Prime Discussion (2716)

Поділитися
Вставка
  • Опубліковано 1 гру 2024
  • #primeasiatv #primediscussion #jatinderpannu #breakingnews #punjab #punjabnewstoday #punjabikhabra #latestnewstoday #supremecourt #narendramodi #bjp #byelection #aadani #sukhbirbadal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 130

  • @kulwantKalra-u6r
    @kulwantKalra-u6r 5 днів тому +21

    ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @User.YouTube_creaters
    @User.YouTube_creaters 5 днів тому +25

    ਜਿਹੜੇ ਲੋਕ ਆਪਣੀ ਗਲਤੀ ਖੁਦ
    *ਨਹੀਂ ਮੰਨਦੇ ਵਕ਼ਤ ਮੰਨਵਾ ਲੈਂਦਾ ਹੈ*

  • @User.YouTube_creaters
    @User.YouTube_creaters 5 днів тому +27

    ਅਸੀਂ ਸਭ ਨੇ ਮਰ ਜਾਣਾ ਹੈ ਇਹ ਹਕ਼ੀਕ਼ਤ ਜਾਣਨ ਦੇ ਬਾਵਜੂਦ ਵੀ
    *ਅਸੀਂ ਇੱਕ ਦੂਜੇ ਦਾ ਜਿਓਣਾ ਹਰਾਮ ਕਰ ਰਹੇ ਹਾਂ*

  • @User.YouTube_creaters
    @User.YouTube_creaters 5 днів тому +25

    ਇਨਸਾਨ ਹੋਣ ਦਾ ਮਜ਼ਾ ਤਾਂ ਹੀ ਹੈ ਜੇ
    *ਅਸੀਂ ਆਪਣੀ ਇਨਸਾਨੀਅਤ ਦਾ ਫਰਜ਼ ਨਿਭਾਈਏ*

  • @User.YouTube_creaters
    @User.YouTube_creaters 5 днів тому +22

    ਪੈਰ ਫਿਸਲਣ ਨਾਲ ਇੰਨੀ ਚੋਟ ਨਹੀਂ ਲੱਗਦੀ
    *ਜਿੰਨੀ ਜੀਭ ਦੇ ਫਿਸਲਣ ਨਾਲ ਲੱਗਦੀ ਹੈ*

  • @gurcharnsingh-n2p
    @gurcharnsingh-n2p 5 днів тому +5

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @jaswantsingh5604
    @jaswantsingh5604 5 днів тому +4

    ਬਹੁਤ ਹੀ ਵਧੀਆ ਜੀ🙏

  • @bhupindergill6629
    @bhupindergill6629 5 днів тому +5

    ਸਤਿ ਸ੍ਰੀ ਆਕਾਲ ਜੀ

  • @RangitSinghHarike-uy7md
    @RangitSinghHarike-uy7md 5 днів тому +11

    ਨੌਕਰੀਆਂ ਕਰਨ ਵਾਲੇ ਇਨਸਾਫ਼ ਨਹੀਂ ਦੇ ਸਕਦੇ ਕਰ ਸਕਦੇ ।
    ਇਹ ਚੋਣ ਜਥੇਦਾਰਾਂ ਦੀ ਸਾਰੀਆਂ ਵੱਡੀਆਂ ਜਥੇਬੰਦੀਆਂ ਦੇ ਪੰਜ ਪੰਜ ਸਿੱਖ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਚੋਣ ਕਰਨ 2/3ਸਾਲ ਲਈ ਕੋਈ ਵੱਡਾ ਗੁਨਾਹ ਨਾ ਹੋਵੇ ਹਟਾਏ ਨਹੀਂ ਜਾਣੇ ਚਾਹੀਦੇ। ਹਟਾਉਣ ਦੀ ਪਵਰ ਵੀ ਸੰਗਤ ਕੋਲੇ ਹੋਣਾ ਚਾਹੀਦਾ ਹੈ।।

