Це відео не доступне.
Перепрошуємо.

Bhai Randhir Singh and Bhagat Singh

Поділитися
Вставка
  • Опубліковано 7 вер 2015
  • Conversation between Bhai Randhir Singh JI and Bhagat Singh in Lahore Central Jail in 1930.
    Source: Book Jail Chithia, 1938, By Bhai Randhir Singh Ji

КОМЕНТАРІ • 196

  • @baljindersingh1184
    @baljindersingh1184 8 місяців тому +1

    ਆਖਰੀ ਮੁਲਾਕਾਤ ਸੀ ਭਾਈ ਰਣਧੀਰ ਸਿੰਘ ਜੀ ਦੀ ।ਬਿਲਕੁਲ ਸੱਚ ਲਿਖਿਆ ਹੋਇਆ ਹੈ ।

  • @baljindersingh1184
    @baljindersingh1184 8 місяців тому

    ਇਹਨਾਂ ਦੀਆਂ 30ਦੇ ਲੱਗਭਗ ਕਿਤਾਬਾਂ ਪੜ੍ਹਨਯੋਗ ਹਨ। ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ। " ਅਣਡਿੱਠੀ ਦੁਨੀਆ" ਤੇ ਜੇਲ ਚਿੱਠੀਆਂ ਕਿਤਾਬਾਂ ਤਾਂ ਜਰੂਰ ਹੀ ਪੜ੍ਹੋ ।ਕਮਾਲ ਦਾ ਗੁਰਮੁੱਖ ਇਨਸਾਨ ਸੀ ਸ ਰਣਧੀਰ ਸਿੰਘ ਜੀ ਨਾਰੰਗਵਾਲ (ਲੁਧਿਆਣਾ)। ਸਰਦਾਰ ਕਰਤਾਰ ਸਿੰਘ ਸਰਾਭਾ ਹੋਰਾਂ ਵਾਲੇ ਕੇਸ ਵਿਚ ਹੀ ਵੀਹ ਸਾਲ ਸਜਾ ਹੋਈ ਸੀ ।

  • @sukhmandersingh108
    @sukhmandersingh108 5 років тому +8

    Agar koi parmatma vich viswash nahi rakda ta na rakhe kyon ki parmatma usde viswash rakhan ya rakhan te nahi khada oh hamesha c ,hai or hamesha rahega.Bhai Randhir Singh Ji a sant and I really respect him

  • @GurpreetSINGHOZSIKH
    @GurpreetSINGHOZSIKH 5 років тому +4

    Dhan ne Guru sahib ji de piyare Sikh! Waheguru ji 🙏

  • @prraabb
    @prraabb 8 років тому +30

    Bhai randhir singh ji was a freedom fighter, in india nobody knows about him

  • @GaganSingh-ss1fl
    @GaganSingh-ss1fl 5 років тому +4

    ਧੰਨ ਭਾਈ ਸਾਹਿਬ ਜੀ।

  • @ishtkaur5596
    @ishtkaur5596 5 років тому +26

    Everyone reading my comment....pls don't criticise Bhai Sahib Bhai Randhir Singh Ji....if you don't know about them it's ok but words against him are just not accepted by anyone of sikh religion.....Bhai Sahib Ji were very impressive freedom fighter and GURU DE SACHE SEWAK

    • @gamechanger7894
      @gamechanger7894 4 роки тому

      Isht Kaur usne gpod marn ch PHD kiti hoi c 😂

    • @larcm3
      @larcm3 4 роки тому +1

      @@gamechanger7894 ਉਹਨਾਂ ਨੇ ਕਿਹੜੀ ਗੱਪ ਮਾਰੀ ਆ?

    • @gamechanger7894
      @gamechanger7894 4 роки тому +1

      G Ks ਆ ਭਗਤ ਸਿੰਘ ਵਾਲੀ ਗੱਪ
      ਹੀ ਮਾਰੀ ਹੋਈ ਆ ਭਗਤ ਸਿੰਘ ਦੇ ਜੇਲ ਵਿੱਚ ਰਹਿੰਦੇ ਸਾਥੀਆਂ ਮੁਤਾਬਿਕ ਭਗਤ ਸਿੰਘ ਨਾਸਤਿਕ ਹੀ ਸੀ ਤੇ ਭਗਤ ਸਿੰਘ ਨੇ ‘ਮੈ ਨਾਸਤਿਕ ਕਿਉ ਹਾਂ’ ਰਣਧੀਰ ਨੂੰ ਮਿਲਣ ਤੌ ਬਾਅਦ ਹੀ ਲਿਖਆ ਸੀ। ਤੇ ਭਗਤ ਸਿੰਘ ਦੇ ਪਰਿਵਾਰ ਮੁਤਾਬਿਕ ਭਗਤ ਸਿੰਘ ਨੇ ਕੋਈ ਵਾਲ ਨੀ ਰੱਖੇ ਸੀ ਫਾਂਸੀ ਵੇਲੇ ਭਗਤ ਸਿੰਘ ਦੇ ਵਾਲ ਤੇ ਦਾੜੀ ਕੱਟੇ ਹੋਏ ਸੀ।

    • @ishtkaur5596
      @ishtkaur5596 4 роки тому +4

      @@gamechanger7894 dekho tuc galat bol rhe ho..... Plz je poori jankari nai aa ta chup rho🤷‍♀️

    • @ishtkaur5596
      @ishtkaur5596 4 роки тому +4

      @@gamechanger7894 waheguru mehar kre thode te😌

  • @gurpreetbenipal7167
    @gurpreetbenipal7167 5 років тому +1

    ਵਾਹਿਗੁਰੂ ਜੀ

  • @simranjeetsinghkhalsa9796
    @simranjeetsinghkhalsa9796 2 роки тому

    Wah ji wah ji wahhhh
    Waheguruu

  • @udhamsingh4442
    @udhamsingh4442 2 роки тому +1

    Paise tan lene ne jo marji keh devo

  • @gamechanger7894
    @gamechanger7894 4 роки тому +7

    ਰਣਧੀਰ ਸਿੰਘ ਨੇ ਆਪਣੀ ਮਨਘੜਤ ਝੂਠੀ ਲਿਖਤ ਵਿੱਚ ਸ਼ਹੀਦ ਭਗਤ ਸਿੰਘ ਨੂੰ ਹੰਕਾਰੀ ਕਿਹਾ ਪਰ ਮੈ ਥੋਨੂੰ ਪੁਛਦਾਂ ਕਿ ਜੇ ਭਗਤ ਸਿੰਘ ਦੀਆਂ ਲਿਖਤਾਂ ਪੜੀਏ ਤਾਂ ਭਗਤ ਸਿੰਘ ਦੀਆਂ ਲਿਖਤਾਂ ਵਿੱਚ “ਮੈ” ਸ਼ਬਤ ਬਹੁਤ ਥੋੜਾ ਦੇਖਣ ਨੂੰ ਮਿਲਦਾ। ਪਰ ਦੂਸਰੇ ਪਾਸੇ ਰਣਧੀਰ ਸਿੰਘ ਦੀਆਂ ਲਿਖਤਾਂ ਵਿੱਚ “ਮੈ” ਸ਼ਬਦ ਬਾਕੀ ਸਾਰੇ ਸ਼ਬਦਾ ਵਿੱਚੋ ਜਾਅਦਾ ਦੇਖਣ ਨੂੰ ਮਿਲਦਾ। ਭਗਤ ਸਿੰਘ ਨੇ ਕਿਸੇ ਵੀ ਲਿਖਤ ਵਿੱਚ ਆਪਣੀ ਖੁਦ ਦੀ ਵਡਿਆਈ ਨਹੀ ਕੀਤੀ ਜੇ ਕੀਤੀ ਹੈ ਤਾਂ ਬਹੁਤ ਥੋੜੀ ਉਹ ਵੀ ਤਰਕ ਨਾਲ। ਪਰ ਰਣਧੀਰ ਸਿੰਘ ਆਪਣੀ ਹਰ ਲਿਖਤ ਵਿੱਚ ਆਪਣੇ ਮੂਹੋ ਮਿਆ ਮਿਠੂ ਬਣ ਰਿਹਾ।
    ਹੁਣ ਹੰਕਾਰੀ ਕੋਣ ਸ਼ਹੀਦ ਭਗਤ ਸਿੰਘ ਜਾਂ ਰਣਧੀਰ ਸਿੰਘ??

    • @manpreetmann8568
      @manpreetmann8568 4 роки тому +1

      game changer ਬਾਈ ਜੇ ਰਣਧੀਰ ਸਿੰਘ ਦੀਆਂ ਹੋਰ ਲਿਖਤਾਂ ਪੜੀਏ ਤਾਂ ਉਸ ਵਿੱਚ ਕਾਰਟੂਨਾਂ ਵਰਗੀਆਂ ਕਾਲਪਨਿਕ ਕਹਾਣੀਆਂ ਨੂੰ ਉਹ ਸੱਚ ਬਣਾਕਿ ਦੱਸ ਰਿਹਾ 😂😂😂🤣🤣। ਰਣਧੀਰ ਸਿੰਘ ਨੇ ਗਪੋੜ ਮਾਰਨ ਚ PHD ਕੀਤੀ ਹੋਈ ਸੀ।

    • @khonyeleaglefergumedov9175
      @khonyeleaglefergumedov9175 3 роки тому

      o veer bhave ona nu gapi kaho ja jo marji tuhade dowa no te kaum te desh lyi us ne vd hi kita ha. tusi ki okharlya hai jo bde hankar diyan gllan krde je

    • @gamechanger7894
      @gamechanger7894 3 роки тому

      @@khonyeleaglefergumedov9175 ਰਣਧੀਰ ਸਿੰਘ ਨੇ ਰੰਗਲੇ ਸੱਜਣ ਕਤਾਬ ਵਿੱਚ ਆਪਣੇ ਆਪ ਨੂੰ ਦੱਸਾਂ ਗੁਰੂਆਂ ਤੌ ਵੀ ਮਹਾਨ ਦੱਸਿਆ। ਰਣਧੀਰ ਇੱਕ ਨੰਬਰ ਦਾ ਹੰਕਾਰੀ ਬੰਦਾ ਸੀ।

