ਖਬਰਾਂ ਤੇ ਚਰਚਾ 47ਦੀ ਵੰਡ ਦੀ ਦਰਦ ਕਹਾਣੀ"ਆਗੇ ਪੀਛੇ ਕੁਸ਼ ਨਹੀਂ ਹਰਪ੍ਰੀਤ ਚੀਮਾ ਤੋਂ ਬਣੀ ਫਿਰਦੌਸ ਚੀਮਾ2619E(9.7.24
Вставка
- Опубліковано 6 жов 2024
- ਖ਼ਾਸ ਖਬਰਾਂ ਤੇ ਨਿੱਗਰ ਚਰਚਾ, 47 ਦੀ ਵੰਡ ਦੀ ਦਰਦ ਕਹਾਣੀ " ਆਗੇ ਪੀਛੇ ਕੁਸ਼ ਨਹੀਂ "ਹਰਪ੍ਰੀਤ ਚੀਮਾ ਤੋਂ ਫਿਰਦੌਸ ਚੀਮਾ ਬਣੀ ਪੰਜਾਬਣ ਦੀ ਤ੍ਰਾਸਦੀ (2619E)(9.7.24)#parmindersinghtiwana #tiwanaradio
Gurnek Singh
ਟਿਵਾਣਾ ਵੀਰ ਜੀ ਬਹੁਤ ਸੋਹਣੀ ਕਹਾਣੀ ਐ ਤੇ ਦਿੱਲ ਨੂੰ ਟੋਹਣ ਵਾਲੀ ਕਹਾਣੀ ਹੈ ਤੇ ਵੰਡ ਮੌਕੇ ਦੀ ਕਹਾਣੀ ਹੈ ਬਹੁਤ ਦੁੱਖ ਹੋਇਆ ਤੇ 1947 ਵੇਲੇ ਪੰਜਾਬ ਦੀ ਬੰਗਾਲ ਦੀ ਵੰਡਂ ਹੋਈ ਐ ਜੀ ਬਾਕੀ ਦੇਸ਼ ਨੂੰ ਤਾਂ ਕੋਈ ਫਰਕ ਪਿਆ ਸੀ ਜੀ।💚🙏🙏👍👌👌
Prem Kataria
ਕਹਾਣੀ ਦੁਖਾਂਤ ਭਰੀ ਸੀ ਅਸਲ ਚ ਵਾਪਰਿਆ ਇਜ਼ ਏ
Mustak Khan
ਕਹਾਣੀ ਸੁਣ ਕੇ ਮਨ ਭਰ ਆਇਆ
MUKADDAR SINGH AULAKH
Member (1 year)
ਬਹੁਤ ਦਰਦ 😥😥
Sewa Singh
Emotional and painful period of partition can not be forgotten but the role of goofd persons is also remarkable.
Gurbax homegrowing
ਰੈਡ ਕਲਿਫ ਨੂੰ ਆਪਣ
❤
Chat...
