Full Akhada Adampur Jalandhar Amar Singh Chamkila & Amarjot || Live Show Full Video Songs

Поділитися
Вставка
  • Опубліковано 16 вер 2024
  • Full Akhada Adampur Jalandhar Amar Singh Chamkila & Amarjot || Live Show Full Video Songs
    #amarsinghchamkila #bibaamarjot #fullliveshow #hittschamkila #stageshowchamkila
    This is the full live show video of Amar singh Chamkila and Biba Aamarjot kaur village Adampur jalandhar
    The first time we uploaded this full akhada live program video of chamkila and amarjot
    #trendingvideo #chamkilahitts #tiwanamusicevolution

КОМЕНТАРІ • 309

  • @ManjitSingh-nc7dy
    @ManjitSingh-nc7dy 4 місяці тому +8

    ਸੁਰਾਂ ਦੇ ਬਾਦਸ਼ਾਹ ਵੱਡਾ ਵੀਰ ਅਮਰ❤❤❤❤❤❤🎉🎉🎉🎉🎉🎉🎉

  • @HarjinderSingh-de3jg
    @HarjinderSingh-de3jg 4 місяці тому +15

    ਬਾਈ ਚਮਕੀਲੇ ਨੇ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ ਚ ਜਵਾਨ ਰਹਿਣਾ ਕਿਉਂ ਕਿ ਜਵਾਨੀ ਦੇ ਟਾਈਮ ਦੀਆਂ ਵੀਡੀਓ ਈ ਦੇਖਣੀਆਂ ਲੋਕਾਂ ਨੇ ਤੇ ਇਸੇ ਤਰ੍ਹਾਂ ਹੀ ਸਿੱਧੂ ਮੂਸੇ ਵਾਲੇ ਨੇ ਸਦਾ ਜਵਾਨ ਰਹਿਣਾ

  • @ManjitSingh-nc7dy
    @ManjitSingh-nc7dy 4 місяці тому +17

    ਮੈਂ ਵੀ ਦਰਸ਼ਨ ਕੀਤੇ ਨੇ ਇਹਨਾਂ ਦੇ ਧੰਨ ਧੰਨ ਬਾਬਾ ਅਮਰ ਸਿੰਘ ਚਮਕੀਲਾ ਜੀ ਸਦਾ ਹੀ ਅਮਰ ਰਹਿਣ ਗੇ ਮੈਂ 13 ਸਾਲ ਦਾ ਸੀ ਜਦੋ ਦਰਸ਼ਨ ਕੀਤੇ❤❤❤❤❤❤❤🎉🎉🎉🎉🎉🎉🎉ਸੰਨ 82 ਜਾ 83 ਚ

    • @laddisidhu8794
      @laddisidhu8794 3 місяці тому

      ਆ ਤੂੰ ਕਿਹੜੇ ਰਾਹ ਪੈ ਗਿਆ ਬਾਈ

    • @ranjitricky6058
      @ranjitricky6058 3 місяці тому

      kya baat bhai ji

  • @mangatsingh959
    @mangatsingh959 4 місяці тому +12

    ਇਹ ਜੋੜੀ ਮਰ ਕੇ ਵੀ ਜੋਦੀ ਹੈ ਜਿਨ੍ਹਾਂ ਨੇ ਇਸ ਉੱਤੇ ਗੋਲੀਆਂ ਚਲਾਈਆਂ ਸਨ ਉਹਨਾਂ ਨੂੰ ਤਾਂ ਕੋਈ ਵੀ ਨਹੀਂ ਜਾਦ ਕਰਦਾ ਇਸ ਜੋੜੀ ਦਾ ਸਾਰੇ ਦੇਸ਼ ਵਿਚ ਗੀਤਾ ਨੂੰ ਸੁਣਦੇ ਹਨ

  • @gurlalsingh-bh9fn
    @gurlalsingh-bh9fn 4 місяці тому +11

    ਬਹੁਤ ਵਧੀਆ ਅਵਾਜ਼ ਸੀ ਮਹਾਨ ਗਾਇਕ ਚਮਕੀਲਾ ਅਤੇ ਅਮਰਜੋਤ ਦੀ❤❤

  • @balvirram78
    @balvirram78 4 місяці тому +5

    ਬਹੁਤ ਵਧੀਆ

  • @jaspaldevraj8017
    @jaspaldevraj8017 5 місяців тому +43

    ਧੰਨਵਾਦ ਅਖਾੜਾ ਦਿਖਾਉਣ ਲਈ ਵੀਰ...ਬਾਕੀ ਇਸ ਘੈਂਟ ਜੋੜੀ ਤੋਂ ਉੱਤੇ ਨਾਂ ਕੋਈ ਸੀ ਨਾਂ ਕੋਈ ਹੈ ਤੇ ਨਾਂ ਕੋਈ ਹੋਣਾ 👌👌👌👌❤️