    • @amandipsingh4127
      @amandipsingh4127 3 роки тому

      Tenu ਕਾਕ ni pta pela pta ta karlo sale mhu chake ਬੋਲ pende bhagat singh sarabhe da fan si jo ki ਸਿੱਖੀ nu te ਧਰਮ nu manda si jida baki de gadari babe san
      Bhai ajmer singh di kitab parli

    • @gamechanger7894
      @gamechanger7894 3 роки тому

      @@amandipsingh4127 ਇਸ ਹਿਸਾਬ ਨਾਲ ਤਾਂ ਸਿੱਖ ਧਰਮ ਵਾਲੇ ਵੀ ਹਿੰਦੂ ਹੋਏ ਕਿਉਕਿ ਸਿੱਖ ਧਰਮ ਵਾਲੇ ਵੀ ਦਿਵਾਨ ਟੋਡਰ ਮੱਲ ਨੂੰ ਮੰਨਦੇ ਨੇ ਜਿਹੜਾ ਕਿ ਹਿੰਦੂ ਸੀ। ਜਿਹੜੇ ਬੰਦੇ ਨੂੰ ਆਪਾ ਹੀਰੋ ਮੰਨਦੇ ਆ ਜੇ ਉਸਦਾ ਧਰਮ ਵੀ ਆਪਣਾ ਹੋ ਜਾਂਦਾ ਤਾਂ ਸਾਰੇ ਸਿੱਖਾਂ ਨੂੰ ਹਿੰਦੂ ਹੀ ਕਹੋ। ਰਣਧੀਰ ਸਿੰਘ ਵਰਗੇ ਅਨਪੜ, ਅੰਧਵਿਸ਼ਵਾਸੀ ਬੰਦਾ ਜਿਹੜਾ ਆਪਣੇ ਆਪ ਨੂੰ ਗੁਰੂਆਂ ਤੌ ਉਪਰ ਸਮਝਦਾ ਹੋਵੇ ਐਹੋ ਜਹੇ ਹੰਕਾਰੀ ਬੰਦੇ ਦੀ ਗੱਲ ਭਗਤ ਸਿੰਘ ਕਦੇ ਨੀ ਮੰਨ ਸਕਦਾ।

  • @ManpreetSingh-kd4jb
    @ManpreetSingh-kd4jb 4 роки тому +2

    Apni sifat aap hi?

  • @SurinderSingh-ru2pq
    @SurinderSingh-ru2pq Рік тому +1

    Babar sher bhagat singh nu billi aap milan gai c

  • @udhamsingh4442
    @udhamsingh4442 2 роки тому +1

    Jo aadmi dusre. De nida karda hai oh sach nahi bol sakda

  • @gamechanger7894
    @gamechanger7894 4 роки тому +5

    ua-cam.com/video/-Su-wK7z058/v-deo.html
    👆🏻 ਇਹ ਲੇਖ ਸ਼ਹੀਦ ਭਗਤ ਸਿੰਘ ਨੇ ਰਣਧੀਰ ਸਿੰਘ ਨੂੰ ਮਿਲਣ ਤੌ ਬਾਅਦ ਹੀ ਲਿਖਆ ਸੀ ਤੇ ਇਹ ਸੱਚ ਹੈ।

    • @sukhdeepbhullar7498
      @sukhdeepbhullar7498 4 роки тому +1

      Why you don't believe in god

    • @gamechanger7894
      @gamechanger7894 4 роки тому

      Sukhdeep Bhullar ਵੀਰੇ ਮੈ ਰੱਬ ਨੂੰ ਮੰਨਦਾ ਜਾ ਨਹੀ ਮੰਨਦਾ ਗੱਲ ਇਹ ਨੀ ਮੇਰੀ ਆਪਣੀ ਨਿਜੀ ਜਿੰਦਗੀ। ਗੱਲ ਇਹ ਆ ਕਿ ਸਿਰਫ ਆਪਣੇ ਮਨ ਦੀ ਸੰਤੂਸ਼ਟੀ ਵਾਸਤੇ ਤੁਸੀ ਕਿਉ ਭਗਤ ਸਿੰਘ ਵਰਗੇ ਯੋਧੇ ਦੇ ਇਤਹਾਸ ਨੂੰ ਗਲਤ ਕਹਿੰਨੇ ਉ???

  • @komalpreetkomalpreet5625
    @komalpreetkomalpreet5625 6 років тому +3

    bhai randhir singh ji varga koi ho ni skda sidhia rabb nal galla si ohna diya Bhagat Singh di fake book rong msg de ri hai

    • @harwindersinghsaini5146
      @harwindersinghsaini5146 5 років тому

      Bhagat singh ne ki likhya bhai randheer singh ji baare

    • @Josan007
      @Josan007 2 роки тому

      @@harwindersinghsaini5146 bhagat singh ne ni bai randheer singh ne bhagat singh bare jhooth likhya k one sikhi apna lyi c. Bhagat singh ne apniya likhtarahi dasya k oh nastik san.

  • @gamechanger7894
    @gamechanger7894 4 роки тому +3

    ਲਾਹੌਰ ਸੈਂਟਰਲ ਜੇਲ ‘ਚ ਹੀ ਭਗਤ ਸਿੰਘ ਨਾਲ਼ ਉਨਾਂ ਦੀ ਮੁਲਾਕਾਤ 4 ਅਕਤੂਬਰ 1930 ਨੂੰ, ਆਪਣੀ ਰਿਹਾਈ ਵਾਲ਼ੇ ਦਿਨ ਹੋਈ। ਜਿਸ ਬਾਰੇ ‘ਜੇਲ ਚਿੱਠੀਆਂ’ ਦੇ ਅਧਿਆਇ 25 ‘ਭਗਤ ਸਿੰਘ ਨਾਲ਼ ਮੁਲਾਕਾਤ’ ਵਿੱਚ ਲਿਖਿਆ ਗਿਆ ਹੈ। ਇਸ ਮੁਲਾਕਾਤ ਵਿੱਚ ਭਗਤ ਸਿੰਘ ਜਿਸ ਢੰਗ ਨਾਲ਼ ਗੱਲਬਾਤ ਕਰਦਾ ਦਿਖਾਇਆ ਗਿਆ ਹੈ, ਉਹ ਢੰਗ ਉਸਦੀਆਂ ਮੌਜੂਦਾ ਲਿਖਤਾਂ ਨਾਲ਼ੋਂ ਬਿਲਕੁਲ ਹੀ ਵੱਖਰਾ ਹੈ, ਜੋਕਿ ਉਸਦੇ ਪਰਿਵਾਰ ਤੇ ਸਾਥੀਆਂ ਵੱਲੋਂ ਦੱਸੀ ਜਾਂਦੀ ਉਸਦੀ ਸ਼ਖਸੀਅਤ ਨਾਲ਼ ਬਿਲਕੁਲ ਵੀ ਮੇਲ਼ ਨਹੀ ਖਾਂਦਾ।
    ਸਿਰਦਾਰ ਕਪੂਰ ਨੇ ਵੀ ਇਨਾਂ ‘ਜੇਲ ਚਿੱਠੀਆਂ’ ਦਾ ਹੀ ਸਹਾਰਾ ਲੈਕੇ ਆਪਣੀ ਕਿਤਾਬ ‘ਸਾਚੀ ਸਾਖੀ’ ਵਿੱਚ ਭਗਤ ਸਿੰਘ ਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰਾਂ ਇਹ ਦੋਵੇਂ ਕਿਤਾਬਾਂ ਭਗਤ ਸਿੰਘ ਬਾਰੇ ਇਹ ਭਰਮ ਫੈਲਾਉਣ ‘ਚ ਇੱਕ ਦੂਸਰੇ ਦਾ ਸਹਾਰਾ ਬਣੀਆਂ ਹੋਈਆਂ ਹਨ। ਪਰ ਅਜੀਬ ਗਲ ਇਹ ਹੈ ਕਿ ਭਗਤ ਸਿੰਘ ਬਾਰੇ ਪੇਸ਼ ਕੀਤੇ ਤੱਥ ਦੋਹਾਂ ਕਿਤਾਬਾਂ ‘ਚ ਮੇਲ ਨਹੀਂ ਖਾਂਦੇ ਸਗੋਂ ਇੱਕ-ਦੂਜੇ ਨੂੰ ਇਹ ਕੱਟ ਰਹੇ ਹਨ।
    ਜਿਵੇਂ ‘ਸਾਚੀ ਸਾਖੀ’ ਵਿੱਚ ਸਿਰਦਾਰ ਕਪੂਰ ਨੇ ਲਿਖਿਆ ਹੈ ਕਿ ਸਾਂਡਰਸ ਦਾ ਕਤਲ ਹੁੰਦਿਆਂ ਉਨਾਂ ਨੇ ਆਪਣੀਆਂ ਅੱਖਾਂ ਨਾਲ਼ ਦੇਖਿਆ। ਇਸ ਕਤਲ ਸਮੇਂ ਉਹ ਗਵਰਮੈਂਟ ਕਾਲਜ ਦੇ ਨਿਊ ਹੋਸਟਲ ਦੀ ਛੱਤ ‘ਤੇ ਬੈਠੇ ਸਨ ਤੇ ਹੇਠਾਂ ਸੜਕ ਵੱਲ ਹੀ ਤੱਕ ਰਹੇ ਸਨ ਕਿ ਦੋ ਗੋਲ਼ੀਆਂ ਚੱਲਣ ਦੀ ਅਵਾਜ਼ ਸੁਣਾਈ ਦਿੱਤੀ, ਤੇ ਇੱਕ ਅੰਗਰੇਜ਼ ਅਫਸਰ (ਸਾਂਡਰਸ) ਨੂੰ ਜ਼ਮੀਨ ‘ਤੇ ਡਿੱਗਦੇ ਹੋਏ ਉਹਨਾਂ ਆਪ ਦੇਖਿਆ। ਫਿਰ ਇੱਕ ਹੋਰ ਗੋਲ਼ੀ ਚੱਲੀ ਤੇ ਹਵਲਦਾਰ ਚੰਨਣ ਸਿੰਘ ਨੂੰ ਲੱਗੀ ਜੋ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਫੜਣ ਲਈ ਉਨਾਂ ਦੇ ਪਿੱਛੇ ਭੱਜਿਆ ਸੀ। (ਦੇਖੋ-ਸਾਚੀ ਸਾਖੀ, ਛਾਪ-1972, ਪੰਨਾ 55) ‘ਸ਼ਬਦਾਂ ਦੀ ਥੋੜ ਹੋਣ ਕਾਰਨ ਬਾਕੀ ਦਾ ਅਗਲੇ ਕਮੈਟ ਵਿੱਚ ਜਰੂਰ ਪੜੋ 👇🏻👇🏻👇🏻👇🏻👇🏻👇🏻👇🏻👇🏻👇🏻

