ਠਰਕੀ ਜੇਠ ਕੁਪੱਤੀ ਭਰਜਾਈ ਭਾਗ ਦੂਜਾ || Tharki Jaith Kaputi Bharjai Part 2

Поділитися
Вставка
  • Опубліковано 5 вер 2024
  • artist Tarzan Reet Jagar Kamla Goldy Dhaliwal Jaga g Gurveer Chahal
    Story Writer Tarzan Mehkma
    Director Editor Camera Man Gurveer Chahal
    What's app Contact 9815947816
    Instagram
    jagar kamla ...
    Facebook
    Tarzan Mehkma / tarzan-mehkma-34770927...
    #tarzanmehkma #tharkijaithkaputibharjaipart2 #jagarkamla #jagarkamlavideo #punjabivideo #tarzannewvideo #punjabisong

КОМЕНТАРІ • 517

  • @Tarzanmehkma
    @Tarzanmehkma  4 роки тому +160

    Hnji kive lagi video like comments kar ke jarur daso
    Video apne yaara dosta nal share jarur karya karo g

  • @j.skundi7791
    @j.skundi7791 3 роки тому +11

    ਬਿਲਕੁਲ ਸਹੀ ਸਟੋਰੀ ਹੈ ਇਸੇ ਤਰਾਂ ਹੀ ਹੁੰਦਾ ਹੈ ਬਹੁਤ ਵੱਧੀਆ

  • @sukhchainsimah6511
    @sukhchainsimah6511 4 роки тому +38

    Tarjan ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਹ ਬਹੁਤ ਵਧੀਆ msg ਹੈ ਓਹਨਾ ਲੋਕਾਂ ਲਈ ਜੌ ਜਾਗਰ ਵਰਗੇ ਬੰਦੇ ਨਾਲ ਇਸ ਤਰਾ ਕਰਦੇ ਨੇ ਜੇਠ ਜਾ ਸ਼ਡਾ ਵੀ ਸਮਾਜ ਦਾ ਹਿੱਸਾ ਹੁੰਦਾ ਓਹ ਵੀ ਦੋ ਰੋਟੀਆਂ ਦਾ ਬਣਜਾਰਾ ਹੁੰਦਾ ਇਹੋ ਜਿਹੇ ਬੰਦੇ ਰੱਬ ਦਾ ਰੂਪ ਹੁੰਦੇ ਨੇ

  • @sukhmaansaab1963
    @sukhmaansaab1963 4 роки тому +12

    ਬਾਈ ਜੀ ਢੋਬੇ ਵਾਲਾ ਸੀਨ ਬਹੁਤ ਘੈਂਟ ਸ਼ੋਟ ਕੀਤਾ ਸਿਰਾ ਪਹਿਲਾ ਇਦਾ ਹੀ ਮੱਝਾਂ ਨੂੰ ਨਹਾਏ ਕਰਦੇ ਸੀ ।। ਧੰਨਵਾਦ ਜੀ ਤੁਹਾਡਾ ਵਧੀਆ ਸੀਨ ਲੈਣ ਲਈ

  • @MalkitSingh-rm3xy
    @MalkitSingh-rm3xy 4 роки тому +10

    ਕਿਆ ਬਾਤ ਏ ਜਾਗਰਾ ਸਿਰਾ ਵੀਡੀਓ

  • @bachitergill9008
    @bachitergill9008 4 роки тому +16

    ੲਿਹ ਨਾਟਕ ਸਾਰੇ ਨਾਟਕਾਂ ਨਾਲੋਂ ਵਧੀਆ ਅ ਨਜਾਰਾ ਆਗਿਆ

  • @yashpal4717
    @yashpal4717 4 роки тому +24

    ਜਨਾਨੀਆਂ ਤੋਂ ਬੱਚ ਕੇ ਰਹੋ ਬਾਈ

  • @skkuldeep660
    @skkuldeep660 3 роки тому +3

    Bahut gult message ditha ess story ch.

  • @amanpandhersiahar6421
    @amanpandhersiahar6421 3 роки тому +5

    ਇਹ ਭਾਵੇਂ ਇਕ ਨਾਟਕ ਹੀ ਆ ਪਰ ਜਨਾਨੀ ਨੂੰ ਬੋਲਣ ਦਾ ਨਹੀਂ ਪਤਾ ਅਪਣੇ ਘਰ ਵਾਲੇ ਨੂੰ ਤੂੰ ਹੀ ਦੱਸ ਦੀ ਆ

  • @h.lwalia1131
    @h.lwalia1131 3 роки тому +5

    Good movie. A great lesson to our society. Never ever give your property to your close relationship even to your kids.

