ਇਹ ਪਾਠ ਕਰਨ ਨਾਲ ਇਕ ਸਿੰਘ ਨੂੰ ਆਪਣੇ ਘਰ ਵਿਚ ਭੂਤ ਦਿਖਣ ਲਗ ਪਏ ! ਸ਼ਕਤੀ ਵਾਲਾ ਪਾਠ ! Giani Thakur Singh Ji Katha

Поділитися
Вставка
  • Опубліковано 1 жов 2024
  • Please LIKE and SHARE this video with your family and friends and SUBSCRIBE the channel.
    #katha #gurbani #sikh #khalsa #gurmatfm
    Kathavachak- Sant Giani Thakur Singh Ji Patiale Wale Damdami Taksal
    Non Copyright videos downloaded from Pixabay and Pexels
    Non Copyright music downloaded from UA-cam Audio Library
    Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing.
    This content is created and copyrighted by Gurmat FM (2011)
    #gianithakursinghji #darbarsahib #amritpal #morcha #gurugobindsinghji #gurunanakdevji #gurugranthsahibji #gianipinderpalsingh #damdamitaksal #hazursahib #hemkuntsahib #hukamnama #amritsar #punjab #latestkatha

КОМЕНТАРІ • 186

  • @jasvirkumarjakhu5471
    @jasvirkumarjakhu5471 Рік тому +11

    ਸਾਰੇ ਪਿੰਡਾਂ ਚ ਗੁਰੂਦੁਆਰਾ ਇਕ ਇਕ ਕਰੋ ਪਹਿਲਾ ਸਬ ਠੀਕ ਹੋ ਜਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ 🙏🙏🙏

  • @ਸੱਚਦੀਅਵਾਜ਼-ਤ9ਣ

    ਵਾਹਿਗੁਰੂ ਜੀ 🙏
    ਪਾਠ ਕਰਨ ਨਾਲ ਤਾਂ ਗੁਰੂਆਂ ਦੇ ਦਰਸ਼ਨ ਹੋਣੇ ਚਾਹੀਦੇ ਹਨ
    ਭੂਤ ਪ੍ਰੇਤ ਤਾਂ ਖਤਮ ਹੋਣੇ ਚਾਹੀਦੇ ਸਨ ਜੀ

  • @Lordsingh_as_Ishwarsingh
    @Lordsingh_as_Ishwarsingh Рік тому +17

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

    • @Amarveer880
      @Amarveer880 3 місяці тому

      guru ramdas ji mnu v thik krduuu..

  • @GurpreetSingh-lx1mb
    @GurpreetSingh-lx1mb Рік тому +8

    ਵਾਹਿਗੁਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tejsinghtejsangha7202
    @tejsinghtejsangha7202 Рік тому +15

    Ik ik Gaal sach hai ji 🌹💐🙏
    Waheguru ji ka Khalsa Waheguru Ji ki Fateh 🙏

  • @harjeetkuar1449
    @harjeetkuar1449 Рік тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,,🙏🙏🙏🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,,🙏🙏🙏🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,,🙏🙏🙏🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,,🙏🙏🙏🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,,🙏🙏🙏🙏🙏🙏🙏🙏ਵਾਹਿਗੁਰੂ ਜੀ

  • @harmanchahal7672
    @harmanchahal7672 Рік тому +6

    ਸਾਰੇ ਪਰਵਾਰ ਨੂੰ ਸਿੱਖੀ ਦਾਨ ਬਖਸ਼ੋ

  • @HarjeetSingh-hc4rh
    @HarjeetSingh-hc4rh Рік тому +7

    ਬਾਬਾ ਜੀ ਸਾਡਾ ਕੋਈ ਕੰਮ ਨਹੀ ਬਣਦਾ ਨਿਤਨੇਮ ਤੇ ਬਰਮ ਕਵਚ ਵੀ ਸੁਰੂ ਕੀਤਾ ਹੋਇਆ ਹੈ ਸਾਡੇ ਵਿੱਚ ਹੀ ਕਮੀ ਹੈ ਤੁਸੀਂ ਮੇਹਰ ਕਰੀਊ ਜੀ 🙏🙏🙏🙏🙏🙏🙏