Harjeet Sra
ਟਿਵਾਣਾ ਜੀ ਮੈਂ ਨਾ ਸ਼ੁਰੂ ਤੋਂ ਆਕਾਸ਼ਵਾਣੀ ਪਟਿਆਲਾ ਜਾਲੰਧਰ, ਰੋਹਤਕ ਦਿੱਲੀ ਆਲ ਇੰਡੀਆ ਉਰਦੂ ਸਰਵਿਸ ਹੁਣ ਤੱਕ ਸੁਣਦਾ ਤੁਹਾਡਾ ਮਾਧਿਅਮ ਨਾਲ ਹੁਣ ਜੁੜਿਆ ਜੀਵਨ ਨੂੰ ਸੇਧ ਦਿੰਦਾ ਜਿਉਂਣ ਦਾ ਧੰਨਵਾਦ ❤❤❤❤❤❤
Rajan Saini
ਮੁੱਕਦਰ ਵੀਰ ਜੀ ਤੁਹਾਨੂੰ ਨਿਰਾਸ਼ ਨਹੀਂ ਕਰਦੇ। ਉਮੀਦ ਹੈ ਤੁਹਾਡੀ ਸੰਤੁਸ਼ਟੀ ਵੀ ਹੋ ਜਾਊ ਜੀ। ਹਾ ਹਾ
MUKADDAR SINGH AULAKH
Member (1 year)
,🙏🏾👍🏾
Dr Malkeet
ਮੁੱਲਾਂ ਮੋਲਾਣਾਂ ਕਹਿੰਦਾ ਹੋਣਾਂ ਮੇਰੇ ਤੇ ਕਿਹੜਾ ਸ਼ਕ ਕਰਨਾ ਕਿਸੇ ਨੇ ਧਾਰਮਿਕ ਪਹਿਰਾਵਾ ਕਰਕੇ
Iqbal Singh Mann
ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ 🙏
Gurmit 800
Like 77
Veerpal Kaur
Sat sri akal bro
Harjeet Sra
ਟਿਵਾਣਾ ਜੀ ਕਹਾਣੀ ਸੁਣੀ ਨਹੀਂ ਜਾਂਦੀ ਇਹ ਪੰਜਾਬ ਹੀ ਮਿਲਿਆ ਵੰਡ ਲਈ ਨੁਕਸਾਨ ਪੰਜਾਬ ਦਾ ਹੋਇਆ ਅੱਗੇ ਕੀ ਲਿਖਾਂ 😘😘 😘😘 ਅੱਖਾਂ ਚੋਂ ਨੀਰ ਡੁਲ ਰਿਹਾ
Harjeet Sra
ਵਾਹ ਉਏ ਪੰਜਾਬ ਇੰਨਾ ਕੁਝ ਹੋ ਕੇ ਵੀ ਜਿਉਂਦਾ ਦੱਸ ਗੁਰੂਆਂ ਦੀ ਮੇਹਰ ਹੈ ਮੇਹਰ ਰਹੇਗੀ
Dr Malkeet
ਧਰਮਾਂ ਕਰਮਾਂ ਵਾਲੀ ਧਰਤੀ ਤੇ ਅਧਰਮੀ ਲੋਕ ਅਤੇ ਪਾਖੰਡੀ ਸਾਧ ਵਾਹ ਜੀ ਵਾਹ
Kamaljit Sra
kamaljit Sirsa Sat Sri Akal vir g
Bhailal Singh
111 like
Balraj singh Sandhu
sarb brar je Baldev singh je partap singh sandhu je satsiriakal
Mandeep Singh
ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
Gurdhian Singh Kharoud
🙏
Balraj singh Sandhu
[message retracted]
Shangara Singh
De
Balraj singh Sandhu
ਟਿਵਾਣਾ ਸਾਹਿਬ ਮਜਬੀ ਜਨੂੰਨ ਚ ਅੰਨੇ ਹੋਏ ਦੋਨਾਂ ਪਾਸਿਆਂ ਦੇ ਲੋਕ ਇਨਸਾਨੀਅਤ ਨੂੰ ਭੁੱਲ ਕਿ ਰਾਕਸ਼ਸ ਬਣ ਗਏ ਸਨ. ਜਿਸ ਦਾ ਦਰਦ ਔਰਤਾਂ ਨੂੰ ਵਧੇਰੇ ਭੁਗਤਣਾਂ ਪਿਆ. ਜੋ ਕਹਾਣੀ ਦੇ ਰੂਪ ਵਿਚ ਸੁਣ ਕਿ ਮਨ ਭਰ ਗਿਆ.
Ranvir kaler S/O Kawal Kaler
ssa paji
Balraj singh Sandhu
ਜਿਹਨਾਂ ਲੋਕਾਂ ਨੇ ਝਲਿਆ ਵਾਹਿਗੁਰੂ ਉਹਨਾਂ ਦੀ ਰੂਹ ਨੂਂ ਸ਼ਾਤੀਂ ਬਖਸ਼ੇ.
Balraj singh Sandhu
ਇੱਥੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਢੁਕਦਾ ਹੈ. ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾਂ ਆਇਆ.
