3 ਲੱਖ ਰੇਟ ਸਿਰਫ - ਮਾਲਕ ਨੇ ਮੁੰਡਾ ਬਾਹਰ ਭੇਜਣਾ ਤਾ ਕਰਕੇ ਰੇਟ ਵੀ ਬਹੁਤ ਘੱਟ ਰੱਖਿਆ ਜਲਦੀ ਕਰਕੇ, ਬਹੁਤ ਵਧੀਆ ਮਕਾਨ

Поділитися
Вставка
  • Опубліковано 6 сер 2023
  • Welcome to home sale market channel
    ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
    Instagram
    / homesalemarket
    ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
    ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
    ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
    ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
    Home sale market Owner Number 7380026173
    Subscribe \ Like \ share jaroor kareyo
    Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
    ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
    Subscribe \ Like \ share jaroor kareyo
    #homesalemarket
    #home
    #house
    #loan
    #nri
    #usa
    privacy policy
    ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
    ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
    ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
    ਧੰਨਵਾਦ ਜੀ,,,,,
  • Авто та транспорт

КОМЕНТАРІ • 254

  • @user-xw9vu4lm5f
    @user-xw9vu4lm5f Місяць тому +4

    Veer ਜਿਸ ghar di ਵੀਡੀਓ ਪਾਉਂਦੇ ਹੋ... ਉਸ di ਪਿਕ ਵੀਡੀਓ ਤੇ ਲਾਇਆ ਕਰੋ... ਪਿਕ ਕੋਈ ਹੁੰਦੀ ghar ਹੋਰ ਹੀ hunda

  • @skumar273n
    @skumar273n 11 місяців тому +41

    ਸਭ ਤੋਂ ਪਹਿਲਾਂ ਪਿੰਡ ਸ਼ਹਿਰ ਦੱਸਿਆ ਕਰੋ ਕਿ ਕੋਠੀ ਕਿਥੇ ਬਣੀ ਆ

  • @NishaKakkar-pr8mp
    @NishaKakkar-pr8mp 3 місяці тому +9

    A glti na kro ghar sale kran di bhar de chakar de vich a na hove sir to shat jandi lge

  • @narinderkaur2250
    @narinderkaur2250 11 місяців тому +4

    ਸਰ ਸਭ ਤੋਂ ਪਹਿਲਾਂ ਜਗ੍ਹਾ ਦਾ ਨਾਮ ਦੱਸ ਦਿਆ ਕਰੋ।।

  • @JagjitSingh-qu2fm
    @JagjitSingh-qu2fm День тому

    ਵੀਰ ਜੀ ਬਰਨਾਲਾ ਵਿਖੇ ਮਕਾਨ ਹੋਵੇ ਤਾਂ ਦਸੀਉ ਜੀ

  • @user-po1ux8qs4m
    @user-po1ux8qs4m 7 місяців тому +6

    ਪਿੰਡ ਦਾ ਨਾਮ ਵੀ ਦੱਸਿਆ ਕਰੋ

  • @RekhaRani-gs3iy
    @RekhaRani-gs3iy 9 місяців тому +12

    ਵੀਰ ਜੀ ਪਿੰਡ ਕਹਿੜਾ 🙏🙏🙏🙏

  • @sonubajwa5481
    @sonubajwa5481 5 місяців тому +1

    ਬਹੂਤ ਵਧੀਆ

  • @ramanbhagatbhagat8179
    @ramanbhagatbhagat8179 3 місяці тому

    Hnji bro

  • @sapnezindgik6257
    @sapnezindgik6257 Рік тому +1

    Rate aur makan sahi hai ji

  • @HarjinderSingh-qp6eh
    @HarjinderSingh-qp6eh 7 місяців тому +1

    Nice work

  • @chandlerkantaratte6551
    @chandlerkantaratte6551 4 місяці тому +1

    ਸਾਰੇ ਇਹ ਹੀ ਕਹਿੰਦੇ ਪਹਿਲਾਂ ਜਗਾਂ ਦਾ ਨਾਮ ਦੱਸ ਦਿਆ ਕਰੋ ਜੀ

  • @rajwinderkaur8172
    @rajwinderkaur8172 5 місяців тому

    20 ਕਨਾਲ ਛੇ ਮਰਲੇ ਜ਼ਮੀਨ ਤੇ ਨਾਲ ਦੋ ਕਮਰੇ ਦਾ ਪੱਕਾ ਮਕਾਨ ਹੈ ਪਿੰਡ ਕੋਟ ਦਾਤਾ ਜ਼ਿਲ੍ਹਾ ਤਰਨ ਤਾਰਨ ਦਦੇਹਰ ਸਾਹਬ ਨੇੜੇ ਹੈ