  • @charanjitsingh4437
    @charanjitsingh4437 5 днів тому +4

    ਸਤਿ ਸ੍ਰੀ ਅਕਾਲ ਵੀਰ ਜੀ ਹੁਣੇ ਹੀ ਨੋ ਕੁ ਵਜੇ ਆਪਣੇ ਦੋਸਤ ਨਾਲ ਤਰਨਤਾਰਨ ਤੋਂ ਆ ਰਿਹਾ ਸੀ ਗੱਡੀ ਵਿੱਚ ਰੇਲਵੇ ਸਟੇਸ਼ਨ ਅੰਮਿ੍ਤਸਰ ਤੋ ਆਟੋ ਲਿਆ ਘਰ ਜਾਣ ਲਈ ਤਾਂ ਜੋ ਆਟੋ ਵਿੱਚ ਹੀ ਕੰਨ ਵਿੱਚ ਅਵਾਜ਼ ਪਈ ਪੰਨੂੰ ਸਾਬ ਜੀ ਦੀ ਬਹੁਤ ਹੀ ਖੁਸ਼ੀ ਹੋਈ❤❤❤❤ ਮੈਂ ਸਗੋਂ ਆਟੋ ਵਾਲੇ ਨੂੰ ਕਿਹਾ ਭਰਾ ਤੂੰ ਪੁਰਾਣੀ ਇੰਟਰਵਿਊ ਲਾਈ ਹੈ ਤਾਂ ਓਸਦਾ ਜਵਾਬ ਸੀ ਨਹੀ ਅੱਜ ਦੀ ਹੈ👌👌👌👌 ਧਨਵਾਦ ਮਹਾਰਾਜ

  • @satnamkhanauri126
    @satnamkhanauri126 5 днів тому +6

    ਸੱਤ ਸ਼੍ਰੀ ਅਕਾਲ ਪੰਨੂ ਸਾਬ satnam singh Khanauri

  • @SukhwinderSingh-wq5ip
    @SukhwinderSingh-wq5ip 4 дні тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @palasingh5151
    @palasingh5151 5 днів тому +6

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @satwantkalkat209
    @satwantkalkat209 5 днів тому +6

    ਸਤਿਕਾਰਯੋਗ ਵੱਡੇ ਵੀਰ ਪੰਨੂ ਸਾਬ ਅਤੇ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਜਲੰਦਰ ਵਿੱਚ ਜਿਥੇ ਪਹਿਲਾ ਇਕ ਬ੍ਰਗੇਡੀਅਰ ਦੀ ਪੋਸਟ ਹੁੰਦੀ ਸੀ ਉਥੇ ਅਜ ਲੇਫ਼ਟੀ ਜਰਨਲ ਲਗਾ ਦਿਤੇ ਗਏ ਹਨ ਇਸ ਵਾਸਤੇ ਇਟ ਚਕਿਆ ਜਰਨਲ ਨਿਕਲਦੇ ਨੇ ਮੇ ਮਜ਼ਬੂਰ ਹਾ ਗਿਣਤੀ ਨਹੀਂ ਦਸ ਸਕਦਾ ਜੀ ਮਾਫ ਕਰਨਾ ਜੀ

  • @parmjitsinghsidhu0016
    @parmjitsinghsidhu0016 5 днів тому +2

    Sat Shri Akal Ji Sare Prime Asia 🌏 Parivar nu 🙏🙏

  • @satnamkhanauri126
    @satnamkhanauri126 5 днів тому +12

    ਹੁਣ ਵੀ ਕੀ ਸਜਾ ਮਿਲਣੀ ਦੋਸ਼ੀ ਅਕਾਲੀਆ ਨੂੰ,
    7 ਦਿਨ ਗੁਰੂ ਘਰ ਵਿੱਚ ਝਾੜੂ ਲਾਉਣਾ, 15 ਦਿਨ ਗੁਰੂ ਘਰ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰਨੀ,
    21 ਦਿਨ 5 ਬਾਣੀਆਂ ਦੇ ਪਾਠ ਕਰਨੇ ਤੇ ਭੋਗ ਪਾਉਣ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇ, ਦੇਖੋ ਏਹੀ ਸਜ਼ਾ ਦੇਣੀ ਹੈ, ਸੱਭ ਇੱਕ ਇੱਕੋ ਗੱਲ ਹੈ.

