“ਹੁਣ ਮੈਂ ਕਿਸਾਨਾਂ ਨੂੰ ਕਹਾਂਗਾ ਕਿਰਪਾਨ ਹੈਗੀ ਆ ਤਾਂ ਮੇਰਾ ਗਾਟਾ ਲਾ*ਹ ਦੋ”, Pro Punjab Tv

Поділитися
Вставка
  • Опубліковано 12 тра 2024
  • “ਹੁਣ ਮੈਂ ਕਿਸਾਨਾਂ ਨੂੰ ਕਹਾਂਗਾ ਕਿਰਪਾਨ ਹੈਗੀ ਆ ਤਾਂ ਮੇਰਾ ਗਾਟਾ ਲਾ*ਹ ਦੋ”, “ਏਨੀ ਗੰਦੀ ਗਾ*ਲ੍ਹ ਕੱਢਦੇ ਆ ਕਦੇ ਸੁਣੀ ਵੀ ਨੀ ਹੁੰਦੀ, ਚੂੜੇਲਾਂ ਵਾਂਗ ਚਿੰਬੜ ਜਾਂਦੇ ਮੈਨੂੰ ਤਾਂ”, Hans Raj Hans ਨੇ ਦੁਖੀ ਹੋ ਕਿਹਾ ਇਹਨਾਂ ਦਾ ਮਿਸ਼ਨ ‘ਮੈਨੂੰ Just ਜਲੀ*ਲ ਕਰਨਾ’
    #Hansrajhans #Narendramodi #BJP #Interview #Kisan #Loksabha #Election2024 #Loksabhaelection2024 #Farmers #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 126

  • @ssproduction9567
    @ssproduction9567 17 днів тому +16

    ਹੰਸ ਜੀ ਨੂੰ ਕਿਸੇ ਨੂੰ ਕਪੇਨ ਵਿੱਚ ਬਲਾਉਣ ਦੀ ਕੀ ਲੋੜ ਏ
    ਹੰਸ ਅਪਣੇ ਆਪ ਵਿੱਚ ਹੀ ਇੱਕ ਬ੍ਰੈਂਡ ਹੈ

  • @kuldeepram3562
    @kuldeepram3562 14 днів тому +5

    ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ ਕੱਲੇ ਕਿਸਾਨ ਹੀ ਦੁਖੀ ਬਾਕੀ ਸਾਰੇ ਤੇਰੇ ਨਾਲ ਨੇ
    ਝੋਟਿਆ ਕੰਮ ਖਿੱਚ ਕੇ ਰੱਖ ਮਜ਼ਦੂਰ ਐਸੀ ਤੇਰੇ ਨਾਲ ਨੇ ❤️ਹੰਸ❤️ਰਾਜ❤️ਹੰਸ❤️ ਜਿੰਦਾਬਾਦ❤️👍💯👌 ਹੰਸ ਰਾਜ ਜੀ ਤੁਸੀਂ ਜਿੱਤ ਜਾਣਾ ਫਿਰ ਕਿਸਾਨਾਂ ਨੇ ਆਖਣਾ ਅਸੀਂ ਤੈਨੂੰ ਵੋਟਾਂ ਪਾਈਆਂ ਸੀ ਹੰਸ ਰਾਜ ਜੀ

    • @shivanisharma5562
      @shivanisharma5562 10 днів тому

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢😢😢😮

  • @jatindersharma8921
    @jatindersharma8921 17 днів тому +11

    Hans Raj Hans sir jindabad

  • @harindersingh6923
    @harindersingh6923 17 днів тому +9

    ਜੇਕਰ ਤੁਸੀਂ ਅਜ਼ਾਦ ਫਰੀਦਕੋਟ ਦੀ ਸੀਟ ਤੋਂ ਖੜੇ ਹੁੰਦੇ ਤੁਹਾਨੂੰ ਜਿੱਤ ਪੱਕੀ ਮਿਲਨੀ ਸੀ

  • @puneetkumar3871
    @puneetkumar3871 16 днів тому +10

    Full spot Hans Raj Hans

  • @shreekrishnaproperties7142
    @shreekrishnaproperties7142 16 днів тому +8

    Hans raj will win

  • @jagseersinghmaan6153
    @jagseersinghmaan6153 17 днів тому +8

    ਜਿਹੜਾ ਭਰਾ ਕਮੈਂਂਟ ਕਰਕੇ ਕਹਿੰਦੇ ਹਨ ਕਿ ਹੰਸ ਦਾ ਵਿਰੋਧ ਨਹੀਂ ਇਹ ਜਾਤ ਨੂੰ ਦਬਾ ਰਹੇ ਐ ਓਸ ਭਰਾ ਨੂੰ ਮੈਂ ਪੁੱਛਦਾ ਹਾਂ ਕਿ ਫਰੀਦਕੋਟ ਵਿੱਚ ਹੰਸ ਰਾਜ ਹੰਸ ਤੋਂ ਬਿਨਾਂ ਦੂਜੇ ਕੰਡੀਡੇਟ ਐ ਓਹ ਵੀ ਇਸੇ ਭਾਈਚਾਰੇ ਦੇ ਲੋਕ ਹੀ ਹਨ ਓਹਨਾਂ ਵਿੱਚੋਂ ਭਰਾ ਦੱਸੇ ਵੀ ਕਿੰਨੇ ਸੰਧੂ ਤੇ ਬਰਾੜ ਜਾਂ ਮਾਨ ਜਾਂ ਗਰੇਵਾਲ ਜਾਂ ਧਾਲੀਵਾਲ ਜਾਂ ਹੋਰ ਜਨਰਲ ਹਨ ਐਵੇਂ ਕਿਉਂ ਭਰਪੇ ਵਿੱਚ ਫੁੱਟ ਪਾਉਣ ਲੱਗੇ ਹੋਂ ਭਰਾਵਾ ਜਿਹੜਾ ਮਾਲਕ ਨੇ ਸ਼ਰੀਰ ਵਿੱਚ ਸੱਭ ਤੋਂ ਓਤੇ ਲਾਇਆ ਜਿਹਨੂੰ ਖੋਪੜ ਕਹਿੰਦੇ ਹਨ ਓਸ ਵਿੱਚ ਇੱਕ ਦਿਮਾਗ ਨਾਂਮ ਦਾ ਕੋਈ ਪੁਰਜਾ ਕਹਿੰਦੇ ਹਨ ਓਸਨੂੰ ਵਰਤ ਲਿਆ ਕਰੋ।

  • @sukhwinderamar3212
    @sukhwinderamar3212 16 днів тому +3

    Love or Respect always Sir ❤❤❤❤❤🎉🎉🙏🙏

  • @JattFactor
    @JattFactor 17 днів тому +7

    very intelligent person, clever and super clever, real politician

    • @arshsandhu257
      @arshsandhu257 17 днів тому

      What intelligence u have seen in this shit 💩 person ….zero sense

    • @educationismust109
      @educationismust109 17 днів тому +1

      Yes Hans veer ji is Great And very brave real babber sher(Loin The King)
      Who is really not scared of 1000’s of dogs barking around 💪🏻🙏

