'ਜਿੱਥੋਂ ਅਕਾਲੀ ਦਲ ਦਾ ਹੋਇਆ ਸੀ ਪਤਨ ਉਥੋਂ ਹੋਵੇਗੀ ਮੁੜ ਸ਼ੁਰਆਤ'ਸੰਗਰੂਰ ਤੋਂ ਅਕਾਲੀ ਉਮੀਦਵਾਰ ਦਾ ਬਹੁਤ ਵੱਡਾ ਦਾਅਵਾ !

Поділитися
Вставка
  • Опубліковано 17 тра 2024
  • 'ਜਿੱਥੋਂ ਅਕਾਲੀ ਦਲ ਦਾ ਹੋਇਆ ਸੀ ਪਤਨ ਉਥੋਂ ਹੋਵੇਗੀ ਮੁੜ ਸ਼ੁਰਆਤ'
    ਸੰਗਰੂਰ ਤੋਂ ਅਕਾਲੀ ਉਮੀਦਵਾਰ ਦਾ ਬਹੁਤ ਵੱਡਾ ਦਾਅਵਾ ! 'ਅਸੀਂ ਭਟਕ ਗਏ ਸੀ ਮੁੱਦਿਆਂ ਤੋਂ', ਮਲੂਕਾ ਤੇ ਢੀਂਡਸਾ ਬਾਰੇ ਵੀ ਸੁਣੋ ਕੀ ਬੋਲੇ? ਇਕਬਾਲ ਸਿੰਘ ਝੂੰਦਾਂ ਦਾ ਧਮਾਕੇਦਾਰ ਇੰਟਰਵਿਊ
    #IqbalSinghJhundan #ShiromaniAkaliDal #Sangrur #AnmolGaganMaan #Explosiveinterview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 26

  • @user-mt1nw1nn4b
    @user-mt1nw1nn4b 25 днів тому +8

    ਢੀਂਡਸਾ ਵਾਸਤੇ ਬਹੁਤ ਗਲਤ ਗੱਲ ਸਾਥ ਦੇਣਾ ਚਾਹੀਦਾ

  • @gamekiller5655
    @gamekiller5655 25 днів тому +9

    Iqbal Singh jhundan 🔥

  • @user-fo6vi2hu9b
    @user-fo6vi2hu9b 25 днів тому +11

    ਇਸ ਵਾਰ ਜੱਥੇਦਾਰ ਝੂੰਦਾ ਸਾਹਿਬ ਜਿਤ ਰਹੇ ਹਨ

  • @bantasingh2059
    @bantasingh2059 25 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਕਾਲੀ ਦਲ ਦਾ ਪਤਨ ਨਹੀਂ ਹੈਇਆ ਅਕਾਲੀ ਦਲ ਹੀ ਪੰਜਾਬ ਦੀ ਸੇਵਾ ਕਰੇਗਾ ਅਕਾਲੀ ਦਲ ਨੂੰ ਛੱਡ ਚੁੱਕੇ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਨਾਂ ਕੀਤਾ ਜਾਵੇ ਬਾਕੀ ਪਤਰਕਰੋ ਭਰਾ ਐਵੇਂ ਨਾ ਕਰੇਲਾ ਨਿਮ ਤੇ ਚੜਾਉ ਸੰਗਰੂਰ ਕਿਸੇ ਦੇ ਪਿਓ ਦੀ ਰਾਜਧਾਨੀ ਨਹੀਂ ਅਖੇ ਜੀ ਬੀਬੀ ਅਨਮੋਲ ਗਗਨ ਮਾਨ ਨੰਗੇ ਸਿਰ ਵਾਲ਼ੀ ਕਹਿਦੀ ਆ ਸੰਗਰੂਰ ਰਾਜਧਾਨੀ ਆ ਹਾਰ ਨਹੀਂ ਸਕਦੇ

