ਮੇਰੇ ਹੱਕ ਦਾ ਪਾਣੀ (ਭਾਗ-7)Mare Hakk da Pani (Ep-7) New Latest Punjabi Movie 2024 ! Dhillon mansa wala

Поділитися
Вставка
  • Опубліковано 5 вер 2024
  • Mare Hakk da Pani (Ep-7) ! New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Mare hakk da pani (Ep-1)
    • ਮੇਰੇ ਹੱਕ ਦਾ ਪਾਣੀ !! Ma...
    Mare hakk da pani (Ep-2)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-3)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-4)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-5)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-6)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

КОМЕНТАРІ • 336

  • @BalbirSingh-ji6vv
    @BalbirSingh-ji6vv 2 місяці тому +13

    ਧੰਨ ਨੇ ਫੌਜੀਆ ਦੀਆਂ ਮਾਵਾਂ।
    ਪੁੱਤ ਘਰੋਂ ਤੋਰਨੇ ਬਹੁਤ ਵੱਡੀ ਕੁਰਬਾਨੀ ਹੈ। ਜੋਂ ਦੁੱਖ ਇੱਕ ਫੌਜੀ ਨੂੰ ਫੌਜ ਵਿੱਚ ਤੋਰਨ ਮਹਿਸੂਸ ਹੁੰਦਾ ਹੈ।
    ਉਸ ਦਰਦ ਨੂੰ ਸਿਰਫ ਇੱਕ ਮਾਂ ਕਿਸੇ ਹੋਰ ਨੂੰ ਦੱਸ ਵੀ ਸਕਦੀ।

    • @RajveerSohi-sz9fz
      @RajveerSohi-sz9fz 2 місяці тому +3

      Right ikk Maa te wife lyi bhut aukha Hunda oh pal

    • @GurpreetKaur-lt9fp
      @GurpreetKaur-lt9fp 2 місяці тому +2

      ਹਾਂ ਜੀ ਬਹੁਤ ਮਾਣ ਵਾਲੀ ਗੱਲ ਸਾਨੂੰ ਪਛ ਕੇ ਵੇਖ ਕਿ ਜਿਦਗ਼ੀ ਘਰ ਬਾਰ ਛੱਡ ਕੇ ਜਾਂਦੇ ਨੇ 😊😊😊😊😊😊😊😊😊

    • @RajveerSohi-sz9fz
      @RajveerSohi-sz9fz 2 місяці тому

      @@GurpreetKaur-lt9fp Mai v ik fauji di wife a so bhut dukh Hunda jdo chutti cut k jnde a

  • @amandhillon
    @amandhillon 2 місяці тому +7

    ਸਤਿ ਸੀ ਅਕਾਲ ਜੀ ਵੀਡੀਉ ਨੂੰ ਲਾਇਕ ਕੂਮੈਟ ਤੇ ਸੇਅਰ ਜਰੂਰ ਕਰਦੋ ਧੰਨਵਾਦ ਜੀ🙏

  • @jagdishkaur9755
    @jagdishkaur9755 2 місяці тому +42

    ਅੰਜਲੀ! ਤੇਰੀ ਉਡੀਕ ਜਿਨੀਂ ਲੰਬੀ ਹੋਵੇਗੀ ਉਨਾਂ ਤੇਰੇ ਫਾਇਦੇ ਵਿਚ ਹੈ।ਇਹ ਤਾਂ ਇਰਾਦੇ ਹੀ ਹੋਰ ਕਰੀ ਬੈਠੇ ਹਨ।ਮਾੜੇ ਬੰਦਿਆਂ ਦੀ ਸੋਚ ਵੀ ਮਾੜੀ ਹੁੰਦੀ ਹੈ।

