" ਔਰਤ ਨੂੰ ਮਰਦ ਦੀ ਲੋੜ ਨਹੀਂ ਹੈ ! " | Advocate Simranjit Kaur Gill | Punjabi Podcast

Поділитися
Вставка
  • Опубліковано 28 жов 2024

КОМЕНТАРІ • 195

  • @GurpalSingh-qo9qc
    @GurpalSingh-qo9qc 3 місяці тому +61

    ਜਿਸ ਵੀ ਔਰਤ ਨੂੰ ਮਰਦ ਦੀ ਲੋੜ ਨਹੀਂ ਜਿਸ ਵੀ ਮਰਦ ਨੂੰ ਔਰਤ ਦੀ ਲੋੜ ਨਹੀਂ ਤਾਂ ਉਹ ਵਿਆਹ ਨਾ ਕਰਵਾਉਣ ਕਿਸੇ ਦੂਸਰੇ ਦੀ ਜ਼ਿੰਦਗੀ ਬਰਾਬਾਦ ਨਾ ਕਰਨ ਅਬਾਦੀ ਵੀ ਘੱਟ ਜਾਵੇਗੀ ਮਹਿੰਗਾਈ ਵੀ ਘੱਟ ਜਾਵੇਗੀ

  • @ChamkaurSingh-us1gp
    @ChamkaurSingh-us1gp 3 місяці тому +28

    ਰੱਬ ਨੇ ਜੋ ਮਰਦ ਤੇ ਔਰਤ ਦਾ ਸਾਥ ਬਣਾਇਆਂ ਹੈ ਸੋਚ ਸਮਝਕੇ ਬਣਾਇਆ,,,ਰੱਬ ਨੂੰ ਸਲਾਮ ਕਰਦਾ ਹਾਂ,, ਤੁਸੀਂ ਦਿਮਾਗ ਦਾ ਇਲਾਜ ਕਰਾੳ,ਪਗਲ ਸਵਾਲ ਪੁੱਛਣ ਵਾਲੇ ਆ

  • @manpreetsinghmaan8519
    @manpreetsinghmaan8519 3 місяці тому +12

    ਭੈਣ ਜੀ ਜਿੰਦਗੀ ਪਰਿਵਾਰਾਂ ਨਾਲ ਹੀ ਸੋਹਣੀ ਲੱਗਦੀ ਹੈ ਜੀ❤

  • @GurpalSingh-jr2sr
    @GurpalSingh-jr2sr 3 місяці тому +8

    ਬਹੁਤ ਵਧੀਆ ਵਾਰਤਾਲਾਪ ਹੈ ਦੋਵੇਂ ਕੁੜੀਆਂ ਪ੍ਰਸੰਸਾ ਤੇ ਸਤਿਕਾਰ ਦੇ ਕਾਬਿਲ ਹਨ,ਔਰ ਖੁਸ਼ੀ ਦੀ ਗੱਲ ਹੈ ਕਿ ਏਥੇ ਔਰਤ ਜਾਂ ਮਰਦ ਵਿਚੋਂ ਕਿਸੇ ਇੱਕ ਨੂੰ ਉਕਸਾਵਾ ਨਹੀਂ ਦਿੱਤਾ ਗਿਆ।

  • @kakabrar8029
    @kakabrar8029 3 місяці тому +38

    ਮਰਦ ਤੋਂ ਬਿਨਾਂ ਕਾਹਦੀ ਜ਼ਿੰਦਗੀ ਔਰਤ ਦੀ ਨਾ ਔਰਤ ਬਿਨਾਂ ਮਰਦ ਦੀ ,,

    • @DeepuSingh-jt4or
      @DeepuSingh-jt4or 2 місяці тому

      ਵਾਧੀਆ ਵਿਚਾਰ ਕੀਤਾ ਵੀਰ

  • @narinderpalsingh5349
    @narinderpalsingh5349 3 місяці тому +15

    ਆਪ ਹੁਦਰੀਆਂ ਔਰਤਾਂ ਜਵਾਨ ਬੱਚੀਆਂ ਨੂੰ ਗੁੰਮਰਾਹ ਕਰ ਰਹੀਆਂ ਹਨ,,,,ਸਮਾਜ ਵਿੱਚ ਔਰਤਾਂ ਦੇ ਮਨ ਚ ਘਰ ਪਰਿਵਾਰ ਬਾਰੇ ਗਲਤ ਧਾਰਨਾ ਬਨਵਾ ਕੇ ਸਮਾਜ ਦਾ ਨੁਕਸਾਨ ਹੋ ਰਿਹਾ ਹੈ 😢😢😢😢😢

  • @diljindersingh4133
    @diljindersingh4133 3 місяці тому +32

    ਬਹੁਤ ਵਧੀਆ ਗੱਲਾਂ ਹਨ ਜਿਨ੍ਹਾਂ ਨੂੰ ਤੁਸੀ ਆਪ ਜੀ ਨੇ ਆਪਣੇ ਵਡਮੁੱਲੇ ਵਿਚਾਰਾਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ।

