Meri maa ne v vann suvane full boote,khargosh, hathi,panchi te bachian de design pa k darian,jhole te mats menu viah vich ditte.Vann suvanni de khes,Croatiye dia bedsheets,tv cover,rumaal ,hath pakhian bna k ditte c.Khes upar lai k lagda aa k maa ne jaffi payi aa❤
🙏🏻.ਬਹੁਤ ਬਹੁਤ ਧੰਨਵਾਦ ਜੀ , ਇਸ video ਨੇ ਬਹੁਤ ਜਾਣੀਆਂ ਦੀਆਂ ਯਾਦਾਂ ਤਾਜ਼ਾ ਕਰੀਆਂ ਹੋਣੀਆਂ । ਰੱਬ ਸਭ ਨੂੰ ਤੰਦਰੁਸਤੀ ਬਖਸ਼ੇ। ♥️🙏🙏♥️
±❤
ਕਿੰਨੀ ਮਿਹਨਤ ਨਾਲ ਤਿਆਰ ਕੀਤੀ ਆ ਹੁਣ ਪੇਟੀਆਂ ਦਾ ਸ਼ਿੰਗਾਰ ਆ❤❤❤❤❤
ਮੈਂ ਵੀ ਆਪਣੇ ਵਿਆਹ ਤੋਂ ਪਹਿਲਾ ਆਪਣੀਆਂ ਤੇ ਦੋਨੋ ਭੈਣਾਂ ਲਈ 25 ਦਰੀਆਂ ਬੁਣੀਆਂ ਸੀ 40 ਸਾਲ ਪਹਿਲਾ...
Very nice mam 👌 👍 🎉🎉🎉🎉moga
ਭੈਣੇ ਅੱਗੇ ਬਹੁਤ ਸਮਾਂ ਇਦਾਂ ਦਾ ਸੀ ਕਿ ਸਾਰੀਆਂ ਭੈਣਾਂ ਨੂੰ ਆਪਦਾ ਦਾਜ ਬਣਾਉਣਾ ਪੈਂਦਾ ਸੀ ਇਸ ਕਰਕੇ ਬਹੁਤ ਮਿਹਨਤ ਲੱਗਦੀ ਸੀ ਤੇ ਬਹੁਤ ਸੋਹਣੀਆਂ ਚੀਜ਼ਾਂ ਬਣ ਜਾਂਦੀਆਂ ਸੀ ਅੱਜ ਕੱਲ ਪੈਸੇ ਕਾਰਨ ਸਾਰੀਆਂ ਚੀਜ਼ਾਂ ਮੁੱਲ ਲੋਕ ਖਰੀਦ ਤਾਂ ਲੈਂਦੇ ਆ ਪਰ ਜੋ ਜੋ ਹੱਥੀ ਚੀਜ ਬਣ ਜਾਵੇ ਉਹਦੇ ਵਰਗੀ ਰੀਸ ਨਹੀਂ ਭੈਣੇ ਬਹੁਤ ਜਿਆਦਾ ਸੋਹਣੀਆਂ ਦਰੀਆਂ ਤੁਸੀਂ ਬਣਾਈਆਂ ਅਸੀਂ ਵੀ ਬਹੁਤ ਦਰੀਆਂ ਬਣਾਈਆਂ ਭੈਣੇ❤❤❤❤❤
ਬਹੁਤ ਵਧੀਆ ਦਰੀਆ ਆ ਪੁਰਾਣੀਆ ਯਾਦਾ ਤਾਜਾ ਕਰਾਉਣ ਦਾ ਧਨਵਾਦ
❤ਮੇਰੇ ਮੰਮੀ ਨੇ ਬਹੂਤ ਬਣੀਆ ਸੀ। ਦਰੀਆ। ਵੰਨ ਸਵੰਨੀਆ। ਸਾਡੇ ਤਿੰਨਾ ਭੈਣਾ ਵਾਸਤੇ। ਉਸ ਟਾਈਮ ਦੇਖ ਲੋ ਕਮਪਿਊਟਰ।ਤੋ ਬਿਨਾ ਹੀ ਏਨੇ ਵਧੀਆ ਨਕਸੇ ਬਣਾਉਦੀ ਸੀ ਸਾਡੀਆ ਮਾਵਾ। ਭਾਵੇ ਅਨਪੜ ਸੀ ਪਰ ਦਿਮਾਗ ਬਹੁਤ ਸੀ। ਅਜਕਲ ਤਾ ਕਿਸੇ ਨੂ ਰੋਟੀ ਬਣਾਣੀ ਨਹੀ ਆਉਦੀ।
4:29
❤
Bahut vadia video sada purana culture old is gold
Nice video ji 🌹🌺🙏🙏🌺🌹
Nice 👍