  • @kukkaddhaliwal7599
    @kukkaddhaliwal7599 2 місяці тому +4

    bhuth vadia video aa ji vad to vad comments like nd share kro ji

  • @ManjitKaur-lu7oy
    @ManjitKaur-lu7oy 2 місяці тому +4

    ਆਹ ਅੰਕਲ ਜੀ ਦੀ ਐਕਟਿੰਗ ਬਹਤ ਸੋਣੀ ਆ ਜੀ ਜੋ ਅਮਨ ਦੇ ਬਾਪੂ ਨੇ ਜੀ ਮਨਜੀਤ ਸੈਪਲਾ ਤੋ ਜੀ❤❤❤❤❤❤❤❤

  • @Harpreetkaur-lk9lq
    @Harpreetkaur-lk9lq 2 місяці тому +1

    ਕਰਮਾ ਸੋਨੀਆ ਨੂੰ ਵਾਲ਼ਾ ਘੈਂਟ ਬੋਲਦਾ ਮੋਟੋ ਜੀ,😂😂 ਬਹੁਤ ਘੈਂਟ ਐਕਟਿੰਗ ਹੈ ਕਰਮੇ ਦੀ ❤

  • @Kamaljitkaurwm5hg5sg4e
    @Kamaljitkaurwm5hg5sg4e 2 місяці тому +6

    ਅਮਨ ਜੀ ਤੁਸੀਂ ਬਹੁਤ ਹੀ ghent ਵੀਡੀਓ ਬਣਾਉਂਦੇ ਓ ਖੇਤੀਬਾੜੀ ਦੀ ਵੀਡੀਓ ਬਹੁਤ ਵਧੀਆ ਲੱਗਦੀ ਆ

  • @jsa-bb2mf
    @jsa-bb2mf 2 місяці тому +3

    Vary vary nice video aman di 🎉🎉🎉

  • @Reeta_Rani__
    @Reeta_Rani__ 2 місяці тому +1

    ਹਰ ਇੱਕ ਵੀਡੀਓ ਵਿੱਚ ਅੰਜਲੀ ਤੇ ਹਰਜੀਤ ਦਾ ਹੀ ਵਿਆਹ ਹੁੰਦਾ ਹੈ

  • @BalbirSingh-ji6vv
    @BalbirSingh-ji6vv 2 місяці тому +7

    ਅੱਤ ਅਤੇ ਅੰਤ ਦੇ ਵਿੱਚ ਸਿਰਫ ਸ਼ਬਦਾਂ ਦੀ ਹੇਰ ਫੇਰ ਹੈ ।

  • @Reeta_Rani__
    @Reeta_Rani__ 2 місяці тому +1

    ਵਰਦੀ ਵਿੱਚ ਮੇਰਾ ਵੀਰਾ ਬਹੁਤ ਸੋਹਣਾ ਲੱਗਦਾ ਹੈ ਜਿਵੇਂ ਕਿ ਚੰਨ ਦਾ ਟੁਕੜਾ ਹੋਵੇ

  • @Harjotgamer-fm6tl
    @Harjotgamer-fm6tl 2 місяці тому +6

    ਮੈ ਤਾ ਕੱਲ ਦੱਸ ਤਾ ਸੀ ਏਨਾ ਨੇਂ ਪਾਣੀ ਚ ਮਦਾਨੀ ਪਾਕੇ ਰੱਖ ਨੀ ਆ

  • @MandeepKaur-nc5dm
    @MandeepKaur-nc5dm 2 місяці тому +3

    Bahut interesting story aa g ❤❤❤God bless you parmatma Tarki bakshe Mandeep Kaur Gill Patiala

  • @user-kt2bs3ts6l
    @user-kt2bs3ts6l 2 місяці тому +2

    Aah Nabi pagg Wale bapu nu bhut Miss krde c bhut mithian te seania batan karde aa very good roll bapu ji da

  • @balkaransingh9845
    @balkaransingh9845 2 місяці тому +2

    Nice video Aman sister ji ♥️♥️♥️♥️♥️♥️♥️♥️♥️♥️♥️🌹♥️🌹🌹🌹🌹🌹🌹🌹🌹🌹

  • @user-re9eu3np6f
    @user-re9eu3np6f 2 місяці тому +1

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਰੱਬ ਸਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤

