Kalam Didar Di Vol.2 | Legend Singees Of Punjab | ਕਲਮ ਦੀਦਾਰ ਦੀ Vol.2 |

Поділитися
Вставка
  • Опубліковано 7 вер 2024
  • Kalam Didar Di
    Legend Singers Of Punjab
    Presntation -Johl & Hundal Music
    Compilation By- Dilbag Hundal
    Lebal - HMV

КОМЕНТАРІ • 94

  • @ranagnz7442
    @ranagnz7442 2 місяці тому +13

    ਦੀਦਾਰ ਜੀ ਦੀ ਕਲਮ ਨੂੰ ਸਲਾਮ ਹੈ। ਓਹਨਾ ਨੇ ਪੈਂਡੂ ਲੋਕਾਂ ਦੇ ਜਜ਼ਬਾਤਾਂ ਦੀ ਪੀਂਘ ਅੰਬਰਾਂ ਤੀਕ ਪਹੁੰਚਾਈ ਦੀਦਾਰ ਸਾਹਿਬ ਮੇਰੇ ਚਹੇਤੇ ਗੀਤਕਾਰ ਅਤੇ ਗਵੀਏ ਸਨ।

  • @dirtyeagle4899
    @dirtyeagle4899 10 місяців тому +17

    ਦੀਦਾਰ ਸੰਧੂ ਇਕ ਗੀਤਕਾਰ ਅਤੇ ਗਾਇਕ ਵਜੋਂ ਕਦੀ ਵੀ ਭੁਲਾਇਆ ਨਹੀ ਜਾ ਸਕਦਾ ਸਦਾ ਬਹਾਰ ਗੀਤਾਂ ਦਾ ਬਾਦਸ਼ਾਹ ਸੀ ਦੀਦਾਰ ਸੰਧੂ

  • @jagtarghumann6396
    @jagtarghumann6396 9 місяців тому +11

    ਦੀਦਾਰ ਸੰਧੂ ਸਾਹਿਬ ਦੀ ਕ਼ਲਮ ਦਾ ਕੋਈ ਮੁਕਾਬਲਾ ਨਹੀਂ ਹੈ ਜੀ। ਬਚਪਨ ਤੋਂ ਲੈਕੇ ਅੱਜ 62 ਦੇ ਹੋਕੇ ਵੀ ਉਨ੍ਹਾਂ ਦੀ ਕ਼ਲਮ ਦੇ ਬੋਲ ਨਵੇਂ ਤਾਜ਼ੇ ਮਿੱਠੇ ਪਿਆਰੇ ਲੱਗਦੇ ਨੇ।