    • @P.Babrah58
      @P.Babrah58 5 днів тому +2

      ਹੱਦ ਹੈ ਵੈਸੇ ਕਿ ਪਾਠ ਪੂਜਾ ਕਰਨ, ਸੇਵਾ ਕਰਨ ਆਦਿ ਨੂੰ ਸਜ਼ਾ ਦਾ ਨਾਂ ਦੇ ਦਿੱਤਾ ਗਿਆ। ਧਰਮ ਪ੍ਰਚਾਰ ਇਥੇ ਕੀਹਨੇ ਕਰਾਉਣਾ ? ਅਕਾਲ ਤਖਤ ਸਾਹਿਬ ਨੂੰ ਆਪਣੇ ਰਾਜਨੀਤਿਕ ਹਿੱਤਾਂ ਨੂੰ ਵਰਤਣ ਦੀ ਕਲਾ ਨੇ ਇਸਦੀ ਅਹਿਮੀਅਤ ਹੀ ਘਟਾ ਦਿੱਤੀ ਹੈ। ਇਸਦੇ ਲਈ ਪ੍ਰਕਾਸ਼ ਸਿੰਘ ਬਾਦਲ ਮੁੱਖ ਤੌਰ ਤੇ ਦੋਸ਼ੀ ਹੈ।

    • @butasingh6411
      @butasingh6411 4 дні тому

      ਇਸੇ ਕਰਕੇ ਲੋਕ ਅਵੱਗਿਆ ਕਰਨ ਤੋਂ ਨਹੀਂ ਹਟਦੇ । ਚਾਰ ਦਿਨ ਭਾਂਡੇ ਮਾਂਜ ਕੇ , ਜੋੜੇ ਝਾੜ , ਗੁਰਬਾਣੀ ਪੜ੍ਹ ਸੁਣ ਕੇ , ਦੁਬਾਰਾ ਫ਼ਿਰ ਬੇਸ਼ਰਮ ਬਣ ਜਾਂਦੇ ਹਨ ਅਤੇ ਇਖਲਾਕ ਤੋਂ ਡਿੱਗੇ ਕੰਮ ਕਰਨ ਲੱਗ ਜਾਂਦੇ ਹਨ ।

  • @GurmeetSingh-m2c
    @GurmeetSingh-m2c 3 дні тому

    ਬਹੁਤ ਵਧੀਆ ਹੈ 🎉

  • @jasvirsingh3098
    @jasvirsingh3098 5 днів тому +1

    Satsiriakal ji aap sb nu ji 🙏

  • @davindersohal-mw9xg
    @davindersohal-mw9xg 5 днів тому +5

    ਪੰਨਾ ਸਾਬ ਪੰਜਾਬ ਦੇ ਲੋਕ ਵੋਟ ਪਾਉਣ ਵਾਸਤੇ ਪੰਜਾਬ ਕੋਈ ਕੰਮ ਨਾ ਹੋਵੇ

  • @NirbhaiSingh-b8f
    @NirbhaiSingh-b8f 4 дні тому +1

    ਪੰਨੂ ਸਾਹਿਬ ਜੀ ਆਪ ਤੇ ਆਪ ਜੀ ਦੇ ਸਾਥੀਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ। ਸਾਡੇ ਘਰ ਦੇ ਨੇੜੇ ਦੁਨੀਆਂ ਦੇ ਸੱਭ ਤੋਂ ਵੱਡੇ ਸ਼ਰਧਾਲੂ ਭਾਈ ਦਿਵਾਨ ਟੋਡਰ ਮੱਲ ਜੀ ਦੀ ਸਿੱਖਾਂ ਨੂੰ ਯਾਦ ਕਰਵਾਉਂਦੀ ਢਹਿ ਢੇਰੀ ਹੋ ਰਹੀ ਜਹਾਜ਼ੀ ਹਵੇਲੀ ਹੈ। ਗੁਰੂ ਦੀ ਗੋਲਕ ਵਿੱਚ ਕਰੋੜਾਂ ਅਰਬਾਂ ਰੁਪਏ ਚੜ੍ਹਾਵੇ ਰਾਹੀਂ ਆਓਂਦੇ ਹਨ ਪਰ ਇਹ ਵੇਖ ਕੇ ਬਹੁਤ ਦੁੱਖ ਹੁੰਦਾ। ਅਕਾਲੀ ਲੀਡਰਸ਼ਿਪ ਆਪਣੇ ਹੀ ਢਿੱਡ ਭਰ ਰਹੇ ਹਨ ਸਾਰੇ ਲੀਡਰ ਨਹੀਂ ਪਰ ਜਦੋਂ***********ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏

  • @V.K.Luthra
    @V.K.Luthra 5 днів тому +1

    Sat shri akal Pannu Sir ji te Navjeet Veer ji

  • @VarinderSingh-he7wo
    @VarinderSingh-he7wo 3 дні тому

    ਸਤਿ ਸ੍ਰੀ ਅਕਾਲ ਪੰਨੂੰ ਜੀ ਤੇ ਨਵਜੀਤ ਜੀ।

  • @gurmailsingh994
    @gurmailsingh994 5 днів тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @DharampalSingh-uk2ue
    @DharampalSingh-uk2ue 4 дні тому

