Sade to video ch ni dekh hunda dhan ho bhai gurpreet veer ji te uhna di team tuhade brabr koi ni ho skda lakh lakh vaareee hath jod ke charan vandna he tuhanu sarea nu
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Vir ji waheguru ji tuhunu chardikla vich rakhn jistrh tusi dusriya de sewa kede ho dhan ho tusi jo inhi sewa krde ho waheguru ji tuhnu tandusrati bakshn waheguru ji tuhdi parivar te meher krn jinha ne eho jeha putter hai
Thanks veeray koi shabd ni khatm ho jandy aa jo tusi krday ho koi v ni kr skda ik jat banda nak ta makhi ni bahn dinda or ani sewa waheguru ji dhan aa sada veera
ਵਾਹਿਗੁਰੂ ਏਹੋ ਜਿਹਾ ਭਾਣਾ ਵਰਤਾਅ ਦੇ ਏਸ ਬੰਦੇ ( ਬਾਈ ਗੁਰਪ੍ਰੀਤ ) ਦੀ ਉਮਰ ਏਨੀ ਕੀ ਲੰਮੀ ਕਰਦੇ ਜਦੋ ਤੱਕ ਜੱਗ ਤੇ ਸੱਤਯੁੱਗ ਨਾ ਆ ਜਾਵੇ 👏🏻👏🏻♥️
Waheguru ji.schiii🙏
Sachi gal aa bai g
Sachi gl Raab aw eh Banda ❤
ਸੱਚੀ ਧੰਨ ਹੈ ਵੀਰ ਤੇਰਾ ਜਿਗਰਾ ਜੋ ਇੰਨੀ ਸੇਵਾ ਕਰਦਾ ਹੈ ਤੇ ਰਾਤ ਨੂੰ ਨੀ ਨੀਂਦ ਕਿਦਾ ਆਉਦੀ ਵੀਰੇ ਸਾਨੂੰ ਤੇ ਵੀਡਿਓ ਦੇਖ ਕਿ ਨੀਂਦ ਨਹੀਂ ਆਉਦੀ ਤੂੰ ਸੀ ਹਕੀਕਤ ਚ ਸਭ ਕਰਦੇ ਓ ਵਾਹਿਗੁਰੂ ਜੀ ਮੇਰੀ ਉਮਰ ਵੀਰੇ ਤੈਨੂੰ ਲਾ ਦਵੇ 🙏
ਵੱਡੇ ਵੀਰ ਗੁਰਪ੍ਰੀਤ ਜੀ ਤੁਹਾਡੀ ਮਨੁਖਤਾ ਦੀ ਸੇਵਾ ਸਵਤੋ ਵੱਡੀ ਸੇਵਾ ਹੈ ਜੀ। ਰੱਬ ਦੇ ਰੁਪੀ ਇਨਸਾਨ ਹੋ ਜੀ। 😭😭😭😭😭🙏🙏🙏🙏🙏
ਮਿੰਟੂ ਵੀਰ ਜੀ ਤੇ ਹੋਰ ਸਾਰੇ ਸੇਵਾ ਵਾਲੇ ਵੀਰਾਂ ਦੀ ਰੱਬ ਲੰਮੀ ਉਮਰ ਕਰੇ।
ਜਹਿਣੇ ਜਹਿਣੇ ਰੱਬ ਵੇਖਣਾ ਉਹ ਬਾਈ ਗੁਰਪ੍ਰੀਤ ਦੇ ਦਰਸਨ ਕਰ ਸਕਦਾ
ਧੰਨ ਹੋ ਤੁਸੀਂ ਗੁਰਪ੍ਰੀਤ ਵੀਰ ਜੀ
ਧੰਨ ਓ ਵੀਰ ਤੁਸੀਂ ਤੇ ਧੰਨ ਆ ਤੁਹਾਡੀ ਟੀਮ 🙏🏻 ਵਾਹਿਗੁਰੂ ਜੀ ਭੈਣ ਨੂੰ ਜਲਦੀ ਤੰਦਰੁਸਤ ਕਰਨ 🙏🏻
ਲੱਗ ਦੀ ਲਾਹਣਤ ਹੈ ਇਹੋ ਜਿਹੇ ਰਿਸ਼ਤੇ ਨਾਤਿਆਂ ਦੇ ਜਿਹੜੇ ਵਖ਼ਤ ਪਿਆ ਤੋਂ ਆਪਣਿਆਂ ਤੋਂ ਪਾਸਾ ਵੱਟ ਜਾਂਦੇ ਨੇ ਪ੍ਰਮਾਤਮਾ ਸਭ ਨੂੰ ਸੁਮੱਤ ਬਖਸ਼ੇ ਵਾਹਿਗੁਰੂ ਵਾਹਿਗੁਰੂ 😢😢
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Veere tusi hi Bhai bahen maa baap ho iss lady de, rab tuhade saareya te mehar bnaye rakhe.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ ਇਨਸਾਨ ਰੱਬ ਤੋਂ ਵੀ ਵੱਡਾ ਹੈ, ਰੱਬ ਨੇ ਕ੍ਰਮ ਦੇ ਹਿਸਾਬ ਨਾਲ ਸਜ਼ਾ ਦੇ ਦਿੱਤੀ ਹੈ,