  • @GurpreetkaurGur-vd2mo
    @GurpreetkaurGur-vd2mo 2 місяці тому +1

    Very nice video Aman didi ❤❤❤

  • @ninderpal8873
    @ninderpal8873 2 місяці тому

    Very nice viedo Aman and Raj veer ji God bless you🙏🥰🥰🎉🎉

  • @swarnjeetkaur5726
    @swarnjeetkaur5726 2 місяці тому +1

    Very nice video Aman beta God bless you always ji keep it up

  • @ParamjitKaur-cg8mr
    @ParamjitKaur-cg8mr 2 місяці тому +5

    ਖੋਰਾ ਪੁੱਟੀ ਸੀਬੋ ਬਚਿੱਆ ਨੂੰ ਨਾ ਭੜਕਾ ਮਾਵਾਂ ਤੇਰੇ ਵਰਗੀਆਂ ਨੀ ਹੁੰਦੀਆਂ ਮਾਂ ਦੇ ਨਾਮ ਨੂੰ ਤੂੰ ਤਾਂ ਕਲੰਕ ਏ ਜਿਹੜੀ ਬਚਿਆ ਨੂੰ ਮਾਰਨਾ ਸਖਾਉਦੀ ਏ

    • @satnamkaur2435
      @satnamkaur2435 2 місяці тому +1

      ਸਹੀ ਗਲ ਐੈੈ ਮਾ ਚੰਗੀ ਮੱਤ ਦੇਵੇ, ਮਾ ਹੀ ਵੈਰ ਪਵਾਈ ਜਾਦੀ ਐ

    • @dhillonmansawala
      @dhillonmansawala  2 місяці тому +1

      Haji sahi ha

  • @darshansingh5731
    @darshansingh5731 2 місяці тому +2

    ਕਰਮੇ ਵਾਹਲਾ ਵੈਚਰ ਐ ਓਏ ਬਾਕੀ ਕਾਕੇ ਸਰਪੰਚ ਰੋਲ ਬਹੁਤ ਸੋਹਣਾ ਹੁੰਦਾ ਸੀਬੋ ਦਾ ਇਸ ਵਿੱਚ ਘਟੀਆ ਰੋਲ ਆ ਕਿਉਕਿ ਇਹ ਇਕ ਮਾ ਹੈ ਮਾਵਾ ਅਜਿਹਾ ਕੁਸ ਕਰਦੀਆ ਚੰਗੀਆ ਨਹੀ ਲੱਗਦੀਆ

  • @KulwinderShergillShergil-tb7jj
    @KulwinderShergillShergil-tb7jj 2 місяці тому +12

    ਕਰਮਾ ਕਹਿੰਦਾ ਅਸੀ ਉਸਦੇ ਪਿਓ ਦੀ ਲੱਤ ਤੋੜੀ ਸੀ ਕਿ ਡਰ ਜਾਊ ਪਰ ਹੁਣ ਸਾਡੀ ਇੱਜ਼ਤ ਨੂੰ ਹੱਥ ਪਾਇਆ । ਪਰ ਪਿਓ ਵਿਚਾਰੇ ਨੂੰ ਪਤਾ ਵੀ ਨਹੀ ਕਿ ਕਿਸਦੀ ਕੁੱੜੀ ਦੀ ਗੱਲ ਕਰਦਾ ਹਰਜੀਤ ਨਾਲੇ ਹਰਜੀਤ ਨੂੰ ਪਿਉ ਨੇ ਤਾਂ ਨਹੀ ਕਿਹਾ ਇਹ ਪੁੱਠੇ ਸਿਦੇ ਕੰਮ ਕਰਨ ਨੂੰ ।। ਇਹ ਐਥੇ ਵਿਹਲੇ ਬੈਠੇ ਉੱਦਾਂ ਸਕੀਮਾਂ ਘੜੀ ਜਾਂਦੇ । ਇੱਧਰ ਅੰਜਨੀ ਵਿਚਾਰੀ ਐਨਾਂ ਖੁਸ਼ ਹੋਈ ਫਿਰਦੀ ਹੈ ਪਰ ਪਤਾ ਨੀ ਕੀ ਭਾਂਣਾ ਵਰਤਨਾ ਬਾਕੀ ਅਗਲੇ ਭਾਗ ਚ ਵੇਖਾਂਗੇ ਕੀ ਬਣਦਾ ਹੈ । ਸੋਹਣੀ ਵੀਡਿਓ ਸੋਹਣੀ ਐਕਟਿੰਗ ਅੰਜਨੀ ਦੀ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @user-bq2kp3bp7h
    @user-bq2kp3bp7h 2 місяці тому +4