    ਧੰਨਵਾਦ ਜੀ

  • @kuldeepsingh-xh6jv
    @kuldeepsingh-xh6jv 5 днів тому +3

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉🎉

  • @baldevjassar8059
    @baldevjassar8059 4 дні тому +1

    *🙏❣️ਅੱਜ ਦਾ ਵਿਚਾਰ❣️🙏*
    *ਹੁਣ ਜਰੂਰਤ ਪੈਣ ਲੱਗੀ ਹੈ!ਮੈਨੂੰ ਤਜੁਰਬੇ ਦੇ ਉਸ ਚਸ਼ਮੇ ਦੀ!ਜਿਸ ਵਿੱਚੋ ਲੋਕਾਂ ਦੇ ਅਸਲੀ ਚਿਹਰੇ ਸਾਫ਼ ਨਜ਼ਰ ਆਉਣ ਲੱਗ ਜਾਣ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ranbirpalsingh1220
    @ranbirpalsingh1220 5 днів тому

    ਸਤਿ ਸ਼ੀ ਅਕਾਲ ਪੰਨੂ ਸਹਿਬ ਤੇ ਨਵਜੀਤ ਜੀ

  • @dilbagpannu7799
    @dilbagpannu7799 4 дні тому

    ❤❤
    ਕੀ ਬਣੂ ਦੁਨੀਆ ਦਾ ।
    ਹੇਰਾ ਫੇਰੀ ਚਾਰ ਸੋ ਵੀਹ ।
    ਕਿਸ ਤੇ ਕਰੀਏ ਇਤਬਾਰ ਸਭ ਚੋਰ ਪੈਸਾ ਪੈਸਾ ,
    ਸਾਨੂੰ ਇੱਜ਼ਤਾਂ ਨਾਲ ਕੀ ।

  • @ParmjeetKaur-o1e
    @ParmjeetKaur-o1e 5 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @racpalsinghsamra778
    @racpalsinghsamra778 4 дні тому

    Sat shri akaal ji

  • @AvtarSingh-qj3dr
    @AvtarSingh-qj3dr 5 днів тому

    ਗੁਰੂ ਫਤਿਹ ਜੀ

  • @gumitgill6406
    @gumitgill6406 4 дні тому

    Sat sri aakal pannu sahib and navjit

  • @HSKHAIRA
    @HSKHAIRA 5 днів тому +3

    ਪੰਨੂੰ ਸਾਬ ਜੀ ਹੁਣ ਫੌਜ ਵਿੱਚ ਸੈਕਿੰਡ ਲੈਫ਼ਟੀਨੈਂਟ,( ਇੱਕ ਸਟਾਰਧਾਰੀ ) ਨਹੀਂ, ਸਿੱਧਾ ਲੈਫ਼ਟੀਨੈਂਟ ( ਦੋ ਸਟਾਰਧਾਰੀ ) ਰੈਂਕ ਭਰਤੀ ਹੁੰਦਾ ਹੈ।

  • @AmitKumar-le9ch
    @AmitKumar-le9ch 5 днів тому

    Thnk u, respect 🌿

  • @kuldipsinghladhroia
    @kuldipsinghladhroia 5 днів тому +2

    ਪੰਜਾਬ ਵਿੱਚ ਚੋਣਾਂ ਕਾਰਨ ਮਾਰਚ 2024 ਤੋਂ ਸਕੂਲਾਂ ਦੀ ਪੜ੍ਹਾਈ ਸਮੇਤ ਸਰਕਾਰੀ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ।

  • @HariSingh-sx3vq
    @HariSingh-sx3vq 5 днів тому +4

    🙏🙏

  • @kuldipsinghsodhi6334
    @kuldipsinghsodhi6334 4 дні тому

    Good thing keep up

  • @WarinderVirk
    @WarinderVirk 4 дні тому

    ਪੰਨੂਸਹਿਬ'ਜੀ'ਸਤਿਸੀਰੀ'ਆਕਾਲ'ਹਰਜਿੰਦਰ'ਸਿੰਘ'ਹਰਿਆਊ'ਖੂਰਦ'ਪਾਤੜਾ'ਤੋਹਾਡੀ'ਖਬਰਾ'ਸੂਨਨ'ਦਾਨੂੰਦ'ਇਕ'ਵਖਰਾ'ਈਏ'