👏👏👏👏👏👏👏
ਧੰਨ ਗੁਰੂ ਰਾਮਦਾਸ ਸਾਹਿਬ ਜੀ ਛੇਤੀ ਤੰਦਰੁਸਤੀ ਦੇਵੇ 👏
Waheguru sache patshah ji lambi umar bakshe Gurpreet veer nu ❤
Baba ji lambi umer te tandrusti bakshsn Gurpreet veer nu ...Rabb rupi han eh
Veer g RAB tuhanu chardi kla bxse tusi hor sewa krn bl bsn
God bless you waheguru mehar kran ji 🙏🙏🙏
ਧੰਨ ਧੰਨ ਸਾਡੇ ਗੁਰਪ੍ਰੀਤ ਮਿੰਟੂ ਵੀਰ ਜੀ
ਵਾਹਿਗੁਰੂ ਜੀ
ਧੰਨ ਏਂ ਵਾਈ ਜੀ ਤੂੰ ਧੰਨ ਏ ਤੇਰੀ ਸੇਵਾ ਵਾਈ ਜੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ ਵਾਈ ਜੀ
Hay rub rayhindi duniyan tak omr de veer Gurmeet bhaji nu
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Veer ji tuci guru de sache sikh hooo🙏
ਵਾਹਿਗੁਰੂ ਜੀ ਮੇਹਰ ਕਰਨ ਭੈਣ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ ਸਿਰ ਝੁਕ ਜਾਂਦਾ ਹੈ ਵੀਰ ਜੀ ਸੇਵਾ ਦੇਖ ਕੇ ਵਾਕਿਆ ਰਬ ਰੁਪ ਹੋ
Sacchi veer ji babaji de thodai te bari mehar we
Dhan pajji tusi dhan hooo
ਭਾਈ ਗੁਰਪ੍ਰੀਤ ਸਿੰਘ ਮਿੰਟੂ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੁੱਚਾ ਸਿੱਖ ਹੈ ਅਤੇ ਸਿੱਖ ਹੋਣ ਦਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਦੀ ਪ੍ਰਮਾਤਮਾ ਲੰਬੀ ਉਮਰ ਕਰੇ ਅਤੇ ਸੇਵਾ ਕਰਨ ਦਾ ਬਲ ਬਖਸ਼ੇ ਪ੍ਰਣਾਮ ਕਰਦਾ ਹਾਂ ਭਾਈ ਗੁਰਪ੍ਰੀਤ ਸਿੰਘ ਮਿੰਟੂ ਵੀਰ ਨੂੰ
ਧੰਨ ਆ ਵੀਰੇ ਤੁਸੀਂ ਸਾਡੇ ਤੋਂ ਤਾਂ ਭੈਣ ਦਾ ਹਾਲ ਦੇਖ ਵੀ ਨਹੀਂ ਹੋ ਰਿਹਾ 😢😢😢😢
Waheguru g
ਵਾਹਿਗੁਰੂ ਜੀ 🙏😭
ਵਾਹਿਗੁਰੂ ਵਾਹਿਗੁਰੂ ਜੀ
Sade to video ch ni dekh hunda dhan ho bhai gurpreet veer ji te uhna di team tuhade brabr koi ni ho skda lakh lakh vaareee hath jod ke charan vandna he tuhanu sarea nu
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸਲਾਮ ਮਿੰਟੂ ਭਾਈ
Waheguru Waheguru Waheguru Waheguru Waheguru
Wehuguru g lambi umar krn veer. G thaude
Dhanu waheguru lambi umra Bakshe
ਵਾਹਿਗੁਰੂ ਜੀ 😢
Lakh lakh sukar tera veer 🙏🌹🙏
GOD BLESS YOU WAHEGURU JI MEHAR KARO JI WAHEGURU JI WAHEGURU JI WAHEGURU JI WAHEGURU JI DHAN GURPREET VEER JI