    • @gamechanger7894
      @gamechanger7894 4 роки тому +1

      ਇੱਥੇ ਹੀ ਕਿਤਾਬ ਦੇ ਪੰਨਾ ਨੰਬਰ 55 ‘ਤੇ ਇੱਕ ਟਿੱਪਣੀ ਲਿਖੀ ਹੈ ਕਿ-ਭਾਈ ਰਣਧੀਰ ਸਿੰਘ ਨਾਲ਼ ਮੁਲਾਕਾਤ ਦੌਰਾਨ ਭਗਤ ਸਿੰਘ ਨੇ ਦੱਸਿਆ ਸੀ ਕਿ ਚੰਨਣ ਸਿੰਘ ਨੂੰ ਉਸਨੇ ਆਪ ਗੋਲ਼ੀ ਮਾਰੀ ਤੇ ਸਾਂਡਰਸ ਨੂੰ ਉਸਦੇ ਸਾਥੀ ਨੇ। ਤੇ ਇਹ ਗੱਲ ਸਿਰਦਾਰ ਕਪੂਰ ਨੂੰ ਭਾਈ ਰਣਧੀਰ ਨੇ 1950 ‘ਚ ਦੱਸੀ।
      ਪਰ ਹੈਰਾਨੀ ਦੀ ਗੱਲ ਹੈ ਕਿ ਭਾਈ ਰਣਧੀਰ ਸਿੰਘ ਵੱਲੋਂ ਲਿਖੀ ਮੁਲਾਕਾਤ ‘ਚ (ਜੇਲ ਚਿੱਠੀਆਂ ‘ਚ), ਭਗਤ ਸਿੰਘ ਕਿਤੇ ਵੀ ਇਹ ਕਹਿੰਦਾ ਨਹੀਂ ਦਿਖਾਇਆ ਗਿਆ ਕਿ ਚੰਨਣ ਸਿੰਘ ਨੂੰ ਉਸਨੇ ਗੋਲ਼ੀ ਮਾਰੀ ਸੀ। ਸਗੋਂ ਪੂਰੀ ਮੁਲਾਕਤ ‘ਚ ਚੰਨਣ ਸਿੰਘ ਬਾਰੇ ਕੋਈ ਗੱਲ ਤਾਂ ਦੂਰ, ਕਿਤੇ ਇੱਕ ਜ਼ਿਕਰ ਵੀ ਹੁੰਦਾ ਨਹੀਂ ਦਿਖਾਇਆ ਗਿਆ।
      ਇਸ ਲਈ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜੇ ‘ਸਾਚੀ ਸਾਥੀ’ ਵਿੱਚ ਸਿਰਦਾਰ ਕਪੂਰ ਵੱਲੋਂ ਲਿਖੀ ਟਿੱਪਣੀ ਸੱਚ ਹੈ ਤਾਂ ਇਹ ਗੱਲ ਭਾਈ ਰਣਧੀਰ ਸਿੰਘ ਨੇ ‘ਜੇਲ-ਚਿੱਠੀਆਂ’ ਵਿੱਚ ਕਿਉਂ ਨਾ ਲਿਖੀ? ਕੀ ਭਗਤ ਸਿੰਘ ਵੱਲੋਂ ਦੱਸੀ ਇਹ ਗੱਲ ਉਨਾਂ ਨੂੰ ਸਿਰਦਾਰ ਕਪੂਰ ਨੂੰ ਦੱਸਣੀ ਤਾਂ ਯਾਦ ਰਹੀ ਪਰ ‘ਜੇਲ ਚਿੱਠੀਆਂ’ ਵਿੱਚ ਲਿਖਣੀ ਯਾਦ ਨਾ ਰਹੀ?

    • @gamechanger7894
      @gamechanger7894 4 роки тому +1

      ਜੇ ਹਾਂ ਤਾਂ- ਇੱਥੇ ਇਹ ਸਿੱਧ ਹੁੰਦਾ ਹੈ ਕਿ ਭਗਤ ਸਿੰਘ ਨਾਲ਼ ਮੁਲਾਕਾਤ ਦੌਰਾਨ ਹੋਈਆਂ ਸਾਰੀਆਂ ਗੱਲਾਂ ਨੂੰ ਭਾਈ ਰਣਧੀਰ ਨੇ ‘ਜੇਲ ਚਿੱਠੀਆਂ’ ਵਿੱਚ ਨਹੀਂ ਲਿਖਿਆ ਤੇ ਉਨਾਂ ਵੱਲੋਂ ਬਹੁਤ ਸਾਰੀਆਂ ਗੱਲਾਂ, ਪਾਠਕਾਂ ਕੋਲੋਂ ਲੁਕਾ ਕੇ ਰੱਖੀਆਂ ਗਈਆਂ ਹਨ। ਇਸ ਸੂਰਤ ‘ਚ ਕਿਤਾਬ ਵਿੱਚ ਦੱਸੀ ਜਾਣਕਾਰੀ ਅਧੂਰੀ ਹੈ, ਜਿਸ ਕਾਰਨ ਏਸ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ।
      ਪਰ ਜੇ ਸਾਡੇ ਵੱਲੋਂ ਪੇਸ਼ ਕੀਤਾ ਇਹ ਦਾਅਵਾ ਗਲਤ ਹੈ ਤੇ ਭਾਈ ਰਣਧੀਰ ਸਿੰਘ ਵੱਲੋਂ ਸਾਰੀਆਂ ਗੱਲਾਂ ਲਿਖੀਆਂ ਗਈਆਂ ਨੇ ਤਾਂ ਸਿਰਦਾਰ ਕਪੂਰ ਵੱਲੋਂ ਲਿਖੀ ਟਿੱਪਣੀ ਗਲਤ ਸਾਬਤ ਹੁੰਦੀ ਹੈ। ਤੇ ਇੰਝ ਉਨਾਂ ਵੱਲੋਂ ਦੱਸੀ ਗਈ ਜਾਣਕਾਰੀ ਨੂੰ ਸੱਚਾ ਨਹੀਂ ਕਿਹਾ ਜਾ ਸਕਦਾ।
      ਏਸ ਤਰਾਂ ਦੋਹਾਂ ਕਿਤਾਬਾਂ ‘ਚ (ਪੇਸ਼) ਦੱਸੀ ਜਾਣਕਾਰੀ ਇੱਕ ਦੂਜੇ ਦੇ ਸੱਚੇ ਹੋਣ ‘ਤੇ ਸ਼ੱਕ ਪੈਦਾ ਕਰਦੀ ਹੈ।
      ਦੂਜੇ ਪਾਸੇ ਭਗਤ ਸਿੰਘ ਦੇ ਸਾਥੀਆਂ ਵੱਲੋਂ ਸਾਂਡਰਸ ਦੇ ਕਤਲ ਬਾਰੇ ਦੱਸੀ ਗਈ ਜਾਣਕਾਰੀ ਕੁਝ ਇਸ ਤਰਾਂ ਹੈ ਕਿ- 17 ਦਸੰਬਰ 1928 ਵਾਲ਼ੀ ਸ਼ਾਮ ਦੇ ਕਰੀਬ 4:20 ਵਜੇ, ਜਦ ਪੁਲਿਸ ਦਫਤਰ ‘ਚੋਂ ਜੇ.ਏ ਸਕਾਟ ਦੀ ਬਜਾਏ ਸਾਂਡਰਸ ਨਿੱਕਲਿਆ ਤਾਂ ਜੈ-ਗੋਪਾਲ ਵੱਲੋਂ ਉਸਨੂੰ ਜੇ.ਏ ਸਕਾਟ ਸਮਝਦਿਆਂ ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਅਜ਼ਾਦ ਨੂੰ ਇਸ਼ਾਰਾ ਕੀਤਾ ਗਿਆ। ਪਰ ਸਕਾਟ ਦੀ ਬਜਾਏ ਸਾਂਡਰਸ ਬਾਹਰ ਆਉਂਦਾ ਦੇਖ ਭਗਤ ਸਿੰਘ ਰੁੱਕ ਗਿਆ। ਪਰ ਰਾਜਗੁਰੂ ਹੱਥ ਆਇਆ ਮੌਕਾ ਜਾਣ ਨਹੀਂ ਦੇਣਾ ਚਾਹੁੰਦਾ ਸੀ ਤੇ ਸਾਂਡਰਸ ‘ਤੇ ਗੋਲ਼ੀ ਚਲਾ ਦਿੰਦਾ ਹੈ, ਜੋ ਉਸਦੇ ਮੱਥੇ ‘ਤੇ ਲੱਗਦੀ ਹੈ ਤੇ ਉਹ ਥੱਲੇ ਡਿਗ ਪੈਂਦਾ ਹੈ। ਇਹ ਦੇਖਕੇ ਭਗਤ ਸਿੰਘ ਜ਼ਮੀਨ ‘ਤੇ ਡਿੱਗੇ ਸਾਂਡਰਸ ਕੋਲ ਭੱਜਕੇ ਪਹੁੰਚਦਾ ਹੈ ਤੇ ਉਸਤੇ ਕਈ ਗੋਲ਼ੀਆਂ ਚਲਾਉਂਦਾ ਹੈ। ਜਿਸ ਤੋਂ ਬਾਅਦ ਭਗਤ ਸਿੰਘ ਰਾਜਗੁਰੂ ਉੱਥੋਂ ਭੱਜ ਪੈਂਦੇ ਹਨ। ਉਨਾਂ ਨੂੰ ਫੜਨ ਲਈ ਹਵਲਦਾਰ ਚੰਨਣ ਸਿੰਘ ਉਹਨਾਂ ਦੇ ਪਿੱਛੇ ਭੱਜਦਾ ਹੈ। ਪਿੱਛਾ ਕਰਨ ਵਾਲ਼ਿਆਂ ਨੂੰ ਰੋਕਣ ਦਾ ਕੰਮ ਅਜ਼ਾਦ ਦਾ ਸੀ ਤਾਂਕਿ ਭਗਤ ਸਿੰਘ ਤੇ ਰਾਜਗੁਰੂ ਉੱਥੋਂ ਬਚਕੇ ਨਿਕਲ ਸਕਣ। ਅਜ਼ਾਦ, ਚੰਨਣ ਸਿੰਘ ਨੂੰ ਉਨਾਂ ਦਾ ਪਿੱਛਾ ਨਾ ਕਰਨ ਲਈ ਕਈ ਵਾਰ ਕਹਿੰਦਾ ਹੈ ਤੇ ਚੇਤਾਵਨੀ ਦਿੰਦਾ ਹੈ। ਜਿਸ ਦੇ ਬਾਵਜੂਦ ਚੰਨਣ ਸਿੰਘ ਉਨਾਂ ਦਾ ਪਿੱਛਾ ਨਹੀਂ ਛੱਡਦਾ। ਤਾਂ ਮਜ਼ਬੂਰ ਹੋਕੇ ਅਜ਼ਾਦ ਉਸਤੇ ਗੋਲ਼ੀ ਚਲਾ ਦਿੰਦਾ ਹੈ ਤੇ ਚੰਨਣ ਸਿੰਘ ਜ਼ਮੀਨ ‘ਤੇ ਡਿੱਗ ਪੈਂਦਾ ਹੈ।