    • @arshsandhu257
      @arshsandhu257 17 днів тому

      @@educationismust109 vote nahi paini Hans Raj de

    • @beejumarwah6431
      @beejumarwah6431 10 днів тому +1

      @jattfactor: Bilkul eh hans nahi kala ka hai black crow. Te pata clever ka kithe digda? Eh vi syana ka hai

  • @shivanisharma5562
    @shivanisharma5562 10 днів тому +2

    ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ, ਨਕਸ਼ਾ ਤਿਆਰ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢😮😮😮😮

  • @hussanrandhawa4605
    @hussanrandhawa4605 16 днів тому +2

    hans raj hans❤❤ waah ji waah fan hogya❤❤❤❤❤

  • @jagseersinghmaan6153
    @jagseersinghmaan6153 17 днів тому +11

    ਕਮੈਂਟ ਕਰਨਾ ਸੱਭ ਦਾ ਹੱਕ ਹੈ ਕਰੋ ਪਰ ਮੇਰੀ ਬੇਨਤੀ ਹੱਥ ਬੰਨਕੇ ਓਹਨਾਂ ਵੀਰਾਂ ਨੂੰ ਐ ਜਿਹੜੇ ਧਰਮ ਜਾਤ ਦੀ ਗੱਲ ਕਰਕੇ ਭਾਈਚਾਰਕ ਸਾਂਝ ਵਿੱਚ ਅੱਗ ਖਿਲਾਰਨ ਦਾ ਯਤਨ ਕਰਦੇ ਐ।

    • @dharmveerdharma8289
      @dharmveerdharma8289 17 днів тому +2

      ਜਾਤੀਵਾਦ ਦੀ ਗੱਲ ਕਰਨਾ ਤਾਂ ਗਲਤ ਹੈ ਪਰ ਜਿਹੜਾ ਬੰਦਾ ਥਾਣੇ ਨੂੰ ਘੇਰਦਾ ਉਥੇ ਜਾ ਕੇ ਕਹਿੰਦਾ ਪੁਲਿਸ ਵਾਲਿਆਂ ਨੂੰ ਤੁਸੀਂ ਮੇਰੀ ਤੜ ਚੈਕ ਕਰਦੇ ਸੀ ਹੰਕਾਰ ਦਾ ਭਰਿਆ ਹੋਇਆ ਇਕ ਬੰਦੇ ਨੂੰ ਲਿਜਾ ਕੇ ਮੋਟਰ ਉਤੇ ਲਗਾ ਕੇ ਸੌਦਾ ਲਵਾਉਂਦਾ ਹੈ ਉਹਨੂੰ ਪੰਜਾਬ ਸਾਰਾ ਸਿਰ ਉੱਤੇ ਚੁੱਕੀ ਫਿਰਦਾ ਹੈ ਕਿ ਉਹਦੇ ਨਾਲ ਪੰਜਾਬ ਵਿੱਚ ਕੋਈ ਕ੍ਰਾਂਤੀਕਾਰੀ ਬਦਲਾਅ ਆ ਜਾਣਾ ਹੈ ਉਹਦੇ ਵਰਗਾ ਹੀ ਪਹਿਲਾਂ ਸਿਮਰਨਜੀਤ ਸਿੰਘ ਮਾਨ ਕਿੰਨਾ ਕੁ ਪੰਜਾਬ ਨੂੰ ਬਦਲ ਦਿੱਤਾ ਉਹਨੇ ਪੰਜਾਬ ਵਿੱਚ ਇਸ ਵਕਤ ਦੋ ਹੀ ਚੀਜ਼ਾਂ ਮੀਡੀਆ ਵਿੱਚ ਛਾਈਆਂ ਹੋਈਆਂ ਨੇ ਇੱਕ ਅੰਮ੍ਰਿਤਪਾਲ ਤੇ ਦੂਸਰਾ ਹੰਸਰਾਜਹੰਸ ਦਾ ਵਿਰੋਧ ਕੀਏ ਦੋ ਹੀ ਬੰਦੇ ਪੰਜਾਬ ਵਿੱਚ ਇਲੈਕਸ਼ਨ ਲੜ ਰਹੇ ਨੇ ਬਸ ਬਾਈ ਜੀ ਇਹ ਸਰਕਾਰਾਂ ਦੀ ਬਹੁਤ ਵੱਡੇ ਪਲੈਨਿੰਗ ਹੈ ਪੰਜਾਬ ਵਿੱਚ ਦੋ ਭਾਈਚਾਰਿਆਂ ਨੂੰ ਇੱਕ ਦੂਸਰੇ ਦੇ ਖਿਲਾਫ ਖੜਾ ਕਰਨਾ

  • @GurpreetSingh-zs6uf
    @GurpreetSingh-zs6uf 17 днів тому +3

    Paji paramjit hans tuhada nal bohat piyar karda hai

  • @harindersingh6923
    @harindersingh6923 17 днів тому +5

    ਹੰਸ ਰਾਜ ਜੀ ਤੁਸੀਂ ਪੰਜਾਬ ਚ ਰਹਿਨੇ ਓ ਪੰਜਾਬੀਆਂ ਦੇ ਦੁਸ਼ਮਣ ਕਉ ਬਣੇ ਓ ਕਿਸਾਨ ਅੰਦੋਲਨ ਟਾਈਮ ਮੋਦੀ ਸਰਕਾਰ ਨੇ ਕਿੰਨਾ ਨੁਕਸਾਨ ਕਿਸਾਨਾ ਦਾ thono ਇਸ ਪਾਰਟੀ ਚੋ ਅਸਤੀਫਾ ਦੇਣਾ ਚਾਹੀਦਾ

  • @jsnahal5586
    @jsnahal5586 16 днів тому +1

    ਹੰਸ ਦੀ memory ਲੁਗਦਾ ਕਮਜੋਰ ਹੋ ਰਹੀ ਹੈ
    ਇਹ ਤਾਂ ਹਮੇਸ਼ਾ ਹੀ ਕਹਿੰਦਾ ਇਹ ਤਾਂ ਇਕ ਫੱਕਰਾ ਦੀ ਮੌਜ ਹੈ ? ਪਤਾ ਨਹੀਂ ਲੱਗਦਾ ਫ਼ੱਕਰ ਸਾਂਈ ਸੂਫ਼ੀ ਸੰਤ ਇਹ ਬਹੁਤ ਕੁਝ ਕਹਿ ਰਿਹਾ ਆਪਣੇ ਆਪ ਨੂੰ ਪਤਾ ਨਹੀ ਕਿੰਨੀਆਂ ਕੁ ਇਹਦੇ ਕੋਲ ਇਸ ਤਰਾ ਦੀਆਂ ਡਿਗਰੀਆਂ ਨੇ ! ਇਹ ਰੁਤਬਾ ਪਤਾ ਨਹੀਂ ਇਹਨੂੰ ਕਿਹਨੇ ਦਿੱਤਾ ਇਕ ਪਾਸੇ ਤਾਂ ਇਹ ਆਪਣੇ ਆਪ ਨੂੰ saint (exceptionally person)ਕਹਾ ਰਿਹਾ ਕਦੇ ਸੰਤ ਲੋਕ ਵੀ ਇਹ ਕੰਮ ਕਰਦੇ ਵੇਖੇ ਨੇ ਜੋ ਹੰਸ ਕਰ ਰਿਹਾ ?