    • @JaswinderSingh-fu1hh
      @JaswinderSingh-fu1hh 5 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sardulsingh6150
    @sardulsingh6150 6 місяців тому +64

    ਤੂੰਬੀ ਦਾ ਬਾਦਸ਼ਾਹ ਸ੍ਰ ਅਮਰ ਸਿੰਘ ਚਮਕੀਲਾ, ਸਦਾਬਹਾਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ

    • @P.Babrah58
      @P.Babrah58 5 місяців тому +2

      ਤੂੰਬੀ ਦਾ ਬਾਦਸ਼ਾਹ ਤਾਂ ਬਾਬਾ ਬੋਹੜ ਉਸਤਾਦ ਯੱਮਲਾ ਜੱਟ ਸੀ। ਤੂੰਬੀ ਈਜਾਦ ਵੀ ਉਹਨੇ ਹੀ ਕੀਤੀ ਸੀ।

  • @DilbagSingh-kn4dw
    @DilbagSingh-kn4dw 4 місяці тому +17

    ਇਹ ਗਲਤ ਕੀ ਗਾ ਰਿਹਾ ਕੁਝ ਵੀ ਨਹੀਂ ਲੋਕਾਂ ਦੇ ਸਮਜਣ ਚ ਫਰਕ ਸੀ ਸਾਰੇ ਗੀਤ ਮੀਨਗ 💐ਫੁੱਲ

  • @sonugk628
    @sonugk628 4 місяці тому +1

    ਬਾ ਕਲਾਮ❤❤

  • @parminderbains2158
    @parminderbains2158 5 місяців тому +53

    ਬੜੇ ਚਿਰ ਤੋਂ ਇਹ ਅਖਾੜਾ ਲੱਭਦੇ ਸੀ ਚਮਕੀਲੇ ਬਾਈ ਦਾ ਆਦਮਪੁਰੀਏ

  • @rajivkumar-cq4hn
    @rajivkumar-cq4hn 5 місяців тому +26

    ਇਸ ਅਖਾੜੇ ਦੀ ਸ਼ੁਰੂਆਤ ਹਰਜੀਤ ਗਿੱਲ ਕਰ ਰਿਹੈ। ਗਿੱਲ ਨੂੰ ਦੇਖ ਕੇ ਹਮੇਸ਼ਾ ਹੀ ਦੁੱਖ ਹੁੰਦਾ ਕਿਉਂਕਿ ਗਿੱਲ ਦੇ ਮੂੰਹ ਦੇ ਵਿੱਚ ਗੋਲੀ ਮਾਰੀ ਗਈ ਸੀ ਔਰ ਜਿਸ ਦਿਨ ਗਿੱਲ ਦੀ ਹੱਤਿਆ ਹੋਈ ਉਸ ਤੋਂ ਅੱਠ ਦਿਨ ਬਾਅਦ ਗਿੱਲ ਦਾ ਵਿਆਹ ਸੀ। ਗਿੱਲ ਵਰਗਾ ਹਰਮੋਨੀਅਮ ਕੋਈ ਨਹੀਂ ਸੀ ਵਜਾ ਸਕਦਾ ਔਰ ਗਿੱਲ ਦਾ ਲਿਖਿਆ ਗੀਤ "ਕਰ ਯਾਦ ਕੁੜੇ" ਅੱਜ ਵੀ ਚਮਕੀਲੇ ਦੇ ਟੋਪ ਗਾਣਿਆਂ ਵਿੱਚੋਂ ਮੰਨਿਆ ਜਾਂਦਾ

