Це відео не доступне.
Перепрошуємо.

6 ਲੱਖ ਰੇਟ ਸਿਰਫ - ਕੋਠੀ ਛੱਡਣ ਵਾਲੀ ਤਾ ਨਹੀ ਹੈ - ਸਸਤੇ ਰੇਟ ਤਾ ਬਹੁਤ ਦੇਖੇ ਨੇ ਪਰ ਅਜਿਹੀ ਕੋਠੀ ਸਸਤੀ ਏਨੀ ਨੀ ਦੇਖੀ.

Поділитися
Вставка
  • Опубліковано 18 вер 2023
  • Welcome to home sale market channel
    ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
    Instagram
    / homesalemarket
    ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
    ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
    ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
    ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
    Home sale market Owner Number 7380026173
    Subscribe \ Like \ share jaroor kareyo
    Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
    ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
    Subscribe \ Like \ share jaroor kareyo
    #homesalemarket
    #home
    #house
    #loan
    privacy policy
    ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
    ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
    ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
    ਧੰਨਵਾਦ ਜੀ,,,,,

КОМЕНТАРІ • 270

  • @dilpreetsingh2343
    @dilpreetsingh2343 2 місяці тому +10

    ਜਲੰਧਰ ਤੋ ਹੁਸ਼ਿਆਰਪੁਰ ਰੋਡ ਉਪਰ ਕੋਈ ਮਕਾਨ ਵਿਕਾਊ ਦੱਸੋ। ਰੇਟ 8 ਤੋ 10 ਲੱਖ ਤੱਕ।

  • @harjitRanu
    @harjitRanu 2 місяці тому +7

    ਵੀਰ ਜੀ ਬਰਨਾਲਾ ਜ਼ਿਲ੍ਹੇ ਮਹਿਲਾ ਕਿਲਾਂ ਦੇ ਕੋਲ ਦੱਸ ਵਿਸ਼ਵ

  • @sumansharma6634
    @sumansharma6634 10 місяців тому +1

    Bhut vdia g thanku 😊 🙏

  • @user-hx9xo7zs9v
    @user-hx9xo7zs9v 10 місяців тому +4

    ਸੰਗਰੂਰ ਵਿੱਚ ਦਿਖਾੳ ਕੋਠੀ

  • @Ansh--boutique
    @Ansh--boutique 10 місяців тому +1

    ਸਤਿ ਸ਼੍ਰੀ ਆਕਾਲ ਵੀਰ ਜੀ, ਸਾਨੂੰ ਸਮਰਾਲੇ ਸ਼ਹਿਰ ਵਿੱਚ ਕੋਈ ਕੋਠੀ ਜਾ ਪਲਾਂਟ ਜ਼ਰੂਰ ਦੱਸਣਾ

  • @user-fv4hv1oo1m
    @user-fv4hv1oo1m 8 днів тому

    ਵੀਰ ਜੀ ਬਰਨਾਲਾ ਜ਼ਿਲ੍ਹੇ ਵਿੱਚ ਵੀ ਦੁਖਾਹ ਦੋ ਪੰਜ ਸੇਹ ਲੱਖ ਰੁਪਏ ਆਲੀ

  • @user-sl9mh1fk2d
    @user-sl9mh1fk2d 6 місяців тому +1

    ਬਹੁਤ👍💯👍💯 ਵਧੀਆ❤❤❤

  • @sarbjeetkaur7324
    @sarbjeetkaur7324 4 місяці тому +2

    Gurdaspur ਘਰ ਹੋਵੇ ਤਾਂ ਦਸੋ plz

  • @GSStudio007
    @GSStudio007 10 місяців тому

    Very nice Bro"" Good job Done

  • @user-kx8sd9je3s
    @user-kx8sd9je3s 10 місяців тому +2

    Patiala ,rajpura , banurh ya sanor location di videos bnao

  • @surinderKaur-jg3tr
    @surinderKaur-jg3tr 3 місяці тому +1

    Koi kharar kol morinde garh Hove 5 ja 6 lakh Tak pls dasna

  • @rosniakter9677
    @rosniakter9677 10 місяців тому

    Sat Shiri Akal Vir ji Rayya ,Beas, Baba Bakala Sahib, Kartarpur District Jalandhar de near 13 Lakh tak small kothi ja small house daso Vir ji