    • @Kaurpreet.xt9gL
      @Kaurpreet.xt9gL 3 місяці тому +3

      Mainu pucho mere 50,000 kha gyi case tak file ni kita kudi da e case si o b

  • @GurjantSingh-gz5xk
    @GurjantSingh-gz5xk 3 місяці тому +18

    ਸਿਮਰਨ ਜੀ ਤੁਸੀਂ ਵਿਹੁਤਾ ਜ਼ਿੰਦਗੀ ਵਿੱਚ ਅਸਫ਼ਲ ਰਹੇ ਹੋ।ਪਰ ਲੋਕਾਂ ਨੂੰ ਪੁੱਠੇ ਰਾਹ ਨਾ ਪਾਓ। ਜਦੋਂ ਤੱਕ ਗੰਨਾਂ ਘੁਲਾੜੀ ਵਿੱਚੋਂ ਨਹੀਂ ਲੰਘਦਾ ਤਾਂ ਰਸ ਨਹੀਂ ਨਿੱਕਲਦਾ। ਇਸ ਰਸ ਨਾਲ ਹੀ ਦੁਨੀਆਂ ਚੱਲਦੀ ਹੈ। ਤੁਸੀਂ ਗੱਲ ਕੀਤੀ ਕਿ ਮਰਦ ਅਤੇ ਔਰਤ ਨੂੰ ਇੱਕ ਦੂਜੇ ਦੀ ਲੋੜ ਨਹੀਂ।ਬੱਚਾ ਟੈਸਟ ਟਿਊਬ ਰਾਹੀਂ ਪੈਦਾ ਕਰ ਲੈਣਾ ਚਾਹੀਦਾ ਹੈ ਪਰ ਬੱਚੇ ਨੂੰ ਮਾਂ ਅਤੇ ਪਿਓ ਦਾ ਪਿਆਰ ਕਿੱਥੋਂ ਮਿਲੇਗਾ। ਜ਼ਰਾ ਸੋਚੋ ਕੀ ਅਸੀਂ ਕਦੇ ਕਿਸੇ ਪਰਾਈ ਔਰਤ ਜਾਂ ਮਰਦ ਨਾਲ ਸਬੰਧ ਨਹੀਂ ਬਣਾਏ।ਸਮਾਜ ਨੂੰ ਗ਼ਲਤ ਸੇਧ ਨਾ ਦਿਓ।

    • @SecretlyHidden87
      @SecretlyHidden87 3 місяці тому +1

      Please listen the podcast again so that you have a better understanding.Not even one time they said what you are saying they said both are important in each life.Please don’t try to twist the story

  • @GURJEETSINGH-ky1je
    @GURJEETSINGH-ky1je 3 місяці тому +31

    ਨਾਂ ਔਰਤ ਨੂੰ ਮਰਦ ਦੀ ਲੋੜ ਏ ਨਾ ਮਰਦ ਨੂੰ ਔਰਤ ਦੀ ਆਪਣਾ ਆਪਣਾ ਅਲੱਗ ਅਲੱਗ ਸਮਾਂ ਕੱਢ ਸਕਦੇ ਹਨ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਏ,ਬੱਚੇ ਦੀ ਲੋੜ੍ਹ ਏ ਜੇ ਉਹ ਟਿਊਬ ਰਾਹੀਂ ਪੈਂਦਾ ਕਰ ਸਕਦੇ ਹਨ,ਨਾ ਔਰਤ ਆਦਮੀ ਦੀ ਗ਼ੁਲਾਮ ਰਹਿ ਸਕਦੀ ਏ ਨਾ ਮਰਦ ਔਰਤ ਦਾ ਗੁਲਾਮ ਬਣ ਕੇ ਰਹਿ ਸਕਦਾ,95% ਔਰਤਾਂ ਮਰਦਾਂ ਦੀ ਕਮਾਈ ਖਾ ਕੇ ਉਮਰ ਕੱਢਦੀਆਂ ਨੇ,ਔਰਤ ਆਦਮੀ ਨੂੰ ਕਦੇ ਵੀ ਆਪਣੀ ਕਮਾਈ ਨਾਲ ਨਹੀਂ ਪਾਲ ਸਕਦੀ।

  • @Eastwestpunjabicooking
    @Eastwestpunjabicooking 3 місяці тому +7

    ਸਿਮਰਨ ਸਾਰੇ ਮਰਦ ਜਾਂ ਸਾਰੀਆਂ ਔਰਤਾਂ ਗਲਤ ਨਹੀ ਪਰ ਕੁਝ ਗਲਤ ਲੋਕਾ ਦੇ ਸਿਰਫ ਪਰਿਵਾਰ ਤੋੜਨ ਚ ਲੱਗੇ ਹੋਏ ਨੇ।

  • @Sukhpreet-tu9rg
    @Sukhpreet-tu9rg 3 місяці тому +6

    ਅਸੀਂ ਤੁਹਾਡੀਆਂ ਬਹੁਤੀਆਂ ਗੱਲਾਂ ਨਾਲ ਸਹਿਮਤ ਨਹੀਂ ਤੁਸੀਂ ਮਰਦ ਔਰਤ ਦੇ ਰਿਸ਼ਤੇ ਨੂੰ ਗਲਤ ਨਹੀਂ ਕਿਹਾ ਜਾ ਸਕਦਾ

