ਵੈਲੀ ਦੀ ਘਰਵਾਲੀ |velly| new punjabi movie 2022 |Punjabi Natak |Punjabi Short Film | Mansa

Поділитися
Вставка
  • Опубліковано 17 січ 2025

КОМЕНТАРІ • 1,5 тис.

  • @crazyrai722
    @crazyrai722 2 роки тому +35

    Sab tuo zehda best aa tusi. Assi tuhde bhut fan aa but tuhdi ehda di story dekh k bhut vadiya lageya. Rab tuhnu tarikiya bakshe.

    • @PenduVirsaMansa
      @PenduVirsaMansa  2 роки тому +5

      Thank you Jasman ji 🙏🙏

    • @chamkorsingh8269
      @chamkorsingh8269 2 роки тому +1

      ਸੁਖਪਾਲਭੈਣੇਸਾਨੰੂਤੈਰੇਤ੍੍ੇ੍ੰਪੂਰਾ ਮਾਨਹੈਤੰੁੂਕੁੱਟਨਹੀਖਾੰਦੂੀਚਮਕੋਰਸਿੰਘਵਿਫਚਰਨਜੀਤਕੋਰਭੱਟੀ9781542849ਬਾੲੀਕਾਲਕਰੋਪਿੰਜਗਰੰਾੲੀਨਿਕੀ

    • @amarjeetkaur2993
      @amarjeetkaur2993 2 роки тому +4

      @@chamkorsingh8269 nfnfnfnfnfnnnnfnfgnnnnnnnnfnfnnnhbfnnngnnnffnnngnbnfngnnfbngbfnfnfnbgnhgnnnnnfnnfnbhfbffnbfnfngnfnfnnfnngnnbnhfnhhfnnnnnhnnnnnfnnnngnnbfnnnnnghnnfnnnhnnngnngnngnngfgdngnnhgnggnfnfnfnnnnnnbf

    • @triptasingla8107
      @triptasingla8107 2 роки тому +2

      Po

    • @keshavgaming220
      @keshavgaming220 2 роки тому +2

      @@PenduVirsaMansa it

  • @darshanaingh6856
    @darshanaingh6856 2 роки тому +5

    ਬਹੁਤ ਵਧੀਆ ਵੀਡੀਓ ਜੀ ਕਿਸੇ ਨਾਲ ਲੜ੍ ਕੇ ਕੋਈ ਫੈਦਾ ਨੀ ਆਪ ਹੀ ਚੁੱਪ ਹੋ ਜਾਉ ਬਾਬਾ ਨਾਨਕ ਆਪੇ ਦੇਖੋ

    • @PenduVirsaMansa
      @PenduVirsaMansa  2 роки тому

      ਧੰਨਵਾਦ ਦਰਸ਼ਨ ਜੀ 🙏🙏

  • @angrejsandhuangrejsandhu3081
    @angrejsandhuangrejsandhu3081 2 роки тому +3

    ਸੁਖਪਾਲ ਤਾਂ ਬਹੁਤ ਜਲਦੀ ਪੰਜਾਬੀ ਸਿਨੇਮੇ ਤੇ ਦਿਖੂ।ਹਰ ਰੋਲ ਬੜਾ ਖੁੱਬ ਕੇ ਕਰਦੀ ਆ ਬਾਕੀ ਸਾਰੇ ਹੀ ਬਹੁਤ ਵਧੀਆ।

    • @PenduVirsaMansa
      @PenduVirsaMansa  2 роки тому +1

      ਧੰਨਵਾਦ ਅੰਗਰੇਜ ਜੀ 🙏

  • @jobanpreet4935
    @jobanpreet4935 2 роки тому +6

    ਬੱਲੇ ਬੱਲੇ ਜੱਸੇ ਵੀਰੇ ਸੁਖਪਾਲ ਭੈਣੇ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ

  • @nirmalghunas6372
    @nirmalghunas6372 2 роки тому +1

    ਬਹੁਤ ਵਧੀਆ ਸੀ ਜੀ ਵੀਡੀਓ ਤੁਹਾਡੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਨਿਰਮਲ ਜੀ 🙏🙏

  • @kulwinderknagra3640
    @kulwinderknagra3640 2 роки тому +5

    ਬੇਬੇ ਅਜ ਕਲ ਕਿਸੇ ਨੂੰ ਬੰਦਾ ਕੁਛ ਨਹੀ ਕਹਿ ਸਕਦਾ ਐਵੈ ਹੀ ਅਗਲਾ ਗਲ ਪੈਣ ਨੂੰ ਹੀ ਫਿਰਦਾ ਹੈ🙏

  • @bhavdeeptiwana8641
    @bhavdeeptiwana8641 2 роки тому +1

    ਕਮਾਲ ਕਰਤੀ ਸੁਖਪਾਲ ਭੈਣ ਨੇ ਬਹੁਤ ਵਧੀਆ ਵੀਡੀਓ ਬਣਾਈ

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਜੀ 🙏🙏

  • @vadethanduramsarpunchghuna4625
    @vadethanduramsarpunchghuna4625 2 роки тому +6

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @jathedarharnathsinghjalalp7604
    @jathedarharnathsinghjalalp7604 2 роки тому +2

    ਤੁਹਾਡੀਆਂ ਬਹੁਤ ਹੀ ਵਧੀਆ ਟੈਲੀ ਫ਼ਿਲਮਾਂ ਹੁੰਦੀਆਂ ਹਨ।
    ਸਾਰੀਆਂ ਹੀ ਕਾਬਿਲ ਏ ਤਰੀਫ਼ ਹਨ‌

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਜਥੇਦਾਰ ਸਾਬ 🙏🙏

  • @dr.sukhdevsinghkhalsamakhu970
    @dr.sukhdevsinghkhalsamakhu970 2 роки тому +8