  • @LovekishBhatti
    @LovekishBhatti 6 днів тому

    Sachi gal hai Hans ji khud ik Apne aap vich brand hai

  • @sorabsorab5356
    @sorabsorab5356 10 днів тому +1

    ਪਤੰਦਰ ਨੇ ਨੀਂਦਰਾਂ ਉਡਾਤੀਆ

  • @surinderpalsingh4600
    @surinderpalsingh4600 17 днів тому +3

    ਹੰਸ ਰਾਜ ਜੀ ਤੁਸੀਂ ਕਿਸਾਨਾਂ ਤੇ ਕਿੰਤੂ ਪ੍ਰੰਤੂ ਕਰਦੇ ਹੋ ਜੋ ਤੁਸੀਂ ਕਿਸਾਨਾਂ ਨਾਲ਼ ਕੀਤਾ .ਉਹਦੇ ਵਾਰੇ ਕੁਝ ਮੂੰਹ khologe

  • @amarjeetbains8519
    @amarjeetbains8519 16 днів тому +1

    ਤੁਸੀਂ ਤਾ ਜਨਾਬ ਸਭ ਜਾਣਦੇ ਹੀ ਹੋ ਕਰਨੀ ਫਲ ਲਿਆਂਦੀ ਹੈ ਕਾਤਲ ਦੇ ਸਾਥੀ ਭੀ ਤਾ ਕਤਲ ਕਰਨ ਲਈ ਜੁੰਮੇਵਾਰ ਅਤੇ ਸਜਾਦੇ ਹੱਕਦਾਰ ਹਨ.

