Gurdaspur 'ਚ ਕੌਣ ਸੀ ਉਹ ਪਾਦਰੀ, ਜਿਸ ਨੇ ਭੂਤ ਕੱਢਣ ਦੇ ਬਹਾਨੇ ਕੁੱਟ-ਕੁੱਟ ਕੇ ਮਾ.ਰ ਦਿੱਤਾ ਬੰਦਾ

Поділитися
Вставка
  • Опубліковано 29 жов 2024

КОМЕНТАРІ • 110

  • @inderjeetsam6567
    @inderjeetsam6567 2 місяці тому +25

    ਮੈਂ ਇੱਕ ਮਸੀਹ ਹਾਂ ਜੇਕਰ ਇਹ ਸਚਾਈ ਹੈ ਤਾਂ ਇਸ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ

    • @Humanbeing899
      @Humanbeing899 2 місяці тому +6

      Sachai hea,, tu jyunda kar de,,,

    • @SurjitSingh-w1p
      @SurjitSingh-w1p 2 місяці тому +3

      ਸੱਚਾਈ ਆ ਤੁਸੀਂ ਲੋਕਾਂ ਨੇ ਗੰਦ ਪਾਇਆ, ਪਖੰਡਵਾਦ ਫਲਾਂ ਰਹੇ ਜੇ

    • @ranjitkaursaroay7609
      @ranjitkaursaroay7609 2 місяці тому

      Shi GL a ji dhrm nu badnam kr dinde ne eho jhe lok

    • @RanaSingh-bj4pg
      @RanaSingh-bj4pg 2 місяці тому

      Oya phola

    • @VikramShotra
      @VikramShotra 2 місяці тому +2

      यह लोग पोस्टर से 5 लाख मांगते थे। जब पोस्ट ने नहीं दिए तो

  • @dpcks8925
    @dpcks8925 2 місяці тому +15

    ਬਹੁਤ ਵਧੀਆ ਹੋਇਆ ਹੋਰ ਜਾਓ? ਪਾਦਰੀਆਂ ਕੋਲ

  • @kulshersingh2090
    @kulshersingh2090 2 місяці тому +11

    ਇਹ ਜਨਾਨੀ ਝੂਠ ਬੋਲ ਰਹੀ ਆ ਇਹਨਾਂ ਦਾ ਮੁੰਡਾ ਨਸ਼ੇ ਕਰਦਾ ਸੀ ਔਰ ਉਹਨੂੰ ਹਾਰਟ ਅਟੈਕ ਨਾਲ ਉਹਦੀ ਮੌਤ ਹੋ ਗਈ

    • @jatindersingh4675
      @jatindersingh4675 2 місяці тому

      ਸਹੀ ਇਹ ਇਸ ਨੂੰ ਕੋਈ ਰਿਸਵਤ ਦਿੱਤੀ ਹੋਗੀ

    • @ReshamSingh-qq1mk
      @ReshamSingh-qq1mk 2 місяці тому

      Sahi gal aa

    • @ASEES...13
      @ASEES...13 2 місяці тому

      Kine fudu lok o tusi yr... Ik maa da putt mriya a.. Tusi saleo ajee vi maa te sakk kri jnde ooo

    • @SarwanSingh-hk1dx
      @SarwanSingh-hk1dx 2 місяці тому +1

      Tu us time us kol c tah ja ke palic nu biande munu tu b padri lagda

    • @RanaSingh-bj4pg
      @RanaSingh-bj4pg 2 місяці тому +1

      @@kulshersingh2090 jddo tuda maraga. Fer pta lago

  • @BaltejSingh-h3d
    @BaltejSingh-h3d 2 місяці тому +20

    ਪਾਦਰੀ ਮਰੇ ਨੂੰ ਜਿਉਂਦਾ ਕਰ ਦਿੰਦੇ ਨੇ ਸ਼ਕਤੀ ਏ ਇਹ ਨਾ ਕੋਲ 😂😂😂😂

    • @ashokkumar-se5sl
      @ashokkumar-se5sl 2 місяці тому +2

      ZITHE H.COURT DA JUDGE KHNDA H K MORNI MOR DE ANSUAA TO PREGNANT HUNDE H.TE PM MODI KHNDA K ASI GNESH T SABTO PHLA SURGERY KITI OTHE EH AAM LOKA TO K BALDE HN