  • @harrysingh-of2wu
    @harrysingh-of2wu 9 місяців тому +1

    Please bro landran khrard area de kise pind vich koi cheap jehi kothi dsso

  • @user-yw7pb3nw1d
    @user-yw7pb3nw1d 3 місяці тому

    ਵੀਰ ਜੀ ਮੋਰਿੰਡਾ ਵਿਖੇ ਕੋਈ ਵਧੀਆ ਮਕਾਨ ਹੈ ਦਸਿਓ ਜਰੂਰ

  • @Ekamsingh-kz7fs
    @Ekamsingh-kz7fs 29 днів тому

    ਬਠਿੰਡਾ।ਦੇ।ਭਾਈ।ਭਗਤਾਂ।ਵਿੱਚ।ਕੋਠੀ।ਚਾਰ।ਜਾਂ।ਪੰਜ।ਲੱਖ।ਵਿੱਚ।ਮਿਲ।ਜਾਵੇ

  • @user-kj9gb9el9b
    @user-kj9gb9el9b 6 місяців тому

    Sangrur wich dekhao G rate 10 to 15 lakh wich G kisat vi hove G
    Thanks g

  • @jagwindersingh6192
    @jagwindersingh6192 3 місяці тому

    ਵੀਰ ਜੀ ਕੋਈ ਆਲਮਗੀਰ ਕੌਠੀ ਵਿਕਾਊ ਹੌਵੈ ਤਾਂ ਦੱਸੋ ਜੀ ਘੱਟ ਰੇਟ ਤੇ ਜੀ

  • @dilpreetsingh2343
    @dilpreetsingh2343 2 місяці тому +1

    ਹੁਸ਼ਿਆਰਪੁਰ ਤੋ ਜਲੰਧਰ ਰੋਡ ਵਿਚ ਕੋਈ ਮਕਾਨ ਵਿਕਾਊ ਦੱਸੋ। 8 ਤੋ 10 ਤੱਕ

    • @garimasahota1907
      @garimasahota1907 2 місяці тому

      Assi sale karna hai apna makaan hoshiarpur road te but prize thoda jayada hai

  • @surendersingh-zu7fe
    @surendersingh-zu7fe 10 місяців тому +1

    ਸੰਗਰੂਰ ਵਿੱਚ

  • @jiteshsharma5219
    @jiteshsharma5219 10 місяців тому

    Bahut badhiya ji

  • @nachhaterram310
    @nachhaterram310 3 дні тому

    Phillaur area ch te phagware to hoshiarpur road wall koi ghar 8-10 lakh takk daseyo g

  • @lionsardar5899
    @lionsardar5899 10 місяців тому

    Bahut vadia

  • @rosniakter9677
    @rosniakter9677 10 місяців тому

    Bahut vadia ji

  • @yaardeepewalton6192
    @yaardeepewalton6192 10 місяців тому

    Nec

  • @godisone7569
    @godisone7569 8 місяців тому

    ਬਾਈ ਜੀ, ਅਸੀਂ ਤੁਹਾਨੂੰ ਲਗਾਤਾਰ ਵੇਖਦੇ ਹਾਂ, ਸਿਆਲ ਦੀ ਸਰਦੀ ਵਿੱਚ ਕਿਰਾਏ ਦੇ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਹਾਂ,ਕੋਈ ਰੋਪੜ ਦੇ ਨੇੜੇ ਤੇੜੇ ਸਸਤਾ ਜਿਹਾ ਮਕਾਨ ਹੋਵੇ ਜਰੂਰ ਵੀਡਿਉ ਬਣਾਇਉ ਜੀ..ਧੰਨਵਾਦ

  • @afsanamalik5881
    @afsanamalik5881 10 місяців тому +2

    Barnala vich hove koi 5 6 lakh tkk plz dseyo

  • @DaljeetKaur-vd2wb
    @DaljeetKaur-vd2wb 2 місяці тому

    Nabha raod Bhadson ch hegia ta dseo pls rate 8to10 lakh

  • @sureshbhalla6763
    @sureshbhalla6763 7 місяців тому

    Pl tell if any house or kothi available in nurmahal

  • @SukhdevSingh-of7iu
    @SukhdevSingh-of7iu 9 місяців тому

    ਫਿਰੋਜ਼ਪੁਰ ਵਿਚ ਦਸੋਂ ਜੀ 10 ਲਖ ਤੱਕ

  • @user-rk2cz2eq7u
    @user-rk2cz2eq7u 3 місяці тому

    ਸਰ ਤੁਸੀਂ ਖੈੜ (ਖੜਕ ਕੁਰਾਲੀ
    ) ਵਿਚ ਤੇ ਡੇਰਾ ਬੱਸੀ ਵਿਚ ਵੀ ਅਜਿਹੀ ਸਸਤੀ ਕੋਠੀ ਵਿਖਾ ਸਕਦੇ ਹੋ । 🙏

  • @preetmastmola5099
    @preetmastmola5099 3 місяці тому +1

    Koi Chandigarh rodh te vire 5 lakh Tak Hove makan.