  • @KamalKaur-vj1ul
    @KamalKaur-vj1ul Рік тому +2

    ok nice

  • @parmjeetkaur2108
    @parmjeetkaur2108 Рік тому +11

    ਵੀਰੇ ਪਹਿਲਾਂ ਜਗਾਂ ਦਾ ਨਾਂ ਦੱਸ ਦੇਆ ਕਰੋ

  • @manpreetkaur6046
    @manpreetkaur6046 Рік тому +6

    Location v pehla das dea kro

  • @user-ox7bb9dj5q
    @user-ox7bb9dj5q 21 день тому

    Hoshiyarpur

  • @HarmanSingh-cs5rs
    @HarmanSingh-cs5rs Місяць тому

    Hnji sir assi instagram t video dekh ke aye

  • @manjotkular6163
    @manjotkular6163 4 місяці тому +2

    ਫਲੋਰ ਵਿਚ ਦਸੋ

  • @hindbelievesfilmww6276
    @hindbelievesfilmww6276 Рік тому +1

    Ok

  • @inderjitsingh586
    @inderjitsingh586 Місяць тому +1

    ਪਹਿਲਾ ਮਕਾਨ ਕਿਥੇ ਹੈ

  • @poonamkaur4166
    @poonamkaur4166 Рік тому +6

    City v dasya kro sir

  • @RahulSingh-nw7cz
    @RahulSingh-nw7cz 14 днів тому

    paji ko batala raod te 3 ja 4 lakh hove ko ta daseo jarur

  • @GurdeepSingh-cn4sc
    @GurdeepSingh-cn4sc Рік тому

    nice

  • @user-hp6qb9pb1k
    @user-hp6qb9pb1k Місяць тому

    Tusi phillaur de area vich daso makan

  • @parmjeetbabania7288
    @parmjeetbabania7288 18 днів тому

    Pind ja city ve daso ji

  • @GurmailSingh-mv4cu
    @GurmailSingh-mv4cu 8 місяців тому

    Veer nice

  • @mycutedoggiesworld7664
    @mycutedoggiesworld7664 Рік тому +1

    Bhai ji Haryana state ki bi laya kro video saste Ghar ki

  • @Sargam_music_academy_sangrur
    @Sargam_music_academy_sangrur Місяць тому

    ਕੋਈ ਪਿੰਡ ਸ਼ਹਿਰ ਵੀ ਦਸੋ

  • @parmjeetbabania7288
    @parmjeetbabania7288 18 днів тому

    Koi gidderbaha vic hove ta daso bai ji

  • @GurwinderSingh-ti8hu
    @GurwinderSingh-ti8hu Рік тому +3

    Ludhiana vich Koi Makan mil jaega ji

  • @sarbjeetkaur6692
    @sarbjeetkaur6692 Рік тому +4

    Sir ji jalandhar vich verka milk baar de back side 10-12 lack vich house cheda hai ji

  • @mahit2848
    @mahit2848 5 місяців тому

    Thanks Brother. Brother, property dealer never say amount of property and never show the owner M. No. Thanks

  • @rahuldhaliwal3118
    @rahuldhaliwal3118 26 днів тому

    Nal pind ja sher da Naam daseya kro please

  • @manpreetsinghsingh7918
    @manpreetsinghsingh7918 4 місяці тому

    ਬਾਈ ਜੀ ਪਟਿਆਲਾ ਵਿਚ ਹੋਵੇ ਤਾਂ ਦੱਸੋ

  • @jassdhillon2783
    @jassdhillon2783 5 місяців тому

    Shri chamkaur Sahib vich registry wala house

  • @mycutedoggiesworld7664
    @mycutedoggiesworld7664 Рік тому

    Hme Haryana me chahiye hum aapki Har video dekhte h

  • @sandeepjalandhara5578
    @sandeepjalandhara5578 11 місяців тому

    Sir koi talwandi sabo vich hose hove ji 3to4tak ji

  • @baljinderkhattra9974
    @baljinderkhattra9974 10 місяців тому +10

    3 lakh ch munda bahar chalya javega😅

  • @KavitaRani-ct2fg
    @KavitaRani-ct2fg Місяць тому

    Muktsar vich dikao

  • @GUNJEET5911
    @GUNJEET5911 11 місяців тому +1

    Ludhiane vich honge mkaan ghatt rate te

  • @user-oo3vg3ws3x
    @user-oo3vg3ws3x Місяць тому

    City da name dsya kro g
    ..bhikhi. City dist mansa ch dso koi ghr gggg

  • @manjotkaur7621ok
    @manjotkaur7621ok 10 місяців тому

    Raikot guruduara Tahliana sahib siloaani road 3.5 bisve 18 fut rasta 2 bedroom loby kichan sell price comanta ch daso