  • @sarbjitsingh4170
    @sarbjitsingh4170 16 днів тому +1

    Support for hans raj

  • @JewanSingh-bk3lj
    @JewanSingh-bk3lj 12 днів тому

    ਗੱਲਾਂ ਕਹੀ ਜ ਕਰਦਾ ਸਰਮ ਕਿਉਂ ਨਹੀਂ ਮੰਨਦਾ ਯਾਰ

  • @dharmveerdharma8289
    @dharmveerdharma8289 17 днів тому +4

    ਇੰਜ ਲੱਗਦਾ ਪੰਜਾਬ ਵਿੱਚ ਅੰਮ੍ਰਿਤਪਾਲ ਤੇ ਹੰਸ ਰਾਜ ਹੰਸ ਦੋ ਹੀ ਬੰਦੇ ਇਲੈਕਸ਼ਨ ਲੜ ਰਹੇ ਨੇ

    • @amanpreet9872
      @amanpreet9872 17 днів тому +1

      Kon a hans raj hans ma tan janda ni amritpal singh bare tan sunya a

  • @gagandeepgaggidihatichd5023
    @gagandeepgaggidihatichd5023 8 днів тому

    Hans raj hans lovu ji❤❤❤

  • @SunnyArora-lb2pc
    @SunnyArora-lb2pc 2 дні тому

    ਇਕ ਗੱਲ ਦੱਸੋ ਪੱਤਰਕਾਰ ਵੀਰੇ ਮੰਤਰੀਆਂ ਨੂੰ ਪੁੱਛਿਓ ਹੁਣ ਤੱਕ ਹੁਣ ਵੀ ਕਿਸਾਨਾਂ ਦੇ ਪੁੱਤ ਸਿੱਖਾਂ ਦੇ ਬੱਚੇ ਸੱਤਾ ਦੇ ਵਿੱਚ ਰਹੇ ਨੇ ਪੰਜਾਬ ਦੇ ਵਿੱਚ ਸਰਪੰਚ ਤੋਂ ਲੈ ਕੇ ਮੰਤਰੀ ਤੱਕ ਸਿੱਖ ਚਿਹਰਾ ਚਾਹੇ ਸਿੱਖਾਂ ਦੇ ਬੱਚੇ ਹੋਣ ਕਿਸਾਨਾਂ ਦੇ ਬੱਚੇ ਹੋਣ ਸੱਤਾ ਇਹਨਾਂ ਦੇ ਹੱਥ ਚ ਰਹੀ ਹ ਕੀ ਭਲਾ ਕਰਤਾ ਪਿੰਡਾਂ ਦਾ ਸਰਪੰਚਾਂ ਨੇ ਕੀ ਭਲਾ ਕਰਤਾ ਤੇ ਮੰਤਰੀਆਂ ਨੇ ਪੰਜਾਬ ਦਾ ਕੀ ਭਲਾ ਕਰਤਾ ਬੜਾ ਪੁੱਛੋ ਤਾਂ ਸਹੀ ਕਿ ਹੁਣ ਕਹਿੰਦੇ ਨੇ ਕਿਸਾਨ ਸਾਰੀ ਪਾਰਟੀਆਂ ਨੂੰ ਮਾੜਾ ਕਹੀ ਜਾਂਦੇ ਨੇ ਬਗਰਾੜੀ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਭੁੱਲ ਗਏ ਬਸ ਆਵਤ ਹੀ ਰੌਲਿਆਂ ਚ ਪਏ ਜੇ ਇਨਾ ਵਿਰੋਧ ਉਹਦਾ ਹੋਇਆ ਹੁੰਦਾ ਤਾਂ ਹੁਣ ਵੀ ਇਨਸਾਫ ਮਿਲ ਜਾਂਦਾ ਅੱਛਾ ਇਹ ਕਹਿੰਦੇ ਨੇ ਵੀ ਜੇ ਮੋਦੀ ਨੇ ਰਾਜ ਕਰਨਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜੇ ਮੋਦੀ ਦਾ ਚਲੋ ਬੇਗਾਨਾ ਉਹ ਤੁਸੀਂ ਤਾਂ ਸਾਡੇ ਆਪਣੇ ਸੀ ਤੁਸੀਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਖੂਨ ਚੋਂ ਆਪਣੀ ਪੰਜਾਬੀ ਆਂ ਆਪਾਂ ਪੁੱਛੋ ਅੱਜ ਉਹ ਸਰਪੰਚਾਂ ਨੂੰ ਵੀ ਤੁਸੀਂ ਪਿੰਡਾਂ ਦਾ ਕੀ ਭਲਾ ਕਰਤਾ ਪੁੱਛੋ ਅੱਜ ਐਮਐਲਏ ਮੰਤਰੀਆਂ ਨੂੰ ਤੇ ਤੁਸੀਂ ਮਹਾਰਾਜ ਰਣਜੀਤ ਸਿੰਘ ਵਾਲਾ ਰਾਜ ਕਿਉਂ ਨਹੀਂ ਚਲਾ ਸਰਪੰਚਾਂ ਦਾ ਦਾਅ ਲੱਗਿਆ ਗਰਾਂਟਾਂ ਖਾਧੀਆਂ ਫੁੱਲ ਤੁਸੀਂ ਕਿਸੇ ਪਿੰਡ ਦੇ ਵੀ ਚਾਰ ਸਰਪੰਚਾਂ ਦੀ ਗਰਾਂਟਾਂ ਬਸ ਨੋਟ ਕਰ ਲਓ ਪੰਜਾਬ ਦੇ ਵਿੱਚ 95% ਪਿੰਡ ਇਦਾਂ ਦੇ ਹੋਣਗੇ ਕਿ ਜਿਹੜੇ ਉਹ ਚਾਰ ਸਰਪੰਚਾਂ ਨੇ ਜਿਹੜੀਆਂ ਗਰਾਂਟਾਂ ਮਿਲੀਆਂ ਨੇ ਇਨੀ ਗਰਾਂਟ ਨਾ ਚਾਹੇ ਸਾਰਾ ਪਿੰਡ ਭੰਨ ਕੇ ਦੁਬਾਰੇ ਬਣ ਜੇ ਇਹ ਅੱਜ ਗੱਲਾਂ ਕਰਦੇ ਨੇ ਰਾਜ ਭਾਗ ਦੀਆਂ ਯਾਰ ਤੁਹਾਡੇ ਮਗਰ ਲੱਗ ਕੇ ਹੁਣ ਤੱਕ ਮਜ਼ਦੂਰ ਆ ਕੋਈ ਵੀ ਹ ਇਕੱਲੇ ਕਿਸਾਨਾਂ ਦੀ ਵੋਟਾਂ ਨਾਲ ਤਾਂ ਜਿੱਤਦਾ ਨਹੀਂ ਕੋਈ ਹਿੰਦੂ ਤਬਕਾ ਕੁਛ ਵੀ ਹੈ ਤੇ ਸਾਰਿਆਂ ਨੇ ਵੋਟਾਂ ਪਾਈਆਂ ਨੇ ਤੁਸੀਂ ਅੱਜ ਗਹਿਰੀ ਅੱਖ ਨਾਲ ਦੇਖਦੇ ਹੋ ਜੇ ਕੋਈ ਮੋਦੀ ਦੀ ਸਪੋਰਟ ਕਰਦਾ ਉਹਨੂੰ ਤੁਸੀਂ ਗਾਲਾਂ ਕੱਢਦੇ ਹੋ ਕੀ ਹੱਕ ਆ ਬਈ ਤੁਹਾਡੇ ਕੋਲ ਹੁਣ ਤੱਕ ਤੁਹਾਡੇ ਹੱਕ ਚ ਹੀ ਭੁਗਤ ਐ ਚਾਹੇ ਮਜ਼ਦੂਰ ਐ ਗਰੀਬ ਐ ਤੁਹਾਡੇ ਮਗਰ ਲੱਗ ਕੇ ਵੋਟਾਂ ਪਾਈਆਂ ਨੇ ਕੀ ਭਲੇ ਹੋ ਗਏ ਤੁਸੀਂ ਬੇਈਮਾਨਾਂ ਕਿੱਥੇ ਨਹੀਂ ਕਰਿਆ ਤੁਸੀਂ ਨੌਜਵਾਨ ਆਉਣ ਵਾਲੀ ਪੀੜੀ ਤੱਕ ਬੇਈਮਾਨਾ ਕਰਿਆ ਡੀਏਪੀ ਖਾਦਾਂ ਪਾ ਪਾ ਕੇ ਧਰਤੀ ਜ਼ਹਰੀਲੀ ਕਰ ਲਈ ਆਪਦਾ ਭੋਜਨ ਜਹਿਰੀਲਾ ਕਰ ਲਿਆ ਜਿਹੜੀ ਧਰਤੀ ਨੂੰ ਮਾਂ ਕਹਿੰਦਾ ਸੀ ਕਿਸਾਨ ਉਹ ਮਾਨ ਨਸ਼ੇ ਤੇ ਲਾ ਤੀ ਕੋਈ ਹੈ ਕਿਸਾਨ ਏਦਾਂ ਦਾ ਜਿਹੜਾ ਕਹੇ ਵੀ ਮੈਂ ਬਿਨਾਂ ਡੀਏਪੀ ਤੇ ਰਿਹਾ ਸਪਰੇਹਾਂ ਬਗੈਰ ਫਸਲ ਕਰ ਰਿਹਾ ਤੇ ਸੁੱਧ ਖਵਾ ਰਿਹਾ ਜੇ ਹੁਣ ਇਹੀ ਗਰੀਬ ਮਜ਼ਦੂਰ ਆ ਜਦੋਂ ਜੀਰੀ ਲੱਗਣੀ ਹੈ ਉਦੋਂ 500 ਰੁਪਏ ਕਿੱਲੇ ਦਾ ਵੀ ਵੱਧ ਮੰਗ ਲਿਆ ਤਾਂ ਇਹੀ ਵੈਰੀ ਬਣ ਜਾਣਗੇ ਇਹ ਨਹੀਂ ਦੇਖਦੇ ਵੀ ਉਹ ਜੀਰੀ ਲਾਉਣ ਵਾਲੇ 10 ਤੋਂ 12 ਬੰਦੇ ਨੇ ਉਹਨਾਂ ਨੂੰ 500 ਵੱਧ ਮੰਗਿਆ ਤਾਂ ਕਿੰਨੇ ਕੁ ਰੁਪਏ ਆਉਣਗੇ ਆਪਸ ਚ ਉਦੋਂ ਇਹੀ ਬੈਰੀ ਲੱਗਣ ਲੱਗ ਜਾਣੇ ਨੇ ਇਹਨਾਂ ਨੂੰ ਪਿੰਡ ਚ ਕੰਮ ਨਾ ਦੋ ਇਹਨਾਂ ਨੂੰ ਉਹ ਨਾ ਕਰੋ ਗੋ ਉਹ ਨਾ ਕਰੋ ਫਿਰ ਆਹ ਨਾਰੇ ਹੋ ਜਾਂਦੇ ਨੇ ਬਸ ਇਕੱਲੇ ਪੰਜਾਬ ਚ ਤੁਸੀਂ ਰਹਿ ਰਹੇ ਹੋ ਹੋਰ ਕੋਈ ਗਰੀਬ ਦਬਕਾ ਕੋਈ ਨਹੀਂ ਰਹਿ ਰਿਹਾ ਇਹੀ ਮੋਦੀ ਕਿਸੇ ਕਿਸਾਨ ਨੇ ਕਿਹਾ ਵੀ ਮੋਦੀ ਜਿਹੜਾ ਦੋ-ਦੋ ਹਜ਼ਾਰ ਰੁਪਈਆ ਕਿਸੇ ਕਿਸਾਨ ਨੇ ਨਾਅਰਾ ਲਾਇਆ ਵੀ ਸਾਨੂੰ ਨਹੀਂ ਚਾਹੀਦੇ ਪੰਜ ਪੰਜ ਲੱਖ ਰੁਪਏ ਜਿਹੜਾ ਮਾਫ ਕਰੇ ਸਾਨੂੰ ਨਹੀਂ ਚਾਹੀਦਾ ਅੱਜ ਤੋਂ ਜਿਆਦਾ ਮੋਦੀ ਦੀ ਜਿਹੜੀ ਕਣਕ ਆਉਂਦੀ ਹੈ ਅੱਜ ਤੋਂ ਜਿਆਦਾ ਕਿਸਾਨ ਖਾ ਰਹੇ ਨੇ ਪਿੰਡਾਂ ਦੇ ਵਿੱਚ ਉਦੋਂ ਤਾਂ ਦੇਖਦੇ ਹੀ ਨਹੀਂ ਵੀ ਸੈਂਟਰ ਚ ਕਿਹੜੀ ਸਰਕਾਰ ਹ ਉਹ ਤਾਂ ਸਾਨੂੰ ਚਾਹੀਦਾ ਮੈਂ ਕੋਈ ਬੀਜੇਪੀ ਦਾ ਸਪੋਰਟਰ ਨਹੀਂ ਪਰ ਪਤਾ ਕੀ ਗੱਲ ਆ ਯਾਰ ਜਦੋਂ ਤੁਸੀਂ ਕਿਸੇ ਦੀ ਧੀ ਭੈਣਾਂ ਨੂੰ ਗਾਲਾਂ ਕੱਢੋਗੇ ਤਾਂ ਲੋਕ ਵੀ ਯਾਰ ਤੁਹਾਡੇ ਤੋਂ ਪੈਰ ਪਿੱਛੇ ਧਰਨਗੇ ਹੁਣ ਵਾਲਾ ਧਰਨਾ ਕਿਉਂ ਨਹੀਂ ਕਾਮਯਾਬ ਹੋਇਆ ਤੁਹਾਡੀਆਂ ਹਰਕਤਾਂ ਦੇਖ ਲਈਆਂ ਲੋਕਾਂ ਨੇ ਵੀ ਆਹ ਕਰ ਰਹੇ ਹੋ ਤੁਸੀਂ ਜਿਹੜੀ ਲੱਕੜ ਨੇ ਤੁਹਾਡਾ ਸਿਵਿਆਂ ਤੱਕ ਜਿਹੜੇ ਪੌਦਿਆਂ ਨੇ ਰੁੱਖਾਂ ਨੇ ਸਿਵਿਆਂ ਤੱਕ ਸਾਥ ਨਿਭਾਉਣਾ ਤੁਹਾਡਾ ਤੁਸੀਂ ਉਹਨਾਂ ਨੂੰ ਮਚਾ ਰਹੇ ਹੋਆਪਦਾ ਘਰ ਲਵੇ ਲੱਗਦਾ ਹੋਵੇ ਤਾਂ ਰੂਟਾਵੀਟਰ ਮਾਰ ਕੇ ਵੀ ਸਾਡੇ ਘਰ ਨੂੰ ਸੇਕ ਨਾ ਲੱਗੇ ਬਈ ਕੀ ਗੱਲ ਉਹ ਪੌਦਿਆਂ ਤੱਕ ਵੀ ਮਾਰ ਸਕਦੇ ਹੋ ਯਾਰ ਇੰਨੇ ਜੀਵ ਜੰਤੂ ਫੂਕਦੇ ਹੋ ਤੁਸੀਂ ਮੜੀ ਜਗ ਆਪਣੀ ਉਂਗਲ ਲਵੇ ਲੱਗ ਜੇ ਤਾਂ ਦੇਖ ਲਓ ਕਿਵੇਂ ਤੜਫਦੇ ਆ

