ਸਾਡਾ ਮਨ ਵੇਖੋ, ਸਾਡੇ ਨਾਲ ਕਿਵੇਂ ਗੇਮਾਂ ਖੇਡਦੈ | Dhadrianwale

Поділитися
Вставка
  • Опубліковано 16 жов 2024

КОМЕНТАРІ • 61

  • @gurjeetkaur9238
    @gurjeetkaur9238 2 години тому +6

    ਭਾਈ ਸਾਹਿਬ ਜੀ ਸ਼ੁਕਰਾਨਾ ਜੀ ਬਹੁਤ ਬਹੁਤ ਸੱਚਮੁਚ ਅੱਜ ਮੰਨਣਾ ਆਇਆ ਸ਼ਬਦ ਦਾ ਅਰਥ ਸਮਝ ਆਇਆ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਧੰਨ shri ਗੁਰੂ ਗਰੰਥ ਸਾਹਿਬ ਜੀ🙏🙏

  • @PremjeetKaur-bs1bc
    @PremjeetKaur-bs1bc 2 години тому +3

    ਜੀ। ਕਿੰਨਾ ਪਿਆਰਾ ਸੁਨੇਹਾ ਦਿੱਤਾ ਜੀ। ਆਪ।ਜੀ।ਨੇ।ਜੀ।
    ਜੀ ਗੁਰਾਂ ਦੇ ਨਾਲ ਪਿਆਰ ਪਾਲਿਆ।
    ਜੀ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ।ਜੀ।

  • @parmjeetdha3681
    @parmjeetdha3681 3 години тому +8

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @gurjeetkaur9238
    @gurjeetkaur9238 3 години тому +10

    ਆਦਰ ਸ਼ਖਸ਼ੀਅਤ ਭਾਈ ਸਾਹਿਬ ਜੀ ਤੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਬਹੁਤ ਬਹੁਤ ਸ਼ੁਕਰਾਨਾ ਜੀ ਵਾਹਿਗੁਰੂ ਦਾ🙏ਗੁਰਜੀਤ ਕੌਰ ਲਹਿਰਾਗਾਗਾ ਜੀ🙏

  • @parmjeetdha3681
    @parmjeetdha3681 3 години тому +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਸੱਚਾ ਸੁੱਚਾ ਗਿਆਨ ਬਖਸ਼ਣ ਲਈ ਵਾਹਿਗੁਰੂ ਜੀ 🙏🙏🙏🙏🙏🙏🙏

  • @parmjeetdha3681
    @parmjeetdha3681 3 години тому +5

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਗੁਰ ਸਾਹਿਬ ਜੀ ਵਲੋਂ ਬਕਸੇ ਗਿਆਨ ਨੂੰ ਸੋਖੇ ਤਰੀਕੇ ਨਾਲ਼ ਸਮਝਾਉਣ ਲਈ 🙏🙏🙏🙏🙏🙏🙏🙏

  • @AmandeepKaur-ju1zy
    @AmandeepKaur-ju1zy 2 години тому +2

    ਗੁਰੂ ਦੀ ਪਿਆਰੀ ਸਾਧ ਸੰਗਤ ਜੀ ਗੁਰੂ ਦੀ ਬਖਸ਼ੀ ਹੋਈ ਫ਼ਤਹਿ ਸਭ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏✍️ ਵਾਹਿਗੁਰੂ ਸਭ ਦਾ ਭਲਾ ਕਰੇ ਜੀ ਵਾਹ ਮੇਰੇ ਸਾਹਿਬਾ ਵਾਹ ਜੀ ਵਾਹ ⛳🎸✈️

  • @PremjeetKaur-bs1bc
    @PremjeetKaur-bs1bc 2 години тому +2

    ਜੀ। ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੀ। ਭਾਈ ਸਾਹਿਬ ਜੀ। ਪਿਆਰ।ਭਰੀ।ਦਿਲੋਂ।
    ਫਤਿਹ।ਪ੍ਰਵਾਨ।ਕਰਨਾ।ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @PremjeetKaur-bs1bc
    @PremjeetKaur-bs1bc 2 години тому +2

    ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

  • @jaspreetbhullar8398
    @jaspreetbhullar8398 2 години тому +4

    ਵਾਹ ਜੀ ਵਾਹ 🙏🏻 ਸ੍ਰਿਸ਼ਟੀ ਪ੍ਰਤੀ ਪਿਆਰ ਤੇ ਵਿਸ਼ਵਾਸ ਹੀ ਕੁਦਰਤੀ ਆਨੰਦ ਸਾਨੂੰ ਆਪਣੇ ਆਪ ਦਾ ਮਾਲਿਕ ਬਣਾਉਂਦਾ ਹੈ ਜੀ 🙏🏻🙏🏻 ਗੁਰੂ ਬਚਨਾਂ ਰਾਹੀਂ ਸਾਡੇ ਉਪੱਰ ਕੀਤੇ ਪਰਉਪਕਾਰ ਤੇ ਸਿੱਖਿਆਦਾਇਕ ਵਿਚਾਰਾਂ ਲਈ ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਜੀ 🙏🏻🙏🏻🙏🏻🙏🏻

