Prime Focus (2336) || ਕਿਵੇਂ ਉੱਜੜਿਆ ਪੰਜਾਬ ? , ਸੱਚੀਆਂ ਤੇ ਖਰੀਆਂ , ਆਹ ਨੇ ਜ਼ਿੰਮੇਵਾਰ !

Поділитися
Вставка
  • Опубліковано 8 вер 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 135

  • @GurmeetSingh-ms1hz
    @GurmeetSingh-ms1hz Місяць тому +22

    ਪਰਮਵੀਰ ਸਿੰਘ ਤੇ,ਗੁਰਪ੍ਰੀਤ ਸਿੰਘ ਜੀ ਭਲਾ ਹੀ ਪਰ,ਜੋ ਪੰਜਾਬ ਦੀਆ ਸਰਕਾਰਾ,ਨੇ ਇਹਨਾ ਲੋਕਾ ਨੂੰ ਫ੍ਰੀ ਫ੍ਰੀ ਕਰਕੇ ਪੰਜਾਬ ਦਾ ਬੇੜਾ,ਗਰਕ,ਕਰ ਦਿੱਤਾ,

  • @user-ts4eo6ue7v
    @user-ts4eo6ue7v Місяць тому +6

    ਸਤਿਕਾਰਯੋਗ ਜੀ ਤੁਹਾਡੀਆਂ ਗੱਲਾਂ ਤਾਂ ਮਾੜੀਆਂ ਲੱਗਣੀਆਂ ਹੀ ਨੇ ਕੌੜੀਆਂ ਜੋ ਨੇ ਕਨੈਣ ਵਰਗੀਆਂ ਇਹ ਖਾਕੇ ਹੀ ਫਾਇਦਾ ਕਰਦੀਆਂ ਨੇ ਜੀ

  • @BalkarSingh-ko2qy
    @BalkarSingh-ko2qy Місяць тому +11

    ਬਾਠ ਸਾਹਿਬ ਜੀ ਤੇ ਸੰਧਾ ਵਾਲੀਆ ਸਾਹਿਬ ਜੀ ਆਪ ਕਿਸਾਨ ਵੀਰਾ ਜਾਂ ਪਰਵਾਰਾਂ ਦਾ ਜਿਕਰ ਕਰਦੇ ਹੋ ਜੀ ਬੇਨਤੀ ਹੈ ਕਿ ਮਜ਼ਦੂਰ ਜਮਾਤ ਦੀ ਗੱਲ ਵੀ ਕਰ ਲਿਆ ਕਰੋ ਜੀ ਰੇਹੜ੍ਹੀ ਫੜ੍ਹੀ ਵਾਲੇ ਛੋਟੇ ਦੁਕਾਦਾਰਾਂ ਦਾਂ ਜਿਕਰ ਕੀਤਾ ਜਾਵੇ ਜੀ

  • @daljitsingh8044
    @daljitsingh8044 Місяць тому +7

    ਜਿੰਨੀਆਂ ਰੋਟੀਆਂ 197੦ 1975 ਵਿੱਚ ਘਰ ਵਿੱਚ ਪੱਕਦੀਆਂ ਸਨ ਹੁਣ ਉਨੀਆਂ ਰੋਟੀਆਂ ਇੱਕ ਹਫਤੇ ਵਿੱਚ ਪੱਕਦੀਆਂ। ਪਰ ਭੁੱਖ ਗਵਾਂਢੀ ਦੀਆਂ ਰੋਟੀਆਂ ਵੇਖ ਵੇਖ ਕੇ ਲੱਗਦੀ ਹੈ। ਰੋਟੀਆਂ ਦੀ ਭੁੱਖ ਘੱਟ ਨੋਟਾਂ ਵਾਲੀ ਵੱਧ ਹੈ।

  • @gurmukhsingh708
    @gurmukhsingh708 Місяць тому +6

    ਵੀਰ ਮੋਟਰ ਤੇ ਦਰੱਖਤ ਫੇਰ ਲਾਉਣ ਗੇ ਮੋਟਰ ਦੇ ਬਿੱਲ ਲਾਗੂ ਕਰ ਦੇਣ ਓਦਾ ਬਿੱਲ ਮਾਫ਼ ਹੋਵੇ ਗਾ ਜੌ ਮੋਟਰ ਤੇ ਦਰੱਖਤ ਲਾਵੇ ਗਾ ਨਹੀਂ ਤਾਂ ਬਿੱਲ ਦੇਣਾ ਪੈ ਜਾਣਾ

  • @jeetgill5415
    @jeetgill5415 Місяць тому +15

    ਤੁਸੀਂ ਮੇਰੇ ਵੀਰ ਦੋਵੇਂ ਬੈਠੇ ਕਰੀ ਜਾਓ ਸਾਦੇ ਵਿਆਹ ਲੋਕਾਂ ਕੋਈ ਨਹੀਂ ਮੰਨਣੀ ਤੁਹਾਡੀ

  • @baldevjassar8059
    @baldevjassar8059 Місяць тому +8

    *🙏❣️ਅੱਜ ਦਾ ਵਿਚਾਰ❣️🙏*
    *ਇਸ ਧਰਤੀ ਤੇ ਉਹ ਰਾਹ ਅਜੇ ਵੀ ਸੁੰਨੇ ਪਏ ਹਨ,ਜਿਨ੍ਹਾਂ ਉੱਤੇ ਇੱਕ ਦਿਨ ਤੁਸੀਂ ਆਪਣੀ ਕਾਮਯਾਬੀ ਦੀਆਂ ਪੈੜਾਂ ਕਰਨੀਆਂ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @dspbhadla
    @dspbhadla Місяць тому +3

    ਬਿਲਕੁਲ ਠੀਕ ਹੈ।

  • @sanjeevansingh7332
    @sanjeevansingh7332 Місяць тому

    ਪੰਜਾਬੀਆ ਦੀ ਤਬੀਅਤ, ਗੈਰ ਸੰਜੀਦਾ ਤੇ ਗੈਰ ਗੰਭੀਰ ਰੱਵੀਏ ਦਾ ਪਰਦਾਫਾਸ਼ ਕਰਨ ਦੀ ਦਲੇਰੀ ਲਈ ਮੁਬਾਰਕ ਤੇ ਸਲਾਮ ਬਾਠ-ਸੰਧਾਵਾਲੀਆ ਜੋੜੀ ਨੂੰ