  • @madanlal2746
    @madanlal2746 16 днів тому

    Baji sss Akal ji 🙏 Baji bahut hi vadia laga ji aap ji da interview sunkey hans Raj hans ji Rab Rup inshan sabet hoy han aur ha vi Rahngey vi bahut hi sunder Avaj nal boldey han parmatma ji ehna nu hamesha hi tand Rust Rakey ji ❤❤❤❤❤aap ji hamesha hi kush Raho ji 🙏

  • @ConfusedAlpineVillage-li7ct
    @ConfusedAlpineVillage-li7ct 17 днів тому +2

    Hansraj Ji 4 June MP ok

  • @narinderpalsingh8013
    @narinderpalsingh8013 16 днів тому

    ਜਿਹੜਾ ਤੁਹਾਡੇ ਵੱਲ ਦੀ ਗੱਲ ਕਰੇ ਉਹੀ ਯਾਰ ਉਹੀ ਜੱਟ ਉਹੀ ਸਾਹਿਬ ਉਹੀ ਭਗਵਾਨ🙏

  • @harindersingh6923
    @harindersingh6923 17 днів тому +2

    Hun ਮੋਦੀ ਨੇ ਹਾਰ ਜਾਣਾ ਫਰ ਤੈਨੂੰ ਕਿਸ ਨੇ ਪੁੱਛਣਾ ਨਹੀਂ ਜੇੜੇ ਲੋਕਾਂ ਨੇ ਤੈਨੂੰ ਸਟਾਰ ਬਣਾਇਆ c ਓਹੀ ਲੋਕ tera ਵਿਰੋਧ ਕਰਦੇ ਨੇ

  • @user-eq4gi8xe2j
    @user-eq4gi8xe2j 12 днів тому

    Hansraj shopt ❤❤

  • @QtrNew-ol9zn
    @QtrNew-ol9zn 4 дні тому

    Good.paje❤❤

  • @VirSingh-nj3dc
    @VirSingh-nj3dc 9 днів тому

    ਹੰਸ ਰਾਜ ਹੰਸ ਨੇ ਸਾਰੀ ਉੱਮਰ ਦੀ ਕੀਤੀ ਕਰਾਈ ਖੂਹ ਚ ਪਾ ਦਿੱਤੀ ।

  • @jass5706
    @jass5706 17 днів тому +2

    27:00 27:02 Modi pm banana va enu jita doge te kuj vikas hoju Punjab DA ,tuhade vrge glt soch de bande Punjab DA beda gark krn te tule ne

  • @GurbachanSingh-fl2wt
    @GurbachanSingh-fl2wt 17 днів тому +1

    Kisan jo kr rhe ne thik htu kitna galt h kis party ch h jo mnusimirti lagoo kr rhi h .
    Tu mp swa da tere sahmne without exam 350 IAS bharti kr lya apne hi bache .koi v sc seats per sc st jitna nhi chahiye

  • @vinodsainiii
    @vinodsainiii 14 днів тому

    Chlo Khedo Jihna Khed Hunda Kuch Ni Hona Tohadi Party Da Is Barr Congress Sarkar 🚩❤️🤞

  • @shindabains7987
    @shindabains7987 17 днів тому +1

    hans raj g tusi bande vadia ah per saber haine tuhanu bsss gall ehne ke ah

  • @user-kt2jp5cw8f
    @user-kt2jp5cw8f 10 днів тому

    😅😅😅😅😅😅

  • @gurcharnsingh1389
    @gurcharnsingh1389 16 днів тому

    😂😂😂😂😂😂

  • @drvijaykumar8271
    @drvijaykumar8271 7 днів тому

    Full spot hans raj hans g

  • @harneksingh621
    @harneksingh621 16 днів тому

    ਹੰਸ ਰਾਜ ਜੀ ਫਿਰ ਤੇ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਤਾ ਲੋਕਾ ਨੂੰ ਆਪ ਨੂੰ ਵੋਟ ਪੈ ਦੇਣੀ ਚਹਿੰਦੀ ਕਿਓ ਕਿ ਅਜੇ ਤਿੰਨ ਸਾਲ ਆਪ ਸਰਕਾਰ ਹੈ ਤਾ ਫਿਰ ਆਪ ਨੂੰ ਵੋਟ ਪੈ ਦਿਓ