  • @Lovepreet-qk9es
    @Lovepreet-qk9es 4 роки тому +5

    ਭਾਬੀ ਬਹੁਤ ਘੈਂਟ ਆ

  • @sandhusaab8734
    @sandhusaab8734 3 роки тому +7

    ਬਿਲਕੁੱਲ 100 % ਸਟੋਰੀ ਸਹੀ ਆ ।

  • @amarjitsingh1946
    @amarjitsingh1946 2 роки тому +2

    ਬਹੁਤ ਵਧੀਆ ਵੀਡਿਓ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👌

  • @paroshpanju4219
    @paroshpanju4219 3 роки тому +3

    ਜੇਠ ਨੇ ਲਾਣੇਦਾਰਣੀ ਸ਼ਬਦ ਗਲਤ ਵਰਤਿਆ ਭਰਜਾਈ ਲਈ

  • @surmukhsingh6513
    @surmukhsingh6513 3 роки тому +7

    ਦਿਉਰ ਤਾਂ ਸਰਬਤ ਵਰਗੇ, ਜੇਠ ਸਲਾ ਅੱਕੋਂ ਕੋੜਾ। ਬਾਕੀ ਭਰਜਾਈ ਬਹੁਤ ਹੀ ਸੋਹਣੀ ਏ,,

  • @gurveersinghsandhu9821
    @gurveersinghsandhu9821 3 роки тому +3

    Very nice video

  • @GagandeepSingh-qy9tp
    @GagandeepSingh-qy9tp 4 роки тому +14

    ਬਹੁਤ ਵਧੀਆ ਵੀਡੀਓ ਵੀਰ ਜਾਗਰਾਂ ਸਿਰਾ ਕਰਤਾ
    👌👌👍👍👍👍🌴🌴🌴🌴

  • @makhankalas660
    @makhankalas660 4 роки тому +17

    ਜਾਗਰ ਦੀ ਐਕਟਿੰਗ ਬਹੁਤ ਘੈਟ ਹੈ

  • @ManjotSingh-sz2wm
    @ManjotSingh-sz2wm 3 роки тому +3

    ਜਾਗਰ ਨੇ ਕਮਾਲ ਕਰਤੀ

  • @user-od7wz4sk4l
    @user-od7wz4sk4l 3 роки тому +7

    ਇਹ ਚਾਹੇ ਇੱਕ ਨਾਟਕ ਹੀ ਸੀ ਪਰ ਅੱਖਾਂ ਵਿੱਚ ਪਾਣੀ ਆ ਗਿਆ ਯਾਰ

  • @darshanadevi9981
    @darshanadevi9981 2 роки тому +2

    Bhot vadiya acting hai. Heroine kamal de acting kardi hai

  • @DEEPAKKUMAR-it2wi
    @DEEPAKKUMAR-it2wi 3 роки тому +2

    Jaagar bai superhit aaa aun wala super star⭐ jaagar

  • @boharsingh7725
    @boharsingh7725 3 роки тому +4

    ਬਹੁਤ ਵਧੀਆ ਬਾਈਁ

  • @narajansingh959
    @narajansingh959 3 роки тому +2

    ਚੁੰਗੀ ਬੱਕਰੀ ਬਣਾ ਤਾ ਡਾਕਾ, ਮਾੜੀ ਹੋਈ ਅਮਲੀ ਨਾਲ। ਬਹੁਤ ਹੀ ਵਧੀਆ ਵੀਡੀਓ ਹੈ। ਸਾਡੇ ਪੰਜਾਬ ਵਿੱਚ ਇਹੋ ਕੁਝ ਹੋ ਰਿਹਾ ਹੈ। ਭਰਜਾਈ ਬਹੁਤ ਤੇਜ਼ ਹੈ। ਇਹ ਤਾਂ ਉਹ ਗੱਲ ਹੋ ਗਈ, ਬਈ ਸੱਟ ਕੱਢੀ ਸਾਧ ਬਿਸਤਰੇ। ਇਹ ਤਾਂ ਵਿਚਾਰਾ ਛੜਾ ਜੇਠ ਸੀ, ਅੱਜਕੱਲ ਤਾਂ ਲੋਕ ਮਾਂ/ਬਾਪ ਨੂੰ ਜ਼ਮੀਨ ਲੈਣ ਤੋਂ ਬਾਦ ਘਰੋਂ ਕੱਢ ਦਿੰਦੇ ਹਨ। ਸਨੇਹਾ ਵਧੀਆ ਹੈ ਜੇ ਲੋਕ ਸੋਚਣ।

