ਵੱਡੇ ਖੁਲਾਸੇ | Superhit Pargat Bhagu | Sattie | Satrang Celebrity | EXCLUSIVE

Поділитися
Вставка
  • Опубліковано 21 жов 2024
  • #PART_1 #ਕਿਥੇ_ਤੇ_ਕਿਵੇਂ_ਰਿਹਾ #ਕਿਵੇਂ_ਹੋਈ_ਘਰਵਾਲੀ_ਪੂਰੀ
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

КОМЕНТАРІ • 879

  • @pb.entertainmentsg5893
    @pb.entertainmentsg5893 5 років тому +59

    ਬਾੲੀ ਤੇਰੇ ਇਕ ਸ਼ਬਦ ਦੀ line ਸੀ ਜੋ‌ ਤੂੰ ਖੁਦ ਲਿਖਿਆ ਸੀ। " ਯਾਰ ਦੀ ਯਾਰੀ ਜਾਨ ਤੋਂ ਪਿਆਰੀ ਅੱਜ ਤੱਕ ਰਿਹਾ ਤੂੰ ਗਾਉਂਦਾ ਅੱਜ ਇਹ ਗੀਤ ਦਾ ਟੱਪਾ ਤੈਨੂੰ ਯਾਦ ਕਿਉਂ ਨਹੀਂ ਆੳਂਦਾ "

    • @insan_kh926
      @insan_kh926 2 місяці тому +2

      Ikk eh v shabad c ...ik tu nhi bdleya yaar duniya badal gyi ..,😢😢😢
      Hun

    • @pb.entertainmentsg5893
      @pb.entertainmentsg5893 2 місяці тому

      @@insan_kh926 hanjii bilkul shi gal aa g

    • @pb.entertainmentsg5893
      @pb.entertainmentsg5893 2 місяці тому

      @@insan_kh926 bhut suniya eh shabad v

  • @LakhwinderSingh-xb4id
    @LakhwinderSingh-xb4id 2 роки тому +5

    ਗੁਰਚਰਨ ਵਿਰਕ ਅਰਾਈਆਂ ਵਾਲੇ ਦੇ ਗੀਤ ਸੋਨੇ ਵਰਗਾ ਰੰਗ, ਕੀ ਹੁਣ ਮਿਲ ਸਕਦੀ ਹੈ ਕਿਤੋਂ। ਬਹੁਤ ਹੀ ਵਧੀਆ ਗੀਤ ਸਨ ਸਾਰੇ।

  • @gurpreetsinghdeol7574
    @gurpreetsinghdeol7574 5 років тому +133

    ਬਾਈ ਕੋਈ ਵੀ ਸਿੰਗਰ ਆਉਂਦਾ ਇੰਝ ਨਾ ਕਿਹਾ ਕਰ ਕਿ ਇਹਨਾ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਸਗੋਂ ਪੰਜਾਬੀ ਮਾਂ ਬੋਲੀ ਨੇ ਤਾਂ ਇਹਨਾਂ ਨੂੰ ਰੋਟੀ ਪਾਇਆ

    • @iqbalchahal4775
      @iqbalchahal4775 5 років тому +6

      Gurpreet Singh Deol bilkul sahi kiha veer

    • @rajsidhu2665
      @rajsidhu2665 5 років тому +2

      Right

    • @pakkedramebaaz6752
      @pakkedramebaaz6752 5 років тому +4

      Right, bai esnu interview karna hi nai aunda

    • @sarbjitsinghsidhu5141
      @sarbjitsinghsidhu5141 4 роки тому +2

      SHUKR hai ji koi Chajj da comments milia ji 😍

    • @punjaab1001
      @punjaab1001 3 роки тому

      ਇਹ ਬੇਕਦਰੇ ਲੋਕ ਨਹੀਂ ਜਾਣਦੇ ਕਦਰ

  • @pardeepkaur004
    @pardeepkaur004 5 років тому +78

    ਤੱਕਲੇ ਚ ਵਲ ਰਿਹ ਜਾਣਗੇ ਬੰਦਿਆਂ ਚ ਵਲ ਨਹੀਂ ਛੱਡਣਾ
    ਨਮਕ ਖਾ ਕੇ ਹਰਾਮ ਨਹੀਂ ਕਰੀਦਾ ਬਾਈ ਜੀ

  • @neetaraj7525
    @neetaraj7525 5 років тому +26

    ਸ਼ੁਰੂ ਤੋ ਤੁਹਾਨੂੰ ਦੇਖਣ ਦੀ ਇੱਛਾ ਸੀ ਪਰ ਹੁਣ ਨੀ ਆਪ ਨੇ ਬਹੁਤ ਵੱਡੀ ਗਲਤੀ ਕਰੀ ਪਿਤਾ ਜੀ ਤੁਹਾਨੂੰ ਮਾਫੀ ਦੀ ਦਾਤ ਬਖਸ਼ਣ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ

    • @sarbjitsinghsidhu5141
      @sarbjitsinghsidhu5141 4 роки тому

      BB ji DHAN ho ji WAH ji......... JAI Ho ji BABA GUFA vale PITAJI....... 😍

    • @kamalkuar6645
      @kamalkuar6645 3 роки тому +3

      Dhan dhan satguru tera hi asra pita ji 🙏🙏🙏🙏

    • @sukhiinsaa3687
      @sukhiinsaa3687 Рік тому

      Hun koi ni puchda bhagu nu

    • @jagtarsingh59
      @jagtarsingh59 26 днів тому

      Kal thi duniya bich bachna bda muskil ha mn ne apni baji lai tey uda ke le giya.hun tah kal thi duniya cho malik hi kd sakta ha kede ga jrur dekhi jao dhaha mar mar ke ro ro ke aabega.satgur tha piyar hi es trah tha hunda ha .

  • @PawanKumar-nm7ly
    @PawanKumar-nm7ly 5 років тому +60

    ਕੋਈ ਗੱਲ ਨਹੀੰ ਬਰੀਕ ਝਾਰਨਾ ਲਾਇਆ ਸਤ੍ਗੂਰੂ ਨੇ

    • @sukhpalsidhu6668
      @sukhpalsidhu6668 5 років тому

      ਮੁਬਾਰਕਬਾਦ ਜੀਓ mis ਕਰੀਦਾ ਤੁਹਾਨੂੰ Y JI, ਤੁਹਾਡੇ ਸਰੋਤੇ ਕਹਿੰਦੇ ਹੈ ਕੇ BHAGU BHAGU ਹੀ ਸੀ

    • @sukhpalsidhu6668
      @sukhpalsidhu6668 5 років тому

      ਆਪਣਾ page ਬਣਾਓ ਅਤੇ page boost ਕਰੋ, ਹੁਣ ਨਵੀ ਲਾਈਫ ਸ਼ੁਰੂ ਕਰੋ

    • @avinasharora2192
      @avinasharora2192 4 роки тому

      Right pawan kumar ji

    • @sarbjitsinghsidhu5141
      @sarbjitsinghsidhu5141 4 роки тому +3

      PK ji iho je JHAARNE sade Reta Bjri valian kol brhe ne ji....... 😍

    • @jaspreetsinghjaspreetsingh8005
      @jaspreetsinghjaspreetsingh8005 3 роки тому

      Yes

  • @SachKiAawazLive
    @SachKiAawazLive 5 років тому +39

    *अभी देख ले भाई तेरी आवाज क्या हो गई है कुछ तो शर्म करले भाई करोड़ों लोगों को छोड़कर तूँ इस झूठी बढाई में फंस गया है ||*

    • @jasveersinghsidhu2337
      @jasveersinghsidhu2337 4 роки тому

      awaaz to pehle jaisi he hai par mujhe samj nahi aa saki k kroron log apne baba ko kiun nahi bcha sake na baba me dam hai na bhgton me.

