Armaan Malik -khushi punjaban- Manpreet -jaan mahal & Tavleen Pannu sharam karo 🙏

Поділитися
Вставка
  • Опубліковано 23 жов 2024

КОМЕНТАРІ • 2,1 тис.

  • @ਦੀਪਸਿੰਘ-ਝ4ਮ
    @ਦੀਪਸਿੰਘ-ਝ4ਮ 2 роки тому +108

    #justiceforSidhuMoosewala ਸਿੱਧੂ ਕਦੇ ਮੁੜ ਕੇ ਪੰਜਾਬ ਵਿੱਚ ਨਾ ਆਈ ਤੇਰੀ ਮੌਤ ਤੇ ਵੀ ਲੋਕ ਰੋਟੀਆਂ ਸੇਕ ਰਹੇ ਨੇ

  • @punjabihistory
    @punjabihistory 2 роки тому +41

    ਮੈਨੂੰ ਐਨਾ ਦੁੱਖ ਕਦੇ ਨੀ ਹੋਇਆ ਕਿਸੇ ਦਾ ਜਿਨ੍ਹਾਂ ਸਿੱਧੂ ਮੂਸੇਵਾਲਾ ਦਾ ਹੋਇਆ ਇਕੱਲਾ ਇਕੱਲਾ ਸੀ ਮਾਂ ਪਿਓ ਦਾ ਹਾਲ ਨੀ ਦੇਖਿਆ ਜਾਂਦਾ ਜਮਾਂ ਵੀ😥😥😥😥

    • @SukhvinderKour-vt9bi
      @SukhvinderKour-vt9bi День тому

      😢😢horki yraa khash rab sidhu musewala jhotaa babar sher sann jatt de jgha menu ljnda mhi mrjnda 😢😢

  • @AwsomeJaTtLiFE302
    @AwsomeJaTtLiFE302 2 роки тому +67

    ਜੱਟਾਂ ਤੂੰ ਹੈ ਅਸਲੀ roaster ਪੂਰੀ ਠੇਠ ਪੰਜਾਬੀ ਵਿੱਚ ਮੰਜੀ ਠੋਕਦਾ ਕੋਈ ਲਿਹਾਜ਼ ਨਹੀਂ 👍 ਪਹਿਲੀ ਵਾਰੀ ਕਿਸੇ Roaster ਨੂੰ follow ਕਿਤਾ ਤੇ ਉਹ ਵੀਰੇ ਤੂੰ ਹੈ ਕਿਉਂਕਿ ਤੂੰ ਦਿਲੋਂ engine ਕਰਦਾ ਇਨ੍ਹਾਂ ਦੱਲਿਆਂ ਦਾ ਕੋਈ fake ਨਹੀਂ

  • @tinasaikia2798
    @tinasaikia2798 2 роки тому +7

    Amazing video 😂😂😂just love it😂😂lots of love from Assam

  • @nidhirana20
    @nidhirana20 2 роки тому +33

    Legend never die 💯😢

  • @jaswinder8860
    @jaswinder8860 2 роки тому +73

    😂😂😂😂hayeee rabba 😂😂😂😂ਬਹੁਤ ਵਧੀਆ ਸ਼ਗਨ ਪਾਇਆ ਵੀਰੇ ਤੁਸੀਂ 😂😂😂kritika ਵਾਲਾ ਤਾਂ ਸਿਰਾ ਹੀ ਲਾ ਦਿੱਤਾ ਵੀਰੇ😂

    • @visaadvisor5276
      @visaadvisor5276 2 роки тому

      Hahahahahaahahahahhahah yr oh ta apne app celebrates smjde

    • @meenumalik47
      @meenumalik47 2 роки тому

      😂😂😂😂

  • @Mahre652
    @Mahre652 2 роки тому +18

    ਬਾਈ ਜੀ ਏਨੀਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਤਾਂ ਸਿੰਧੂ ਬਾਈ ਦੇ ਬੇਬੇ ਬਾਪੂ ਨੂੰ ਪਤਾ ਜਿਨ੍ਹਾਂ ਨੇ ਆਪਣਾ ਝੋਟੇ ਵਰਗਾ ਪੂਤ ਖੋਤਾ Miss you bai Sidhu Moose wala 😭😭😭😭

  • @shamshersinghsandhu9152
    @shamshersinghsandhu9152 2 роки тому +45

    Love you ਜੱਟਾਂ ਜਿਉਂਦਾ ਰਹਿ 👌👌❤️ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 👌❤️👍👍

    • @PunjabiprankRoastedvlogger
      @PunjabiprankRoastedvlogger  2 роки тому +3

      Thanku sandhu saab 🙏

    • @mannbhullar7497
      @mannbhullar7497 2 роки тому +1

      @@PunjabiprankRoastedvlogger vere sabh toh vdia vloger ik bs dhikhsha te mandeep nusiland🙏🏻

    • @Visions_of_peace
      @Visions_of_peace 2 роки тому

      @@PunjabiprankRoastedvlogger sabdi apni apni life hai veere teri trah gallan kadh kadh k ta ni videos bnaunde Arman malik une te Vivek choudhary.. Una di trah mehnt krni koi sokhi ni tu kr mehnt ta kuch ban jayega ida gallan kadh kadh k kuch ni bn na... Tu aah video bna k kehri Sidhu brother nu shardanjli de reha .... Mai v ik punjabi aa dukh hoya sanu v bro di death da prr tera aa ghatiya tareeka views len da hora di life te comment kr k menu sirre da bakwas lgaa...

