Saleem Albela ne Kiti dawat puje Karmjeet Anmol te Bir Singh.

Поділитися
Вставка
  • Опубліковано 23 лис 2024

КОМЕНТАРІ • 211

  • @hardeosingh3215
    @hardeosingh3215 17 годин тому +9

    Salute he ina Veera nu.kini vdia Punjabi bolde ne veer.

  • @bhagwantsingh2037
    @bhagwantsingh2037 14 годин тому +6

    ਰਹਿਣ ਸਹਿਣ ਦਾ ਕੋਈ ਫਰਕ ਨਹੀਂ ਲੱਗਦਾ ਇਉਂ ਲੱਗਦਾ ਸਾਰੇ ‌ਆਪਣੇ ਹੀ ਨੇ

  • @PTZ1313
    @PTZ1313 19 годин тому +11

    ਮਿਰਚਾਂ ਦੀ ਕਿਸਮ ਵਿਚੋਂ ਇੱਕ ਕਿਸਮ ਅਜਿਹੀ ਆ ਜੀ ਦੁਨੀਆਂ ਦੀ ਸਭ ਤੋਂ ਕੌੜੀ ਮਿਰਚ ਆ। ਮੇਰੇ ਹਿਸਾਬ ਨਾਲ ਦੋਵਾਂ ਸਾਈਡ ਵਿੱਚ ਬਹੁਤ ਝੁੱਡੂ ਹੈਗੇ ਜਿਨ੍ਹਾਂ ਨੂੰ ਓਹ ਮਿਰਚ ਲੱਗ ਰਹੀ ਹੋਣੀ ਇਸ ਸਮੇਂ ਇਹ ਮੇਲੇ ਵੇਖ ਕੇ🎉। ਰੱਬ ਕਰੇ ਇਹ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣ ਤੇ ਮਿਰਚ ਹੋਰ ਕੌੜੀ ਹੁੰਦੀ ਰਹੇ😅😅😅

  • @gurditsingh1792
    @gurditsingh1792 7 годин тому +1

    ਜਿਉਂਦੇ ਵੱਸਦੇ ਰਹੋ 🙏
    🎉🎉🎉🎉🎉🎉

  • @HardishKaur-l2k
    @HardishKaur-l2k 16 годин тому +2

    ਬਹੁਤ ਹੀ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਬਾਤਾ ਸੁਣ ਕੇ ਵਾਹਿਗੁਰੂ ਇਸ ਤਰ੍ਹਾਂ ਪਿਆਰ ਬਣਾਈ ਰੱਖੇ

  • @gurdialsingh3131
    @gurdialsingh3131 18 годин тому +7

    Sada veer jaibi hanjrah ji punjab punjabi punjabiat jindabad I Love sanjha punjab from charda punjab
    Doven punjab jindabad ji

  • @JagtarsinghSingh-we9bm
    @JagtarsinghSingh-we9bm 20 годин тому +21

    ਕੋਈ ਫਰਕ ਨੀ ਲੱਗਦਾ ਸਭ ਕੁਝ ਸੇਮ ਆ

  • @RanjeetSinghhanjra
    @RanjeetSinghhanjra 16 годин тому +7

    Mai tuhada fan ha zaibi bhaji , tuhade jini punjabi te punjab nu support koi nahi krda .