  • @RajwinderSinghSandhu-yb8vu
    @RajwinderSinghSandhu-yb8vu 2 місяці тому +2

    ਮਰਦ ਔਰਤ ਬਿਨਾਂ ਅਧੂਰਾ ਹੈ ਜੀ 😢

  • @GurnekSingh-l6c
    @GurnekSingh-l6c 3 місяці тому +5

    ਭੈਣੇ 10-15 ਪੁਰਾਣੀ ਗੱਲ ਐ ਕਿ ਸਾਡੇ ਸ਼ਹਿਰ ਲੁਧਿਆਣਾ ਵਿੱਚ ਇੱਕ ਘਰਵਾਲੀ ਨੇ ਦੋ ਜਾਣਿਆਂ ਤੋ ਆਪਣਾ ਘਰਵਾਲਾ ਮਰਵਾ ਦਿੱਤਾ ਹੈ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏

  • @virsasingh6859
    @virsasingh6859 2 місяці тому +1

    ਮੈਡਮ ਐਡਵੋਕੇਟ ਬਹੁਤ ਸਿਆਣੇ ਨੇ ਗੁਰੂ ਚੜਦੀ ਕਲਾ ਕਰੇ 🙏🙏

  • @drasmaanhomoeopathychannel8771
    @drasmaanhomoeopathychannel8771 3 місяці тому

    ਬਹੁਤ ਸਿਆਣੀਆਂ ਗੱਲਾਂ ਕੀਤੀਆਂ ਨੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ,

  • @nishansingh8951
    @nishansingh8951 3 місяці тому +13

    ਔਰਤ ਨੂੰ ਮਰਦ ਦੀ ਲੋੜ ਨਹੀਂ, ਮਰਦ ਨੂੰ ਔਰਤਦੀਲੋੜਨਹੀਤਾਂਪੁਤਰਜੀਜਰਾਸੋਚੋਦੁਨੀਆਂਕਿਵੇਂਚੱਲੂਗੀ, ਬਰਾਬਰੀ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਕਿਸੇ ਦੀ ਲੋੜ ਨਹੀਂ

  • @Dhillon2018
    @Dhillon2018 3 місяці тому +16

    ਇਹਨੂੰ ਹੁਣ ਦੇਖਣ ਗਏ ਵੀ ਸੱਭ ਤੋਂ ਜਿਆਦਾ ਮਰਦ😂..

  • @allamericanslogistics1143
    @allamericanslogistics1143 2 місяці тому

    Very nice analysis, God bless you girls

  • @rka5506
    @rka5506 2 місяці тому

    Simranjeet you are great god bless you you are such a great helper thanks

  • @kulbirdhanoa6568
    @kulbirdhanoa6568 3 місяці тому +7

    Very good 👍 information ji❤❤

  • @DhillonDhillon-i8v
    @DhillonDhillon-i8v 2 місяці тому +3

    ਅੱਜ ਸਮੇਂ ਔਰਤ ਨੇ ਆਸਕ ਨਾਲ ਮਿਲਕੇ ਬੁਹਤ ਆਪਣੇ ਪਤੀ ਮਾਰ ਦਿੱਤਾ

  • @gurdeepsingh1126
    @gurdeepsingh1126 3 місяці тому +3

    ਅੱਜ ਦੇ ਟਾਈਮ 95%ਮਰਦ ਹੀ ਔਰਤਾਂ ਤੋਂ ਤੰਗ ਹਨ ਪਰ ਉਹ ਫਿਰ ਵੀ ਢੰਡੋਰਾ ਨਹੀਂ ਪਿੱਟਦੇ.

  • @SukhwinderSingh-wq5ip
    @SukhwinderSingh-wq5ip 3 місяці тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KarmjitKaur-w5d
    @KarmjitKaur-w5d 2 місяці тому

    ਬਿਲਕੁਲ ਸੱਚ ਹੈ ਬੀਬਾ ਜੀ

  • @GurmitSingh-r1p
    @GurmitSingh-r1p 3 місяці тому +3

    ਇਹਦੇ ਵਰਗੀਆਂ ਈ ਬੱਸ ਸਟੈਂਡ ਤੇ ਖੜ੍ਹੀਆਂ ਬੰਦੇ ਨੂੰ ਕਹਿੰਦੀਆਂ ਹੁੰਦੀਆਂ ਕਿ ਆਹ ਅਟੈਚੀ ਨੂੰ ਹੱਥ ਪਵਾਈਂ

  • @paramjitkaur3303
    @paramjitkaur3303 2 місяці тому

    Excellent information❤❤❤❤❤

  • @SunilKumar-gv6fy
    @SunilKumar-gv6fy 2 місяці тому +2

    ਅੱਜ ਕੱਲ ਦੇ ਦੋਰ ਚ ਮਰਦ ਨੂੰ ਵੀ ਔਰਤ ਦੀ ਲੋੜ ਨਈ ਹੈ

  • @MahiMahi-xs3xj
    @MahiMahi-xs3xj 3 місяці тому +4

    ਤੁਸੀਂ ਬੇ ਤੁਕੇ ਤੇ ਘਟੀਆ ਹੋ ਲੋਕਾਂ ਦਾ ਸਮਾਂ ਬਰਬਾਦ ਕਰ ਰਹੇ ਹੋ ਸਜਦਾ ਸਲਾਮ ਕਰੋ ਓਸ ਰੱਬ ਦਾ ਜਿਸਨੇ ਮਰਦ ਔਰਤ ਨੂੰ ੲਿਕ ਦੂਜੇ ਲੲੀ ਬਣਾੲਿਆ ਤੇ ੲਿਹ ਸੰਸਾਰ ਬਣਿਆ ੲਿਹ ਗੱਲਾਂ ਕਰਦੇ ਹੋ ਪਹਿਲਾਂ ਆਪਣੇ ਮਾ ਪਿਓ ਨੂੰ ਪੁਛ ਲੈਣਾ ਚਾਹੀਦਾ ਸੀ ਕਿ ਤੁਸੀਂ ਦੁਨੀਆਂ ਵਿੱਚ ਕਿ ਦਾ ਆੲੇ
    (ਬਹੁਤ ਬਹੁਤ ਧੰਨਵਾਦ ਸਮਝਦਾਰ ਭੈਣਾ ਦਾ)

