ਇਸ Numerologist ਜੋਤਿਸ਼ ਨੇ ਦੱਸ'ਤਾ ਸਿੱਧੂ ਮੂਸੇਵਾਲਾ ਦੀ ਮੌ*ਤ ਦਾ ਕਾਰਨ....

Поділитися
Вставка
  • Опубліковано 17 жов 2024
  • ਇਸ Numerologist ਜੋਤਿਸ਼ ਨੇ ਦੱਸ'ਤਾ ਸਿੱਧੂ ਮੂਸੇਵਾਲਾ ਦੀ ਮੌ*ਤ ਦਾ ਕਾਰਨ....
    #dailypostpunjabi #latestnews #numerology #latestinterviews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 84

  • @gurkaransingh6699
    @gurkaransingh6699 2 місяці тому +8

    ਚੱਲ ਓਏ ਮੇਰੀ ਜਨਮ ਤਰੀਕ 26 ਹੀ ਆ ਵਾਹਿਗੁਰੂ ਦਾ ਦਿੱਤਾ ਸਭ ਕੁਝ ਆ ਸਾਡੇ ਕੋਲ , ਤਰੱਕੀਆਂ ਮਿਹਨਤਾਂ ਨਾਲ ਹੁੰਦੀਆਂ ਥੋਡੇ ਠੱਗਾਂ ਤੋਂ ਲਏ ਨਗਾ ਨਾਲ ਨੀ.

  • @harbanssingh8145
    @harbanssingh8145 2 місяці тому +18

    ਨਾਲ ਮੇਹਨਤਾ ਦੇ ਹੁੰਦੀਆ ਤਰੱਕੀਆ,ਪੰਡਤਾ ਦੇ ਨਗ ਕੁਝ ਨਹੀ ਸਵਾਰਦੇ।ਨਾਲ ਨਗਾ ਦੇ ਹੁੰਦੀਆ ਤਰੱਕੀਆ,ਕਿਉ ਝੁਗੀਆਂ ਚ ਦਿਨ ਗੁਜਾਰਦੇ।।ਪਖੰਡੀਆ ਨੂੰ ਦਸਾ ਨੁੰਹਾ ਦੀ ਕੀਤੀ ਕਮਾਈ ਨਾ ਲੁਟਾਉ।ਤੁਹਾਡੀ ਕਿਸਮਤ ਤਾ ਬਦਲਣੀ ਨਹੀ ਪਰ ਇਹਨਾਂ ਦਾ ਧੰਦਾ ਜਰੂਰ ਚੱਲਦਾ।

  • @sahiljatt7925
    @sahiljatt7925 2 місяці тому +7

    I believe shri guru granth sahib ji

  • @BhupinderSingh-dj1em
    @BhupinderSingh-dj1em 2 місяці тому +2

    8 ਨੰਬਰ ਚੀਨ ਵਾਲੇ ਸਭ ਤੋਂ ਚੰਗਾ ਮੰਨਦੇ ਨੇ,13 ਅੰਗਰੇਜ ਚੰਗਾ ਨੀ ਸਮਝਦੇ ਸਾਡੇ ਪੰਜਾਬ ਵਾਲੇ 13 ਪੈਸੇ ਵੱਧ ਦੇਕੇ ਖਰੀਦ ਦੇ ਨੇ।

  • @karanjatt9986
    @karanjatt9986 2 місяці тому +20

    ਅੰਕ ਜੋਤਸ਼ੀ ਜੀ ਮੇਰੇ ਬੇਟੇ ਦਾ ਜਨਮ 26 ਜੁਲਾਈ ਨੂੰ ਹੋਇਆ ਹੈ। ਬੇਟੇ ਦੇ ਜਨਮ ਤੋਂ ਪਹਿਲਾਂ ਮੇਰੀ ਵਿੱਤੀ ਹਾਲਤ ਠੀਕ ਠੀਕ ਸੀ । ਬੇਟੇ ਦੇ ਜਨਮ ਤੋਂ ਬਾਅਦ ਪੈਸੇ ਵਾਲੀਆਂ ਲਹਿਰਾਂ ਬਹਿਰਾਂ ਹੋ ਗਈਆਂ। ਬਾਕੀ ਬੇਟੇ ਨੂੰ ਮੈਂ ਕਦੇ ਇਹ ਨਹੀਂ ਕਿਹਾ ਪੜ੍ਹ , ਉਹ ਆਪਣੇ ਆਪ ਹੀ ਪੜ੍ਹਦਾ ਹੈ ਅਤੇ ਪੜ੍ਹਾਈ ਵਿੱਚ ਸਿਰਾ ਕਰਾਈ ਜਾਂਦਾ।
    ਜਦਕਿ ਤੁਸੀਂ 26 ਅੰਕ ਨੂੰ ਮਾੜਾ ਕਹਿੰਦੇ ਹੋ।
    ਇੱਕ ਵਾਰੀ ਮੈਂ ਇੱਕ ਜੋਤਸ਼ੀ ਨੂੰ ਬੇਟੇ ਦੇ ਭਵਿੱਖ ਬਾਰੇ ਪੁੱਛਿਆ ਸੀ ਉਹਨੇ ਇੱਕੋ ਹੀ ਗੱਲ ਹੀ ਕਹੀ ਸੀ ਇਹਦਾ ਟੇਵਾ ਕੀ ਵੇਖਣਾਂ ਮੈਂ ਇਹ ਤਾਂ ਉਡਣਾ ਹੈ ਉੱਡਣਾਂ