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🎉🎉

  • @Kamaljitkaurwm5hg5sg4e
    @Kamaljitkaurwm5hg5sg4e 2 місяці тому +7

    ਕਰਮੇਂ ਦੀਆ ਸਿੱਧਿਆਂ ਹੀ ਗੱਲਾਂ 😂😂😂😂

  • @gurjindersingh3638
    @gurjindersingh3638 2 місяці тому +1

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ 🙏 ਹਰਜੀਤ ਦੀ ਐਕਟਿੰਗ ਕਮਾਲ ਦੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @SukhwinderSingh-wq5ip
    @SukhwinderSingh-wq5ip 2 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @vijaykumari3183
    @vijaykumari3183 2 місяці тому +1

    Ye.jo.nye.bapu.ji.aye.inki.bate.very.nice.bolne.ka.thang.tarika.very.nice❤❤🙏🙏

  • @Reeta_Rani__
    @Reeta_Rani__ 2 місяці тому +1

    ਇਹ ਤੇਰੀ ਅੱਛਾ ਅੱਛਾ ਹੀ ਮਰਵਾਉ ਅੰਜਲੀ ਬਗਾਨੇ ਪੁੱਤ ਨੂੰ

  • @AmritpalSingh-vt9sy
    @AmritpalSingh-vt9sy 2 місяці тому +1

    Very nice video ❤❤

  • @er.gcgoyal5679
    @er.gcgoyal5679 2 місяці тому

    I love this serial. As always,acting of Aman and Raj is always supreme. Karma is a good villain.Aman Dillon 's all serials are the best and our first preference.❤❤

  • @arshchahal1854
    @arshchahal1854 2 місяці тому +1

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @ManjitKaur-lu7oy
    @ManjitKaur-lu7oy 2 місяці тому +3

    ਅਮਨ ਜੀ ਸੀਬੋ ਦਾ ਬਾਣਾ ਅਜੀਬ ਲਗਦਾ ਆਪਣੇ ਆਪ ਨੂੰ ਤਾ ਡਾਕੂ ਸਮਝਦੀ ਆ ਪਰ ਡਾਕੂਆ ਵਾਲੀ ਐਕਟਿੰਗ ਨੀ ਕਰਨੀ ਓਦੀ ਮਨਜੀਤ ਸੈਪਲਾ ਤੋ ਜੀ❤❤❤❤❤❤❤❤

  • @gurdeeptejay7295
    @gurdeeptejay7295 2 місяці тому

    ਬਹੁਤ ਹੀ ਵਧੀਆ ਸਟੋਰੀ ਐ ਜੀ| Very Nice vedeo.👌👌👍👍🤝🤝🖐️✋👏🙏.❤❤.

  • @jagtarmann9939
    @jagtarmann9939 2 місяці тому +1

    ਕੋਈ ਕਹਾਣੀ ਹੈ ਕਿਸੇ ਪਿੰਡ ਵਿੱਚ ਇਸ ਤਰ੍ਹਾਂ ਦੀ ਪਾਗਲਾਂ ਵਾਲਾ ਕੰਮ ਕੀਤਾ ਇਸ ਵੀਡੀਓ ਵਿੱਚ ਕੋਈ ਸੇਧ ਨਹੀਂ ਮਿਲਦੀ ਇਸ ਵੀਡੀਓ ਵਿੱਚ