    • @jasbirsinghgill9616
      @jasbirsinghgill9616 4 місяці тому +2

      ਹਰਜੀਤ ਗਿੱਲ ਦਾ ਪਿੰਡ ਚੇਲਾ ਸੀ ਦੇਬੀ ਮਖਸੂਸਪੁਰੀ ਦੇ ਪਿੰਡ ਦੇ
      ਸਾਡੇ ਪਿੰਡ ਦੇ ਲਗੇ

    • @sharma614
      @sharma614 4 місяці тому +3

      ਇਸ ਦਾ ਕੀ ਕਸੂਰ ਸੀ ਵਿਚਾਰੇ ਨਿਹੱਥੇ ਮਾਰ ਦਿੱਤੇ

    • @chollasingh692
      @chollasingh692 4 місяці тому

      😭😭😭😭😭😭😭

  • @vijayraajz
    @vijayraajz 5 місяців тому +12

    ❤ ਚਮਕੀਲਾ ਅਮਰਜੋਤ ਜੋੜੀ ਅਮਰ ਰਹੇਗੀ ❤❤❤

  • @SurenderSingh-ob8rh
    @SurenderSingh-ob8rh 5 місяців тому +11

    ਵੀਰੋ ਚਮਕੀਲਾ ਬਾਵਾ ਕਲਾਕਾਰ ਸੀ ਐਸਾ ਮੁੜ ਨਹੀਂ ਹੋਣਾ ਬੱਸ ਹੱਦ ਮੁਕਾ ਗਿਆ

  • @punjablivenews--8682
    @punjablivenews--8682 5 місяців тому +18

    ਮਾਇਕ ਦੂਰ ਹੋਣ ਤੇ ਦੋਵਾਂ ਦੇ ਬੋਲ ਤੁੰਬੀ ਵਾਂਗੂੰ ਟਣਕ ਰਹੇ ਹਨ,, ਅੱਜ ਕੱਲ ਦੇ ਤਾ ਮਾਇਕ ਖਾਣ ਤੱਕ ਜਾਂਦੇ ਹਨ

  • @subhashheer7841
    @subhashheer7841 6 місяців тому +15

    ਸੁਪਰ ਹਿੱਟ ਜੋੜੀ❤❤

  • @baghelkulana7502
    @baghelkulana7502 6 місяців тому +25

    ਮਹਾਨ ਗਇਕ ਜੋੜੀ ਤੇ ਗੀਤਕਾਰ 🙏🙏🌹

  • @jsdhillon3881
    @jsdhillon3881 10 днів тому +1

    ਆਪਾ ਸੁਣਾ ਗੇ ਵੀਰ 2090❤❤

  • @gurmeetsingh-gu8pq
    @gurmeetsingh-gu8pq 6 місяців тому +69

    36 ਸਾਲ ਹੋ ਗਏ ਹਨ,ਪਰ ਅੱਜ ਵੀ ਉਂਨ੍ਹਾਂ ਚੱਲ ਰਿਹਾ ਹੈ, ਪਰ ਅਫਸੋਸ ਕਿ ਅੱਜ ਤੈਨੂੰ ਮਿਟਾਉਣ ਵਾਲੇ ਆਪਣੇ ਆਪ ਹੀ ਕਲਾਕਾਰੀ ਦੇ ਨਕਸ਼ੇ ਤੇ ਮਿਟ ਚੁੱਕੇ ਹਨ,

  • @KirandeepWassan
    @KirandeepWassan 4 місяці тому +3

    Chmkila ji di chamak kdi fiki ni p skde everybody loves chmkila ji ❤❤❤❤❤❤❤❤❤

  • @parminderbains2158
    @parminderbains2158 5 місяців тому +16

    ਆਦਮਪੁਰ

  • @harphoolsinghbhandohal5839
    @harphoolsinghbhandohal5839 5 місяців тому +18

    ਇਸ ਜੋੜੀ ਨੇ ਕਦੇ ਪੜ੍ਹ ਕੇ ਨਹੀਂ ਸੀ ਗਾਇਆ

    • @ManjitSingh-nc7dy
      @ManjitSingh-nc7dy 4 місяці тому +1

      ਇਹ ਬਹੁੱਤ ਸੁਲਜੇ ਹੋਏ ਫਨਕਾਰ ਨੇ ਸੀਗੇ ਰਹਿਣ ਗੇ❤❤❤❤❤❤🎉🎉🎉🎉🎉

  • @jaspalmehak1770
    @jaspalmehak1770 6 місяців тому +24

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @Kuldeepsingh-gt1dj
    @Kuldeepsingh-gt1dj 6 місяців тому +32