    • @Gursimm
      @Gursimm 2 роки тому

      @@PunjabiprankRoastedvlogger ssa jii jaan mahal t video 📹 banao jii pls 🙏

  • @shuntyjbd
    @shuntyjbd Рік тому

    Hun bani gall chngi traa krde o ehna da maantaan veere 😂😂👍🏻👍🏻👍🏻👍🏻

  • @pamajawadha5325
    @pamajawadha5325 6 місяців тому +1

    Veer teri soch nu salam tu banda good h mera favorite channel h

  • @Avreen_Kaur9824
    @Avreen_Kaur9824 2 роки тому +226

    ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ , ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ 💔

    • @PunjabiprankRoastedvlogger
      @PunjabiprankRoastedvlogger  2 роки тому +9

      💔💔

    • @navkaur9277
      @navkaur9277 2 роки тому +4

      Sachi vere sakhda khana peena haram hogya bai sidhu vapis ajwe maa da haal ki hauga jindaa rahu bai jinda rahu dil ch harmde ne oh lok jo dikhawae krde a

    • @honeyjaura6001
      @honeyjaura6001 2 роки тому

      Nav kaur ‘khana pina haraam ho gya’oo madam eh ki keh rahe oo,

    • @jasskaur2342
      @jasskaur2342 Рік тому +2

      #justiceforsidhumoosewala😭❤️💔

    • @thaflooproaster
      @thaflooproaster Рік тому

      @@PunjabiprankRoastedvlogger bai ki Haal a veer da hope so tuc theek hovoge bai ik gll pushni c u da boln da tareeka Ena Pakistani kyo aw?

  • @ijot_nav
    @ijot_nav 2 роки тому +73

    ਆਹ ਲਾਹ ਪਾਹ ਤਾ ਹੋਣੀ ਚਾਹੀਦੀ ਸੀ ਇਹਨਾ ਦੀ
    Legend never die 💔

  • @lovepreetkaur5048
    @lovepreetkaur5048 2 роки тому +44

    Yes ! This is reality of punjab
    जिस तन लागे सो तन जाने, कोई न जाने पीर पराई ।।
    #justiceforsidhumossevala 😢

  • @No_Name9046
    @No_Name9046 2 роки тому +103

    ਜੋ ਅਸੀ ਕਰਨਾ ਚਾਹੁੰਦੇ ਸੀ ! ਉਹ ਤੁਸੀ ਕਰਤਾ ਵੀਰ ਜੀ 🙏🏻🙏🏻 ਤੂੰ ਸਾਡਾ ਭਰਾ ਆ ਸਕਾ✊🏻💪🏻🙏🏻
    Love you bro ❤
    Legend never die✊🏻💪🏻

    • @DSB-s1c
      @DSB-s1c Рік тому

      ਸਬ ਤੋ ਜਿਦਾ ਇਸ ਨੇ ਗਦ ਪਾਇਆ ਆ ਇਸ ਨੂੰ ਜਨਮ ਦੇਣ ਵਾਲੀ ਵੀ ਰੋਦੀ ਹੋਣੀ ਆ ਇਹ ਤਾ ਆਪਣੀ ਮਾਂ ਨੂੰ ਵੀ ਗਾਲਾ ਕੱਡਦਾ ਹੋਣਾ ਆ ਤੇ ਜੇ ਭੈਣ ਹੈਗੀ ਆ ਇਸ ਦੀ ਤੇ ਮੈਨੂੰ ਲੱਗਦਾ ਇਸ ਨੇ ਉਸਨੂੰ ਵੀ ਇਹ ਗੱਲਾਂ ਕੱਡਿਆ ਹੋਣੀਆਂ ਆ. ( ਪੈਸੇ ਕਮੋਣ ਦਾ ਇਹ ਤਰੀਕਾ ਬਹੁਤ ਹੀ ਘਟੀਆ ਆ ਮੈਨੂੰ ਲੱਗਦਾ ਸੀ ਪਿਲਾ ਕੀ ਲੋਕੀ ਗਲਤ ਹੁੰਦੇ ਆ ਤੱਦ ਇਹ ਗਲਤ ਬੋਲਦੇ ਆ ਪਰ ਤੁਸੀਂ ਤਾ ਹੱਦ ਕਰ ਤੀ ਕੋਈ ਗੱਲ ਊਹ ਕਰੋ ਜਿਸ ਨਾਲ ਕੋਈ ਸਹੀ ਹੋਵੇ ਤੁਸੀਂ ਹੱਦ ਕਰ ਤੀ ਪੈਸੇ ਪੈਸੇ ਕਰੀ ਜਾ ਦੀ ਦੁਨੀ ਕੁਝ ਕੁੜੀਆਂ ਨੂੰ ਤਾ ਐਵੇ ਹੀ ਗਲਤ ਬਣਾਈ ਜਾਦੇ ਆ ਜੇਕਰ ਕੁੜੀ ਗਲਤ ਹੁੰਦੀ ਸੀ ਪਿਹਲਾ ਉਸ ਕੁੜੀ ਨੂੰ ਪਿਆਰ ਨਾਲ ਸਮਜਾਉਦੇ ਸੀ ਪਰ ਅਜ ਕਲ ਸਮਝਾਇਆ ਨਹੀ ਜਾਦਾ ਜਲੂਸ ਕਡਦੇ ਆ ਪਰ ਫਰ ਵੀ ਤੁਸੀਂ ਸਹੀ ਊ ਕਿਉਂ ਪਤਾ ਨਾਲ ਦੇ ਨਾਲ ਤੁਸੀਂ ਲੋਕ ਮਾਵਾਂ ਤੇ ਧੀਆਂ ਨੂੰ ਨੰਗੀਆਂ ਤਾ ਗਾਲਾ ਵਿੱਚ ਹੀ ਕਰ ਦਿੱਤਾ ਜਾਦਾ ਫਿਰ ਕੀ ਫੈਦਾ ਉਹਨਾ ਨੂੰ ਕੁਝ ਕਹਿਣ ਦਾ ਕੀ ਹੱਕ ਆ ਜੇ ਤੁਸੀਂ ਗਾਲਾ ਵਿੱਚ ਹੀ ਧੀਆਂ ਜਾ ਮਾਵਾਂ ਨੰਗੀਆਂ ਹੀ ਕਰਨੀਆਂ ਤੇ ਫਿਰ ਤੇਰੇ ਤੇ ਉਹ ਨਾ ਵਿੱਚ ਕੋਈ ਫਰਕ ਨਹੀਂ ਕਰੋ ਰਜ ਰਜ ਕੇ ਮਾਵਾ ਤੇ ਧੀਆਂ ਨੂੰ ਨੰਗਾ ਕੋਈ ਗਾਲਾ ਵਿੱਚ ਕਰੋ ਨੰਗੀਆਂ ਤੇ ਕੋਈ ਅੱਧ ਨੰਗੀਆਂ ਹੋ ਹੋ ਕੇ ਕਰੋ ਨੰਗੀਆਂ ਕਮਾਉ ਪੈਸੇ ਹੁਣ ਇਹ ਕੁਝ ਰਿਹ ਗਿਆ ਰੱਬਾ ਤੇਰੀ ਬਣਾਈ ਦੁਨੀਆਂ ਹੁਣ ਇਜਤ ਬਚੋਦੀ ਨਹੀ ਇਜਤ ਲੁੱਟ ਦੀਆਂ ਕੋਈ ਛਰਮ ਲਿਆਹਜ ਤੇ ਰਾਹੀ ਨਹੀ ( ਬਾਬਾ ਜੀ ਜਿਹੜੀਆਂ ਚੰਗੀਆਂ ਉਹ ਵੀ ਗੰਦੀ ਹੋ ਗਿਆ ਹੁਣ ਕੱਪੜੇ ਪਾਉਣ ਦਾ ਕੀ ਫੈਦਾ ਗਾਲਾ ਵਿੱਚ ਸਾਡੇ ਕੱਪੜੇ ਲਾ ਦਿੱਤੇ ਮੈਨੂੰ🙏 ਨਹੀ ਲੱਗਦਾ ਹੁਣ ਕੱਪੜੇ ਜਾ ਬੁੜਕਾ ਸਾਡਾ ਜਿਸਮ ਟੱਕ ਸਕਦੇ ਆ😭😭😭😭😭😭😭😭😭😭😭😭😭😭😭😭😭😭😭😭😭😭

