The first ten 0:15 seconds of this song have a background echo, and that voice belongs to a brave man from Pakistan, a Jatt named #Faisal_Hanj. He had a police encounter in Gujrat, where he bravely stood his ground against them and took a bullet to his chest. Hearing his voice in Sidhu Moose Wala's song today brought me immense joy. Truly, this is remarkable!
ਲੋਕਾਂ ਭਾਣੇ ਇਹ song ਹੈ,,,,ਪਰ ਸਿੱਧੂ ਵੀਰ ਸਿੱਖ ਰਾਜ ਦੀ ਗੱਲ ਕਰ ਰਿਹਾ ਹੈ ।।।
ਜਦੋਂ ਪੁਲਿਸ ਸਿੱਖਾਂ ਨੂੰ 1984 ਚ ਤੰਗ ਕਰਦੀ ਸੀ,,,ਫੇਰ ਅੱਕ ਕੇ ਸਿੱਖ ਨੌਜਵਾਨ ਓਸ ਪੁਲਿਸ ਤੇ ਪੁਲਿਸ ਦੇ ਖਬਰੀਆਂ ਨੂੰ ਟਿਕਾਣੇ ਲਾ ਦਿੰਦੇ ਸੀ
ਝਾਕਾ ਖੁੱਲ ਗਿਆ ਤਾਂ ਫੇਰ ਮੌਕੇ ਦੀ ਸਰਕਾਰ ਸਿੱਖ ਨੌਜਵਾਨਾਂ ਨੂੰ ਖਾੜਕੂ ਕਹਿ ਕੇ ਓਹਨਾ ਦੇ ਘਰ ਨੂੰ ਤਾਲੇ ਲਾ ਦਿੰਦੇ ਸੀ।।।।❤ love u ਸਿੱਧੂ ਵੀਰ।❤🎉
❤❤❤❤❤❤❤❤❤❤❤❤❤❤❤❤❤❤❤❤❤❤❤❤
❤❤❤❤🎉🎉🎉😮😮😊😊
Congress.wale e te pakke peo putt
ਮਰੀ ਜ਼ਮੀਰ ਵਾਲ਼ੇ ਇਹ @@sukhratainda4942
ਕਾਗਰਸ ਨੇ ਮਾਰੇ ਸੀ ਅਤੇ ਸਿਧੂ ਦਾ ਪਰਿਵਾਰ 84 ਵੇਲ਼ੇ ਵੀ ਪੱਕਾ ਕਾਗਰਸੀ ਸੀ ਤੇ ਹੁਣ ਵੀ , ਸਿੱਧੂ ਵੀ ਕਾਗਰਸੀ , ਗਾਣਿਆ ਵਿਚ ਹੀ ਹੀਰੋ ਹਨ
ਬਹੁਤ ਹੀ ਵਧੀਆ ਲੱਗਿਆ ਬਾਈ ਜੀ ❤❤❤❤❤
ਬਹੁਤ ਵਧੀਆ ਜੀ
O aaa gyaaaaa.....sh sh sh....Sidhu is back...