  • @gagandeepkaur-ll4hg
    @gagandeepkaur-ll4hg 2 місяці тому +2

    Buth vadia video a aman ਦੀਦੀ ji wmk ❤❤

  • @harbhajansingh4964
    @harbhajansingh4964 2 місяці тому +1

    ਬਹੁਤ ਸਕੀਮਾਂ ਲਾਉਂਦੇ ਆ,ਅਗਲਾ ਪਾਰਟ ਵੀ ਸਕੀਮਾਂ ਚ ਹੀ ਜਾਉ

  • @lovepreetlove8844
    @lovepreetlove8844 2 місяці тому +2

    🙏🙏👌👌👌👍👍👍❤❤❤

  • @BaldevSingh-gj6ex
    @BaldevSingh-gj6ex 2 місяці тому +2

    👌👌👍👍🙏🙏

  • @SandeepKaur-qf1xf
    @SandeepKaur-qf1xf 2 місяці тому +1

    Bht vdya video GBU all team always be happy ☺️❤

  • @AvkashSingh1
    @AvkashSingh1 2 місяці тому +5

    ਕਿੰਨਾ ਟਾਈਮ ਹੋਗਿਆ ਡਿੱਕੀ ਜਾਂਦਿਆ ਨੂੰ 8 ed nu

  • @deepmohal1222
    @deepmohal1222 2 місяці тому +2

    Vada video

  • @user-jg2yw2qj5j
    @user-jg2yw2qj5j 2 місяці тому +1

    ਸੀਬੋ ਦੀ ਗੱਲ ਗਲਤ ਹੈਂ

  • @sukhdeepsidhu2342
    @sukhdeepsidhu2342 2 місяці тому +1

    Very nice story,, Rajveer Dhillon veer, Aman dhillon sister ji 🎉 🌸🌸💐🌷

    • @dhillonmansawala
      @dhillonmansawala  2 місяці тому +1

      ਬਾਈ ਦਿਲੋਂ ਧੰਨਵਾਦ 🙏

  • @palwinderkaur5461
    @palwinderkaur5461 2 місяці тому +3

    Super super super super super super super super super super super super ❤❤❤❤❤awesome story

  • @Virk-2022
    @Virk-2022 2 місяці тому +24

    ਕਿਉ ਕਿਸੇ ਦਾ ਪੁੱਤ ਮਾਰਦੇ ੳ ਅਪਦੀ ਕੁੜੀ ਨੂੰ ਵੀ ਮਾਰੋ ਉਹਵੀ ਉਨੀ ਕਸੂਰਵਾਰ ਆ 😮

    • @KulwinderShergillShergil-tb7jj
      @KulwinderShergillShergil-tb7jj 2 місяці тому +2

      ਕੁੱੜੀ ਨੂੰ ਵੀ ਕਿਉਂ ਮਾਰਨਾ । ਹੱਕ ਤਾਂ ਮੁੰਡੇ ਨੂੰ ਵੀ ਮਾਰਨ ਦਾ ਨਹੀਂ ਹੈ ਕਿਉਂਕਿ ਮੁੰਡੇ ਨੇ ਕੁੱਝ ਗਲਤ ਕੰਮ ਨੀ ਕੀਤਾ ਕਿ ਘਰੋ ਭੱਜਣ ਲਈ ਕਿਹਾ ਹੋਵੇ । ਜੇ ਇਹਨਾਂ ਨੂੰ ਨਹੀਂ ਮਨਜ਼ੂਰ ਨਾਂ ਕਰਨ । ਆਪਣੇ ਪਰਾਂਣੇ ਬਦਲੇ ਬੱਚਿਆਂ ਰਾਹੀਂ ਕਿਉਂ ਲੈ ਰਹੇ ਹਨ ।

    • @sukhveerkaur6982
      @sukhveerkaur6982 2 місяці тому +1

      ​@@KulwinderShergillShergil-tb7jjhun ,ਜਮਾਨਾ ਬਦਲ ਗਿਆ
      ਇਹ ਪੁਰਾਣੇ ਵਿਚਾਰਾ ਦੇ ਅਨਪੜ੍ਹ ਹੈੰਕੜ ਨਾਲ ਭਰੇ ਹੋਏ ਆ