  • @gediroutepb07
    @gediroutepb07 2 роки тому

    🤣🤣😂😂😂🤣😂🤣🤣🤣Bhaji, yaar ultimate aa tu.

  • @navdipsingh8568
    @navdipsingh8568 2 роки тому +30

    ਕਲਯੁੱਗ ਰਥ ਅਗਨ ਕਾ। ਓਹ ਸਮਾਂ ਆ ਗਿਆ ਜਦੋਂ ਘਰ- ਘਰ ਕੰਜ਼ਰ ਨੱਚਣ ਗੇ। ਆਉਣ ਵਾਲਾ ਸਮਾਂ ਬਹੁਤ ਭਾਰਾ ਹੈ।

  • @raaustralia6016
    @raaustralia6016 2 роки тому +32

    Bahut vadiya kam kr rahe ho veere tuhadi bhane tuhade naal 🙏 REST IN POWER SIDHUMOOSEWALA VEER 🙏🙏

  • @kaurkk6118
    @kaurkk6118 2 роки тому +35

    ਵੀਰੇ ਘਾਟਾ ਤਾਂ ਮਾਂ ਪਿਉ ਨੂੰ ਪਿਆ ਜੁਆਨ ਪੁੱਤ ਤੁਰ ਗਿਆ ਦੁਨੀਆਂ ਤੋ ਹਨੇਰਾ ਤਾਂ ਉਹਨਾਂ ਦੀ ਜਿੰਦਗੀ ਵਿੱਚ ਪਿਆ। ਇਹਨਾਂ ਕੰਜਰਾ ਨੂੰ ਤਾਂ ਉਦੋਂ ਫਰਕ ਨੀ ਪੈਦਾ ਜਦੋ ਇਹਨਾਂ ਦੇ ਆਪਣੇ ਘਰ ਕੋਈ ਮਰ ਜਾਦਾਂ ਉਹ ਦੇ ਤੋਂ ਪੂਰੇ ਪੈਸੇ ਕਮਾਉਦੇ ਆ ਇਹਨਾਂ ਦੀ ਜਮੀਰ ਮਰ ਗਈ ਆ🙏

  • @neerubajwa351
    @neerubajwa351 2 роки тому

    Wel done veere wel done mainu ta hassa ayi janda bht😀😀😀😀😀😀😀😀😀😀😀😀

  • @sarnkaur9370
    @sarnkaur9370 Рік тому +1

    Well done veer ma. Aaj dekhi veer Teri video bhut vdiya lgiya God bless veere

  • @sanachahal7276
    @sanachahal7276 2 роки тому +37

    Hats off to this guy.. Really great thinking man... Mere dil de saare jazbaat tuc keh ditte sir

  • @khushpreetdhindsa5375
    @khushpreetdhindsa5375 2 роки тому +217

    They don't care about anyone or someone's loss..... Enna nu bs apne tk mtlb aa.... I was not sidhuu moosewala's fan.. But jdo da pta lgga mood ik dm off ho jnda when saw his videos on social media.....os din da mnn bht upset c news sunke.. Bt these people dont care or have feelings.... Jdo enna da apna v eve maruga enna ne odo v vlog hi bnone ne..... Rip humanity 😢😢

    • @snowqueen7089
      @snowqueen7089 2 роки тому +3

      AHH ROGER jihda enu vi thokdu koi

    • @khushpreetdhindsa5375
      @khushpreetdhindsa5375 2 роки тому +3

      @@snowqueen7089 i don't know about him coz i dont watch these people...