  • @gurmitsingh7537
    @gurmitsingh7537 4 місяці тому +9

    ਪੰਜਾਹ ਸਾਲ ਪਹਿਲਾ ਸੁਣੇ ਗੀਤ ਨੇ ਉਹ ਸਮਾਂ ਯਾਦ ਕਰਵਾ ਦਿੱਤਾ। ਧੰਨਵਾਦ ਜੀ।

  • @arwinderjandey6777
    @arwinderjandey6777 4 місяці тому +6

    ਪਰਮਾਤਮਾ ਦੀਦਾਰ ਨੂੰ ਦੁਆਰਾ ਜਨਮ ਦੇ ਪੰਜਾਬ ਚ ਫੇਰ ਭੇਜ ਦੇ

  • @user-vr5zx9wn9s
    @user-vr5zx9wn9s 6 місяців тому +4

    ਦੀਦਾਰ ਸੰਧੂ ਦੇ ਮੈ ਦੀਦਾਰ ਕੀਤੇ ਮੈ ਆਪਣੇ ਆਪ ਨੂੰ ਭਾਗਸ਼ਾਲੀ ਮੰਨਦਾ ਹਾ।

  • @zimmycarter3781
    @zimmycarter3781 11 місяців тому +17

    ਤਵਿਆ ਅਲਿ machine ਤੇ ਸੁਣੇ,ਤੇ ਅੱਜ ਕੱਲ੍ਹ ਵੀ ਰੂਹ ਖਿੜ ਜਾਂਦੀ ਹੈ ਜੀ ਸੁਣ ਕੇ ਜੀ ਵੀਰ।।

  • @karamjeetsingh2352
    @karamjeetsingh2352 11 місяців тому +9

    ਜਦੋਂ ਮੋਹਨ ਸਿੰਘ ਮੇਲੇ ਉੱਤੇ ਅਮਰ ਨੂਰੀ ਦੇ ਨਾ ਆਉਣ ਕਰਕੇ ਦੀਦਾਰ ਦੋਗਾਣਾ ਨਹੀਂ ਗਾ ਸਕਦਾ ਸੀ ਤਾਂ ਮਹੁਮੰਦ ਸਦੀਕ ਨੇ ਰਣਜੀਤ ਕੌਰ ਨੂੰ ਕਿਹਾ ਕਿ ਦੀਦਾਰ ਨਾਲ ਗਾਓ ਤਾਂ ਓਹ ਕੱਲ ਦਾ ਕਾਲਜਾ ਗੀਤ ਯਾਦਗਾਰ ਬਣ ਗਿਆ ਇਹਨੂੰ ਕਹਿੰਦੇ ਗੁਰੂ ਚੇਲੇ ਦਾ ਪਿਆਰ ਹੋਵੇ ਵੀ ਕਿਉਂ ਨਾ ਸੁਰੂਆਤੀ ਦੋਰ ਵਿੱਚ ਸੰਗਰੂਰ ਕੁੰਡੇ ਰਗੜੀਆਂ ਮਿਰਚਾਂ ਰੋਟੀ ਤੇ ਰੱਖ ਖਾਧੀਆਂ ਯਾਦ ਰੱਖਦੇ ਸੀ

  • @jagrajsinghpirkot6708
    @jagrajsinghpirkot6708 9 місяців тому +11

    ਦੀਦਾਰ ਦੀ ਕਲਮ ਵਰਗੀ ਕਲਮ ਕਿਸੇ ਤੋਂ ਘੜੀ ਨਹੀਂ ਗਈ ਼ਧੰਨਵਾਦ ਜੀ

  • @jasvindersharma916
    @jasvindersharma916 5 місяців тому +2

    ਧੰਨਵਾਦ ਹੁੰਦਲ ਸਾਹਿਬ 🙏🌹🌹

  • @AjibSidhu
    @AjibSidhu 5 місяців тому +4

    1980 ਨੂੰ ਸੁਣਿਆ ਸੀ । ਅਖਾੜਾ ਅਮਰ ਨੂਰੀ ਨਾਲ ਉਸ ਦਿਨ ਤੋਂ ਅੱਜ ਤੱਕ ਨਹੀ ਭੁਲਦੇ ਉਹ ਦਿਨ ਜਦੋਂ ਵੀ ਅਮਰ ਨੂੰਰੀ ਨਾਲ ਕੋਈ ਦੁਗਾਣਾ ਸੁਣਦੇ ਹਾਂ ਤਾ ਅੱਖਾ ਭਰ ਆਉਦੀਆ 1

  • @RamSingh-xu7nh
    @RamSingh-xu7nh 11 місяців тому +9

    ਦਿਲ ਦੀ ਆਂ ਜਾਣਦੇ ਹੋ ਜੀ ਬਹੁਤ ਮੇਹਰਬਾਨੀ ਜੀ ਬਹੁਤ ਧੰਨਵਾਦ ਜੀ
    ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਜੀ ਕਿਆਪ ਜੀ ਦਾ ਸਤਿਕਾਰ ਕਰ ਸਕੀਏ ਜੀ