  • @gurvindershergill2163
    @gurvindershergill2163 Місяць тому +4

    ਬਿਲਕੁਲ ਸਹੀ ਗੱਲਾਂ ਨੇ, ਵਧੀਆ ਸ਼ੀਸ਼ਾ ਦਿਖਾਇਆ ਜੀ

  • @harrywarval-321
    @harrywarval-321 Місяць тому +2

    ਵਾਹਿਗੁਰੂ ਜੀ ਸਤਿਕਾਰਯੋਗ ਸਾਹਿਬ ਜੀ, ਗੁਰੂ ਸਾਹਿਬਾਨਾ ਦਾ ਹੁਕਮ ਹੈ ਕਿ ਅਪਣੀ ਦਸਾਂ ਨਹੁੰਆਂ ਦੀ ਕ੍ਰਿਤ ਚੋਂ ਦਸਵੰਧ ਕੱਢ ਕੇ ਸਾਧਸੰਗਤਿ ਦੀ ਸੇਵਾ ਵਿਚ ਲਗਾ ਦੇ ਨਹੀਂ ਤਾਂ, ਲੜਾਈ ਝਗੜੇ ਆਂ ਚ ਹੀ ਡਾ, ਵਕੀਲਾਂ, ਦੀ ਆਂ ਫੀਸਾਂ ਦੇ ਨਾਲ ਤਬਾਹੀ ਪੱਕੀ ਸਮਝ

  • @ParminderSingh-yz8sy
    @ParminderSingh-yz8sy Місяць тому +2

    Saanu ithon kaddhyaa ja reha sachi gall sandhavalia saab

  • @mvl1982
    @mvl1982 Місяць тому +2

    Sat shri akal Gurpreet Sandhawalia Veer ji te Parmvir Baath Veer Ji

  • @Gurlalsinghkang
    @Gurlalsinghkang Місяць тому +14

    ਕਿਸਾਨ ਜਥੇਬੰਦੀਆਂ ਦਾ ਏਕਾ ਨਹੀਂ ਹੈ ਤਾਂ ਹੀ ਨੁਕਸਾਨ ਹੋ ਰਿਹਾ ਹੈ

  • @stevenjanagill6132
    @stevenjanagill6132 Місяць тому +16

    ਪੰਜਾਬ ਦਾ ਪਾਣੀ ਮੁਕਾ ਕੇ ਹੀ ਛੱਡਣ ਗੇ ਸ਼ੇਰ ਪੰਜਾਬ ਦੇ

  • @SATNAMSINGH-mb5sf
    @SATNAMSINGH-mb5sf Місяць тому +1

    ਪਰਾਇਮ ਏਸ਼ੀਆ ਦੀ
    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਮੇਰੀ ਰਾਏ ਹੈ ਜੇਕਰ ਪਿੰਡਾਂ ਵਿੱਚ ਲੋਕ ਘਰ ਪਰਤੀ ਇੱਕ ਇੱਕ ਬੂਟਾ ਗੋਦ ਲੈਣ ਕਿਆ ਗੱਲਾਂ

  • @jassbhoma291
    @jassbhoma291 Місяць тому +8

    ਇਹ ਗੱਲ ਸਹੀ ਆ ਕੇ ਜੇ ਅਸੀਂ ਪੰਜਾਬ ਵਿੱਚ ਆਪਣੇ ਕੰਮ ਆਪ ਕਰ ਲਈਏ ਤਾਂ ਬੜਾ ਵਧੀਆ ਗੁਜਾਰਾ ਕਰ ਸਕਦਾ।

  • @nirbhaisingh4148
    @nirbhaisingh4148 Місяць тому +2

    Sir ji your right about people in punjab they don’t care about water and they just think about them

  • @ParamjeetKaur-wd4qc
    @ParamjeetKaur-wd4qc Місяць тому +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @BalkarSingh-ko2qy
    @BalkarSingh-ko2qy Місяць тому +2

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ prime ਏਸ਼ੀਆ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @rabjidhillon9413
    @rabjidhillon9413 Місяць тому +3

    ਨੌਕਰੀ ਪੇਸ਼ਾ ਟੈਕਸ ਦਿੰਦੇ....... ਕਿਸਾਨ ਕਿ ੳ ਨਹੀ.. ਮੇਰੇ ਸਾਰੇ ਕਿਸਾਨ ਰਿਸ਼ਤੇਦਾਰ ਬਹੁਤ ਅਮੀਰ ਹਨ... ਪਰ ਕੋਈ ਟੈਕਸ... ਬਿਜਲੀ ਦਾ ਬਿੱਲ ਨਹੀ ਦਿੰਦੇ..... ਐਸ਼ ਕਰਦੇ .ਨੇ.......

  • @surjitsingh6327
    @surjitsingh6327 Місяць тому

    ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਹਿਬ ਜੀ , ਇਹ ਗੱਲ ਮੈਨੂੰ ਬਹੁਤ ਵਧੀਆ ਲਗੀ ਕਿ ਕਿਸਾਨ ਯੂਨੀਅਨ ਦੇ ਲੀਡਰ ਅਪਣੇ ਭਾਸ਼ਣਾ ਵਿਚ ਉਸਾਰੂ ਸੋਚ ਨੂੰ ਸ਼ਾਮਿਲ ਨਹੀਂ ਕਰਦੇ । ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਸੀਂ ਵਿਆਹਾਂ ਅਤੇ ਗੱਡੀਆਂ ਉਤੇ ਖਰਚ ਕਰ ਕੇ ਕਰਜ਼ਾਈ ਨਾ ਹੋਵੋ।ਇਸ ਸੋਚ ਨੂੰ ਆਪਣੇ ਭਾਸ਼ਣ ਦਾ ਹਿੱਸਾ ਬਣਾਉਣਾ ਚਾਹੀਦਾ ਹੈ ।ਹੁਣ ਦੇ ਲੀਡਰ ਸਿਰਫ ਚੌਧਰ ਅਤੇ ਕੁਰਸੀਆਂ ਦੇ ਭੁਖੇ ਹਨ ਲੋਕਾਂ ਨੂੰ ਸਹੀ ਲੀਡ ਨਹੀਂ ਕਰ ਰਹੇ

  • @BalramDhaliwal-rb7no
    @BalramDhaliwal-rb7no Місяць тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @MOR.BHULLAR-PB05
    @MOR.BHULLAR-PB05 Місяць тому

    ਬਹੁਤ ਵਧੀਆ ਢੰਗ ਨਾਲ ਸਚਾਈ ਬਿਆਨ ਕੀਤੀ

  • @jaswinderpalsingh3622
    @jaswinderpalsingh3622 Місяць тому +2

    ਅਸੀਂ ਤਾ ਦੂਜਿਆਂ ਦੇ ਲਾਏ ਬੂਟੇ ਪੁੱਟਣ ਵਿੱਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਾਂ ਇੱਕ ਦੂਜੇ ਦਾ ਭਰਪੂਰ ਉਜਾੜਾ ਕਰਦੇ ਹਾਂ ਬਾਠ ਸਾਬ ਭਰੱਪਾ ਖਤਮ ਹੈ