    ਵਾਹਿਗੁਰੂ ਜੀ ਬੇਬੇ ਦੀ ਉਮਰ ਲੰਬੀ ਕਰਨ

  • @punjabishayri6880
    @punjabishayri6880 2 роки тому +2

    ਬਾਹੁਤ ਵਧੀਆ ਵੀਡੀਉ ਹੁੰਦੀਆਂ ਨੇ ਤਾਹਡੀਆਂ ਪਿੱਛਲੇ ਥੋੜੇ ਦਿਨਾਂ ਤੋਂ ਵੇਖਣੀਆਂ ਸੁਰੂ ਕੀਤੀਆਂ ਨੇ ਜਦੋ ਵੀ ਟਾਇਮ ਮਿਲਦਾ ਉਸੇ ਟਾਇਮ ਪਰੀਵਾਰ ਚ ਬਹਿ ਕੇ ਵੇਖ ਲਈ ਦੀਆ . ਚੈਨਲ ਦੇ ਨਾਮ ਬਿਲਕੁਲ ਢੁਕਦਾ !!

  • @LakhvirSingh-do6yi
    @LakhvirSingh-do6yi 2 роки тому +16

    ਵਾਹ ਬਈ ਵਾਹ ਜੱਸੇ ਬਾਈ,, ਨਹੀਂ ਰੀਸਾਂ ਤੁਹਾਡੀਆਂ😁,, ਬਹੁਤ ਵਧੀਆ ਮੈਸਜ ਦਿੰਦੇ ਹੋ ਤੁਸੀਂ,, ਸਮਾਜ ਵਿੱਚ ਚੱਲਦਾ ਇਹੋ ਕੁਝ

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਲਖਵੀਰ ਜੀ 🙏🙏

  • @gurdevsingh1847
    @gurdevsingh1847 2 роки тому +1

    ਬਹੁਤ ਵਧੀਆ ਲੱਗਿਆ ਹੈ ਬਹੁਤ ਵਧੀਆ ਪੇਸ਼ਕਾਰੀ ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਗੁਰਦੇਵ ਜੀ 🙏🙏

  • @sudeshrani9907
    @sudeshrani9907 2 роки тому +3

    ਨਫ਼ਰਤ ਨਾਲ ਨਫ਼ਰਤ ਹੀ ਵਧਦੀ ਊ ਤੇ ਪਿਆਰ ਨਾਲ ਪਿਆਰ ਜ਼ਿੰਦਗੀ ਵਿਚ ਹ, ਕਦਮ ਸੋਚ ਸਮਝ ਊ ਚੁਕਣਾ ਚਾਹੀਦਾ ਊ

  • @Hundal_vkogs6129
    @Hundal_vkogs6129 Рік тому +1

    ❤❤❤❤❤ mere shote veerji pendu viirsa thada mean uk tak vvekhan la ta mera beta amm sab nu diikha riha j.....Davinder Hundal and balraj Hundal UK

  • @yadwindersingh2253
    @yadwindersingh2253 2 роки тому +4

    ਸੱਚੀਆਂ ਸੁੱਚੀਆਂ ਨਿਰਪੱਖ ਅਤੇ ਲੋਕਾਂ ਨੂੰ ਸੇਧ ਦੇਣ ਵਾਲੇ ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ

    • @PenduVirsaMansa
      @PenduVirsaMansa  2 роки тому +1

      ਧੰਨਵਾਦ ਯਾਦਵਿੰਦਰ ਜੀ 🙏

  • @jogasinghsandhu5325
    @jogasinghsandhu5325 2 роки тому +2

    ਬਹੁਤ ਵਧੀਆ ਮੂਵੀ

    • @PenduVirsaMansa
      @PenduVirsaMansa  2 роки тому +1

      ਧੰਨਵਾਦ ਜੋਗਾ ਜੀ 🙏🙏

  • @parmbhatt9135
    @parmbhatt9135 2 роки тому +7

    ਦਿਲ ਤੋ ਕਹਿਣਾ ਥੋਡੀ ਵੀਡੀਓ ਦੇਖਣ ਦੀ ਆਦਤ ਪੈ ਗਈ ਏ। ਪਤਾ ਨੀ ਕਿਓ। ਵੀਡੀਓ ਵੇਖ ਕੇ ਦਿਲ ਖੁਸ਼ ਹੋ ਜਾਂਦਾ। ਬਹੁਤ ਘੈਟ ਵੀਡੀਓ ਸੀ।,,,,

    • @PenduVirsaMansa
      @PenduVirsaMansa  2 роки тому +1

      ਬਹੁਤ ਬਹੁਤ ਧੰਨਵਾਦ ਪਰਮ ਜੀ 🙏🙏

    • @arshcheema3153
      @arshcheema3153 Рік тому +1

      😊😊😊😊😊😊

  • @gulshanpreet2016
    @gulshanpreet2016 2 роки тому +1

    Wmk ji 🙏🙏🏻 thode sare videos Ncy & kaint

  • @pargatshergill7468
    @pargatshergill7468 2 роки тому +22

    ਕਹਿੜਾ ਮਾਰ ਕੇ ਖਾਂਖੂਰਾ ਸੁਕਾ ਲੱਗ ਜਾਊ ਸੁਖਪਾਲ ਦੇ ਘਰ ਮੁਹਰੇ ਚੀਂ😅😅 ਬਹੁਤ ਵਧੀਆ ਵੀਡੀਓ ਜੱਸੇ ਵੀਰ👌👌👍👍💯💯💯