  • @punjjaabdesh8659
    @punjjaabdesh8659 16 днів тому

    ਬੰਦਾ ਤਾਂ ਬਾਬਾ ਤੇਰੇ ਵਰਗੇ ਕਿੱਥੋ ਆ ਕੋਈ, ਪਰ ਸਾਡੇ ਆਲੇ ਬਾਬੇ ਆਂਹਦੇ ਇਹਦੀ ਪਾਰਟੀ ਨੀ ਚੰਗੀ।
    ਬੰਦਾ ਤੇ ਖੈਰ ਤੂੰ ਹੈ ਈ ਡਾਊਨ ਟੂ ਅਰਥ ।
    ਬਾਕੀ ਵੋਟਾਂ ਵੇਲੇ ਲੀਡਰ ਸਾਰੇ ਈ ਦੇਵਤੇ ਬਣ ਜਾਂਦੇ ਆ।

  • @SukhwinderSingh-qb5sk
    @SukhwinderSingh-qb5sk 16 днів тому

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @realfacts9955
    @realfacts9955 15 днів тому

    Duki da banda nai jinu pta hi nai a punjab de mude ki a … enu kuj nai pta kise v mude te pusch lo .. hath khere kr k paj jnda a

  • @malkiatsingh2087
    @malkiatsingh2087 16 днів тому

    Hans je jittge ina lokka nu nath change pavoge Sunni janndoo dil te lekhe jande o.o je ane geet yaad rakhe anneaa saklaa ve gadd rakhoge

  • @bhagwantsingh7590
    @bhagwantsingh7590 17 днів тому

    Besharmi de hadd ho gai. Jaan bujj ke anjan ban reha.

  • @yashsohi4385
    @yashsohi4385 17 днів тому

    Kanoon kerona de add ch noot bndi de add ch bane

  • @sukhwantsingh5947
    @sukhwantsingh5947 17 днів тому +2

    Asi huns raj de nall ha huns raj huns jindabad

    • @jagdevsingh7982
      @jagdevsingh7982 17 днів тому

      ਠੀਕ ਆ ਵੀਰ ਜੀ ਧੰਨਵਾਦ ਤੁਹਾਡਾ ਤੁਸੀਂ ਨਾਲ ਹੀ ਜਾਇਆਂ ਕਰੋ ਵੋਟਾਂ ਮੰਗਣ

  • @gurdialsingh710
    @gurdialsingh710 17 днів тому

    Sir Please pay your income tax if due.

  • @roopsingh5441
    @roopsingh5441 4 дні тому

    ਇੱਹ ਬੱਦਾ ਨੈਤਾ ਬੱਨਣ ਦੈ ਲਾਈਕ ਹੀ ਨਹੀ ਹੈ ਇੱਸਨੂ ਬੋਲਣ ਦਾ ਹੀ ਪਤਾ ਨਹੀ ਅਸਲ ਇੱਹ ਗਾਇਕੀ ਸਮੈ ਦਾ ਪੇਸੇ ਦਾ ਹਕਾਰਾਆ ਹੁਣ ਆ ਗਿਆ ਨੇਤਾ ਬੱਣਨ ਕੰਮ ਫਿਟ ਨਹੀ ਬੈਠ ਰਹਾ ਨੇਤਾ ਤਾ ਵੋਟਾ ਮੱਗਣ ਗੱਲ ਵਿੱਚ ਸਾਫਾ ਹੱਥ ਜੋੜਕੈ ਨੀਵੇ ਹੋਕੇ ਬੋਟਾ ਮੱਗਦੇ ਹੈ ਇੱਹ ਸਿਧਾ ਹੋ ਜਾਦਾ ਪੱਬੱਕ ਨੂੰ

  • @northmoncao66
    @northmoncao66 17 днів тому

    I think this mean no have any political experiens let we see 😔

  • @Baljeetsingh-jq7ig
    @Baljeetsingh-jq7ig 16 днів тому +1

    HANSRAJ JEE TUSI 5 SAAL DELHI CH MP REHKE MAUZ MASTI ATE PHOTOA KHICHWAUN TO ILAWA KUSH NAHI KITA LOKAN NE TUHANU LAKHA 6LAKH TO WADH VOTA NAAL JITAYA PARR TUSI KOI KAMM NAHI KITA TAHYO TUHADI TICKET DELHI TO CUTTI GAYEE

  • @sarbjeetsingh1302
    @sarbjeetsingh1302 17 днів тому

    Very sad when government has withdrawn those rules now don’t be so angry I my self Kisan and non BJP but in comments will say Gandhar etc Our sans kar and religion both don’t allow this behaviour Jahangir himself ordered to Martyr GuruJi Arjun Dev ji but 6 th GuruJi tried to have good relations forgiving so big PAAP of Jahangir

  • @parminderjhajj11931
    @parminderjhajj11931 16 днів тому

    Veer mai v kisaan a par ek ja do vaar sawaal jawaab kar lo roj he eh changa ne lagg da hun ta eh lagg riha v hans raj hans te kuj kisaan leader mactch fix kar k publicity stunt kar rahai a jis naal loka da apsi bhai charai ch fark pai riha te B.j.p nu is da faayda ho riha B.j.p ta chahudi he eh hai loka ch nafrat bhari jaavai te loka nu aapas vich vand pa k ek dujai naal laraya ja skai

  • @user-qq8un1hr5u
    @user-qq8un1hr5u 13 днів тому

    Sahi banda hai yaar Hans raaj Hans ❤❤❤

  • @user-hw6tg2xl4c
    @user-hw6tg2xl4c 15 днів тому

    This politician is double roll ?
    Aim less rep . Talks just for
    nothing . failed politician .

  • @balvirsingh9650
    @balvirsingh9650 17 днів тому +4

    ਫ਼ਰੀਦਕੋਟ ਚ ਵਿਰੋਧ ਭਾਜਪਾ ਪਾਰਟੀ ਦਾ ਨਹੀਂ ਇਹ ਇਕ ਜਾਤੀ ਨੂੰ ਦਬਾਉਣ ਦੀ ਸਾਜਿਸ਼ ਹੋ ਰਹੀ ਏ

    • @JeetSingh-Indian
      @JeetSingh-Indian 17 днів тому +1

      ਕਿਹੜੀ ਜਾਤ
      ਵਿਰੋਧ ਸਿਰਫ ਭਾਜਪਾ ਦਾ ਹੈ
      ਐਵੀ ਨਵੀਂ ਗੱਲ ਨਾ ਸ਼ੁਰੂ ਕਰੋ

    • @balvirsingh9650
      @balvirsingh9650 17 днів тому +1

      @@JeetSingh-Indian ਜੁੱਤੀ ਅੱਗੇ ਭੂਤਨੇ ਨੱਚਦੇ 12 ਉਮੀਦਵਾਰ ਹੋਰ ਨੇ ਪਾਰਟੀ ਦੇ ਜਾਓ ਤਾਂ ਮਹਾਂਰਾਣੀ ਵੱਲ ਦੇਖਿਓ ਕਿੱਦਾਂ ਡਾਂਗ ਵਰ੍ਹਦੀ