    • @mishasandhu3893
      @mishasandhu3893 2 роки тому

      Ryt

    • @mbaofficial6588
      @mbaofficial6588 2 роки тому +11

      ਬੇਸ਼ਰਮ ਲੋਕ ਨੇ ਇਹ ,ਸਿੱਧੂ ਪਾਜੀ ਨੂੰ ਜਿਹੜਾ ਨਈ ਵੀ ਪਸੰਦ ਕਰਦਾ ਸੀ ਓ ਵੀ ਉਸਦੀ ਮੌਤ ਤੇ ਰੋਇਆ ਹੈ bt ਇਹਨਾਂ ਲੋਕਾਂ ਦੇ ਜ਼ਮੀਰ ਮਰ ਚੁੱਕੇ ਨੇ,

    • @satvirkhaira9269
      @satvirkhaira9269 2 роки тому +1

      You tell ture brother some people have too money they not help poor people

  • @naaz_kitchen
    @naaz_kitchen 2 роки тому +30

    tuhaadi soch nu salaam tusi bhot deep sochde ho...

  • @shellyRoojam
    @shellyRoojam 2 роки тому

    Haha super paji..tuhdia punjabi gallna.😂😂😂....

  • @Glowinggirll
    @Glowinggirll Рік тому +1

    love from punjab jii✌🏻✌🏻👌🏻♥️♥️♥️

  • @YuvrajSingh-wr8ig
    @YuvrajSingh-wr8ig 2 роки тому +8

    Veere tohadi is tarah diya videos saare stress nu pare mardiya ne 😆😄

  • @tarjinderkaur5698
    @tarjinderkaur5698 2 роки тому +31

    legend never die...sidhu veera

  • @kaurpreetvirk839
    @kaurpreetvirk839 2 роки тому +45

    2022 unforgettable😭😭💔💔
    ਸੋਚ ਵੀ ਗੲੀ ..DEEP SIDHU
    ਖੇਡ ਵੀ ਗੲੀ..SANDEEP NANGAL
    ਲਿਖਤ ਵੀ ਗੲੀ ..SIDHU MOOSEWALA
    ਕੀ ਬਣੂ ਪੰਜਾਬ ਸਿਆਂ ਤੇਰਾ😭😭😭😭😭punjab de deep bujh gye pehla deep sidhu fr sandeep nangal te hun shubhdeep .. jmeera marr gyia loka diya...duniya da ਅੰਤ a gya bs loka nu rab da v darr ni reha...kalyug ton vi boht agge chle gye lok😭💔te jdo sidhu moosewala de baap ne pagg utaari eh smjo v sare punjab di pagg utarri hai....justice for him...mai eh gll pehla suni c k v jd bnde di maut aun wali hundi a tan bnde de muho koi na koi ik do gl eda di jrur nikldi a jive k usnu pta howe k meri maut honi aa jive pehla deep sidhu v keh k gya c k sarkaara ne mere piche bnde laa dene aa ohi gl same hoyii...fr sidhu moosewale ne song gaya goli nd jawani ch janaza oh v sch hoya😭😭😭😭nd ik question mere mind ch vaar vaar aa reha k ho skda koi apna hi involve howe usde murder piche bcz kise ne tan ehna nu dsya houga k oh hun ghro niklya aa💔

  • @ManpreetKaur-vm7pu
    @ManpreetKaur-vm7pu 2 роки тому +3

    Aap ne bahut sahi kita ehna di class lga k 👍👍👍

  • @maansaab0073
    @maansaab0073 2 роки тому +7

    Baki boht bdiya kita veere tusi keep it up 👍 justice for sidhu moose wala 😭🙏🏿🙏🏿🙏🏿🙏🏿

  • @amandeepmaliya8111
    @amandeepmaliya8111 2 роки тому +16

    Jina da putt gya veer Ona nu hi dukh sari umar da 😭😭

  • @sukh5957
    @sukh5957 2 роки тому +17

    ਬੋਲਦਾ ਤਾ ਬਾਈ ਤੂੰ ਸਚਾ ਹੀ ਆ ਮੈ ਤਾ ਹੁਣ ਵੇਖਣ ਲਗਾ ਆ ਹੁਣ ਸਭ ਵਿਡੀਉ ਵੇਖਾਗਾ 🇨🇦😊

  • @preetirajput1947
    @preetirajput1947 2 роки тому +1

    Yes right jo last m bola veer o sehi h legend bnaona aa o hee bney

  • @indergill1629
    @indergill1629 2 роки тому +13

    Bahut sohni video veer dhanwad ehna chawla bare dassan lyi veer
    Legends never die

  • @rsb_pb36_italia89
    @rsb_pb36_italia89 2 роки тому +5

    ਬਾਈ ਤਵਲੀਨ ਦਾ ਨੱਕ ਤਾਂ ਤਮਰਾਜ ਕਿਲਵਿਸ ਵਰਗਾ ਆ ਜਿਹੜਾ ਸ਼ਕਤੀਮਾਨ ਚ ਹੁੰਦਾ ਸੀ 😂😂😂ਅੰਧੇਰਾ ਕਾਇਮ ਰਹੇ ਤਾਮਰਾਜ ਕਿਲਵਿਸ 😂😂😂
    ❣️❣️🫵🫵🫶🫡🐍