  • @lovejitsingh8400
    @lovejitsingh8400 10 місяців тому

    Sir koi rayya ,khalchyia vich dekhaeo kothi 10,12 lakhch

  • @Itsramandeepsidhu
    @Itsramandeepsidhu 10 місяців тому

    Home hove jaa sangrur jaa barnala near lgde pind ch hove ,,rate 14,15 lkh ch

  • @poojamakkar9461
    @poojamakkar9461 10 місяців тому +2

    City pehla dseya kro veere

  • @HarpreetKaur-pc8wi
    @HarpreetKaur-pc8wi Місяць тому +1

    Bathinda talwandi sabo , Mansa vich vdia kothi hovo dseo ji

  • @namratasharma5672
    @namratasharma5672 3 місяці тому

    veerji moge. area vich kothi dso 10 ton 12 lukh dae vich

  • @rishibhagat3813
    @rishibhagat3813 10 місяців тому

    Jalandhar koi shop rent ja sale lai hove ta dso ji

  • @SmonikaSharma-yi5bf
    @SmonikaSharma-yi5bf Місяць тому

    Veer ji bina rajishtri makan aa dhariwal vich disstic gurdaspur vich othy 4lakh nu marla jagah ha 5 marla house aa ada vechna oh ly ke koi 2 kamriya vala gher de do kiyuki do pai aa alug alug ne ek pra ne apna hisa vechna

  • @Heena1093
    @Heena1093 Місяць тому

    3 Marla plote shanti nagar coloney Ferozpur cent Near Ramsharnam ??

  • @ishuusaini9334
    @ishuusaini9334 3 місяці тому

    Hoshiarpur wali kothi da rate pehla 5 lakh malka nai rakhia see,hun sade 6 per aa gye

  • @PunjabiMusic-ij8mo
    @PunjabiMusic-ij8mo 10 місяців тому +1

    Patiala aera patran city ch brother

  • @pallipalli3743
    @pallipalli3743 6 місяців тому

    ਸੰਗਰੂਰ ਦੇ ਵਿਚ ਦਿਖਾਓ ਵੀਰ ਜੀ

  • @sukhvinderkaur4472
    @sukhvinderkaur4472 3 місяці тому +1

    Dasuya jghrdiwala ch daso g

  • @harpreetpreet5172
    @harpreetpreet5172 10 місяців тому +1

    Sir patiala ch dasso ji 6 lakh takk

  • @jaikab2436
    @jaikab2436 9 місяців тому

    Dhuri ch v hai tan plz dasyo

  • @SoniaRani-bu4mr
    @SoniaRani-bu4mr 10 місяців тому +3

    Jalandhar daso veer ji 13.14 lakh

  • @joyesblue2190
    @joyesblue2190 2 місяці тому

    Veer ji koi kapurthala vich koi house hai taa daso 10 to 15 lak tak

  • @smilerehal2799
    @smilerehal2799 9 місяців тому

    Y g Malerkotla ja Amergarh area vich koi kothi hai t dass diyo y g

  • @user-pt8nl5ei8u
    @user-pt8nl5ei8u 9 місяців тому

    Vir ji Hoshiarpur city vich 20 22 lakh da ghar daso.

  • @BaljinderSingh-cq5lk
    @BaljinderSingh-cq5lk 29 днів тому

    ਪਿੰਡਝਾਮਪੁਰ,ਜਿੱਲਾਫਤਿਹਗੜ‌੍ਤਿੰਨਵਿਸਵੇਵਿੱਚ,ਪੱਕਾਮਕਾਨਵਿਕਾੳਹੈ

  • @Keshevjeet
    @Keshevjeet 5 місяців тому

    Ropar te chamkaur sahib

  • @AmanChahal-lj6ri
    @AmanChahal-lj6ri 9 днів тому

    Rajasthan Hanumangarh junction vich kochi dikhao 6 7 lakh vich

  • @RohitExpert1994
    @RohitExpert1994 4 місяці тому

    Eh vik chuki hai ya hle v vikao hai
    Jwab jrur deo ?