    • @JeetSingh-Indian
      @JeetSingh-Indian 14 днів тому

      @@balvirsingh9650 ਜਿਹਦਾ ਜਿਥੇ ਵਾਹ ਲੱਗਦਾ ਓ ਲਾ ਲਹਿੰਦਾ ਘੱਟ ਕੋਈ ਨਹੀਂ ਕਰਦਾ
      ਮਸਲਾ ਤੁਸੀਂ ਜਾਤ ਦਾ ਕਿੱਤਾ
      ਉਹ ਨਾ ਕਰੋ
      ਉੱਦਾਂ ਭਾਜਪਾ ਦੇ ਹੱਕ ਵਿਚ ਹੋ ਤਾ ਗੱਲ ਵੱਖਰੀ ਹੈ
      ਪਟਿਆਲੇ ਵਾਲਿਆਂ ਦੀ ਰੇਲ ਤਾਂ ਲੀਹੋਂ ਲੱਥ ਚੁੱਕੀ ਹੈ

  • @hakamsingh6861
    @hakamsingh6861 15 днів тому

    ਇਹ ਹੰਸ ਤੋਂ ਕਾਲਾ ਕਾਂ ਬਣ ਗਿਆ

  • @hakamsingh6861
    @hakamsingh6861 15 днів тому +1

    ਇਹ ਦਾ ਜਿ਼ਆਦਾ ਦਿਮਾਗ ਕੰਮ ਕਰਦੈ ।ਹਰਾਮ ਦਾ ਪੈਸਾ ਖਾੲਈ ਜਾਂਦੇ ਐ ਹੋਰ ਕਿਹੜੀ ਇਹ ਗੋਡੀ ਕਰਕੇ ਕਮਾੳਦੈ ਐ

  • @beejumarwah6431
    @beejumarwah6431 10 днів тому

    BJP valiya di baki states vich ki halat ho rahi hai tu oh nahi dekhi? Eh Punjabi hi ne jo aje tenu khare kar ke swal puchde ne. Baki states vich ta BJP de bandya nu enter vi nahi karn dinde. Te Punjabi putt master te blind kite ne ta vi punjabi tere varge naal aje gall kar de ne.

  • @Voiceoftruthxf88g
    @Voiceoftruthxf88g 13 днів тому

    ਓ ਯਾਰ ਬਾਈ ਤੇਰਾ ਗਾਟਾ ਲਾਹਕੇ ਇਹ. ਕਿਹੜੀ ਮਾਂ ਦੀ ਗੋਦੀ ਚ ਜਾਣਗੇ

  • @amanpreet9872
    @amanpreet9872 17 днів тому

    Dlee Maro dalee hans Raj Hans de jdo Sade te goliya chlaiya gess de gole sute hun apne te gala varriya ehna nu gussa arya

  • @realfacts9955
    @realfacts9955 15 днів тому

    Putt koi na teri aukat dasden gey teri koi aukat nai na teri party di koi aukat a

  • @yashsohi4385
    @yashsohi4385 17 днів тому

    Hanraj ji tusi bjp di srkar bina jite e jttati,sarkar awege tan hi grant lvoge

  • @bhanuchugava662
    @bhanuchugava662 17 днів тому

    Han ji jo ejat Tuhnu Hansel hy o ehna nu kady nahe melne Anpar keto Dy

  • @jagpalsingh2164
    @jagpalsingh2164 17 днів тому +4

    ਕਿਸਾਨਾਂ ਦੇ ਲੀਡਰ ਰੁਪਏ ਲਈ ਲੜਾਈ ਕਰਦੇ ਨੇ

  • @farmertv5483
    @farmertv5483 16 днів тому

    Bjp kisaaana nu nd sare punjab nu jaleel hi krde rahe a kde attwadi kde nashedi
    Daaaga mariya rajdhani jndya de kde goliya mariya
    Anne krte sade young nd bajurag
    Hal ta tuhda bura krna chahida pr sharam a aje v kisaana nu k tu punjabi a
    Tu ta oh bhra jehda dushman nlll rallll jnda

  • @laxmanrawal118
    @laxmanrawal118 11 днів тому

    The government's money given to Delhi, where did it go? You say it. How much is a laborer's wage? You only know your earnings. Stop the nonsense now. No one will ask you anymore.

  • @ManjitSingh-pq4cc
    @ManjitSingh-pq4cc 16 днів тому

    Tenu kiha kehne aa election Laran nu

  • @hansdhiman7134
    @hansdhiman7134 16 днів тому

    arian zamiran

  • @surajrana5119
    @surajrana5119 17 днів тому

    sarkar congress di aa rehi ..vote for congress

  • @jarmejasinghbrar9111
    @jarmejasinghbrar9111 16 днів тому

    ਜਹਿੜੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਲੋਕਾਂ ਨੂੰ ਤੂੰ ਕਿਸਾਨ ਨਹੀਂ ਵਹਿਲੜ ਦੱਸਦੈ ਉਹ ਸਾਡੇ ਕਿਸਾਨ ਭਰਾ ਹੈ ਸਾਡੇ ਕਿਸਾਨਾਂ ਦੇ ਜਥੇਬੰਦੀਆਂ ਦੇ ਰੂਪ ਵਿੱਚ ਕਿਸਾਨ ਆਗੂ ਹੈ, ਕਿਸਾਨਾਂ ਦੀਆਂ ਜਥੇਬੰਦੀਆਂ ਦੇ ਕਿਸਾਨਾਂ ਨੂੰ ਤੂੰ ਕਿਸਾਨ ਨਹੀਂ ਵਹਿਲੜ ਦੱਸਦੈ ਤੂੰ ਵੀ ਤਾਂ ਮੋਦੀ ਦਾ ਦੱਲਾ ਹੈ , ਤੂੰ ਆਪਣੇ ਜੰਮਣ ਤੋ ਲੈਕੇ ਆਪਣੇ ਪਿੰਡ ਸਫੀ਼ਪੁਰ ਦੇ ਖੇਤਾਂ ਵਿੱਚ ਖਾਂਣ ਪੀਣ ਦੀਆਂ ਆਪਣੀਆਂ ਸਾਰੀਆ ਗੱਲਾਂ ਇੰਟਰਵਿਊ ਵਿੱਚ ਤੂੰ ਆਪ ਦੱਸੀਆਂ ਤੂੰ ਵੀ ਸਫੀ਼ਪੁਰ ਰਹਿੰਦਾ ਹੋਇਆ ਕਿਸਾਨਾਂ ਨਾਲ ਖੇਤਾਂ ਵਿੱਚ ਗਾਜ਼ਰ ਮੂਲੀਆਂ ਸ਼ਲਗਮ ਖਾਂਦਾ ਰਿਹਾ ਅੱਜ ਤੂੰ ਉਹਨਾਂ ਕਿਸਾਨਾਂ ਦਾ ਹੀ ਨਮਕ ਖ਼ਾਕੇ ਨਮਕ ਹਰਾਮੀ ਹੋਕੇ ਮੋਦੀ ਦਾ ਚਮਚਾ ਬਣ ਗਿਆ ਤੂੰ ਜਿੰਨਾਂ ਕਿਸਾਨਾਂ ਦੇ ਖੇਤਾਂ ਵਿੱਚੋਂ ਗਾਜ਼ਰ ਮੂਲੀਆਂ ਸ਼ਲਗਮ ਖ਼ਾਦੇ ਅੱਜ ਤੂੰ ਉਹਨਾਂ ਕਿਸਾਨਾਂ ਦੇ ਹੀ ਜਥੇਬੰਦੀਆਂ ਦੇ ਕਿਸਾਨ ਲੋਕਾਂ ਨੂੰ ਤੂੰ ਅੱਜ ਕਿਸਾਨ ਨਹੀਂ ਵਹਿਲੜ ਪੈਸਾ ਖਾਉ ਜਥੇਬੰਦੀਆਂ ਦੱਸਦੈ ਜੇ ਤੇਰੇ ਕਹਿਣ ਮੁਤਾਬਿਕ ਜਥੇਬੰਦੀਆਂ ਦੇ ਲੋਕ ਕਿਸਾਨ ਨਹੀਂ ਇਹਨਾਂ ਨੂੰ ਫੰਡ ਆਉਂਦਾ ਇਹ ਕਿਸਾਨ ਨਹੀਂ ਫੰਡ ਖਾਣ ਵਾਲੇ ਲੋਕ ਫਿਰ ਤੂੰ ਵੀ ਆਪਣੇ ਬਾਰੇ ਦੱਸਦੇ ਇਲੈਕਸ਼ਨ ਦੇ ਫੰਡ ਤੋਂ ਬਿਨਾਂ ਤੈਨੂੰ ਮੋਦੀ ਨੇ ਕਿੰਨੇਂ ਕਰੋੜਾਂ ਦੀ ਹੱਡੀ ਬੁਰਕੀ ਸੁੱਟੀ