  • @arshpeetmlk5283
    @arshpeetmlk5283 9 місяців тому +3

    ਕਿੰਨਾ ਵਧੀਆ ਗਾਉਦਾ ਤੇ ਲੇਖਕ ਸੀ ਇੰਟਰਵਿਊ ਅਧੂਰੀ ਰਹਿ ਗਈ ਮੁਖਤਿਆਰ ਮਾਨਵੀ

  • @raghbirsingh8373
    @raghbirsingh8373 11 місяців тому +4

    ਬਹੁਤ ਵਧੀਆ ਡਿਊਟ ਜੋੜੀਆਂ ਜਿੰਦਾ ਬਾਦ ਧੰਨਵਾਦ ਜੀ

  • @shamsherbrar751
    @shamsherbrar751 10 місяців тому +6

    ਬਹੁਤ ਵਧੀਆ ਸਾਰੇ ਹੀ ਗੀਤ ਹਨ ਜੀ ਧੰਨਵਾਦ ਜੀ

  • @user-zq5ve8dz8i
    @user-zq5ve8dz8i 6 місяців тому +1

    ਜੌਹਲ ਸਾਹਿਬ ਜੀ ਸੁਆਦ ਆ ਗਿਆ ਜੀ ਆਪਣੇ ਸਮੇਂ ਦੇ ਗੀਤ ਸੁਣਕੇ। ਅਸੀਂ 1975 ਦੇ ਲੱਗ ਭੱਗ ਮਰਹੂਮ ਗੀਤ ਕਾਰ ਤੇ ਗਾਇਕ ਦਿਦਾਰ ਸੰਧੂ ਸਾਹਿਬ ਦੇ ਗੀਤਾਂ ਨੂੰ ਧਾਰਮਿਕ ਰੰਗਤ ਦੇ ਕੇ ਗਾਓਂਦੇ ਸੀ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏

  • @jarnailbalamgarh4449
    @jarnailbalamgarh4449 3 місяці тому +1

    ਗੀਤਕਾਰੀ ਤੇ ਗਾਇਕੀ ਵਾਹ ਜੀ ਵਾਹ ਬਹੁਤ ਵਧੀਆ ਮੈਂ ਦੋ ਅਖਾੜੇ ਵੇਖੇ ਐ ਕੀਲ ਕੇ ਬਿਠਾ ਲਿਆ

  • @RamLal-pm9lh
    @RamLal-pm9lh 10 місяців тому +3

    Purane Geet sada bahar. Nawe geet Kawa roli. Sare purane geet mere dil de kareeb

  • @hifh77
    @hifh77 4 місяці тому +3

    old is gold ❤

  • @bharpursingh4357
    @bharpursingh4357 4 місяці тому +2

    ਸੱਦਾਵਹਾਰ ਗੀਤ

  • @ajaibsidhu5083
    @ajaibsidhu5083 11 місяців тому +3

    ਵੀਰ ਜੌਹਲ ਸਾਹਿਬ ਜੀ ਇਹ ਗੀਤ ਮੇਰੇ ਕੋਲ ਵੀ ਹਨ ਕੈਸਟਾਂ ਵਿੱਚ ਥੈਂਕਯੂ ਬਾਈ ਜੀ 📢❤️♥️💖💚🧡💞💕💜🤍❣️

  • @rubisandhu6177
    @rubisandhu6177 10 місяців тому +3

    ਹਾਸਦੇ ਬਸਦੇ ਰਹੋ ਬਹੁਤ ਵਧੀਆ ਸਾਰੇ ਗੀਤ ਕਲਮ ✍️✍️ਕਿਆਬਾਤ ਸੰਧੂ ਸਾਹਿਬ ਜੀ ਦੀ ਸਾਰੇ ਬਹੁਤ ਵਧੀਆ ਸਿੰਗਰ ਨੇ ਬੁਲੰਦ ਅਵਾਜਾ ਦੇ ਮਾਲਕ ❤❤❤❤❤❤

  • @tigerbrar3625
    @tigerbrar3625 3 місяці тому +1

    Bahoot vadhia ji

  • @gurpreetdosanjh6496
    @gurpreetdosanjh6496 11 місяців тому +14

    Forever ਸਦਾਬਹਾਰ ਗੀਤ । ਨਿੱਕੇ ਹੁੰਦਿਆਂ ਸੁਣੇ , ਅਜ ਵੀ ਸੁਣ ਕੇ ਬਹੁਤ ਵਧੀਆ ਲਗਦਾ ।

    • @sukhchainsinghjabbar481
      @sukhchainsinghjabbar481 10 місяців тому +2

      ਢਮ।

    • @kewalharaj2676
      @kewalharaj2676 10 місяців тому +2

      Very good

    • @user-re3nw2nh8t
      @user-re3nw2nh8t 10 місяців тому +1

      kulwantkourwokarnailsinghvpoNall and Harpreetdavgun y byHarjeetkourLohiankhass and NaseebkourwoSudagursinghAndhawalShahkot