    • @amazingVlogs240
      @amazingVlogs240 4 роки тому

      @@jasveersinghsidhu2337 India ch kuj lokin taliban Varga behave krdae nae...India CH hrr ikk nu azadi apnae mutabik kisae nu mnan di.

    • @jasveersinghsidhu2337
      @jasveersinghsidhu2337 4 роки тому

      @@amazingVlogs240 pargat bhagu ik lok gyik hai usne kujh galt nahi gaya talibana wala kam tusi karde o usnu gaun nahi de rahe babe da sistem hilda kiun nahi disda.

    • @jasveersinghsidhu2337
      @jasveersinghsidhu2337 3 роки тому

      @Cyber Gaming Ab chhupa kya reh gya dunia se blatkaari ka.

    • @jasveersinghsidhu2337
      @jasveersinghsidhu2337 3 роки тому

      @Cyber Gaming Thuk lgane wale ko sant bolta hai beda garak gya.

  • @Jajoria_harsh
    @Jajoria_harsh 5 років тому +87

    ਜਿਹੜੇ ਕਹਿੰਦੇ ਸੀ ਮਰਾਗੇ ਨਾਲ ਤੇਰੇ ਉਹ ਭੱਜ ਗਏ ਜਹਾਜ ਚੜ੍ਹ ਕੇ

    • @RajeshKumar-lz2xx
      @RajeshKumar-lz2xx 5 років тому +6

      ਤੱਕਲੇ ਚ ਵਲ ਰਹਿ ਜਾਣਗੇ ਬੰਦਿਆਂ ਵਲ ਨਹੀਓ ਛੱਡਣਾ

    • @avinasharora2192
      @avinasharora2192 4 роки тому +2

      Right

    • @mahiarora8760
      @mahiarora8760 3 роки тому

      Fudu sale ajy v nhi sudr rh

  • @afreen3056
    @afreen3056 5 років тому +58

    ਗੋਲਮੋਲ ਗੱਲਾ ਨਾਲ ਨਹੀਂ ਸਰਦਾ ਬਾਈ ਰੱਬ ਸਭ ਦੇਖ ਰਿਹਾ

  • @harmeshkharmeshk8095
    @harmeshkharmeshk8095 3 роки тому +11

    Dhan Dhan Satguru Tera Hi Aasra bhai ji

  • @jagatdhillon7860
    @jagatdhillon7860 3 роки тому +4

    ਉਸਤਾਦ ਜਦੋਂ RDX attack ਹੋਇਆ ਸੀ । ਉਹਦੋਂ ਕੀ ਕਹਿੰਦਾ ਹੁੰਦਾ ਸੀ , ਯਾਦ ਰੱਖੀ। ਇੱਕ ਗੱਲ ਦੱਸਦਾ ਪਰਗਟ ਜੀ , ਉਹ ਬਹੁਤ ਡਾਢਾ ਯਾਦ ਰੱਖੀ

  • @jonainsan3982
    @jonainsan3982 5 років тому +103

    ਟਾਇਮ ਨਾਲ ਸਭ ਬਦਲ ਜਾਂਦੇਆ ਬਾਈ ਜੀ ਓ ਮਾਲਕ ਬਹੁਤ ਪੂਰਨ ਆ

  • @xyzgaming5414
    @xyzgaming5414 3 місяці тому

    ਪਰਗਟ ਭਾਗੂ, ਮੇਰਾ ਸਭ ਤੋਂ ਪਸੰਦੀਦਾ ਗਾਇਕ ਹੈ, ਇਹਦੀਆਂ ਮੇਰੇ ਕੋਲ਼ ਕਈ ਕੈਸੇਟਾਂ ਪਈਆਂ ਨੇ, ਜਿਊਦੇ ਰਹੋ ਬਾਈ ਜੀ welcome back ❤

  • @jaggasingh5252
    @jaggasingh5252 5 років тому +118

    ਬਾਈ ਪਰਗਟ ਜੇ ਅਸਲੀ ਪਿਓ ਦਾ ਪੁੱਤ ਆ ਤੇ ਆਪਣੇ ਸਟੈਂਡ ਰਹੀ ਹੁਣ।ਕਲ ਨੂੰ ਪਿਤਾ ਜੀ ਆਉਣਗੇ, ਫੇਰ ਕੋਡਾ ਹੋ ਕੇ ਮਾਫੀ ਨਾ ਮੰਗੀ,ਕਿ ਪਿਤਾ ਜੀ ਗਲਤੀ ਹੋ ਗਈ ।

    • @rajwinderkaur-ff8bi
      @rajwinderkaur-ff8bi 5 років тому +8

      👍👍

    • @jaggasingh5252
      @jaggasingh5252 5 років тому +1

      @@rajwinderkaur-ff8bi 👍👍👍

    • @lakhveerchahal23
      @lakhveerchahal23 5 років тому +9

      @@rajwinderkaur-ff8bi ਤੁਸੀਂ ਵੀ ਡੇਰੇ ਜਾਦੇ ਹੋ ਕੇ ਬੀਬਾ ਜੀ। ਨਾਮ ਪਿਛੇ ਕੋਰ ਤੇ ਚਰਚਾ ਕੋਈ ਹੋਰ

    • @ashokmittal2147
      @ashokmittal2147 5 років тому

      👍👍👍

    • @ashokmittal2147
      @ashokmittal2147 5 років тому

      Sahi gl jagga singh di...

  • @jagseernumberdar8827
    @jagseernumberdar8827 3 роки тому +2

    ਭਾਗੂ ਸਾਬ੍ਹ ਪ੍ਰਮਾਤਮਾਂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ ਤੁਹਾਡੀ ਇੰਟਰਵਿਊ ਦੇਖਕੇ ਜ਼ੋ ਪ੍ਰੋਗਰਾਮ ਸੁਣੇ ਵੇਖੇ ਉਹ ਬੀਤਿਆ ਸਮਾਂ ਯਾਦ ਆ ਗਿਆ ਬਹੁਤ ਹੀ ਵਧੀਆ ਹੋਇਆ ਬਾਈ ਜਲਦ ਹੀ ਤੁਹਾਡਾ ਪ੍ਰੋਗਰਾਮ ਦੇਖਣ ਦਾ ਸਮਾਂ ਮਿਲੇਗਾ, ਧੰਨਵਾਦ

  • @deepkajjal3105
    @deepkajjal3105 4 роки тому +30

    ਸਮੇ ਨਾਲ ਸਭ ਬਦਲ ਜਾਦੇ ਆ....ਪਰ ਉਸ ਸਤਿਗੁਰੂ ਨੂੰ ਨਾ ਭੁੱਲੋ ....ਕਿਤੇ ਕਲ ਨੂੰ ਤੂੰ ਵੀ ਮਾਫੀ ਮੰਗ ਰਿਹਾ ਹੋਵੇ...ਗੋਲ ਗੋਲ ਗੱਲਾ ਨਾ ਕਰ ਉਹ ਰੱਬ ਸਭ ਸਮਝਦਾ ਆ....ਬਾਕੀ ਸਮਾ ਦੇਵੇਗਾ ਜਵਾਬ ਉਡੀਕ ਕਰੋ👊👊👊👊👊👊

    • @000777gaurav
      @000777gaurav 3 роки тому +1

      R8

    • @h.s.gill.4341
      @h.s.gill.4341 3 роки тому +2

      Sirse aala pakhandi ha

    • @JasvirSingh-vo1jo
      @JasvirSingh-vo1jo 3 роки тому

      ਸਮੇਂ ਨੇ ਆਪਣਾ ਜਵਾਬ ਓਹਨੂੰ ਵੀ ਦਿੱਤਾ ਜਿਹੜਾ ਆਪਣੀਆ ਕਰਤੂਤਾਂ ਕਰਕੇ ਜੇਲ੍ਹ ਵਿਚ ਬੈਠਾ ਕੁੱਤਾ ਸਾਧ