    • @ਵੱਢਟੁਕਮਹਿਕਮਾ
      @ਵੱਢਟੁਕਮਹਿਕਮਾ 2 місяці тому +1

      ਸਕਤੀ ਉਲਟੀ ਪੈ ਗਈ

  • @SandeepSanghar
    @SandeepSanghar 2 місяці тому +6

    ਤੁਸੀਂ ਸਾਰੇ ਆਪਣੇ ਮੂੰਹ ਬੰਦ ਰੱਖੋ ਜੇ ਕਿਸੇ ਗੱਲ ਦਾ ਨਹੀਂ ਪਤਾ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ 🙏🙏

  • @ismyle_khan_vlog
    @ismyle_khan_vlog 2 місяці тому

    ਹੁਣ ਕਾਨੂੰਨ ਭੂਤ ਕੱਡੁਗਾ ਇਹਨਾ ਦੇ
    ਇਹ ਪੱਪੂ ਪਾਦਰੀ ਹੋਣੀ ਓਹਨੂੰ ਜ਼ਿੰਦਾ ਵੀ ਕਰ ਦੇਣ ਅਗਰ ਇਹ ਸੱਚੇ ਆ ਤੇ ਜਸੁ ਮਸੀਹ ਨੇ ਤੇ ਕਿਤੇ ਸੀ ਇਹ ਵੀ ਕਰ ਦੇਣ. ਇਹਨਾ ਪੱਪੂ ਪਾਦਰੀਆਂ ਦਾ ਖਹਿੜਾ ਛੱਡੋ ਹਕੀਕਤ ਨੂੰ ਮਨੋਂ

  • @mewadhaliwalmewasingh6732
    @mewadhaliwalmewasingh6732 2 місяці тому +12

    ਇਹ ਤਾਂ ਸੱਭ ਤੋਂ ਵੱਡਾ ਚਮਤਕਾਰ ਹੋ ਗਿਆ ਮਰੇ ਨੂੰ ਜਿਉਂਦਾ ਤੇ ਜਿਉਂਦੇ ਨੂੰ ਮਾਰ ਵੀ ਸਕਦੇ ਨੇ।😂😂😂

    • @Rajatmasih-18
      @Rajatmasih-18 2 місяці тому

      Acha g bekar lok eda deya Galla karde aa jive deya tusi kar rye oo thanu jdo sach nahi pta

    • @RanaSingh-bj4pg
      @RanaSingh-bj4pg 2 місяці тому

      @@mewadhaliwalmewasingh6732 Sahi

  • @Jaggadaku1447
    @Jaggadaku1447 2 місяці тому +1

    ਹੁਣ ਪਤਾ ਲੱਗਿਆ ਕਿ ਪਾਦਰੀ ਈਸਾਈ ਕੋਲ ਕੁੱਝ ਵੀ ਨਹੀਂ

  • @GURMEETSINGH1313-n9f
    @GURMEETSINGH1313-n9f 2 місяці тому +3

    ਬਹੁਤ ਮੰਦਭਾਗੀ ਘਟਨਾ ਪਰ ਮਾਤਾ ਜੀ ਨੇ ਬਹੁਤ ਚੰਗਾ ਕੀਤਾ ਇਹਨਾਂ ਦੋਨਾਂ ਪਾਖੰਡੀਆ ਪਸਟਰਾ ਬਾਰੇ ਬਿਆਨ ਦੇ ਕੇ ਕਿ ਜਿਸ ਤਰ੍ਹਾਂ ਮਾਤਾ ਜੀ ਦੇ ਬੱਚੇ ਨਾਲ ਹੋਇਆ ਇਸ ਤਰ੍ਹਾਂ ਕਿਸੇ ਹੋਰ ਦੇ ਧੀ ਪੁੱਤ ਨਾਲ ਨਾ ਹੋਵੇ ਸੱਚੇ ਪਾਤਿਸ਼ਾਹ ਵਾਹਿਗੁਰੂ ਸਾਹਿਬ ਜੀ ਪਰਿਵਾਰ ਨੂੰ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਸਾਹਿਬ ਜੀ 🙏