  • @gurdeepsidhu6949
    @gurdeepsidhu6949 3 роки тому +2

    Bhot he vadea Tarzan mehkma oll brother

  • @satishkumar-ij7zw
    @satishkumar-ij7zw 3 роки тому +3

    JAGAR DA ROLE NUMBER ONE.PUNJABI FILM INDUSTRY WHICH ENTRY KAROO

  • @gurpalsingh1865
    @gurpalsingh1865 3 роки тому +5

    ਇਹ ਘਰ ਘਰ ਦੀ ਕਹਾਣੀ ਹੈ ।
    ਬੰਦੇ ਤਾ ਵਿਚਾਰੇ ਉਜਾਗਰ ਵਰਗੇ ਭੋਲੇ ਹੁੰਦੇ ਨੇ।
    ਪਰ ਤੀਮੀਆ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ

  • @deepdeep8973
    @deepdeep8973 4 роки тому +7

    ਬੱਲੇ ਉਏ ਜਾਗਰਾ ਘਰ ਦਾ ਨਾ ਘਾਟ ਦਾ ਠੱਰਕ ਏਵੇਂ ਨੀ ਭੋਰੇ ਜਾਂਦੇ ਭਰਜਾਈਆਂ ਨਾਲ ਖਾਲ਼ੀ ਕਰ ਜਾਂਦੀਆਂ ਨੇ
    Write deep PB 32ਆਲਾ

  • @malkamunda3698
    @malkamunda3698 2 роки тому

    Man ja kmlie panchyat rab wargi hundi hai,-3 jagr de sanbh lai 😂

  • @punjabilive8461
    @punjabilive8461 4 роки тому +5

    nice video

  • @FatehMohammadbodla
    @FatehMohammadbodla 3 роки тому +1

    Bahut badhiya

  • @lakhwinderdhillon346
    @lakhwinderdhillon346 4 роки тому +5

    ਬਹੁਤ ਵਧੀਆ ਲਵ ਯੂ ਵੀਰੋ

  • @kanbojcomnicashen129
    @kanbojcomnicashen129 3 роки тому +1

    Good video

  • @SukhwinderSingh-oq4ec
    @SukhwinderSingh-oq4ec 4 роки тому +9

    Jagara bai sehat fit kar yaar apni ihna sohna munda tu ida didh kadi ferda yaar fit ho yaar

  • @jagdeeprana568
    @jagdeeprana568 3 роки тому +4

    ਬਹੁਤ ਵਧੀਆ ਹੈ ਜੀ

  • @harjinderbhullar5555
    @harjinderbhullar5555 4 роки тому +23

    ਘੁੰਡ ਚਕਣ ਨੇ ਜਾਗਰ ਖੁਸ਼ ਕਰਤਾ ਜੇ ਸਿੰਦਰੇ ਜਾਗਰ ਗਰਮ ਹੋ ਗਿਆ ਲ਼ੋਹੇ ਵੀਤੋ ਵੀ ਜਿਆਦਾ ਗਰਮ

  • @saab2757
    @saab2757 3 роки тому +2

    Bhabi ji bhouit vadia

  • @NarinderpalBrar
    @NarinderpalBrar 4 роки тому +39

    ਜਾਗਰਾ ਭਰਜਾਈ ਨੇ ਮਾੜੀ ਕੀਤੀ

  • @makhnasingh9209
    @makhnasingh9209 2 роки тому +2

    🙏🏻🙏🏻

  • @coolpeople1622
    @coolpeople1622 3 роки тому +2

    Bhut dukh hota kya sirf jameen se hi insaan ki kadar hai ::: cheat nhi karna chahiye :

  • @CHAHAL-er9zf
    @CHAHAL-er9zf 3 роки тому

    Ghaint video

  • @sonisingh3364
    @sonisingh3364 4 роки тому +45

    3" , ਦੀ ਚੀਜ਼ ਦਾ ਹੀ ਮਸਲਾ ਹੈ ਸਾਰਾ ਏਹਦੇ ਪਿੱਛੇ ਬੰਦਾ ਆਪਣਾ ਸਭ ਕੁਸ਼ ਗਵਾ ਦਿੰਦਾ ਐ .... ਸੁਆਦ ਖਾਲੀ 2 ਮਿੰਟ ਦਾ
    ਪਛਤਾਉਣਾ ਸਾਰੀ ਉਮਰ ਦਾ

  • @rameshdehal2741
    @rameshdehal2741 3 роки тому +7

    I like this lady. Her dialogue delivery is very good. Her body language is good.