    ❤, HMV, ਦਾ ਦਾਦਾ ❤

  • @user-on7bh4sm3d
    @user-on7bh4sm3d 5 місяців тому +19

    50:22 ਇਹ ਅਖਾੜਾ ਮੈਂ ਵੀ ਲਾਈਵ ਦੇਖਿਆ ਹੈ ਟਰੱਕ ਯੂਨੀਅਨ ਵਿੱਚ ਲੱਗਾ ਸੀ ਧੰਨਵਾਦ ਆਪ ਜੀ ਦਾ

  • @kuldeepkhattra3095
    @kuldeepkhattra3095 5 місяців тому +14

    ਰੰਗ ਪੰਜਾਬ ਦੇ 1987 ਦੇ। ਇਕੱਠ ਕੇਜਰੀਵਾਲ ਦੀ ਰੈਲੀ ਨਾਲੋ ਵੀ ਜਾਦਾ

  • @hemant88h
    @hemant88h 4 місяці тому +8

    After Chamkila movie , koun koun vekh reha eh akhada ??
    Rehndi duniya tak yaad rakhu duniya❤

  • @qprp8394
    @qprp8394 3 місяці тому +1

    Khush kismat ne oh Log jinna ne Chamkila ji nu Live dekhya aur suneya hai

  • @sultansingh7138
    @sultansingh7138 5 місяців тому +49

    ਅਮਰ ਸਿੰਘ ਚਮਕੀਲਾ ਜੀ ਦੇ ਮੁਕਾਬਲੇ ਵਿਚ ਅੱਜ ਤੱਕ ਕੋਈ ਦੁਗਾਣਾ ਜੋੜੀ ਨਹੀਂ ਆਈ ❤️❤️

  • @karma573
    @karma573 6 місяців тому +53

    ਵਾਹ ਵੀਰ,ਅਗਲੇ ਪਿਛਲੇ ਸਾਰੇ ਲਾਂਭੇ ਲਾਹ ਤੁਸੀਂ ਸਾਡੇ ਜਿਉਂਦੇ ਵਸਦੇ ਰਹੋ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।

  • @harmeghsingh2399
    @harmeghsingh2399 5 місяців тому +8

    ਵੀਰ ਚਮਕੀਲਾ ਅਤੇ ਅਮਰਜੋਤ ਕੌਰ
    ਸਦਾ ਅਮਰ ਰਹਿਣਗੇ ਅਤੇ ਮਾਰਨ ਵਾਲੇ ਦੀਆਂ ਕੁਲਾਂ ਦਾ ਨਾਮ ਮਿਟ ਜਾਵੇਗਾ ਦੁਨੀਆ ਦੇਖੂਗੀ

  • @harbanssingh5888
    @harbanssingh5888 4 місяці тому +10

    2024 cho kon kon sun reha vr ❤❤

  • @user-cf3du7qm3p
    @user-cf3du7qm3p 5 місяців тому +14

    ਸਾਡੇ ਵੀ 1985 ਚਮਕੀਲਾ ਦਾ ਅਖਾੜਾ ਲੱਗਿਆ ਸੀ 4000 ਰੁਪਏ ਵਿੱਚ

    • @LakhwinderSingh-lr9xm
      @LakhwinderSingh-lr9xm 4 місяці тому

      Bhrawa 750 rupe rate c odo

    • @rajdevsingh2736
      @rajdevsingh2736 4 місяці тому +1

      Nahi 22 g, oh sahi keh rahe ne. Chamkeele da ehi rate c, kyoki oh Chamkeela c !​@@LakhwinderSingh-lr9xm

  • @lovisingh403
    @lovisingh403 5 місяців тому +10

    ਕਿਆ ਦਮ ਸੀ ਦੋਨਾਂ ਦੀ ਅਵਾਜ਼ ਵਿਚ ❤❤

  • @singhamli2479
    @singhamli2479 6 місяців тому +20

    Dekhlo loko bibiyan bhena v akhada sundia c. Eh mahan jodi nu

  • @Ramsinghbhangal
    @Ramsinghbhangal 6 місяців тому +38

    ਸੁਪਰ ਹਿੱਟ ਜੋੜੀ ।

  • @SonuSingh-e1l1k
    @SonuSingh-e1l1k 6 місяців тому +17

    Greatest Legend Ustad Diamond Jodi Amar Singh Chamkila Sahib ji & Mata Amarjot Kaur ji priceless moments ❤