Mandeep Singh
ਬਹੁਤ ਜਜ਼ਬਾਤੀ ਕਹਾਣੀ
Baldev Brar
ਕਹਾਣੀ ਬਹੁਤ ਵਧੀਆ ਲੱਗੀ ਜੀ ਧੰਨਵਾਦ ਜੀ ਟਿਵਾਣਾ ਸਾਬ ਬਹੁਤ ਦਰਦ ਹੈ ਕਹਾਣੀ ਵਿੱਚ ਜੀ
Beant Sandhu
hand-pink-wavinghand-pink-wavinghand-pink-wavinghand-pink-wavinghand-pink-waving
kulwant khanna
ਦਿਲ ਝੰਜੋੜ ਦਾਸਤਾਨ ਬਾਈ ਜੀ
Charanjit Singh Shally
ਦਿਲ ਨੂੰ ਝੰਜੋੜਨ ਵਾਲੀ ਕਹਾਣੀ,,ਜੋ ਕਿਸੇ ਨਾਲ ਨਾ ਵਾਪਰੇ,,,,
Jasjeet Singh
[message retracted]
Lalli Tohra Official
ਕੋਈ ਸ਼ਬਦ ਨਹੀਂ ਹੈ ਜੀ ਬਹੁਤ ਭਾਵੁਕ ਹੋਏ
Jagtar Singh Mallhi,Daudhar
ਟਿਵਾਣਾ ਸਾਹਿਬ ਕਹਾਣੀ ਬਹੁਤ ਭਾਵੁਕ ਆ ਸੁਣ ਦਿਲ ਨੂੰ ਬਹੁਤ ਦੁੱਖ ਲੱਗਿਆ
Rajan Saini
ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਜੀ।
Baldev Brar
ਰਾਜਨ ਸੈਣੀ ਬਲਦੇਵ ਸਿੰਘ ਬਠਿੰਡਾ ਬਲਜੀਤ ਸਿੰਘ ਬਲ ਚਰਨਜੀਤ ਸਿੰਘ ਸ਼ੈਲੀ ਬਲਰਾਜ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ
Gurlal Singh Kang
Member (2 months)
ਬਲਦੇਵ ਸਿੰਘ ਬਰਾੜ ਜੀ 🙏🙏🙏
Baldev Brar
ਗੁਰਮੀਤ ਸਿੰਘ ਗੁਰਵਿੰਦਰ ਸਿੰਘ ਢਿੱਲੋਂ ਰਾਮ ਬਾਵਾ ਸਿੱਧੂ ਰਵੀ ਕੁਮਾਰ ਲਾਲੀ ਟੌਹੜਾ ਸਿੰਕਦਰ ਸਿੰਘ ਔਜਲਾ ਜੀ ਸਤਿ ਸ੍ਰੀ ਆਕਾਲ ਜੀ
Rajan Saini
ਜੀ ਕੰਗ ਸਾਬ ਜੀ👍
Baldev Brar
ਰਜਿੰਦਰ ਸਿੰਘ ਚੀਮਾ ਪ੍ਰਤਾਪ ਸਿੰਘ ਸੰਧੂ ਹਰਜੀਤ ਸਿੰਘ ਸਰਾਂ ਗਗਨਦੀਪ ਸਿੰਘ ਜੀ ਸਤਿ ਸ੍ਰੀ ਆਕਾਲ ਜੀ
Gurlal Singh Kang
Member (2 months)
ਸੈਣੀ ਸਰ 🙏🙏
Baldev Brar
ਦਲੇਰ ਸਿੰਘ ਗਿੱਲ ਕੁਲਦੀਪ ਸਿੰਘ ਲਖਵੀਰ ਸਿੰਘ ਜੁਗਰਾਜ ਸਿੰਘ ਜੀ ਸਤਿ ਸ੍ਰੀ ਆਕਾਲ ਜੀ
dharamSingh Ganday
ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ 🙏🏽🙏🏽
Baldev Brar
ਭੈਣ ਭੁਪਿੰਦਰ ਕੌਰ ਧਾਲੀਵਾਲ ਯੂ ਐਸ ਏ ਜੀ ਸਤਿ ਸ੍ਰੀ ਆਕਾਲ ਜੀ
Gurlal Singh Kang
Member (2 months)
ਚਰਨਜੀਤ ਸਿੰਘ ਸ਼ੈਲੀ ਵੀਰ ਜੀ 🙏🙏
Balwant Singh
🙏🏽🙏🏽
Sarb Brar
Baldev Brar ji Sat Shri akal 🙏🙏