  • @HarjinderSingh-vq7xv
    @HarjinderSingh-vq7xv 13 годин тому +3

    Love you Zaibi brother, jeonde raho ❤️👍🙏
    From Canada 🇨🇦

  • @Bhullar22
    @Bhullar22 18 годин тому +9

    ਜ਼ੈੱਬੀ ਭਰਾ ਘੈਂਟ ਬੰਦਾ

  • @tajindartajindar4025
    @tajindartajindar4025 16 годин тому +5

    Punjab punjabi Jandabad❤❤❤❤❤ ka na pyar sada 2 va panjaba vichar

  • @ParveenKaur-m4v
    @ParveenKaur-m4v 18 годин тому +3

    ਬਹੁਤ ਹੀ ਸੋਹਣੀ ਬੋਲ਼ੀ ਆ ਤੁਹਾਡੀ ❤❤ ਚੰਡੀਗੜ੍ਹ ਤੋਂ ਜੀ

  • @funnyvedochannel185
    @funnyvedochannel185 18 годин тому +4

    ਉਸ ਕੋਲੋਂ ਬਹੁਤ ਗੱਲਾਂ ਸੁਣੀਆਂ

  • @Mrjanamaan
    @Mrjanamaan 13 годин тому +2

    ਮਿੱਤਰੋ ਪੰਜਾਬ ਸਾਡਾ ਸੋਹਣਾ ਦੀ ਚਿੜੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੀਰੇ ,,, ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਦੇਖ ਕੇ ਲਗਦਾ ਕਿ 1947 ਦੀ ਵੰਡ ਤੋਂ ਪਹਿਲਾਂ ਇਹ ਸੀ ਸਾਡਾ ਰੰਗਲਾ ਪੰਜਾਬ ਇਹ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ,,,,,
    I ❤ ਪੰਜਾਬ

  • @parneetkaur7789
    @parneetkaur7789 19 годин тому +6

    Ch waqar bhinder Mila Dita veera thanks

  • @bhagwantsingh2037
    @bhagwantsingh2037 14 годин тому +4

    ਜਮਾ ਈ ਦੇਸੀ ਕੰਮ ਪੰਜਾਬੀਆਂ ਦਾ

  • @sulakhandhaliwal6456
    @sulakhandhaliwal6456 15 годин тому +1

    Zaibi ur great personality yaaro tuhada piyar kitho milega kya kehyne tuhadi 2nd punjabi confrence ne dila nu jod dita.

  • @davindersinghdev3776
    @davindersinghdev3776 17 годин тому +2

    Bahut hi vadhiya ji 🙏🏻 Mere sache patshah ji sarbat daa bhala karna ji 🙏🏻

  • @gurparwindersingh6511
    @gurparwindersingh6511 17 годин тому +2

    ਲਹਿੰਦੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਭਰਾਵਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @harjitwalia9700
    @harjitwalia9700 8 годин тому +1

    ਬਹੁਤ ਵਧੀਆ ਜੀ

  • @HarmeetKaur-bq9ig
    @HarmeetKaur-bq9ig 18 годин тому +3

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤ਗੁਰੀ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ❤❤

  • @jagatkamboj9975
    @jagatkamboj9975 19 годин тому +2

    Love you pak Punjabi veero te bhaino khush raho Allah waheguru khushiyan bakshey 🙏🫶🙏❤️

  • @SANDEEPSINGHBADESHA
    @SANDEEPSINGHBADESHA 18 годин тому +3

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🎉❤❤❤❤

  • @amardharmgarh5869
    @amardharmgarh5869 20 годин тому +3

    ਪੰਜਾਬ ਪੰਜਾਬੀਅਤ ਜਿੰਦਾਵਾਦ ❤️👍

  • @mohansingh3290
    @mohansingh3290 19 годин тому +2

    Punjabi bole Zandabad
    V nice ❤

  • @ShamSham-kk3bl
    @ShamSham-kk3bl 6 годин тому

    Data ji sarkar ji tuhanu hamesha kush rakhe Bohat he vadeya lga bhaji mera v bohat dil krda

  • @lakhwindersinghlakha3732
    @lakhwindersinghlakha3732 17 годин тому +1

    ਜੈਜੀ ਹੰਜਰਾਂ ਜੀ, ਬਹੁਤ ਪਿਆਰ ਮਾਲੇਰਕੋਟਲਾ ਤੋਂ

  • @GurpreetSingh-n8x5p
    @GurpreetSingh-n8x5p 19 годин тому +3

    ਅੱਤ 🎉

  • @SukhaSingh-km4wj
    @SukhaSingh-km4wj 14 годин тому

    Balle Jatto Very Nice Pro Punjab Punjabi Jindabad Hanjre Veere Salam Ji Waheguru Chardikla Wich Rakhn ❤❤❤❤❤❤❤🎉🎉🎉🎉🎉🎉🎉🎉🎉🎉

