Sucha Soorma Review : ਬੱਬੂ ਮਾਨ ਅਤੇ ਇੱਜ਼ਤ ਅਣਖ
Вставка
- Опубліковано 16 жов 2024
- In this exclusive review, I dive deep into Sucha Soorma, the latest Punjabi movie featuring the legendary Babbu Maan. We explore the gripping storyline, powerful performances, and the themes of honor (izzat) and pride (anakh) that make this film a must-watch. Discover why Sucha Soorma is creating a buzz in Punjabi cinema and how Babbu Maan's portrayal leaves a lasting impact. Don't miss out on this detailed analysis of the film's message, direction, and what makes it stand out!
Subscribe to Flicks with Navjot for more honest and in-depth Punjabi movie reviews.
In this video i give detailed Review Sucha soorma movie of babbu maan. Aslo Talked about babbu Maan acting in sucha soorma movie
#suchasoorma #babbumaan #punjabimoviereview #flickswithnavjot #IzzatAnakh #suchasoormareview
Babbu maan,Babbu maan new movie,Sucha soorma,Sucha soorma movie review,Sucha soorma review,Babbu maan latest movie,Babbu maan full movie,Babbu maan sucha soorma,Sucha soorma babbu maan,Sucha soorma full movie,Latest punjabi movie,Latest punjabi film,Latest punjabi movies,New punjabi film,Babbu maan latest song,Sucha soorma movie review punjabi,Movie review in punjabi,Pollywood updates,Sucha soorma Collection,Punjabi movies 2024,Punjabi film review
Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
Bai mai v dekhi film sucha soorma boht sohni film aa, 🎉Babbu maan bai ❤
Thik aa veer 😊🙏🏻
ਵੀਰੇ ਤੇਰੀ ਇੱਕ ਗੱਲ ਬਹੁਤ ਸੋਹਣੀ ਲੱਗੀ ਅੱਜ ਕਲ ਬਲਬੀਰੋ ਬਹੁਤ ਨੇ
ਬਹੁਤ ਵਦੀਆ ਫਿਲਮ ਯਰ ਅਸੀਂ ਅੱਜ ਦੇਖੀ ❤
Living legend personality Bai Babu maan ji
ਮੈਂ ਪਹਿਲੀ ਵਾਰੀ ਫਿਲਮ ਦੇਖਣਾ ਗਿਆ ਸੀ ਸਿਨਮੇ ਹਾਲ ਜ਼ਿੰਦਗੀ ਵਿੱਚ,, ਬੱਬੂ ਮਾਨ ਦੀ ਫਿਲਮ ਦੇਖ ਕੇ ਮਜ਼ਾ ਬਹੁਤ ਆਇਆ ਪਰ ਅੱਖਾਂ ਨਾਲ ਸਕੂਨ ਨਹੀਂ ਮਿਲਿਆ ਉਸ ਤਰੀਕੇ ਨਾਲ ਜੀ ਕਰਦਾ ਤਾਂ ਫਿਰ ਇੱਕ ਦੇਖ ਕੇ ਆਵਾਂ ਅੱਖਾਂ ਨੂੰ ਸਕੂਨ ਮਿਲੇ.
Bilkul jaao skoon milega 😊🙏🏻
@@FlicksWithNavjot ok sir fir 200 rs google pe krdo... 🙂
New Trend set krta movie ne 👌👌
Sucha soorma boht sohni film hai ji 🎉🥳
ਕਿਉ ਜੀ ,ਦਸੋ ਫਿਰ ਪਿਆ ਕੋਈ bad impact , ਪਤਾ ਲੱਗ ਗਿਆ ਭੀੜ ਵੇਖ ਕੇ ਸਿਨਮੇ ਫੁੱਲ ਨੇ ਪੂਰੇ,,ਤੁਸੀ ਕਿਹਾ ਸੀ ਅੱਜ ਦੀ ਜਨ੍ਰੇਸ਼ਨ ਸ਼ਯਾਦ ਨਾ ਵੇਖੇ,ਹਾਲੇ ਦੇਖਿਓ ਰਿਕਾਰਡ ਟੁੱਟਣੇ ਆ,,ਤੁਸੀ ਆਪਨਾ ਪੁਆਇੰਟ ਦਸਿਆ ਸੀ ਪਹਿਲਾ ਟ੍ਰੇਲਰ ਵੇਖ ਕੇ,,ਬੱਬੂ ਮਾਨ ਜਿੰਦਾਬਾਦ ❤
Bai ne new trend send krta❤
Top 3 Punjabi movies
SATNAM SRI WAHEGURU JI..