Meri maa ne v vann suvane full boote,khargosh, hathi,panchi te bachian de design pa k darian,jhole te mats menu viah vich ditte.Vann suvanni de khes,Croatiye dia bedsheets,tv cover,rumaal ,hath pakhian bna k ditte c.Khes upar lai k lagda aa k maa ne jaffi payi aa❤
Very nice
Very beautiful ❤
Very very beautiful
Very very beautifull
. ਮੈਂ ਵੀ ਦਰੀਆਂ ਬੁਣੀਆਂ ਨੇ ਬਹੁਤ ਸਾਰੀਆਂ
ਮੇਰੀ ਮਾਂ ਦੇ ਹੱਥਾਂ ਦੀ ਬਣਾਈ ਕਬੂਤਰਾਂ ਵਾਲੀ ਦਰੀ ਮੇਰੇ ਕੋਲ ਹੈ ਮੇਰੀ ਮਾਂ ਦੇ ਵਿਆਹ ਦੀਆਂ ਦਰੀਆ ਮੇਰੇ ਕੋਲ ਇੱਥੇ ਅਮਰੀਕਾ ਵਿੱਚ ਹਨ ਮੈਂ ਆਪਣੀ ਮਾਂ ਕੋਲੋ ਸਾਰੇ ਕੰਮ ਸਿੱਖੇ ਹਨ ਮੈਂ ਤੇ ਆਪ ਬਹੁਤ ਦਰੀਆ ਬੁਣੀਆਂ ਹਨ ਫੁੱਲਾਂ ਵਾਲੀਆਂ ਮੈਂ ਤੇ ਮੇਰੀ ਚਾਚੀ ਬੁਣਦੀਆਂ ਸੀ ਬਹੁਤ ਡਿਜਾਨ ਪਾਏ ਹਨ
Bahut bahut badhai ho
ਭੈਣ। ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਕਿਹੜਾ ਪਿੰਡ ਹੈ ਭੈਣੇ
❤Manpreet and 😮😅😊
Waooo it’s amazing 🥰
❤❤❤
Very good job 👏👍
Nice video 🎉❤
Beautiful
So beautiful
Veery jali bnoni b dso plz
Very nice 👍 y ji
❤❤❤❤nice❤❤❤❤
❤️❤️❤️❤️❤️
Me v 30 darian baniaan c per hun ena da ki karna
Bhut sunder a ji mei v bunian ne mohinder
Mevi bana so dria koi paunda hi nhi ave odo okhe ho ke bania
Nice
❤❤
Drean Mai v Bahut bunnea beta Chandran v Bahut Karia han
🎉🎉🎉🎉🎉🎉🎉🎉🎉
❤😂👍👍👍👍🥰🥰
Can I buy them please 🙏 your mother is genius. Today's women are idiots they don't know what real cotton is what to speak of craft
These are priceless 😊🙏. However , thank you so much for appreciation
Phala.one.month.tho.jieada.time.lagda
A tai hona byd alop ho jana kum
ਸਹੀ ਕਿਹਾ brother
❤❤❤❤
❤❤❤❤