    • @androaccount1860
      @androaccount1860 Рік тому

      Japji Sahib morning daily karo. And Sukhmani sahib evening nu jinia ashtpadi kar sakde ho. Sab theek ho jauga. Routine nai shadni

    • @HarjitGoslan-cf9hc
      @HarjitGoslan-cf9hc Рік тому +1

      ਕਿਹੜੀ ਅਸਤਪਦੀ ਕਰਨੀ ਜੀ

    • @tarlochansinghtarlochan1252
      @tarlochansinghtarlochan1252 Місяць тому

      Paji time aun te fal lagda ekdum nai ho skda kuj v

  • @Wahaguru.12
    @Wahaguru.12 Рік тому +16

    ਬਾਬਾ ਜੀ ਮੇਰਾ ਪਰਿਵਾਰ ਤੇ ਗੁਰੂ ਸਿੱਖ ਜੀਵਨ ਦੀ ਦਾਤ ਬਖਸ਼ ਔ ਜੀ

  • @simarkaur9420
    @simarkaur9420 Рік тому +2

    ਮੈਨੂੰ ਵੀ ਦਿਖਦਾ ਸਾਰਾ ਕੁੱਝ ਮੈ ਬਹੁਤ ਡਰ ਜਾਨੀ ਆ ਜਦੋ ਮੈ ਪਾਠ ਕਰਨਾ ਛੱਡ ਦੇਵਾ ਜਿਵੇ 15 ਕੁ ਦਿਨ ਫਿਰ ਹੱਟ ਜਾਦਾ ਦਿਖਣੋ😟

    • @preetsidhu2457
      @preetsidhu2457 Місяць тому

      BhAin kive krde o path kis time ?? Plz dsdo m bhot dukhi a

  • @ਸੱਚਦੀਅਵਾਜ਼-ਤ9ਣ

    ਵਾਹਿਗੁਰੂ ਜੀ 🙏
    ਸਿੰਘਾਂ ਨੂੰ ਚੰਗੀਆਂ ਰੂਹਾਂ ਦੇ ਦਰਸ਼ਨ ਦਿੰਦੀਆਂ ਹਨ ਜੀ
    ਸਿੰਘਾਂ ਤੋਂ ਭੂਤ ਦਿੱਸਦੇ ਭੱਜਦੇ ਹਨ

  • @TarsemSingh-bd2rv
    @TarsemSingh-bd2rv Рік тому +5

    ਬਾਬਾ ਜੀ ਘਰ ਪਰਵਾਰ ਤੇ ਮਿਹਰ ਕਰੋ ਜੀ

  • @healthcarebranding
    @healthcarebranding Рік тому +5

    Baba Ji Bhut Wadiya Gyan. Ajj kal koi nahi dasda. Waheguruji. 🙏💐🙏💐🙏💐🙏💐🙏💐🙏💐🙏💐❤

  • @PreetBawa-ff2dw
    @PreetBawa-ff2dw Рік тому +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤

  • @Gurpreet-A
    @Gurpreet-A Рік тому +8

    Rab ton daro baba ji. Guru Nanak dev ji sanu veham bharam vichon kadiya tusi veham bharam pa rahe ho. Baba ji maaf kise nu kuj nhi lekha sab da hona. Tuhada v hona jihre lokan nu parmatama ton tod ke hor he kam vich la rahe. Jiven is path karan nal ih takat milegi uh milegi. Mildi hai but insan da asli maksad parmatma nal ik hona hai.