  • @gurpalsingh3832
    @gurpalsingh3832 2 місяці тому

    Aap Ne Bade Vadmule vichara Nu❤😂🎉😢😮😅😊 Bade Salike Naal Pesh Kita Thanks

  • @SarbjitSingh-ek1si
    @SarbjitSingh-ek1si 3 місяці тому +6

    ਜੇਕਰ ਿੲਸਤਰੀ ਕਰੇਕਟਰਲੈੱਸ ਨਹੀ ਤਾ ਸਾਰੀ ਫੈਮਲੀ ਓਸ ਨੂੰ ਪਿਆਰ ਕਰੇਗੀ

    • @KuldeepKaur-hv1uo
      @KuldeepKaur-hv1uo 2 місяці тому

      Jakar màrd gàlt hovà os no kon paar kàrdà,😢😢😞

  • @RavinderSingh-to2sx
    @RavinderSingh-to2sx 3 місяці тому

    ਬਹੁਤ ਹੀ ਵਧੀਆ ਗੱਲਬਾਤ

  • @LakhwinderSingh-ok4ly
    @LakhwinderSingh-ok4ly 3 місяці тому

    ਬਹੁਤ ਹੀ ਵਧੀਆ ਵਿਚਾਰਾਂ ਕੀਤੀਆਂ ਬੀਬਾ ਜੀ ਧੰਨਵਾਦ

  • @karnaildhiman2568
    @karnaildhiman2568 3 місяці тому +6

    ਇਹ ਨੇ ਤਾਂ ਬੁਢਾਪੇ ਚ ਪੈਰ ਰੱਖ ਲਿਆ।ਇਹਨੂੰ ਤਾਂ ਨੀਂ ਲੋੜ ਪਰ ਦੂਜੀਆਂ ਨੂੰ ਗੁੰਮਰਾਹ ਕਿਉਂ ਕਰ ਰਹੀਂ ਹੈ ਬੀਬਾ।
    ਗੱਲ ਚੰਗੀ ਨੀਂ ਲੱਗੀ।

  • @mukandsingh6105
    @mukandsingh6105 3 місяці тому

    ਬਹੁਤ ਸਲੀਕੇ ਤੇ ਸਮਝਦਾਰੀ ਦੀਆਂ ਗੱਲਾਂ

  • @AK-bp2qp
    @AK-bp2qp 3 місяці тому +12

    😡😡 ਦੋਗਲੀ ਔਰਤ 😡😡😡

  • @RajwinderSinghSandhu-yb8vu
    @RajwinderSinghSandhu-yb8vu 2 місяці тому

    ਬਿਲਕੁੱਲ ਸਹੀ ਬਿਲਕੁੱਲ ਸੱਚ

  • @BinduMavi-rq8zh
    @BinduMavi-rq8zh 2 місяці тому +2

    ਧੀਆ ਨੂੰ ਧੀਆ ਰਹਿੰ ਦਿਓ , ਪਰਿਵਾਰਾਂ ਨੂੰ ਗਲਤ ਮੈਸੇਜ ਨਾ ਦਿਓ, ਪੜੇ ਲਿਖੇ ਲੋਗ ਹੀ ਪਰਿਵਾਰਾਂ ਨੂੰ ਖਰਾਬ ਕਰ ਰਹੇ

  • @MukulSingla5
    @MukulSingla5 2 місяці тому +1

    ਜਿਆਦਾ ਸਿਆਣੇ ਨਾ ਬਣਿਆ ਕਰੋ, ਜਿਹੜਾ ਕੁਛ ਪਹਿਲਾ ਹੈਗਾ ਓਹਨੂੰ ਓਹਦਾ ਹੀ ਰਹਿਣ ਦੋ, ਆਗੇ ਗਿਆਨ ਵੰਡਣ, ਤੂੰ ਵੀ ਮਰਦ ਔਰਤ ਕਰਕੇ ਹੀ ਆਈ ਐ ਇਸ ਜੱਗ ਤੇ,, ਇਸ ਕਰਕੇ ਪਰਿਵਾਰ ਨੂੰ ਪਰਿਵਾਰ ਰਹਿਣ ਦੋ ,,,, ਆਹ ਦੋ ਚਾਰ ਵਿਊਂ ਆ ਲਈ ਸਮਾਜ ਚ ਤੋੜੋ ਨਾ🙏🏻

  • @rsidhu5239
    @rsidhu5239 3 місяці тому

    Bhut Vadiya ji. Thanks

  • @butasinghdhirapattra4435
    @butasinghdhirapattra4435 2 місяці тому

    ਤਲਾਕ ਵਧਣ ਦੇ ਕਾਰਨ ਕਮਰਸ਼ੀਅਲ ਪੜਾਈ ਏ।
    ਜਿਸ ਨੇ ਬਹੁਤੇ ਲੋਕਾ ਦੀ ਮੱਤ ਮਾਰ ਦਿੱਤੀ ਏ ਅਤੇ ਇਸੇ ਪੜਾਈ ਕਰਕੇ ਅਸੀ ਲੋਕ ਘਰ ਦੇ ਵਡੇਰੀਆ ਦੀਆ ਗੱਲਾ ਨਹੀ ਮੰਨ ਰਹੇ।