    • @gamechanger7894
      @gamechanger7894 4 роки тому +1

      ਜਿਵੇਂਕਿ ਇਸ ਕਾਰਵਾਈ ‘ਚ ਭਗਤ ਸਿੰਘ, ਰਾਜਗੁਰੂ, ਅਜ਼ਾਦ ਤੇ ਜੈ-ਗੋਪਾਲ ਸਾਰੇ ਹੀ ਬਚਕੇ ਨਿੱਕਲ ਗਏ ਸਨ, ਤਾਂ ਯਕੀਨਨ ਇਹ ਜਾਣਕਾਰੀ ਉਨਾਂ ਵੱਲੋਂ ਹੀ ਆਪਣੇ ਬਾਕੀ ਸਾਥੀਆਂ ਨੂੰ ਦੱਸੀ ਗਈ ਹੋਵੇਗੀ। ਜਿਹੜੀ ਕਿ ਸੱਚ ਦੇ ਕਾਫੀ ਕਰੀਬ ਹੋਣ ਦਾ ਦਾਅਵਾ ਪੇਸ਼ ਕਰਦੀ ਹੈ।
      ਸਾਂਡਰਸ ਦੀ ਪੋਸਟ ਮਾਰਟਮ ਰਿਪੋਰਟ ਵੀ ਭਗਤ ਸਿੰਘ ਦੇ ਸਾਥੀਆਂ ਵੱਲੋਂ ਦੱਸੀ ਜਾਂਦੀ ਘਟਨਾ ਦੇ ਠੀਕ ਹੋਣ ਦਾ ਦਾਅਵਾ ਪੇਸ਼ ਕਰਦੀ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸਾਂਡਰਸ ਦੇ ਅੱਠ ਗੋਲ਼ੀਆਂ ਵੱਜੀਆਂ ਸਨ। (ਜਦਕਿ ਸਿਰਦਾਰ ਕਪੂਰ ਨੂੰ ਸਾਂਡਰਸ ‘ਤੇ ਸਿਰਫ ਦੋ ਗੋਲ਼ੀਆਂ ਹੀ ਚੱਲਦੀਆਂ ਸੁਣੀਆਂ)
      ਜਿੱਥੋਂ ਇਹ ਸਾਫ ਹੈ ਕਿ ਸਾਂਡਰਸ ਦੀ ਮੌਤ ਦਾ ਜਿੰਨਾ ਜ਼ਿੰਮੇਵਾਰ ਰਾਜਗੁਰੂ ਸੀ, ਓਨਾ ਹੀ ਭਗਤ ਸਿੰਘ ਵੀ ਸੀ। ਇਸ ਲਈ ਭਗਤ ਸਿੰਘ ਵੱਲੋਂ ਸਾਂਡਰਸ ਦੇ ਕਤਲ ਦੀ ਜ਼ਿੰਮੇਵਾਰੀ ਨਾ ਲੈਕੇ, ਚੰਨਣ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਣਾ, ਜਿਹੜਾ ਕਿ ਅਜ਼ਾਦ ਵੱਲੋਂ ਕਤਲ ਕੀਤਾ ਗਿਆ ਇੱਕ ਬੇਤੁਕੀ ਤੇ ਘੜੀ ਗਈ ਗੱਲ ਲੱਗਦੀ ਹੈ। ਜਿਸਦਾ ਅੰਦਾਜ਼ਾ ‘ਜ਼ੇਲ ਚਿੱਠੀਆਂ’ ਤੋਂ ਸਾਫ ਲੱਗਦਾ ਹੈ, ਜਿੱਥੇ ਭਗਤ ਸਿੰਘ ਗੱਲਬਾਤ ਦੀ ਪੂਰੀ ਲੈਅ ਤੋੜਕੇ ਅਚਾਨਕ ਸਾਂਡਰਸ ਦੀ ਗੱਲ ਉਸਤੋਂ ਪਹਿਲਾਂ ਚੱਲੀਆਂ ਆ ਰਹੀਆਂ ਗੱਲਾਂ ਦੇ ਵਿਚਕਾਰ ਜਬਰਦਸਤੀ ਕਰਦਾ ਦਿਖਾਇਆ ਗਿਆ। ਜਿਸਦਾ ਸਾਫ-ਸਾਫ ਅਰਥ ਇਹ ਨਿੱਕਲਦਾ ਹੈ ਕਿ-
      ਆਪਣੇ ਬਚਣ ਦੀ ਆਸ ਨਾ ਹੋਣ ਕਰਕੇ ਅਤੇ ਪ੍ਰਸਿੱਧੀ ਤੇ ਵਾਹ-ਵਾਹੀ ਹਾਸਿਲ ਕਰਨ ਲਈ ਭਗਤ ਸਿੰਘ ਸਾਂਡਰਸ ਦੇ ਕਤਲ ਦਾ ਸਾਰਾ ਇਲਜ਼ਾਮ ਆਪਣੇ ਉੱਪਰ ਲੈ ਲੈਂਦਾ ਹੈ। ਏਥੇ ਭਗਤ ਸਿੰਘ ਵੱਲੋਂ ਇਹ ਕਹਿੰਦੇ ਦਿਖਾਇਆ ਜਾਣਾ ਕਿ, “ਉਂਝ ਵੀ ਮੈਨੂੰ ਬਚਣ ਦੀ ਕੋਈ ਆਸ ਨਹੀਂ ਸੀ।” ਬੜਾ ਹੀ ਅਜੀਬ ਲੱਗਦਾ ਹੈ ਕਿਉਂਕਿ ਸਾਂਡਰਸ ਦੇ ਕਤਲ ਕੇਸ ‘ਚ ਪੁਲਿਸ ਦੇ ਹੱਥ ਕਾਤਲਾਂ ਦੀ ਕੋਈ ਵੀ ਜਾਣਕਾਰੀ ਨਹੀਂ ਲੱਗ ਸਕੀ ਸੀ। ਤੇ ਪੁਲਿਸ ਵੱਲੋਂ ਫੜੇ ਜਾਣ ਦੇ ਖਤਰੇ ਤੋਂ ਭਗਤ ਸਿੰਘ ਬਾਹਰ ਸੀ ਕਿਉਂ ਜੋ ਉਸਦੇ ਬਦਲੇ ਹੋਏ ਰੂਪ ਕਾਰਨ ਪੁਲਿਸ ਨੂੰ ਨਾ ਤਾਂ ਉਸ ’ਤੇ ਕੋਈ ਸ਼ੱਕ ਸੀ ਤੇ ਨਾ ਹੀ ਉਸਦੀ ਕੋਈ ਜਾਣਕਾਰੀ।
      ਤੇ ਅਪ੍ਰੈਲ 1928 ‘ਚ ਟਰੇਡ ਡਿਸਪਿਊਟਸ ਬਿੱਲ ਤੇ ਪਬਲਿਕ ਸੇਫਟੀ ਬਿੱਲ ਦੇ ਵਿਰੋਧ ‘ਚ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਤੇ ਫਿਰ ਉੱਥੇ ਹੀ ਆਪਣੀ ਗ੍ਰਿਫਤਾਰੀ ਦੇਣ ਦਾ ਵਿਚਾਰ ਭਗਤ ਸਿੰਘ ਨੇ ਹੀ ਆਪਣੇ ਸਾਥੀਆਂ ਸਾਹਮਣੇ ਰੱਖਿਆ ਸੀ। ਤਾਂਕਿ ਮੁਕੱਦਮੇ ਦੌਰਾਨ ਅਦਾਲਤ ਨੂੰ ਸਿਆਸੀ ਪ੍ਰਚਾਰ ਦੇ ਇੱਕ ਮੰਚ ਵਜੋਂ ਇਸਤੇਮਾਲ ਕਰਦਿਆਂ ਆਪਣੇ ਉਦੇਸ਼ ਤੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਭਗਤ ਸਿੰਘ ਨੂੰ ਚੰਗੀ ਤਰਾਂ ਪਤਾ ਸੀ ਕਿ ਫੜੇ ਜਾਣ ਮਗਰੋਂ ਉਸਨੂੰ ਮੌਤ ਦੀ ਹੀ ਸਜ਼ਾ ਹੋਵੇਗੀ। ਪਰ ਫਿਰ ਵੀ ਉਹ ਪਾਰਟੀ ਦੇ ਬਾਕੀ ਮੈਂਬਰਾਂ ਨਾਲ਼ ਜਿੱਦਕੇ ਇਸ ਕੰਮ ਨੂੰ ਆਪਣੇ ਸਾਥੀ ਬਟੁਕੇਸ਼ਵਰ ਦੱਤ ਨਾਲ਼ ਮਿਲਕੇ 8 ਅਪ੍ਰੈਲ 1929 ਨੂੰ ਅੰਜ਼ਾਮ ਦਿੰਦਾ ਹੈ। ਬੰਬ ਸੁੱਟਣ ਮਗਰੋਂ ਉਹ ਤੇ ਦੱਤ ਉੱਥੋਂ ਬਚਕੇ ਨਿੱਕਲ ਸਕਦੇ ਸਨ, ਪਰ ਆਪਣੇ ਉਦੇਸ਼ ਦੀ ਪੂਰਤੀ ਲਈ ਆਤਮ-ਸਮਰਪਣ ਕਰ ਦਿੰਦੇ ਹਨ।