  • @Globalkabbadiupdates
    @Globalkabbadiupdates 2 роки тому +4

    ਦੋਵੇਂ ਜੋੜ ਨੰਗੇ ਹੈ, ਛੇਤੀ ਸਪਾਰਕ ਵੱਜਣਗੇ, ਹੁਣ ਤਾਂ ਸਾਇਡ ਦੇਣ ਲੱਗ ਗਈ ਜਾਗਰਾ

  • @RaviKumar-oo5zi
    @RaviKumar-oo5zi 4 роки тому +4

    Att video

  • @SukhdevSingh-bs8ss
    @SukhdevSingh-bs8ss 2 роки тому

    Nice video Kuwait

  • @jatindersinghsingh2673
    @jatindersinghsingh2673 4 роки тому +5

    Very nice video jagar vir ji ਬਹੁਤ ਹੀ ਵਧੀਆ ਵੀਡਿਓ ਸੀ ਭਰਜਾਈ ਨੇ ਬਹੁਤ ਹੀ ਮਾੜੀ ਕਰੀ ਤੇਰੇ ਨਾਲ 🙏🙏🙏👍👍👍👍👍Love you bro 🙏🙏🙏👌👌👌

  • @mithudhaliwal3451
    @mithudhaliwal3451 3 роки тому +2

    Bharjai bari att aa

  • @jaspreetsongh1308
    @jaspreetsongh1308 3 роки тому +2

    Jagar te akting bhot sonhi krda puranye budeya wangu

  • @GurpreetKaur-vw8oj
    @GurpreetKaur-vw8oj 3 роки тому +2

    ਸੱਚ ਹੀ ਕਿਹਾ ਕਿਸੇ ਨੇ ਛੜਿਆਂ ਦੀ ਜੂਨ ਬੁਰੀ

  • @kinderjitsinghsra4749
    @kinderjitsinghsra4749 4 роки тому +2

    Jeth ta masqri kede hi hunda bhrjaayiaa nu gussa ni Krna chahida good video jo roti deo jmin v ohi vaahoo pr thaggi ni marni chahidi

  • @RajinderSingh-lb9wy
    @RajinderSingh-lb9wy 4 роки тому +2

    Nice msg veer ji

  • @gurcharnsinghkhiali5731
    @gurcharnsinghkhiali5731 4 роки тому +2

    Bharjai sira

  • @harjinderbhullar5555
    @harjinderbhullar5555 4 роки тому +15

    ਸਿੰਦਰੇ ਤੇਰੀ ਕਰਤੂਤ ਦਾ ਪਤਾ ਸੀ ਜਾਗਰਾ ਪਹਿਲਾ ਕਚਾ ਪਲੈਨ ਨਾਲ ਜਮੀਨ ਨਾਮ ਦਖਾਉਣੀ ਸੀ ਆਪਨਾ ਦਿਮਾਗ ਵੀ ਵਰਤਨਾ ਸੀ ਜਾਗਰਾ ਵਸੀਅਤ ਕਰਾਉਦਾ ਜਿਉਦੇ ਮੇਰੀ ਫਿਰ ਸੋਡੀ ਲੋਕਾ ਨੂੰ ਮੈਸੇਜ ਜਾਦਾ