  • @SidhuSaab-oi1nm
    @SidhuSaab-oi1nm 3 місяці тому +2

    ਬੇਟੀਆਂ ਦੀ ਗੱਲ ਨੇ ਮਨ ਨੂੰ ਸਕੂਨ ਦੇਣ ਵਾਲੀਆਂ ਸਨ ਧੰਨਵਾਦ ਕੀਤਾ ਜਾਂਦਾ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @JagtarGill-u1z
    @JagtarGill-u1z 2 місяці тому

    Madm thanks

  • @Eastwestpunjabicooking
    @Eastwestpunjabicooking 3 місяці тому +1

    ਸਿਮਰਨ😄🫢ਕੁਸੀ ਮੇਰੇ ਨਾਲ ਹੋਈ ਗੱਲ ਕੀਤੀ। ਮੈਂ ਵੀ ਵੇਟ ਤੱਕ ਸੌਣਾ ਤਾਂ ਸਕੂਲ ਵੀ ਪੈਦਲ ਜਾਣਾ ਲੇਟ ਹੋਣਾ ਤਾਂ ਮੂੰਹ ਤੇ ਪਾਣੀ ਠੰਡਾ ਪਾ ਕੇ ਜਗਾਉਣਾ।

  • @Janti838
    @Janti838 3 місяці тому +2

    Bohat badiya podcast ha

  • @japjeetkaur3253
    @japjeetkaur3253 3 місяці тому

    ❤bahut pyarian gllan!!
    Glad that it was totally worth delaying my sleep schedule 😴

  • @agrewal7455
    @agrewal7455 3 місяці тому

    Bravo 👏🏻 I hope this podcast reaches more audiences.. simple conversation but very heavy and educative… keep going ladies, all the best to you both.

  • @shivanisharma5562
    @shivanisharma5562 3 місяці тому +4

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇ😮😮😮

    • @prabjit7425
      @prabjit7425 2 місяці тому +1

      This is very shocking 😲.

  • @RajinderSingh-fr3bm
    @RajinderSingh-fr3bm 3 місяці тому

    ਇੱਕ ਇੱਸਤਰੀ ਪਾਸ ਇਨਕਮ ਨਹੀ ,,ਫਿਰ ਵੀ ਇਕੱਲੀ ਰਹਿਣਾ ਪਸੰਦ ਕਰਦੀ, ਆਪਣੇ ਬੱਚੇ ਨੂੰ ਦੂਰ ਰਖਕੇ ਰਾਜੀ ਹੈ ਜੀ , ਕੀ ਵਧੀਆ ਸੋਚ ਹੈ

  • @Eastwestpunjabicooking
    @Eastwestpunjabicooking 3 місяці тому +1

    Jailoysਕਹੋ ਕੋਈ ਕਰਗੇ, ਕੌਣ ਨੇ? ਸੋਚੋ? ਜਗੋ ਕੋਈ person ch some good qualities ਹੁੰਦੀਆਂ ਕਿ ਓਹ ਇਨਸਾਨ ਆਪਣੇ ਸਟੈਂਡ ਕੇ still ਰਹਿੰਦਾ ਕਿਓਕਿ ਓਹ ਆਪਣੀਆ ਵਧੀਆ ਆਦਤਾ ਨਹੀ ਬਦਲਦਾ , ਸੁਣਦਾ ਸਭ ਦੀ ਪਰ ਉਹ ਉਨਾ ਗੀਆ ਆਦਤਾਂ adoptਨਹੀ ਕਰਗੇ । ਇਸਦਾ ਰਜਲਟਇਹ ਨਿਕਲਦਾ ਕਿ bad thinking ਵਾਲੇ ਆਪਣੀਆ ਆਦਤਾਂ ਨਹੀ ਬਦਲਦੇ ਓਹਨੂ ਕਹਿਦੇ ਬਦਲ ਜਾਏ ਤਾਂ ਜੋ ਵੋਕ ਉਸ ਚ ਦੋ ਦੇਖਦੇ ਨੇ ਅੰਦਪੋ ਸੋਚ ਬਦਲਣ ਦੀ ਕੋਸ਼ਿਸ਼ ਕਰਗੇ। ਪਰ ਓਹ ਖਾਸ ਗੋਲਡਨ thinkingਵਾਲੇ ਓਹ ਨਾ ਬਣਦੇ ਤੇ ਬੀ ਉਨਾ ਨਾਲ ਜੁੜ ਪਾਉਂਦੇ। ਰਜਲਟ ਜੈਲਸੀ