  • @GurpreetSingh-n8x5p
    @GurpreetSingh-n8x5p 19 годин тому +2

    ਦੋਆਬਾ ਬੇਲਟ ਆਲ਼ੇ ਹਾਜ਼ਰੀ ਲਵਾਓ 🎉

  • @Bhullar22
    @Bhullar22 18 годин тому +3

    ਭਾਉ ਆਪਣੀ ਤੇ ਬੋਲੀ ਲਾਹੌਰ ਤੇ ਮਾਝੇ ਦੀ ਇੱਕ ਏ

  • @gurjantsingh-hi4rm
    @gurjantsingh-hi4rm 18 годин тому +1

    ਵੀਰ ਜੀ ਤੁਸੀਂ ਵੀ ਚੜ੍ਹਦੇ ਪੰਜਾਬ ਆਓ, ਜੀ ਆਈਆਂ ਨੂੰ ਜੀ

  • @kirankaur4504
    @kirankaur4504 15 годин тому +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🇺🇸🇺🇸🇺🇸🇺🇸🇺🇸🇺🇸🇺🇸

  • @AmandeepSingh-r4m
    @AmandeepSingh-r4m 20 годин тому +2

    Mashaallah very nice bhai jaan love you from Amandeep Singh ferozpur

  • @vickuk1313
    @vickuk1313 20 годин тому +1

    Bahut wadia gal baat veer...

  • @shyamshukla2791
    @shyamshukla2791 10 годин тому +1

    Very nice

  • @BalvirSingh-ig7lx
    @BalvirSingh-ig7lx 16 годин тому +2

    Ekta Kro panjab bachao.
    Panjab panjabi panjabiat zindabad zindabad
    Duniya Dushman panjab akalla!!
    Panjab naal waheguru Allah.

  • @deepkamal7831
    @deepkamal7831 18 годин тому +1

    Pure heart..... Love n respect from india 🇮🇳🇮🇳

  • @jagatkamboj9975
    @jagatkamboj9975 19 годин тому +1

    Zaibi hanzra veer poori att karwa rhe hai jai ho ❤❤ love you ho gya ❤

  • @jagdevsingh4742
    @jagdevsingh4742 20 годин тому +2

    Tuhadi har video no 1 hundi a
    🎉🎉

  • @jagvirsinghbenipal5182
    @jagvirsinghbenipal5182 14 годин тому

    ਸਤਿ ਸ਼੍ਰੀ ਅਕਾਲ ਜੈਬੀ ਹੰਜਰਾ ਵੀਰ ਜੀ ਅਤੇ ਸਾਰਿਆਂ ਨੂੰ ਜੀ 🙏🙏

  • @sirajdeen9165
    @sirajdeen9165 5 годин тому

    More love respect fm Ldh PB Punjabi Punjabiat zindabad and full support to your channel J.B.Hajra ji to promote the Ph, Punjabi Punjabiat

  • @jagdevsingh4742
    @jagdevsingh4742 20 годин тому +1

    Nice video Bhaji waheguru chardikala ch rakhe

  • @DG_YT130ISLIVE
    @DG_YT130ISLIVE 14 годин тому

    Bahut vadiya swagat kita hai Saleem Albela ne, waqar bhinder ne bahro bar tor dutta mehmana nu

  • @AbidTufail-up1zx
    @AbidTufail-up1zx 12 годин тому +1

    ❤ ماشاءاللہ ❤ بہت اعلیٰ ❤

  • @JaskaranKambozaj
    @JaskaranKambozaj 19 годин тому +1

    Love You Zaibi Bhra From Fazilka Charda Punjab💓💓💓💓💓💓💓💓

  • @JasbirKaur-fo3jh
    @JasbirKaur-fo3jh 19 годин тому +1

    Sat shri akal ji Jasbirkaur Ambala City very nice Beautiful video

  • @nareshkohli3118
    @nareshkohli3118 5 годин тому

    Yaar bhout Dil krda purane Punjab de ohi location dekhn nu jo India wale Punjab vicho gayab ho ho gaiyan