  • @HarvinderSingh-xl5re
    @HarvinderSingh-xl5re 2 місяці тому

    ਪੋਸਟਰ ਜੀ ਕੋਈ ਵੀਡੀਓ ਵੀ ਪੇਸ਼ ਕਰੋ ਨੂੰ ਰਿਪੋਰਟਰ ਕਿਹਨੇ ਬਣਾ ਦਿੱਤਾ ਬਹੁਤ ਦੁੱਖ ਦੀ ਗੱਲ ਹੈ ਕਿਸੇ ਦਾ ਪੁੱਤ ਮਰ ਗਿਆ ਵੀਡੀਓ ਵੀ ਪੇਸ਼ ਕਰੋ ਰਿਪੋਰਟਰ ਕੀ ਉਸ ਟਾਈਮ ਤੁਸੀਂ ਕੋਲ ਸੀ

  • @Nirmalsingh-kc6dt
    @Nirmalsingh-kc6dt 2 місяці тому

    ਬਹੁਤ ਵਧੀਆ ਹੌਇਆ ਭੈਣ ਗੜੋਣ ਜਾਂਦੇ ਨੈਂ ਇਨਾਂ ਕੋਲ

  • @Simran-z8w
    @Simran-z8w 2 місяці тому +2

    ਹਲੇ ਲਿਲੀਆ

  • @SurinderSingh-wz7sm
    @SurinderSingh-wz7sm 2 місяці тому +6

    ਇਹ ਤਾ ਸਿਰ ਤੇ ਹਥ ਰੱਖ ਕੇ ਬੰਦਾ ਠੀਕ ਕਰ ਦੇਦੇ ਸੀ

    • @GuriSahotra
      @GuriSahotra 2 місяці тому

      Tenu kita hei bakvas kurr reha e

  • @baldevsingh3568
    @baldevsingh3568 2 місяці тому +2

    Padri da pakh v sunao g

  • @AmandeepKaur-jg6ku
    @AmandeepKaur-jg6ku 2 місяці тому +9

    Sikh community please support kro ehna nu

    • @petersidhu6112
      @petersidhu6112 2 місяці тому +1

      SGPC waliya krke hi ta eh lok Crishtian bande aaa

    • @SurjitSingh-w1p
      @SurjitSingh-w1p 2 місяці тому +1

      ​@@petersidhu6112ਕੋਈਂ ਕਿਸੇ ਲਈ ਕੁਝ ਨਹੀਂ ਬੱਨਦਾ , ਆਪਣੀਂ ਮੱਤ ਸਹੀ ਚਾਹੀਦੀ, ਹੈ ,

    • @kuljitsingh5556
      @kuljitsingh5556 2 місяці тому

      @@SurjitSingh-w1p ਬਿਲਕੁਲ ਸਹੀ

  • @Kaka0917
    @Kaka0917 2 місяці тому

    ਇੱਹ ਪਾਸਟਰ ਪਖੰਡ ਵਾਦ ਕਰਦੇ ਹੁਣ ਮਰੇ ਨੂੰ ਜਿਉਂਦਾ ਕਿਓਂ ਨਹੀਂ ਕੀਤਾ

  • @RajPal-lq2om
    @RajPal-lq2om 2 місяці тому +5

    ਪੰਜੇ ਉਂਗਲਾਂ ਇੱਕ ਬਰਾਬਰ ਨਹੀ ਹੁੰਦੀਆਂ। ਬਾਕੀ ਏਸ ਪਾਸਟਰ ਨੇ ਗ਼ਲਤ ਕੀਤਾ ਹੈ।

    • @ismyle_khan_vlog
      @ismyle_khan_vlog 2 місяці тому

      ਤੇ ਬਾਕੀ ਕਿਹੜਾ ਚੰਗਾ ਕਰਦੇ ਆ? ਤੂੰ ਯਾਂ ਆਪਣੇ ਕਿਸੇ ਸ਼ਕਤੀਸ਼ਾਲੀ ਪਾਦਰੀ ਨੂੰ ਲੈ ਜਾ ਕੇ ਉਸ ਨੂੰ ਜ਼ਿੰਦਾ ਕਰ ਦੇ ਮੈਂ ਅੱਜ ਹੀ ਬਬਤਿਸਮਾ ਲੈ ਲੀਆਂਗਾ