    • @ਯਾਰਮਾਝੇਵੱਲਦੇ
      @ਯਾਰਮਾਝੇਵੱਲਦੇ 3 роки тому +1

      jail ch😂😂😂

  • @jaggasinghtailor2413
    @jaggasinghtailor2413 5 років тому +5

    ਬਾਈ ਦਾ ਅਖਾੜਾ ਬਹੁਤ ਵਧੀਆ ਹੁੰਦਾ ਸੀ ਜਦ ਹੇਕ ਲਾਉਂਦੇ ਸੀ ਤਾਂ ਕਮਾਲ ਕਰ ਦਿੰਦੇ ਸਾਡੇ ਮੌੜ ਮੰਡੀ ਆਏ ਸੀ ਅੱਜ ਤੋਂ ਕਰੀਬ 25 ਸਾਲ ਪਹਿਲਾਂ ਮੈਂ ਇਹਨਾਂ ਦੀਆਂ ਤਕਰੀਬਨ ਸਾਰੀਆਂ ਕੈਸਟਾਂ ਸੁਣੀਆਂ ਸਭ ਤੋਂ ਜਿਆਦਾ ਮੇਰਾ ਢੋਲ ਪਟਵਾਰੀ 1991 -92 ਆਈ ਸੀ

  • @bapansingh2933
    @bapansingh2933 5 років тому +28

    ''ਬਸ ਪੈਸੇ ਦੀ ਖਾਤਰ ਆਪਣੇ ਆਪ ਨੂੰ ਘੁਣ ਲਗਾਂ ਲਿਆਂ,,,ਜਿਹੜੇ ਕਹਿੰਦੇ ਸੀ ਮਰਾ ਗਏ ਤੇਰੇ ਨਾਲ ਪੈਦਿਆ ਦੇਖੀ ਭੱਜਦੇ::^_^_^_^_^

  • @premsanehi8960
    @premsanehi8960 3 роки тому

    ਭਾਅ ਜੀ ਬਹੁਤ ਵਧੀਆ ਲੱਗਿਆ,, ਮੈਨੂੰ ਲੱਗਦਾ ਐ,,ਤੁਹਡੀ ਸਪੀਟ ਚ ਰੁਕਣਾ,, ਸ਼ਾਇਦ ਹੋ ਸਕਦਾ, ਸਨੇਹੀ ਦੇ ਕਹੇ ਨਾ ਲੱਗਣਾ,, ਮੈਨੂੰ ਆਪਣੇ ਕਾਈ ਮਿਤਰਾਂ ਨੇ ਕਿਹਾ, ਯਾਰ ਸਨੇਹੀ ਜਦੋਂ ਦਾ ਤੈਨੂੰ ਪ੍ਰਗਟ ਨੇ ਗਰੁੱਪ ਚੋਂ ਬਾਹਰ ਕੀਤਾ,,ਪ੍ਰਗਟ ਨੇ ਬਹੁਤ ਵੱਡੀ ਗਲਤੀ ਕੀਤੀ ਐ,,ਤੇਰੀ ਤੇ ਪ੍ਰਗਟ ਦੀ ਇਕ ਟੋਨ ਹੁਂਦੀ ਸੀ,,ਸੋਰੀ ਬਾਬਿਓ ਮੇਰਾ ਹਲੇ ਵੀ ਦਿਲ ਦੁਖਦਾ,, ਕਿਉਂਕਿ ਮੈਂ ਇਕ ਰੰਗਮੰਚ ਦਾ ਕਲਾਕਾਰ ਵੀ ਹਾਂ,, ਮੈਂ ਹੋਰ ਪਾਤਰ ਨਹੀਂ ਹਾਂ,, ਮੈਂ ਪਰੀਵਾਰਕ (ਜੀ) ਹਾਂ,,ਹਲੇ ਵੀ ਦਿਲ ਕਰਦਾ ਐ,,ਓਸੇ ਕੂਣਬੇ ਚ ਜਾ ਵੜਾ,,ਪਰ ਪਹਿਲਾਂ ਲੱਕੜ ਦਾ ਬੂਹਾ ਸੀ,,ਤੇ ਰਿਮੋਟ ਵਾਲਾ ਐ,, ਖੁਲ੍ਹਣਾ ਮੁਸ਼ਕਿਲ ਐ,, ਤੂੰ ਮੇਰਾ ਵੀਰ ਐ,,ਐਨਾ ਕੁਝ ਬੋਲ ਗਿਆ,, ਮੁਆਫੀ ਚਾਹੁੰਦਾ,,, ਜਿੰਦਗੀ ਜ਼ਿੰਦਾਬਾਦ ਜੈ ਰੰਗਮੰਚ ਬਾਬਿਓ 🙏🙏🙏

  • @Parmeetdevgun
    @Parmeetdevgun Рік тому

    Wel come veer ji bilkut bhut miss krde rhe bus ena hi pta laggea k y ji dere ਰਹਿੰਦੇ ਹੋ ਤੁਹਾਡੀ ਅਵਾਜ ਲੋਕਾਂ ਨੂੰ ਸੁਣਨ ਨੂੰ ਮਿਲੂਗੀ ਜੀ ਰੱਬ ਥਾਨੁ ਲੰਬੀ ਉਮਰ ਦੇਵੇ

  • @gursahibsingh2182
    @gursahibsingh2182 2 роки тому

    ਬਹੁਤ ਵਧੀਆ ਗੱਲਾਂ ਕੀਤੀਆਂ ਚਾਚੂ ਪਰਗਟ ਭਾਗੂ ਰੁਮਾਣਾ ਜੀ ਦੀਆਂ

  • @meenuwadhwa4102
    @meenuwadhwa4102 5 років тому +46

    ਬਾਈ ਮੱਖੀਆਂ ਵਿੱਚ ਸ਼ਾਮਿਲ ਹੋ ਗਿਆ

    • @gurmeetgill7412
      @gurmeetgill7412 5 років тому +2

      Sukhwinder insa sadh da khbba tatta

    • @ajindersingj591
      @ajindersingj591 5 років тому +1

      ਗੱਲ ਸਹੀ ਹੈ ਵੀਰੇ 😭😭😭

    • @Ramandeep0711
      @Ramandeep0711 5 років тому +1

      Hnji bai ji

    • @afreen3056
      @afreen3056 5 років тому +1

      ਜੀ

    • @lakhveerchahal23
      @lakhveerchahal23 5 років тому +3

      ਤੂ ਭੈਣ ਦੀਆ ਲੱਨਾ ਸੁਖਵਿੰਦਰ ਇਨਸਾ ਤੇਰੀ ਭੈਣ ਨੂੰ ਕੱਲੀ ਭੇਜਦਾ ਸੀ ਉਥੇ ਕੰਜਰਾ । ਆਹ ਮੁਡੇ ਮਰੇ ਸੀ ਪੰਜਾਬ ਦੇ ਹਰਿਆਣੇ ਭੇਜਦਾ ਸੀ ਉਹਨਾ ਨਾਲ ਪੰਜਾਬ ਦਾ ਪਾਣੀ ਦਾ ਰੋਲਾ 😜😜😜😀😀🤙

  • @deepgill1544
    @deepgill1544 3 роки тому +2

    ਬਾਈ ਜੀ ਕੋਈ ਵੀ ਕੁਸ ਵੀ ਕਵੇ ਪਰ ਮੇਰੇ ਪਿਤਾ ਜੀ ਰੱਬ ਆ ਮੇਰੇ ਆ ਸਾਡਾ ਸਤਿਗੁਰ ਹੀ ਖੰਡਾ ਬਹਿਮੰਡਾ ਦਾ ਮਾਲਿਕ ਹੈ ਉਹਨਾ ਲੋਕਾ ਤੋ ਪੁੱਛੋ ਜਹਿੜੇ ਮੇਰੇ ਪਿਤਾ ਜੀ ਇਕ ਇਕ ਝਲਕ ਪਾਉਣ ਨੂੰ ਵੀ ਤਰਸਦੇ ਸੀ ਬਾਕੀ ਬਾਈ ਜੀ ਆਪ ਈ ਕਿਹਾ ਤੁਸੀ ਤੱਕਲੇ ਚ ਵਲ ਰਹਿ ਜਾਣਗੇ