Mandeep jassi
ਸਤਿ ਸ਼੍ਰੀ ਆਕਾਲ ਜਨਾਬ ਜੀ
zimmy carter
64 ਵਾਂ ਲਾਈਕ ਜੀ, ਸੁਣਾਓ ਕਹਾਣੀ ਜੀ ਵੀਰ ਜੀਉ।।
Balraj Singh gill
ਸਤੀਸ੍ਰੀ ਅਕਾਲ ਵੀਰ ਜੀ ਮੀਹ ਬਹੁਤ ਪੈ ਗਿਆ ਕਿਤੇ ਹੜਾਂ ਦੀ ਸਥਿਤੀ ਨਾ ਬਣ ਜਾਵੇ ਜਿਆਦੇ ਮੀਆਂ ਕਾਰਨ ਪਰਮਾਤਮਾ ਮਿਹਰ ਰੱਖੇ
Pratap Sandhu
Member (2 months)
ਜੀ 🙏
jaswant singh
Radio Tiwana team and sare satkart sarotion nu pyar bhari sat shri akal
Sher Gill
Sat Shiri Akal to everyone
Pakhar Singh
bhaji ssa ji 🙏
Balraj Singh gill
ਪਾਤੜਾਂ ਬਾਦਸ਼ਾਹ ਪੁਰ ਮੀਹ ਪੈਣ ਨਾਲ ਝੋਨੇ ਲੱਗ ਗਏ ਨੇ ਜੀ ਮੋਟਰਾਂ ਦਾ ਥੋੜਾ ਥੋੜਾ ਪਾਣੀ ਪੈਂਦਾ ਰਿਹਾ
MPSingh Dhiman
ਵਾਹਿਗੂਰ ਜੀ ਸਵੇਰੇ ਤੁਸੀਂ ਫਰੀਜਰ ਵਿੱਚ ਲੱਗੇ ਬਾਬੇ ਨੂੰ ਬਖਸ਼ ਦਿੱਤਾ ਬਾਹਰਲੇ ਪਹਿਲਾਂ ਫੜ ਲਏ।
Rajiv Kumar
ਸਤਿ ਸ੍ਰੀ ਅਕਾਲ ਜੀ ਟਿਵਾਣਾ ਪਰਿਵਾਰ ਨੁੰ 🙏🙏🙏👍👍👍
Harjeet Sra
ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 🙏🙏🙏🙏
Pratap Sandhu
Member (2 months)
ਸੈਣੀ ਵੀਰ ਬਿਹਾਰ ਚਲੀਏ ਲੇਵਰ ਵਾਸਤੇ ਆਪਣੇ ਪੰਜਾਬੀਆਂ ਨੂੰ ਪੁੱਛ ਲਵੋ
KHOOBSURAT TRAVEL
ਲੇਬਰ ਘੱਟ ਹੈ ਇਸ ਵਾਰ 4200 ਹੋ ਗਿਆ ਸਾਡੇ ਇਲਾਕੇ ਵਿੱਚ ਰੇਟ
sawarn singh
Good program tiwana ji 🙏
Harjeet Sra
ਸੁਬਾ ਵੇਲੇ ਵਾਲੀ ਅਤੇ ਸ਼ਾਮ ਵੇਲੇ ਵਾਲੀ ਮੇਰੇ ਪਿਆਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏
ਹਰਿਆਵਲ ਸੱਥ ਟੈਲੀਵਿਜ਼ਨ
ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ੍ਹ
Lalit puri
tiwana veer ji nu sat Shri akal ji 🙏
Harjeet Sra
ਰਾਜਨ ਸੈਣੀ ਵੀਰ ਬੜੀ ਤਕੜੀ ਸਿਫਾਰਸ਼ ਲਾਈ ਰਾਜਨ ਸੈਣੀ ਬੋਲਣ ਦਾ ਲਹਿਜ਼ਾ ਬੜਾ ਵਧੀਆ ਹੈ ❤❤❤❤❤❤❤
Gurlal Singh Kang
Member (2 months)
ਸੈਣੀ ਸਾਬ ਹੁਕਮ ਕਰੋ ਲੇਬਰ ਤਾਂ ਬਹੁਤ ਹੈ ਵੱਡੇ ਵੀਰ 🙏
Balraj Singh gill