🙏🏻
ਕਮੀ ਸਬਤੋ ਵੱਡੀ ਫਿਲਮ ਚ ਪਿੰਡ ਨਹੀਂ ਸਟੂਡੀਓ ਲੱਗ ਰਿਹਾ ਘੁੱਕਰ ਦਾ ਘਰ ਪੱਕਾ ਸੀ ਇੰਨੇ ਮਾੜੇ ਹਾਲਤ ਨਹੀਂ ਸੀ ਪੰਜਾਬ ਦੇ 5 ਸਾਲ ਦੇ ਫ਼ਰਕ ਦਾ ਅਸਰ ਲੇਟ ਫਿਲਮ ਹੋਗੀ ਇਹ ਕੱਚੇ ਸਟੂਡੀਓ ਹਰ ਵਾਰੀ ਨੀ ਚੰਗੇ ਲੱਗਦੇ ਬਾਕੀ ਜਗ ਸਿੰਘ ਬੱਬੂ ਤੇ ਅਮਿਤੋਜ਼ ਟੋਪ ਨੇ ਫਿਲਮ ਹਿੱਟ ਹੋਣੀ ਜ਼ਰੂਰੀ 👍🏼👍🏼
ਉਸ ਸਮੇਂ ਤਕਰੀਬਨ ਘਰ ਕੱਚੇ ਹੀ ਹੁੰਦੇ ਤੀ
Tu lanter paa kay aya see ohde ghar daa
1915 ਦੇ ਆਸ ਪਾਸ ਸਾਰੇ ਘਰ ਕਚੇ ਸੀ ਪੰਜਾਬ ਦੇ ਘਰ ਕਚੇ ਹੀ ਸੀ ਬਾਈ
@@bhimaan6422 nhi yrr eh lanter paa kay aya ghukar dey ghar daa ehnu jyada knowledge hai 😂😂
Bilkul veer 🙏🏻
ਮਤਲਬ ਹੁਣ ਇਹ ਕਹਿ ਸਕਦੇ ਹਾਂ ਕਿ ਕੁੱਝ ਕੁ ਸਾਲਾਂ ਤੋਂ ਆ ਰਹਿਆ ਸੁਪਰ ਹਿੱਟ ਪੰਜਾਬੀ ਫ਼ਿਲਮਾਂ ਦੇ ਕਾਰਨ ਪੰਜਾਬੀ ਸਿਨੇਮਾ ਹੌਲੀ ਹੌਲੀ ਜਵਾਨ ਹੋ ਰਿਹਾ
Bilkul shi bss nve mundeya nu v kmm dena chahida vich
Bht vadiya movie ha. Main kud dek kr ayea. Sab nu request ha eh movie jaror dekne jao..
👍 good
Colour correction bilkul sahi c
Ok veer thanks for informing 😊🙏🏻
Movie chardikla wali a ehoji movies di zrurat hai aaun deo ❤❤
USTAAD BABBU MAAN ❤
WAHEGURU JI..
ਵਾਹਿਗੁਰੂ ਜੀ 🙏🏻
All time blockbuster movie
❤
JAI MATA DI..
3:10 ਗੱਲ ਬਹੁਤ ਵਧੀਆ ਲੱਗੀ
Ehoji film chahidi c punjabi cinema soorma❤
Babbu Maan amitoj babbu Maan jag singh 🔥🔥
Ahhh kiti a gll siraaa bhut ghnt movie a jma sira glbt ❤ bki m os video te cmt kita c ode lyi sry but sira review a babe Dil khus krta ❤❤
Boht shukriya bro, mai ta organic review e dinda bro, j movie vdiya hundi aa tareef de kabil ae movie j nhi ta v keh dinda 😊🙏🏻 baki tuhnh chnga lgeya ta hor ki chahida bs keep supporting 🙏🏻
Babbu maan saab legend ❤
Love u maan saab
Bhut sohni movie ❤
Best Movie ❤❤❤
Supar hit movie
Kaint movieee❤❤
Thank you ❤❤❤
Super Blockbuster Movie ❤
Ustaad Babbu Maan Saab 😊❤️
All movie hit a
Babbu maan saab ❤🦁🤴🏻🫡💕💪🏻
Bro 2movies de thude review vekhe ,tudi ta sari story ds dine ho
Nhi veer sari story nhi dsi 😅
Babbu Maan Saab 💥💥
Good
Good movie
❤❤🎉🎉
❤❤
Veer tu movie taak reah tenu kudiya hi madiya laag rahiyan 😅
Veer eh mere point of views ne te eh eve e aunde rehne aa har videos ch 😊👍🏻, rhi gl mai hr kudi nu glt ni keha video dobara dekho 🙏🏻
@@FlicksWithNavjot koi ni veer teri video tera view tu kuch vi bool sakda mai jo likheya oh mera point of view si
Bai tu film da review kreya krr apna Agenda na chlaya krr.
Sahi keha
Bro eh agenda ta eve e chlu because eh mere point of views ne te vichaar te jo mai sabde naal sanjhe krda te baki mai koi glt chij ni khi kisi kudi bare ya kisi bare v j smjh nhi lggi ta video dobara dekh skde o 😊🙏🏻
Bakwas movie
ਅਮਿਤੋਜ ਮਾਨ ਜੀ ਨੇ ਲੱਖਾਂ ਰੁਪਏ ਖਰਚ ਕੇ ਏਨੀ ਮਿਹਨਤ ਨਾਲ ਫਿਲਮ ਬਣਾਈ ਆ ਤੇ ਸਭ ਨੂੰ ਬਹੁਤ ਪਸੰਦ ਆ ਰਹੀ ਹੈ ਪਰ ਤੁਹਾਨੂੰ ਪਤਾ ਨੀ ਕਿਉ ਨੀ ਪਸੰਦ ਆਈ ਮੈਨੂੰ ਤਾ ਇਹ ਲੱਗਦਾ ਤੁਸੀ ਮੂਸੇਵਾਲੇ ਦੇ ਫੈਨ ਹੋ ਤਾਹੀ ਤੁਸੀ ਬੱਬੂ ਮਾਨ ਜੀ ਦੀ ਫਿਲਮ ਨੂੰ ਮਾੜਾ ਕਹਿ ਰਹੇ ਹੋ ਏਹੀ ਗੱਲ ਆ ਨਾ ਹਨਾ
Dafa ho lagaud
ਇਹਨੂੰ ਪੁੱਛ ਦੇਖ ਕੇ ਆਇਆ movie, ਫੁੱਦੀ ਦਾ ਐਵੇਂ ਬਕਵਾਸ ਕਰੀ ਜਾਂਦਾ,,
ਹਿਟ ਫਿਲਮ ਆ ਬਾਈ ❤❤❤
JAI MATA DI...
❤