  • @user-jd8rq2qk4j
    @user-jd8rq2qk4j 3 місяці тому

    Boht achi kothi price v dso na kina❤❤❤❤❤

  • @balvirsinghsandhu1233
    @balvirsinghsandhu1233 4 місяці тому

    vary nice

  • @gurvindersingh886
    @gurvindersingh886 3 місяці тому

    Veer ji bhogpur Jalandhar vich koi sasti kothi hai ta dasio ji 🙏🏻

  • @user-pl1gg8zi9l
    @user-pl1gg8zi9l 10 місяців тому

    Please brother tussi mainu mullanpur which koi ghar 10 lakh takk hue ta dasso Ludhiana which

  • @sujansingh8377
    @sujansingh8377 9 місяців тому

    ਕੋਈ ਲੁਧਿਆਣਾ ਤੋ ਪਲਾਟ ਦੁਕਾਨ ਸਸਤਾ ਮਿਲਦਾ ਹੋਇਆ ਤਾਂ ਦਸਿਓ

  • @Tanishkashorts0016
    @Tanishkashorts0016 2 дні тому +1

    Orna kuch frowdar aahika jya

  • @jashandeepsingh7908
    @jashandeepsingh7908 6 місяців тому

    Mahilpur area vich sasta plat ja house daso

  • @rupinderjitkaur9881
    @rupinderjitkaur9881 10 місяців тому

    ਜਲੰਧਰ ਵਿੱਚ, ਬਸ ਸਟੈਂਡ ਦੇ ਨੇੜੇ, 25, 30 ਲੱਖ ਵਿੱਚ ਦੱਸੋ ਜੀ l

  • @Itsramandeepsidhu
    @Itsramandeepsidhu 10 місяців тому

    Hlo veere barnala jaa sangrur nede pind ch,14,15 lkh ch

  • @preetbhatti-ts3gu
    @preetbhatti-ts3gu 10 місяців тому

    Sir gobindgarh side ta ani rate vich koi D's dao plz

  • @user-hv6fs8ll4o
    @user-hv6fs8ll4o 9 місяців тому

    ਕੁਰਾਲੀ ਸ਼ਹਿਰ ਜਿਲ੍ਹਾ ਮੋਹਾਲੀ

  • @SharanJeet-hh3ev
    @SharanJeet-hh3ev 20 днів тому

    Veer ji sahnewal area ch koi kothi dasso.....5 ya 7 lakh tkk

  • @sneha6018
    @sneha6018 6 місяців тому

    Viray ki patiala vich kistan te Ghar mil ju ga 2 room set

  • @shivamGautam53283
    @shivamGautam53283 Місяць тому

    Sir 6 lack vich koi Kothi Vikau hai te dasso I need urgent

  • @ManinderSingh-xc6tu
    @ManinderSingh-xc6tu 3 місяці тому

    Veer ji kharar vich koai sasta house hove ta das duo

  • @forhuminetyhuminety6770
    @forhuminetyhuminety6770 5 місяців тому

    Jallandar Or kapurthala bich dasso ji please eda di

  • @rpsgill4659
    @rpsgill4659 3 місяці тому

    We need at Amritsar upto 10lac

  • @mdth7119
    @mdth7119 7 днів тому

    City' dinanagar wich koi Kodi hoy veer ji dasyo

  • @ravipal3093
    @ravipal3093 26 днів тому

    Nahkodar vich dehko ha mehtpur vich hove please

  • @user-sz9ig5qq3y
    @user-sz9ig5qq3y 4 місяці тому

    Dusoya ja mukerian .last option pathankot koi kothi hove

  • @KalaSingh-dd5pz
    @KalaSingh-dd5pz 29 днів тому

    Bai g kyae Nabha j parsho ਹੋਵੈ

  • @gurjeetsingh-ks9zo
    @gurjeetsingh-ks9zo 10 місяців тому +1

    Amritsar

  • @soniayadav8968
    @soniayadav8968 5 місяців тому +1

    डबवाली ch koi ghar dsdo veer ji 10 lakh tk

  • @mandeepkaurbeedu6645
    @mandeepkaurbeedu6645 9 місяців тому

    District mukatsar sahib city malout ch dso koi makan ya kothi dso rs 10 , 12 lakh hove veere pin no 152107 aw