    • @punitamrit2323
      @punitamrit2323 Рік тому

      You are right

    • @rimmyk7444
      @rimmyk7444 11 місяців тому

      Finally the one comment I was looking for. Great thinking sis

  • @harmanchahal7672
    @harmanchahal7672 Рік тому +4

    ਬਾਬਾ ਜੀ ਮੇਰੇ ਪਰਿਵਾਰ ਤੇ ਵੀ ਮੇਹਰ ਕਰੋ

  • @baljinderkaur5309
    @baljinderkaur5309 Рік тому +7

    Waheguruji ka khalsa waheguruji ki fateh ji

  • @ManinderSingh-tv7ej
    @ManinderSingh-tv7ej Місяць тому

    ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਸਹਾਦਤ ਦੇ ਓਦੋ ਮਾਤਾ ਜੀ ਸੱਪਸ਼ਲ ਇਹ ਗੱਲ ਕਹਿਕੇ ਗਏ ਸੀ ਚਾਹੇ ਔਰੰਗਜ਼ੇਬ ਖੁਦ ਆ ਜਾਵੇ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਵਾਲਾ ਪਾਸੇ ਬੈਠਣ ਨਈ ਦੇਣਾ ਪੈਰਾਂ ਵਾਲੀ side ਤੇ ਬੈਠੋਨਾ ਉਸਨੂੰ ਦੇਖੋ ਕਿਥੋਂ ਮਾਰਿਆਦਾ ਚੱਲੀ ਆਉਂਦੀ ਹੈ ਅੱਜ ਕੱਲ ਮਾਰਿਆਦਾ ਸੱਚੀ ਬਹੁਤ ਉੱਲੰਗਣ ਹੋ ਰਿਹਾ ਹਰ ਸਿੱਖ ਹੀ ਕਰਦਾ ਜਿਹੜਾ ਕਹਿੰਦਾ ਸਿੱਖੀ ਅੰਦਰ ਹੁੰਦੀ ਹੈ ਉਹ ਤਾ ਰੋਜ਼ ਹੀ ਮਾਰਿਆਦਾ ਉਲੰਗਣ ਕਰਦੇ ਹੈ. ਜਿਹੜੀ ਇਕ ਵਾਰ ਅਣਜਾਣਾ ਹੋ ਜਾਵੇ ਉਹ ਗ਼ਲਤੀ ਹੁੰਦੀ ਹੈ ਜਿਹੜਾ ਰੋਜ਼ ਕਰੇ ਉਹ ਆਦਤ ਬਣ ਜਾਂਦੀ ਹੈ ਜਿਸਦੀ ਮੁਆਫੀ ਨਈ ਮਿਲਦੀ ਹੁੰਦੀ 🙏🙏🙏 ਕੋਈ ਬਚਨ ਗ਼ਲਤ ਕਿਹਾ ਗਿਆ ਹੋਵੇ ਮੁਆਫੀ ਮੰਗਦੇ ਹੈ ਸਾਰੀ ਸੰਗਤ ਤੋਂ ਪਰ ਗੱਲ ਮੇਰੀ ਗੁਸਾ ਕਰਨਗੇ ਕਈ ਸਿੰਘ

  • @baljindersingh7802
    @baljindersingh7802 Рік тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GurdeepSingh-xg4yo
    @GurdeepSingh-xg4yo Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @paramjitsingh2820
    @paramjitsingh2820 Рік тому +6

    Waheguruji. 🙏💐🙏💐🙏💐🙏💐🙏💐🙏💐🙏💐❤

  • @sukhbirsinghsingh9244
    @sukhbirsinghsingh9244 Рік тому +3

    Waheguru ji Waheguru ji Waheguru ji Waheguru ji Waheguru ji

  • @TaraSingh-nr9ju
    @TaraSingh-nr9ju Рік тому +4

    🙏🙏🙏🌹waheguru ji🌹🙏🙏🙏

  • @mavimcrobert7131
    @mavimcrobert7131 Рік тому +5

    Wahigurur ji app ji de katha teaching everything about how to live a Sikh life thank you !🙏🏼