    • @jashanm920
      @jashanm920 2 місяці тому

      From.which astroleger u asked

    • @manjotkaur9243
      @manjotkaur9243 2 місяці тому

      ਮੋਰਾ ਜਨਮ ਵੀ 26 ਅਗਸਤ ਆ

    • @tanusharma1270
      @tanusharma1270 2 місяці тому

      Hahaha asha g

    • @Joti_grewal
      @Joti_grewal 2 місяці тому

      ਮੇਰੀ ਬੇਟੀ ਵੀ 26 ਦੀ ਹੈ ਤੇ ਮੈਂ 6 ਦਾ ਤੇ ਮੇਰੀ ਕਿਸਮਤ ਢਿੱਲੀ ਆ

  • @meditationnaturemusic7698
    @meditationnaturemusic7698 2 місяці тому +1

    ਮੇਰਾ ਵਿਆਹ 26 ਫਰਵਰੀ ਨੂੰ ਹੋਇਆ ਅਤੇ ਮੇਰੀ wife ਦਾ ਸਰਕਾਰੀ ਨੌਕਰੀ ਚ 26 rank ਆਇਆ ਅਤੇ 26 ਫਰਵਰੀ offer letter ਮਿਲਿਆ ਅਤੇ 26 ਅਪਰੈਲ ਨੂੰ ਨੌਕਰੀ ਜੁਆਇਨ ਕੀਤਾ

    • @lallimangat5828
      @lallimangat5828 2 місяці тому

      Han ji Veerji sab juth marda sala meri beti 29 da janam hai canada ch sarkari nokri te hai

  • @lavisingh503
    @lavisingh503 2 місяці тому +1

    ਬਾਕੀ ਗੱਲਾਂ ਦਾ ਪਤਾ ਨੀਂ ਕਿਊਂਕਿ ਆਪਾਂ ਤਾਂ ਵਾਹਿਗੂਰੂ ਦੀ ਰਜ਼ਆ ਚ ਨੰਦ ਲੈ ਰਹੇਂ ਪਰ ਜਿਹੜੀਆ ਗਰੀਬੀ ਵਾਲੀ ਗਲ ਕੀਤੀ ਮਜਾ ਲਿਆਤਾ ਸੱਚੀ ਵਾਕਿਆ ਪੈਸਾ ਸਾਰਾ ਕੁਜ ਨਹੀਂ ਹੁੰਦਾਉ❤️❤️❤️❤️❤️❤️❤️

  • @baljinder5trrdfvsingh392
    @baljinder5trrdfvsingh392 2 місяці тому +2

    i think he is speaking right enough whether Sikhism doesn't believe in these fundamental but he is also strong grip in this profession. Thanks.God bless you .

    • @Ninjadeepgaming
      @Ninjadeepgaming 2 місяці тому

      Sikhi believe ni krde vir,oh tan bas guru da bhana Mann di a,guru da bhana hi mann ke ene singh saheed hoye a,sirf karm hi pardhaan ne,✅

  • @KaramjitSingh-pn1rn
    @KaramjitSingh-pn1rn 2 місяці тому

    Sab ton pehla jo Os Kul Malak ne dita Ohda shukriya ada kro, Time is money, ohnu positive way naal use karo, timely decisions laine sikho, Positive things nu manifest karo , thank u

  • @MewaSingh-g7s
    @MewaSingh-g7s 2 місяці тому +7

    ਵਹਿਮਾਂ ਭਰਮਾਦਾਪਰਚਾਰਨਾਕਰਿਆਕਰੋਜੀ

  • @varinderofficer5682
    @varinderofficer5682 2 місяці тому +2

    Kehn dia gallan a ,, svere japuji saahb pdeya kro,, mahraaj kolo sabara , balll , mehnat ,tandrsuti mangya kro,, bs ❤