  • @Tarzanhamirgarh
    @Tarzanhamirgarh 4 роки тому +36

    ਵੀਡੀਓ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿੱਤਰੋ 💞🙏

  • @ransinghjanga5023
    @ransinghjanga5023 3 роки тому

    वेरी गुड बहुत अच्छा

  • @lovedeepaulakh7039
    @lovedeepaulakh7039 4 роки тому +1

    Story bali vdia

  • @sukhrajsingh7735
    @sukhrajsingh7735 3 роки тому +3

    420 ਚਲਿੱਤਰ ਹੁੰਦੇ ਸਹੀ ਗੱਲ

  • @pawanrajput424
    @pawanrajput424 4 місяці тому

    very nice video veer ji

  • @sukhrajsandhu7840
    @sukhrajsandhu7840 Рік тому +2

    ਹਟ

  • @shindersingh5708
    @shindersingh5708 4 роки тому +10

    ਬਹੁਤ ਵਧੀਆ ਵੀਡੀਓ ਹੈ ਪਰ ਭਰਜਾਈ
    ਧੋਖੇਬਾਜ਼ ਨੇ ਧੋਖਾ ਕੀਤਾ ਜਾਗਰ ਨਾਲ

  • @gurkiratsohi2813
    @gurkiratsohi2813 4 роки тому +3

    Good video and message veer part 3

  • @harjitsingh731
    @harjitsingh731 4 роки тому +5

    Yr jager bhut bhut bhut vadia acting krda 👌👌👌👌👌

  • @javeenkumar6637
    @javeenkumar6637 2 роки тому +2

    Kijiye uska Chitra chahie video share karo bhai ji Agar Biji Tera Aashiq

  • @sushilsingh2319
    @sushilsingh2319 3 роки тому +5

    ਬਹੁਤ ਵਧਿਆ ਵੀਡੀਓ ਬਣਾਦਿਓ ਵੀਰ ਜੀ, ਤੇ ਜਾਗਰ ਵੀਰ ਦੀ ਐਕਟਿੰਗ ਤਾਂ ਕਮਾਲ ਦੀਆ 👌👌👌👌👌

  • @ranveerkumar3787
    @ranveerkumar3787 3 роки тому +1

    ਬੁਰੀ। ਗਲ ਹੈ

  • @Bhangudaman890
    @Bhangudaman890 4 роки тому +3

    👌👌👌👌👌

  • @GurwinderSingh-xi3rj
    @GurwinderSingh-xi3rj 3 роки тому +2

    Nice nice👏

  • @maan5830
    @maan5830 4 роки тому +3

    Siraa 👍👍👍👍👍👍

  • @maninderpassion60
    @maninderpassion60 4 роки тому +23

    ਬਾਈ ਜੀ part 3 ਵੀ ਬਣਾਓ .... ਜੇ idea ਚਾਹੀਦਾ ਤਾਂ reply ਕਰ ਦੇਣਾ ਬਾਈ ਜੀ

    • @Tarzanhamirgarh
      @Tarzanhamirgarh 4 роки тому +1

      9815947816 te karde whats app msg bro

    • @Tarzanhamirgarh
      @Tarzanhamirgarh 4 роки тому

      @The Trend ਠੀਕ ਐ ਵੀਰ ਜੀ ਜ਼ਰੂਰ 👍💞

  • @KulwinderSingh-uc7no
    @KulwinderSingh-uc7no Рік тому

    Looking Love

  • @harpidersinghhappy5282
    @harpidersinghhappy5282 4 роки тому +4

    Good acting of mr jagar

  • @mannwarrior8308
    @mannwarrior8308 4 роки тому +2

    ਮਾਨ ਪਰਿਵਾਰ nice video 🙏

  • @SukhwinderSingh-mv7rd
    @SukhwinderSingh-mv7rd 4 роки тому +1

    Super all video

  • @harmnkaurdhaliwal8203
    @harmnkaurdhaliwal8203 4 роки тому +1

    Vary nice video👌👌👌👌👌

  • @humanityfirst516
    @humanityfirst516 3 роки тому

    Good

  • @Deepmsg
    @Deepmsg 3 роки тому

    Siraaaa

  • @hardeepbrar7447
    @hardeepbrar7447 4 роки тому +8

    3.13 ਤੇ ਮਸ਼ੀਨ ਕੱਪੜਾ ਖਿੱਚ ਗੀ😀

  • @harjinderbhullar5555
    @harjinderbhullar5555 4 роки тому +4

    ਸਾਰੇ ਤੇਰੇ ਸਾਰੇ ਆ ਗਲ ਕਰ ਜਾਗਰ ਤੋ ਡਰਦੀ ਬਹੁਤ ਆ 855 ਵਾ਼ਗ ਜਾਗਰ ਨੂੰ ਦੇਖ ਟਾਪ ਜਾਦੀਆ ਫਡ ਪੰਗਾ ਐਵੇ ਜਾਗਰ ਨੂੰ ਰੋਟੀ ਤਾ਼ ਦੇ ਦਿਉ ਕਿਤੇ ਅਗੇ ਵਧ ਜੇ ਲਗਦਾ ਚਾਚਾ ਜੀ ਡਰ = ਐਹੋ ਜਿਹਾ ਦਿਉ ਜਾਗਰ ਸੁਖ ਸਹਾਰਾ =ਪੈ ਗਿਆ ਮਗਰ ਭੁਲ ਜੇ ਗੀ ਕਿਥੇ ਆ ਗੁਹਾਰਾ = ਜਦੋ ਜਾਗਰ ਦਾ ਚਡਗਿਆ ਪਾਰਾ= ਫਿਰ ਕਦੇ ਨੀ ਕਹੇਗੀ ਕਿਸੇ ਦਾ ਸੁਖ ਸਹਾਰਾ = ਹੁਣ ਜਾਗਰ ਕੁਸ ਕਹਿੰਦਾ ਮੰਮੀ ਦੇ ਨੌ ਤੇ ਚਟਨੀ ਵੀ ਰਗਡ ਦੀ ਸੋਚ ਤੇਰੀ ਨੀ 3 ਕਿਲਿਆ ਦੀ