  • @arshpeetmlk5283
    @arshpeetmlk5283 6 місяців тому +28

    ਕਿਵੇ ਪ੍ਰੋਗਰਾਮ ਵਿੱਚ ਕੁੜੀਆਂ ਬੈਠੀਆ ਨਜਰ ਆ ਰਹੀਆਂ ਹਨ ਪਰ ਬੈਠਣੀਆ ਵੀ ਚਾਹੀਦੀਆ ਹਨ ਕਿਉਕਿ ਮੈਡਮ ਜੀ ਵੀ ਕਿਢਾ ਜੁੜਾ ਕਰਕੇ ਸਿਰ ਢਕਕੇ ਰੱਖਦੀ ਹੈ ਮੁਖਤਿਆਰ ਮਾਨਵੀ

  • @ramtirath490
    @ramtirath490 4 місяці тому +1

    Shahid Amar Singh Chamkila ji.

  • @HarpalSingh-uv9ko
    @HarpalSingh-uv9ko 5 місяців тому +12

    ਬਹੁਤ ਬਹੁਤ ਵਧੀਆ ਲੱਗਾ ਚਮਕੀਲਾ ਜੀ ਤੇ ਅਮਰਜੋਤ ਜੀ ਸੁਣ ਕੇ।

  • @user-xu7wl5nv3i
    @user-xu7wl5nv3i 6 місяців тому +14

    mahan jodi nu dilo slam veer ji❤❤❤

  • @harryjazz6614
    @harryjazz6614 4 місяці тому +3

    ਗੱਲਬਾਤ ਤਾਂ ਪੂਰੀ ਸੀ ਹੋਰ ਭਾਵੇਂ ਜਿੰਨੇ ਮਰਜ਼ੀ ਗਾਇਕ ਆ ਜਾਣ ਪਰ ਉਸਤਾਦ ਚਮਕੀਲਾ ਜੀ ਅਤੇ ਅਮਰਜੋਤ ਜੀ ਦੀ ਬਰਾਬਰੀ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਆਸ-ਪਾਸ ਵੀ ਨਹੀਂ ਪਹੁੰਚ ਸਕਦਾ
    ਮੈਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਅੱਗੇ ਬਾਰ ਬਾਰ ਸਿਰ ਝੁਕਾਉਂਦਾ ਹਾਂ 🙏🙏🙏🙏🙏

  • @user-fi1qq1ck2z
    @user-fi1qq1ck2z 6 місяців тому +25

    ਚਮਕੀਲਾ ਜਿੰਦਾਬਾਦ

  • @salindernarr1864
    @salindernarr1864 6 місяців тому +8

    22 Amar singh chamkila group of all members legend always.

  • @baljeetsingh9397
    @baljeetsingh9397 3 місяці тому

    ❤❤❤❤❤wah ji wah ji

  • @rajindersingh6060
    @rajindersingh6060 6 місяців тому +12

    Million likes 🎉❤

  • @bahopur
    @bahopur 4 місяці тому +2

    my bro chamkila will never die

  • @Sona_Gharu
    @Sona_Gharu 5 місяців тому +11

    Baba,chamkila,Star,no,1❤

  • @GurpreetSingh-er4ee
    @GurpreetSingh-er4ee 4 місяці тому +1

    ❤❤

  • @SurinderKumar-bm1dd
    @SurinderKumar-bm1dd 4 місяці тому

    Amarjot chamkila superstar the

  • @raghbirsinhh9635
    @raghbirsinhh9635 4 місяці тому +4

    ਇਹੋ ਜਿਹੀ ਮਹਾਨ ਗਾਇਕ ਜੋੜੀ ਰੱਬ ਅੱਗੇ ਅਰਦਾਸਾਂ ਕਰਦੇ ਤੁਰੇ ਆ ਰਹੇ ਹਾਂ ਰੱਬਾ ਦੋਬਾਰਾ ਭੇਜ ਦਿਓ,ਹੋਰ ਕੋਈ ਹੋ ਨਹੀਂ ਸਕਦਾ ਜੀ ।

  • @kuldeepgill7061
    @kuldeepgill7061 23 години тому

    Love you veer chamkila ji

  • @Allworldismyhome
    @Allworldismyhome 5 місяців тому +33

    Mere Dad ne shoot kita program
    Sade shop da name hai Harbans Studio

    • @Jigri_Dosat
      @Jigri_Dosat 5 місяців тому +2

      Tuhade kol hai eh original?