  • @amanjhooti1338
    @amanjhooti1338 17 днів тому

    You are a good singer but politics need to better in the country. The way you had no words to speak during farmer’s protest, you couldn’t stand up for anyone except Modi, you do not deserve a vote.

  • @user-fp8wb1kc4s
    @user-fp8wb1kc4s 17 днів тому

    Punjab de.vich.bjp da.koi.adhar nahi

  • @rickcingh1627
    @rickcingh1627 17 днів тому

    Lai lo 🫡🐑

  • @GurpreetSingh-zs6uf
    @GurpreetSingh-zs6uf 17 днів тому

    Hans Paji tussi iss gandi duniya de banda nai ho

  • @harindersingh6923
    @harindersingh6923 17 днів тому

    Edia interview kyu krde o

  • @vikasthaparvikasthapar656
    @vikasthaparvikasthapar656 16 днів тому

    Ha

  • @udayveersingh8238
    @udayveersingh8238 17 днів тому +1

    Oh Hansse Bai eh 12 Vajje walia de waris aa...jis de Magar pai jaan Kuhraa Koj Mitta k suttde ne...te tere naal koyi Vair nahi BJP nu Mitaa deena Punjab cho tu Ohna da Hatth Thokka bnana taan Aah Bail Muje maar tu ban rihaa Bas Bachh ehna NALUYE SINGH de Wariasa too..😂😂😂

    • @HarryGarry-ed3tz
      @HarryGarry-ed3tz 17 днів тому

      Oh shotu hari singh nalwa di kaum da banda ta Hans Raj Hans aa asli Sikh. Tuhada ta RSS da pardhan Harjit Grewal aa sarse wala saad tuhada rada Soami tuhada. tuc ta sikhi nu khatam karan wali kaum aa

    • @balvirsingh9650
      @balvirsingh9650 16 днів тому

      ਨਾ ਬੇਟਾ ਨਾ ਤੈਨੂੰ ਸਿੱਖੀ ਦਾ ਇਲਮ ਨਹੀਂ ਤੁਸੀਂ ਮਹਾਂ ਸਿਉਂ ਭਗੌੜੇ ਦੇ ਵਾਰਿਸ ਹੋ ਸੋਚੋ ਜਿਹੜਾ ਗੁਰੂ ਸਾਹਿਬ ਨੂੰ ਇਹ ਕਹਿਕੇ ਵਿਦਾਵਾ ਦੇ ਆਇਆ ਸੀ ਬਈ ਭੁੱਖੇ ਨਹੀਂ ਮਰਿਆ ਜਾਂਦਾ

  • @Aaj361
    @Aaj361 17 днів тому +2

    95% ਪ੍ਰੋਗਰਾਮ ਹੰਸਰਾਜ ਦੇ ਕਿਸਾਨ ਹੀ ਲਗਵਾਉਂਦੇ ਰਹੇ ਨੇ ਤੇ ਜੇ ਉਹਨਾਂ ਹੱਕ ਮੰਗ ਲਿਆ ਓਹ ਗਲਤ ਹੋਗੇ l ਸ਼ਰਮ ਕਰ ਤੈਨੂੰ ਉਚਾ ਚੱਕਿਆ ਵੀ ਇਹਨਾਂ ਨੇ ਹੀ ਹੈ

  • @Wg.Cdr.Rajinder.Singh1157
    @Wg.Cdr.Rajinder.Singh1157 17 днів тому

    Besharam

  • @rayhornby
    @rayhornby 17 днів тому +1

    I HAVE LOST ALL RESPECT FOR HANS NEVER THOUGHT HE WOULD STOOP THIS SHIT OF A LEVEL

  • @NirmalSingh-lt3pq
    @NirmalSingh-lt3pq 16 днів тому

    Tu bhp shd de

  • @LaddiSingh-jk3sb
    @LaddiSingh-jk3sb 17 днів тому +4

    Hans raj hans ji jindabad

  • @ramandeep3971
    @ramandeep3971 17 днів тому

    Hans bhai good man ha

  • @surindersingh2852
    @surindersingh2852 17 днів тому +1

    Hansraj Hans raj jindabad modi jindabad

  • @gurjeetnagra1104
    @gurjeetnagra1104 17 днів тому +3

    ਤੂਸੀ ਪੰਜ ਸਾਲ ਗਾਲਾ ਕਡਾਦੇ ਹੋ ਅਫਸਰਾ ਤੋ ਜੇ ਕਿਸਾਨਾ ਚਾਰ ਦਿਨ ਫਿਰ ਕੀ .

  • @RoshanLal-iz7et
    @RoshanLal-iz7et 17 днів тому +1

    B.j.p

  • @SukhdevSingh-pz8ii
    @SukhdevSingh-pz8ii 17 днів тому +4

    ਤੈਨੂੰ ਤਾ ਸੁਪਨੇ ਵੀ ਕਿਸਾਨ ਆੳਣ ਗੇ ਅੱਜੇ ਤਾ ਵੋਟਾਂ ਨੂੰ ਕੇਈ ਦਿਨ ਨੇ ।।

    • @NirmalSingh-bz3si
      @NirmalSingh-bz3si 17 днів тому +1

      ਨੰਗ ਮਲੰਗ ਨੇ ??

    • @user-fn8pi7ne4r
      @user-fn8pi7ne4r 17 днів тому

      Hor b bjp de leadr ne ehdey pische ta pay a sc aa hor kuch ne

  • @BalbirSingh-jv8un
    @BalbirSingh-jv8un 16 днів тому +1

    BJP DA GARIB DLLA?????

  • @GurpreetkourPreet-fw3xo
    @GurpreetkourPreet-fw3xo 17 днів тому +1

    Modi modi karda j haar gya te apna muh aape hi kala kar lyi

    • @balvirsingh9650
      @balvirsingh9650 16 днів тому

      ਬੱਲੇ ਨੀ ਪ੍ਰੀਤੀਏ ਸ਼ਾਵਾ ਨੀ ਪ੍ਰੀਤੀਏ ਆ ਥੂ ਤੇਰੀ