    • @gamechanger7894
      @gamechanger7894 4 роки тому +1

      ਇਸ ਲਈ ਭਗਤ ਸਿੰਘ ਆਪਣੇ ਆਪ ਨੂੰ ਬਚਾਏ ਰੱਖਣ ਦੀ ਆਸ ਰੱਖਦਾ ਸੀ, ਜਿਵੇਂ ਕਿ ‘ਜੇਲ੍ਹ ਚਿੱਠੀਆਂ’ ਵਿੱਚ ਉਸ ਨੂੰ ਕਹਿੰਦਾ ਦਿਖਾਇਆ ਗਿਆ ਤਾਂ ਉਹ ਅਸੈਂਬਲੀ ‘ਚ ਬੰਬ ਸੁੱਟਣ ਦਾ ਖਿਆਲ ਵੀ ਨਾ ਸੋਚਦਾ। ਪਰ ਹਕੀਕਤ ਇਸ ਤੋਂ ਬਿਲਕੁਲ ਉਲਟੀ ਹੈ, ਜਿਸਦੀ ਗਵਾਹੀ ਇਤਿਹਾਸ ਆਪ ਭਰਦਾ ਹੈ।
      ਇਸ ਲਈ ਬਿਲਕੁਲ ਸਾਫ ਹੋ ਜਾਂਦਾ ਹੈ ਕਿ ਭਗਤ ਸਿੰਘ ਨੂੰ ਇੱਕ ਮੌਕਾਪ੍ਰਸਤ ਲਾਲਚੀ ਤੇ ਬੁਜ਼ਦਿਲ ਸ਼ਖਸ ਦਿਖਾਉਣ ਲਈ ਭਾਈ ਸਾਹਿਬ ਵੱਲੋਂ ਇਹ ਗੱਲਾਂ ਘੜੀਆਂ ਗਈਆਂ ਹਨ ਤੇ ਦੂਜੇ ਪਾਸੇ ਸਿਰਦਾਰ ਕਪੂਰ ਵੱਲੋਂ ਭਗਤ ਸਿੰਘ ਇੱਕ ਸਿੱਖ ਹਵਲਦਾਰ ਚੰਨਣ ਸਿੰਘ ਦਾ ਕਾਤਲ ਦੱਸਕੇ, ਸਿੱਖਾਂ ਦੇ ਮਨਾ ਵਿੱਚ ਉਸ ਪ੍ਰਤੀ ਘ੍ਰਿਣਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
      ਇੰਝ ਹੀ ਭਗਤ ਸਿੰਘ ਦੇ ਆਸਤਕ ਬਨਣ ਦੀ ਜਾਣਕਾਰੀ ਵੀ ਦੋਹਾਂ ਕਿਤਾਬਾਂ ਵਿੱਚ ਮੇਲ਼ ਨਹੀਂ ਖਾਂਦੀ।
      ‘ਸਾਚੀ ਸਾਖੀ’ ਵਿੱਚ ਸਿਰਦਾਰ ਕਪੂਰ ਨੇ ਲਿਖਿਆ ਕਿ ਭਗਤ ਸਿੰਘ ਦੀ ਬੜੀ ਹੀ ਪ੍ਰਬਲ ਇੱਛਾ ਸੀ ਕਿ ਆਪਣੇ ਅੰਤਮ ਸਮੇਂ ਫਾਂਸੀ ਲੱਗਣ ਤੋਂ ਪਹਿਲਾਂ ਭਾਈ ਰਣਧੀਰ ਸਿੰਘ ਜੋਕਿ ਉਸ ਸਮੇਂ ਲਾਹੌਰ ਜੇਲ ਵਿੱਚੋਂ ਛੁੱਟਣ ਵਾਲ਼ੇ ਸਨ ਦੀ ਜਥੇਦਾਰੀ ਵਿੱਚ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਛਕ ਸਕੇ ਜੋ ਸਰਕਾਰ ਵੱਲੋਂ ਪੂਰੀ ਨਾ ਕੀਤੀ ਗਈ। (ਦੇਖੋ ‘ਸਾਚੀ ਸਾਖੀ’, ਛਾਪ-1972, ਪੰਨਾ-56)
      ਇਹੀ ਗੱਲ ਗੰਡਾ ਸਿੰਘ ਵੱਲੋਂ ਇਸ ਕਿਤਾਬ ’ਚ ਮੁੱਖਬੰਧ ਦੇ ਤੀਸਰੇ ਪੰਨੇ ‘ਤੇ ਲਿਖੀ ਹੈ।