  • @manisidhusidhu9586
    @manisidhusidhu9586 2 роки тому +10

    ਸਿੱਧੂ ਸਿੱਧਾ ਸੀ 😍😍😍😍😍love sidhu always

  • @teenateena2898
    @teenateena2898 2 роки тому +2

    god blesss u sir 😂😂tusi bhut haseaa nale ina di jehri besti kiti mjaa aagya 😂mai sare kanjar hege vlogw vale ina nu sidhu paaji da koi gum nhi 😢😢😢sanu pta asi kini din ronde rhe pog te ve hoke aaye bdi bdi dooro lok aaye si pog te 🙏🏻shote shote bache cyclaa te dooro aaye si

  • @Drcarnations
    @Drcarnations 2 роки тому +46

    Do not take me wrong but Sir, you cannot force someone to mourn someone's death... I wasn't a fan of Moosewala but I got goosebumps when I got to know the whole incident..it still makes me cry that our country's situation is like this... And seriously following the case and want justice for him..but really you cannot expect grief from someone unless they have emotions...rest you did one thing right that you exposed those who gave fake tribute/ eulogy .

    • @ravigill8699
      @ravigill8699 2 роки тому

      💯

    • @Crazyfacts-u7x
      @Crazyfacts-u7x 2 роки тому +2

      Do u ever heard word adequate

    • @Kaurjs1717
      @Kaurjs1717 Рік тому +1

      I respect your views but I think all he is saying that these people used his songs and somehow his name and when he was no more they did not even respect the emotions of other people. I mean come on we are not so cruel just look at who he was. He is not asking to mourn on his death all he is saying that why are your showing off that u r so sad and then next moment you are doing ur regular stuff. Are atleast respect someone.

    • @alone1308
      @alone1308 Рік тому +1

      Bhene j dukh nhi mna skde ta ohde namm te views te like kyo lende ne

  • @shivanibhatiashivanibhatia1746
    @shivanibhatiashivanibhatia1746 2 роки тому +5

    Bhut hi videa bai ena de jutti ferni chachdi c ena nalo ta foran wale change ho bai nu miss kr bhut jyada immoshanal ho gye c te eh lok bai de naam te view nd likes de chakr ch pye hoye c nice bro👍👍👍👍👍

  • @jaggaparam4363
    @jaggaparam4363 2 роки тому +7

    luv u pji ..ਚੱਕ ਦੋ ਫੱਟੇ

  • @gurjinderkaur7423
    @gurjinderkaur7423 2 роки тому +8

    ਵਹਿਗੁਰੂ ਵਹਿਗੁਰੂ ਜੀ ਸਭ ਦਾ ਭਲਾ ਕਰ ਜੀ

  • @lexi-chan6648
    @lexi-chan6648 2 роки тому +7

    My whole family is mourning Sidhu s loss . My husband and I couldn’t go to work for few days . I am still lost . Can’t stop thinking about his mom and dad

    • @paveenthakur5246
      @paveenthakur5246 2 роки тому

      Ohhhh Realllyy ..Sooo Now You Need Any Social Media Shympty oR you Want Anyy Fund like Any Medal 🎖 For Your Whole family HaaN ..??? Ohhh Comeon Man plzzzzz plzzzz growup it's not a Any Competition plzzz Try to understand bro .. Hw can you able to Wrote your Family BhalidaaN which one you Done for Sidhu death HaaN Hwwwww is possible if you r still lost then Hwwwwwwwwwwwww -???? Ohhh plz

  • @Anjumalhotra26
    @Anjumalhotra26 2 роки тому +1

    ਜੇਹੜੇ ਅਪਣਿਆ ਦੇ ਸਕੇ ਨਿ ਨੇਂ ਓਹਨਾ ਨੂ ਕਿਸੀ ਦੇ ਦੁੱਖ ਨਾਲ ਕਿ ਲੈਣਾ ਦੇਣਾ ਜਿਹਨਾਂ ਦਾ ਪੁੱਤ ਗਯਾ ਓਹਨਾ ਨੁ ਪੁੱਛ ਕੇ ਦੇਖੋ ਜਦੋਂ ਏਨਾ ਨਾਲ ਏਦਾ ਕੁਝ ਹੋਊ ਤਾਂ ਏਨਾ ਨੁ ਪਤਾ ਲੱਗੂ ਵੀਰੇ ਤੁਸੀ ਬੋਤ ਹਿ ਵਧੀਆ ਕੀਤਾ🙏🙏

  • @withoutfear2092
    @withoutfear2092 2 роки тому +32

    Love this guy …… respect for being real …. You speak the truth be it with a vulgar language 🤣

    • @Misssaini
      @Misssaini 2 роки тому

      ua-cam.com/video/kd6Nt-zCjR0/v-deo.html

  • @samvlc7269
    @samvlc7269 2 роки тому +21

    Legend never die

  • @theindividual839
    @theindividual839 2 роки тому +38

    Thanks bro for keeping us sane and guiding us what is right and wrong. Keep up the good content on saving humanity and goodness in people.

  • @komalverma3549
    @komalverma3549 2 роки тому +1

    Khushii punjaban li... Bilkul sahi boliya Sare din adhe adhe mehne br bhar rehndi h te baad ch aa k keh du miss u raja.. Apne munde da khyl hi ni... Phn ni sab kush hunda apne family nu v perosonly time dena chahida har chiz net te...

  • @Boomboombowwww1
    @Boomboombowwww1 2 роки тому +2

    bro u so funny😂😂😭😭😭🤣🤣😂😂😂😂😂😂😂😂😂😂

  • @shivamdhamija8
    @shivamdhamija8 2 роки тому +62

    The idea of making a museum and status for Sidhu Moose Wala is seriously incredible!! Hats off to your thinking Bai sachi mainu aah museum da idea bohot vdia lga❤️ #justiceforsidhumoosewala

    • @PunjabiprankRoastedvlogger
      @PunjabiprankRoastedvlogger  2 роки тому +5

      🙏🙏❤️❤️

    • @sukhjindersingh8331
      @sukhjindersingh8331 2 роки тому

      Swa vdia km krn dya v duariya diya video bna kk eh app view lehnda pgl

    • @MムLWムIN
      @MムLWムIN 2 роки тому +4

      @@sukhjindersingh8331 jo mrji a veer ji pr jo din chl rhy c Ohna Di ta ਮਰੇਆਦਾ Rakhi ehna neh odo v view Leh skde c hur loka wangu jina da koi jameer e ne…..