Waheguru Waheguru dhan Dhan gururamdas ji 🙏 bakshi malka
ਵਾਹਿਗੁਰੂ ਜੀ ਮੇਹਰ ਕਰੋ ਵਿਚਾਰੀ ਤੇ
Waheguru ji tuhanu wadea umera bakshan ji dhan ho tusi te tuhadi sewa
ਭਾਈ ਜਿੰਨੇ ਲੋਕ ਦੇਖ ਰਹੇ ਨੇ ਐਸਜੀਪੀਸੀ ਵਾਲਿਆਂ ਨੂੰ ਲਾਹਨਤਾਂ ਪਾਓ ਤੁਸੀਂ ਸਾਰੇ
Right ji
Sachi right
Right
waheguru ji
ਧੰਨ ਧੰਨ ਸਾਡੇ ਗੁਰੂ ਜੀ ਦੇ ਸਿੱਖ ਹਨ
Waheguru ji waheguru ji waheguru ji waheguru ji waheguru ji waheguru ji waheguru ji
Dhan aa husi veer ji 🙏🙏🙏🙏🙏waheguru bhali krn 🙏🙏sab nu tandrusti bkhshe parmatna🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻
ਵਾਹਿਗੁਰੂ ਜੀ! ਬਾਬਾ ਜੀ ਸਰਬੱਤ ਦਾ ਭਲਾ ਕਰਿਓ ਜੀ 🙏🏻😭😭😭😭😭
ਰੋਣਾ ਆਗਿਆ ਉਹ ਬਾਈ ਦੇਖ ਕੇ
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
Gurpreet veer ji bhut lambi umer hove tuhadi
Wahaguru ji 🙏🙏
ਜੇ ਕਿਸੇ ਨੇ ਰੱਬ ਨਹੀਂ ਦੇਖਿਆ ਤਾਂ ਉਹ ਬੱਸ ਬਾਈ ਗੁਰਪ੍ਰੀਤ ਸਿੰਘ ਨੂੰ ਦੇਖ ਲਿਆ ਕਰੋ ਜੀ।
Sach keha kise ne raab vi kise bande ch hi vasda hunda aa banda raab da roop aa 😊🙏 raab aena di lammi sari umar kre
Waheguru ji kirpa kro is bhen te thandrusti baksho lambi omer bakhso waheguru ji
Waheguru ji kive bardasht krdi honi aa vachari
Waheguru ji kirpa karo bhain te,. Bai gurpreet di sewa mahan hai
ਗੁਰੂ ਨਾਨਕ ਦੇਵ ਜੀ ਦਾ ਸੱਚਾ ਸੁੱਚਾ ਸਿੱਖ ਹੈ ਅਤੇ ਸਿੱਖ ਹੋਣ ਦੀ ਡਿਊਟੀ ਨਿਭਾ ਰਿਹਾ ਹੈ ਵੀਰ ਗੁਰਪ੍ਰੀਤ ਸਿੰਘ ਮਿੰਟੂ
ਵਾਹਿਗੁਰੂ ਜੀ ਮਿਹਰ ਕਰੋ ਜੀ। 🙏🏽
ਵਾਹਿਗੁਰੂ ਵਾਹਿਗੁਰੂ
waheguru ji waheguru ji waheguru ji😢😢😢
Waheguru ji Mehr kreyo
ਗੁਰਪ੍ਰੀਤ ਮਿੰਟੂ ਵੀਰੇ ਬੇਟੀ ਨੂੰ ਵੀ ਲੇਕੇ ਆਉ ਜੀ
Waheguru ji 🙏 Waheguru ji 🙏
Ardaas a Waheguru ji 🙏 Ada de din koi bery dusaman ni na dkhayi mere Waheguru ji 🙏
Mere Waheguru ji 🙏
ਵਾਹਿਗੁਰੂ ਜੀ ❤
Satnam waheguru ji
Waheguru ji mahar Karan yji🙏🙏
Waheguru ji mehar karo ji
ALLAH wahegura keep you safe healthy in this world wahegura bless this brother he helped so many peoples wahegura choose him