  • @SatishKumar-nb8yd
    @SatishKumar-nb8yd Місяць тому

    ਪ੍ਰਾਈਮ ਏਸ਼ੀਆ ਟੀਮ ਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਪ੍ਰੋਗਰਾਮ ਬਹੁਤ ਸੋਹਣਾ ਲੋਕਾਂ ਨਾਲ ਸੰਬੰਧਿਤ ਲੋਕਾਂ ਨੂੰ ਗਿਆਨ ਦੇਣ ਵਾਲਾ ਲੋਕਾਂ ਨੂੰ ਸਹੀ ਸੇਧ ਦੇਣ ਵਾਲਾ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਸੀ ਆਸ ਅਤੇ ਉਮੀਦ ਹੈ ਕਿ ਇਹੋ ਜਿਹੇ ਹੀ ਪ੍ਰੋਗਰਾਮ ਜਿਆਦਾ ਪਰਾਈਮ ਫੋਕਸ ਦੇ ਵਿੱਚ ਦਿੱਤੇ ਜਾਣ ਦੇ ਵਿੱਚ ਲੋਕਾਂ ਦੇ ਮੁੱਦੇ ਜਿਆਦਾ ਹੋਣ ਨਾ ਕਿ ਪੁਲੀਟੀਕਲ ਲੋਕਾਂ ਦੇ ਸੋ ਇਸ ਲਈ ਸਾਰੀ ਟੀਮ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈ ਤੇ ਅੱਗੇ ਤੋਂ ਵੀ ਇਸ ਇਹੋ ਜਿਹੇ ਪ੍ਰੋਗਰਾਮ ਦੀ ਉਮੀਦ ਕਰਦੇ ਹਾਂ ਧੰਨਵਾਦ

  • @har-djassarh3192
    @har-djassarh3192 Місяць тому +2

    M Canada ch more than one & half year to reh rha ethe apne hi apne nu lut rhe a. Indian / Punjabi employers students or immigrants employees nu exploit krde a & ethon d govt. nu dhoka dende a I mean tax chori krde a. Eh leaders / govt. ta ni galat . Eh lok hi galat ne . Menu lgda kise es topic te v special focus program hona chahida. Thank you

  • @user-lu8hz1kk3h
    @user-lu8hz1kk3h Місяць тому

    ਬਾਈ ਜੀ।
    ਪੰਜਾਬ ਦੇ ਵਿੱਚ ਹੀ ਸਾਡੇ ਪਿੰਡ ਤੋਂ ਤਿੰਨ ਕੁ ਕਿਲੋਮੀਟਰ ਦੂਰ ਦੀ ਲੰਘਦੀ ਹੋਈ ਭਾਖੜਾ ਨਹਿਰ ਖਨੌਰੀ ਤੋਂ ਅਗਾਂਹ ਹਰਿਆਣਾ ਦੇ ਵਿੱਚ ਲੱਖਾਂ ਹੀ ਏਕੜ ਜ਼ਮੀਨਾਂ ਦੀ ਸਿੰਚਾਈ ਕਰਨ ਲਈ ਤਾਂ ਸੰਨ 1955 ਤੋਂ ਹੁਣ ਤੱਕ ਵੀ ਦੇਸੀ ਘਿਓ ਵਰਗਾ ਪਾਣੀ ਪਹੁੰਚਾ ਰਹੀ ਹੈ।ਪਰ ਇਸ ਨਹਿਰ ਦਾ ਪਾਣੀ ਸਾਡੇ ਇਕ ਸੌ ਦੇ ਕਰੀਬ ਪਿੰਡਾਂ ਦੇ ਖੇਤਾਂ ਲਈ ਕਰੀਬ ਸੰਨ੍ਹ 1968 ਵਿੱਚ ਸਰਕਾਰੀ ਤੌਰ ਤੇ ਬਿੱਲਕੁਲ ਬੰਦ ਕਰ ਦਿੱਤਾ ਗਿਆ ਸੀ।ਪਰ ਉਸ ਸਮੇੰ ਤੋਂ ਬੰਦ ਕੀਤੇ ਹੋਏ ਪਾਣੀ ਨੂੰ ਹੁਣ ਤੱਕ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਫਿਰ ਸਾਡੇ ਬਹੁਤ ਨੇੜਲੇ ਇਕ ਸੌਂ ਦੇ ਕਰੀਬ ਪਿੰਡਾਂ ਦੇ ਖੇਤਾਂ ਵਿੱਚ ਤਾਂ ਇਸ ਭਾਖੜਾ ਨਹਿਰ ਵਿਚੋਂ ਇਕ ਬੂੰਦ ਵੀ ਪਾਣੀ ਭੇਜਣ ਦੀ ਕਦੇ ਵੀ ਕੋਸ਼ਿਸ਼ ਤੱਕ ਵੀ ਨਹੀਂ ਕੀਤੀ ਗਈ ਹੈ।ਜਦੋਂ ਕਿ ਚੋਣਾਂ ਦੌਰਾਨ ਵੋਟਾਂ ਲੈਣ ਲਈ ਸਾਰੇ ਹੀ ਲੀਡਰ ਇਸ ਨਹਿਰ ਵਿਚੋਂ ਪਾਣੀ ਦਿਵਾਉਣ ਦਾ ਕਿਸਾਨ ਵੀਰਾਂ ਨਾਲ ਖਾਸ ਕਰ ਵਾਅਦਾ ਵੀ ਜਰੂਰ ਕਰਕੇ ਜਾਂਦੇ ਹਨ।
    ਜਦ ਕਿ ਹੁਣ ਤੱਕ ਸਾਡੇ ਸਾਰਿਆਂ ਹੀ ਪਿੰਡਾਂ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਅਤੇ ਹਜ਼ਾਰਾਂ ਹੀ ਵਾਰ ਲਿਖਤੀ ਪੱਤਰਾਂ ਰਾਹੀਂ ਪੰਜਾਬ ਰਾਜ ਦੀ ਹਰੇਕ ਸਰਕਾਰ ਦੇ ਕੋਲ ਇਸ ਨਹਿਰ ਵਿਚੋਂ ਪਾਣੀ ਨੂੰ ਦੁਬਾਰਾ ਫਿਰ ਤੋਂ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚਾ ਦੇਣ ਲਈ ਇਸ ਵਿਸ਼ੇਸ਼ ਮੁੱਦੇ ਨੂੰ ਹੁਣ ਤੱਕ ਵੀ ਹਰ ਸਾਲ ਉਠਾਇਆ ਜਾਂਦਾ ਹੈ।ਪਰ ਹੁਣ ਤੱਕ ਕਿਸੇ ਸਰਕਾਰ ਨੇ ਕਿਸਾਨਾ ਦੇ ਇਸ ਨਹਿਰ ਦੇ ਵਿੱਚੋਂ ਪਾਣੀ ਦੇਣ ਵਾਲੇ ਬਹੁਤ ਖਾਸ ਮਸਲੇ ਨੂੰ ਹੱਲ ਨਹੀਂ ਕਰਿਆ ਗਿਆ ਹੈ।
    ਧੰਨਵਾਦ ਜੀਉ।