    • @krishanakumar-fe3xi
      @krishanakumar-fe3xi 5 місяців тому

      bai hor v koi akhda shoot kita tan yaar ohvi upload kardo yaar jiunda vasda rahe harbans veere da parivar jehne puranian yadan taja kar ditian

    • @rajdevsingh2736
      @rajdevsingh2736 4 місяці тому

      Eh studio hun v hai ?

    • @terajija4529
      @terajija4529 4 місяці тому +2

      Bro.. Can you give me the original copy ? I want to restore it into HD .. I will pay you !

    • @PardeepSbhangu
      @PardeepSbhangu 4 місяці тому

      Bahut sohna shoot Kita hoyea akhada veer

  • @DiffKaran
    @DiffKaran 5 місяців тому +3

    Tumbi da badshah ❤❤❤❤ the great bai chamkila ❤❤❤

  • @JoginderSingh-o5v
    @JoginderSingh-o5v 4 місяці тому +1

    Ehnu kehnde legend mai tah daily live sun reha nal nal kam krde rehne ajj de singra toh 100 guna vadia lagg rhe song

  • @petecheema
    @petecheema 5 місяців тому +94

    ਕੌਣ ਕੌਣ ਸੁਣ ਰਿਹਾ 2090 ਚ ਵੀ

    • @shanvir13
      @shanvir13 5 місяців тому +16

      eh time vi ayu bai, tusi 2090 di gal karde a, 22 da rehndi dunia tak naam rhu ga

    • @akash2041
      @akash2041 4 місяці тому +1

      😂

    • @Gold-z3l
      @Gold-z3l 4 місяці тому +7

      ਰਹਿੰਦੀ ਦੁਨੀਆਂ ਤੱਕ ਸੁਣਨਗੇ ਲੋਕ ਤੂੰ 2090 ਦੀ ਗੱਲ ਕਰਦਾ

    • @karansandhu8079
      @karansandhu8079 4 місяці тому

      A​@@shanvir13

    • @Google-iw3kl
      @Google-iw3kl 4 місяці тому

      Time travel 😂😂😂

  • @ranjitricky6058
    @ranjitricky6058 3 місяці тому

    crage of chamkila

  • @KirandeepWassan
    @KirandeepWassan 4 місяці тому +1

    Love u chmkila ji come back klakar singer ta bhut hue bt jina piyar chmkila ji nu t amarjot nu milya kise hor nu mil hi nhi skda

  • @MohinderSingh07
    @MohinderSingh07 2 місяці тому

    Eh jori sada Lai Amar he

  • @rajusingh7567
    @rajusingh7567 5 місяців тому +3

    ਅਖਾੜਿਆਂ ਦਾ ਰਾਜਾ ਬਾਈ ਚਮਕੀਲਾ

  • @khan_hub07
    @khan_hub07 4 місяці тому +1

    bibi amarjot de akhhana ch bhut junoon c dkh hi pta lag reha rehndi duniya tk name chlo ga shaheed amr singh chamkila

  • @JeetuSaini54
    @JeetuSaini54 5 місяців тому +3

    DIL DE BOARD TE CHAMKILA e BADSHAH yaara da chaapya hoya e
    AMAR BABBI ❤❤

  • @mohitsangar0013
    @mohitsangar0013 5 місяців тому +4

    Wahhhh ji wahhhh ustad ji tusi great ho ji

  • @amarjeetkaur8113
    @amarjeetkaur8113 5 місяців тому +5

    Thank you akhada dķhon da asi be pind ghurial da ha

  • @avtarsingh2194
    @avtarsingh2194 6 місяців тому +9

    Great jodi aa g.