  • @satnamsinghsatnamsingh5217
    @satnamsinghsatnamsingh5217 5 днів тому +13

    ਅੱਜ ਫੋਜ ਮੁਫ਼ਤ ਬਿਜਲੀ ਮੰਗ ਰਹੀ ਹੈ ਕੱਲ ਨੂੰ ਰੇਲਵੇ ਮੰਗੇਗੀ ਇਹ ਮੰਗ ਨਹੀਂ ਮੰਨਣੀ ਨਹੀਂ ਚਾਹੀਦੀ ਹੈ

    • @RajeshSharma-d6n
      @RajeshSharma-d6n 5 днів тому +4

      Kiyon fuj desh di rakhi nhi kardi te lok no free mile zave kitho tak theek hai ji

    • @anilprashar4987
      @anilprashar4987 4 дні тому +1

      ਫੌਜ ਦੇ ਰਿਹਾਈਸ਼ੀ ਮਕਾਨਾਂ ਲਈ ਤਾਂ ਮੁਫਤ ਬਣਦੀ ਹੈ।

    • @satnamsinghsatnamsingh5217
      @satnamsinghsatnamsingh5217 4 дні тому +2

      @@anilprashar4987 ਫ਼ੌਜ਼ ਦਾ ਪ੍ਰਬੰਧ ਕੇਂਦਰ ਦੇ ਅਧੀਨ ਹੈ ਉਹ ਮੁਫ਼ਤ ਕਰ ਦੇਵੇ

    • @RajeshSharma-d6n
      @RajeshSharma-d6n 4 дні тому

      @@satnamsinghsatnamsingh5217 fer tusi state de kam state to karwane chahide kendr kiyo help kare ji eh sab tusi mai poltics kar rahe kana n karna govt de kam ji

  • @balwindersidhu4463
    @balwindersidhu4463 4 дні тому

    S S Akal Pannu Sahib ji 🙏👍👏✅❤️🌹

  • @surinderpabla6343
    @surinderpabla6343 5 днів тому

    Very good dhanbad ji 🙏

  • @sharmatenthouse1848
    @sharmatenthouse1848 4 дні тому

    Navjit Jatinder Pannu g sat shri akal

  • @tejpalpannu2293
    @tejpalpannu2293 5 днів тому

    Waheguru ji 🙏 🙏 🙏

  • @shinderbrar
    @shinderbrar 5 днів тому +3

    ❤❤❤❤👌🙏🙏

  • @manjitSingh-x9r
    @manjitSingh-x9r 4 дні тому

    ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @neonsamuel8729
    @neonsamuel8729 4 дні тому

    ਪਹਿਲਾਂ ਵਾਲੇ ਤਾਂ ੫੦ ਹਜ਼ਾਰ ਰਾਗੀਆਂ ਤੋਂ ਵਿਦੇਸ਼ਾਂ ਨੂੰ ਛੁੱਟੀ ਦੇਨ ਵਾਸਤੇ ਲੈਂਦੇ ਰਹੇ ਹਨ ਇਹ ਗੱਲਾਂ ਰਾਗੀ ਵਿਦੇਸ਼ ਆਕੇ ਦੱਸਦੇ ਹਨ

  • @manmohansingh5340
    @manmohansingh5340 4 дні тому

    SAT SRI AKAL
    JI TO PANU JI🙏✔️

  • @gurdevgill1114
    @gurdevgill1114 5 днів тому +1

    ਵਿਚਾਰ ਹਰ ਕੋਈ ਰੱਖ ਸਕਦਾ ਹੈ

  • @KuldeepSingh-qq9ds
    @KuldeepSingh-qq9ds 4 дні тому

    ਜਦੋਂ ਤੱਕ ਸਿੱਖ ਪੰਥ ਬਾਦਲ ਐਂਡ ਕੰਪਨੀ ਨੂੰ ਪੂਰੀ ਤਰ੍ਹਾਂ ਘਰ ਨਹੀਂ ਬਠਾਉਂਦਾ ਉਨ੍ਹਾਂ ਚਿਰ ਕੁੱਝ ਵੀ ਬਿਹਤਰ ਨਹੀਂ ਹੋ ਸਕਦਾ 💯💯