    • @KamaljitKaur-fy3uu
      @KamaljitKaur-fy3uu Годину тому

      ਬਹੁਤ ਪਿਆਰੇ ਬਚਨ ਜਸਪ੍ਰੀਤ ਜੀ 🙏

  • @Paramjitsingh-on5eo
    @Paramjitsingh-on5eo 4 години тому +2

    Waheguru ji ka Khalsa waheguru ji ki Fateh Bhai sahib ji 🙏🙏🙏🙏

  • @pankajnanda8844
    @pankajnanda8844 55 хвилин тому +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @pritamsingh5053
    @pritamsingh5053 45 хвилин тому +1

    🙏🙏♥️♥️ Bhai Sahib ji te sari sangat nu guru Fateh ji waheguru ji ka khalsa waheguru ji ki Fateh ji

  • @KamaljitKaur-fy3uu
    @KamaljitKaur-fy3uu Годину тому +6

    ਸ਼ੁਕਰੀਆ🙏 ਸ਼ੁਕਰੀਆ 🙏 ਸ਼ੁਕਰੀਆ 🙏ਇਹ ਗੁਰ ਸਮਝਾਉਣ ਲਈ ਕਿ ਆਪਣੀ ਫੀਲ ਨੂੰ ਕਿਵੇਂ ਵੱਡੇ ਪਿਆਰ ਭਾਵ ਉਸ ਫੈਲੇ ਹੋਏ ਕਾਦਰ ਨਾਲ ਜੋੜਨਾ ਹੈ 🙏 ਜਿਵੇਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾਂਦੇ ਹਾਂ ਤਾਂ ਸੱਚਮੁੱਚ ਉਹ ਪਿਆਰ ਫੀਲ ਹੁੰਦਾ ਹੈ ਜੀ 🙏 ਸ਼ੁਕਰੀਆ ਆਪ ਜੀ ਦਾ 🙏 ਤਹਿ ਦਿਲੋਂ ਸ਼ੁਕਰੀਆ ਜੀ 🙏

    • @jaspreetbhullar8398
      @jaspreetbhullar8398 Годину тому +1

      ਬਿਲਕੁੱਲ ਭੈਣ ਜੀ ☺️🙏🏻 ਬਹੁਤ ਸੋਹਣੇ ਵਿਚਾਰ ਜੀ 🙏🏻🙏🏻

    • @KamaljitKaur-fy3uu
      @KamaljitKaur-fy3uu Годину тому

      @@jaspreetbhullar8398 🙏🙏

  • @Baljit7136billa
    @Baljit7136billa 8 годин тому +2

    Waheguru Ji Waheguru Ji ❤ ❤

  • @Bollywood_Movie_No._1
    @Bollywood_Movie_No._1 2 години тому +1

    Waheguru waheguru ji 🌹❤️🌹❤️

  • @ManjitKaur-wl9hr
    @ManjitKaur-wl9hr 2 години тому +1

    ਅਤਿ ਪਿਆਰੇ ਬਚਨਾਂ ਲਈ ਕੋਟਨਿ -ਕੋਟਿ ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏.....

  • @ManpreetSingh-kf8ii
    @ManpreetSingh-kf8ii 49 хвилин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️

  • @PremjeetKaur-bs1bc
    @PremjeetKaur-bs1bc Годину тому

    ਜੀ। ਸਤਿਗੁਰ ਜੀ। ਆਪ ਜੀ ਦੇ ਨਾਲ ਪਿਆਰ ਪਾਲਿਆ। ਮਾਰੋ ਯ। ਤਾਰੋਜੀ।
    ਅਸੀਂ ਬਣ ਕੇ ਤੇਰੇ ਹੀ ਰਹਿਣਾ। ਜੀ।