    • @GuriSahotra
      @GuriSahotra 2 місяці тому

      Pastor ji bekasoor aa odo death heart attack nal hoi aa plzz glt cmnt na kro 🙏

  • @vanshikamehra2413
    @vanshikamehra2413 2 місяці тому

    ਧਾਰੀਵਾਲ 3257

  • @RupaliSahota
    @RupaliSahota 2 місяці тому

    😮

  • @artimasih4125
    @artimasih4125 2 місяці тому +2

    ਝੂਠ ਬੋਲ ਰਹੇ ਹਨ ਰੇਪੋਟਰ

  • @PamnuDevi
    @PamnuDevi 2 місяці тому +9

    ਪਾਦਰੀ ਮਰੇ ਨੂੰ ਜਿਦਾ ਕਰ ਦਿੰਦੇ ਨਾਲੇ ਵੀਲ ਚੇਲਾ ਉਡਾ ਦਿੰਦੇ ਬੰਦਾ ਖਰਾ ਹੋ ਜਾਦਾ😂😂😂😂😂😂😅😅😅

  • @NarinderSingh-qu9gy
    @NarinderSingh-qu9gy 2 місяці тому +8

    ਹੁਣ ਪਾਦਰੀ ਦੇ ਭੂਤ ਕੱਢੋ

    • @GuriSahotra
      @GuriSahotra 2 місяці тому

      Tere v kudne chaide ne

  • @divinepower8528
    @divinepower8528 2 місяці тому

    Take urgent action these type of fake pastors in Punjab.
    Support to victim family🙏
    All churches operate from home and not registered. They all should be stopped.
    🇦🇺

  • @PreetKaur-lh3mu
    @PreetKaur-lh3mu 2 місяці тому

    Eh koi hor gal ho skdi hai , sacha paster eda kuj nhi krda , Maseeh dhrm nu banam krn di sazish hai, hallelujah 🙌

  • @allinoneonebgmi4210
    @allinoneonebgmi4210 2 місяці тому +8

    ਹੋਰ ਜਾਇਆ ਕਰੋ ਇਹਨਾਂ ਕੋਲ 😢

  • @shilpipaul4201
    @shilpipaul4201 2 місяці тому

    Bhut ache pastor hai log juth bhol rhe hai mai mili unko

  • @suchasingh-o9v
    @suchasingh-o9v 2 місяці тому +10

    Padri de bhut kde polic

  • @SehajRandhawa-es6bt
    @SehajRandhawa-es6bt 2 місяці тому

    PASTOR NU SAKHT TO SAKH SJAA MILNI CHAHI DI

  • @BLACKSCARGAMING
    @BLACKSCARGAMING 2 місяці тому

    Kuch gawhiyan
    Poster te lekho

  • @awleenasg9962
    @awleenasg9962 2 місяці тому

    Pariwar pasie de lalach wich AA gaya

  • @satgurudattsingh5003
    @satgurudattsingh5003 2 місяці тому +10

    Eh pakhand band hona chahida

    • @GuriSahotra
      @GuriSahotra 2 місяці тому

      Tada pakhand vv bund huna chaida aa

  • @jatindersingh4675
    @jatindersingh4675 2 місяці тому +1

    ਅਸੀਂ ਵੀ ਬਾਈਬਲ ਪੜਦੇ ਹਾਂ ਪਰ ਬਾਈਬਲ ਇਹ ਨਹੀਂ ਕਹਿੰਦੀ

  • @MehakKalyan-u7w
    @MehakKalyan-u7w 2 місяці тому

    Eh sari gall Galt ah

  • @nirmaldhiman773
    @nirmaldhiman773 2 місяці тому +8

    Loko
    IhnaKol
    Na
    Jao
    Naale
    IjtanLutde
    Ne
    Naale
    Ghar

  • @sukhwinderkaur-mj6tl
    @sukhwinderkaur-mj6tl 2 місяці тому +1

    Ihna nu fir v akl nhi auni

  • @GuriSahotra
    @GuriSahotra 2 місяці тому +1

    Pastor gg di v gall sun lavo es tara galat comment na pejo plz huth jor ke benti aa

  • @ArshdeepSingh-do6qj
    @ArshdeepSingh-do6qj 2 місяці тому

    ਰੌਟੀ ਖ।ਣ ਦ। ਤਰੀਕ।

  • @ShastriJagdish
    @ShastriJagdish 2 місяці тому +4

    गुरु घर छोड़कर ऐसे लोगों के पास जाओगे तो यही हाल होगा।

  • @awleenasg9962
    @awleenasg9962 2 місяці тому

    It's all fake news because he is already sick now all blame pastor ji wow

  • @singhLeen
    @singhLeen 2 місяці тому +2

    Yrr eh paster gareeb looka nu pagal bna rahe ne.