    • @PenduVirsaMansa
      @PenduVirsaMansa  2 роки тому +1

      ਬਹੁਤ ਬਹੁਤ ਧੰਨਵਾਦ ਪਰਗਟ ਜੀ 🙏🙏

    • @rssidhu6033
      @rssidhu6033 2 роки тому

      👍👍

  • @jujharsingh9451
    @jujharsingh9451 2 роки тому +1

    ਜੱਸੇ ਬਾਈ ਸੁਖਪਾਲ ਭੈਣ ਕਮਾਲ ਹੀ ਕਰਤੀ ਬਹੁਤ ਵਧੀਆ ਜੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਜੁਝਾਰ ਜੀ 🙏🙏🙂

  • @shellyharikaa1944
    @shellyharikaa1944 2 роки тому +4

    ਬਹੁਤ ਵਧੀਆ ਵਿਡੀਉ ਜੱਸੇ ਵੀਰ ਅਸੀਂ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ

    • @PenduVirsaMansa
      @PenduVirsaMansa  2 роки тому

      ਧੰਨਵਾਦ ਸ਼ੈਲੀ ਜੀ 🙏🙏

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏🙏

  • @palsaab9116
    @palsaab9116 2 роки тому +3

    ਸਾਨੂੰ ਆਪਣੇ ਪਰਿਵਾਰ ਨੂੰ ਮਾੜਾ ਕਰਨ ਤੋਂ ਬਚਾਉਣਾ ਚਾਹੀਦਾ ਹੈ ਜਸਪਾਲ ਭੈਣ ਤੇ ਬੀਜੀ ਤਾਂ ਬਹੁਤ ਵਧੀਆ ਸੁਨੇਹਾ ਹੈ ਸਮਾਜ ਲਈ ਸ਼ੁਕਰੀਆ ਵੈਰੀ ਨਾਈਸ ਵੈਸੇ ਦੇਖਿਆ ਜਾਵੇ ਤੇ ਜੱਸਾ ਭਾਜੀ ਵੈਰੀ ਬਣਿਆ ਬਹੁਤ ਵਧੀਆ ਲੱਗਦਾ ਹੈ ਤੇ ਨਾਲ ਲੱਕ ਨਾਲ ਚੰਗੀ ਪਿਸਤੌਲ

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਪਾਲ ਜੀ 🙏🙏

  • @gagandeepkaurdeep9441
    @gagandeepkaurdeep9441 2 роки тому

    Dil khus ho jnda vedio dekh k bhne
    Malk hasde wasde rakho tuhnu

  • @NirmalSingh-fj1hv
    @NirmalSingh-fj1hv 2 роки тому +6

    ਨਿੱਗਰ ਸੁਨੇਹਾ,ਮੁਬਾਰਕਬਾਦ

  • @gurpreetsinghsidhu9861
    @gurpreetsinghsidhu9861 2 роки тому +1

    ਇਹ ਸਹੀ ਵੀਡੀਓ ਸੱਚੀ ਗੱਲ ਆ ਲੋਕ ਨਹੀਂ ਟਿਕਣ ਦਿੰਦੇ

    • @PenduVirsaMansa
      @PenduVirsaMansa  2 роки тому

      ਧੰਨਵਾਦ ਗੁਰਪ੍ਰੀਤ ਜੀ 🙏🙏

  • @harjeetkaur5777
    @harjeetkaur5777 2 роки тому +9

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ। ਅਵਤਾਰ ਸਿੰਘ ਪਟਿਆਲਾ ਤੋਂ ਫੇਫੜੇ ਭਾਈ ਕੇ ਵਾਲੇ।

  • @bhadarsingh1871
    @bhadarsingh1871 2 роки тому +1

    Very good ਜੱਸੇ veer ji thanks

  • @deepchahal8601
    @deepchahal8601 2 роки тому +45

    ਸਭਿਆਚਾਰਕ ਫਿਲਮਾਂ ਦੇ ਬਾਦਸ਼ਾਹ ਜਸਪਾਲ ਭੈਣ ਅਤੇ ਸਾਰੀ ਟੀਮ ਜੱਸਾ ਵੈਲੀ ਸਿਰਾ👌😃🙏🙏🙏🙏🙏🙏

  • @ashwanisingh7658
    @ashwanisingh7658 2 роки тому +2

    ਬਾਈ ਫਿਲਮ ਬਹੁਤ ਵਧੀਆ ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਅਸ਼ਵਨੀ ਜੀ 🙏

  • @narinderpalsingh6582
    @narinderpalsingh6582 2 роки тому +5

    ਜੱਸੇ ਵੀਰ ਜੀ ਸਤਿ ਸ੍ਰੀ ਆਕਾਲ ਤੁਹਾਡੀ ਵੀਡੀਓ ਮੈਂ ਤੇ ਪਤਨੀ ਬਹੁਤ ਵੇਖ ਦੇਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ ਵੀਰ ਜੀ ਮੈਂ ਤੁਹਾਡੀ ਇੱਨਟਰਵੀਉ ਵੇਖੀਂ ਪਤਾ ਲੱਗਾ ਕਿ ਤੁਹਾਡੀ ਪਿਆਰੀ ਬੇਟੀ ਸਾਰੀ ਵੀਡੀਓ ਦੀ ਜ਼ੁਮੇਵਾਰੀ ਆਪ ਕਰਦੀ ਹੈ 👍👍🙏🙏

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਨਰਿੰਦਰ ਜੀ 🙏🙏

  • @mukhtiarsingh1751
    @mukhtiarsingh1751 2 роки тому +1

    ਬਹੁਤ ਵਧੀਆ ਘੈਂਟ ਪੰਜਾਬੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਮੁਖਤਿਆਰ ਜੀ 🙏🙏