  • @jagjitsingh627
    @jagjitsingh627 Місяць тому +2

    Bai g, sat shri akal g, jagjit randhawa mimsa dhuri

  • @jasveersingh3632
    @jasveersingh3632 Місяць тому +2

    ਵੀਰੇ ਅਸੀਂ ਤਾਂ ਅਜੇ ਤੱਕ ਪਾਣੀ ਬਚਾਉਣ ਬਾਰੇ ਹੀ ਨਹੀਂ ਸੋਚਿਆ ਹੋਰ ਤਾਂ ਸੋਚਣਾ ਹੀ ਕੀ ਹੈ

  • @daljitsingh7980
    @daljitsingh7980 Місяць тому +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @gurmejsinghboparai524
    @gurmejsinghboparai524 Місяць тому

    Bahut wadia ji, it's very important to talk on social, economic issues concerning a society, also in between give talk on panchayat doing good work in their villages and also need of co operative societies for improving the economic conditions of the villages

  • @litpnc845
    @litpnc845 Місяць тому

    Thanks great job God bless you

  • @SatishKumar-nb8yd
    @SatishKumar-nb8yd Місяць тому

    ਸਾਨੂੰ ਸਾਰੇ ਪੰਜਾਬੀਆਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਅਸੀਂ ਆਪਣਾ ਘਰ ਦਾ ਸਵਾਰਦੇ ਰਹਿੰਦੇ ਹਾਂ ਗਲੀ ਮਹੱਲੇ ਅਤੇ ਪਿੰਡ ਜਾਂ ਸ਼ਹਿਰ ਬਾਰੇ ਨਹੀਂ ਸੋਚਦੇ ਇਸ ਲਈ ਜਰੂਰੀ ਹੈ ਕਿ ਅਸੀਂ ਪੁਲੀਟੀਕਲ ਨੇਤਾਵਾਂ ਜਾਂ ਸਰਕਾਰਾਂ ਨੂੰ ਦੋਸ਼ ਦੇਣ ਦੀ ਜਗ੍ਹਾ ਅਸੀਂ ਆਪ ਹੀ ਰਲ ਮਿਲ ਕੇ ਆਪਣੇ ਗਲੀ ਮੁਹੱਲੇ ਪਿੰਡ ਅਤੇ ਸ਼ਹਿਰ ਨੂੰ ਸੁੰਦਰ ਬਣਾਈਏ ਅਤੇ ਸਾਫ-ਸੁਥਰਾ ਬਣਾਈਏ ਅਤੇ ਨਾਲ ਹੀ ਇਸ ਨੂੰ ਹਰਾ ਭਰਾ ਕਰਨ ਦੇ ਵਿੱਚ ਆਪਣਾ ਯੋਗਦਾਨ ਦਈਏ ਅਸੀਂ ਕਿਸੇ ਤੋਂ ਉਮੀਦ ਨਾ ਰੱਖੋ ਆਪਣੇ ਤੋਂ ਇਹ ਕੰਮ ਸ਼ੁਰੂ ਕਰੋ ਤਾਂ ਹੀ ਇਹ ਕੰਮ ਸਫਲ ਹੋ ਸਕਦਾ ਹੈ ਤੇ ਤਾਂ ਹੀ ਅਸੀਂ ਜਿਹੜਾ ਹੈ ਆਪਣੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾ ਸਕਦੇ ਹਾਂ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਹ ਯਾਦ ਰੱਖਣ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਗੇ ਉਹਨਾਂ ਨੇ ਕਿਸ ਤਰ੍ਹਾਂ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਾਡੀ ਮਦਦ ਕੀਤੀ ਤੇ ਜਿਸ ਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਨੰਦ ਮਾਣ ਸਕਣ ਬਹੁਤ ਬਹੁਤ ਧੰਨਵਾਦ

  • @harjitpalsinghchhina3623
    @harjitpalsinghchhina3623 Місяць тому

    ਸਤਿ ਸ੍ਰੀ ਅਕਾਲ ਸੰਧਾਂਵਾਲੀਆ ਅਤੇ ਬਾਠ ਸਾਹਿਬ। ਅੱਜ ਆਪ ਨੇ ਜੋ ਬਰਾਡਕਾਸਟ ਸਿਸਟਮ ਤੇ ਅਜ਼ਾਦੀ ਤੋਂ ਲੈ ਕੇ ਪਹਿਲੀ ਵਾਰ ਚਰਚਾ ਕੀਤੀ ਕੀਤੀ ਹੈ । ਆਪ ਵਧਾਈ ਦੇ ਪਾਤਰ ਹੋ। ਜੋ ਨਹਿਰੀ ਪਾਣੀ ਦੀ ਸਿੰਚਾਈ ਦਾ ਨਕਸ਼ਾ ਪੇਸ਼ ਕੀਤਾ ਹੈ ਉਹ 100/% ਤੋਂ ਵੀ ਵਧੇਰੇ ਸਹੀ ਹੈ । ਇਸ ਲਈ ਕਿਸਾਨ ਖੁਦ ਜ਼ਿੰਮੇਵਾਰ ਹਨ। ਧੰਨਵਾਦ ਜੀ ਪ੍ਰਾਈਮ ਏਸ਼ੀਆ ਵਧਾਈ ਦਾ ਹੱਕਦਾਰ ਹੈ ਜੀ।