  • @gurdassingh9383
    @gurdassingh9383 4 місяці тому +1

    😢😢ਵਾਈ ਚਮਕੀਲਾ

  • @AVTARSINGH-mf3gv
    @AVTARSINGH-mf3gv 4 місяці тому

    ਪਿੰਡ ਹਿਮਾਂਯੂੰ ਪੁਰ 1982 ਸਾਡੇ ਘਰ ਭਰਾ ਦੇ ਮੰਗਣੇ ਨੂੰ ਅਖਾੜਾ ਲਾ ਕੇ ਗਿਆ ਸੀ ਚਮਕੀਲਾ ਬਾਈ . 3000 ਰੁਪਏ ਚ

    • @TiwanaMusicEvolution
      @TiwanaMusicEvolution  2 місяці тому

      ਧੰਨਵਾਦ ਵੀਰ ਜੀ, ਇਕ ਵਾਰ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰਿਓ ਜੀ 9855424000

  • @satnamsinghjodhpur
    @satnamsinghjodhpur 4 місяці тому

    ਸਦਾ ਅਮਰ ਮੇਰਾ ਬਾਈ 😢😢

  • @RamDash-x7o
    @RamDash-x7o 5 місяців тому +2

    Vvvvv good 🎉🎉🎉🎉🎉🎉🎉❤❤❤❤❤ waheguru ji ap ji nu chardhi kalaan rkhe ji

  • @adhan-pc7hi
    @adhan-pc7hi 4 місяці тому +2

    Legend chamkila And amarjot

  • @Ashu_guitarist
    @Ashu_guitarist 4 місяці тому +1

    Mind blowing Singing. Ustaad ji.

  • @Pendutravel
    @Pendutravel 5 місяців тому +3

    ਸਵਾਦ ਆ ਗਿਆ 😍

  • @charanjitarora7046
    @charanjitarora7046 5 місяців тому +4

    Supar hit aj de yug vich b hai😊

  • @gurdipdehar7070
    @gurdipdehar7070 2 дні тому

    ਪੂਰੀ ਦੁਨੀਆ ਦੀ ਮਹਾਨ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਆਪਣੀ ਅਵਾਜ਼ ਕਰ ਕਿ ਰਹਿੰਦੀ ਦੁਨੀਆਂ ਤੱਕ ਜਿਊਂਦੇ ਰਹਿਣ ਗਏ

  • @jassiphotostudio8825
    @jassiphotostudio8825 5 місяців тому +2

    Amar Singh chamkila great जैसा कोई भी singer नही

  • @JaswantSingh-df8xl
    @JaswantSingh-df8xl 5 місяців тому +4

    Nahi jamna koi hor chamkila. Sira LA ta

  • @Jaspalsidhupattar
    @Jaspalsidhupattar 4 місяці тому +2

    ਸੋਹਣੇਆ, ਤੂ, ਅੱਜ, ਵੀ, ਜਿਸਦਾ, ਏ

  • @moosewala8451
    @moosewala8451 6 місяців тому +6

    Super hit singer

  • @buttakhattran499
    @buttakhattran499 4 місяці тому +1

    ❤❤❤❤🎉

  • @manjeetsing5933
    @manjeetsing5933 4 місяці тому +1

  • @gurdevsingh7710
    @gurdevsingh7710 4 місяці тому +1

    Ada uncha ata Sucha kalakar nu meri namashkar 1986 oh sama si jado Mainu job mili si ma ghup grabi ch si etni grabi jis da ma bian nai kar sakda MA Etna garib si ma kuch vi soochan tu samrath nai si ma mera ander vi garabi si os time ma chamkila da gana suna karda si loud speaker ta chamkila da gana har pasa dhuma macha raha si.. Hun meri memory ch aa riha ja chamkila bohot bara singer si jis varga koi doja bohot ghat hona.. MA salute karda HA.. Ta Amarjot kaur nu vi

  • @shaurilalbangar765
    @shaurilalbangar765 6 місяців тому +7

    God ❤❤❤❤❤👍💯

  • @RamgadiyaSukhjeet
    @RamgadiyaSukhjeet 5 місяців тому +3

    Ruh khush ho gayi

  • @SukhvinderSingh-tj7mu
    @SukhvinderSingh-tj7mu Місяць тому

    Nice

  • @SukhbirSingh-xs5bk
    @SukhbirSingh-xs5bk 4 місяці тому

    ❤❤❤❤❤❤

  • @ParminderSinghSher
    @ParminderSinghSher 4 місяці тому +2

    ਇੱਕ ਸਿਰ ਧੀ ਚਮਕੀਲੇ ਦੀ ਪੂਰੇ ਅਖਾੜੇ ਵਿੱਚ ਤੂੰਬੀ ਬਜਾਈ ਆ ਨਹੀਂ ਹੁਣ ਵਾਲੇ ਕਲਾਕਾਰ ਮਾੜੀ ਜਿਹੀ ਵਜਾ ਕੇ ਉਹਦੀ ਟੰਗਦੇ ਨੇ ਮੈਕ ਨਾਲ