  • @Virk-2022
    @Virk-2022 2 роки тому +6

    Ghaint story a 👍👍
    Good massage 👌
    God bless you 🙏🙏

  • @tejwindersinghkamboj9042
    @tejwindersinghkamboj9042 8 місяців тому +1

    Nice video 👍🏿👍🏿👍🏿👍🏿👍🏿👍🏿👍🏿👍🏿

  • @ManjinderSinghDeoll
    @ManjinderSinghDeoll 2 роки тому +18

    ਰਾਣੀ, ਰਾਜੂ ,ਕੁੱਟੇ ਨਾਲੇ ਹੱਟੀ ਵਾਲੇ ਲਾਲੇ, ਸੱਭਿਅਚਾਰਕ , ਸਟੋਰੀ ਬਣਾੳਦੇ ਪੇਂਡੂ ਵਿਰਸੇ ਵਾਲੇ,👍👍👍👍🙏

    • @PenduVirsaMansa
      @PenduVirsaMansa  2 роки тому

      ਧੰਨਵਾਦ ਮਨਜਿੰਦਰ ਜੀ 🙏🙏

    • @balwantghatura6073
      @balwantghatura6073 2 роки тому

      ਬਲਵੰਤ ਸਿੰਘ ਛੋਟਾ ਘਰ ਬਹੁਤ ਵਧੀਆ ਬਾਈ ਜੀ

    • @ManjinderSinghDeoll
      @ManjinderSinghDeoll 2 роки тому

      @@balwantghatura6073 🙏

  • @harkamalsingh3240
    @harkamalsingh3240 2 роки тому +1

    ਬਹੁਤ ਵਧੀਆ ਸੋਹਣੀ ਵੀਡੀਓ ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਹਰਕਮਲ ਜੀ 🙏

  • @nimratkaurnimratkaur189
    @nimratkaurnimratkaur189 2 роки тому +9

    All team members acting very nice 👌👍Sukhpal te jassa di acting boht sohnia 🥰

  • @kulwinderknagra3640
    @kulwinderknagra3640 2 роки тому +1

    ਵੈਰੀ ਨਾਈਸ ਵੀਡੀਓ🙏

    • @PenduVirsaMansa
      @PenduVirsaMansa  2 роки тому

      ਧੰਨਵਾਦ ਕੁਲਵਿੰਦਰ ਜੀ 🙏🙏

  • @sandeepaujla7525
    @sandeepaujla7525 2 роки тому +3

    ਪਹਿਲਾਂ ਤੇ ਸਾਰੀ ਪੇਡੂ ਵਿਰਸਾ ਟੀਮ।ਨੂੰ ਸਤਿ ਸ਼੍ਰੀ ਅਕਾਲ ਜੀ ਵਿਡੀਉ ਇੱਕ ਮੈਸੇਜ ਹੈ ਕੁਝ ਲੋਕ ਜੇ।ਬੰਦਾ ਚੰਗਾ ਬਣਨਾ ਚੁੰਹਦਾ ਹੈ ਤਾ ਬਣਨ ਨੀ ਦੰਦੇ ਬਾਕੀ ਜੱਸੇ ਵੀਰ ਬਹੁਤ ਵਧੀਆ ਸਟੋਰੀ ਸੀ ਵਿਡੀਉ ਦੀ ਸਾਰੀ ਟੀਮ ਨੂੰ ਦਿਲੰ ਦੁਆਵਾਂ ਤੇ ਬਹੁਤ ਬਹੁਤ ਪਿਆਰ ਜੀ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਾਡੇ ਲਈ ਇਸ ਤਰ੍ਹਾਂ ਦੀਆਂ ਚੰਗੀ।ਸਿੱਖਿਆ ਵਾਲੀਆਂ ਵਿਡੀਉ ਲੈਕੇ ਆਉਦੇ ਰਹੋ ਲਵ।ਯੂ ਆਲ ਟੀਮ।ਵਲੋ।ਸਨਦੀਪ ਔਜਲਾ ਪਿੰਡ ਘੁਰਾਲਾ ਹੁਣ ਇਟਲੀ ਹਾ ਸਹਿਰ ਰੋਮਾ

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਕਈ ਵਾਰ ਹਲਾਤ ਇਹੋ ਜਿਹੇ ਬਣ ਜਾਂਦੇ ਹਨ ਬੰਦਾ ਨਾ ਚਾਹੁੰਦੇ ਹੋਏ ਵੀ ਜਿਹਾ ਕੰਮ ਕਰ ਬਹਿੰਦਾ ਜਿਸ ਦਾ ਪਛਤਾਵਾ ਉਸ ਨੂੰ ਸਾਰੀ ਉਮਰ ਰਹਿੰਦਾ ਹੈ ਜੀ ।

  • @balvinderkaurdhami9238
    @balvinderkaurdhami9238 2 роки тому +5

    Vry vry nyc ji bahut vadia lgda tuhadi video dekh ke Waheguru ji edai khush rakhn aap ji nu veer or aap ji di family nu 🥰