  • @Daljit.Punjabi
    @Daljit.Punjabi 16 годин тому

    ਬਹੁਤ ਵਧੀਆ ਜੀ ❤

  • @balwindersingh-jv3nn
    @balwindersingh-jv3nn 16 годин тому

    Satnam waheguru ji satnam waheguru ji satnam waheguru ji satnam waheguru ji

  • @JaswantSingh-dr2xm
    @JaswantSingh-dr2xm 5 годин тому

    ਜੈਬੀ ਭਾ ਜੀ ਤੁਹਾਡੇ ਉਥੇ ਹੰਜ਼ਰਾ ਪਿੰਡ ਆ ਮੇਰੇ ਦੋਸਤ ਦਾ ਪਰਿਵਾਰ ਓਥੋਂ ਆਇਆ ਹੈ ਉਹ ਅੱਜ ਵੀ ਹੰਜਰਾ ਹੀ ਕਹਾਉਂਦੇ ਆ

  • @ajmaljutt6030
    @ajmaljutt6030 12 годин тому

    Bht acha lag raya Punjab akhta vekh k ❤ from Lahore

  • @reenainsa6408
    @reenainsa6408 15 годин тому

    ਵੀਰੇ ਸਾਡੇ ਮੋਹਾਲੀ ਨੂੰ ਤੇ ਸਾਡੀ ਬੋਲੀ ਨੂੰ ਨਾ ਨਿੰਦ ਕਿਉਂਕਿ ਸਾਡੀ ਬੋਲੀ ਤੇ ਸਾਡਾ ਮੋਹਾਲੀ ਚੰਡੀਗੜ੍ਹ ਪੁਆਧੀ ਐ ਤੇ ਸਾਡਾ ਪੁਆਧ ਇਲਾਕਾ ਏ ਇੱਥੋਂ 1947 ਵੇਲੇ ਦੇ ਗਏ ਬਜੁਰਗ ਅੱਜ ਵੀ ਪਾਕਿਸਤਾਨ ਜਾ ਕੇ ਪੁਆਧੀ ਬੋਲੀ ਹੀ ਬੋਲਦੇ ਨੇ
    ਕਾਕਾ ਜੀ ਅਜੇ ਤੁਹਾਨੂੰ ਪੁਆਧ ਤੇ ਪੁਆਧੀ ਬਾਰੇ ਜਾਣਕਾਰੀ ਨਹੀ ਬਾਕੀ ਕਰਮਜੀਤ ਅਨਮੋਲ ਤੋਂ ਪੁੱਛ ਸਕਦੇ ਜਿਹਨਾ ਨੇ ਆਪਣੀਆਂ ਫਿਲਮਾ ਵਿੱਚ ਵੀ ਪੁਆਧੀ ਬੋਲੀ ਹੀ ਬੋਲੀ ਹੈ
    ਗੱਲ ਬਿਲਕੁਲ ਸੱਚੀ ਐ ਸ਼ਾਇਦ ਕੌੜੀ ਲੱਗੇ

  • @shersinghbatth7116
    @shersinghbatth7116 17 годин тому

    Zaibi veer ji sat shri akal bahut sohni mehphal lagi god bless you

  • @HardeepSingh-h5v
    @HardeepSingh-h5v 20 годин тому +2

    Am proud to pajanbi ❤

  • @balbirsinghgill1595
    @balbirsinghgill1595 15 годин тому

    ਖਾੜਕੂ ਕੋਮ ਦਾ ਸ਼ਹੀਦ ਬਾਬਾ ਮਾਣੋਚਾਲ ਵੀ ਗੋਗੇ ਦੇ ਪਿੰਡ ਤੋ ਸਨ,ਅਮਰ ਸ਼ਹੀਦ ਨੇ ,❤❤❤

  • @Gulfheem7033
    @Gulfheem7033 5 годин тому

    ਜਿਨ੍ਹਾ ਨਾਲ਼ ਸਾਡਾ ਸਾਰਾ ਕੁੱਝ ਰਲਦਾ ਓਹ ਅੱਡ ਕਰਤੇ ਤੇ ਜਿਨ੍ਹਾ ਨਾਲ਼ ਰਹਿ ਰਹੇ ਆ ਓਹ ਸਾਡੀਆਂ ਪੱਗਾਂ ਤੋ ਵੀ ਅਨਜਾਣ ਨੇ,,, ਸਭਿਆਚਾਰ ਤਾਂ ਬਹੁਤ ਦੂਰ ਦੀ ਗੱਲ ਆ

  • @necrocraftronix5522
    @necrocraftronix5522 20 годин тому +2

    Best Work!