  • @RavinderKumar-bf8hv
    @RavinderKumar-bf8hv 4 дні тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਪੰਜਾਬ ਦਾ ਜੌ ਵਿਕਾਸ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰ 9888247881‌ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।;

  • @nachhattarsingh4890
    @nachhattarsingh4890 5 днів тому

    Sat shri akal ji pannu shaib and all priam asias TV workers good work good news

  • @mohinderjhajj3315
    @mohinderjhajj3315 4 дні тому

  • @BoharDhillon-hw3uc
    @BoharDhillon-hw3uc 5 днів тому +2

    🙏🙏🙏🙏🙏

  • @MohanSingh-kb6kt
    @MohanSingh-kb6kt 5 днів тому +2

    🙏🙏🌷🌷

  • @BittuChambal-vl4hr
    @BittuChambal-vl4hr 5 днів тому

    Good job sir ji ❤❤❤❤

  • @AvtarSingh-bj2vm
    @AvtarSingh-bj2vm 5 днів тому +6

    ਪੰਨੂ ਸਾਹਿਬ ਜੀ ਕਾਨੂੰਨ ਅਪਣਾ ਪਰਨਾ ਗਰੀਬ ਦੇ ਗਲ ਵਿੱਚ ਪਾ ਲੈਂਦਾ ਹੈ ਅਤੇ ਅਮੀਰ ਦੇ ਪੈਰਾਂ ਵਿੱਚ ਰੱਖ ਦਿੰਦਾ ਹੈ ਇਹ ਅੰਧ ਕਾਨੂੰਨ ਹੈ।

  • @BakilChand-iv7oc
    @BakilChand-iv7oc 5 днів тому

    Bahut badhiya jankari dete Hain Jitendra Pannu

  • @SURJITSINGH-jm3dp
    @SURJITSINGH-jm3dp 5 днів тому

    Good job

  • @narinderjeetsingh3994
    @narinderjeetsingh3994 5 днів тому

    Sat Sri akaal to all 🙏🎈

  • @dalmeetsingh7792
    @dalmeetsingh7792 5 днів тому

    Well done, Pannu Saab. Keep fighting the good fight!

  • @JasveerSingh-xf1cj
    @JasveerSingh-xf1cj 5 днів тому

    Good Sir ji

  • @MohinderSingh-on1pr
    @MohinderSingh-on1pr 5 днів тому +1

    No congress need in Punjab never

  • @sukhmangill1494
    @sukhmangill1494 5 днів тому

    Pannu saab ssA ji

  • @pritpalsingh5392
    @pritpalsingh5392 4 дні тому

    ਪਨੂੰ ਜੀ
    ਸਥਾਨਕ ਚੋਣਾਂ ਸਮੇਂ ਸਿਰ ਨਾ ਕਰਵਾਉਣਾ ਸਰਕਾਰ ਦੀ ਨਲਾਇਕੀ ਹੈ, ਸਥਾਨਕ ਸਰਕਾਰ ਮਹਿਕਮਾ ਬਹੁਤ ਵੱਡਾ ਮਹਿਕਮਾ ਹੈ, ਸਕੱਤਰ ਸਥਾਨਕ ਸਰਕਾਰ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ, ਜੇ ਲੋੜ ਹੋਵੇ ਤੂ ਵਾਰਡਬੰਦੀ ਦਾ ਕੰਮ ਮੁਤਵਸਤ ਚਲਦਾ ਹੈ ਕੇਵਲ ਚੋਣਾਂ ਵੇਲੇ ਨਹੀਂ।

  • @JasvirSingh-ed5yz
    @JasvirSingh-ed5yz 5 днів тому

    Nice

  • @harjinderaujla6950
    @harjinderaujla6950 5 днів тому +2

    Military is from central government they should ask free electricity from central government or they work for Punjab government

  • @PremPal-rg7jx
    @PremPal-rg7jx 5 днів тому

    Panuu ji and navjeet ji sat shri akal ji

  • @JagtarGill-u1z
    @JagtarGill-u1z 5 днів тому

    Very good pannu shiab and navjeet ji sat sri akal ❤😂🎉😢😮

  • @ਮਾਣਾਰੱਲੇਵਾਲਾManarallewala

    ਪੰਨੂ ਸਾਬ ਜੀਓ ਸੱਚਾ ਸੋਂਦਾ ਸਬਦ ਨਾ ਵਰਤਿਆ ਕਰੋ, ਇੱਕ ਬਲਾਤਕਾਰੀ ਤੇ ਕਾਤਲ ਸਾਧ ਦੀ ਗੱਲ ਕਰਦਿਆਂ, ਬੇਨਤੀ ਕਬੂਲ ਕਰੋ 🙏🏾🙏🏾

    • @rajdevsingh2736
      @rajdevsingh2736 4 дні тому

      Bilkul sahi keha g tussi, balki saadh di jagah pakhandi lafz vartna chahida hai !