ਰੱਬ
Waheguru ji ka Khalsa waheguru ji ki Fateh ji
Waheguru ji
ਵਾਹਿਗੁਰੂ ਜੀ ਮੇਹਰ ਕਰੋ
Waheguru ji waheguru ji waheguru ji waheguru ji waheguru ji
Waheguru ji Waheguru ji
ਵਾਹਿਗੁਰੂ ਜੀ ਸੱਭ ਨੂੰ ਤੰਦਰੁਸਤੀ
ਬਖਸ਼ਣ
Waheguru ji mehar kro 🙏
WAHEGURU JI
Aap bohot Mahan ho or aap ki teem bhi sir ji❤
God bless you bro and all family members always happy
Satnam Shri Waheguru Ji Mehar Karo
Baba Nanak ji Mehar krn 🙏
Waheguru ji Waheguru ji Waheguru ji Waheguru ji Waheguru ji
वाहेगुरु जी ... मेहर करना जी
सतनाम श्री वाहेगुरु साहिब जी 💖🙏💖
Veer ji waheguru ji ap di log life kare
Waheguru g bs tu hi rahka deen duhkiya da...Sarbat da bhla kro g 🙏🙏
ALLAH SONU KHUSH RAKHY HAMESHA 🙏 AMEEN
Waheguru g mehar karan es bachi te
ਵਹਿਗੁਰੂ
Waheguru Ji meher kre
Vir ji waheguru ji tuhunu chardikla vich rakhn jistrh tusi dusriya de sewa kede ho dhan ho tusi jo inhi sewa krde ho waheguru ji tuhnu tandusrati bakshn waheguru ji tuhdi parivar te meher krn jinha ne eho jeha putter hai
Waheguru Ji Maher Karenge ❤
ਧੰਨ ਹੋ ਤੁਸੀ ਗੁਰਪ੍ਰੀਤ ਵੀਰ ਜੀ🙏🙏🙏
ਛੋਟੇ ਹੁੰਦੇ ਮੇਰੇ ਦਾਦੀ ਜੀ ਕਹਾਣੀਆਂ ਸੁਣਾਉਂਦੇ ਹੁੰਦੇ ਸਨ ਵੀ ਇਕ ਤੀਵੀਂ ਸੀ ਓਹ ਪਾਗ਼ਲ ਹੋਗਈ ਓਹਦੇ ਸਿਰ ਚ ਕੀੜੇ ਪਏ ਹੋਏ ਸਨ,,
ਅਸੀ ਕਦੇ ਇਹ ਗੱਲ ਨੂੰ ਦਿਮਾਗ ਚ ਨੀ ਲਿਆ ਵੀ ਏਦਾਂ ਵੀ ਹੁੰਦਾ ਹੋਊਗਾ
ਅੱਜ ਦੇਖ ਕੇ ਓਹ ਕਹਾਣੀ ਯਾਦ ਆ ਗਈ,,
ਦਿਲ ਦਿਮਾਗ ਸੁੰਨ ਹੋ ਗਿਆ
God bless you Gurpreet ji🙏🏻🙏🏻🙏🏻
Bae ji tu dhan hai te dhan teri sewa Tu tab hai bae
Thanks veeray koi shabd ni khatm ho jandy aa jo tusi krday ho koi v ni kr skda ik jat banda nak ta makhi ni bahn dinda or ani sewa waheguru ji dhan aa sada veera
ਵਾਹਿਗੁਰੂ ਜੀ ਵਾਹਿਗੁਰੂ ਜੀ
Baba ji gurpreet veere nu amar bna deyo ihna varga rabb roopi Mudd ke nhi aohna dharti te
Waheguru ji mehar kro 😢