ਖ਼ਰਚਾ ਜ਼ਮਾਂ ਜ਼ੀਰੋ ਬਰਾਬਰ ਆ ਟ੍ਰੈਕਟਰ ਤੇ ਖੇਤ ਜਾਣ ਦੀ ਲੋੜ ਨੀ ਪੈਣੀ

Поділитися
Вставка
  • Опубліковано 4 лют 2024
  • ਖ਼ਰਚਾ ਜ਼ਮਾਂ ਜ਼ੀਰੋ ਬਰਾਬਰ ਆ ਟ੍ਰੈਕਟਰ ਤੇ ਖੇਤ ਜਾਣ ਦੀ ਲੋੜ ਨੀ ਪੈਣੀ
    #Jugadrehri #jugad #Jugadibande #panjaabpaidavar #sukhishergill

КОМЕНТАРІ • 30

  • @user-no7be5do8n
    @user-no7be5do8n 12 днів тому

    ਬਹੁਤ ਵਧੀਆ

  • @jaggasidhus123
    @jaggasidhus123 Місяць тому

    ਬਾਈ ਬਹੁਤ ਵਧੀਆ ਤੇ ਸੁੱਧ ਸੰਦ ਮਿਲੂ ਤਵੀਆਂ ਬਹੁਤ ਮਸ਼ਹੂਰ ਸੀ ਪੱਥਰ ਵੀ ਉਡਾ ਦਿੰਦੀਆਂ ਸੀ

  • @gursewakbhatti6210
    @gursewakbhatti6210 4 місяці тому +3

    ਬਹੁਤ ਵਧੀਆ ਕੰਮ ਮੇਰੇ ਵੀਰਾਂ ਦਾ ਜੋ ਮਿਹਨਤ ਕਰਦੇ ਨੇ ਪਰ ਇੱਕ ਬਹੁਤ ਵੱਡੀ ਗਲਤੀ ਮਾਰ ਦਿੱਤੀ ਕਿ ਮਿੱਠੂ ਕਵਾੜੀਏ ਕੋਲ ਵੀ ਇਨਾ ਕਵਾੜ ਨਹੀਂ ਹੋਣਾ😂😂

  • @user-ht7dd1uw2r
    @user-ht7dd1uw2r 12 днів тому

    Asi lenia ❤

  • @Baltejsidhu-fz8rl
    @Baltejsidhu-fz8rl 5 місяців тому +13

    7000 ਦੀ ਗੱਡੀ ਜ਼ਿਥੋ ਮਰਜੀ ਲੈਲੋ ਬੰਗੈਰ ਮੋਟਰ ਸਾਇਕਲ ਤੋ

    • @Darbarsahib_live
      @Darbarsahib_live 3 місяці тому

      ਕਿੱਥੋ ਮਿਲਜੂ ਵੀਰੇ

    • @Baltejsidhu-fz8rl
      @Baltejsidhu-fz8rl 3 місяці тому

      ਮਾਨਸਾ ਪਿੰਡ ਬਾਜੇਵਾਲਾ

    • @dharmsingh6139
      @dharmsingh6139 2 місяці тому

      ਨੰਬਰ ਹੈਗਾ ਵੀਰ ਜੀ

    • @jaggasidhus123
      @jaggasidhus123 Місяць тому

      ਹੈਵੀ ਨਹੀ ਮਿਲਦੀ

  • @PrabhjotSingh-hk2on
    @PrabhjotSingh-hk2on 5 місяців тому +1

    ਬਹੁਤ ਵਧੀਆ ਜੀ ❤

  • @kharoudk5869
    @kharoudk5869 5 місяців тому +1

    Veer bhaut vdya lagi redi

  • @user-dm1px4vg3w
    @user-dm1px4vg3w 5 місяців тому +1

    Good❤

  • @singsaab893
    @singsaab893 5 місяців тому +1

    CAR TROLY VI BAN SAKDI HAI ?
    HOW MUCH COST FOR CAR TROLY

  • @gurmindersingh2909
    @gurmindersingh2909 5 місяців тому +1

    Intellegent punjabi

  • @Reetcutegirl
    @Reetcutegirl 5 місяців тому +1

    Good

  • @bablubhullar6896
    @bablubhullar6896 5 місяців тому

    ਮਹਿੰਗਾ ਆ

  • @AmanpreetSingh-ru8gw
    @AmanpreetSingh-ru8gw 5 місяців тому +11

    ਕੱਲੀ ਰੇਹੜੀ ਦਾ ਕੀ ਰੇਟ

  • @gurmindersingh2909
    @gurmindersingh2909 5 місяців тому +1

    Wah mehnati punjabiyo,mehnat karo ,bhaiya di lor hi naa paave

  • @iknownotwhoiam1716
    @iknownotwhoiam1716 5 місяців тому +2

    kehri distict ha

  • @user-zz6sl5pi5h
    @user-zz6sl5pi5h 5 місяців тому

    Bahi ji Appa nu pasand ha jila tarntarn

  • @punjabilivekustihub
    @punjabilivekustihub 5 місяців тому

    Good👍👍👍💯💯💯 pl d

  • @kulwantsingh-vz1qd
    @kulwantsingh-vz1qd Місяць тому

    20 acer vich mithu kabadian da work aa

  • @JaspreetSingh-ow6vk
    @JaspreetSingh-ow6vk 2 місяці тому

    ਪੁਰਾਣੀ ਵੀ ਮਿਲਜੂ

  • @ravindersingh2914
    @ravindersingh2914 5 місяців тому +1

    😂

  • @AmarjitSingh-se8yp
    @AmarjitSingh-se8yp 5 місяців тому

    ਇਹ‌ਲਕੜੀ ਦਾ‌ਬੋਰਡ ਕਿਹੜਾ ਜੋ‌ਗਲਦਾ‌ਨਹੀ‌ਹੈ

  • @Gill__Gill
    @Gill__Gill 5 місяців тому

    Very good vedeo 🎉🎉🎉🎉🎉

  • @22lvly
    @22lvly 4 місяці тому +1

    🎤mic le la koi chaj da 😂

  • @davinderkathuria8885
    @davinderkathuria8885 2 місяці тому

    Bai ji RC te chad janda

  • @gurminasinghgurminasingh7176
    @gurminasinghgurminasingh7176 2 місяці тому

    Mansa 😂

  • @ravindersingh2914
    @ravindersingh2914 5 місяців тому

    😂