    • @dhillonmansawala
      @dhillonmansawala  2 місяці тому

      ਕਿਸੇ ਨੂੰ ਮਾਰਨਾ ਕੋਈ ਹੱਲ ਨਹੀ

    • @KulwinderShergillShergil-tb7jj
      @KulwinderShergillShergil-tb7jj 2 місяці тому

      @@dhillonmansawala Ryt

  • @SimranSingh-zx4wj
    @SimranSingh-zx4wj 2 місяці тому +4

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਸਭਨਾਂ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @LaviMaan-lf3px
    @LaviMaan-lf3px 2 місяці тому

    Very very very nice video ji 🎉🎉❤❤

  • @binderdhumi1232
    @binderdhumi1232 2 місяці тому +1

    ਬਹੁਤ ਵਧੀਆ ਜੀ❤❤❤❤❤❤❤❤

  • @shaminderkaursandhu9747
    @shaminderkaursandhu9747 2 місяці тому +5

    Good story aa ਪਰ ਅੰਜਲੀ ਵੀ ਗਲਤ ਕੁੜੀ ਵੀ ਗਲਤ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ

  • @Arsh6232
    @Arsh6232 2 місяці тому +1

    Very very nice video Aman didi ❤❤❤❤ Raj veer ji 👌👌👌👍👌

  • @GurpinderSohi-tx7dw
    @GurpinderSohi-tx7dw Місяць тому

    ❤❤very very nice video 👌👌👌👌👌👌❤😘🧿

  • @user-ur8kx6nr5y
    @user-ur8kx6nr5y 2 місяці тому +4

    ਸੀਬੋ ਦਾ ਬਾਣਾ ਜਵਾਂ ਨਹੀ ਜਚਦਾ ਸੂਟ ਪਾਕੇ ਸਗੋਂ ਬਦੀਆ ਲਗਦੀ 😂😂😂😂😂😂

  • @BhagSinghMandeir
    @BhagSinghMandeir 2 місяці тому

    Very Nice Story 22 ji

  • @Haven-sh9xy
    @Haven-sh9xy 2 місяці тому

    Dhillon teem nu v repuest a ji tusi tree lga k pehl kro sare youtuber nu bente a tuhnu dekhke hor lokk v yogdan paonge ji bhut bhut dhanyawad vlog pao ji tree lga k te ohna nu palo v chahe ghat lagao pr care jrur kro jine lgwage

  • @amanjotkaurkhan8672
    @amanjotkaurkhan8672 2 місяці тому

    Very nice nice video

  • @manjindersingh1822
    @manjindersingh1822 2 місяці тому +1

    Very nice video ji waheguru bless u all team members ji

  • @user-wx5ru9jg4d
    @user-wx5ru9jg4d 2 місяці тому +1

    Very nice story God bless you harpreet Kaur sandoha

  • @sarbjitkaur9202
    @sarbjitkaur9202 2 місяці тому +2

    ਬਹੁਤ ਵਧੀਆ ਜੀ 🙏🙏

  • @soniuppal161
    @soniuppal161 2 місяці тому +1

    Sira videp

  • @meetokaur6000
    @meetokaur6000 2 місяці тому +1

    Very nice video thanks uk 🌹👌

  • @mohinderpalkaurgodhian5194
    @mohinderpalkaurgodhian5194 2 місяці тому +1

    Very nice video g god bless you all❤❤❤❤❤🎉🎉🎉🎉🎉🎉🎉

  • @user-zb3iz6mr9f
    @user-zb3iz6mr9f 2 місяці тому

    Very nice all theme acting 😊

  • @laddiaulakh4394
    @laddiaulakh4394 2 місяці тому +2

    ❤❤❤❤

  • @rajwidersingh3641
    @rajwidersingh3641 2 місяці тому +7

    Hi so beautiful video very very nice video ji tuci kite ghuman gaye oo a na
    Kis kis nu pata ki didi warge ghuman gaye ne like karo
    👇👇❤️🥰🥰🥰

