ਵਾਹਿਗੁਰੂ ਜੀ ਸਿੱਖ ਕੌਮ ਨੂੰ ਸੁਮੱਤ ਬਖਸ਼ੋ ਜੀ 🙏🏻

Поділитися
Вставка
  • Опубліковано 2 тра 2023
  • ਅੱਜ ਸਾਡੀ ਕੌਮ ਦੀ ਤ੍ਰਾਸਦੀ ਹੈ ਅਸੀਂ ਉਂਜ ਕਿਸੇ ਗਰੀਬ ਪੰਜਾਬੀ ਸਿੱਖ ਭਰਾ ਦੀ ਮਦਦ ਕੀ ਕਰਨੀ ਹੈ ਅਸੀਂ ਤਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਗੁਰੂ ਸਾਹਿਬ ਜੀ ਦੀ ਸੇਵਾ ਦੇ ਬਹਾਨੇ ਵੀ ਮੱਦਦ ਨਹੀਂ ਕਰਦੇ ਕੁਝ ਨਹੀਂ ਹੋ ਸਕਦਾ ਸਾਡੀ ਕੌਮ ਦਾ ਸਾਡੇ ਘਰ ਬਾਰ ਕਾਰੋਬਾਰ ਪਹਿਲਾਂ ਨਾਲੋਂ ਬਹੁਤ ਵੱਡੇ ਹੋ ਗਏ ਪਰ ਸਾਡੇ ਦਿਲ ਬਹੁਤ ਛੋਟੇ ਹੋ ਗਏ ਹਨ ਗੁਰੂ ਕਿਰਪਾ ਕਰੇ ਮੇਰੀ ਕੌਮ ਨੂੰ ਸੁਮੱਤ ਬਖਸ਼ੇ 🙏🏻

КОМЕНТАРІ • 1