  • @surenderkumar-gy7vu
    @surenderkumar-gy7vu 3 роки тому

    Kahani sach hai aajkal de samay di

  • @shiningstar7026
    @shiningstar7026 4 роки тому +2

    Jagar Bai da hath parne te hi rehda so innocent face

  • @deepvirk2242
    @deepvirk2242 4 роки тому +2

    Nice veer ji😘😘😍😍😍😍😍😍gbu wake🙏😊

  • @lakhneersingh4773
    @lakhneersingh4773 4 роки тому +1

    Hi bro very good msg

  • @lakhveersingh166
    @lakhveersingh166 4 роки тому +11

    ਮੈ ਵੀ ਸਾੜੇ ਅਾ ਮੇਰਾ ਕੋ 6ਕੱਲਾ ਅਾ ਮੈ ੲਿਹ ਜਾਨਨੀ ਦੇ ਨਾਮ ਕਰਦੇ ਪਰ ੲਿੱਕ ਵਾੲੀ ਕਾਰੇ

  • @labhsingh590
    @labhsingh590 4 роки тому +1

    Nice.Video

  • @rameshawardass749
    @rameshawardass749 2 роки тому

    ❤️

  • @GurdeepSingh-bi7dx
    @GurdeepSingh-bi7dx 4 роки тому +1

    Vry nyc

  • @labhsingh777
    @labhsingh777 4 роки тому +1

    Nice video brother

  • @SukhdevSingh-to9xh
    @SukhdevSingh-to9xh 3 роки тому +2

    2-4ਦਿਨ ਤਾਂ ਚਾਹ ਪਾਣੀ ਦੇ ਦੇਣਾ ਸੀ ਵਿਚਾਰੇ ਨੂੰ

  • @raajave5897
    @raajave5897 3 роки тому

    O g oye Shindr kaur

  • @sukhdeepbrar973
    @sukhdeepbrar973 3 роки тому +5

    ਬਾਈ ਜੀ ਆਪਣੇ ਹੱਥ ਕਦੇ ਨਾ ਵਾਡਾਓ

  • @terapaapi6226
    @terapaapi6226 3 роки тому +1

    ਜੀਨੇ ਵੀ ਏ ਲੀਖੀ ਹੇ ਸਹੀ ਲੀਖੀ ਹੇ ਜਨਾਨੀ ਦੀ ਨੀਯਾਤ ਪਾਰ ਜਾਦੀ ਹੇ ਪਰ ਥਾਲਾ ਨਹੀ

  • @JaspreetSingh-we8jw
    @JaspreetSingh-we8jw 4 роки тому

    Very nice jatto

  • @chhinderpalsingh9431
    @chhinderpalsingh9431 3 роки тому

    Nice Good morning

  • @jagmohansarao5273
    @jagmohansarao5273 3 роки тому +2

    Nicely done with the best of luck omg,,,,jagmohan sarao

  • @laddisidhu379
    @laddisidhu379 3 роки тому +2

    Siraa 22

  • @angrejangrejgill9376
    @angrejangrejgill9376 4 роки тому +26

    ਜੱਟੀ ਜ਼ਮੀਨ ਲਈ ਕੁੱਝ ਵੀ ਕਰ ਸਕਦੀ ਆ।

  • @harryrupal7756
    @harryrupal7756 3 роки тому +1

    Nice vedio

  • @jagtarbhangu9781
    @jagtarbhangu9781 3 роки тому +2

    ਸਿਦਰ ਦਾ ਰੋਲ ਬਹੋਤ ਬਦੀਐ ਪਰ ਪਵੈ ਨਾਲ ਚੁੱਗੀਤ ਨੀ ਕੀਤੀ

  • @kalshokar3984
    @kalshokar3984 4 роки тому +3

    Part three please