    • @GuriSahotra
      @GuriSahotra 2 місяці тому

      Tade cast ni banodi chavlo

  • @GobindSingh-e8n
    @GobindSingh-e8n 2 місяці тому +2

    oh koi na tusi hik thok ke kaho hallelujah wale ha te inha pastara nu apne piu banande jao 😂😂 pastar ta murde jinda karde ne hun pata chaleya jindo nu mar v dinde ne 😂😂😂

  • @gurpreetsinghmattu6046
    @gurpreetsinghmattu6046 2 місяці тому +1

    ਬਾਈ ਜੀ ਉਹ ਮਰਿਆ ਥੋੜੀ ਆ ਉਤੇ ਜੱਸੂ ਕੋ ਗਿਆ ਆ ਜੱਸੂ ਕੋਲ ਠੀਕ ਹੋ ਆਊਗਾ ਤਿੰਨ ਦਿਨ ਬਾਅਦ ਜਿੰਦਾ ਹੋਗਾ😂😂😂😂😂😂

  • @happynangal5399
    @happynangal5399 2 місяці тому +1

    ਇਸ ਦੀ ਲਾਸ਼ ਪਾਸਟਰ ਕੋਲ ਲੈ ਜਾਓ ਉਹਦੇ ਵਿੱਚ ਸ਼ਕਤੀ ਹੈ ਉਹਨੇ ਇਹਨੂੰ ਜਿੰਦਾ ਕਰ ਦੇਣਾ ਇਹਦਾ ਅੱਗੇ ਵੀ ਜੀਂਦੇ ਕਰਦੇ ਆ

  • @MUKTIDEVEMASIHA
    @MUKTIDEVEMASIHA 2 місяці тому +2

    ਸੱਬ ਪਕਵਾਸ ਹੈ ਇਹਦਾ ਕੋਈ ਨਹੀ ਹੋਇਆ

    • @kuljitsingh5556
      @kuljitsingh5556 2 місяці тому

      @@MUKTIDEVEMASIHA ਮਤਲਬ ਕਬਰ ਚ ਪਿਆ ਜਿੰਦਾ ਹੈ ?

  • @sukhwindermasih6
    @sukhwindermasih6 2 місяці тому +1

    Je us Pastor ne mareya hunda tan ose din FIR honi c

    • @SurjitSingh-w1p
      @SurjitSingh-w1p 2 місяці тому

      ਤੁਹਾਡੇ ਲੋਕਾਂ ਕੋਲੋਂ ਪੜਦੇ ਵੀ ਸਹੀ ਨਹੀਂ ਪੈ ਰਹੇ , ਇਹ ਹੀ ਅਸਲੀ ਸੱਚ ਆ ਕੇ ਤੁਸੀਂ ਲੋਕ ਮੰਨਦੇ ਨਹੀਂ ਪਏ ਕੇ , ਇਹ ਪਖੰਡਵਾਦ ਹੈ ,,

    • @sukhwindermasih6
      @sukhwindermasih6 2 місяці тому

      ਸ਼੍ਰੀਮਾਨ , ਮੈਂ ਇਸ ਵਿਅਕਤੀ ਨੂੰ ਨਹੀਂ ਜਾਣਦਾ (ਪਾਸਟਰ),
      ਪਰ ਤੁਸੀਂ ਆਪ ਸੋਚੋ ਕਿ ਕਿਸੇ ਦੇ ਘਰ ਦਾ ਜਵਾਨ ਪੁੱਤ ਮਰ ਜਾਵੇ ਤਾਂ ਉਸ ਤਿੰਨ ਦਿਨਾਂ ਬਾਅਦ FIR ਕਰਵਾਏਗਾ ਜਾਂ ਦਫਨਾਉਣ ਤੋਂ ਪਹਿਲਾਂ ਉਹ ਪੁਲਿਸ ਕੋਲ ਜਾਵੇਗਾ ?
      ਤੇ ਜੇ ਉਹ ਗਲਤ ਹੋਵੇਗਾ ਤਾਂ ਫਿਰ ਕਾਨੂੰਨ ਹੈ।