  • @JaswinderSingh-tg6gl
    @JaswinderSingh-tg6gl 2 місяці тому +5

    ਇਸ ਭਾਈ ਨੂੰ ਜ਼ਰਾ ਪੁੱਛਿਓ ਕਿ 1984 ਰਾਤੋ ਰਾਤ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਉਨ੍ਹਾਂ ਦੀਆਂ ਜਨਮ ਤਰੀਕਾਂ ਦਾ ਹਿਸਾਬ ਦੱਸੇ।
    ਚੈਨਲ ਵਾਲਿਓ views ਜਾਂ ਇਸ ਤੋਂ ਲਈ ਫ਼ੀਸ ਪਿੱਛੇ ਕਿਉਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ?

  • @NirmalSingh-fs3us
    @NirmalSingh-fs3us 2 місяці тому +1

    ਨਿਰਾ ਬਕਵਾਸ ਮਾਰ ਰਿਹਾ। ਸਾਡੀ ਰਿਸ਼ਤੇਦਾਰੀ ਵਿੱਚ ਸਾਲੂ ਨਾਮ ਦੀ ਕੁੜੀ ਹੈ। ਬੀ ਐਡ ਟੀਚਰ ਹੈ। ਉਹ ਆਪ ਅਤੇ ਉਸ ਦਾ ਸਹੁਰਾ ਪਰਿਵਾਰ ਬਹੁਤ ਖੁਸ਼ ਹੈ।

  • @MohitSaini-tv8go
    @MohitSaini-tv8go 2 місяці тому

    Waheguru g ka Khalsa , Waheguru g ki Fateh.. kirat karo,naam japo,vand chako... Character sahi Rakho... Sab set aa.. Baaki Eh Pra nu v SSA ..

  • @baldevsinghbrar4335
    @baldevsinghbrar4335 2 місяці тому +5

    ਰਿਕੱਲੇ ਨੰਬਰਾ ਨਾਲ ਤਰੱਕੀ ਨਹੀ ਹੁੰਦੀ ਮਿਹਨਤ ਕਰਨੀ ਜਰੂਰੀ ਹੈ ਤੇ ਪੁੱਨਦਾਨ ਤੇ ਪੂਜਾ ਵੀ ਜਰੂਰੀ ਹੈ

  • @NirmalSingh-fs3us
    @NirmalSingh-fs3us 2 місяці тому +1

    ਬਕਵਾਸ ਨਾ ਸੁਣਿਆ ਕਰੋ। ਇਹ ਨਿਰਾ ਬਕਵਾਸ ਹੈ।

  • @MohanJeet-z9u
    @MohanJeet-z9u 2 місяці тому +2

    ਵੀਰ ਜੀ ਤੁਸੀਂ ਗੁਰਮੁਖ ਹੋ, ਸਬ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੋਲਿਆ ਕਰੋ ਜੀ ❤

  • @MohanJeet-z9u
    @MohanJeet-z9u 2 місяці тому +1

    ਬਾਕੀ ਗੱਲ ਬਾਤ ਚਲਦੀ ਰਹਿਣੀ ਜੀ

  • @anubharti8287
    @anubharti8287 2 місяці тому

    Sir mera 17th Sept. 1978 ka birth hai bahut parishaniya ha life mein

  • @Bhangujatt3191
    @Bhangujatt3191 2 місяці тому +1

    ਅੰਗਰੇਜਾ ਦੇ ਕਲੰਡਰ ਤੇ ਥੋਡੀ ਕੁੰਡਲੀ ਕਿਵੇ ਕੰਮ ਕਰਦੀ ਹੈ

    • @GobindSingh-p3m
      @GobindSingh-p3m 2 місяці тому

      sunday ki a ds sun suraj din... friday ki a shukarwar

  • @punjabson5991
    @punjabson5991 2 місяці тому +1

    ਮੌਤ ਲਈ ਹੋਰ ਨਹੀਂ ਕੋਈ 11 ਨੰਬਰ ਹੀ ਜਿੰਮੇਵਾਰ ਹੈ । ਕੀ ਬਿਰਤਾਂਤ ਰਚ ਰਿਹਾ ਹੈ ਪੰਡਿਤ ?