  • @amarjitkaur990
    @amarjitkaur990 Місяць тому +1

    ਮੋਟਰਾਂ ਦੇ ਬਿਲ ਲਾਗੂ ਹੋਣ ਤਾਂ ਬਿਜਲੀ ਤੇ ਪਾਣੀ ਦੋਵਾਂ ਦੀ ਬੱਚਤ ਹੋਵੇਗੀ

  • @JagrajDhalio
    @JagrajDhalio Місяць тому

    VERY NICE VICHAR HA VERY THINKS JI

  • @indercanadian4968
    @indercanadian4968 Місяць тому

    ਸੰਧਾਵਾਲੀਆ ਸਾਬ ਤੁਸੀਂ ਵਕੀਲਾਂ ਦੇ ਪੈਸਿਆਂ ਦੀ ਗੱਲ ਕਰਦੇ ਓ ਲੋਕ ਤਾਂ ਠੇਕੇ ਤੇ ਪੈਲੀ ਲੇ ਕੇ ਬੱਸ ਠੇਕੇ ਆਲੇ ਪੈਸੇ ਗਿਣ ਲੈਂਦੇ ਪਰ ਬਾਕੀ ਕੋਈ ਹੋਰ ਖਰਚੇ ਦੀ ਗੱਲ ਈ ਨੀਂ ਕਰਦਾ ਪਰ ਜਦੋਂ ਮੇਰੇ ਵਰਗਾ ਵੇਚ ਕੇ ਝੋਨਾ-ਕਣਕ ਕੇ ਆਉਂਦਾ ਹਰ ਕੋਈ ਕਹਿੰਦਾ ਮੇਰਾ 2 ਕੁਵਾਇੰਟਲ ਵੱਧ ਹੋਇਆ 4 ਵੱਧ ਹੋਇਆ ਅਗਲੇ ਸਾਲ ਦੂਜਾ ਬੰਦਾ ਸੋਚਦਾ ਜੇ ਇਹਦਾ ਪਿਛਲੇ ਸਾਲ ਝੋਨਾ ਇੰਨਾ ਹੋਇਆ ਤੇ ਆਪਾ ਨੂੰ ਕੀ, ਏਤਕੀ ਯਾਰ ਆਪਾ ਇਹਦੇ ਤੋਂ ਛਡਾਉਣੀ ਭਾਵੇਂ ਜਿੰਨਾ ਮਰਜ਼ੀ ਠੇਕਾ ਉਪਰ ਕਰਨਾ ਪਵੇ

  • @punjabiPS
    @punjabiPS Місяць тому

    Today's programme is the best one so far. Lokka nu eh sab kush dasna bohat jaroori ah, chahe political information nah vi dea karo. Thank you

  • @somal94
    @somal94 Місяць тому

    ਮੈਨੂੰ ਲੱਗਦਾ ਅੱਜ ਮੁੱਖ ਖ਼ਬਰਾਂ ਮੁੱਕ ਗਈਆਂ ਇਹਨਾਂ ਕੋਲ 😂😂😂

  • @JhabberHaryana
    @JhabberHaryana Місяць тому +2

    Jine.jhagrè.ho.rhe.ne.lidran.de.pishlag.larde.ne.pind.vich.sarbsamti.nal.sarpanch.chuno.koi.

  • @manjitsinghkandholavpobadh3753
    @manjitsinghkandholavpobadh3753 Місяць тому +2

    ਸਤਿ ਸ੍ਰੀ ਅਕਾਲ ਜੀ

  • @balvirslnghsahokesingh7446
    @balvirslnghsahokesingh7446 Місяць тому +7

    ਅੱਛਾ ਜੀ,,,,,,,
    ਸੰਧਾਵਾਲੀਆ ਸਰਦਾਰ ਜੀ,,, ਅਸਲ ਵਿੱਚ ਪੰਜਾਬ ਨੂੰ ਉਜਾੜਨ ਵਾਲੇ ਕਾਂਗਰਸੀ ਅਤੇ ਖ਼ਾਸ ਕਰਕੇ ਬਾਦਲ ਇੰਸਾਂ ਟੱਬਰ ਨੇ ਜੇਕਰ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਬਿਜਾਏ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ ਗਿਆ ਹੁੰਦਾ ਤਾਂ ਪੰਜਾਬ ਦਾ ਪਾਣੀ ਪੱਧਰ ਇੱਥੋਂ ਤੱਕ ਹੇਠਾਂ ਨਹੀਂ ਸੀ ਹੋਣਾ ਜੇਕਰ ਇੱਕ ਗੈਰ ਰਾਜਸੀ ਪਰਵਾਰ ਦਾ ਆਮ ਘਰਾਂ ਦੇ ਬੱਚੇ ਭਾਵ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ ਗਿਆ ਹੈ ਅਤੇ ਇੱਕ ਮਾਲਵਾ ਨਹਿਰ ਦੀ ਖੁਦਾਈ ਹੋ ਰਹੀ ਹੈ, ਜੋਕਿ ਤਿੰਨ ਜ਼ਿਲ੍ਹਿਆਂ ਦੇ ਦੋ ਲੱਖ ਏਕੜ ਜ਼ਮੀਨ ਨੂੰ ਪਾਣੀ ਨਾਲ ਸਿੰਚਾਈ ਹੋਵੇਗੀ। ਜੇਕਰ ਅਜਿਹੇ ਉਪਰਾਲੇ ਅਖੌਤੀ ਪਾਰਟੀਆਂ ਖ਼ਾਸ ਕਰਕੇ ਬਾਦਲ ਦੱਲੇ ਨੇ ਪੰਜਾਹ ਸਾਲ ਪਹਿਲਾਂ ਕੀਤੇ ਹੁੰਦੇ ਤਾਂ ਪੰਜਾਬ ਅੱਜ ਹਰਿਆ ਭਰਿਆ ਖੁਸ਼ਹਾਲ ਹੋਣਾ ਸੀ।
    ਖ਼ੈਰ ਹੁਣ ਪੂਰੀ ਉਮੀਦ ਹੈ ਕਿ ਪੰਜਾਬ ਦੇ ਆਧੁਨਿਕ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਪੰਜਾਬ ਨੂੰ ਦੁਨੀਆਂ ਵਿੱਚੋਂ ਇੱਕ ਨੰਬਰ ਰਾਜ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।ਸੋ ਬੇਨਤੀ ਹੈ ਕਿ ਤੁਸੀਂ ਵੀ ਬਾਦਲ ਪਰਿਵਾਰ ਇੰਸਾਂ ਟੱਬਰ ਤੋਂ ਬਾਹਰ ਨਿਕਲ ਕੇ ਮੌਜੂਦਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰੋ ਜੀ।
    ਧਨਵਾਦ ਮਿਹਰਬਾਨੀ।