ਕਹਾਣੀ ਦਾ ਟਇਮ ਬਹੁਤ ਵਧੀਆ ਜੀ ਦੇਸ਼ ਦੀ ਵੰਡ ਸਮੇਂ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਹੀ ਵੰਡਿਆ ਗਿਆ ਅਤੇ ਪੰਜਾਬ ਦੇ ਹੀ ਲੋਕ ਮੌਤ ਦੇ ਮੂੰਹ ਗਏ ਨੇ ਜਿਹੜੇ ਲੁਟੇਰੇ ਬਣ ਗਏ ਸਨ ਉਹਨਾਂ ਬਹੁਤ ਵੱਡਾ ਨੁਕਸਾਨ ਕੀਤਾ ਲੁੱਟ ਮਾਰ ਕਰਨ ਲਈ
MUKADDAR SINGH AULAKH
Member (1 year)
ਪ੍ਰਤਾਪ ਸਿੰਘ ਸੰਧੂ ਬਾਈ ਜੀ ਅਤੇ ਹਰਜੀਤ ਸਿੰਘ ਸਰਾਂ ਜੀ 🙏🏾🙏🏾
Saggi Saggi
ਟਿਵਾਣਾ ਰੇਡੀਓ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Rajiv Kumar
ਅੱਜ ਤਾਂ ਜਲੰਧਰ ਈਸਟ ਚ ਝਾੜੂ ਵਾਲੇ ਜਨਾਨੀਆ ਨੁ ਸੂਟ ਵੰਡ ਰਹੇ ਸੀ ਅੰਗੂਰਾਲ ਦੇ ਕਿਸੇ ਬੰਦੇ ਨੇ ਵੀਡੀਓ ਬਨਾਲੀ ਹੁਣ ਓਹ ECO ਅਗੇ ਗਾਹ ਪਾਈ ਫਿਰਦਾ ਕੇ ਪਰਚਾ ਕਰੋ
Rajan Saini
ਕੰਗ ਸਾਬ ਜੀ ਧਨਵਾਦ ਵੀਰ ਜੀ। ਹੋ ਜਾਵੇਗਾ ਜੀ ਇੰਤਜਾਮ ਜੀ ਇਕ ਦੋ ਦਿਨਾਂ ਵਿੱਚ ਜੀ।
Manjit Singh
ਟਿਵਾਨਾ ਰੇਡੀਉ ਦੇ ਸਤਿਕਾਰ ਯੋਗ ਸਰੋਤਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ / ੴ 🌾🌴🌳🌵🪯🙏 ਆਪ ਹੀ ਪੱਤਰ ਭੇਜਣਾ ਆਪ ਹੀ ਪੜ੍ਹਨਾ ਜਿੰਦਾ ਮਰਜ਼ੀ ਕਰ ਲਵੋ
Sarb Brar
Harjeet Sra Sat Shri akal ji 🙏🙏
Baljinder Sarao
volga to ganga
BIPAN RAJA
Ssa psji person-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-waving
Manjit Singh
ਨਿਊਚ 18 ਵਾਲਿਆ ਦਾ ਅਜੇ ਵਿਆਹ ਖ਼ਤਮ ਨਹੀ ਹੈ
Prem Kataria
ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 79
Harjeet Sra
66ਵਾ ਲਾਈਕ 👍👍👍👍👍
Jagtar Singh Rai
[message retracted]
Jagtar Singh Rai
👏👏🙏🏻🙏🏻🙏🏻🙏🏻
Gurmeet Uppal
ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ
Manjit Singh
ਹੁਮਸ ਤਾ ਅੱਜ ਬਹੁਤ ਜ਼ਿਆਦਾ ਹੈ
Harjit Litt
Sat Shri Akal TIWANA ji
Surjeet Singh latti
🙏🙏🙏🙏🙏🙏🙏🙏🙏🙏👌👌
S Baryar
sat shre akal tiwana jee
MUKADDAR SINGH AULAKH
Member (1 year)
ਸੈਣੀ ਬਾਈ ਜੀ ਨੇਤਾ ਜੀ ਤੇ ਕਵਿਤਾ,ਪਰ ਨੇਤਾ ਜੀ ਦਾ ਨਾਮ ਨਹੀਂ??
