ਜੇਕਰ ਕਿਸਮਤ ਤੁਹਾਡਾ ਬਿਲਕੁੱਲ ਸਾਥ ਨਹੀ ਦਿੰਦੀ ਤਾਂ ਇਹ ਪਾਠ ਸੁਣ ਲਓ ਪਾਠ ਸੁਣਦੇ ਸਾਰ ਹੀ ਕਿਸਮਤ ਚਮਕੇਗੀ l

Поділитися
Вставка
  • Опубліковано 16 чер 2024
  • ਜੇਕਰ ਕਿਸਮਤ ਤੁਹਾਡਾ ਬਿਲਕੁੱਲ ਸਾਥ ਨਹੀ ਦਿੰਦੀ ਤਾਂ ਇਹ ਪਾਠ ਸੁਣ ਲਓ ਪਾਠ ਸੁਣਦੇ ਸਾਰ ਹੀ ਕਿਸਮਤ ਚਮਕੇਗੀ l
    💥💥💥💥➖➖ Chopai Sahib ➖➖💥💥💥
    ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਆਪਾ ਗੁਰਬਾਣੀ ਸ਼ਬਦ ਨਾਲ ਜੁੜੀਏ ਤੇ ਆਪਣਾ ਜੀਵਨ ਸਫਲਾ ਕਰੀਏ , ਬਾਣੀ ਵਿੱਚ ਬਹੁਤ ਸ਼ਕਤੀ ਹੈ ਸਾਡੇ ਸੱਭ ਦੁੱਖ, ਦਰਦ, ਕਲੇਸ਼, ਰੋਗ ਦੂਰ ਹੋਣਗੇ
    ਜੇਕਰ ਅਸੀ ਸੱਚੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਪੜ੍ਹੀਏ ਸੁਣੀਏ
    ਅਕਾਲ ਪੁਰਖ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਉਸ ਪਰਮਾਤਮਾ ਨਾਲ ਇਕ ਮਿੱਕ ਹੋਣ ਦਾ ਮੌਕਾ ਮਿਲਿਆ ਹੈ ਸਾਨੂੰ ਆਓ ਬਹਿਮਾ ਭਰਮਾ ਤੋਂ ਨਿਕਲੀਏ ਸਮਾਂ ਖਰਾਬ ਨਾ ਕਰੀਏ ਉਸ ਵਾਹਿਗੁਰੂ ਜੀ ਦੀ ਇਲਾਹੀ ਬਾਣੀ ਪੜ੍ਹੀਏ ਤੇ ਸੁਣੀਏ ਕ੍ਰਿਪਾ ਕਰਕੇ ਸੰਗਤ ਜੀਓ ਸਾਡੇ UA-cam channel ਨੂੰ ਸਬਕ੍ਰਾਈਬ ਜਰੂਰ ਕਰ ਲੈਣਾ ਤੇ ਤਾਂ ਜੋ ਤੁਸੀ ਹਰ ਰੋਜ਼ ਗੁਰਬਾਣੀ ਸਰਵਣ ਕਰ ਸਕੋ ਤੇ ਆਪਣੇ ਪਰਿਵਾਰ ਦੋਸਤਾਂ ਮਿੱਤਰਾ ਨੂੰ ਵੀ ਗੁਰਬਾਣੀ ਦੀਆਂ ਵੀਡੀਓ ਜਰੂਰ ਸ਼ੇਅਰ ਕਰਨਾ ਤਾ ਜੋਂ ਉਹ ਵੀ ਗੁਰਬਾਣੀ ਦਾ ਅਨੰਦ ਮਾਣ ਸਕਣ l
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    🙏🙏🙏🙏🙏🙏🙏🙏🙏🙏🙏🙏🙏
    #gurbani #shabad #waheguru
    #gurunanakdevji #shabadgurbani
    #chopai #chaupai #dasamgranth
    #gurugobindsinghji #lyrics #lyricvideo
    #punjabi #gurmukhi #rehrassahib
    #path #bhai #granthi #gurugranthsahibji
    #chopaisahib #chaupaisahib #dasamgurudibani #dasambani #nitnem
    #nitnemchaupaisahib #nitnempath
    #lyric #lyricsvideo #lyrical #5path
    #amritvela #amritbaani #ਚੌਪਈ #ਪਾਠ #ਸ਼ਬਦ
    #ਸ਼ਬਦਗੁਰਬਾਣੀ #ਭਾਈ #ਚੋਪਈਸਾਹਿਬ #ਨਿੱਤਨੇਮ
    #simran #jaap #ilahi #bani #baba
    #babadeepsinghji #sikh #chopehra
    #chopehralive #sukhshanti #nitnemrehrassahib #sandhya #ਰਹਿਰਾਸਸਾਹਿਬ

КОМЕНТАРІ • 3