    • @user-re3nw2nh8t
      @user-re3nw2nh8t 10 місяців тому +1

      KarnailsinghVPoNall M334880)/?!+&$#@

    • @hardevsinghsongh
      @hardevsinghsongh 10 місяців тому

      6xlmvn. cu playhllled q??8₩?₩
      president

  • @gurseweksingh549
    @gurseweksingh549 2 місяці тому

    ਦੀਦਾਰ ਦੀ ਕਲਮ ਤੇ ਕਲਾਕਾਰੀ ਨੂੰ ਅੱਜੇ ਤੱਕ ਕੋਈ ਵੀ ਮਾਤ ਨਹੀਂ ਪਾ ਸਕਿਆ

  • @pavitargill7708
    @pavitargill7708 10 місяців тому +4

    ਰੇਡੀਓ ਤੇ ਸੁਣਿਆ ਸੀ ਦਿਹਾਤੀ ਪਰੋਗਰਾਮ ਵਿੱਚ ਪੰਜਾਹ ਸਾਲ ਦੇ ਕਰੀਬ ਹੋ ਗਏ ਝਾਂਜਰ ਛਣਕੇ

  • @swaransingh6979
    @swaransingh6979 11 місяців тому +4

    Very nice songs❤

  • @user-db3cl1bu8r
    @user-db3cl1bu8r 5 місяців тому +1

    Very nice song ji

  • @balwinderpadda2311
    @balwinderpadda2311 4 місяці тому

    ਦੀਦਾਰ ਸੰਧੂ ਦੇ ਸਾਰੇ ਗੀਤ ਬਹੁਤ ਹਰਮਨ ਪਿਆਰੇ ਹਨ ❤❤❤❤❤

  • @hardeepsingh7946
    @hardeepsingh7946 5 місяців тому +1

    Thank you hundle

  • @SunnySingh-uj4mn
    @SunnySingh-uj4mn 11 місяців тому +3

    Awesome Songs 😊

  • @sidhuanoop
    @sidhuanoop 11 місяців тому +2

    Very nice collection veer ji ❤

  • @rsmmusic9334
    @rsmmusic9334 11 місяців тому +2

    Very nice Song Veer Ji ❤️🙏

  • @HardeepSingh-hq2tr
    @HardeepSingh-hq2tr 10 місяців тому +1

    Didar saab you are great

  • @AmritpalJhinjer
    @AmritpalJhinjer 11 місяців тому +2

    Great artist

  • @alamjeetsinghbrar2867
    @alamjeetsinghbrar2867 11 місяців тому +1

    Very Nice Song Veer ji🎉🎉❤🎉

  • @boharsingh6735
    @boharsingh6735 8 місяців тому

    Aj de klakaaran nalon purane klakar 100guna behtar.

  • @sabhikhakh
    @sabhikhakh 10 місяців тому +1

    Very great old songs, which we never can forget them all

  • @saroa.news2432
    @saroa.news2432 4 місяці тому

    1977 ਚ ਪਿੰਡ ਸਹੂੰਗੜਾ ਨਵਾ ਸਹਿਰ ਵਿਖੇ ਪਹਿਲੀ ਬਾਰ ਸਦੀਕ ਤੇ ਰਣਜੀਤ ਕੌਰ ਨੂੰ ਸੁਣਿਆ ਸੀ

  • @jogasingh4757
    @jogasingh4757 11 місяців тому +1

    Dedar good❤❤

  • @labhsingh2944
    @labhsingh2944 11 місяців тому +1

    Very nice songs 💝😍

  • @manjeetsingh635
    @manjeetsingh635 10 місяців тому +1

    Wah g wah

  • @jatinderkaur3162
    @jatinderkaur3162 5 місяців тому

    1976 ਵਿਚ ਪਹਿਲੀ ਵਾਰ ਸ਼ਿਵਰਾਤਰੀ ਤੇ ਪਿੰਡ ਆਵੈ ਪੁਰ (ਪੰਜਕੁਲਾ)