  • @HansRaj-wk3ht
    @HansRaj-wk3ht 4 місяці тому +1

    Very nice song

  • @user-mh5fmBatth
    @user-mh5fmBatth 6 місяців тому +13

    Great jodi ❤❤

  • @kulwantsingh8772
    @kulwantsingh8772 5 місяців тому +1

    Koi duja nhi janmna duniya te ena warga ❤

  • @harpalchamdal2454
    @harpalchamdal2454 5 місяців тому +2

    ❤❤❤ eho jehi rooh

  • @harjitsukha0096
    @harjitsukha0096 4 місяці тому +1

    Chamkila sade❤ witch hai

  • @vickydhillon495
    @vickydhillon495 5 місяців тому +3

    ❤❤❤ ok report🎉🎉🎉🎉🎉

  • @qprp8394
    @qprp8394 3 місяці тому

    Hira banda see Amar Singh Chamkila ji

  • @raghbirsinhh9635
    @raghbirsinhh9635 4 місяці тому +2

    ਕਿਓਕਿ ਨਕਲਾਂ ਕਰ ਤਾਂ ਜਰੂਰ ਲਵਾਂਗੇ ਪਰ ਉਹੀ ਜਿਹੀ ਅਵਾਜ,ਓਹੀ ਜਿਹੀ ਰਿਆਜ਼ ਉਹੀ ਜਿਹੀ ਉਗਲਾਂ ਦੀਆਂ, ਪੋਟਿਆਂ ਤੇ ਸੁਰਾਂ, ਤਾਲਾਂ ਨੂੰ ਕੋਈ ਘੁੰਮਾਆ ਨਹੀਂ ਸਕਦਾ, ਤੂੰਬੀ ਦੀਆਂ ਬਾਦਸਾਹੀਆਂ,ਹੇਕ ਨਾਲ ਮਿਲਾਕੇ ਕੋਈ ਸ੍ਰ, ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ (🌹 ਬੱਬੀ) ਵਰਗੀਆਂ ਅਵਾਜ਼ਾਂ ਨੂੰ , ਸੁਰਾਂ ਤਾਲਾਂ ਵਿੱਚ ਮਿਲਾਕੇ ਗਾਹ ਦਿਉ,, ਅਸਲ ਵਿੱਚ ਉਹਨਾ ਦੇ ਨੇੜਲਾ ਰਿਸ਼ਤਾ ਵੀ ਨਹੀਂ ਓਹੇ ਜਿਹਾ ਗਾ ਸਕਦਾ,,, ਰੱਬਾ ਚਾਹੇ ਕੋਈ ਹੈ ਤਾਂ ,, ਅਮਰ ਸਿੰਘ ਚਮਕੀਲਾ ਐਂਡ ਪਾਰਟੀ ਵਰਗੀਆਂ ਅਵਾਜ਼ਾਂ, ਤਰਜਾਂ ਦੇ ਦਿਓ,,
    ਧੰਨਵਾਦ ਸਾਹਿਤ।
    ਰਘਬੀਰ ਸਿੱਧੂ, ਬਠਿੰਡੇ ਵਾਲਾ।

    • @chollasingh692
      @chollasingh692 4 місяці тому

      😭😭😭😭😭 Shi gal hai ji

  • @REHBAR777
    @REHBAR777 4 місяці тому +1

    Sabh Aram naal sun rahe ne❤❤

  • @manukalkat9405
    @manukalkat9405 5 місяців тому +2

    best banda chamkila

  • @kamalsharma631
    @kamalsharma631 5 місяців тому +1

    Rakh sbar sduri ne kannu sukhi Sandi Rove aau chamkila ne pau dar te pheri🎉🎉🎉🎉🎉

  • @marshbalboa
    @marshbalboa 5 місяців тому +1

    Chamkila sada Panjabi da heera..... 🎉

  • @SandeepShmi-qg5sj
    @SandeepShmi-qg5sj 4 місяці тому +5

    ਕੌਣ ਕੌਣ 2150 ਵਿਚ ਸੁਣ ਰਿਹਾ

  • @Harvinder_lucky
    @Harvinder_lucky Місяць тому

    ♥️♥️♥️♥️🙏🙏🙏🙏🙏