  • @SUKHVIRSINGH-et4dx
    @SUKHVIRSINGH-et4dx 5 днів тому +1

    ਮਾਫ ਕਰਨਾ ਪੰਨੂ ਸਾਬ
    ਹੁਣ ਫੌਜ ਵਿਚ ਸੈਕੰਡ ਲਫਨੀਟੈਂਟ ਰੈਂਕ ਨਹੀਂ ਹੈ. ਸਿੱਧਾ ਲਫਟੀਨੈਂਟ commision ਹੁੰਦਾ hai

  • @ayes1669
    @ayes1669 5 днів тому +2

    Central govt to subsidy dawao fer le lao jinni free bijli leni punjab state to

  • @rajinderwadhawaa5691
    @rajinderwadhawaa5691 5 днів тому +4

    ਪੰਨੂੰ ਸਾਹਿਬ ਇਹ ਸਰਕਾਰ ਗੁਰੂਦਵਾਰਾ ਚੋਣਾਂ ਲਈ ਸਾਡੇ ਕੋਲੋ ਰਾਣੀ ਨਾਮ ਬਾਲਾ ਨਾਮ ਵਾਲੀਆ ਜਨਾਨੀਆ ਦੀਆ ਵੋਟਾਂ ਵੀ ਬਣਵਾ ਰਹੀ । ਆ

  • @ramandeepsingh4310
    @ramandeepsingh4310 5 днів тому

    Good

  • @GURPREETSINGH-ce7qb
    @GURPREETSINGH-ce7qb 4 дні тому

    Pannu sahib eni vakalat pb sarkar di.

  • @Mr___8333
    @Mr___8333 5 днів тому +1

    Jis parsan di gal hundi howe os di photo v dikhya karo

  • @HardeepSingh-m9g2t
    @HardeepSingh-m9g2t 5 днів тому

    ❤❤❤

  • @kanwarbirsingh1159
    @kanwarbirsingh1159 5 днів тому

    🌹

  • @abhayjit3847
    @abhayjit3847 5 днів тому +1

    ❤❤❤❤❤ਸਤਿ ਸ੍ਰੀ ਅਕਾਲ ਪੰਨੂ saab Bhikhiwind tarn taran tu

  • @GurpreetKaur-lx9tp
    @GurpreetKaur-lx9tp 4 дні тому

    🙏🇩🇪♥️

  • @sukhjeetdhillon7534
    @sukhjeetdhillon7534 5 днів тому

    🙏🌷🌹

  • @jaswantsingh-gy4xo
    @jaswantsingh-gy4xo 5 днів тому +1

    KALJUGI JATHEDARS , BADAL JUNDALI KALJUGI ??

  • @gurwinderjohal-j1f
    @gurwinderjohal-j1f 5 днів тому +2

    Annu Paji Kali Dal Di Gal Karni shirt do gussa Chadh Gaya

  • @singhsidhu4648
    @singhsidhu4648 5 днів тому +1

    Pannu veer ji Badla ne jina ghan sikh kom da da kr dita hai 100 sal Pura krn lye ghat hai 😮

  • @SohanSingh-pe5uo
    @SohanSingh-pe5uo 5 днів тому +1

    Pannu sahib sat shri akal sir second Leftinent Rank Army chon out ho gaya hai hun direct Leftinent hai g

  • @boharsingh7725
    @boharsingh7725 5 днів тому

    ✅✅✅🙏🙏🙏🙏🙏

  • @bediinternet1460
    @bediinternet1460 5 днів тому +1

    sarkar suti fal sarkar

  • @SukhdevSingh-bp6yf
    @SukhdevSingh-bp6yf 5 днів тому

    Pannu ji SSA 🙏

  • @kamaljitsingh2844
    @kamaljitsingh2844 4 дні тому

    ਪਨੂੰ ਸਾਬ ਅੱਜ ਦੇ ਜਥੇਦਾਰ ਕੌਮ ਨੂੰ ਇਨਸਾਫ਼ ਨਹੀਂ ਦੇ ਸਕਦੇ ਇਹ ਸਿਆਸੀ ਡਰਾਮਾ ਹੋਂ ਰਿਹਾ ਹੋਰ ਕੁਝ ਨਹੀਂ

  • @naharsingh8153
    @naharsingh8153 5 днів тому +1

    Haryana convertion case....Chander mohan became Chand Miyan.....and again to original religion....