Jasbir Ghuman
ਸਤਿ ਸ੍ਰੀ ਆਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਲਾਈਕ ਨੰਬਰ 31.
Rajan Saini
Harjeet Sra Saab🙏🙏 Baldev Brar Saab🙏🙏 Rajinder Cheema Saab🙏🙏
kulwant khanna
ਸਤਿ ਸ਼੍ਰੀ ਆਕਾਲ ਜੀ 🙏🌹💕 ਲਾਈਕ ਨੰਬਰ 32
Pratap Sandhu
Member (2 months)
ਰਾਜਨ ਸੈਣੀ ਵੀਰ mukaddar sir ਵੀਰ ਹਰਜੀਤ ਸਰਾਂ ਸਤਿ ਸ੍ਰੀ ਅਕਾਲ ਜੀ 🙏🙏
Ravinder Kaur
🙏🙏
Gurmukh Singh
Sat Sir akal veer g Silon kalan
Gian Singh
age rajaram s peshe amerpal
Gian Singh
age rajaram s peshe amerpal
Pratap Sandhu
Member (2 months)
ਗੁਰਲਾਲ ਵੀਰ ਜੀ 🙏🙏
Pratap Sandhu
Member (2 months)
ਸਰਬ ਬਰਾਰ ਵੀਰ ਜੀ 🙏🙏
ਜੋਰਾ ਸਿੰਘ
🙏🙏
Rajan Saini
Mukaddar veer🙏🙏 ji
Sarb Brar
Rajinder Cheema sat Shri akal ji 🙏🙏
Pratap Sandhu
Member (2 months)
ਰਜਿੰਦਰ ਚੀਮਾ ਬਲਦੇਵ ਬਰਾਡ ਵੀਰ ਜੀਓ 🙏🙏
Pratap Sandhu
Member (2 months)
ਜਗਤਾਰ ਸਿੰਘ ਮੱਲ੍ਹੀ ਭਾਜੀ 🙏🙏
Gian Singh
sawre oshu amem Karel maxed ne darem
Jagdish 1955
New member
ਸਤਿ ਸ੍ਰੀ ਆਕਾਲ ਜੀਓ ਆਪ।
Lalli Tohra Official
ਸਤਿ ਸ੍ਰੀ ਆਕਾਲ ਜੀ ਓ
Happy Vaid
ਸਤਿ ਸ੍ਰੀ ਆਕਾਲ ਜੀ
KHOOBSURAT TRAVEL
sat shri akal ji
Talwinder Kaur
ਸਤਿ ਸ੍ਰੀ ਅਕਾਲ ਜੀ✅ ਟਿਵਾਣਾ ਜੀ
Gurmail Singh
sat Sri akal ji kharar
Inderjit Kaur
ਦੌਦਰ ਤੋਂ🙏🙏
Pratap Sandhu
Member (2 months)
ਰਾਜਨ ਸੈਣੀ ਵੀਰ ਜੀ ਆਪਣਾ ਤੇ mukaddar veer ਦਾ ਨੰਬਰ ਦੇ ਦੇਣਾ 🙏🙏
Balram Dhaliwal
ਟਿਵਾਣਾ ਸਾਹਿਬ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
Pratap Sandhu
Member (2 months)
ਨਾਮ ਬਦਲਣ ਦੀ ਸਭ ਤੋਂ ਵੱਧ ਚਨੌਤੀ ਉਹੋ ਪੂਰਾ ਕਰ ਲੇਨ
Mustak Khan
ਟਿਵਾਣਾ ਰੇਡੀਓ ਦਾ ਸਾਰਾ ਟੱਬਰ ਸਲਾਮਤ ਰਹੇ
Rajan Saini
Pratap Sandhu Saab ਤੁਸੀਂ ਤਾਂ ਮੈਨੂੰ ਇਥੇ ਫੋਨ ਨੰਬਰ ਲਿੱਖਣ ਤੋਂ ਮਨਾ ਕੀਤਾ ਸੀ ਜੀ। ਮੈਂ ਟਿਵਾਣਾ ਸਾਬ ਨੂੰ ਬੇਨਤੀ ਕਰਕੇ ਤੁਹਾਨੂੰ ਭੇਜ ਦੇਵਾਂਗਾ ਜੀ।