    • @gamechanger7894
      @gamechanger7894 4 роки тому +1

      ਇਸ ਗੱਲ ਦਾ ਅਰਥ ਤਾਂ ਇਹੀ ਨਿੱਕਲਦਾ ਹੈ ਕਿ ਭਾਈ ਰਣਧੀਰ ਸਿੰਘ ਨਾਲ਼ ਮੁਲਾਕਾਤ ਹੋਣ ਤੋਂ ਕਈ ਦਿਨ ਪਹਿਲਾਂ ਹੀ ਭਗਤ ਸਿੰਘ, ਸਿੱਖ ਮਤ ਨੂੰ ਆਪਣੇ ਦਿਲ ਤੋਂ ਅਪਣਾ ਚੁੱਕਾ ਸੀ ਤੇ ਅੰਮ੍ਰਿਤ ਛਕਣਾ ਚਾਹੁੰਦਾ ਸੀ। (ਯਕੀਨਨ) ਉਹ ਉਸ ਸਮੇਂ ਤੱਕ ਦਿਲੋਂ ਆਸਤਕ ਬਣ ਚੁੱਕਾ ਸੀ।
      ਪਰ ਭਾਈ ਰਣਧੀਰ ਸਿੰਘ ਵੱਲੋਂ ‘ਜੇਲ ਚਿੱਠੀਆਂ’ ਵਿੱਚ ਲਿਖੀ ਮੁਲਾਕਾਤ ਵਿੱਚ ਭਗਤ ਸਿੰਘ ਕਿਤੇ ਵੀ ਆਪਣੀ ਇਸ ਪ੍ਰਬਲ ਇੱਛਾ ਨੂੰ ਜ਼ਾਹਰ ਕਰਦਾ ਨਹੀਂ ਦਿਖਾਇਆ ਗਿਆ ਜਿਸਦਾ ਪੂਰਾ ਨਾ ਹੋਣ ਦਾ ਉਸਨੂੰ ਅਫਸੋਸ ਸੀ। ਇਸ ਦੇ ਉਲਟ ਭਗਤ ਸਿੰਘ ਉੱਥੇ ਭਾਈ ਸਾਹਿਬ ਨੂੰ ਇਹ ਕਹਿੰਦਾ ਦਿਖਾਇਆ ਗਿਆ ਕਿ “ਮੇਰਾ ਦਿਲ ਸਿੱਖ ਨਹੀਂ ਤੇ ਮੈਂ ਨਾਸਤਕ ਹਾਂ, ਮੈਂ ਰੱਬ ਨੂੰ ਨਹੀਂ ਮੰਨਦਾ।” ਜਿਸ ਨੂੰ ਸੁਣ ਕੇ ਭਾਈ ਸਾਹਿਬ ਉਸਨੂੰ ਸਮਝਾਉਂਦੇ ਹਨ, ਜਿਸ ਤੋਂ ਬਾਅਦ ਉਹ ਆਸਤਕ ਬਣਦਾ ਹੈ ਤੇ ਸਿੱਖ ਮਤ ‘ਚ ਰਹਿਣ ਦਾ ਵਚਨ ਦਿੰਦਾ ਹੈ।
      ਇੱਥੇ ਦੋਹਾਂ ਕਿਤਾਬਾਂ ਵਿਚਲੀ ਜਾਣਕਾਰੀ ਇੱਕ ਦੂਜੇ ਦੇ ਬਿਲਕੁਲ ਹੀ ਉਲਟ ਹੈ। ਜੇ ਸਿਰਦਾਰ ਕਪੂਰ ਦੀ ਮੰਨੀਏ ਤਾਂ ਭਗਤ ਸਿੰਘ ਰਣਧੀਰ ਸਿੰਘ ਨੂੰ ਮਿਲ਼ਣ ਤੋਂ ਪਹਿਲਾਂ ਹੀ ਅੰਮ੍ਰਿਤ ਛਕਣਾ ਚਹੁੰਦਾ ਸੀ ਭਾਵ ਪਹਿਲਾਂ ਹੀ ਆਸਤਕ ਬਣ ਚੁੱਕਾ ਸੀ।
      ਦੂਜੇ ਪਾਸੇ ਜੇ ਭਾਈ ਰਣਧੀਰ ਸਿੰਘ ਵੱਲੋਂ ਲਿਖੀ ਮੁਲਾਕਾਤ ਦੀ ਮੰਨੀਏ ਤਾਂ ਉਹ ਇਸ ਮੁਲਾਕਾਤ ਸਮੇਂ ਨਾਸਤਿਕ ਸੀ ਤੇ ਮੁਲਾਕਾਤ ਦੇ ਅੰਤ ’ਚ ਆਸਤਕ ਬਣਦਾ, ਭਾਈ ਸਾਹਿਬ ਦੇ ਸਮਝਾਉਣ ਤੋਂ ਬਾਅਦ।
      ਪਰ ਜੇ ਇਨਾਂ ‘ਚੋਂ ਕੋਈ ਗੱਲ ਮੰਨ ਵੀ ਲਈਏ ਕਿ ਭਗਤ ਸਿੰਘ ਮੁੜ ਆਸਤਕ ਬਣ ਗਿਆ ਸੀ ਤਾਂ ਉਸ ਨੇ ‘ਮੈਂ ਨਾਸਤਿਕ ਕਿਉਂ ਹਾਂ?’ ਲੇਖ ਕਿਉਂ ਲਿਖਿਆ, ਜੋ ਕਿ ਭਾਈ ਰਣਧੀਰ ਸਿੰਘ ਨਾਲ਼ ਹੋਈ ਮੁਲਾਕਾਤ ਤੋਂ ਬਾਅਦ 5-6 ਅਕਤੂਬਰ 1930 ਨੂੰ ਉਸ ਵੱਲੋਂ ਲਿਖਿਆ ਗਿਆ। ਜਿਸ ਵਿੱਚ ਉਸਨੇ ਰੱਬ ਦੀ ਹੋਂਦ ਤੇ ਪੁਨਰ-ਜਨਮ ਵਰਗੇ ਵਿਚਾਰਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਸਦਾ ਅਜਿਹੀ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਨਹੀਂ। ਤੇ ਆਪਣੇ ਆਖਰੀ ਸਮੇਂ ਤੱਕ ਉਹ ਆਪਣੇ ਇਨਾਂ ਵਿਚਾਰਾਂ ਤੱਕ ਦ੍ਰਿੜ ਰਹੇਗਾ।
      ਏਸ ਸਵਾਲ ਦੇ ਦੋ ਤਰਾਂ ਦੇ ਜਵਾਬ ਸਾਡੇ ਸਾਹਮਣੇ ਆਉਂਦੇ ਹਨ। ਪਹਿਲਾ ਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਲੇਖ ਭਗਤ ਸਿੰਘ ਦਾ ਲਿਖਿਆ ਹੋਇਆ ਨਹੀਂ ਹੈ ਤੇ ਇਹ ਇੱਕ ਸਾਜ਼ਿਸ਼ ਕੀਤੀ ਗਈ ਹੈ ਉਸਨੂੰ ਨਾਸਤਿਕ ਦੱਸਣ ਦੀ। ਇਸ ਲਈ ਇਸ ‘ਤੇ ਚਾਨਣ ਪਾਉਣਾ ਸਾਡਾ ਫਰਜ਼ ਹੈ। ‘ਮੈਂ ਨਾਸਤਿਕ ਕਿਉਂ ਹਾਂ?’ ਲੇਖ ਸਭ ਤੋਂ ਪਹਿਲਾਂ 27 ਸਤੰਬਰ 1931 ਵਿੱਚ ਲਹੌਰ ਦੇ ਮੈਗਜ਼ੀਨ ‘ਦਾ ਪੀਪਲ’ ਵਿੱਚ ਛਪਿਆ। ਜਿਸ ਦੇ ਸੰਪਾਦਕ ਵੱਲੋਂ ਲੇਖ ਵਾਲ਼ੇ ਪੰਨੇ ’ਤੇ ਲਿਖਿਆ ਗਿਆ ਹੈ ਕਿ ਇਸ ਲੇਖ ਨੂੰ ਛਾਪਣ ਦੇ ਕਾਪੀ ਰਾਇਟ ਉਸਨੇ ਸ.ਕਿਸ਼ਨ ਸਿੰਘ (ਭਗਤ ਸਿੰਘ ਦੇ ਪਿਤਾ) ਕੋਲੋਂ ਲਏ ਹਨ। ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਇਹ ਲੇਖ ਭਗਤ ਸਿੰਘ ਨੇ ਆਪ ਹੀ ਲਿਖਿਆ ਸੀ ਜੋਕਿ ਉਸਦੇ ਪਿਤਾ ਸ.ਕਿਸ਼ਨ ਸਿੰਘ ਦੇ ਕੋਲ ਮੌਜੂਦ ਸੀ। ਜੋ ਵਿਚਾਰ ਰੱਬ, ਪ੍ਰਮਾਤਮਾ, ਪੁਨਰ-ਜਨਮ ਬਾਰੇ ਇਸ ਲੇਖ ਵਿੱਚ ਪੇਸ਼ ਕੀਤੇ ਗਏ ਹਨ ਉਹੀ ਵਿਚਾਰ ਭਗਤ ਸਿੰਘ ਦੀਆਂ ਕਈ ਹੋਰ ਲਿਖਤਾਂ ਵਿੱਚ ਵੀ ਮਿਲ਼ਦੇ ਹਨ ਜਿਵੇਂ ਕਿ-
      - ਸਤੰਬਰ 1929 ਵਿੱਚ ਜੇਲ ‘ਚੋਂ ਹੀ ਆਪਣੀ ਭੁੱਖ ਹੜਤਾਲ ਦੇ ਸਮੇਂ ਭਗਤ ਸਿੰਘ ਨੇ ਸੁਖਦੇਵ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਸਨੇ ਇੱਕ ਜਗਾ, ਲਿਖਿਆ ਹੈ ਕਿ “ਅਸੀਂ ਰੱਬ। ਪੁਨਰ-ਜਨਮ, ਨਰਕ-ਸਵਰਗ ਤੇ ਰੱਬ ਵੱਲੋਂ ਕੀਤੇ ਜਾਣ ਵਾਲ਼ੇ ਜੀਵਨ ਦੇ ਹਿਸਾਬ-ਕਿਤਾਬ ਵਿੱਚ ਯਕੀਨ ਨਹੀਂ ਰੱਖਦੇ।”
      - ਡਰੀਮਲੈਂਡ ਦੀ ਭੂਮਿਕਾ ਜੋ ਕਿ ਭਾਈ ਰਣਧੀਰ ਸਿੰਘ ਨਾਲ਼ ਹੋਈ ਮੁਲਾਕਾਤ ਤੋਂ ਤਿੰਨ ਮਹੀਨੇ ਬਾਅਦ ਜਨਵਰੀ 1931 ਵਿੱਚ ਭਗਤ ਸਿੰਘ ਵਲੋਂ ਲਿਖੀ ਗਈ, ਜਿੱਥੇ ਧਰਮ ਦੇ ਮਸਲੇ ਨੂੰ ਕਾਰਲ ਮਾਰਕਸ ਦੀ ਟੂਕ ਜ਼ਰੀਏ ਉਹ ਖਾਰਿਜ ਕਰਦਾ ਹੈ ਕਿ, “ਧਰਮ ਲੋਕਾਂ ਲਈ ਅਫੀਮ ਹੈ।” ਇਹੀ ਟੂਕ ਭਗਤ ਸਿੰਘ ਦੀ ਜੇਲ ਨੋਟਬੁੱਕ ਵਿੱਚ ਵੀ ਦੋ ਥਾਂਵਾਂ ’ਤੇ (ਪੰਨਾ 40(37) ਤੇ 192(127)) ਲਿਖੀ ਮਿਲ਼ਦੀ ਹੈ।

  • @udhamsingh4442
    @udhamsingh4442 2 роки тому +2

    Ehna lokan nu koment karna v pap hai

  • @Sikhikhanyotikhi
    @Sikhikhanyotikhi 4 роки тому

    ਬਰਾਗੀ ਚਿਠੀ 🙏🏼😔

  • @udhamsingh4442
    @udhamsingh4442 2 роки тому +1

    Kal nu kartar singh prabha te udham singh v galat San keh devoge

  • @Truelife05
    @Truelife05 6 місяців тому

    Apni galti man laini te duja nastik ho k astik pakhi loga di izzat krni v ik bahut vadda kirdar dikhaunda hai log eh chithi nu v galt tarike lai lainde.Bhagat Singh di umar v dekho aini k umar ch ajkal Banda eh galla ta krda e nhi BAs khedan khdaun wall te ghumn frn wall dhyan rakhda pr usne desh bhagti dil vsayi so logo ehnu samjho

  • @paramnoorkaur1513
    @paramnoorkaur1513 6 років тому +7

    bhagat singh was misguided by some marxist peoples and then he cut there hairs but after meeting with bhai sahib then he realise he is a on wrong path after that he want to be baptised sikh but british government not allowed ...

    • @gurwindersingh759
      @gurwindersingh759 5 років тому

      Wrong infaomation

    • @Kisan-tz3pj
      @Kisan-tz3pj 4 роки тому

      ਜੌ ਵੀ ਹੈ ਚੰਗੇ ਕਰਮਾ ਵਾਲਾ c Jo rub me odnu end the gym ch v apne lad la lea

    • @gamechanger7894
      @gamechanger7894 4 роки тому

      paramnoor kaur ਗਲਤ ਫੈਮਲੀ ਮੁਬਾਰਕ ਹੁਣ ਭਗਤ ਸਿੰਘ ਦੀਆਂ ਖੁਦ ਦੀਆਂ ਲਿਖਤਾਂ ਪੜੋ।

    • @paramnoorkaur1513
      @paramnoorkaur1513 4 роки тому +1

      @@gamechanger7894 🤔🤔🤔 asi parhke hi dasia hai jake bhai randhir singh ji dian auto biography ..jail chittian ...parhlo fer dasna ..dono jane iko jail wich rshe san te apas wich mulakat wi kar chuke han

    • @gamechanger7894
      @gamechanger7894 4 роки тому

      paramnoor kaur ਬਾਈ ਤੂੰ ਸਿਰਫ ਭੂਤ ਪਰੇਤਾਂ ਦੀਆਂ ਗਪੌੜ ਕਹਾਣੀਆਂ ਨੂੰ ਸੱਚਾ ਦੱਸਣ ਵਾਲੇ ਰਣਧੀਰ ਸਿੰਘ ਦੀ ਇੱਕ ਝੂਠੀ ਲਿਖਤ ਤੇ ਹੀ ਯਕੀਨ ਕਰ ਲਿਆ ਕਿਉਕਿ ਰਣਧੀਰ ਸਿੰਘ ਸਿੰਘ ਦਾ ਲਿਖਆ ਝੂਠ ਤੈਨੂੰ ਮਿਠਾ ਲੱਗ ਰਿਹਾ ਤਾਂ ਕਰਕੇ ਤੂੰ ਇਸਤੇ ਅੱਖਾਂ ਬੰਦ ਕਰਕੇ ਬਿਨਾਂ ਤਰਕ ਕੀਤੇ ਯਕੀਨ ਕਰ ਲਿਆ। ਸੱਚ ਤਾਂ ਇਹ ਹੈ ਕਿ ਉਸ ਸਮੇ ਪੂਰੇ ਭਾਰਤ ਵਿੱਚ ਲੋਕ ਭਗਤ ਸਿੰਘ ਨੂੰ ਜਾਨਣ ਲੱਗ ਗਏ ਸੀ ਤੇ ਭਗਤ ਸਿੰਘ ਸੀ ਵਧਦੀ ਪ੍ਰਚਲਿਤਾ ਰਣਧੀਰ ਸਿੰਘ ਤੌ ਬਰਦਾਸ਼ ਨੀ ਹੋਈ ਤਾਂ ਕਰਕੇ ਉਸਨੇ ਭਗਤ ਸਿੰਘ ਨੂੰ ਬਦਨਾਮ ਕਰਨ ਵਾਸਤੇ ਝੂਠ ਲਿਖਆ।