  • @MaheshKumar-wz2du
    @MaheshKumar-wz2du 5 років тому +13

    Dhan Dhan Satguru tera hi aasrs

  • @chamkorchatha5369
    @chamkorchatha5369 5 років тому +2

    ਬਾਈ ਪਰਗਟ ਭਾਗੂ ਨੂੰ ਬੇਨਤੀ ਹੈ ਕਿ ਮਾਲਵੇ ਦੀ ਧਰਤੀ ਤੇ ਬਠਿੰਡਾ ਦੀ ਮਾਰਕੀਟ ਨੂੰ ਛੰਨੀ ਨਾ ਛੱਡਣ ਕਿਉਂਕਿ ਨਛੱਤਰ ਛੱਤਾ ਜੀ ਮੇਜਰ ਰਾਜਸਥਾਨੀ ਜੀ ਧਰਮ ਪ੍ਰੀਤ ਜੀ ਹਾਕਮ ਸੂਫੀ ਜੀ ਤੇ ਕਈ ਹੋਰ ਕਲਾਕਾਰ ਇਸ ਦੁਨੀਆ ਵਿਚ ਨਹੀ ਰਹੇ ਤੇ ਕਈ ਹੋਰ ਕੁਝ ਕਾਰਨ ਕਰਕੇ ਮਾਰਕੀਟ ਤੋ ਬਾਹਰ ਹਨ ਅਵਤਾਰ ਚਮਕ ਤੇ ਅਮਨ ਜੋਤ ਜੀ ਹਰਦੇਵ ਮਾਹੀਨੰਗਲ ਜੀ ਬਲਕਾਰ ਸਿੱਧੂ ਜੀ ਵੀਰ ਦਵਿੰਦਰ ਜੀ ਅਮਿੰਰਤਾ ਵਿਰਕ ਜਸਨਦੀਪ ਜੀ ਸੰਦੀਪ ਅਖਤਰ ਜੀ ਬਠਿੰਡਾ ਦੀ ਮਾਰਕੀਟ ਵਿਚ ਦੁਬਾਰਾ ਰੋਣਕਾ ਹੋਣ ਵਾਹਿਗੁਰੂ ਜੀ ਮੇਹਰ ਕਰੋ

  • @avtarsingh327
    @avtarsingh327 5 років тому +21

    पहले प्रगट फिर भागू । जैसा काम वैसा नाम।

  • @bituverma5406
    @bituverma5406 5 років тому +54

    जिस जगह को आप कह रहे हो कि अंजन लेकर गया वह सतगुरु की रहमत थी जो करोड़ों रुपए से हासिल नहीं हो सकती आपने इतने साल सतगुरु के चरणों में गुजारी और एक लफ्ज़ नहीं निकला कि उस जगह को मैं कभी नहीं छोडूंगा कितनी भी तरक्की कर लो भाई जी जितनी भाई सत्संगी 70000000 आपका सत्कार करते थे सारी उम्र गाते रहना सतगुरु के बिना वह सत्कार कहीं नहीं मिलेगा

  • @ranivirkmalout1426
    @ranivirkmalout1426 3 роки тому +2

    Very nice 👌👌👌👌👌👌

  • @rcwmallekan6696
    @rcwmallekan6696 3 роки тому +7

    Dhan dhan sat guru tera hi aasra

  • @thenavik
    @thenavik 4 роки тому +3

    ਪ੍ਰਗਟ ਭਗੂ ਬਾਈ ਜੀ ਸਾਰੇ ਡੇਰਾ ਪਰੇਮੀਅਾਂ ਨੂੰ ਥੋੜੇ ਤੇ ਮਾਂਣ ਹੈ ਤੇ ਰਹੂ ਗਾ ਪਿਤਾ ਜੀ ਥੋਨੂੰ ਹੋਰ ਤਰੱਕੀ ਬਖ਼ਸ਼ਣ ਤੁਸੀ ਪੰਜਾਬੀ ਮਾਂ ਬੋਲੀ ਦੀ ਹੋਰ ਸੇਵਾ ਕਰੋ,,,
    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

  • @sharmasharma-mf5rf
    @sharmasharma-mf5rf 5 років тому +75

    ਸ਼ੱਜਣਾ ਹੁੱਣ ਨੀ ਤੇਰੇ ਪੈਰ ਲੱਗਦੇ ਜਿੱਥੇ ਮਰਜੀ ਭੱਜ ਲੈ ਡੇਰੇ ਦਾ ਨਮਕ ਖਾਕੇ ਸ਼ੁੱਖ ਭਾਲਦਾ ਭੁੱਲ ਜਾ ਹੁੱਣ

  • @rajmataproductionpal8194
    @rajmataproductionpal8194 5 років тому +9

    ਸ਼ੁਕਰ ਅਾ ਮਾਲਕ ਦਾ,ਯਾਰ ਦਰਸ਼ਨ ਤਾਂ ਹੋਏ,ਅਾਖਰੀ ਮੇਰਾ ਤੇ ਤੁਹਾਢਾ ਕੰਧ ਵਾਲਾ ਹਾਜਰ ਖਾਂ,ਮੇਲਾ ਬੁਲੇ ਸ਼ਾਹ ਤੇ ਸੀ,ਬਾਦ ਚ ਸੁਪਨਾ ਹੋ ਗਏ,ਬਹੁਤ ਖੁਸ਼ੀ ਹੋਈ,ਚੈਨਲ ਦਾ ਧੰਨਵਾਦ,,,,ਪਾਲ ਪਤਰੇਅਾਂ ਵਾਲਾ,98762-40822 ਵਟਸਅੈਪ

  • @gurinderpandhergrewal2243
    @gurinderpandhergrewal2243 3 роки тому +1

    ਬਾਬਾ ਨਾਨਕ ਹੀ ਸਭਨਾਂ ਦਾ ਰਾਖਾ

  • @parkashkaur131
    @parkashkaur131 3 роки тому +4

    ਅਸੀ ਤਾਂ ਵੀਰ ਜੀ ਤੁਹਾਨੂੰ ਬਹੁਤ ਮਿਸ ਕੀਤਾ

  • @rajabawa4572
    @rajabawa4572 5 років тому +50

    ਜਿਹੜੇ ਕਿਹਦੇ ਸੀ ਮਰਾਗੇ ਨਾਲ ਤੇਰੇ ਚੜਗੇ ਉਹ ਰਾਤ ਦੀ ਗੱਡੀ so sad.
    ਫੁਲਾ ਨਾਲ ਰਿਹਕੇ ਕੰਡੇ ਖੁਸਬੂ ਪਾ ਨਹੀ ਸਕਦੇ
    ਜਿਨਾ ਦੀ ਕਿਸਮਤ ਚ ਰੋਨਾ ਹੋ
    ਉਹ ਕਦੇ ਮੁਸਕਰਾ ਨਹੀ ਸਕਤੇ।

    • @Legal_Knowledge_98661
      @Legal_Knowledge_98661 3 роки тому +2

      ਸੁਧਰ ਜਾਓ ਅਜੇ ਵੀ ਚਾਵਲੋ, ਕਿਸੇ ਦੀ ਰੋਟੀ ਪਾਣੀ ਚੱਲ ਲੈਣ ਦਓ, ਕਿਹੜੇ ਫੁੱਲ ਦੀ ਗੱਲ ਕਰਦੇ ਹੋ, ਕੰਡਾ ਤਾਂ ਉਹ ਸੀ, ਜਿਹੜਾ ਕਈਆਂ ਨੂੰ ਖ਼ਾ ਗਿਆ...