  • @littlebirdi
    @littlebirdi 2 місяці тому +1

    ਮਰਦ ਨੂੰ ਵੀ ਕਿਹੜਾ ਔਰਤ ਦੀ ਲੋੜ ਹੈ, ਹਾਰਮੋਨ ਹੀ ਸ਼ਾਂਤ ਕਰਨੇ ਹੁੰਦੇ, ਔਰਤ ਮਰਦ ਇਸ ਲਈ ਤਰੀਕੇ ਲੱਭ ਹੀ ਲੈਂਦੇ। ਵਿਆਹ ਚ ਜੇ ਕਿਸੇ ਦਾ ਨੁਕਸਾਨ ਹੁੰਦਾ ਉਹ ਮਰਦ ਹੈ, ਸਾਰੀ ਉਮਰ ਕੋਲਹੁ ਦਾ ਬੈਲ ਬਣਿਆ ਜਨਾਨੀ ਤੇ ਬੱਚੀਆਂ ਨੂੰ ਪਾਲਦਾ, ਉਹਨਾ ਦਾ ਖਰਚ ਚੁਕਦਾ, ਪਲ ਪਲ ਮਰਦਾ, ਤੇ ਬਦਲੇ ਚ ਮਿਲਦਾ ਕੀ ਉਸ ਨੂੰ? ਝੂਠੇ ਪਰਚੇ, ਮਾਨਸਿਕ ਸੰਤਾਪ, ਬਲੈਕਮੇਲਿੰਗ, ਆਪਣੀ ਮਿਹਨਤ ਨਾਲ ਕਮਾਈ ਜਾਇਦਾਦ ਗਵਾਉਣਾ ? ਜੇ ਸਿਰ ਝੁਕਾ ਕੇ ਚਲਣਾ ਮਨਜ਼ੂਰ ਕਰ ਲਵੇ, ਆਪਣਾ ਸ਼ੋਸ਼ਣ ਕਰਵਾਈ ਚਲੇ, ਤਾਂ ਸਭ ਸਹੀ ਹੈ। ਆਹ ਸਭ ਕਿਸ ਲਈ? ਸਿਰਫ ਕੁਝ ਮਿੰਟਾਂ ਦੇ ਸਰੀਰਕ ਸੁਖ ਲਈ ਜੋ ਬਾਹਰ ਵੀ ਖਰੀਦਿਆ ਜਾ ਸਕਦਾ?

  • @GurdevSingh-wj5fz
    @GurdevSingh-wj5fz 3 місяці тому

    Very nice advice meeting sister sim ranjit kaur

  • @RajinderSingh-b9h
    @RajinderSingh-b9h 3 місяці тому +2

    Bahut vadhia jankari mili he ji

  • @SarbjitSingh-ek1si
    @SarbjitSingh-ek1si 3 місяці тому

    ੲਿਨਸਾਨ ਨੂੰ ਜਨਮ ਦੇਣ ਵਾਲਾ ਕੌਣ ਹੈ ਜੇਕਰ ੲਿਨਸਾਨ ਹੇਵਾਨ ਹੈ

  • @santokhsingh5968
    @santokhsingh5968 3 місяці тому +1

    Very best story 😊

  • @harvinderrai6908
    @harvinderrai6908 3 місяці тому

    Humanity is going to disappear Simranjit proud of you both 🌸

  • @GurmitBSingh
    @GurmitBSingh 3 місяці тому

    Every one is individual
    Women superior to men SCIENTIFICALLY and GURUNANAK JI PHILOSOPHY
    So mutual respect is needed jio

  • @KishoriLal-x7y
    @KishoriLal-x7y 3 місяці тому

    G m madam ji your post topic v v nice ha Ji we like it Thank
    You so much Ji ❤😂❤😂🎉

  • @GurvpinderBilling
    @GurvpinderBilling 3 місяці тому +1

    Good

  • @KulwinderSingh-c3g
    @KulwinderSingh-c3g 3 місяці тому

    Right 👍👍👍👍

  • @AK-bp2qp
    @AK-bp2qp 3 місяці тому +6

    😡😡ਸਿਰੇ ਦੀ ਮੌਕਾਪ੍ਰਸਤ 😡😡

  • @gurdeepsingh1126
    @gurdeepsingh1126 3 місяці тому +1

    ਇਹਨਾਂ ਔਰਤਾਂ ਵਿਚ ਇਕ ਖੂਬੀ ਹੈ ਜ਼ੇਕਰ ਇਕ ਔਰਤ ਦਾ ਘਰ ਨਾ ਵੱਸੇ ਤਾ ਉਹ ਦੂਜਿਆਂ ਦਾ ਘਰ ਵੱਸਦਾ ਦੇਖ ਜਰਦੀਆਂ ਨਹੀਂ. ਇਹ aap ਤਾ ਘਰ ਚ ਵੱਸੀ ਨਹੀਂ ਮੱਤਾਂ ਦੂਜੀਆਂ ਨੂੰ ਦੇ ਰਹੀ ਹੈ

  • @balwindersingh-kf4th
    @balwindersingh-kf4th 3 місяці тому

    Good conversation

  • @satinderkaur2105
    @satinderkaur2105 3 місяці тому

    Nyc conversation 😊

  • @RajinderSingh-fr3bm
    @RajinderSingh-fr3bm 3 місяці тому

    ਮਸੀਨ ,ਵਧੀਆ ਔਜਾਰ ਆ ਗਿਆ ,ਫਿਰ ਰੋਬੋਟ ਵਧੀਆ, ਮਰਦ ਅੌਰਤ ਹੰਕਾਰੀ ਬਣ ਗਏ ਜੀ

  • @randhawa8686
    @randhawa8686 2 місяці тому +1

    We have to accept it women got degraded and men got upgraded.