  • @jassreetdiamond9058
    @jassreetdiamond9058 2 місяці тому +3

    ਬਸ ਕਰੋ ਲੋਕਾਂ ਨੂੰ ਗੁਰਬਾਣੀ ਨਾਲ ਜੋੜੋ |
    ਸਬ ਨੂੰ ਬੇਨਤੀ ਹੈ ਕੇ ਇਸ ਵੀਡੀਓ ਨੂੰ ਦੇਖਣ ਚ ਆਪਣਾਂ ਕੀਮਤੀ ਸਮਾਂ ਬਰਬਾਦ ਨਾ ਕਰਿਓ.
    ਇਨਾ ਨੂੰ ਤਾ ਯੂ ਟਿਊਬ ਤੋਂ ਪੈਸੇ ਮਿਲ ਜਾਣੇ ਪਰ ਤੁਹਾਨੂੰ ਕੀ ਮਿਲਣਾ?

  • @shukhnoor4742
    @shukhnoor4742 2 місяці тому +1

    Eni duniya aagay chil gaee .aa veham Parma ch paee jande aa

  • @KulwinderSingh-rw2xy
    @KulwinderSingh-rw2xy 2 місяці тому +1

    Bai keve di interview karn Lagay

  • @tajindernagra
    @tajindernagra 2 місяці тому

    Je ehde kol eni knowledge hundi eh ap aa kai podcast na krda loka nu gappa na sunda .. je number nl kuch sahi hunda phla eh rich hunda ene vese hi kise nu nhi milya krna c eve loka da fudu khichi jnda😂😂

  • @gurdeepkaur-lj4cu
    @gurdeepkaur-lj4cu 2 місяці тому

    Ji na chadd dow saray bus ena dii suni jawo .ki pehla lok life ch jionday nii cigay????

  • @asharani6758
    @asharani6758 2 місяці тому

    Kehda smaj de shbd aa jugia wale slum area ch rehn wale gribi ch jamde gribi ch marde aa.roti v jurdi ni.smaj di den hoi ja karma di.una de bache v kine hunde

  • @Bhamrah-couple
    @Bhamrah-couple 2 місяці тому +1

    Jhooth boli janda yr mera tan 28 treek da bday aa eh khi janda k eh saal madha houga 😂 mainu tan is saal meri wife mainu gold chain banva k diti aa sari umer ch ni judi sali chain is saal ch judhi aa k😂😂😂

    • @kaurbrar4101
      @kaurbrar4101 2 місяці тому +1

      😂😂😂😂😂😂😂

  • @ozzozz3529
    @ozzozz3529 2 місяці тому

    Moose❤

  • @prabjit7425
    @prabjit7425 2 місяці тому

    Host is keep intrupting . He doesn't let guest's sentence finished .

  • @RSJ3915
    @RSJ3915 2 місяці тому +1

    Bakwass na karo. पाग बन के सिखा विच वहम ना फैलाओ.

  • @asharani6758
    @asharani6758 2 місяці тому +1

    Eh anchor nu vich boln di madi adat aa toka toki kri jnda sun da ni ape boli jnda.sidhu bare hansali wale babea ne bachan kr dita c k manse da na dunia ch chamak jna ik singer ayega pr...mtlb jwani ch chale jna dasea ni c.bramhgyani nu sb pta hunda

  • @Userxyz0688
    @Userxyz0688 2 місяці тому +1

    Sade guru na vehma bharma toh khad ka Khalsa panth sajya and hale Bui kafi sikh ihna nu Sunan aa rhe
    Ooho sikh nhi hage sirif nam ch hi singh reha gya

  • @makhanjewellersbhaloorwale6730
    @makhanjewellersbhaloorwale6730 2 місяці тому +1

    O ghusya bhagwant man 17nu jamya modi 17 nu jamya dove8 no de agle raje a tu ghusya bhori jana

  • @BalwinderKaur-tv8pw
    @BalwinderKaur-tv8pw 2 місяці тому

    D O B 9 09 2009 time 9.30 pm fridabad place

  • @gurdeepkaur-lj4cu
    @gurdeepkaur-lj4cu 2 місяці тому

    Eh sab jyotshi ban honay chahiday aa loka nu confuse karday nay

  • @gurmanveer2286
    @gurmanveer2286 2 місяці тому

    jisde hath heni usdi kistraa rekha dsde aaa 😂😂😂

  • @kulvindersarao5221
    @kulvindersarao5221 2 місяці тому

    Google ਵੀ ਬੰਦੇ ਨੇ ਬਣਾਇਆ

  • @only_ratandeep_sandhu
    @only_ratandeep_sandhu Місяць тому

    Ehda ghoose da number diyo me dekhda ehnu

  • @swarnbamra3114
    @swarnbamra3114 2 місяці тому

    Dhugbaji. No place in sikhism.