  • @gurbakhshishsinghsohi3084
    @gurbakhshishsinghsohi3084 2 роки тому +1

    ਬਹੁਤ ਵਧੀਆ ਸੁਨੇਹਾ

    • @PenduVirsaMansa
      @PenduVirsaMansa  2 роки тому

      ਧੰਨਵਾਦ ਗੁਰਬਖਸ਼ੀਸ਼ ਜੀ 🙏🙏

  • @AmandeepKaur-sl9hl
    @AmandeepKaur-sl9hl 2 роки тому +4

    ਜੱਸੇ ਵੀਰ ਤੁਹਾਡੀ ਵੀਡੀਓ ਬਹੁਤ ਵਧੀਆ ਲਗਦੀ ਹੈ

  • @swaraninsan2804
    @swaraninsan2804 2 роки тому +1

    ਦੇ ਤੀ ਧੜੇਸਦੀ, ਬਹੁਤ ਵਧੀਆ

  • @HarpalSingh-lu6gc
    @HarpalSingh-lu6gc Рік тому +3

    ਪੂਜਾ ਕੌਰ ਨੂੰ ਨਾਟਕ ਬਹੁਤ ਪਸੰਦ ਲੱਗਾ ਪਿੰਡ ਰੱਤੇਵਾਲਾ

  • @akashdeepsingh3391
    @akashdeepsingh3391 2 роки тому +1

    ਬਹੁਤ ਵਧੀਆ ਕਹਾਣੀ 🙏

  • @preetsidhu1111
    @preetsidhu1111 Рік тому +5

    ਹੈਲੋ ਭੈਣੇ ਸੁਖਪਾਲ ਸਤਿਸਿਰੀ ਅਕਾਲ ਜੀ ਆਪਾ ਫਫੜੇ ਭਾਈ ਕੇ ਮਿਲੇ ਸੀ ਜੀ ਅਸੀਂ ਕੋਟਦੁਨੇ ਤੋਂ ਜੀ ਭੈਣੇ ਸਾਡਾ ਬੁਟੀਕ ਏ ਜੀ sidhuzboutique ਸਾਡੀ ਐਡੀ ਏ ਜੀ ਪਲੀਜ ਜਰੂਰ ਸੇਅਰ ਕਰ ਦਿਓ ਜੀ🙏🙏🙏❤

  • @SalmanKhan-fw9uy
    @SalmanKhan-fw9uy 2 роки тому +1

    ਵਾਹ ਜੀ ਵਾਹ ਲੱਗੇ ਰਹੋ ,ਬਹੁਤ ਖੂਬ ਵੀਡੀਉ ਹੁੰਦੀ ਅਾ ਜੀ ਸੋਡੀ ।

    • @PenduVirsaMansa
      @PenduVirsaMansa  2 роки тому

      ਧੰਨਵਾਦ ਸਲਮਾਨ ਜੀ 🙏🙏

  • @narinderpalsingh6582
    @narinderpalsingh6582 2 роки тому +5

    ਜੱਸੇ ਵੀਰ ਜਦੋਂ ਸੁਖਪਾਲ ਭਾਬੀ ਰਾਣੀ ਭਾਬੀ ਨਾਲ ਸੋਟੀ ਲੈ ਕਿ ਲੱੜਣ ਲੱਗੀ ਸੀ ਉਸ ਵਕਤ ਰਾਣੀ ਭਾਬੀ ਦੇ ਸ਼ੂਟ ਪਾਏਆ ਸੀ ਉਹ ਬਹੁਤ ਹੀ ਵੀਡੀਓ ਵਿੱਚ ਪਾਏਆ ਹੁੰਦਾ ‌ਰਾਣੀ ਭਾਬੀ ਨੂੰ ਸੂਟ ਨਵਾਂ ਸਵਾਦੇਉ 👍👍🙏🙏

    • @PenduVirsaMansa
      @PenduVirsaMansa  2 роки тому

      ਧੰਨਵਾਦ ਨਰਿੰਦਰ ਜੀ 🙏🙏

    • @urmilathakur9606
      @urmilathakur9606 2 роки тому

      nvi pidi ki janay ena gla tai assi ta purani pidi dai bhut saray elaj nandan ha tai apna elaj apay kr laindaii ha jdo mairay dhrn paindi hai na tai may apni dhrn sro dai tail nal apay kd lainday hn

    • @urmilathakur9606
      @urmilathakur9606 2 роки тому

      Sukay soy tvay tai bhun kai cheeni pa kai khan naldono cheeja nu chklay tai pees lotai kha lo loose moshn khatay dkar bd hjmi ktm

    • @urmilathakur9606
      @urmilathakur9606 2 роки тому

      Bchaya dai glay pay jan ta asi sro da tail ml kai theek kr laindai ha

  • @NirbhaiSingh-fr5fv
    @NirbhaiSingh-fr5fv 7 місяців тому

    ਗੱਲ ਸਹੀ ਗੋਲੀ ਚੱਲ ਤਾਂ ਜਾਂਦੀਆਂ ਪਰ ਬਾਦ ਚ ਸਾਰਾ ਘਰ ਬਰਬਾਦ ਹੋ ਜਾਂਦਾ ਘਰ ਚ ਘਾਹ ਉਗ ਜਾਂਦਾ ਬਹੁਤ ਵਧਿਆ ਸੁਨੇਹਾ ਰੱਬ ਮੇਹਰ ਭਰੇ ਹੱਥ ਰੱਖੇ ਸਾਰੀ ਟੀਮ ਤੇ

  • @ManjeetKaur-ko3bo
    @ManjeetKaur-ko3bo Рік тому +4

    ਸੁਖਪਾਲ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਸੀ

  • @rajmixchannel4843
    @rajmixchannel4843 2 роки тому +7

    Very good message for the youth.