  • @SohanSingh-gd5km
    @SohanSingh-gd5km 3 місяці тому

    Madam aapane vichar bahut badhiya

  • @shashiveersharma9307
    @shashiveersharma9307 3 місяці тому

    Very well explained 👏🏻👏🏻

  • @JaspalSingh-kz8lp
    @JaspalSingh-kz8lp 3 місяці тому

    Very deeply thoght

  • @jakharbahadur1836
    @jakharbahadur1836 3 місяці тому

    Bhut vdhia ji

  • @Gurbanipf5rh
    @Gurbanipf5rh 3 місяці тому

    Bahut vadia vichar. ❤❤❤

  • @harminderkaur8519
    @harminderkaur8519 2 місяці тому

    Every woman does need good man.

  • @paramjeetsinghprince4590
    @paramjeetsinghprince4590 2 місяці тому

    ਗੁਰਬਾਣੀ ਤੋਂ ਟੁੱਟ ਕੇ ਮਾਇਆ ਦੇ ਦੋ ਕਪੜਿਆਂ ਦਾ ਭੇਤ ਹੀ ਨਹੀਂ ਆਇਆ ਅਜੇ, ਮਨ ਨਾ ਔਰਤ ਹੈ ਨਾ ਮਰਦ, ਮਨ ਆਪਣੀ ਜੋਤ ਦੇ ਦਰਸ਼ਨ ਕਿਵੇਂ ਕਰੇਗਾ ਇਹ ਭੇਤ ਲਵੋ ਜੀ, ਇੱਕ ਤਰਫਾ ਚਲ ਕੇ ਸਮਾਜ ਨੂੰ ਗਲਤ ਸੰਦੇਸ਼ ਨਾ ਦਿਓ ਜੀ

  • @manjitkaurpelia3506
    @manjitkaurpelia3506 3 місяці тому

    Werynice werygood story 🎉🎉🎉🎉🎉

  • @sukhpalsinghsingh-nl7uz
    @sukhpalsinghsingh-nl7uz 2 місяці тому

    ਮਰਦ ਨੂੰ ਲੋੜ ਹੈ ਔਰੁਤ ਦੀ

  • @davinderchahal-d5c
    @davinderchahal-d5c 3 місяці тому

    True

  • @sardarpunjabsingh855
    @sardarpunjabsingh855 2 місяці тому +1

    ਸੂਰਮੇਂ ਕਿਉ ਨਹੀਂ ਪੈਦਾ ਹੁੰਦਾ ਪੂਰਨੇ ਸਮੇਂ ਵਰਗੇ a ਦਸੋ

  • @RajinderSingh-fr3bm
    @RajinderSingh-fr3bm 3 місяці тому

    ਤੀਵੀ ਸੋਚ ,,,ਮੈ ਭੈੜੇ ਨਰਕ ਵਿਚੋ ਨਿੱਕਲੀ ਹਾਂ ਜੀ

  • @AtmaSingh-p3s
    @AtmaSingh-p3s 2 місяці тому

    ਬਹੁਤ ਹੀ ਸਲਾਘਾਯੋਗ ਵਿਚਾਰ ਹਨ

  • @VreamSingh
    @VreamSingh 2 місяці тому

    Man and women a pair.is made by God
    This is the law of nature

  • @pargatbal1065
    @pargatbal1065 3 місяці тому

    🙏🙏🙏👍👍❤️❤️❤️gracious welcome 💤.❤😂❤ Good job .🙏.

  • @sudagarsinghsidhu1308
    @sudagarsinghsidhu1308 3 місяці тому

    Very nice.

  • @RajinderSingh-fr3bm
    @RajinderSingh-fr3bm 3 місяці тому

    ਸਭ ਨੁੰ ਦੁੱਖ ਹੋਵੇਗਾ ਜੇ ਮੈ ਖੁਦਕਸ਼ੀ ਕਰ ਲਵਾ ਇਕੱਲਾ ਬੱਚਾ ਕੀ ਕਰਾ ਜੀ

  • @genraljatt6393
    @genraljatt6393 3 місяці тому +1

    Good sister

  • @oxtv6962
    @oxtv6962 3 місяці тому +3

    ਦੀਪ ਸਿੱਧੂ ੨੨ ❤

  • @desrajheer425
    @desrajheer425 3 місяці тому

    Madam your good Mater

  • @avtarthind4456
    @avtarthind4456 3 місяці тому

    Great

  • @gurcharan79
    @gurcharan79 3 місяці тому +6

    jyada padai v dimag kharab hi ker dendi hai 😂

  • @kritman5635
    @kritman5635 3 місяці тому

    Bahout vadhya sis

  • @Janti838
    @Janti838 3 місяці тому

    Bohat badiya

  • @healthylifebygswalia6895
    @healthylifebygswalia6895 3 місяці тому

    Great 👍

  • @ਸੁੱਖਲਾਲਜੀਤਸਿੰਘਟਿਵਾਣਾ

    ਸਿਮਰਨ ਕੋਰ ਜੀ ਮੇਰੀ ਤਾਂ ਇਹੋ ਹੀ ਰੲਏ ਹੈ ਜੀ ਵਿਆਹ ਨਾ ਹੀ ਕਰਾਇਉ ਚੰਗਾ ਹੇਉਗਾ

  • @darshanmalhimalhi6277
    @darshanmalhimalhi6277 3 місяці тому +1

    Jo insan hai oh haiwan nahi ho sakda ji sirf ranjit, surjit, etc some persons can be wrong

  • @karanshergill4992
    @karanshergill4992 3 місяці тому +5

    Sirre de gassstod jannani ehhh

    • @udayveersingh8238
      @udayveersingh8238 3 місяці тому

      Veere theek aa apne Vichaar nahi milde eh Bibi naal Par ennaa Maara na Bolo plzz..