ਇਹ ਨੀ ਦਬਦਾ ❤❤
❤❤❤
KDE ni dbda
ਬਹੁਤ ਬਹੁਤ ਬਹੁਤ ਹੀ ਵਧੀਆ ਤੇ ਅੱਤ ਲੱਗਿਆ ਬਾਈ ਦਾ ਗਾਣਾ ❤❤❤❤❤ਮਿਸ ਯੂ ਵੀਰ
ਝੋਟਾ ਕਿਸੇ ਤੋਂ ਨੀ ਦੱਬਦਾ।
ਵਾ ਓ ਜੱਟਾਂ ਤੈਨੂੰ ਸਦਾ ਜਿਉਂਦਾ ਰੱਖਣਾ ਪੰਜਾਬ ਦਾ ਸ਼ੇਰ ਹਿਰਾ ਪੁੱਤ 👍👍👍💪💪💪🥰🥰🥰🔥🔥🔥🌹🌹🙏🙏❤️❤️👌👌😘😘
@@fojiram730 @madhvendrasingh806 ਹੁੰਦੇ ਕੈ ਅਜੇਹੇ ਹਰਾਮ ਦੇ ਬੀਜ਼। ਦੱਲੇ ਮਾਪੇਆ ਦੀਆਂ ਵੇਹਲੀਆਂ ਖਾਣ ਗਿਜੇ ਹੁੰਦੇ , ਅਗੋ ਮਾਪੇਆ ਵੀ ਕੱਖ ਚੱਜ ਦਾ ਸਿਖਾਇਆ ਨਈ ਕੇ ਕਿਸੇ ਬਗਾਨੇ ਦਾ ਹੱਕ ਨਈ ਮਾਰੀ ਦਾ। ਏਹ ਦੱਲੇ ਤਾਂ ਮਰੇ ਬੰਦੇ ਦੀ ਮੇਹਨਤ ਵੀ ਨਈ ਬਖਸ਼ਦੇ।
ਝੋਟਾ ਬੁੱਕਦਾ ਆਉਂਦਾ ❤❤
Hi
The first ten 0:15 seconds of this song have a background echo, and that voice belongs to a brave man from Pakistan, a Jatt named #Faisal_Hanj. He had a police encounter in Gujrat, where he bravely stood his ground against them and took a bullet to his chest. Hearing his voice in Sidhu Moose Wala's song today brought me immense joy. Truly, this is remarkable!
🇵🇰♥️💪🏻
Atankvadi toh nhi tha ?
starting fasil jutt hunj voice ❤jj nasya jutt na akhya jeeeooooo sidhu
te jutt tu vese v nhi jesa song chori krke apne channel te pai jana😂😂
ਸ਼ਾਂਨ੍ਹ ਬੁੱਕਦਾ ਈ ਆਉਂਦਾ।
ਲਾਜਵਾਬ ❤❤
ਜਿਹੜੇ ਸਿੰਘ 80?90 ਦੀਆਂ ਉਮਰਾਂ ਚ ਉਮਰ ਕੈਦ ਪੂਰੀ ਕਰਕੇ ਵੀ ਰਿਹਾ ਨਹੀਂ ਹੋਏ ਓਹਨਾ ਦੇ ਹਿਰਦੇ ਫਰੋਲ ਕੇ ਰੱਖ ਦਿਤੇ ਇਹ ਗੀਤ ਨੇ ਸਿੰਘਾਂ ਦੇ ਘਰਾਂ ਵਿਚ ਉੱਗੇ ਘਾਹ ਤੇ ਤਾਲੇ ਫਿਰ ਤੋਂ ਸਾਫ ਦਿਖਾ ਦਿੱਤੇ ਗੀਤ ਸਿੰਘਾਂ ਸ਼ਹੀਦਾਂ ਦੇ ਘਰਾਂ ਤੇ ਲਾਗੂ ਹੈ ਹਜਾਰਾਂ ਮਾਵਾਂ ਤੇ ਪੁੱਤ ਤੁਰ ਗਏ ਜਹਾਨ ਤੋਂ 😔🙏🏻
ਸਿੱਧੂ ਦਾ ਕੋਈ ਮੁਕਾਬਲਾ ਨਹੀਂ
Sahi gal
❤️❤️love u jatta.. Miss u jaan ❤️❤️ਇਹ ਝੋਟਾ ਨੀ ਦੱਬਦਾ ਜਿਨ੍ਹਾਂ ਮਰਜੀ ਜ਼ੋਰ ਲਾ ਲੋ.. ਜੱਟ ਮਰ ਕੇ ਵੀ ਜਿਓੰਦਾ ਐ 😘😘ਮਿਸ ਯੂ ਜੱਟਾ ਲਵ ਯੂ