  • @NarinderSingh-bc1yi
    @NarinderSingh-bc1yi 10 місяців тому +1

    Ranjit kaur Great singers

  • @satnamuppal7801
    @satnamuppal7801 10 місяців тому

    Supper Hit song Thanks

  • @gurdeepsinghsidhu42
    @gurdeepsinghsidhu42 11 місяців тому +3

    Great artists pride of Punjab

  • @HardeepSingh-hq2tr
    @HardeepSingh-hq2tr 10 місяців тому

    The best collection

  • @GurjantSingh-iw3hf
    @GurjantSingh-iw3hf 10 місяців тому

    Didar sandhu ji siraa c

  • @shamshersandhu9026
    @shamshersandhu9026 10 місяців тому

    Kamaaaaaaaaal❤❤

  • @hirdaybrar1925
    @hirdaybrar1925 10 місяців тому +1

    Very good

  • @husaindeen6431
    @husaindeen6431 8 місяців тому

    Vah didar vah

  • @HarvinderSingh-yn2do
    @HarvinderSingh-yn2do 11 місяців тому +1

    Good old song your nice man

  • @gurjantsingh170
    @gurjantsingh170 10 місяців тому

    Great singer music lyrics

  • @gagangagi4491
    @gagangagi4491 11 місяців тому +1

    Neic ❤❤❤

  • @satnamuppal8719
    @satnamuppal8719 10 місяців тому

    Old is gold

  • @user-lk1tu4lp8r
    @user-lk1tu4lp8r 10 місяців тому

    Very good Songs

  • @harwindersinghgill2985
    @harwindersinghgill2985 5 місяців тому

    Good

  • @GurmailSingh-tj2il
    @GurmailSingh-tj2il 9 місяців тому

    Very good song

  • @user-cc6qk2hu5w
    @user-cc6qk2hu5w 4 місяці тому

    ❤❤

  • @SukhdevSingh-up7ed
    @SukhdevSingh-up7ed 10 місяців тому +35

    ਮਿਸ਼ਰੀ ਤੋਂ ਮਿੱਠੇ ਵੀ ਲਗਦੇ ਨੇ ਇਹ ਗੀਤ ਦੀਦਾਰ ਸੰਧੂ ਵਰਗਾ ਗੀਤਕਾਰ ਤੇ ਕਲਾਕਾਰ ਨਹੀਂ ਜੰਮਣਾ ਕੋਈ ਹੋਰ । ਸਦਾ ਬਹਾਰ ਗੀਤ ਸਦੀਕ ਦੇ ਸੋਲੋ ਗੀਤ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ

    • @hardayalsingh2718
      @hardayalsingh2718 6 місяців тому +5

      ਸੁਣ ਕੇ ਪੁਰਾਣਾ ਸਮਾਂ ਯਾਦ ਆ ਗਿਆ , ਖੁਸ਼ ਰਹੋ ਭਰਾਵੋ

    • @RajinderSingh-uc9kg
      @RajinderSingh-uc9kg 3 місяці тому

      **

  • @user-cx7en3om3o
    @user-cx7en3om3o 9 місяців тому

    Good person

  • @user-jc4ko9xm8p
    @user-jc4ko9xm8p 4 місяці тому

    Harneksingh😅pappu😮chhiniwalkhurd😮puragawak😮ta😅lakhari😊verygood😅

  • @karanbaraich2300
    @karanbaraich2300 10 місяців тому

  • @dilaulakh4422
    @dilaulakh4422 10 місяців тому +1

    Balle

  • @user-rz8li8ev3u
    @user-rz8li8ev3u 10 місяців тому

    🙏🙏

  • @dilaulakh4422
    @dilaulakh4422 10 місяців тому

    Is there any Lyrics Book .
    ?
    For all these songs ?

  • @RajinderSingh-uc9kg
    @RajinderSingh-uc9kg 3 місяці тому

    F8

  • @PindaWale-hv8tz
    @PindaWale-hv8tz 6 місяців тому

    😊😅😊😊😊😊😊😊😊😊😊😊😊😊😊

  • @satpalvermaverma3529
    @satpalvermaverma3529 3 місяці тому

    Didar sig de rikard BH Hut chg hode cee

  • @HardeepSingh-hq2tr
    @HardeepSingh-hq2tr 10 місяців тому

    Ede naalo jiada piara ki ho skda,kus v nahi.

  • @JaswinderSingh-uc2kl
    @JaswinderSingh-uc2kl 4 місяці тому

    O

  • @malkitsinghgrewal3067
    @malkitsinghgrewal3067 10 місяців тому

    👌👌👌👌👌❤️❤️❤️❤️🤣🤣🤣🤣🤣

  • @islamdinbadla3847
    @islamdinbadla3847 6 місяців тому

    Very nice song ❤

  • @Jaswindersingh-zg3ug
    @Jaswindersingh-zg3ug 6 місяців тому

    ❤❤