    • @punjaab1001
      @punjaab1001 3 роки тому +2

      ਚੰਗ਼ਾ ਇਹੋ ਜਹੇ ਲੋਕ ਚਿੱਚੜ ਹੀ ਨੇ,ਚੰਗ਼ਾ ਜਿਹੜਾ ਲਹਿ ਜੇ ਖੂਨ ਹੀ ਪੀਣਾ ਸੀ

  • @sarajmanes4505
    @sarajmanes4505 3 роки тому +1

    Sat Shri Akal Ji Lajawab Program Thanks Ji

  • @ripansingh2153
    @ripansingh2153 4 роки тому +9

    ਬਾਈ ਯਾਰ ਤੇਰੀਆਂ ਗੱਲਾਂ ਨਾਲ ਬਹੁਤ ਦੁੱਖ ਹੋਇਆ ਯਾਰ ਤੂੰ ਸਤਿਗੁਰੂ ਨਾਲ ਬੀਤੇ ਹੋਏ ਪਲਾਂ ਨੂੰ ਕੀ ਕਹਿ ਰਿਹਾ ਹੈ ਸਰੋਤੇ ਸਤਿਗੁਰੂ ਤੋਂ ਉੱਪਰ ਹੋ ਗੲੇ 😭😭😭😭😭😭

  • @SukhpalSingh-xo4qj
    @SukhpalSingh-xo4qj 5 років тому +15

    ਆਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਜੀ ਬਾਈ ਪਰਮਾਤਮਾ ਹਮੇਸ਼ਾ ਖੁਸ਼ ਰੱਖਣ ਜੀ ਵੀਰ ਨੂੰ ਜੋ ਜਿੰਦਗੀ ਵਿੱਚ ਦੁੱਖ ਸੁੱਖ ਆਇਆ ਪਰਮਾਤਮਾ ਦੀ ਖੇਡ ਆ ਜੀ ਜਿਨ੍ਹਾਂ ਸਮਾਂ ਸਬੰਧ ਸੀ ਉਹ ਕਰਮਾਂ ਵਾਲੀ ਨਿਭਾਅ ਗਈ

  • @mrmrssukh
    @mrmrssukh 5 років тому +44

    Wah bhrawa bahut vdia
    Bahut jada khus rahega hun tan h na bai.
    Guru da ehsan bhul gya

    • @mahiarora8760
      @mahiarora8760 3 роки тому +2

      Sale guru dy criar ktm krta oda fudu sale oda da thoda guru

  • @Harpalsingh-zy2xj
    @Harpalsingh-zy2xj 5 років тому +91

    Saatgutu de dar to dur hoyeaa ,guru sikh ni awara ho jada
    Fir hasda wadda jiwan v dojik da najara ho jada.

  • @gursahibsingh2182
    @gursahibsingh2182 Рік тому

    ਬਹੁਤ ਵਧੀਆ

  • @gurmeetmehra6354
    @gurmeetmehra6354 4 роки тому +12

    Khush reh 22 jina mrji chuth bolo ik din ta sach bolna e paina 🙏🙏🙏🙏🙏Dhan Dhanw Satguru Tera Hi aasra

  • @palisidhu3481
    @palisidhu3481 5 років тому +52

    ਜੇ ਸਰਸੇ ਵਾਲੇ ਜੇਲ ਨਾ ਜਾਂਦਾ ਫਿਰ ਨੀ ਆਉਣਾ ਸੀ ਇਹ ਨੂੰ ਸਰੋਤਿਆਂ ਦਾ ਪਿਆਰ ਥੁਕ ਲਗਾਕੇ।

  • @rsbhullar6472
    @rsbhullar6472 Рік тому

    Shi gal bai di

  • @jagjitmonga8800
    @jagjitmonga8800 6 місяців тому

    Very nice

  • @twosidegamer7429
    @twosidegamer7429 Рік тому

    Pargat bhagu Ji nu golewala pind ajj v bahut pyar karda hai ji.

  • @singhgurpreet744
    @singhgurpreet744 5 років тому +19

    ਜਿੱਥੇ ਮਰਜੀ ਭੱਜ ਲਾ ਪੁੱਤ ,, ਦੁਨਿਆ ਦਾ ਠੁਕਰਾਇਆ ਤੇ ਡੇਰਾ ਝਲਦਾ ਪ੍ਰ ਡੇਰੇ ਦਾ ਠੁਕਰਾਇਆ ਦੁਨੀਆ ਨੀ ਝਲਦੀ

    • @avinasharora2192
      @avinasharora2192 4 роки тому

      Right

    • @mansidhu4265
      @mansidhu4265 4 роки тому

      Gall sachi c

    • @Gurshan1313
      @Gurshan1313 3 роки тому

      PAGAT BHAGU....KLA RAB NE DETI. C JES NU TU BHUL REHAN.......KDE KAMZAB NHI HO SKDA TU........KHUDGARJ.

  • @hasansidhu7930
    @hasansidhu7930 3 роки тому

    Very niec

  • @grumeetbrar2011
    @grumeetbrar2011 5 років тому +25

    ਹੁਣ ਰਿਸਤਾ ਯਾਦ ਆ ਗਿਆ ਉਦੋ ਤਾ ਸਰਸੇ ਦਾ ਪੁੱਤ ਬਣ ਗਿਆ ਸੀ।ਸ਼ਰਮ ਦਾ ਘਾਟਾ ਇਹਨੂੰ

  • @KuldeepSingh-xo1ey
    @KuldeepSingh-xo1ey 4 роки тому +4

    ਖੁਸ਼ਆਮਦੀਦ ਭਾਗੂ ਸਾਹਿਬ , ਜੀ ਆਇਆਂ ਨੂੰ , ਜੁੱਗ ਜੁੱਗ ਜੀਓ। ਛਾ ਜਾਓ ਆਵਾਜ਼ ਤੇ ਸੰਗੀਤ ਦੀ ਦੁਨੀਆਂ ਵਿੱਚ।

  • @amanchauhan53
    @amanchauhan53 3 роки тому

    Welcome Bai ji

  • @GurpreetSingh-kl3tg
    @GurpreetSingh-kl3tg Рік тому

    GBU Bro Baba Mehar bnai rakhe

  • @dilbagsingh3575
    @dilbagsingh3575 5 років тому +2

    ਅਸੀ ਹਜ਼ਾਰ ਬਾਰ ਪ੍ਰਗਟ ਭਾਗੂ ਡੇਰਾ ਸੱਚਾ ਸੌਦਾ ਸਿਰਸਾ ਦੇ ਚਰਨਾਂ ਵਿੱਚ ਰਿਹਾ ਲਗਭਗ ਦੋ ਤਿੰਨ ਸੌ ਸਬਦ ਰਿਕਾਰਡ ਹਨ ਰੂ ਬੱ ਰੂਹ ਨਾਈਟ ਵਿੱਚ ਸਟੇਜ ਸੰਚਾਲਕ ਆਮ ਦੇਖਿਆ ਪਰ ਐਸਾ ਕੀ ਹੋਇਆ ਕਿ ਉਥੋ ਵਾਪਸ ਆਉਣਾ ਪਹਿਲਾਂ ਕਹਿੰਦਾ ਸੀ ਪਿਤਾ ਜੀ ਤੁਸੀਂ ਐ ਆ ਤੁਸੀਂ ਸਭ ਕੁੱਝ ਹੋ ਐਸਾ ਕੀ ਕਾਰਨ ਹੈ ਕਿ ਉਥੋ ਭੱਜ ਗੲੇ

  • @jagdevsingh1342
    @jagdevsingh1342 Рік тому

    Sir ji Hun v chall java ga jio God bless you 🙏 love you Sir ji

  • @jagdevsingh6524
    @jagdevsingh6524 2 роки тому

    ਕੋਈ ਗੱਲ਼ ਨੀਂ ਭਾਗੂ ਸਾਹਿਬ,

  • @mrmani6067
    @mrmani6067 3 роки тому

    ਪਰਗਟੇ ਨਾਅਰਾ ਲਾ ਦੇ ੳੁਚੀ ਅਾਵਾਜ ਚ
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SukhpalSingh-xo4qj
    @SukhpalSingh-xo4qj 5 років тому +2