  • @amardharmgarh5869
    @amardharmgarh5869 20 годин тому +1

    ਪੰਜਾਬ ਪੰਜਾਬੀਅਤ ❤❤

  • @sippymandmand1529
    @sippymandmand1529 16 годин тому +1

    Bhi tu he bula la sanu LAHORE. Rely mis yu 😢. Ver.

  • @jagatkamboj9975
    @jagatkamboj9975 19 годин тому +1

    Punjab Punjabi punjabiyat zindabad ❤❤

  • @AmandeepSingh-zk7dh
    @AmandeepSingh-zk7dh 20 годин тому +2

    Sat shri akal Hanjra Bai ji

  • @GurpreetSingh-kh7sp
    @GurpreetSingh-kh7sp 18 годин тому

    Zaibi veere bhut sohna vlog. Waheguru tuhanu chardikala ch rakhe 🎉❤❤

  • @tonibaath.6262
    @tonibaath.6262 16 годин тому

    Nanak pa put a 13 13 amazing amazing ..🙏🙏 love u

  • @jagirsandhu6356
    @jagirsandhu6356 17 годин тому

    Love from Kotisekhan Moga Punjab ❤

  • @SukhwinderSingh-gi2rm
    @SukhwinderSingh-gi2rm 8 годин тому

    Jionda rae sada laihnda punjab te sada charda punjab waheguru ugay ardas krde aa ki eh dono fir ik ho jaann

  • @Khalsaraj35
    @Khalsaraj35 14 годин тому

    ਹੰਜ਼ਰਾ ਵੀਰ ਮੇਰਾ ਪਿੰਡ ਵੀ ਦਿਖਾ ਦਿਉ ਯਾਰ

  • @DAVINDERSINGH-nw8xi
    @DAVINDERSINGH-nw8xi 19 годин тому

    Waheguru ji Mehar krn 🙏

  • @sodhisingh4817
    @sodhisingh4817 18 годин тому

    ❤ Punjab zindabad ❤i love brother ji you are great ❤❤❤❤❤❤❤❤❤❤❤❤❤❤❤❤❤❤❤❤

  • @gurcharankhokhar5226
    @gurcharankhokhar5226 16 годин тому

    ਜੇ ਬੀ ਯਾਰ ਤੁਹਾਡੇ ਪਿਆਰ ਦਾ ਕਿਧਾ ਢੇਂਗੇ ਜੇ ਬੀ ਥੋਡਾ ਪਿਆਰ ਬੋਧ ਦੀ ਵਾਰਗਾ

  • @punjabsingh5546
    @punjabsingh5546 9 годин тому +1

    Bale shero vasdy raho

  • @satvirsingh7845
    @satvirsingh7845 19 годин тому

    Bahut vadiya ji

  • @mikasinghmika-um1qv
    @mikasinghmika-um1qv 18 годин тому

    ਸਤਿ ਸ੍ਰੀ ਆਕਾਲ ਜੇਬੀ ਵੀਰ ਜੀ

  • @nareshkohli3118
    @nareshkohli3118 4 години тому

    Me tan pura time background location hi dekhda rehnda han ji puraniya yada taja ho jandiyan ne

  • @jagatkamboj9975
    @jagatkamboj9975 19 годин тому +1

    Binder sahib ate lovely veer kithe busy ho gya si???

