ਮੈਂ ਪਟਿਆਲਾ ਵਿਖੇ ਹੀ ਰਹਿੰਦਾ ਹਾਂ
ਬਿਲਕੁਲ ਠੀਕ ਕਹਿ ਰਿਹਾ ਇਹ 90% ਬੇਗੁਨਾਹ ਲੋਕ ਮਾਰੇ ਦੁਸਮਣੀਆਂ ਕੱਢੀਆਂ ਜੇ ਕਰ ਸਹੀ ਹੁੰਦੇ ਤਾਂ ਏਨਾ ਦੀ ਮੁਵਮੈਂਟ ਫੇਲ ਨਾ ਹੁੰਦੀ
1994 ਤੱਕ ਮਾਹੌਲ ਸ਼ਾਂਤ ਹੋ ਚੁੱਕਾ ਸੀ ਉਸ ਤੋਂ ਲੇ ਕੇ ਅੱਜ ਤੱਕ ਏਨਾ ਗੁਨਾਹਾਂ ਨੂੰ ਕਲੀਅਰ ਨੀ ਕਰ ਸਕੇ ਹਾਂ ਗਾਲ੍ਹਾਂ ਕੱਢਦੇ ਆ ਸਿਰਫ
35000 ???
ਗੋਲ ਮੋਲ ਗੱਲਾਂ ਕਰਬਾ ਲੋ ਇਹਨਾਂ ਤੋਂ,ਇਸ ਇੰਟਰਵਿਊ ਵਿਚ ਕਿਸੇ ਗੱਲ ਤੋਂ ਵੀ ਇਹ ਸਿਧ ਨਹੀਂ ਹੋਇਆ ਕਿ ਇਹ ਬੰਦਾ ਸਚ ਬੋਲ ਰਹਿਆ ਹੈ। ਇਹਨੂੰ ਬਸ ਇਹ ਸਾੜਾ ਹੈ ਕਿ ਜਿਹਨਾਂ ਸਿਖਾਂ ਦੇ ਪਰਿਵਾਰਾਂ ਦੇ ਵੰਦੇ ਮਰੇਂ ਉਹਨਾਂ ਨੂੰ ਨੋਕਰੀ ਕਿਉਂ ਦਿੱਤੀ
This man a lier, he asoociated with organisational RSS , the defination of that starting with hatedness,lie and ਡੀਵੀਡੀ etc.
ਇਹ ਪੱਤਰਕਾਰ ਸਿਖਾਂ ਯੋਧਿਆਂ ਦੇ ਵਿਰੁਧ ਏਜੰਡਾ ਚਲਾ ਰਿਹਾ ਪੰਜਾਬ ਵਿੱਚ ਅੱਗ ਲਾਉਣ ਲਈ ਇਹ ਕਾਹਲਾ ਪਿਆ ਹੋਇਆ
He banda 35000 list de
ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ ਝੂਠਾ ਝੂਠਾ ਝੂਠਾ
Aaj halaat yeh hain ki congress ko sikh, BJP se achha samjhte hain.
ਜਿਹੜੇ ਕੰਮ ਕਰਦੇ ਹਨ ਉਹ ਬੈਠ ਕੇ ਗੱਲ਼ਾਂ ਨਹੀਂ ਕਰਦੇ 😮
Nirra jhooth da propaganda.. 500 ton vadh ginti ni… oh v aapsi ranjish krke c
Bhardwaj ji bilkul sahi keh rahe nai oh sab kuchh hoia❤❤❤❤❤
Eahna news walion nu nafat falaon ta bina hor koi kam nahi