    • @PunjabiprankRoastedvlogger
      @PunjabiprankRoastedvlogger  2 роки тому +3

      ❤️❤️ vaise ithiaas veere Ah koi saaran Di mushak aa rahi aa hana ?? Lagda kise Sukhjinder naam de bande di Bebe de chitter sar rahe aa 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 o khoti daya nikal ithon ithe nhi teri daal galni ithe lok dimaag wale ne sadde subscriber koi vloggera de subscriber nhi eh sare logic nal gal karan aale aa .. kise de ungal laya bharkan wale nhi

    • @mohinderkaur5812
      @mohinderkaur5812 2 роки тому

      @@PunjabiprankRoastedvloggersukhjinder khoti dy bache d soch jithe tak aa uth he rhn deo tu c kuttekhani continue rkho veere thde vlog dkh k mera stress dur ho jnda love u veere

  • @rajkaurthind4898
    @rajkaurthind4898 2 роки тому +14

    Paji sharm lai hoyi ena kanjra ne.waheguru suhbdeep veer nu apne chrna Ch niwas bakshe 🙏🙏.

  • @singhkaram4027
    @singhkaram4027 2 роки тому +11

    U r always ryt bro.. Pr loka nee shrm bechh ke kha lyeaa . Bsss paisa he dekhde nee. Ehna nu puche ik din video nae pavoge Mr thodi jaogee.. Always love u broo ❤❤❤❤

  • @_SahilRaturi
    @_SahilRaturi 2 роки тому

    😂Chapplan ferendyaa😂..satisfyinggg

  • @singh__manjot3990
    @singh__manjot3990 2 роки тому +3

    Sidhu Moosewala Bai Zindabaad Haga c Te Zindabaad rahoga Apne Fan's lai Love Sidhu Bai Miss you Jatta 😥😥❤❤

  • @mrbunny4611
    @mrbunny4611 2 роки тому +31

    veer sada ta hje tak v dil ni lgda ghar veer bhul da ni a sare kajra de bache a kehra ik de aa 😢😢 sanu ta dream'v veer de aunde aa 😢😢 waheguru ji 🙏

  • @pindan_walepb0798
    @pindan_walepb0798 2 роки тому +8

    Waheguruji Sidhu veer g nu chrna ch niwas bhkshe

  • @jaswinder8860
    @jaswinder8860 2 роки тому +78

    ਸਕੂਨ ਜਿਹਾ ਮਿਲਿਆ ਵੀਰੇ ਤੁਹਾਡੀ ਵੀਡੀਓ ਦੇਖ ਕਿ ਇਹਨਾਂ ਨੇ ਤਾਂ ਸ਼ਰਮ ਹੀ ਲਾ ਰੱਖੀ ਏ ਜਮਾ ਦੁੱਖ ਨੀ ਮਾਂ ਬਾਪ ਦੀ ਦੁਨੀਆ ਉੱਜੜ ਗਈ ਜਵਾਨ ਪੁੱਤ ਚਲਾ ਗਿਆ ਦੁਨੀਆ ਤੋਂ ਪਰ ਇਹਨਾਂ ਨੇ ਕੰਜਰ ਵੀ ਪਿੱਛੇ ਛੱਡ ਤੇ ਪੈਸੇ ਚਾਹੀਦਾ ਏ ਬੱਸ ਇਹਨਾਂ ਨੂੰ

    • @PunjabiprankRoastedvlogger
      @PunjabiprankRoastedvlogger  2 роки тому +1

      🙏🙏

    • @sukhman4209
      @sukhman4209 2 роки тому +1

      Sachi eh viyah karan jine mrji sanu koi dukh ni but tusi hai te punjabii tuhanu kyo ni fark painda 😞

    • @gulabiqueen2123
      @gulabiqueen2123 2 роки тому

      @@PunjabiprankRoastedvlogger veer g kihto de ho tuc

  • @RavinderKaur-gl1hz
    @RavinderKaur-gl1hz 2 роки тому +2

    Well said veer ji....legend di samadhi nhi bndi....Murti bndi aa....
    Great thought......

  • @Fauji_757
    @Fauji_757 Рік тому

    1st punjabi roaster…luv u from Uttrakhand…bro tere channel nu hor upr lai k jana…share kro sare mere veer….appa v krde aa🫶🏽🫶🏽🫶🏽

  • @harveersinghgill3456
    @harveersinghgill3456 2 роки тому +6

    ਸਾਥੋਂ ਇਕ ਇਕ ਵਿਆਹ ਤੇ ਖਰਚ ਕਰਨਾ ਔਖਾ ਹੋਇਆ ਪਿਆ,ਇਹ ਦੋ ਵਿਆਹ ਕਰਵਾ ਕੇ ਵੀ ਤੀਜੀ ਵਾਰੀ ਵਿਆਹ ਕਰਵਾ ਲਿਆ,ਜਦੋ ਵੀਡਿਉ ਬਣਾਉਣ ਲਈ ਕੁਝ ਮਿਲਦਾ ਨੀ ਫੇਰ ਮਹੀਨਾ ਵਿਆਹ ਤੇ ਵੀਡਿਉ ਬਣਾਉਣ ਤੇ ਲਾਤਾ,ਚਾਰ ਮਹੀਨਿਆਂ ਤੱਕ ਦੂਜੀ ਨਾਲ ਵੀ ਵਿਆਹ ਕਰਵਾਏਗਾ