  • @ParamjitSingh-j7u
    @ParamjitSingh-j7u 19 годин тому +4

    ਚੜਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਇੱਕਠੇ ਵੇਖ ਕੇ ਬਹੁਤ ਵਧੀਆ ਲੱਗਿਆ ਕਿਤੇ ਬਾਡਰ ਖੁੱਲ ਜਾਣ ਅਸੀਂ ਵੀ ਜਾਈਏ

    • @JaswinderSingh-tw6hr
      @JaswinderSingh-tw6hr 17 годин тому

      ਆਪਾ ਨੂੰ ਕਿੰਨੇ ਮਿਲਣਾ ਵੀਰ ਇਹ ਤਾ ਸਾਰੇ ਕਲਾਕਾਰ ਆ

  • @harleensingh5307
    @harleensingh5307 16 годин тому

    Bahut khoob hanjra saab

  • @Cheemastore
    @Cheemastore 19 годин тому +1

    Masha Allah

  • @sandeepsingh-qr8bb
    @sandeepsingh-qr8bb 18 годин тому

    Bahut wadiya lagaa paji

  • @kamaljeetshukla9368
    @kamaljeetshukla9368 18 годин тому

    Congratulations zaibi hanjar beta

  • @Punjabi.channl
    @Punjabi.channl 14 годин тому

    Sahi gal bai ji mai v Amritsar to

  • @balvirsinghbrar1089
    @balvirsinghbrar1089 14 годин тому

    Very.good. ji. Sir.ji. 💚💚💚🎉👍👍👌❤️❤️🙏🙏🙏

  • @AmandeepSingh-zk7dh
    @AmandeepSingh-zk7dh 20 годин тому +2

    Bai ji purana pind bhuda guraya sada

  • @SatnamSingh-fe3tg
    @SatnamSingh-fe3tg 17 годин тому +1

    Very good Jatta 👍

  • @HusnainAli-rx6un
    @HusnainAli-rx6un 19 годин тому +1

    Ajaydeep is very handsome 😍

  • @baljitkaur6853
    @baljitkaur6853 12 годин тому

    ਅਜੇ ਵੀਰ ਦੇ ਪਿੰਡ ਦਾ ਕੀ ਨਾਮ ਹੈ

  • @rajanpreetkaur121
    @rajanpreetkaur121 18 годин тому

    Bhinder smile damm good 😊

  • @balbirsinghgill1595
    @balbirsinghgill1595 15 годин тому

    ਕਣਕ ਮੈਨੰ ਵੀ ਬੀਜਣੀ ਆਉਦੀ ❤,ਵਿਕਾਰ ਵੀਰ ਮੈ ਕਰਾਉਗਾ ਬਿਜਾਈ,,

  • @jeetinderkaur5896
    @jeetinderkaur5896 13 годин тому

    Wahguru ji Maher karna

  • @jsmotorworks5686
    @jsmotorworks5686 19 годин тому

    My grandfather from char chak pind to see veer jee

  • @baljindersingh4630
    @baljindersingh4630 18 годин тому +2

    Zaibi hunjara love you too much ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhrajbains4680
    @sukhrajbains4680 12 годин тому

    Great video

  • @tejindersingh7670
    @tejindersingh7670 18 годин тому

    Ev ta apnaa hi a yrr ❤

  • @harindersingh9634
    @harindersingh9634 15 годин тому

    Love from 🇺🇸 ❤

  • @jitendersingh-gs9bi
    @jitendersingh-gs9bi 19 годин тому

    Asalam velkum veer ji nice video ❤ from Germany 🇩🇪

  • @BalwantSingh-ji1lh
    @BalwantSingh-ji1lh 18 годин тому

    Perhaps such all artists may not have time to get together .may god bless to you be at one place soon .artists are of no one nation , they are universional . G B U all

  • @bhupindersingh280
    @bhupindersingh280 18 годин тому

    Waheguru ji 🙏

  • @Sygaming1029
    @Sygaming1029 18 годин тому +1

    Zaibi 22 ki hall chall a
    Aman PB 26 khanne ala

  • @SudhirLuthra-w4t
    @SudhirLuthra-w4t 18 годин тому

    Tera pind de nede da banda haan veer Sirsa to,love you all team❤❤❤❤❤❤

  • @sarbjitkaur4559
    @sarbjitkaur4559 10 годин тому

    Very nice ❤