    ਪਰਗਟ ਵੀਰ ਜੀ ਆਇਆਂ ਨੂੰ ਤੁਹਾਡੇ ਚਿਹਰੇ ਦੇਖ ਕੇ ਦਿਲ ਨੂੰ ਖੁਸੀ ਹੋਈ ਵੀਰ ਬਹੁਤ ਧੰਨਵਾਦ ਜੀ ਆਓ ਜੀ ਆਇਆਂ ਨੂੰ ਵੀਰ

  • @jasvirbuttar5676
    @jasvirbuttar5676 5 років тому +11

    ਭਾਗੂ ਬਾਈ ਤਾ ਹਜੇ ਨੋਜੁਵਾਨ ਹੀ िਪਅਾ ਏ ਜੀ

  • @easyenglish15
    @easyenglish15 5 років тому +47

    तक्कले च बल रह जाणगे, बन्देयाँ च बल नहियों छड्डना। सतगुर कोलों जुगतां बथेरियाँ आउंदा हर
    बल छल कड्डना।

  • @jagatdhillon7860
    @jagatdhillon7860 3 роки тому

    ਮੈਂ ਸਤਰੰਗ ਵਾਲਿਆ ਨੂੰ ਬੇਨਤੀ ਕਰਦਾ ਕਿ ਇਸਨੂੰ rdx attack ਵਾਰੇ ਜਰੂਰ ਪੁੱਛਣਾ ਜੀ । ਇਹ ਕਹਿੰਦਾ ਕਿ ਹੁੰਦਾ ਸੀ ਵੀ ਮੈਂ ਬਚਿਆ rdx ਤੋਂ । ਨਾਲੇ ਇਹਨੂੰ ਬਾਈ part 2 ਚ ਇਹ ਵੀ ਪੁੱਛਣਾ ਵੀ ਇਹਨਾਂ ਦੀ ਧਰਮ ਪਤਨੀ ਜੀ ਨੇ ਕੀ ਕਿਹਾ ਸੀ ਡੇਰੇ ਵਾਰੇ ਜਦੋਂ ਆਖਰੀ ਸਾਹਾਂ ਤੇ ਸੀ ।

  • @Lucky-ft4fi
    @Lucky-ft4fi 5 років тому +62

    ਤੱਕਲੇ ਚ ਵਲ ਰਹਿ ਜਾਣਗੇ ਬੰਦਿਆਂ ਚ ਵਲ ਨਹੀਓਂ ਛੱਡਣਾ ਭਾਗੁ ਗੱਦਾਰ

    • @dhillondhillon9056
      @dhillondhillon9056 5 років тому +3

      Dogla bnda c ehh

    • @rajwinderkaur-ff8bi
      @rajwinderkaur-ff8bi 5 років тому +1

      Pita ji nu aa jan do sbb vapis aa jan gye ji

    • @Lucky-ft4fi
      @Lucky-ft4fi 5 років тому +2

      @@rajwinderkaur-ff8bi ਭੈਣੇ ਉਹ ਦੀਆਂ ਉਹ ਜਾਣੇ ਪਾਰ ਭਾਗੁ ਨੇ ਗੱਦਾਰੀ ਕੀਤੀ ਸਤਿਗੁਰ ਨਾਲ

    • @lakhveerchahal23
      @lakhveerchahal23 5 років тому

      @@rajwinderkaur-ff8bi ਪਿਤਾ ਤੇਰਾ ਨੀ ਆਉਂਦਾ । ਸੁਪਣੇ ਲੈ ਉਹਦੇ

    • @lakhveerchahal23
      @lakhveerchahal23 5 років тому +2

      ਜੇ ਕੋਈ ਸੁਧਰ ਗਿਆ ਤਾ ਠੀਕ ਹੈ । ਐਵੇ ਲੱਡੂ ਸਾਧ ਦੀ ਪੂਛ ਫੜੀ ਹੈ ।ਬਲਾਤਕਾਰੀ । ਨਿਕੀਆ ਨਿਕੀਆ ਬੱਚਿਆ ਦਾ ਪਾਪੀ

  • @globalthings3919
    @globalthings3919 5 років тому +66

    *ਪੈਸਾ ਕਿ ਕੀ ਕਰਾਂ ਦਿੰਦਾ 😂😂😂 ਪੈਸਿਆਂ ਪਿੱਛੇ ਬਾਬੇ ਕੋਲ ਜਾਣ ਦੀ ਮਾਫ਼ੀ ਮੰਗ ਰਿਹਾ 😂😂 ਵਾਹ ਦੱਲਿਆ। ਹੁਣ ਪੈਸੇ ਏਦਰੋ ਬਣਨੇ* *ਇਸਲਈ ਸਿਰਸੇ ਬਾਬੇ ਕੋਲ ਯਾ ਓਹਨੂੰ ਮਨਣ ਨੂੰ ਗਲਤੀ ਦੱਸ ਰਿਹਾ*

  • @SukhpalSingh-zp3kr
    @SukhpalSingh-zp3kr 5 років тому +1

    ਧੰਨਵਾਦ ਵੀਰ ਪ੍ਰਗਟ ਨਾਲ ਮੁਲਾਕਾਤ ਕਰਾਉਣ ਲਈ

  • @sukhjithathur
    @sukhjithathur 5 років тому +2

    ਜਿਸ ਨੂੰ ਮੱਰਜੀ ਗੋਣ ਵਾਲੇ ਨੂੰ ਪੁਛ ਲੋ ਪੰਜਾਬੀ ਬੋਲੀ ਦੀ ਸੇਵਾ ਹੀ ਕੱਰਦੇ ਏ ਨੀ ਬੋਲਦੇ ਜੋ ਕਮਾਈ ਕੱਰਦੇ ਪੰਜਾਬੀ ਬੋਲੀ ਤੋ ਤੁਸੀ ਓ ਨੀ ਦੱਸਦੇ ਕੀ ਕਮਾਈ ਕੱਰਦੇ ਓ
    ਪੰਜਾਬੀ ਮਾ ਬੋਲੀ ਦੀ ਸੇਵਾ ਤੁਸੀ ਨੀ ਕੱਰਦੇ ਪੰਜਾਬੀ ਮਾ ਬੋਲੀ ਤੋ ਕਰੋਦੇ ਹੋ ਤੁਸੀ ਜੱਦ ਸੇਵਾ ਰੱਜ ਪੁਜ ਟਿਡ ਭੱਰ ਜਾਦਾ ਫਿਰ ਗੱਰਦਾਸਾ ਵਾਗ ਮਾ ਦੀ ਬੇਜਤੀ ਕੱਰਕੇ ਮਾਂ ਨੂੰ ਭੁਲੂ ਜਾਦੇ ਓ ਤੁਸੀ ਜੇ ਪੰਜਾਬੀ ਮਾ ਬੋਲੀ ਦੀ ਹਾਲ ਮਾੜਾ ਕੱਰਨ ਦੀ ਕੋਸੀਸ ਕੀਤੀ ਅੱਜ ਦੇ ਟਾਇਮ ਗੋਣ ਵਾਲੇ ਨਾਲੋ ਜਾਦੇ ਕਿਸੇ ਨੇ ਨੱਹੀ ਕਿਤਾ ਹੋਣਾ ਤੇ ਏ ਕੋਸੀਸ ਜਾਰੀ ਆ

  • @s.b4083
    @s.b4083 3 роки тому +6

    Jo satgur da nhi ho skeya loko oh kise da nhi ho skda ..je tu mafi mngn aya na fer dekhi tu😡😡😡

  • @sumitmehta43
    @sumitmehta43 5 років тому +38

    Bhagu ji jisko aap gap keh rhe ho wo apki kismat k anmol pal the

    • @gurmeetgill7412
      @gurmeetgill7412 5 років тому +2

      Study Time - Sumit Mehta sadh de guffa ch

    • @tractorlovers2048
      @tractorlovers2048 5 років тому

      @@gurmeetgill7412hmm 🤣🤣🤣🤣

    • @sarbjitsinghsidhu5141
      @sarbjitsinghsidhu5141 4 роки тому +1

      @@tractorlovers2048 ji.... 😍 😂 😂 😂 😂

    • @karamjitkaur7173
      @karamjitkaur7173 3 роки тому

      Babe kol anmol pal.....c baba ta aap jail ch baitha...anmol pal enjoy krda.......