  • @PS-hz6bf
    @PS-hz6bf 2 місяці тому

    Jede bnde all ready sucess ch aa una de name na lo ik banda koi jeda aje study time ch aa uda dso v ki kru ki bnu aage ta mnaiae eda ta tuc rabb to upr hoge fer rabb nu pujn di ta lod e ni rhi ena pandita nu pujya jave j a sab set e kr den

  • @sureshpal5037
    @sureshpal5037 2 місяці тому

    Bakvaas

  • @poonambrar9482
    @poonambrar9482 2 місяці тому +1

    Noncence......sikh ho kay tu lokha nu galat guide kar rayha ha...

  • @jagtarbrar4405
    @jagtarbrar4405 2 місяці тому

    ਬਿਲਕੁਲ ਝੂਠ ਆ

  • @anmolmaan3023
    @anmolmaan3023 2 місяці тому

    Lai Mera Ds ki Bnu hegga Koi vdia Future K na 12-5-2004 😂

  • @sukhchahal1721
    @sukhchahal1721 2 місяці тому

    Shi gll aa ehh sbb kus hunda

    • @lavisingh503
      @lavisingh503 2 місяці тому

      ਕਿਵੇ ਹੁੰਦਾ

  • @kanwalramgarhia7108
    @kanwalramgarhia7108 2 місяці тому

    Bai tarika nal kuj nhi hunda

  • @thebabarock
    @thebabarock 2 місяці тому

    Bs kro yr hun phn no. Te agge ho...na vhm bharm failao

  • @wazirkaur3804
    @wazirkaur3804 2 місяці тому

    Koi hor punjab da masla heni c

  • @kanwaljit6933
    @kanwaljit6933 2 місяці тому

    Bas kro bewkufo! Jansali sahib wale mharaaj ne ta Moosewale de paida hon yon kayi saal pehla hi das dita c k ikk singer janam layeya jis karke maansa da naam pure world vich leya jayega par....hanji uhna ne pich par da bachan karke chup kr gaye c!!!apni te jeyotishian do marketing band kro kado tak uss Sidhu da naam use kr ke channel chalaoge!!

  • @KulwinderSingh-rw2xy
    @KulwinderSingh-rw2xy 2 місяці тому +1

    Bai lakh lakh Lantaa interview karn Lai

  • @JagjitSingh-xd3ox
    @JagjitSingh-xd3ox 2 місяці тому +4

    Fudd jyotishi

  • @inderarora9359
    @inderarora9359 2 місяці тому

    Inu keh mainu crorpati kar de te tu adhe paise rakh li

  • @harjeetkaur1511
    @harjeetkaur1511 2 місяці тому

    Es gagan bedi nu n hor koi kmm nahi eve hi Mike chakk k jyo tishiaa kol firi janda

  • @sukhsbeautyzone8075
    @sukhsbeautyzone8075 2 місяці тому

    Pura gap

  • @JagjitSingh-xd3ox
    @JagjitSingh-xd3ox 2 місяці тому

    Bk bk jyotishi

  • @KamleshRani-wf3xc
    @KamleshRani-wf3xc 2 місяці тому

    Kamlesh Rani 28 2 63. T. 6. Sweri

  • @sukhpalgill785
    @sukhpalgill785 2 місяці тому

    What’s his phone number please show at the screen

  • @somanamsaur9591
    @somanamsaur9591 2 місяці тому

    What is his phone number.

  • @KirandeepWassan-ej4vt
    @KirandeepWassan-ej4vt 2 місяці тому

    Awen bkwas kri jana Sade neighbour which jihri family rehndi unda d bete da 26 nb and uh hd to wdh sukhi hai pehla host nu pouchu dsatar sja k iho jihe ghitya t gumrah krn wale loka diya interview kyu lene ho pehla tere jutiya peniya chahdiya ache loka nu bulaya kro jo smaaj nu change raste. T paunde .nwe nwe tu pandit astrologer fr liyande jihre Bina sir per diya glan krk bhonki jande

  • @KirandeepWassan-ej4vt
    @KirandeepWassan-ej4vt 2 місяці тому

    Awen bkwas kri jana Sade neighbour which jihri family rehndi unda d bete da 26 nb and uh hd to wdh sukhi hai

  • @AmanGill-gx2dz
    @AmanGill-gx2dz 2 місяці тому

    Tu sqleya app 26 nu jumeya lagda