  • @udhamsingh4442
    @udhamsingh4442 2 роки тому +1

    Saram ch marjo

  • @singhpal5510
    @singhpal5510 7 років тому +1

    Mahan Sant JaRNAIL Singh JI bHINDRAN JI inahan di organisation noo PAKHAND KIRTNIYE akhde sn

    • @jatinder2714
      @jatinder2714 7 років тому +2

      Singh Pal acha ji . I think you have lot a knowledge about history .
      Kise hor nu keh deo ... sant ji ta aap porri porri rat ehna de vich aak kirtan sunnde san

  • @komalpreetkomalpreet5625
    @komalpreetkomalpreet5625 6 років тому +3

    bhai randhir singh ji di koi Rees ni or na ho skdi hai ohna diya sidhiya parmatma nal gallan si Bhagat Singh di fake book

    • @amritsingh5575
      @amritsingh5575 5 років тому +1

      No it's not fake book it's based on autobiography by bhai Sahab himself in his book Jail chithiyan

  • @SurinderSingh-ru2pq
    @SurinderSingh-ru2pq Рік тому +1

    Saheed bhagat singh nastik c ta hi ghlat dasde ne eh

  • @SurinderSingh-ru2pq
    @SurinderSingh-ru2pq 2 роки тому +1

    Baba ji jhuth bool rahe ne

  • @singhgable
    @singhgable 5 років тому +1

    Damm this s soo untrue. I have gone thru almost every book of bhagat singh. Stop spreading fake things , for marketing of any religion. He became atheist when he moved to lahore college so a person who was atheist from years. how come became religious in just short meeting. ( no one says in any book as he met with Randhir singh even not mentioned in why m atheist)I don’t know why you guys doing this for. Khalsa akhbar ( urdu) news after bhagat singh hanged up, was bit of controversial.

    • @harwindersinghsaini5146
      @harwindersinghsaini5146 5 років тому +4

      Bhai randheer singh ji cant write anything lie or fake

    • @singhgable
      @singhgable 5 років тому

      Harwinder singh saini do you have any reasonable answer or any proof like? Or you just have blind faith that he can’t lie. Be realistic , find facts. M not defaming him as he had great role in independence. But the fact is fact

    • @gurpreetsingh-pu6tb
      @gurpreetsingh-pu6tb 4 роки тому +1

      @@singhgable han hai proof bhagat singh di last snap dekho jis vich une ne bhai randhir singh ji di prerna naal kesh rakh lye c

    • @gurpreetsingh-pu6tb
      @gurpreetsingh-pu6tb 4 роки тому +1

      @@singhgable una da melaap fansi to kus time phla hoya c, books phla diya likhya ne,

    • @gurpreetsingh-pu6tb
      @gurpreetsingh-pu6tb 4 роки тому +1

      @The Logical Topics mai chid k ki krna y, sare apni apni gal likh rhe ne jo kise nu pta

  • @KaranSingh-zo7nz
    @KaranSingh-zo7nz 4 роки тому +6

    Bhagat Singh te randhir Singh di mulaakaat 4 October 1930 nu hundi hai, jdo Bhagat Singh randhir Singh diyan gallan nu tarak de adhaar te jhootha pa denda tan randhir Singh ne usnu keha ki popularity ne tera dimaag hila dita te tu hankaar krke rabb nu bhul betha, us ton agle din hi Bhagat Singh ne main naastik kyun han lekh likhya tan ki baki lok v kite randhir Singh wangu eh na sochan ki bhagat Singh hankaar krke naastik bnya hai

    • @gamechanger7894
      @gamechanger7894 4 роки тому +1

      agree

    • @khonyeleaglefergumedov9175
      @khonyeleaglefergumedov9175 3 роки тому +1

      veer me nastik han book is incident to pehla likhi gyi a te tu ena insecusre apni nastikta nu lai ke ki tu e accept e ni kr skda ke bhagat singh astik v ho skde ne

    • @KaranSingh-zo7nz
      @KaranSingh-zo7nz 3 роки тому

      @@khonyeleaglefergumedov9175 veer main nastik kyu han book sirf Bhagat Singh ne likhi hi is krke c tan ki oh randhir Singh wang lok v eh na sochan Ki bhagat singh hankaar krke naastik bnya, te book ch bhagat singh ne bahut hi vigyanik tareeke nal apniyan daleelan ditiyan ne te book ch bhagat singh ne special randhir singh baare likhya v hai ki randhir singh ne us nal kujh pal di mulakaat ton hi eh andaaza lga lya ki bhagat singh hankaar krke naastik bnya,, veer main Bilkul v insecure ni aw, baki sb karantikaari aastik hi c islyi mainu koi dikkat ni ki koi aastik c ya naastik par bhagat Singh diyan likhtan ne eh saabit kita hoya ki oh naastik c, main naastik kyu han ton ilaawa v bhagat singh diyan likhtan parhke dekheyo fer khud samjh jaayoge

    • @Sant_sewak1
      @Sant_sewak1 2 роки тому

      Book di date dekh la pra , keho jahe bande o yr tusi ek sikh nu jootha paun laga tu.? Guru di bani nu bhagat singh wrge hazaar jam jaan tan nahi joothe pa skde

    • @dreampictures8518
      @dreampictures8518 2 роки тому

      @@Sant_sewak1 ਤੇ ਅੱਜ ਦੇ ਬਾਬੇ ਗੁਰੂ ਦੀ ਬਾਣੀ ਨੂੰ ਵੀ ਤਰੋੜ ਮਰੋੜ ਆਪਣੇ ਫਾਇਦੇ ਲਈ ਵਰਤ ਰਹੇ ਨੇ । ਬਾਬਾ ਨਾਨਕ ਤਾ ਆਪ ਤਰਕ ਕਰਨ ਵਾਲਾ ਸੀ ਤਾ ਹੀ ਉਹਨਾ ਨੇ ਜਨੇਊ ਪਾਉਣ ਤੋ ਇਨਕਾਰ ਕਰ ਦਿੱਤਾ (ਤਰਕ ਕੀਤਾ ਸੀ ਜਾ ਨਹੀ ?)

  • @Punjab7777
    @Punjab7777 5 років тому +4

    BHAGAT SINGH EH GAL NHI KEH SAKDA SHER C BHAGTA MAI NHI MANDA . MNU EDA LAG RIYA BHAI SAAB APNI SIFT KAR RAHE AA

    • @Josan007
      @Josan007 2 роки тому

      Sab jhuth likhya bai dheere ne. Tusi bhagat singh diya likhta pdo.

    • @parmarjaspreet3049
      @parmarjaspreet3049 2 роки тому

      Jehre valentineday wale shaheed nu shaheed kehnde aa bhagat singh nu ਅੱਤਵਾਦੀ 🤣🤣

  • @gurpreetsidhu7362
    @gurpreetsidhu7362 4 роки тому +2

    Baba appna app ch jadda siana bnn reah randhir singh book ch bhagat singh nu nilak sabit kar rehha ha jaddo ki hass ka fansi bhagat singh charrea si tah baba kudrati mout marrea si
    2. Tarrak jah bhagat singh shiraf sharut kamona cahunda tahn ho fanshi tah hass ka nah charda

    • @gamechanger7894
      @gamechanger7894 4 роки тому

      gurpreet sidhu agree

    • @gamechanger7894
      @gamechanger7894 4 роки тому

      gurpreet sidhu ਬਾਈ ਧੀਰਾ ਆਪਣੇ ਮੂਹੋ ਮਿਆ ਮਿਠੂ ਬਣਦਾ ਸੀ। ਇਸਨੂੰ ਵੀ ਗਾਂਧੀ ਵਾਗ ਭਗਤ ਸਿੰਘ ਦੀ ਪ੍ਰਚਿਲਤਾ ਪਸੰਦ ਨੀ ਆ ਰਹੀ ਸੀ ਤਾਂ ਕਰਕੇ ਧੀਰੇ ਨੇ ਭਗਤ ਸਿੰਘ ਨੂੰ ਬਦਨਾਮ ਕਰਨ ਵਾਸਤੇ ਨਾ ਕਾਮਯਾਬ ਕੋਸ਼ਿਸ਼ ਕੀਤੀ ਪਰ ਸ਼ੁਕਰ ਆ ਕਿ ਭਗਤ ਸਿੰਘ ਦਾ ਲਿਖਆ ਲੇਖ ਮੈ ਨਾਸਤਿਕ ਕਿਉ ਹਾਂ ਸਬ ਦੇ ਸਾਹਮਣੇ ਆ ਗਿਆ ਤੇ ਧੀਰੇ ਦਾ ਪਰਦਾਫਾਸ਼ ਹੋ ਗਿਆ।

  • @udhamsingh4442
    @udhamsingh4442 2 роки тому

    Tusi paise Len vaste koj v kar sakde ho

  • @arshgill4594
    @arshgill4594 3 роки тому +3

    Glt gl aa yr , bhagat singh baree glt galaan dssiya jaa rhia ne yr . He is such a great person te 23 saal di umr ch fansi chdd jana koi sokhi gl ni hundi . Bhagat singh de vichar eda de ho hi skde . Ohdia likhtan pdd lvo kite v thonu ehoji gl hi nhi milni k oh kise dhrm nu ya kise jaat paat bare kuch keh reha hove . Ede vdde thinker di bezti aa yr . Nale keha janda v jdo ohna nu fansi to baad saskar kita gya ta tina da alag alg rasma nal kitaa gya . Lokan nu glt raah ponn vaste eh sbb galan khiya jandia ne . Angreja ne ek din pehla ta fansi deti c te acha ohna ne ena time laya hona v sardar bhagat singh , Shivram rajguru te sukhdev Thapar nu alag alg rasma nal saskr kita hove , ohna diya lashan de tukde krr k miti da tel paa k fookta c ohna nu . Sharm onii chahdi aa ohna lokhan nu jo eni mahan soch rkhn vale bande nu kise dharm nal jod rhe ne . DHANWAD 🙏🏻

    • @Sant_sewak1
      @Sant_sewak1 2 роки тому

      Book padh lo bhagat singh di

    • @justseeker141
      @justseeker141 2 роки тому

      ਜੇਲ ਚਿੱਠੀਆਂ ਪੁਸਤਕ ਪੜੋ..ਨਹੀਂ ਤਾਂ ਖੂਹ ਦੇ ਡੱਡੂ ਬਣੇ ਰਹੋਗੇ ਜੀ

    • @Uugdrrb
      @Uugdrrb 2 роки тому

      @@justseeker141 why i am atheist padd loo

    • @harmailsingh6472
      @harmailsingh6472 2 роки тому

      ਕਿੰਨਾ ਚੰਗਾ ਹੁੰਦਾ ਜੇਕਰ ਪੰਜਾਬੀ ਵਿੱਚ ਲਿਖਿਆ ਜਾਦਾ

  • @manindersingh6748
    @manindersingh6748 8 років тому +5

    its a lie study his book why i am an atheist

    • @manindersingh6748
      @manindersingh6748 8 років тому +1

      +KopSingh1986 bhagat singh was a atheist till his end he refused to pray at the time of execution in his book he also writes why he became atheist and criticised all religions.