  • @AvtarSingh-bb1di
    @AvtarSingh-bb1di 2 роки тому

    ਸਾਰੇ ਯੂਟਿਊਬਰਾ ਤੋਂ ਵਧੀਆ ਸਿਖਿਆ ਵਾਲੀਆਂ ਫ਼ਿਲਮਾਂ ਹਨ।

    • @PenduVirsaMansa
      @PenduVirsaMansa  2 роки тому

      ਧੰਨਵਾਦ ਅਵਤਾਰ ਜੀ 🙏🙏

  • @dharminderdandiwal6556
    @dharminderdandiwal6556 2 роки тому +8

    All team members ❤️ acting skills 👍👍❤️❤️v nice ❤️❤️

  • @singhsukh9690
    @singhsukh9690 2 роки тому +29

    ਵਾਹ ਜੀ ਵਾਹ,ਜੱਸੇ ਕਮਾਲ ਈ ਕਰਤੀ, ਘਰਾਂ ਵਿੱਚ ਇਸ ਤਰ੍ਹਾਂ ਈ ਹੂੰਦਾ, ਬਹੁਤ ਵਧੀਆ ਐਕਟਿੰਗ

    • @urmilathakur9606
      @urmilathakur9606 2 роки тому +2

      Hun ta chngi tra aml krna chahida hai ena natka too nhi ta ek kn to sun kai dujai kn vicho kdn da koi faida nhi

    • @baldev7127
      @baldev7127 2 роки тому +2

      ਬਹੁਤ ਵਧੀਆ

    • @mamteshghanghas5395
      @mamteshghanghas5395 2 роки тому

      @@urmilathakur9606 00

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਸੁਖ ਸਾਬ 🙏🙏

    • @safiyabeghum5661
      @safiyabeghum5661 2 роки тому

      ما شا اللہ ❤️ ما شا اللہ ❤️ ما شا اللہ ❤️

  • @meetokaur6000
    @meetokaur6000 2 роки тому

    ਲੜਨਾ ਮਾੜਾ ਤੀਵੀਂ ਨੂੰ ਆਦਮੀ ਹਟੋਣਾ ਚਾਹੀਦਾ ਲੜਨ ਤੋਂ very good vidio 🌹🙏👌

  • @prabhjotchahal280
    @prabhjotchahal280 2 роки тому +4

    ਬਹੁਤ ਵਧੀਆ

    • @PenduVirsaMansa
      @PenduVirsaMansa  2 роки тому

      ਧੰਨਵਾਦ ਪ੍ਰਭਜੋਤ ਜੀ 🙏🙏

  • @tejinderkaur8323
    @tejinderkaur8323 2 роки тому

    ਸੁਖਪਾਲ ਤੁਸੀ ਬਹੁਤ ਵਧਿਆ ਵੀਡੀਉ ਬਣਾਉਦੇ ਹੋ। ਮੇਰਾ ਪਿੰਡ ਕੋਠਾ ਗੁਰੂ ਕਾ ਹੈ। ਰਹਿੰਦੇ ਲੁਧਿਆਣੇ ਹਾਂ। ਅਸੀਂ ਵੀ ਤੁਹਾਡੀਆਂ ਵੀਡੀਉ ਦੇਖਦੇ ਹਾਂ। ਪਰ ਘਰ ਦਾ ਕੰਮ ਨਿਵੇੜ ਕੇ। ਸਤਿ ਸ੍ਰੀ ਅਕਾਲ ਸਾਰੀਆਂ।

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਤੇਜਿੰਦਰ ਜੀ 🙏🙏

  • @kulbirkaur1249
    @kulbirkaur1249 2 роки тому +4

    Very nice vedio
    Bebe ji d acting baakamal...
    Baki sari team super hit..
    Sukhpal g and jassa veer kl Mai tohadi interview wali vedio dekhi... bhut wadia lgya tohadi..life...family ...nature bare jaan k...
    God bless you always..

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @official_sarbjeet5327
    @official_sarbjeet5327 Рік тому

    Nice story all team god bless you 🙏 from ( sunam)

  • @lifeofangelnita
    @lifeofangelnita 2 роки тому +10

    Sachi gal hai.. ik chup soh sukh 👍
    Rahl milke rehna cahida sub nal..
    Nice message to people around us..
    Angelnita's love from malaysia ❤️
    Best wishes to you all team members 🙌❤️

  • @bindrasharma7722
    @bindrasharma7722 2 роки тому

    Buhat vadhya parmatma tuhanu tartan bakhshe is 🙏🙏⚘⚘

  • @rupinderjeetkaur2363
    @rupinderjeetkaur2363 2 роки тому +3

    Very nice video and family and acting g God bless you 🙏❣️❤️

  • @surjitsinghsidhu6936
    @surjitsinghsidhu6936 2 роки тому

    ਛੋਟੇ ਭਾਈ ਜੱਸੇ ਅਸੀ ਤੁਹਾਡੀਆਂ ਫਿਲਮਾਂ ਵੇਖ ਕੇ ਮਨੋਰੰਜਨ ਹੀ ਨਹੀ ਕਰਦੇ ਸਗੋਂ ਕਈ ਸਟੋਰੀਆਂ ਤਾਂ ਲੋਕਾਂ ਨਾਲ ਹੱਡ ਬੀਤੀਆਂ ਵੀ ਹੁੰਦੀਆਂ ਤੇ ਤੁਹਾਡੀ ਸਾਰਿਆਂ ਦੀ ਐਕਟਿੰਗ ਬਹੁਤ ਹੀ ਘੈਂਟ ਹੁੰਦੀ ਆ ਤੇ ਹਰ ਫਿਲਮ ਸਿਖਿਆ ਦਾਇਕ ਹੁੰਦੀ ਏ ਤੇ ਜਮਾਂ ਹੀ ਅਸਲੀ ਕਹਾਣੀ ਲੱਗਦੀ ਫਿਲਮ ਵੇਖਣ ਦਾ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਹੀ ਮਜਾ ਆਉਂਦਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ 💯👍👍👌🙏