  • @lakhvirsingh6632
    @lakhvirsingh6632 Місяць тому

    Thanks

  • @ShinderpalSingh-uu6ke
    @ShinderpalSingh-uu6ke Місяць тому

    Sat sri akal....🎉🎉🎉

  • @satishchander6060
    @satishchander6060 Місяць тому

    Very realistic and beneficiial discussion

  • @user-ot7ls3jw7x
    @user-ot7ls3jw7x Місяць тому

    My favorite program g

  • @arshdeepsingh6657
    @arshdeepsingh6657 Місяць тому

    ਸੰਧਾਵਾਲੀਆ ਸਾਬ
    ਮੇਰਾ ਪੇਸ਼ਾ ਵਕੀਲ ਹੈ ਤੇ ਅਸੀਂ ਹਰ ਇਨਸਾਨ ਨੂੰ ਝਗੜਾ ਨਾ ਕਰਨ ਜਾਂ ਝਗੜਾ ਖਤਮ ਕਰਨ ਦੀ ਸਲਾਹ ਦਿੰਦੇ ਹਾਂ ਅਸੀਂ ਇਹਨਾਂ ਲੋਕਾਂ ਦਾ ਝਗੜਾ ਕਚਹਿਰੀ ਦੇ ਜ਼ਰੀਏ ਖਤਮ ਕਰਵਾਉਂਦੇ ਹਾਂ ਤੇ ਇਹ ਸਾਡੀ ਰੋਜ਼ੀ ਹੈ ਅਸੀਂ ਇਸ ਚੀਜ ਦੀ ਫੀਸ ਲੈਂਦੇ ਹਾਂ ਕਿਰਪਾ ਕਰਕੇ ਸਾਡੀ ਫੀਸ ਨੂੰ ਪੈਸੇ ਫੂਕਣਾ ਵਰਗਾ ਸ਼ਬਦ ਨਾ ਵਰਤੋ

  • @JBSingh-pl8mj
    @JBSingh-pl8mj Місяць тому

    Dear Bros, It is totally wrong to write that Punjab has ruined (Ujharh giya). Punjab, Punjabis & Sikhs can never be ruined. When Mughals were paying for each Sikh head, they couldn't decimated us. Now, in this world of civility, democratic systems in place, no body on earth can ever harm us. The day is not far, when we would rule the world.

  • @malwindersingh1218
    @malwindersingh1218 Місяць тому

    Good

  • @PalsinghGill-ex3le
    @PalsinghGill-ex3le Місяць тому

    👍👍👍👍👍👍

  • @jasveersingh3632
    @jasveersingh3632 Місяць тому

    ਭਾਈ ਸਾਹਬ ਤੁਸੀਂ ਸਹੀ ਮੁੱਦਾ ਉਠਾਇਆ ਗਿਆ ਹੈ ਜੀ ਜਸਵੀਰ ਸਿੰਘ ਰਾਮਗੜ੍ਹੀਆ ਰਾਜਸਥਾਨ ਮੰਡੀ ਪੀਲੀਬੰਗਾਂ

  • @somal94
    @somal94 Місяць тому

    ਅੱਜ ਵਿਊਜ ਵੀ ਬਹੂਤ ਘੱਟ ਹੋਣਗੇ 😂😂

  • @armansingh6860
    @armansingh6860 Місяць тому

    101 % Right

  • @gurimangat2636
    @gurimangat2636 Місяць тому

    BAHUT VADIA JANKARI ❤❤

  • @Karmjitkaur-gk1xq
    @Karmjitkaur-gk1xq Місяць тому

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🌷🌷👌

  • @harjangsingh5567
    @harjangsingh5567 Місяць тому

    Very nice

  • @HarvinderKaur-pf6jg
    @HarvinderKaur-pf6jg Місяць тому

    Bihar sohani gal bat

  • @balwindersingh-jo2od
    @balwindersingh-jo2od Місяць тому

  • @ParminderSingh-cj8sw
    @ParminderSingh-cj8sw Місяць тому

    ਬਾਠ ਸਾਹਿਬ ਚੰਨੀ ਸਾਹਿਬ ਆਪਣੇ ਬੇਟੇ ਦਾ ਸੈਂਪਲ ਵਿਆਹ ਕੀਤਾ ਸੀ, ਕਹਿੰਦਾ ਈਡੀ ਵਾਲੇ ਅੱਜ ਵੀ ਛਾਣ ਵੀਣ ਕਰੀ ਜਾਂਦੇ ਆ ਵੀ ਹਲਵਾਈ ਕਿਹੜਾ ਸੀ ਲੰਗਰ ਚ ਕਿਹੜੀ ਦਾਲ ਸਬਜੀ ਬਣਾਈ ਸੀ,