  • @AvtarBhatti206
    @AvtarBhatti206 4 дні тому

    Sarian di bijli free nahin kerni chahidi je kush krna taan lokaan nu rozgaar jarur dena chahida

  • @Bajwasukhwindersingh84
    @Bajwasukhwindersingh84 5 днів тому

    Mony Bajwa

  • @MohanLal-ub6qw
    @MohanLal-ub6qw 4 дні тому

    Panu shib ji sat shriakal marA mudda hai ki pardhan mantry70 +yar wali 5 lack ka free treatment Punjab mai band hai jis hospital mai fon karta hai alag alag bhana bana raha hai par tetmant nhi karta kaysa kara ya suvidha Punjab qio nhi milti thanks

  • @nandmehta9813
    @nandmehta9813 4 дні тому

    ਚੋੱਣ ਤੋਂ ਸਿਵਾ ਕੰਮ ਕੀ ਹੋ ਰਿਹਾ ਹੈ ਪੰਜਾਬ 'ਚ

  • @pritpalsingh5392
    @pritpalsingh5392 4 дні тому

    ਪਨੂੰ ਜੀ
    ਅਜੇਹੇ ਝੂਠੇ ਅਤੇ ਭ੍ਰਿਸ਼ਟ ਜੱਥੇਦਾਰਾਂ ਦੇ ਵੱਸ ਪੈ ਗਿਆ ਹੈ ਸਿੱਖ ਧਰਮ, ਇਹ ਸਾਧਾਰਨ ਸਿੱਖ ਲਈ ਕੀ ਮਿਸਾਲ ਕਾਇਮ ਕਰ ਰਹੇ ਹਨ?

  • @SurinderSingh-ih2yd
    @SurinderSingh-ih2yd 5 днів тому +2

    Pannu shab ji SEPC deaa vota de koi Lod ne .ana na Kom Lai koj ne karna ....ana Kom da bada garak kar ta ha

  • @hardeepbatth7855
    @hardeepbatth7855 5 днів тому

    Hun app party' na ke kar ta

  • @ajitkamal1903
    @ajitkamal1903 4 дні тому

    Sh Jatinder Pannu get your facts right. There is only one Lt Gen in Jullundur. Secondly are central govt civilian employees like Income Tax and other not getting free electricity? If so then why not Army personnel. This will save defence budget some money for other purposes. India ‘s defence budget is too low when compared with other neighbours.

  • @JarnailSinghParmar
    @JarnailSinghParmar 5 днів тому +4

    ਤੁਸੀਂ ਤਾ ਸੁਖਬੀਰ ਬਾਦਲ ਨੂੰ ਤੇਂ ਅਕਾਲੀ ਦਲ ਨੂੰ ਮੰਨਦੇ ਹੀ ਨੀ?

    • @AmarjeetChatha-nz5qd
      @AmarjeetChatha-nz5qd 5 днів тому

      Badl. Judli. Akali. Dl. Kdoc. Akali. Dl. Badl. Ne92. Vich. Jhtm. Kr. Kepunjab. Parti. Bna. Diti. Cnishi. Duty. Neetu. Is badla. Nejthedar. Bna. Dute. Cakali. Sirf. Sikh. Hi. Hoskda. Sursewale. Nu Mafia. Den. Wale or. Rss. Deoera. Vich. Tike. Lua. Kehwn. Kaon. Wale. Badl. Akali. Kos. Tra. Hoecjorlutere. Mafie katil. Sikha. De guru. Dia. Beadbia. Krn. Wale78. Tohun. Tk

    • @hardeepbatth7855
      @hardeepbatth7855 5 днів тому

      Sahi gal akli dal party vich leder kuj vadiya nahi par app ta Congress vich kehra ha ha na onhha da vichar khat kar da na

  • @sachdiawaj8952
    @sachdiawaj8952 5 днів тому +1

    Sikh nu ek jag krni pani, nakli masda li

  • @SidhuSahibSidhuSahib
    @SidhuSahibSidhuSahib 5 днів тому +1

    ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