ਜੇ ਕੋਈ ਹੈ ਤਾਂ ਆਜੋ ਮੈਦਾਨ ਚ੍ ।
Shi gl aa 22 g
ਮਰ ਕੇ ਵੀ ਜੀਵਤ ਜੱਟ ਜਿਉਂਦੀ ਜਾਗਦੀ ਅਵਾਜ ਦਿਲਾ ਤੇ ਰਾਜ ਕਰਨ ਵਾਲ਼ਾ ਜੱਟ ਮੂਸੇ ਵਾਲਾ ❤❤❤❤ਦਿਲ ਦਾ ਨਈ ਮਾੜਾ ਸਿੱਧੂ ਮੂਸੇ ਵਾਲਾ
ਹਾਲੇ ਮੁੱਕਿਆ ਨੀ ਜੱਟ ਇਸ ਬੈਕ❤❤❤❤❤
Sira la ta 22 ne fir miss you bai😢😢
Great ... Love you JATTA
Thanks for all team work
V good ... 🎉🎉🎉🎉
Sometimes when I listen to your songs I feel as if you are alive!!😢 ..No one can take your place in my heart.. love u jatta ❤
ਮੋੜ ਕੇ ਮਚਾ ਦਿੱਤੀ ਜੱਟਾ ਵਾਲੀ ਕਰ ਕੇ ਵਿਖਾ ਦਿੱਤੀ ਜੀ ੳ ਜੱਟਾ
❤❤ ਸਿੱਧੂ ਮੂਸੇ ਵਾਲਾ ਸਦਾ ਲੋਕਾਂ ਦੇ ਦਿਲਾਂ ਵਿਚ ਵੱਸਦਾ ਰਹੂ ❤❤
On repeat ❤
❤ ਸੱਚ ਹੀ ਗਾਇਆ ਸਾਰਾ ਹੀ ਵੀਰ ਨੇ ਮਿਸ ਯੂ ਸਿੰਧੂ ਵੀਰ❤
We want justice for sidhumoosewala 🙏
ਹੈਗਾ ਕੋਈ ਹੋਰ ਇਥੇ, ਪੈਂਦੀ ਆ ਧੱਕ 💯💯💯
Bai ji koke e jadhte ❤
Hlo aaagya
Sidhu moose wala baby. 🎉🎉😊
ਕੀ ਗੱਲ ਬਾਈ ਸਿਧੂ ਦੇ ਚੈਨਲ ਤੇ ਗਾਣਾ ਵਧੀਆ ਨਹੀਂ ਲਗਾ ਤੁਹਾਨੂੰ
ਜੌ ਆਪਣੇ ਚੈਨਲ ਤੇ ਹੀ upload ਕਰਤਾ
Bapuji nu salute❤❤❤❤❤❤❤❤ I mis u Sidhu Moose wala❤
❤❤❤LEGEND❤❤❤ਸਾਡਾ ਮਾੜਾ ਸੋਚਦੇ ਜੋ ਸਾਡੇ ਸਾਲੇ ਲੱਗਦੇ ਨੇ 🔥🔥🔥🔥🔥
ਕਿੱਥੋ ਟਲਦਾ ਝੋਟਾ 💪🏼💀
Sirra bappu v ghant lagda video ch
Beautiful song
Sidhu moose mala king 👑👑
Mala king😂😂😂😂😂😂😂
ਵਿਰੋਧੀਆਂ ਦੀ ਹਿੱਕ ਤੇ ਅੱਗ ਲਾ ਦਿੰਦਾ ਹੈ ❤❤❤❤❤
ਝੋਟਾ ਨਾਹੀ ਦਬਿਆ ਕਦੇ ਅੱਜ ਤੱਕ ਤੇ ਨਾ ਹੀ ਮਰਿਆ ਉਹ ਅੱਜ ਵੀ ਜਿਉਂਦਾ ਹੈ ਸਾਡੇ ਦਿਲਾਂ ਵਿੱਚ ਤੇ ਸਦਾ ਰਹੇਗਾ
Sidhu 22 ❤ love you
Nice kahide sidhu moose wala ji jindabad
Legend never die 🔥🔥🔥🔥
Sirra 22 g
Justic for sidhu
Love u jatta,,, ਹਜੇ ਮੁੱਕਿਆ ਨਹੀਂ
ਜੱਟ ਮੁਕਿਆਂ ਨੀ , ਗੱਲ ਮੁਕਾ ਕੇ ਜਾਓ
Jamma hi ghaint. Att....