  • @balwindersandhu7159
    @balwindersandhu7159 Місяць тому

    es tra da episode har mahine karo please 👏👏

  • @SewakSingh-po6nk
    @SewakSingh-po6nk Місяць тому

    ਪੰਜਾਬ ਇਕ ਖੇਤੀ ਅਧਾਰਿਤ ਸੂਬਾ ਹੈ ਅਤੇ ਪੰਜਾਬ ਦਾ ਅਰਥਚਾਰਾ ਖੇਤੀ ਅਧਾਰਿਤ ਹੈ ਇਸ ਵਿੱਚ ਕੋਈ ਸ਼ਕ ਨਹੀਂ ਹੈ । ਇਹ ਵੀ ਸੱਚ ਹੈ ਕਿ ਲਗਾਤਾਰ ਵੰਡ ਨਾਲ ਖੇਤੀ ਯੋਗ ਜ਼ਮੀਨ ਦੀਆਂ ਜੋਤਾਂ ਘਟ ਰਹੀਆਂ ਹਨ ਇਸ ਸਬੰਧੀ ਵਿਚਾਰਨ ਵਾਲੀ ਗੱਲ ਹੈ ਕਿ ਜਿੰਨੇ ਟਰੈਕਟਰ ਅਤੇ ਖੇਤੀ ਸੰਦ ਹਨ ਕੀ ਖੇਤੀ ਕਰਨ ਲਈ ਜਰੂਰੀ ਹਨ? ਫਾਲਤੂ ਸੰਦਾਂ ਤੇ ਕਿਨਾਂ ਵਾਧੂ ਖ਼ਰਚਾ ਕੀਤਾ ਗਿਆ ,ਕੀ ਇਸ ਤੋਂ ਬਚਿਆ ਨਹੀ ਜਾ ਸਕਦਾ? ਪੰਜ ਕਿੱਲੇ ਤੋਂ ਤੱਕ ਦੀ ਵਾਹੀ ਕਰਨ ਲਈ ਕਿਸੇ ਸਹਾਇਕ ਦੀ ਲੋੜ ਹੈ? ਫਿਰ ਕਿਹਾ ਜਾਂਦਾ ਹੈ ਕਿ ਪੂਰਬੀਏ ਪੰਜਾਬ ਤੇ ਕਬਜ਼ਾ ਕਰਦੇ ਜਾ ਰਹੇ ਹਨ? ਜਿੰਨੀ ਖਾਦ ਅਤੇ ਕੀੜੇ ਮਾਰ ਦਵਾਈਆਂ ਵਰਤੀਆਂ ਜਾ ਰਹੀਆਂ ਹਨ ਕੀ ਇਹ ਜ਼ਰੂਰੀ ਹਨ? ਕਦੇ ਕਿਸੇ ਨੇ ਇਹ ਹਿਸਾਬ ਲਾਇਆ ਹੈ? ਕੀ ਕਦੇ ਬਦਲਵੀਆਂ ਫਸਲਾਂ ਬੀਜਣ ਬਾਰੇ ਕਿਸੇ ਨੇ ਕਦੇ ਸੋਚਿਆ ਹੈ?
    ਕਿਸਾਨਾਂ ਦਾ ਆਪਣਾ ਸਹਿਕਾਰੀ ਮੰਡੀਕਰਨ ਸਿਸਟਮ ਜਿਵੇਂ ਕਿ ਮਾਰਕਫੈਡ, ਮਿਲਕਫੈਡ ਅਤੇ ਹੋਰ ਸਹਿਕਾਰੀ ਸੰਸਥਾਵਾਂ ਮਰਨ ਕਿਨਾਰੇ ਹੋ ਚੁੱਕੀਆਂ ਹਨ , ਕਦੇ ਕਿਸੇ ਨੇ ਇਹਨਾਂ ਨੂੰ ਬਚਾਉਣ ਲਈ ਕਿਸੇ ਜੱਥੇਬੰਦੀ ਜਾਂ ਕਿਸੇ ਬੁੱਧੀਜੀਵੀ ਨੇ ਕਦੇ ਕੋਈ ਯਤਨ ਤਾਂ ਕੀ ਕਦੇ ਸੋਚਿਆ ਵੀ ਹੈ? ਕੀ ਲਈ ਸਿਰਫ਼ ਸਰਕਾਰਾਂ ਹੀ ਜੁੰਮੇਵਾਰ ਹਨ??? ਕਿਓਂ ਸਿਰਫ਼ ਦੂਸਰੀਆਂ ਨੂੰ ਦੋਸ਼ ਦੇ ਕੇ ਮਸਲੇ ਹੱਲ ਹੋ ਜਾਣਗੇ???? ਕੀ ਅਣਗਿਣਤ ਕਿਸਾਨ ਜੱਥੇਬੰਦੀਆਂ ਇਸ ਬਾਰੇ ਕਦੇ ਕੋਈ ਕਾਰਵਾਈ ਕਰਨਗੀਆਂ ???? ਕਿਓਂ ਸਿਰਫ਼ ਸਫੈਦ ਪੋਸ਼ ਬਣਕੇ ਸਿਰਫ਼ ਲੀਡਰੀ ਹੀ ਕਰਨੀ ਹੈ???? ਸਾਰੀਆਂ ਪਾਰਟੀਆਂ ਵਿੱਚ ਬਹੁ ਗਿਣਤੀ ਜੱਟਾਂ ਦੀ ਹੀ ਹੋਵੇ , ਸਾਰੇ ਮੁੱਖ ਮੰਤਰੀ ਅਤੇ ਬਹੁਤੇ ਵਜ਼ੀਰ ਵੀ ਜੱਟ ਹੀ ਹੋਣ ਫਿਰ ਵੀ ਕਿਸਾਨਾਂ ਦੀ ਬੁਰੀ ਹਾਲਤ ਹੋਵੇ ਤਾਂ ਇਸ ਲਈ ਕਸੂਰ ਵਾਰ ਕੌਣ ਹੈ ???? ਕੀ ਇਹਨਾਂ ਸਵਾਲਾਂ ਬਾਰੇ ਕੋਈ ਕਿਸਾਨ ਜੱਥੇਬੰਦੀ ਕਦੇ ਵੀ ਮੂੰਹ ਖੋਲੇਗੀ???? 40:24

  • @LakhwinderSingh-gs2od
    @LakhwinderSingh-gs2od Місяць тому

    ❤❤❤❤

  • @jaspreetsekhon4633
    @jaspreetsekhon4633 Місяць тому

    ਵਾਤਾਵਰਨ ਦਾ ਠੇਕਾ ਕੱਲਾ ਜੱਟ ਨੇ ਲਿਆ ਤੁਸੀ ਕਦੇ ਵਪਾਰੀ ਨੂੰ ਕਿਹਾ ਕਿ ਆਪਣੇ ਪਲਾਟਾਂ ਚ ਦਰੱਖਤ ਲਾਉਣ ਲਈ

  • @gurimangat2636
    @gurimangat2636 Місяць тому

    VERY VERY NICE PROGRAM SANDHAWALIA JI AND BAATH SAAB SALOUT TO YOU ❤❤

  • @somal94
    @somal94 Місяць тому

    ਮੈਂ ਤਾਂ ਅੱਜ ਇਹਨਾਂ ਦੀ ਵੀਡਿਉ 2x ਸਪੀਡ ਤੇ ਦੇਖੀ

  • @surjeetsingh8809
    @surjeetsingh8809 Місяць тому

    👍👍👌

  • @narinderjeetkaur2918
    @narinderjeetkaur2918 Місяць тому

    🙏🙏

  • @amanbrar273
    @amanbrar273 Місяць тому

    🙏

  • @ApexNotation
    @ApexNotation Місяць тому

    Ajj sira laya ga y

  • @gurimangat2636
    @gurimangat2636 Місяць тому

    SAT SHRI AKAL JI SARYAN NU 🙏 ❤❤

  • @lachhmansingh5933
    @lachhmansingh5933 Місяць тому

    Sandhawalia sahib bath sahib ss akal

  • @RosaSharma
    @RosaSharma Місяць тому

    Hari chand rattan USA pb48 sat Shri akal ji

  • @Lovedeepsingh01
    @Lovedeepsingh01 Місяць тому

    🙏🙏🙏🙏

  • @parneetsethi
    @parneetsethi Місяць тому

    Sat shri akaal ji

  • @singhkairon-gz2ri
    @singhkairon-gz2ri Місяць тому

    Good morning ji

  • @ManjitSingh-jt1tm
    @ManjitSingh-jt1tm Місяць тому

    ਹਰ ਸਟੇਜ ਦਾ ਲੀਡਰ ਗੌਂਡ ਫਾਦਰ ਬਣਦਾ ਪਰ ਇਨਸਾਨੀਅਤ ਭੁਲ ਜਾਂਦਾ ਜੋ ਗੌਂਡ ਦਾ ਅਸਲੀ ਗੁੰਣ ਅਤੇ ਸਬਕ ਹੈ

  • @dr.lakhwindersinghmultani8098
    @dr.lakhwindersinghmultani8098 Місяць тому

    Bilkul theek

  • @KulwinderSingh-zv1tx
    @KulwinderSingh-zv1tx Місяць тому

    Good morning g 🙏🌹🌹😊 Banga

  • @ManmohanSingh-zg2vl
    @ManmohanSingh-zg2vl Місяць тому

    Sai Shri Akal ji

  • @boharsingh7725
    @boharsingh7725 Місяць тому

    ✅✅✅ 🙏🙏🙏🙏🙏

  • @HarkrishanLal-f9r
    @HarkrishanLal-f9r Місяць тому

    ❤🎉

  • @sarbjitsinghriar596
    @sarbjitsinghriar596 Місяць тому

    🙏🙏❤

  • @JagtarGill-u1z
    @JagtarGill-u1z Місяць тому

    Very good ji bath shiab and sindawela Shihab ji thanks

  • @har-djassarh3192
    @har-djassarh3192 Місяць тому

    Sat Sri Akal bai g 🙏.
    Mai tuhada program almost daily sunda but comment ajj kr rha bcoz of time.
    Bai g no doubt leaders ( govt.) corrupt & their policies are not good & create issues but menu lgda general public (Lok) jyada responsible ne bcoz leadership nu vote lok krde a.