    • @sumitmehta43
      @sumitmehta43 3 роки тому

      @@karamjitkaur7173 tu mere nal gujar la

  • @harvinderdhanday8716
    @harvinderdhanday8716 5 років тому +35

    ਕਦੇ ਵੇਲ੍ਹਾ ਤੀ ਗੁਰਦਾਸ ਮਾਨ ਦੇ ਬਰਾਬਰ ਖਾੜਾ ਲਗਦਾ ਹੁੰਦਾਂ ਤੀ ਭਾਗੂ ਬਾਈ ਜੀ ਦਾ।

  • @thenavik
    @thenavik 5 років тому +17

    ਪ੍ਰਗਟ ਭਗੂ ਅੱਜ ਵੀ ਡੇਰੇ ਔਂਦਾ ਹੈ ਤੇ ਔਂਦਾ ਰਹੂ ਗਾ ਤੁਸੀ ਕੀ ਲੈਣਾ ਔਦੀ ਪਰਸਨਲ ਲਾਈਫ ਤੋਂ

  • @jagtargill7098
    @jagtargill7098 5 років тому +13

    ਬਹੁਤ ਵਧੀਆ ਗਾਇਕ ਤੇ ਗਾਣਾ.. ਸੋਨੇ ਵਰਗਾ ਰੰਗ ਵੇ..

  • @manjitmahi1429
    @manjitmahi1429 Рік тому

  • @msshergill1112
    @msshergill1112 5 років тому +5

    ਵਾਹ ਬਹੁਤ ਵਧੀਆ ਪਰਗਟ ਭਾਗੁ ਜੀ ਦੁਬਾਰਾ ਆਉਣ ਤੇ ਜੀ ਆਇਆਂ ਨੂੰ

  • @premsanehi8960
    @premsanehi8960 3 роки тому

    ਹਾਂ ਸੱਚ ਤੁਹਾਡਾ ਫੋਨ ਮਿਸ ਹੋ ਗਿਆ ਸੀ,,ਇਹ ਸਾਰਾ ਕੁਝ ਫੋਨ ਤੇ ਗੱਲਬਾਤ ਕੀਤੀ ਜਾ ਸਕਦੀ ਸੀ,, ਜਿੰਦਗੀ ਜ਼ਿੰਦਾਬਾਦ ਜੈ ਰੰਗਮੰਚ ਬਾਬਿਓ

  • @Pakkepremi0777
    @Pakkepremi0777 5 років тому +52

    ਜੇੜੇ ਕਹਿੰਦੇ ਸੀ ਮਰਾ ਗਏ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗੇ

    • @s.b4083
      @s.b4083 3 роки тому

      Ek din fer auga nkk rgdn ..dogla hrami😡😡😡😡

    • @punjaab1001
      @punjaab1001 3 роки тому

      ਚਿੱਚੜ ਉੱਤਰਿਆ ਹੀ ਚੰਗ਼ਾ ਹੁੰਦਾ

  • @balwinderinsan777do2
    @balwinderinsan777do2 5 років тому +27

    ਰੋਟੀ ਤਾ ਕਮਓਨੀ ਪੈਂਦੀ ਆ ਪਰ ਭਾਗੂ ਜੀ ਡੇਰਾ ਸੱਚਾ ਸੌਦਾ ਜਾਨਾ ਨਾ ਛਡਿਆ ਜ਼ੇ

    • @gurmeetgill7412
      @gurmeetgill7412 5 років тому +2

      Balwinderinsan777 Do sadh de pure chmche

    • @grasshopper7370
      @grasshopper7370 5 років тому +1

      😂 😂

    • @farrarjatt1363
      @farrarjatt1363 5 років тому +5

      Thoda saadh kutta hun apni roti da fikr kre bhukhe marde aaye aa hun Tusi salyo roti v ni mildi thonu

    • @AmritPal-fx7yt
      @AmritPal-fx7yt 5 років тому +2

      Baba kol jaan to phla keda lann khanda hunda c odo v ta roti hi khanda c fer babe wali roti jada swad laggi ehnu hun ferda bhuka marda

    • @balwinderinsan777do2
      @balwinderinsan777do2 5 років тому +4

      ਮੇਰਾ ਕਿਸੇ ਨਾਲ ਕੋਈ ਬੈਸ ਦਾ ਵਿਸ਼ਾ ਨਹੀ ਜੋ ਲੋਕ ਮੇਰੇ ਸਤਗੁਰੁ ਜੀ ਨੂ ਮਾੜਾ ਬੋਲ ਰਹੇ ਨੇ ਪਰਮਾਤਮਾ ਓਹਨਾਂ ਦਾ ਭਲਾ ਕਰੇ ।ਕਿਓਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿੰਦਾ ਕਰਨ ਵਾਲੇ ਨੂੰ ਬਹੁਤ ਹੀ ਸਮਝਾ ਦਿੱਤਾ ਗਿਆ ਹੈ ਕਦੇ ਬਾਣੀ ਸੁਣ ਕੇ ਵੇਖੋ 22 ਜੀ

  • @lakhwinderathwal3938
    @lakhwinderathwal3938 3 роки тому

    Ok👌👍

  • @narinderpaul7280
    @narinderpaul7280 3 роки тому

    Great

  • @ramandeepverma3584
    @ramandeepverma3584 5 років тому +5

    Thude to eh umeed ni c bai g ....thude nl link asi b ni rkhna chunde....🙏🙏🙏Dhanwaad bai g ..😊😊

  • @hasansidhu7930
    @hasansidhu7930 3 роки тому

    Love you veer

  • @BlueTomatoes
    @BlueTomatoes 5 років тому +2

    Bot Thanks Channel Satrang Pargat Bhagu ji nu bot chir baad vekhya te rooh khush ho gayi..Par wife da sunn ke afsos vi bot hoya ..Rabb Mehar Kare

  • @radharani8991
    @radharani8991 5 років тому +13

    Pure Religious Person !
    Incredible Person In this Era 🙏

    • @mr.sniperofpubgmobile3568
      @mr.sniperofpubgmobile3568 5 років тому +4

      ਕਿਰਪਾ ਕਰਕੇ ਪੰਜਾਬ ਵਿੱਚ ਤਾਂ ਪੰਜਾਬੀ ਭਾਸ਼ਾ ਨੂੰ ਜਿੰਦਾ ਰੱਖ ਲਉ ਜੇ ਕੁਝ ਗਲਤ ਕਿਹਾ ਤਾਂ ਮੁਆਫੀ sorry

  • @ravinderkalyanavlogs6164
    @ravinderkalyanavlogs6164 3 роки тому +2

    ਬਾਈ ਜੀ ਬਹੁਤ ਵਧੀਆ ਲੱਗਾ ਅੱਜ ਵੀ ਸੁਣ ਕੇ ਮੈਨੂੰ ਇੰਤਜਾਰ ਹੈ ਤੁਹਾਡੇ ਨਵੇਂ ਗੀਤ ਦਾ

  • @RakeshSharma-lx3ti
    @RakeshSharma-lx3ti 3 роки тому

    आप की कोशिश संगीत निर्देशक और गायिकों को मिलाने की सराहनीय है। पर सब से उपेक्षित , ignored संगीत में बैकग्राउंड में music देने वाले होते हैं, जैसे ढोलक, बैंड, गिटार, accordian, हारमोनियम, मंजीरे इत्यादि, म्यूजिक अरेंजर, यानि जो गीत को शिंगार देते हैं उन को भी सामने लाना चाहिए। आज तक उन को कोई भी आगे ले कर नहीं आया।

  • @tarlochansidhu8362
    @tarlochansidhu8362 3 роки тому

    ਪੁੱਤਰ ਜੀ ਮੈਂ ਤੈਨੂੰ ਬਹੁਤ ਯਾਦ ਕਰਦਾ

  • @YuvaShaktiTheInspriation
    @YuvaShaktiTheInspriation 5 років тому +37

    Ji industry ch tusi aaye o vdiaa gl h...Par tusi ruhaniyat soofiyat song kryo...Jida satinder Sartaj aur krde aa....Ya smaajik...
    Gndgi ya ashlilta tuhade muho jachdi nhi.....
    जिसको आप गैप कह रहे हो। उस करके मैं आपका फैन हुं। उस गैप में जो लोग जुड़े आ।।ओह एक भावनात्मक तरीके नाल जुड़े आ।। जो कि सब तो वड्डी attachment हुन्दी आ।।
    Request aa...