  • @ParveenSharma-xz8jl
    @ParveenSharma-xz8jl 5 місяців тому +1

    5 to 6 lakh takk
    Batala vich hove dasso g

  • @DharamrajKundlas-ds2dj
    @DharamrajKundlas-ds2dj 23 дні тому

    Bai g koi 3 ku lakh daa ghar chamkaur sahib ropar machiwara yaa morinda vich hove g please menu massage jrur karna g kio ke kai vaar busy hon karke add dekhan daa time nhi lagda g thank you g

  • @rajwantsingh6870
    @rajwantsingh6870 6 місяців тому +1

    Khamano fathgarh sahib jila makaan vikuu 3visva

  • @jagjitkaur2599
    @jagjitkaur2599 6 місяців тому

    Nice

  • @sunitawalia3380
    @sunitawalia3380 Рік тому +1

    Ok ok ja hi hai

  • @user-ms1hc6bf6p
    @user-ms1hc6bf6p 8 місяців тому

    Zira,makhu ja talwandi Bhai de Lage hoaa ta dasna veer ji

  • @jasveersighn290
    @jasveersighn290 6 місяців тому

    Plz sir sonu 15 ja 12 ,13lkh vich koi home dikhdu plz bagepurna ja fothkot vich

  • @sukhwantkaur5173
    @sukhwantkaur5173 11 місяців тому

    Faridkot ch hai tan dso please sir

  • @sukhwinderkaur6764
    @sukhwinderkaur6764 Рік тому

    Gillpatti bthinda ch 5 lakh tkk ghr ja plot hoya ta plzz dasssoo

  • @gurjinderkaur6476
    @gurjinderkaur6476 Рік тому +2

    Barnala area vich koi makan Hove 4,5 lakh tk

  • @user-ed2zb3pb6z
    @user-ed2zb3pb6z Місяць тому

    Gurdaspur vich daso

  • @user-so7bh3ks7i
    @user-so7bh3ks7i 5 місяців тому

    Sir Sri muktsar sahib ch koi mkaan hove ta pls jroor dssiyo

  • @pushpinderkaur97
    @pushpinderkaur97 12 днів тому

    tusi aapda number 20 war dsde o pr jgah kion nhi dsde

  • @Mehra_boy606
    @Mehra_boy606 Місяць тому

    Paji jagah kithe nam das deya karo

  • @harrygagowal8912
    @harrygagowal8912 18 днів тому

    ਸਰ ਕਿਥੇ ੲਏ ਜੀ

  • @nsinghsingh4296
    @nsinghsingh4296 10 місяців тому

    Sir ji Zirakpur vich koi 15..20 lakh Tak house DSO or location be dasia kro

  • @khushiartandcraft866
    @khushiartandcraft866 11 місяців тому

    Sir plz Barnala t raikot syd thik t ghr rate ch dso

  • @randeepjasskaur756
    @randeepjasskaur756 5 місяців тому +1

    Fatehgarh sahib side dso

  • @gurnoor4795
    @gurnoor4795 3 місяці тому

    ਵੀਰੇ ਬਦਨੀ ਕਲਾ ਵਿੱਚ ਕੋਈ ਛੋਟਾ ਜਿਹਾ ਮਕਾਨ ਦੱਸੋ ਜਿਲਾ ਮੋਗਾ

  • @ParminderKaur-fk5zq
    @ParminderKaur-fk5zq 29 днів тому

    Pehla pind Sahar daw
    naam dasya karo

  • @madhugarg2374
    @madhugarg2374 Місяць тому

    ਪਿੰਡ ਜਾਂ ਸ਼ਹਿਰ ਦੱਸਿਆ ਕਰੋ।

  • @gwharsharmy1024
    @gwharsharmy1024 10 місяців тому

    Paji koi istara da makan daso g ki Malak apnea gr di dekhrekh like deni hon asi rent De makan vich rahde ha Kam na hon karke rent ni delta janda please Dasna g ludhiana city vich

  • @user-uy6fr9yi1z
    @user-uy6fr9yi1z Місяць тому

    Helo sir plz dseo eh hai mkasn ja vikk gye ne plz dseonsir mere bro ne lena plz

  • @gurcharankaur4921
    @gurcharankaur4921 11 місяців тому

    Kehde vich hai ji pind or district v dsso

  • @JasvirUppal-yg7vh
    @JasvirUppal-yg7vh 4 місяці тому

    Rajpura vich 3 -4 da Hove daseo g

  • @tarun9317
    @tarun9317 11 місяців тому +2

    Any house in ferozepur???