  • @jbhaulers
    @jbhaulers Місяць тому

    ਅਨਪੜਤਾ, ਜਾਤੀਵਾਦ ਤੇ ਚੌਧਰ ਦੇ ਲਾਲਚ ਨੇ ਪੰਜਾਬ ਤੇ ਸਿੱਖੀ ਉਜਾੜੀ।

  • @KulwantSingh-u5k
    @KulwantSingh-u5k Місяць тому

    Ks da thanks

  • @jatendersingh3596
    @jatendersingh3596 Місяць тому

    Sat Shri akal 22 ji

  • @MunshiGhorela1313
    @MunshiGhorela1313 Місяць тому

    ਰਾਮ ਰਾਮ ਜੀ ਬਾਠ ਸਾਬ ਸੰਧਾਵਾਲੀਆ ਸਾਬ ਵੇਰਕਾ ਦੀ ਗੱਲ ਕੀਤੀ ਜਾਵੇ ਜੀ

  • @GurdeepSingh-hd3qs
    @GurdeepSingh-hd3qs Місяць тому

    Sat shri akal ji🙏🙏 kolkata

  • @daljitschahal
    @daljitschahal Місяць тому

    ਬਾਠ ਸਾਹਿਬ ਆਪ ਜੀ ਬਹੁਤ ਵਾਰੀ ਇਸ ਤਰਾਂ ਦਾ ਧਰਤੀ ਹੇਠਲੇ ਪਾਣੀ ਦੇ ਵਾਰੇ ਜ਼ਿਕਰ ਕਰ ਚੁੱਕੇ ਹੋ
    ਪਰ ਇਸ ਤਰਾਂ ਦਾ ਕਦੇ ਨਹੀ ਦੱਸਿਆ ਕਿ ਖੇਤੀਬਾੜੀ ਲਈ ਕਿੰਨੇ ਲੀਟਰ ਜਾਂ ਗੈਲਨ ਜਾਂ ਬੈਰਲ ਪਾਣੀ ਹਰ ਸਾਲ ਕਿਸਾਨ ਵਰਤ ਰਹੇ ਹਨ
    ਪਰ ਜਿਹੜਾ ਪਾਣੀ ਵੱਡੀਆਂ ਵੱਡੀਆਂ ਫ਼ੈਕਟਰੀਆਂ ਵਰਤ ਰਹੇ ਹਨ ਉਹਨਾਂ ਵਾਰੇ ਆਪ ਜੀ ਬਹੁਤ ਹੀ ਬੋਲਦੇ ਹੋ ਸ਼ਾਇਦ ਤੁਹਾਡੀ ਕੋਈ ਮਜਬੂਰੀ ਹੋਵੇ
    Pollution. ਜਾਂ water crisis ਹੋਵੇ ਇਸ ਸਾਰੇ ਵਰਤਾਰੇ ਲਈ ਸਿਰਫ ਤੇ ਸਿਰਫ ਕਿਸਾਨ ਹੀ ਦੋਸ਼ੀ ਹਨ ਦੇਖਣ ਲੱਗ ਰਿਹਾ ਕਿ ਜੇ ਕਰ ਹੋਲੀ ਕੁ ਦੇਣੇ ਕਿਸੇ industrialist’s ਵਾਰੇ ਬੋਲੇ ਵੀ ਤਾਂ ਕਿਸਾਨਾਂ ਵਾਰੇ ਪੰਦਰਾਂ ਵਾਰੀ propaganda ਕਰਨਾ

  • @SurinderPaul-wv1yy
    @SurinderPaul-wv1yy Місяць тому

    10 kilay wala jatt bhukha mrda, ik bey zmeena bhapa fortuner ch ghumda sham nu Red level v peenda 😂😂😂😂

  • @bikkarsingh3583
    @bikkarsingh3583 Місяць тому

    ਘੜੇ ਦਾ ਢੱਕਣ ਨਹੀਂ ਚੱਪਣ ਹੁੰਦਾ ਹੈ ।

  • @user-te9kw9fu4i
    @user-te9kw9fu4i Місяць тому

    ਸਹੀ ਕਿਹਾ ਜੀ ਬਾਠ ਸਾਬ ਜੀ

  • @football24x7on
    @football24x7on Місяць тому

    Recorded program hi chuk ta ajj ji

  • @sidhudhurkotia9919
    @sidhudhurkotia9919 Місяць тому

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਤੋਂ ਕੁੱਟ ਬਠਿੰਡਾ

  • @sukhvirmangat4934
    @sukhvirmangat4934 Місяць тому

    ਸਤਿ ਸ਼੍ਰੀ ਅਕਾਲ ਜੀ ਸਾਡੇ ਪਿੰਡ ਝੋਨੇ ਤੇ ਸਪਰੇ ਕਰਤੀ ਸੀ ਅਜੀਤ ਅਖਬਾਰ ਤੇ ਖ਼ਬਰ ਲੱਗੀ ਸੀ

  • @dr.lakhwindersinghmultani8098
    @dr.lakhwindersinghmultani8098 Місяць тому

    We should refuse Free power.

  • @KuldeepSingh-py9uz
    @KuldeepSingh-py9uz Місяць тому

    Sade pind bholath vich mundya na mil ka bute ly kuj podthe gurudawra saab de kandh nal lage se jado bute wade ho gy ta loka na bute wad ta keha ke es nal gurudawra saab de kandh khrab ho jy gy

  • @awab4u
    @awab4u Місяць тому

    ਪਟਵਾਰੀ ਦੇ ਉਸ ਕੱਪੜੇ ਨੂੰ " ਲਠਾ " ਵੀ ਕਹਿੰਦੇ।

    • @gurnamtur1150
      @gurnamtur1150 Місяць тому

      ਛਿਛਰਾ ਕਹਿੰਦੇ ਹਨ ਮੇਰੇ ਖਿਆਲ ਅਨੁਸਾਰ

    • @awab4u
      @awab4u Місяць тому

      @@gurnamtur1150 ਛਿਜਰਾ