    • @dhillonmansawala
      @dhillonmansawala  2 місяці тому +1

      Sister asi guman nahi asi hamkund sahib gey ha

    • @rajwidersingh3641
      @rajwidersingh3641 2 місяці тому

      @@dhillonmansawala ok you reply me thanks enjoy your yatra

  • @kukkaddhaliwal7599
    @kukkaddhaliwal7599 2 місяці тому

    v nic video aa ji

  • @KuldeepSingh-ue1gg
    @KuldeepSingh-ue1gg 2 місяці тому

    Very nice ji

  • @kskaurkaur4692
    @kskaurkaur4692 2 місяці тому

    Buth vadia video ❤❤😂

  • @sukhdevsingh-je6hp
    @sukhdevsingh-je6hp 2 місяці тому +1

    Good nice ji 🙏 good masaj je 🙏

  • @tejindersingh9676
    @tejindersingh9676 2 місяці тому +2

    ❤😊😅😮😢karne enni at changi ni hundirub te dro❤😂😂😂😂😂

  • @aonshah9966
    @aonshah9966 2 місяці тому +1

    Very nice video from Pakistan panjab

  • @BoharDhillon-hw3uc
    @BoharDhillon-hw3uc 2 місяці тому +1

    Very Very nice ji 👍👍👍👍👍

  • @Kulwindermatta
    @Kulwindermatta 2 місяці тому

    Very nice video g ❤

  • @harseesjawanda4893
    @harseesjawanda4893 2 місяці тому +1

    Very nice video g 👌👌👌👌👌👌👌👌👌👌

  • @HarpreetKaur-ti5ou
    @HarpreetKaur-ti5ou 2 місяці тому +1

    ਅੰਜਲੀ ਆਂਟੀ ਪੇਕੇ ਠੀਕ ਰਹਿੰਦੀ ਸੁਹਾਰੇ ਜਾ ਕੇ ਲੜਾਈ ਅੰਜਲੀ ਆਂਟੀ ਨਾਂ ਤਾਂ ਸੁਹਾਰੇ ਘਰ ਦਾ ਕੰਮ ਵੀ ਨਹੀ ਕਰਦੀ ਬੱਸ ਮੰਜਾਂ ਉੱਤੇ ਬੈਠੀ ਰਹਿੰਦੀ

  • @harsimrankaursimran8262
    @harsimrankaursimran8262 2 місяці тому +1

    Wahaguru mahar rakhan❤❤❤❤❤❤

  • @baldevsingh6204
    @baldevsingh6204 2 місяці тому

    Very nice👍👍

  • @desijatt2305
    @desijatt2305 2 місяці тому +3

    Yrr jekar agle apisode wich kush naa hoyaa taa mai dekhna shadd denaa kinna lamba khich rhe o😢

  • @Lovepreet87084
    @Lovepreet87084 2 місяці тому

    Very nice video

  • @JagjeetSingh-bq4og
    @JagjeetSingh-bq4og 2 місяці тому +6

    ਵੀਡਿਉ ਵੇਖੇ ਬਿਨਾਂ ਲੈਕ ਕੁਮੈਟ ਕਰੀ ਦੇ ਹੈ ਵੀਰ ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਜੀ

  • @jagandeepsingh2452
    @jagandeepsingh2452 2 місяці тому +3

    ਕਿਉਂ ਕਿਸੇ ਦਾ ਪੁੱਤ ਨੂੰ ਮਾਰਦੇ ਉ ਆਪਣੀ ਧੀ ਨੂੰ ਵੀ ਨਾਲ ਹੀ ਮਾਰ ਦੇਣਾ ਸੀ

    • @user-ur8kx6nr5y
      @user-ur8kx6nr5y 2 місяці тому

      ਬਿਗਾਨਾ ਪੁੱਤ ਮਾਰਨਾ ਸੌਖਾ ਆਪਣੀ ਧੀ ਵੀ ਨਾਲ਼ ਮਾਰੋ ਹਰਜੀਤ ਕਲੇ ਦਾ ਕਸੂਰ ਨਹੀਂ ਅੰਜਲੀ ਦਾ ਵੀ ਉਨ੍ਹਾਂ ਹੀ ਹੈ