    • @manindersingh6748
      @manindersingh6748 8 років тому

      +KopSingh1986 sorry due to your incorrect facts my language will be harsh but you didn't even studied his book in which he clearly criticised rundhir and said his eyes are weak as mere lump of flesh clearly he shows disregard against rundhir and i can't even tell you how dumb you are because your facts are so incorrect at the time of execution bhagat singh ,rajguru , sukhdev body was cut into pieces and later on cremated on satluj river bhagat singh body was burned when his family saw him they were not even identify him and second bhagat singh sister has admitted that he didn't kept his hair at their last meeting bro there is no propaganda maybe you have some issues with hindus or something i don't care he was an atheist and i have another fact during his execution some jailer even told him to pray but he refused it and said "on my part it is an act of demoralisation" people like you who are trying to make his sacrifices into some religious deed are stupid stop doing that he died for india. stop you're religious stupidity you know what bhagat singh was a socialist he believe in equality among all stop saying hindu,sikh Christian that is not right you're creating differences stop doing that we are one let us be together as people be human first.

    • @manindersingh6748
      @manindersingh6748 8 років тому +1

      +KopSingh1986 sorry due to your incorrect facts my language will be harsh but you didn't even studied his book in which he clearly criticised rundhir and said his eyes are weak as mere lump of flesh clearly he shows disregard against rundhir and i can't even tell you how dumb you are because your facts are so incorrect at the time of execution bhagat singh ,rajguru , sukhdev body was cut into pieces and later on cremated on satluj river bhagat singh body was burned when his family saw him they were not even identify him and second bhagat singh sister has admitted that he didn't kept his hair at their last meeting bro there is no propaganda maybe you have some issues with hindus or something i don't care he was an atheist and i have another fact during his execution some jailer even told him to pray but he refused it and said "on my part it is an act of demoralisation" people like you who are trying to make his sacrifices into some religious deed are stupid stop doing that he died for india. stop you're religious stupidity you know what bhagat singh was a socialist he believe in equality among all stop saying hindu,sikh Christian that is not right you're creating differences stop doing that we are one let us be together as people be human first.

    • @manindersingh6748
      @manindersingh6748 8 років тому +2

      +KopSingh1986 dude this photo that you're seeing is so old and was taken in police custody first read his book without even reading his book you can't decide anything thats makes me angry first read his book its not that long

    • @manindersingh6748
      @manindersingh6748 8 років тому

      +KopSingh1986 firstly if you don't have any problem with hindus then why the hell did you say hindu communist propaganda!

  • @ranveerbajwa4970
    @ranveerbajwa4970 5 років тому +2

    Jine Bhagat Singh nu padya...onu pta k babe ne kina jhooth bolya ode bare

    • @avneetkaur7950
      @avneetkaur7950 4 роки тому +2

      Jhooth ki bole... .kisne bole???

    • @gamechanger7894
      @gamechanger7894 4 роки тому +1

      Avneet Kaur ene jhoot bolya v bhagat singh menu miln to bad sikh bn gya c 🤣🤣 but duje pase bhajat singh di jail diary read kro jis ch one saf saf likhya na me kise rabb nu mnda na kise dharm nu

  • @golewalia
    @golewalia 6 років тому +1

    this is all bakwas.Bhagat singh denies ever believing in any god or religion in his letter why I am an atheist,which he wrote few days before he was was hanged. bhai randhir singh's meeting(even thou his name is not mentioned in the letter) is also mentioned in the letter and it describes how randhir singh got really angry when Bhagat singh told him he was a non believer and despised religion.Thanks.

    • @User555fgt
      @User555fgt 6 років тому +4

      golewalia aastik ho k shaheed hoya c bhagat singh..puran gursikh banan di v mang kiti c...par angreja ne hon nai ditaa..
      Baaki tuadi haume ego eh nai manan degi..thanks

    • @astaad4560
      @astaad4560 5 років тому +1

      Jae oh nastik he reha ta dadi case kisda c

    • @harwindersinghsaini5146
      @harwindersinghsaini5146 5 років тому +1

      Bhagat singh wanted to meet tandhir singh ji randhir singh ji denied
      But later randhir singh motivate him to sikhi.
      But bahgat singh wanted to take a all credit he didnt mention this meeting in his book.

    • @jujharsingh5461
      @jujharsingh5461 4 роки тому

      Bhai randheer singh were leader of ghadar party in india but you dirty commies are removing his name from history to claim ghadris to be communist

    • @gamechanger7894
      @gamechanger7894 4 роки тому

      jujhar singh ਭਗਤ ਸਿੰਘ ਦੇ ਪਰਿਵਾਰ ਤੇ ਜੇਲ ਵਿੱਚ ਰਹਿੰਦੇ ਦੋਸਤਾਂ ਨੇ ਤਾਂ ਇਹ ਪੁਸ਼ਟੀ ਕੀਤੀ ਆ ਕਿ ਆਖਰੀ ਸਮੇ ਵਿੱਚ ਭਗਤ ਸਿੰਘ ਦੇ ਵਾਲ ਕੱਟੇ ਹੋਏ ਸੀ ਤੇ ਉਹ ਸਿੱਖ ਨਹੀ ਸੀ ਬਣਿਆ। ਤੇ ਭਗਤ ਸਿੰਘ ‘ ਮੈ ਨਾਸਤਿਕ ਕਿਉ ਹਾਂ’ ਲੇਖ ਵਿੱਚ ਵੀ ਇਹੀ ਕਹਿ ਰਿਹਾ ਕਿ ਮੇਰਾ ਕੋਈ ਧਰਮ ਨਹੀ ਤੇ ਮੈ ਫਾਂਸੀ ਦੇ ਫੰਦੇ ਤੱਕ ਬਿਨਾਂ ਕਿਸੇ ਰੱਬ ਨੂੰ ਯਾਦ ਕੀਤਾ ਜਾਵਾਗਾ।

  • @singhpal5510
    @singhpal5510 7 років тому +2

    randhir singh jhooth di pand.randhir te gandhi vich koi frk nahin.asli sachh bare pata krna tan Bhagat singh di kitab Main nastik koin han, oss vich tuhanoo sahi verve milnge.Bhagat singh ne randhir singh odon likhti ruka bhejiya, jadon osne ih keh milno inkar krta si ke jisne kess kta lai hon oss nall main nahin milna chaunda tan jawab vich Bhagat singh ne kiha si ,"mainu idan de bande sikh hon da shakk hai. main tan kess hi katwai ne , koum vaste sir katwoun noo vi tiyar han"Bhagat singh ne apnien likhtan vichh kde vi desh sewa vgera da kde jikr nahin kita.Osne dehs nahin, sirf KOUM shabad vertia hai.

    • @sonuaspal9754
      @sonuaspal9754 7 років тому

      Singh Pal g....thik h bhagat Singh ne shaheedi diti...per sikhi da primi nhi c

    • @harwindersinghsaini5146
      @harwindersinghsaini5146 5 років тому +2

      Bhagat singh khud jhootha lagda mainu ta sacha hunda nastik na hunda

    • @ranjuukaura8162
      @ranjuukaura8162 5 років тому

      Harwinder singh saini kuch sharam kro, ehni kurbani kaun de sakda-???? ajj bhagat singh di vajja naal asi ajj free ha!!!!

    • @gurjitsingh-uu1tn
      @gurjitsingh-uu1tn 5 років тому

      @@harwindersinghsaini5146 mainu taa toon choutha lagda hai

    • @gamechanger7894
      @gamechanger7894 4 роки тому

      Harwinder singh saini tu ehe gal boli ehe teri glti ni teri mmy england de anjerja nal sondi rhi honi ona di soch tere ch vad gi

  • @amitojsinghgrewal3430
    @amitojsinghgrewal3430 7 років тому +3

    jhooth hai yeh... plz dnt believe

    • @astaad4560
      @astaad4560 5 років тому

      Do you know ho is randhir singh

    • @gamechanger7894
      @gamechanger7894 4 роки тому

      music hub jina mrji mhan hove veere but jo gal jhoot aw ohh jhoot aa

    • @jujharsingh5461
      @jujharsingh5461 4 роки тому

      changes diet comie

  • @komalpreetkomalpreet5625
    @komalpreetkomalpreet5625 6 років тому +2

    bhai randhir singh ji varga koi ho ni skda sidhia rabb nal galla si ohna diya Bhagat Singh di fake book rong msg de ri hai

    • @gamechanger7894
      @gamechanger7894 4 роки тому

      ਕਿਹੜੀ ਫੇਕ ਬੁਕ??? ਸਾਰੀਆਂ ਲਿਖਤਾ ਅਸਲੀ ਨੇ ਭਗਤ ਸਿੰਘ ਦੀਆਂ।

  • @udhamsingh4442
    @udhamsingh4442 2 роки тому

    Saram ch marjo