    • @mann6339
      @mann6339 5 років тому +3

      Right bro

    • @hitlerkamboj7242
      @hitlerkamboj7242 5 років тому +10

      जो मर्ज़ी कह लो दुनिया वालो साड्डा सतगुरु रब्ब है

    • @meenuwadhwa4102
      @meenuwadhwa4102 5 років тому +3

      you are right bai ji

    • @anritmeetkebache6384
      @anritmeetkebache6384 5 років тому

      Yess veer g ac v veer de bht jyda bde fan c jis chij nu e gap kh re e o gap krke hi ena de ene followers hoy a i wish ehna nu pita g da pyr yaad a je jo ke pita g da pyr bhul gy ne

  • @JagdeepSingh-dq3rd
    @JagdeepSingh-dq3rd 5 років тому +24

    Koi na fer auna pena satguru de duvare I Love Dera Sacha sauda

    • @avinasharora2192
      @avinasharora2192 4 роки тому

      I love too

    • @sarbjitsinghsidhu5141
      @sarbjitsinghsidhu5141 4 роки тому

      Jag ch nva DEEP jgao ji.... KML nhi ji KUTTIda....... 😍

    • @gurmindersingh8182
      @gurmindersingh8182 3 роки тому +3

      Lan farla jail wich ja ki salia Singh hata Apne namm nalo

    • @kamalkuar6645
      @kamalkuar6645 3 роки тому +1

      Dhan dhan satguru tera hi asra pita ji veer ji kyu gnda loka da muh lgda loka da kam bhokna appa kyu parvh krni sada gura pura gura h ahna sab nu pta lag jna bs jldi he

    • @gurmindersingh8182
      @gurmindersingh8182 3 роки тому

      @@kamalkuar6645 tusi guffa vich gye si

  • @dollykashyap4526
    @dollykashyap4526 2 роки тому

    🙏🙏

  • @mpsinghrajpurbhayan2333
    @mpsinghrajpurbhayan2333 5 років тому +1

    ਵੀਰ ਜੀ ਸਹੀ ਰਾਹ ਚੁਣਿਆ ਤੁਸੀ, ਦੇਰ ਆਏ ਦਰੁਸਤ ਆਏ

  • @manjindermanjinder9059
    @manjindermanjinder9059 5 років тому +2

    ਵਿਅਾਹ ਪਿਛੋ ਪਹਿਲੀ ਵਾਰ ਮਿਲੀ ,ੲਿਕ ਦਿਨ ਓ ਵਿਚ ਬਜਾਰ ਮਿਲੀ,ਨਾ ਚਾਹੁਦੇ ਹੋੲੇ ਵੀ ਗਹਿਰਾ ਜਿਹਾ ਵੀਹਾਰ ਕਰਦੀ ਸੀ ,ੲੇ ਓ ਕੁੜੀ ਜੋ ਕਦੇ ਮੈਨੂੰ ਪਿਅਾਰ ਕਰਦੀ ਸੀ ,ੲੇ ਓ ਕੁੜੀ ਸੀ👌💜
    Brather sad eho jea jaroor new add kare ,,,,

  • @devbains4260
    @devbains4260 5 років тому +29

    ਐਂਕਰ ਨੂੰ ਨਾ ਗੱਲ ਪੁੱਛਣ ਦੀ ਸਮਝ ਨਾ ਬੋਲਣਾ ਆਉਂਦਾ। ਨਾ ਤਰੀਕਾ ਕੋਈ

  • @hardeepinsanmsg2997
    @hardeepinsanmsg2997 5 років тому +1

    Naec

  • @ਅਕਾਸ਼ਦੀਪਸਿੰਘਸੰਧੂ

    ਅਜੇ ਸਾਉਣ ਨਹੀਂ ਚੜਿਆ ਸਾਡੇ ਨੈਣਾਂ ਵਿਚ ਬਰਸਾਤਾਂ।
    Love bai g.

  • @savefarmerssavepunjab278
    @savefarmerssavepunjab278 3 роки тому

    Very very good BAI Ji

  • @jassiupokijassiupoki4945
    @jassiupokijassiupoki4945 3 роки тому

    ਭਾਗੂ ਜੀ ਸਤਿ ਬ੍ਰਮਚਾਰੀ ਦੀ ਅਰਜ ਕੀਤੀ ਸੀ ਪਿਤਾ ਜੀ ਨੂੰ ਯਾਦ ਕਰਾ ਦੀਏ

  • @harryjhinjer3303
    @harryjhinjer3303 3 роки тому

    ਬਲਾਤਕਾਰੀ ਬੂਬਣੇ ਦੀਆਂ ਭੇਡਾਂ ਦੇ ਜਿਆਦਾ ਮਿਰਚਾਂ ਲੱਗ ਰਹੀਆਂ ਨੇ😂😂😂

  • @SukhpalSingh-xo4qj
    @SukhpalSingh-xo4qj 5 років тому +6

    ਚੈਨਲ ਦਾ ਵੀ ਧੰਨਵਾਦ ਬਾਈ ਜੀ ਪਰਗਟ ਵੀਰ ਦਾ ਫੋਨ ਨੰਬਰ ਹੈ ਤਾਂ ਦਸੋ ਜੀ ਬਹੁਤ ਖੁਸ਼ੀ ਹੋ ਰਹੀ ਹੈ

  • @preetbrar193
    @preetbrar193 4 роки тому

    Nice

  • @khushwindersingh7570
    @khushwindersingh7570 5 років тому +43

    ਆਪਣੇ ਵਿਚਾਰ ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ, ਵੇਖਣ ਵਾਲਿਉ।

    • @harchandbrar8568
      @harchandbrar8568 3 роки тому +1

      ਅੰਗਰੇਜ਼ਾਂ ਦਾ ਲੰਨ ਫੜਨੋ ਨਹੀਂ ਹਟਦੇ ਲੋਕ

  • @gaganinsan1543
    @gaganinsan1543 3 роки тому +6

    Dhan dhan satguru tera hi aasra
    Y tu galat kita tu7 cror loka da dill todiya ਤੇਨੂ ਉਸ ਮਲਿਕ ਨੇ ਕਦੇ ਮਾਫ਼ ਨੀ ਕਰਨਾ

  • @msshergill1112
    @msshergill1112 2 роки тому

    ਦੇਰ ਆਏ ਦਰੁਸਤ ਆਏ

  • @deepnahar6474
    @deepnahar6474 Рік тому

    ਭਾਗੂ ਜੀ ਜਿੱਥੇ ਗੁਰੂ ਕੰਮ ਕਰਦਾ ਉੱਥੇ ਕੋਈ ਵੀ ਸਰੋਤਾ ਕੰਮ ਨੀ ਆਉਦਾ ਪਰਮਾਤਮਾ ਨੂੰ ਕਦੇ ਨਾ ਭੁੱਲੋ