    • @dhillonmansawala
      @dhillonmansawala  2 місяці тому

      Right

  • @LavepreetSingh-td6bk
    @LavepreetSingh-td6bk 2 місяці тому

    Nice G ❤❤❤❤😊

  • @gurvinderkullar5431
    @gurvinderkullar5431 2 місяці тому +1

    ❤ਬਹੁਤ ਵਧੀਆ ਵੀਡੀਓ ਹੈ👍👍❤

  • @JaspalKaur-ts5xz
    @JaspalKaur-ts5xz 2 місяці тому +5

    ਸ਼ਿਬੂ,ਸ਼ਰਮ, ਕਰ, ਬੇਈਮਾਨ, ਬੇਬੇ

  • @soniasonia1865
    @soniasonia1865 2 місяці тому

    V nic

  • @tanukaur10
    @tanukaur10 2 місяці тому +2

    ❤❤😊😊Very Very Very nice video ji😊😊❤❤

  • @HarjinderSingh-nr4ky
    @HarjinderSingh-nr4ky 2 місяці тому +1

    Bai Karame tusi Sucha Singh Soorma di Story suni hoi aa oh v Fauji si te Ghukkar di ki haal kita si 😂😂😂😂

  • @user-mv9rk8wc2c
    @user-mv9rk8wc2c 2 місяці тому +1

    Very very nice vídeo 👍👍👍👍👍♥️♥️♥️♥️♥️🌹🌹🌹🌹🌹

  • @parmjeetkaur6247
    @parmjeetkaur6247 2 місяці тому +2

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @shimpykansal6546
    @shimpykansal6546 2 місяці тому +1

    Eagerly waiting for the episode 8

  • @jaswinderkaur4152
    @jaswinderkaur4152 2 місяці тому +1

    Nyc🎉

  • @harpreetsaini1214
    @harpreetsaini1214 2 місяці тому +1

    Buhat hi sunni video g ❤️

  • @jaspreetsingh-jo6bz
    @jaspreetsingh-jo6bz 2 місяці тому +1

    Bahut hi Vadia episide aa ji ❤❤🎉🎉

  • @mandeepmann8730
    @mandeepmann8730 2 місяці тому +1

    ਬਹੁਤ ਵਧੀਆ ਵੀਡੀਓ ਜੀ ❤❤❤❤

  • @MalkeetSingh-vk7vx
    @MalkeetSingh-vk7vx 2 місяці тому +3

    ਮੈਨੂੰ ਹਰਜੀਤ ਤੇ ਅੰਜਲੀ ਦੀ ਐਕਟਿੰਗ ਬਹੁਤ ਵਧੀਆ ਲਗਦੀ ਆ❤❤

  • @ManjeetKaur-lt5tc
    @ManjeetKaur-lt5tc 2 місяці тому +1

    ❤❤❤❤❤❤❤❤❤❤❤

  • @ARMAANGILL7359
    @ARMAANGILL7359 2 місяці тому +1

    Very nice video thanks for next part

  • @iqbalsran7866
    @iqbalsran7866 2 місяці тому

    Very Very nice video God bless you all teams ❤

  • @handcrafty2153
    @handcrafty2153 2 місяці тому

    Very Very nice video ❤❤❤❤❤❤❤❤❤❤❤❤❤❤❤❤❤❤❤❤❤❤

  • @vijaykumari3183
    @vijaykumari3183 2 місяці тому

    In.foji.bros.ke.karn.ham.apne.gharo.me.india.me.kush🙏🙏🇳🇪🇳🇪🇳🇪🇳🇪

  • @vijaykumari3183
    @vijaykumari3183 2 місяці тому

    Mere.papa.duty.jate.jab.to.meryi.mom.bi.pero.me.mtha.tekti.he.yad.agyi🙏🙏 ambala