  • @Gurmanlifestyles786
    @Gurmanlifestyles786 Місяць тому

    Ludhiana ch 8-10 lakh de under ch dikhao

  • @Rajnisharma-s2v
    @Rajnisharma-s2v 2 дні тому

    Sir bathinda ch koi kothi h 4 ya 5 lakh di hove

  • @PalakSharma-bk1rw
    @PalakSharma-bk1rw Місяць тому

    Brother ji Ludhiana vich 2 to 3 lakh Tak koi home 🏠 hai te daso

  • @HarpreetKaur-cd4yj
    @HarpreetKaur-cd4yj Місяць тому

    Veer ji jagraon de nede pind vich koi 7-9 lakh ta house labdo koi

  • @gaganbasra9497
    @gaganbasra9497 9 місяців тому +1

    Eh kithy a sir

  • @HarpreetKaur-py4kt
    @HarpreetKaur-py4kt Місяць тому

    Machhiwara c koi ha 5 lahk tak koi makan koi ha ta dasyao jauurr

  • @tariqqureshi1203
    @tariqqureshi1203 10 місяців тому +1

    Malerkotla area to Koi Kothi

  • @rarukoshao704
    @rarukoshao704 10 місяців тому +1

    Hoshiyarpur area which sasta

  • @PoojaArora-qm6os
    @PoojaArora-qm6os 9 місяців тому

    Sir kiratpur anandpur sahib vich agar 2 Marla vi 4 lakh tk milda ta jaroor daso

  • @JaspalBhangu-zq3ir
    @JaspalBhangu-zq3ir День тому

    Kothi sale hogyi G???????

  • @jasvirgill8331
    @jasvirgill8331 7 місяців тому

    good

  • @gurdevdhaliwal6468
    @gurdevdhaliwal6468 8 місяців тому

    Sudhar vich koi kothi vadia and safe place te hove ji

  • @sumeetkaur-su3en
    @sumeetkaur-su3en 10 місяців тому

    Very nice 👍

    • @gharg2309
      @gharg2309 10 місяців тому

      ਵੀਰ ਜੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਸੱਭ ਤੋਂ ਪਹਿਲਾਂ ਇਹ ਹੀ ਦੱਸਿਆ ਕਰੋ ਘਰ ਕਿਹੜੇ ਇਲਾਕੇ ਵਿੱਚ ਹੈ , ਕਿੰਨੀ ਜਗ੍ਹਾ ਵਿੱਚ ਬਣਿਆਂ ਹੈ ਅਤੇ ਕੀਮਤ ਕੀ ਹੈ।

  • @leccogsd2444
    @leccogsd2444 10 місяців тому

    Sir Sanu pathankot de nede lagde pind ch ghr chaida koi 15-16 lakh tak November ch lena ae done army ch hai jine leni plz Sanu dseo apa contact kr lwange

  • @SuminderChahal
    @SuminderChahal 4 місяці тому

    We need one house 2bhk house near near ropar

  • @CharanjitSingh-tr9dp
    @CharanjitSingh-tr9dp 10 місяців тому +1

    Tande area ch 10 12 lakh de

  • @ManpreetSingh-jhander
    @ManpreetSingh-jhander Місяць тому

    Banga city to koi kothi hove ta dso

  • @user-ze1kz9vv2f
    @user-ze1kz9vv2f 10 місяців тому

    Ludhiana basti chok or tiba road

  • @HappySingh-oc3eh
    @HappySingh-oc3eh 10 місяців тому

    Location Kithe

  • @user-bq9iq4rt4k
    @user-bq9iq4rt4k 3 місяці тому

    Veer ji Barnala City video pauna.g

  • @neerugarg7758
    @neerugarg7758 15 годин тому

    Sangrur vich daso 8lakh tak

  • @rajindersharma3654
    @rajindersharma3654 7 місяців тому

    Sir fazilka location vich hovay ta dsooo

  • @honeysingh2858
    @honeysingh2858 10 місяців тому

    Very nice 👌

    • @honeysingh2858
      @honeysingh2858 10 місяців тому

      ਕੋਠੀ 10 ਵਿੱਚ ਦੱਸੋ ਵੀਰ ਜੀ ਫਰੀਦਕੋਟ ਦੇ ਵਿੱਚ ਕੋਠੀ ਦੱਸੋ