    • @pennyc8252
      @pennyc8252 2 роки тому

      he is Muslim so one ceremony left to make it 4 times

    • @simdhillon2163
      @simdhillon2163 2 роки тому

      Veere free di kmaai ondi youtube ton...chache 10 viaah kar len....Hathi mehnat di kmaai kiti howe fir pta lggda kidda paise uddaida.....Armaan Malik wrga ghattiya Banda dunia te nhi hona Jo apniya jananiyaa di kmaai khanda

  • @shindersandhu5034
    @shindersandhu5034 2 роки тому +5

    😢😢😢 sachi bro sidhu veere vala bhut maada hoya bss yr eda lagda sab kuj khtam hogya va bhut ghaint bnda c sidhu

  • @reet7772
    @reet7772 2 роки тому +6

    Veere bhot Shi bolya Tusi 💕
    Rest in the Power💔

  • @swatiadiyal1652
    @swatiadiyal1652 2 роки тому +1

    Bhai so funny pet dukh gya has has k

  • @leepakshirai3258
    @leepakshirai3258 2 роки тому +22

    It's their personal choice ...you can't force anyone .. and everyone has their own professional work... And firstly mind your language 🙏🏻

    • @Neetkour51
      @Neetkour51 2 роки тому +1

      Ryt

    • @shivangiheer2321
      @shivangiheer2321 2 роки тому

      Hm ryt

    • @touristvloger9116
      @touristvloger9116 2 роки тому +1

      Yes absolutly right...boln di akkal h ni
      Face to face gall kro jakr..eh v tan inna de naam te views le reha

    • @hr02wale
      @hr02wale 2 роки тому +2

      Veere agr nhi psand video te na dekhya kro
      Baki bilkul sahi bolya bai ne

    • @gagandeepsingh5837
      @gagandeepsingh5837 2 роки тому +1

      Nikal yahan se

  • @sukhpreetkaursandhu8471
    @sukhpreetkaursandhu8471 2 роки тому +4

    Museum vali gl bht vdia lgii👍 veere di family nu eh feel krounda rhu ki oh sade kol aa ❤️🙏 wmk kre ohna de parivaar te 🙏

  • @sukhamanila4019
    @sukhamanila4019 2 роки тому +4

    ਬਹੁਤ ਵਧੀਆ ਵੀਰ ਜੀ 👏🙏💯❤️

  • @HarwinderSingh-cc4kn
    @HarwinderSingh-cc4kn 2 роки тому +11

    Legend Never Die

  • @monabagga3206
    @monabagga3206 Рік тому

    Your accent and roasting way is just hilarious 🤣 please keep posting dear

  • @dgillsaab1136
    @dgillsaab1136 2 роки тому +4

    Sidhu saab ji kde mar ni sakde oh hmesha Sade ch jeenda rehnge 💞💞💞

  • @Arshdiip
    @Arshdiip 2 роки тому +5

    Kine din da mood ajj thoda sahi hoya dekh k 👏🙏

  • @melbourneaus2130
    @melbourneaus2130 2 роки тому +4

    U r so kind heart person .stay blessed.

  • @SidhuMoosewala-mi3hh
    @SidhuMoosewala-mi3hh 2 роки тому +7

    Rip sidhu bai Y always miss you

  • @devganfoodies2547
    @devganfoodies2547 2 роки тому +1

    Bahut badhiya Bhai ji aap ne jo bhi kaha sab sach sach kaha kisi ko sharm nhi aati sab apne liye jete hai koi mare to mare.but aap ne dil jeet liya sidhu bhai k bare soch kr. RIP sidhu bhai miss u bro 😞😞

  • @sadhviverma8531
    @sadhviverma8531 2 роки тому +1

    😂😂😂😂😂😂Besttttttt

  • @preettaran3359
    @preettaran3359 2 роки тому +6

    Sidhu Bai......... 🙏🙏Miss uuuu .......

  • @gopeshgold2506
    @gopeshgold2506 Рік тому +1

    bhut vdia soch a bai tere sidhu wala da musium ❤

  • @malikakuldeep5757
    @malikakuldeep5757 2 роки тому +5

    Too good bro👌👌❤❤Respect sidhu moosewala 🙏🙏🙏🙏🙏🙏

  • @arpana1486
    @arpana1486 2 роки тому +5

    We all r😍 miss sidhu

  • @kaur-mc5lt
    @kaur-mc5lt 2 роки тому +2

    Veer ji bhout vadiya kita 👌👌👌👌👍👍👍👍

  • @mahakall71
    @mahakall71 2 роки тому

    O bhi sahab. Bhoot badiyaa a bhiya. Countine ♥️♥️♥️♥️👍👍 love bro full support

  • @amitnayyaramitnayyar6322
    @amitnayyaramitnayyar6322 2 роки тому +5

    A gya sada veer love you bro

  • @toxicpendu7389
    @toxicpendu7389 2 роки тому +8

    Always respect to you bro ❤️

  • @shrndeep3903
    @shrndeep3903 2 роки тому +7

    Koi word hi ni kahn li .jst amazing bro..lots of love from haryana..Ambala

  • @dalbirsinghsingh8144
    @dalbirsinghsingh8144 2 роки тому +1

    ਬਹੁਤ ਹੀ ਵਧੀਆ ਵੀਰਾ ਤੇਰੀਆ ਗੱਲਾ ਨੇ

  • @SuperJad23
    @SuperJad23 Рік тому

    ਸਹੀ ਆ ਜੀ ਵੀਰ.. ਸੱਚ ਬੋਲਦੇ ਤੁਸੀਂ.. Salute to you

  • @ramneek.k.ghotra2415
    @ramneek.k.ghotra2415 2 роки тому +15

    Veer ji india ton bahar loki ehna afsoos manna rahe ne ki kitna kimati heera chala geya hai sada punjab da… Sade India nu Sade punjab nu sanu sikhan nu represent kita ohne worldwide… aur eh punjab which rehn den baad ve sidhu waste ehna na kar sake ek week ve na ruk sake… lanat hai eise jawani te.. pata nai aapne ghar de maran te ki karan gaye 🤬🤬🤬🤬🤬🤬🤬🤬🤬🤬