  • @JassiKaur-xh1ne
    @JassiKaur-xh1ne Місяць тому +1

    Jagah ghat pese jyada😂

  • @user-yp2cd1cr4h
    @user-yp2cd1cr4h 5 місяців тому

    Sangrur ca ha g makan ja kissa kridna hova dass

  • @jasmineparhar9016
    @jasmineparhar9016 11 місяців тому

    Video changi tra sunia kro, Talwandi sabo de kol koi pind vich hai.

  • @gurmeetkaur8509
    @gurmeetkaur8509 4 місяці тому

    Kehdd city

  • @harniksingh1587
    @harniksingh1587 16 годин тому +1

    Bi bhawni guad ca

  • @honeydole3167
    @honeydole3167 Місяць тому

    Paji. Koi. Gurdaspur. Wich. Hoy that. Deshna

  • @PavitarPavitarsingh
    @PavitarPavitarsingh 24 дні тому

    Sar dera Bassi wale paise dekho Makan 4 5 lakh da

  • @amrit6531
    @amrit6531 Рік тому +1

    ਬਾਬਾ ਬੁੱਢਾ ਸਾਹਿਬ ਜੀ ਏਰੀਆ ਕੋਈ ਮਕਾਨ ਹੋਵੇ ਜੀ

  • @SurinderKaur-vy6ed
    @SurinderKaur-vy6ed Місяць тому +2

    ਕੋਈ ਪਿੰਡ ਫਿਰ ਰੇਟ ਦੱਸੋ ਉਂਝ ਹੀ ਬਕਵਾਸ ਕਰਦੇ ਹੋ

  • @Bt-Ani
    @Bt-Ani 11 місяців тому +1

    Hoshiyarpur lag koi bhi kar ho 3 lakh Di tak

  • @user-gz7me6qk2h
    @user-gz7me6qk2h 2 місяці тому

    Kehda pinar aah das deya krone ji

  • @KabalSingh-os9cf
    @KabalSingh-os9cf 2 місяці тому

    Rete de hisab naal theek hai ok

  • @RamanDeep-hq5tx
    @RamanDeep-hq5tx 5 місяців тому

    Asi pind tu aa wadala grathion qudia rod

  • @nishasahota9491
    @nishasahota9491 Місяць тому

    Gurdaspuri city hai koi home

  • @satnamsingh-oc9hr
    @satnamsingh-oc9hr 4 місяці тому

    Patiala ch hai sasta pind ch

  • @balveersindhi7788
    @balveersindhi7788 9 місяців тому

    Veer ji mansa da lagaa daso koi sasata ja mkan

  • @user-zb5pw9pc4x
    @user-zb5pw9pc4x Рік тому

    Barnala Arya vich hove ta dasso je

  • @jasvirsingh9830
    @jasvirsingh9830 3 місяці тому

    Kitchen??? For the home price 4.75 lakhs kitchen is open

  • @user-dq5no1wb3l
    @user-dq5no1wb3l 4 місяці тому

    Malerkotla sehar vich dso veer ji

  • @jaljitsingh9977
    @jaljitsingh9977 10 місяців тому +2

    ਗੱਲ ਛੌਟ ਕੱਟ ਕਰਿਆ ਕਰੋ

  • @DEEPJC777
    @DEEPJC777 4 місяці тому

    Vir tusi kde v kise pind da naam nhi Das de ho video tuhadi vdia hundi aa

  • @amolaksingh8259
    @amolaksingh8259 9 місяців тому

    beta ji ludhiana city to Bahar pind vich koi ghar or kothi hove ta vedio bnao ji.

  • @lakvershing6544
    @lakvershing6544 11 місяців тому

    Haji brother ji location dasi nhi mkan Di

  • @Mahivaaz
    @Mahivaaz 3 місяці тому

    Sirhind which plot hai

  • @AmandeepKaur-en3lq
    @AmandeepKaur-en3lq Рік тому +1

    Barnala ch ha ta das do 13 to 14 lakh tk jaldi daso

  • @neetusharma849
    @neetusharma849 Місяць тому

    Sir hai abhi ya nahi

  • @user-er2lu5zs4r
    @user-er2lu5zs4r Місяць тому

    Bhai koi sehar ja pind da na ta dasya kro phela fer hi dekhage

  • @sukhwinderkaur6764
    @sukhwinderkaur6764 Рік тому +1

    Kehda pind aa 22

  • @rajkaur2775
    @rajkaur2775 2 місяці тому

    Please muktsar shib m koi gar dikha do please ese rate me

  • @hardeepkumar4077
    @hardeepkumar4077 11 місяців тому +2

    Very nice

  • @GURPREETSINGH-qi5ly
    @GURPREETSINGH-qi5ly 11 місяців тому

    City da naam likh deya kro