दिल दा नी mada 🎉
down to earth sidhu moose aala bhai lenged ❤❤❤❤❤❤❤❤❤❤❤❤❤
ਬਹੁਤ ਵਧੀਆ ਹਨ
Hale mukkiyaan ne
Aa gya y
ਸਾਡਾ ਮਾੜਾ ਸੋਚਦੇ ਜੋ ਸਾਡੇ.......ਲਗਦੇ ਨੇ
Nice song veer att
ਜੱਟ ਆ ਗਿਆ ਹੋ ਜੋ ਤਕੜੇ 🔥🔥🔥🔥🔥🔥
good gana y da yaar
Sirra
ਬਹੁਤ ਹੀ ਸੋਹਣਾ ਲਿਖਿਆ ਸਿੰਧੂ ਵੀਰ ਨੇ ਗਾਣਾ ਬਹੁਤ ਸੋਹਣਾ ਗਾਈਆਂ ਅੱਤ ਕਰਵਾ ਗਿਆ ਦੁਨੀਆਂ ਵਿੱਚ ਸਿੰਧੂ ਵੀਰ ਹੈ ਕੋਈ ਹੋਰ ❤❤❤ ਦਿਲ ਨੀ ਮਾੜਾ ਤੇਰਾ ਸਿੰਧੂ ਮੂਸੇਵਾਲਾ ❤❤
Love u siddhu saab
Very good song
❤ ਸਿੱਧੂ ਵੀ ਰ, ਜ਼ਿੰਦਾ ਬਾਦ ❤❤❤❤❤❤❤❤❤❤❤
Kaint veera song sare eh asli punjub😊❤
Nice song ❤
Bohot Sohni Kalam shote veere Di
Badia 😊😊😊😊🎉🎉❤❤❤❤❤❤❤❤
Eh ni mukk sakda.....❤❤❤❤
End gal baat sidu 22 teri ❤❤
ਆਗਿਆ ouuuu ਜੱਟ
Sirra jatta ❤❤❤❤
Justice for sidhu mosewala
Love from lahore ❤️ legend never die
ਬਹੁਤ ਹੀ ਸੋਹਣੀ ਕਲਾਕਾਰੀ ਏ ਬਾਈ ਸਿੱਧੂ ਨੇ ਸਰਕਾਰ ਠੋਕੀਆਂ ਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ
Sada mada soch ji ke sale lagde ne ba o veer
❤❤❤❤❤❤❤❤o Balle jatta..tu ਜਿਉਂਦਾ aa mere lyi..tainu maarn wale mukk gye o jhottiya..burrrraaaaaah
Wow superb ❣️
Aaa gya❤
Sidu bai king c king rehna
Nice siddu veer ji ❤❤❤❤
ਸ਼ਹੀ ਗੱਲ ਆ ਬਈ ਜੀ
nyc
Sidhu bai is back.koi Rees nai jhote di 👍👍👌💯🔥🔥🔥🔥🔥
Sirsa song sidhu bhai
Favourite Sidhu Moose wala song
5911
ਝੋਟਾ
ਸਿੱਧੂ
Siddhu is back
Mossa jionda a❤️
Osm
kya baat hai 👍🏻
Siraaaaaa
Bindass song ❤❤❤
Atttt aaaa❤
Love u a jatta
Ah ni dabdda mittro ❤
FAISAL BAI DI VOICE ALLAH PAK FAISAL BHAI KO JANAT MEIN JAGA ATA KRY
Bahut hi vadhiya ❤❤
Sirra❤
Sirra #sidhumoosewla 💪🏻💪🏻💪🏻
Sira krta bai ne
Legend sidhu moose wala baapu g ❤❤❤❤❤❤❤❤
❤❤❤osm❤❤❤
No one can beat sidhu moosewala ❤💪
Mast
❤❤sidhu ustaad ji 🎉❤