    • @PunjabiprankRoastedvlogger
      @PunjabiprankRoastedvlogger  2 роки тому +1

      Bilkul behan sahi keha tusi ❤️

    • @ramneek.k.ghotra2415
      @ramneek.k.ghotra2415 2 роки тому +1

      @@PunjabiprankRoastedvlogger edan de lokan nu te veer ji assi lanatan ve nai pa sakde kyun ki eh rola pa pa ke das rahe ne ki assi nange ho gaye Han sanu koi farak nai penda jo kuch marji bolo sanu… pata nai kithe ja reha hai sada youth…

    • @kawaljitkaur7732
      @kawaljitkaur7732 2 роки тому

      @@PunjabiprankRoastedvlogger veere mr mrs bawa knjr mrje eh kutta pehla roe 2 k video paunda c te aj cake cutda firda cccc bht gnda knjr

    • @kawaljitkaur7732
      @kawaljitkaur7732 2 роки тому

      @@PunjabiprankRoastedvlogger jdo mr bawa knjr de ghr koi mrju fir v video bnayu te cake cut kru

    • @hood6649
      @hood6649 2 роки тому +1

      Sahi gl A

  • @ramandeepkaur7014
    @ramandeepkaur7014 2 роки тому +9

    Veere tuhada gussa bilkul jayaz hai samajh sakde aa_ sanu v ena he gussa aunda ehna loka di eni giri hoi aukaat dekh k 😢😓 waheguru akal bakshe ehna nu tuhadia gllan khaane ch pai jaan🙏🏻

  • @neelamkhunger1178
    @neelamkhunger1178 2 роки тому +8

    Bhot dukh honda h Sidhu de parents nu dekh kr.chahe jyda psnd ni si singing sidhu di but pehle ek insaan h Sidhu hun smj a rhi h ki bol gya bnda apne geetan ch
    Rip sidhu veere 🙏🏻

  • @sachinsehgalproduction7283
    @sachinsehgalproduction7283 2 роки тому +2

    Love u ustaddd❤️❤️❤️🤣🤣🤣🤣

  • @kulveermann1287
    @kulveermann1287 2 роки тому +2

    Veere g tuc sach bolde oo ta lokka nu ta Bura lgna e aa ehna ne sare youth da beda garak kita e waheguru ji tuhanu tarakiya bakshe 🙏 eda e sach boln da bal bakhsan

  • @JasleenKaur-td9hu
    @JasleenKaur-td9hu 2 роки тому +5

    Sidhu always in our heart ❤️🕊 I wanna say something simran lakhnpal youtuber oh ja vaste v Kuj bolo 🤨🤨

  • @sandipdhillon9858
    @sandipdhillon9858 2 роки тому +6

    2022 has been an awful year for our youth, we have lost x3 💎💎💎

  • @snowqueen7089
    @snowqueen7089 2 роки тому +5

    Sidhu musewala our legend forever in our hearts sadi pag di shan da katal hogiya
    Jdon da pta lagiya na kuj khan nu dil kita na koi kam Karan nu rona aayi janda yaad karke eh vloggers pagal ho chuke pese piche

  • @mrmrsgulia3006
    @mrmrsgulia3006 2 роки тому

    Bhut hi achi bt batai aapne museum banane ki bhut acha tribute hoga sidhu moosewala bhai ji ko or saalo saal tk zinda rhege sidhu moosewala bhai ji

  • @baljeetkaur1109
    @baljeetkaur1109 2 роки тому

    Pahle var khusi hoye dill nu koi sach bolya thxxx veer meria

  • @harmeetharry5540
    @harmeetharry5540 2 роки тому +3

    love u ਜੱਟਾ ਫੈਨ ਹੋਗਿਆ ਤੇਰਾ ਜਾਰ ਖਿੰਚ ਕੇ ਰੱਖ ਕੰਮ ਇਹਨਾਂ ਸਾਲੀਆਂ ਨੇ ਬਹੁਤ ਗੱਦ ਪਾਈਆਂ ਏ

    • @PunjabiprankRoastedvlogger
      @PunjabiprankRoastedvlogger  2 роки тому

      Luv you too bro 😎

    • @harmeetharry5540
      @harmeetharry5540 2 роки тому

      ਵਿਰੇ Live ਕੀਸ ਟਾਈਮ ਹੁੰਦੇ ਜੇ ਮੈਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵਾ ਨੰਬਰ ਕੀ ਏ

  • @gurneksingh5126
    @gurneksingh5126 2 роки тому +6

    ਵੀਰੇ ਤੁਹਾਡੀ 17:15 ਵਾਲੀ ਗੱਲ ਬੁਹਤ ਵਧੀਆ ਲੱਗੀ । ਇੱਦਾ ਹੋਣਾ ਚਾਹੀਦਾ ਹੈ।

  • @reetjakhu2569
    @reetjakhu2569 2 роки тому +4

    BROTHER YOUR WORK IS GOOD 👌

  • @garry8799
    @garry8799 2 роки тому +1

    oooo hooo siraaa

  • @rajputanaanubhav
    @rajputanaanubhav 2 роки тому +1

    बहुत बढ़िया 👌😀👍🤟