    • @PenduVirsaMansa
      @PenduVirsaMansa  2 роки тому

      ਧੰਨਵਾਦ ਸੁਰਜੀਤ ਜੀ 🙏🙏

  • @Jasminejhally-r4h
    @Jasminejhally-r4h 2 роки тому +4

    This is best movies chanel i love your talent guys keep it up 🥰 👍 fresh and funny content with moral

  • @hargunsingh140
    @hargunsingh140 2 роки тому

    Tushdia saria videos bahut vdia hundia
    Ji thanks asi saria family rpeat kr kr k dekhde aa videos
    Sanu tan daelogs v yad ho gae aa Hun

  • @labhsingh5211
    @labhsingh5211 2 роки тому +18

    ਬਹੁਤ ਵਧੀਆ ਉਪਰਾਲਾ, ਬਹੁਤ ਬਹੁਤ ਧੰਨਵਾਦ, ਸਾਰੀ ਟੀਮ ਨੂੰ ਸਲਾਮ। ਲਾਭ ਸਿੰਘ, ਲਹਿਰਾ ਮੁਹੱਬਤ (ਬਠਿੰਡਾ)

    • @PenduVirsaMansa
      @PenduVirsaMansa  2 роки тому +1

      ਧੰਨਵਾਦ ਲਾਭ ਜੀ 🙏🙏

  • @DoctorBittu-yo2yx
    @DoctorBittu-yo2yx Рік тому +1

    Nice video

  • @angrejram2617
    @angrejram2617 2 роки тому +3

    Bhut💐 vadiya 💐 video 💐aa Bhai ji 💐

  • @vijayghai7929
    @vijayghai7929 Рік тому

    Very good job kapurthala

  • @surindermangat1572
    @surindermangat1572 2 роки тому +5

    ਬਹੁਤ ਵਧੀਆਂ ਸਟੋਰੀ ਆ

    • @PenduVirsaMansa
      @PenduVirsaMansa  2 роки тому +1

      ਧੰਨਵਾਦ ਸੁਰਿੰਦਰ ਜੀ 🙏🙏

  • @tejwindersinghkamboj9042
    @tejwindersinghkamboj9042 8 місяців тому +1

    👌👌👌👌👌👌👌👌👌👌👌

  • @anitabadali8885
    @anitabadali8885 2 роки тому +4

    Am really crazy fan of your all team god bless u all 👌👌👌👌

  • @nirmalbansal2401
    @nirmalbansal2401 2 роки тому +2

    वाहेगुरू जी बेबे दी उमर बडी करे सुखपाल बहुत ज्यादा समझदार है 🙏🙏

  • @sukhasinghsarari6699
    @sukhasinghsarari6699 2 роки тому +7

    ਵੀਰ ਜੀ ਬਹੁਤ ਵਧੀਆ ਫਿਲਮ ਬਣੀ ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਸੁਖਾ ਜੀ 🙏🙏

  • @BalvirKaur_Gill
    @BalvirKaur_Gill 2 роки тому +4

    ਬਹੁਤ ਵਧੀਆ ਸੁਨੇਹਾ, ਸਮਾਜ ਨੂੰ ਸੇਧ ਦੇਣ ਲਈ ਸੁਕਰੀਆ

    • @PenduVirsaMansa
      @PenduVirsaMansa  2 роки тому

      ਧੰਨਵਾਦ ਬਲਬੀਰ ਜੀ 🙏🙏

  • @ssdevilgaming7121
    @ssdevilgaming7121 2 роки тому +2

    ਜਸਪਾਲ ਭੈਣ ਬੁਹਤ ਧੰਨਵਾਦ ਆਨੀ ਸੋਹਣੀ ਗਲ ਕਰਦੇ ਤੂਸੀਂ ਆਸੀ ਵੀ ਕੂਲਰੀਆ ਤੋਂ👌👌👌👌🙏🙏🥰🙏🙏🙏🙏🙏🙏🙏🥰🥰🥰

    • @rajkumarikumari2997
      @rajkumarikumari2997 2 роки тому

      Very nice vdio

    • @singhmalkit3620
      @singhmalkit3620 2 роки тому

      ਕੁਲਰੀਆਂ ਵਾਲੇ ਅਪਣਾ ਨਾਮ ਵੀ ਲਿਖਿਆ ਕਰੋ ਮੈਂ ਕੁਲਦੀਪ ਕੌਰ ਚਹਿਲ ਕੁਲਰੀਆਂ ਜੱਸੇ ਵੀਰ ਜੀ ਤੇ ਜਸਪਾਲ ਭੈਣ ਜੀ ਤੁਹਾਡੀ ਹਰ ਇਕ ਸਟੋਰੀ ਬਹੁਤ ਬਹੁਤ ਵਧੀਆ ਹੁੰਦੀ ਏ ਹਰੇਕ ਸਟੋਰੀ ਵਿਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਏ ਵੀਰ ਜੀ ਇਸੇ ਤਰ੍ਹਾਂ ਮੂਵੀ ਬਣਾਉਂਦੇ ਰਹੋ ਤਾਂ ਕਿ ਲੋਕਾਂ ਨੂੰ ਕੁੱਝ ਅਕਲ ਆ ਜਾਵੇ ਵੀਰ ਜੀ ਜਸਪਾਲ ਭੈਣ ਜੀ ਬੋਲਦੇ ਬਹੁਤ ਪਿਆਰੇ ਲਗਦੇ ਨੇ ਸਟੋਰੀ ਖ਼ਤਮ ਹੋ ਜਾਂਦੀ ਏ ਪਰ ਦਿਲ ਕਰਦਾ ਕਿ ਸਟੋਰੀ ਹੋਰ ਲੰਮੀ ਹੋ ਜਾਵੇ ਤਾਂ ਅਸੀਂ ਦੇਖਦੇ ਰਹਿੰਏ ਜੀ ਧੰਨਵਾਦ ਜੀ