MUKADDAR SINGH AULAKH
Member (1 year)
ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏿👍🏿🌷❤👌🇮🇳
Gurlal Singh Kang
Member (2 months)
ਸਤਿ ਸ੍ਰੀ ਆਕਾਲ ਜੀ ਸਾਰੇ ਸ੍ਰੋਤੇ ਵੀਰਾਂ ਨੂੰ ਦੋਵੇਂ ਹੱਥ ਜੋੜ ਕੇ ਜੀ 🙏🙏
MUKADDAR SINGH AULAKH
Member (1 year)
ਭਾਨ ਸਿੰਘ ਜੀ ਅਤੇ ਬਲਦੇਵ ਸਿੰਘ ਬਰਾੜ ਜੀ 🙏🏾🙏🏾
Gurlal Singh Kang
Member (2 months)
ਔਲਖ ਸਾਬ੍ਹ 🙏🙏
MUKADDAR SINGH AULAKH
Member (1 year)
ਰਾਜਨ ਸੈਣੀ ਬਾਈ ਜੀ ਅਤੇ ਬਲਦੇਵ ਸਿੰਘ ਬਠਿੰਡਾ ਜੀ 🙏🏾🙏🏾
MUKADDAR SINGH AULAKH
Member (1 year)
ਕੰਗ ਸਾਬ ਅਤੇ ਰਜਿੰਦਰ ਸਿੰਘ ਚੀਮਾ ਜੀ 🙏🏾🙏🏾
Gurlal Singh Kang
Member (2 months)
ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🙏
Gurlal Singh Kang
Member (2 months)
ਜਗਤਾਰ ਸਿੰਘ ਮੱਲ੍ਹੀ ਜੀ ਸਤਿ ਸ੍ਰੀ ਆਕਾਲ ਜੀ 🙏
Sarb Brar
Gurlal singh Kang ji Sat Shri akal 🙏🙏
Gurlal Singh Kang
Member (2 months)
ਭਾਨ ਸਿੰਘ ਗਰੇਵਾਲ ਜੀ 🙏🙏
Rajan Saini
ਕੰਗ ਸਾਬ ਆ ਗਏ ਜੀ ਪਾਣੀ ਲੱਗਾ ਕੇ ਝੋਨੇ ਨੂੰ ਜੀ ?
Baldev Brar
ਟਿਵਾਣਾ ਰੇਡੀਓ ਨੂੰ ਸਤਿ ਸ੍ਰੀ ਆਕਾਲ ਜੀ
Gurlal Singh Kang
Member (2 months)
ਹਰਜੀਤ ਸਿੰਘ ਸਰਾਂ ਬਾਈ ਜੀ ਸਤਿ ਸ੍ਰੀ ਆਕਾਲ ਜੀ 🙏
Pargat singh Bal
🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
Gurlal Singh Kang
Member (2 months)
ਸਰਬ ਬਰਾੜ ਜੀ 🙏🙏🙏🙏
Baldev Brar
ਮੁਕੱਦਰ ਸਿੰਘ ਔਲਖ ਸਰਬ ਬਰਾੜ ਭਾਨ ਸਿੰਘ ਗਰੇਵਾਲ ਗੁਰਲਾਲ ਸਿੰਘ ਕੰਗ ਜੀ ਸਤਿ ਸ੍ਰੀ ਆਕਾਲ ਜੀ
Gurlal Singh Kang
Member (2 months)
ਹਾਂਜੀ ਐਡਵੋਕੇਟ ਰਾਜਨ ਸੈਣੀ ਜੀ ਮੈਂ ਹੁਣੇ ਹੀ ਖੇਤੋਂ ਆਇਆ ਜੀ
Very nice story
Charanjit Singh Shally
🙏🙏🙏🙏👍
Sarb Brar
1 Like
Charanjit Singh Shally
ਸਤਿ ਸ੍ਰੀ ਆਕਾਲ 🙏 ਟਿਵਾਣਾ ਵੀਰ ਜੀ 🙏👍
Vir Sidhu
Sat Sri Akal Tiwana ji
Charanjit Singh Shally
ਟਿਵਾਣਾ ਰੇਡਿਉ ਦੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਚਰਨਜੀਤ ਸਿੰਘ ਵੱਲੋਂ ਸਤਿ ਸ੍ਰੀ ਆਕਾਲ 🙏 ਜੀਓ 👍