  • @buntysidhubunty9208
    @buntysidhubunty9208 2 місяці тому

    jo marzi krlo kmbra church ne hor bdlne sdo jina sd hunda

  • @buntysidhubunty9208
    @buntysidhubunty9208 2 місяці тому

    jdo babe ky kuj krde

  • @sanjukashyap8247
    @sanjukashyap8247 2 місяці тому +1

    bhut da nal atma v kad dati Kamla na

  • @hardiprandhawa2395
    @hardiprandhawa2395 2 місяці тому

    Hor jaoo

  • @ranjitkaursaroay7609
    @ranjitkaursaroay7609 2 місяці тому +1

    Bdnam krde ne sb jhutt lagda a

  • @surindersyal6575
    @surindersyal6575 2 місяці тому +1

    इस वैज्ञानिक युग में भी लोग कितने अन्धविश्वासी होते जा रहे हैं। कितनी पीड़ा से तड़प तड़प कर मरा होगा यह गरीब व्यक्ति।

  • @kuljitsingh5556
    @kuljitsingh5556 2 місяці тому +1

    ਪੰਜਾਬ ਦੇ ਸਾਰੇ ਪਖੰਡੀ ਪਾਦਰੀਆਂ ਦੇ ਭੂਤ ਕੱਢਣ ਦੀ ਸਖਤ ਲੋੜ।

    • @GuriSahotra
      @GuriSahotra 2 місяці тому

      Bhoot ty tuhde vi kaddne chide a jihre Bina gal to faltu bolde aa 😏🙏

    • @kuljitsingh5556
      @kuljitsingh5556 2 місяці тому

      @@GuriSahotra ਪਖੰਡੀ ਪਾਦਰੀ ਸਾਹਮਣੇ ਆ ਗਿਆ😁

  • @ramangautam7460
    @ramangautam7460 2 місяці тому +1

    Eh pastor lok paise de nashe ch eho krogay 😂😂😂

  • @AkAk-nn3ph
    @AkAk-nn3ph 2 місяці тому

    ਹੁਣ ਯੱਕੀ
    ਚਲਾਏਗਾ ਚੱਕੀ

  • @MangalSingh-s7t3p
    @MangalSingh-s7t3p 2 місяці тому

    9 loka nu v fanci hove

  • @TammanaMattu-p2d
    @TammanaMattu-p2d 2 місяці тому

    Je khoi gall da nahi pata tà aapana moo band rakho tudha bana hi eeda karde aa

  • @awleenasg9962
    @awleenasg9962 2 місяці тому

    Sharm kar lo koi q Rab ne badnam kar rahe ho

  • @MangalSingh-s7t3p
    @MangalSingh-s7t3p 2 місяці тому

    Fanci hove paster nu

  • @GopiChand-e4x
    @GopiChand-e4x 2 місяці тому

    Bai chrishan lok mare nai na sare paster mare nai a paster ta loka di sukh santi vaste prathna karde a. Par kus lok kus paster mare a jinu nu rab da dar nai je a gal sachi a ta karvai jaror honi chadi a janch kiti jave...

    • @SurjitSingh-w1p
      @SurjitSingh-w1p 2 місяці тому

      ਪਾਸਟਰ ਬਨਦੇ ਹੀ ਤਾਂ ਨੇ, ਤੋਰੀ ਫੁਲਕਾ ਵਧੀਆ ਚੱਲਣ ਲੱਗ ਪੈਂਦਾ,

  • @jassidhaliwaldhaliwal9627
    @jassidhaliwaldhaliwal9627 2 місяці тому

    😂😂😂😂😂😂😂😂😂😂

  • @KikkarSinghGill-i9r
    @KikkarSinghGill-i9r 2 місяці тому

    Sare padryana te parcha kar ke andar kro pakhand band kro

    • @GuriSahotra
      @GuriSahotra 2 місяці тому

      Tade vv pakhand kurde hune aa

  • @RajKamal-g2i
    @RajKamal-g2i 2 місяці тому

    Kise Kol Is Parivaar Da Yan Padari Da.Number Hove Te Bhejna Yan Phir Dainik Savera Chanel Da Number Dena ENGLAND ( UK )

  • @MehakKalyan-u7w
    @MehakKalyan-u7w 2 місяці тому

    Eh sari gall Galt ah