  • @Randeepkaur-h1m
    @Randeepkaur-h1m Годину тому +2

    🙏🙏🙇‍♀️thank you 🙏❤️ so much🥰🥰👍

  • @manjitkaursandhu4785
    @manjitkaursandhu4785 2 години тому +2

    Waheguru ji ka Khalsa Waheguru ji ki fateh ji phai shab ji u ryt ji 🙏🙏🙏♥️♥️♥️🙏🙏🙏

  • @GurpreetSingh-zi1hx
    @GurpreetSingh-zi1hx 2 години тому +1

    ਵਾਹਿਗੁਰੂ ਵਾਹਿਗੁਰੂ ਜੀ 🌹

  • @i.happy_0011
    @i.happy_0011 2 години тому +1

    Sab nu sat shree akal ji 🙏🙏 sat Naam shree waheguru ji

  • @VivekSharma-wq5hl
    @VivekSharma-wq5hl 3 години тому +1

    Waheguru ji 🙏

  • @gurjeetsingh9370
    @gurjeetsingh9370 56 хвилин тому

    ਬਹੁਤ ਵਧੀਆ ਵਿਚਾਰਾਂ ਬਾਈ ਜੀ ❤❤

  • @bhagchandrattu6654
    @bhagchandrattu6654 2 години тому +1

    Waheguru baba g

  • @nehakaushal4307
    @nehakaushal4307 Годину тому

    whaguru g ka khalsa waheguru g ke fetha baba g ❤❤

  • @bittubansa3810
    @bittubansa3810 2 години тому +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @SudeshRani-oi9vw
    @SudeshRani-oi9vw 3 хвилини тому

    Wahe Guru ji 🙏🏻🙏🏻

  • @sharanbenipal4876
    @sharanbenipal4876 Годину тому

    Waheguru ji 🙏🏻🙏🏻🙏🏻🙏🏻🙏🏻🙏🏻

  • @charanjitkaur6919
    @charanjitkaur6919 Годину тому

    Waheguru ji la khalsa waheguru ji ki fateh ji

  • @NavdeepKaur-f8t
    @NavdeepKaur-f8t 2 години тому

    Waheguru ji ka Khalsa waheguru ji ki Fateh g 🙏🙏

  • @sukhwindersingh-h3x
    @sukhwindersingh-h3x Годину тому

    🙏🙏🙏waheguru ji

  • @Harvinder88
    @Harvinder88 2 години тому +1

    ❤❤❤

  • @khaimoga
    @khaimoga 2 години тому +1

    🙏🙏🙏🙏🙏

  • @JaswantSingh-gc7qx
    @JaswantSingh-gc7qx 3 години тому +1

    ❤️🙏🙏🙏🙏🙏🙏🙏🙏🙏

  • @JaswinderKaur-kq4gv
    @JaswinderKaur-kq4gv 11 годин тому +1

    🙏🙏🙏🙏🙏🙏🙏🙏❤❤❤❤❤❤❤

  • @GurwinderSingh-dv7tq
    @GurwinderSingh-dv7tq Годину тому

    🙏

  • @jagtar.singh.abheypur.w
    @jagtar.singh.abheypur.w 55 хвилин тому

    🙏🏼

  • @AmritGill-q8z
    @AmritGill-q8z 23 хвилини тому

  • @JaswantSingh-gc7qx
    @JaswantSingh-gc7qx Годину тому

    ❤️🙏🙏🙏🙏🙏🙏🙏🙏🙏🙏🙏🙏🙏🙏🙏🙏

  • @ਸ਼ੰਤਬਾਬਾਜੀਵਨਸ਼ਿੰਘਜ਼ੀਬਗੀਚੀਵਾਲੇ

    Jimin ❤❤❤❤❤BTS ❤❤❤❤

  • @Paramjitsingh-on5eo
    @Paramjitsingh-on5eo 2 години тому +1

    Waheguru ji ka Khalsa waheguru ji ki Fateh Bhai sahib ji 🙏🙏🙏🙏

  • @gurbaazkhaira
    @gurbaazkhaira Годину тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤

  • @kulwantsinghgill3031
    @kulwantsinghgill3031 Годину тому

    Guru Fathe ji❤❤❤

  • @Rkaykaur
    @Rkaykaur 30 хвилин тому

    Waheguru waheguru Ji 🙏

  • @amarjeetkaur5199
    @amarjeetkaur5199 52 хвилини тому

    Waheguru ji

  • @manreetsinghpopli2587
    @manreetsinghpopli2587 3 години тому +1

    🙏🙏🙏🙏

  • @jagdeepkaur104
    @jagdeepkaur104 11 годин тому +1

    🙏🙏🙏🙏🙏🙏

  • @jashjash8081
    @jashjash8081 2 години тому

    ❤❤❤❤❤

  • @budhaosho1964
    @budhaosho1964 2 години тому

  • @deepkaur8148
    @deepkaur8148 2 години тому +1

    Waheguru ji Waheguru 🙏

  • @dishakour13
    @dishakour13 40 хвилин тому

    🙏 Waheguru g 🙏

  • @artst_deep
    @artst_deep 2 години тому

    Waheguru ji🙏

  • @RajRajwinder-i5o
    @RajRajwinder-i5o 2 години тому

    🙏🙏🙏🙏

  • @gurpalsingh2396
    @gurpalsingh2396 Годину тому

    🙏🙏🙏

  • @jagtar.singh.abheypur.w
    @jagtar.singh.abheypur.w 55 хвилин тому

  • @jagtar.singh.abheypur.w
    @jagtar.singh.abheypur.w 55 хвилин тому

    👍🏼