Charanjit Singh Shally
ਲਾਇਕ ਤੇ ਸ਼ੇਅਰ ਨੰਬਰ 1 👍
Amanpreetgill1
sat shri akal ji
Baljit singh Bal
Member (6 months)
ਟਿਵਾਣਾ ਰੇਡੀਓ ਨਾਲ ਜੁੜੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ਲਾਈਕ 4 ਵਾ
Balraj singh Sandhu
Satsiriakal to all tiwana radio parivar 📻🙏🙏🙏🙏
Rajan Saini
6 no like🙏🙏🙏🙏 g
Balraj singh Sandhu
like no 6
Pratap Sandhu
Member (2 months)
ਸਤਿ ਸ੍ਰੀ ਅਕਾਲ ਜੀ 🙏🙏
Welcome to live chat! Remember to guard your privacy and abide by our community guidelines.
Learn more
Sarb Brar
Sat Shri akal Tiwana Saab ji 🙏🙏
Rajan Saini
Uncle ji 6 no is mine Sandhu Saab🙏🙏🙏
Sarb Brar
S Balraj Singh Sandhu Ji Sat Shri akal 🙏🙏
Satnam Singh ਜਾਣੀਆਂ ਚਾਹਲ ਤੋਂ।
ਜੀ ਆਇਆ ਨੂੰ
Sarb Brar
Rajan saini ji Sat Shri akal 🙏🙏
Rajan Saini
Sarb Brar Saab🙏🙏 Kang Saab🙏🙏🙏
MPSingh Dhiman
18🙏🙏
yadwinder singh
SSA bro Winnipeg
Gurnek Singh
9 th.Like.🙏 SSA Tiwana 22 ji 👍 From Advocate GS Khaira Ldh ☝☝☝☝☝✍✍💯👏
Sarb Brar
Pratap Sandhu Sat Shri akal ji 🙏🙏
Jagtar Singh Mallhi,Daudhar
ਪ੍ਰਤਾਪ ਸਿੰਘ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ
ਦੀਪ ਆਨੰਦਪੁਰ ਸਾਹਿਬ
ਸਤਿ ਸ੍ਰੀ ਆਕਾਲ ਟਿਵਾਣਾ ਜੀ
Jagtar Singh Mallhi,Daudhar
ਸਰਬ ਬਰਾੜ ਜੀ ਸਤਿ ਸ਼੍ਰੀ ਅਕਾਲ
Raghubir Singh
Tiwana ji ssa like number 20
Sarb Brar
Jagtar Singh Mallhi ji Sat Shri akal 🙏🙏
Rajan Saini
Mallhi Saab🙏🙏🙏 Pratap sandhu Saab🙏🙏🙏
Jagtar Singh Mallhi,Daudhar
ਐਡਵੋਕੇਟ ਰਾਜਨ ਸੈਨੀ ਸਾਹਬ ਸਤਿ ਸ਼੍ਰੀ ਅਕਾਲ
Gurpreet Singh Cheema
Ssa Tiwana sahib
Jagtar Singh Mallhi,Daudhar
ਗੁਰਲਾਲ ਸਿੰਘ ਕੰਗ ਸਾਹਿਬ ਸਤਿ ਸ਼੍ਰੀ ਅਕਾਲ ਜੀ
hardev kanwal
29 like
😂😂😂