  • @kalakumar4595
    @kalakumar4595 3 місяці тому

    ਜਮਾਨਾ ਬਦਲ ਗਿਆ ਗੌਰਮੈਂਟ ਨੇ ਸਾਰਾ ਮਰਦਾਂ ਦਾ ਕੰਮ ਖਤਮ ਕਰਤਾ ਜਨਾਨੀਆਂ ਨੂੰ ਨੌਕਰੀਆਂ ਦੇਣ ਲੱਗ ਗਏ ਬੰਦਿਆਂ ਨੂੰ ਨੌਕਰੀ ਲਈ ਮਿਲਦੀ ਆ ਜਨਾਨੀਆਂ ਨੌਕਰੀਆਂ ਹੁਣ ਕਰਦੀਆਂ ਨੇ ਬੰਦੇ ਘਰੇ ਕੱਪੜੇ ਧੁੰਦ ਨੇ ਭਾਂਡੇ ਮਾਂਜਦੇ ਨੇ ਸਾਰੇ ਕੰਮ ਕਰਦੇ ਨੇ ਬਹੁਤ ਬੇਸ਼ਰਮੀ ਦੀ ਗੱਲ ਆ ਵੀ ਬੰਦਾ ਘਰੇ ਕੰਮ ਕਰਦਾ ਹੈ ਇਹ ਗੌਰਮੈਂਟ ਦਾ ਭੱਠਾ ਬੈਠਿਆ ਜਿਹੜਾ ਜਨਾਨੀ ਜਨਾਨੀ ਜਨਾਨੀ ਜਨਾਨੀ ਜਨਾਨੀ ਕਰੀ ਜਾਂਦੀ ਆ ਸਾਰੀ ਗੱਲ ਜਨਾਨੀ ਸੁਣਦੀ ਆ ਬੰਦੇ ਦੀ ਕੋਈ ਨਹੀਂ ਸੁਣਦਾ ਬੰਦਾ ਬੇਸ਼ੱਕ ਮਰਦਾ ਜਿਉਂਦਾ ਕੁਝ ਮਰਜ਼ੀ ਕਰਦਾ ਹੋਵੇ ਕਿਉਂ ਮੈਡਮ ਇਹੀ ਗੱਲ ਹ ਨਾ

    • @sikhtaalmelmissionludhiana6505
      @sikhtaalmelmissionludhiana6505 2 місяці тому

      ਖ਼ਰਬੂਜਾ ਛੁਰੀ ਨੂੰ ਵਜੇ ਜਾਂ ਛੁਰੀ। ਖਰਬੂਜੇ ਨੂੰ ਵਢਿਆ ਖ਼ਰਬੂਜਾ ਹੀ ਜਾਵੇਗਾ।ਗਲਤੀ ਅਔਰਤ ਕਰੇ ਜਾਂ ਮਰਦ ਨੁਕਸਾਨ ਤਾਂ ਪ੍ਰੀਵਾਰ ਦਾ ਹੀ ਹੋਵੇਗਾ। ਦੋਹਾਂ ਨੂੰ ਸਹਜ ਰਖਣੀ ਜ਼ਰੂਰੀ ਹੈ । ਗੁਰੂ ਦੀ ਸਿੱਖਿਆ ਨੂੰ ਪਿਠ ਕਰ ਲਈ ਹੈ,ਸਬਰ ਸਿਦਕ,ਸ਼ਰਮ ਹਯਾ ਸਭ ਅਰਥਹੀਣ ਹੋ ਗੲਏ ਹਨ

  • @KrishanKumar-hp8gc
    @KrishanKumar-hp8gc 3 місяці тому

    🙏🙏🙏🙏🙏

  • @JaspalSingh-hi3xy
    @JaspalSingh-hi3xy 2 місяці тому +1

    ❤🌹🍫👈🚶‍♀️🌹🚶‍♂️👍🇮🇳

  • @SUKHDEVSINGH-kj7gk
    @SUKHDEVSINGH-kj7gk 3 місяці тому

    NYC.......

  • @RajinderSingh-fr3bm
    @RajinderSingh-fr3bm 3 місяці тому

    ਤੁਹਾਡੇ। ਨਾਂ ਤੇ ,,ਸਿਮਰਨ ,,ਅੱਗੇ ਕਿਵੇਂ ਜਾਵਾ ਜੀ

  • @PargatSingh-dl5me
    @PargatSingh-dl5me 3 місяці тому +1

    ਤਾਹੀਂ ਸ਼ਨੀ ਛੱਡ ਤਾ
    ਲੁਹਾਰੇ ਆਲ਼ਾ

  • @AK-bp2qp
    @AK-bp2qp 3 місяці тому

    😡😡ਜੇ ਜ਼ਮੀਰ ਜਿਓਂਦੀ ਹੈ ਤਾਂ ਬੋਲ ਪੰਜਾਬ ਵਿੱਚ ਧੜ੍ਹਾਧੜ੍ਹ ਵਿਕ ਰਹੇ ਨਸ਼ੇ ਦੇ ਮੁੱਦੇ ਉੱਤੇ 😡😡