  • @modifygamerzyt4634
    @modifygamerzyt4634 2 роки тому +5

    ਮੈਂ ਤਾ ਸੁਖਪਾਲ ਨੂੰ ਵਾਲੀ ਨਰਮ ਸਮਝਦੀ ਸੀ 😄😄😄😄😄😄 ਮੈਂ ਸਾਰੀਆਂ ਵੀਡੀਓ ਦੇਖ ਦੀਆਂ ਬਹੁਤ ਬਦੀਆਂ ਜੀ 🙏🙏 ਮੈ ਸੁਖਦੀਪ 🙏🏾🙏🏾🙏🏾

  • @balwantsingh6030
    @balwantsingh6030 2 роки тому

    One of the best video jiii i love this video very very much and I see this video atleast 3days
    One of the best movie loveuuuuuu

  • @lakhisingh3528
    @lakhisingh3528 2 роки тому +3

    👍👍👍

  • @manpreetsohi1108
    @manpreetsohi1108 Рік тому

    ਬਹੁਤ ਵਧੀਆ 🤗

  • @garrydhinsda8440
    @garrydhinsda8440 2 роки тому +4

    ਬਹੁਤ ਵਧੀਅਾ ਵੀਡੀਓ ਜੀ❤❤

    • @PenduVirsaMansa
      @PenduVirsaMansa  2 роки тому

      ਧੰਨਵਾਦ ਗੈਰੀ ਜੀ 🙏🙏

  • @sukhbaath4391
    @sukhbaath4391 2 роки тому +1

    Very nice video g ac pehli var sodi video vekhi kal te hun ac tuhadia saria videos vekh dea sari family kathe hoke .bht enjoy krdea . parmatma tarakki bakshe thonu 🥰🥰🥰

  • @mangigill6639
    @mangigill6639 2 роки тому +9

    Hi guys to you all another fantastic story line always a good message in there I saw your interview on another channel absolutely fantastic so well done lots and lots of love going out to you all thank you for entertaining us all hide from the UK loving loving loving your God bless

    • @manindergill4316
      @manindergill4316 2 роки тому

      😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧🤧😚👌🔛

  • @sukhdevSingh-ib8lu
    @sukhdevSingh-ib8lu 2 роки тому

    100%ਸਹੀ ਵੀਰ ਜੀ

  • @sabisaini4796
    @sabisaini4796 2 роки тому +5

    ਪਿਆਰ ਭਰੀ ਸਤ ਸ੍ਰੀ ਅਕਾਲ ਜੀ ਵੀਡੀਓ ਬਹੁਤ ਵਧੀਆ ਲੱਗੀ ਹੈ।ਲੜਾਈ ਨੂੰ ਮਿਟੳਣਾ ਚਾਹੀਦਾ ਹੈ ਨਹੀ ਤਾਂ ਬੰਦੇ ਦੀ ਸਾਰੀ ਕਮਾਈ ਅਤੇ ਉਮਰ ਕੋਰਟ ਕਚਿਹਰੀਆ ਵਿਚ ਨਿਕਲ ਜਾਂਦੀ ਹੈ।

  • @amarjyotsinghkamboj1531
    @amarjyotsinghkamboj1531 2 роки тому +1

    Bahut badhiya video Veer ji

  • @lovepreetsinghdeol2786
    @lovepreetsinghdeol2786 2 роки тому +5

    May God keep your family happy like this, you progress in your life. Good luck with your family! Be happy May God prolong your life! And All your family members! are very good. Love you all family members! Waheguru ji's Khalsa Waheguru ji's fate! I live in! Bathinda.

  • @swarnbhullar4967
    @swarnbhullar4967 2 роки тому +1

    Bahut vadia sikhia shanti te piar vali life vich bara skoon milda hai maapia di changi slah jarur manlo acting bahut hi vadia

  • @bhavjot5005
    @bhavjot5005 2 роки тому +8

    Waheguru ji chardikala ch rakhe tuhanu all teem nu 🙏

  • @baldevsinghgaga1381
    @baldevsinghgaga1381 2 роки тому

    jithe ghar wali di chaldi hove othe ah gal bandi hai All team the boli theth punjabi hai god bless u all team

  • @surjeetsinghguliani3601
    @surjeetsinghguliani3601 2 роки тому +2

    ਜੱਸੇ ਬਹੁਤ ਵਧੀਆ ਵੀਡੀੳ ਸਾਰੇ ਕਲਾਕਾਰਾਂ ਦਾ ਰੋਲ ਹਰ ਵੀਡੀੳ ਵਿੱਚ ਬਹੁਤ ਵਧੀਆ ਹੁੰਦਾ ਹੈ।👍👍👌👌🙏🙏

    • @PenduVirsaMansa
      @PenduVirsaMansa  2 роки тому

      ਧੰਨਵਾਦ ਸੁਰਜੀਤ ਜੀ 🙏🙏

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @satwinderbaidwanmohali3182
    @satwinderbaidwanmohali3182 2 роки тому +1

    Bhut badiya video ji

  • @GoDgaminG-Bawa0001
    @GoDgaminG-Bawa0001 Рік тому +1

    ❤❤❤❤❤

  • @parmjitgill4338
    @parmjitgill4338 Рік тому

    Bot yadeya vedio ver ge thanks

  • @RaviKumar-je3tr
    @RaviKumar-je3tr 2 роки тому +2

    Wonderfully done ❤💯💯💯

  • @daljitsingh2746
    @daljitsingh2746 2 роки тому +1

    VEER SINGH PARMAR BAI BAHUT VADHIA MOVIE GOOD MSG