  • @SukchainSingh-jo5vy
    @SukchainSingh-jo5vy 25 днів тому +4

    Very good.patarkar❤❤❤❤❤❤❤❤❤❤❤❤❤

  • @AmanDeep-sx8nr
    @AmanDeep-sx8nr 25 днів тому +2

    Sad good ❤❤❤

  • @BaljinderSingh-lq7lt
    @BaljinderSingh-lq7lt 25 днів тому +12

    100 percent jituga. akali dal

  • @amandeepmuktsardhaliwal623
    @amandeepmuktsardhaliwal623 25 днів тому +12

    Shiromani akali dal zindabad

  • @kalasidhu-wo3pv
    @kalasidhu-wo3pv 25 днів тому +3

    ਯਾਦਵਿੰਦਰ।ਵਿਕਾਉ।ਮਾਲ।।ਬੋਲੀ।ਆਪ।ਨੇ।ਲਾਈ

  • @AnmolKahlon-oo4jh
    @AnmolKahlon-oo4jh 24 дні тому

    Iqbal Singh Jhundan bht honest leader vote 🗳️

  • @narinderkaziwal3454
    @narinderkaziwal3454 25 днів тому +2

    Sad jidabad

  • @atwalsooch4817
    @atwalsooch4817 25 днів тому +8

    ਯਾਦਵਿੰਦਰ ਵਿਕਾਊ ਦਾ ਪਰੋ ਪੰਜਾਬ ਚੈਨਲ ਨੀ ਰਿਹਾ ਹੁਣ ਪਰੋ ਝਾੜੂ ਚੈਨਲ ਬਣਗਿਆ

  • @ShivamSharma-ki2sp
    @ShivamSharma-ki2sp 25 днів тому +8

    akali dal zindabad

  • @palasinghsandhujatsikh9929
    @palasinghsandhujatsikh9929 25 днів тому +8

    Jhundha sahib ਨੇ ਬਿਲਕੁਲ ਹੀ ਕਿਹਾ ਕਿ ਅਕਾਲੀ ਦਲ ਬਾਦਲ ਦੀ ਮਜਬੂਤ ਵੀ ਸੰਗਰੂਰ ਤੋ ਹੀ ਸ਼ੁਰੂ ਹੋਵੇਗੀ।

  • @sukhmindersalh4685
    @sukhmindersalh4685 24 дні тому

    Sad❤❤

  • @Jatt_Attvaadi
    @Jatt_Attvaadi 25 днів тому +4

    Na na

  • @DUSHMAN-bk4in
    @DUSHMAN-bk4in 24 дні тому

    ਆਕਾਲੀ ਦਲ ਬਾਦਲ ਜ਼ਿੰਦਾਬਾਦ

  • @ShinderpalMaan-ue9ug
    @ShinderpalMaan-ue9ug 24 дні тому +1

    Juhnda sahib ji bhull javo k
    Dubarra akali power ch aa jaange😂😂

  • @gurjantsinghdhillon4048
    @gurjantsinghdhillon4048 24 дні тому

    1985 Operation black thunder akali srkar ne kita c ode vare ki kahoge?

  • @Jatt_Attvaadi
    @Jatt_Attvaadi 25 днів тому +2

    NSA ਜਿਨ੍ਹਾਂ ਤੇ ਲਗਿਆ ਉਹਨਾਂ ਨੂੰ ਜਿੱਤਾੳ

  • @NarinderSingh-mg4sw
    @NarinderSingh-mg4sw 24 дні тому +1

    ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਅਦ

  • @SarbjitSingh-fp3oj
    @SarbjitSingh-fp3oj 24 дні тому

    Iqbal singh dhummha sahib thuahdi koi lehar nahi dhindsa sahib nu chahide thuahda Datta ke virodh karan thuhanu pai vote sidhi B.J.P. NU JAYGI. ES ZARRUR ATE AKALIDAL 3 NUMBER AND MEET HAYER NO.4 DI LADAI LAD REHE HUN

  • @AvtarSingh-vx5pg
    @AvtarSingh-vx5pg 24 дні тому

    ਝੂੰਦਾਂ ਸਾਹਿਬ ਤੁਹਾਡੀ ਰਿਪੋਰਟ ਦਾ ਕੀ ਬਣਿਆ ਕਦੀ ਪੁੱਛਿਆ ਅਕਾਲੀ ਆਗੂਆਂ ਨੂੰ ?
    ਹੁਣ ਬੇਸ਼ਰਮਾਂ ਵਾਂਗ ਟਿਕਟ ਦੀ ਬੁਰਕੀ ਪਿੱਛੇ ਝੂਠ ਦਾ ਪੱਖ ਪੂਰ ਰਹੇ ਓ

  • @alamsingh9029
    @alamsingh9029 24 дні тому

    Tushi ke kita jali jathedaro Badal nu lavo akali dal nu bachao