  • @sabusingh100
    @sabusingh100 Рік тому +4

    Waheguru ji brahm kawach path ladies kar sakdia ne? Waheguru ji asi v bht pareshaan han. Ghar vich nitnem amrit vele di sewa v waheguru ji lende ne sukhmani sahib, Rehraas sahib aur sohila sahib de path di v sewa waheguru ji Roj lende ne par fir v koi kam nai sahi ho rha. Agar brahm kawach path karna hai ta ghar vich egg meat thora bht chalda ae mai ta nai khande mere parivaar ch sab khande ne. Waheguru ji kirpa karke reply karke jaroor dasna🙏🙏

    • @theartworld8568
      @theartworld8568 Рік тому

      @sabusingh100 hnji kita ja skda h bs bhot hi pavitarta te sucham naal path krna chahida te ladies v jr skdia ne

    • @Manpreet4645
      @Manpreet4645 4 місяці тому +1

      ​@@theartworld8568veer mnu ta mnu kartaa c eh path Karan to kiuki saheed singha da pera lg jnda ghar ch eh path Karan nl tuc sun lia karo path ghar vich lga dea karo sab problem door ho jn giaa

    • @RanjasRanjas-pr4og
      @RanjasRanjas-pr4og Місяць тому

      ​@@Manpreet4645tussi eh path karde c ja sirf sunde c plz reply plz plz plz bhut preshan Han ji

  • @JaswinderKaur-in3zh
    @JaswinderKaur-in3zh Рік тому +4

    Baba ji da phn no kiva milaga

  • @bookstation6064
    @bookstation6064 Рік тому +5

    Waheguru ji waheguru ji

  • @seemasingh8377
    @seemasingh8377 Рік тому +4

    Akhand path ya koi bhi paath hove uchaaran hona chahida phir pathi so nhi sakde bas dekhi jande ne akhan naal dhyan bhi ptaa nhi kithe hund

    • @khalsaji7400
      @khalsaji7400 Рік тому

      ਧਿਆ ਨ ਵੀ ਓਥੇ ਟਿਕੂ ਜਿੱਥੇ ਉਹਨਾਂ ਨੂੰ ਭੇਟਾ ਪੂਰੀ ਮਿਲੂ ਭੇਟਾ ਪੂਰੀ ਦੇ ਕੇ ਨਹੀਂ ਰਾਜੀ ਕੋਈ ਖ਼ਾਸ ਕਰਕੇ ਇਕੋਤਰੀਆਂ ਤੇ ਪਿੰਡਾਂ ਤੇ ਘਰਾਂ ਵਿੱਚ ਤਾਂ ਠੀਕ ਹੈ ਪਿੰਡਾਂ ਤੇ ਘਰਾਂ ਵਾਲੇ ਪਾਠੀ ਸਿੰਘਾਂ ਦਾ ਪੂਰਾ ਸਤਿਕਾਰ ਤੇ ਸੇਵਾ ਕਰਦੇ ਹਨ ਪਰ ਇੱਕੋਤਰੀ ਸਮਾਗਮ ਵਾਲੇ ਨਹੀਂ

  • @gurbaazsingh5126
    @gurbaazsingh5126 Рік тому +4

    Waheguru ji 🙏🏻🙏🏻waheguru ji🙏🏻🙏🏻

  • @kamleshbholi5762
    @kamleshbholi5762 Рік тому +2

    Baba g fukriyan thodi ghat chhadeya karo,

  • @HarjeetSingh-hc4rh
    @HarjeetSingh-hc4rh Рік тому +2

    ਵਾਹਿਗੁਰੂ ਜੀ

  • @Gur_kirpa_channel
    @Gur_kirpa_channel Рік тому +3

    Waheguru ji

  • @rapinderkaurharry4694
    @rapinderkaurharry4694 7 місяців тому +1

    ਸਹੀ ਗੱਲ ਵੀਰ

  • @HarpreetSaggu1313
    @HarpreetSaggu1313 Рік тому +4

    Waheguru ji 🙏🙏🙏

  • @gurmeet866
    @gurmeet866 Рік тому +2

    Baba ji (sant thakur Singh ji) nu Milana hove ta kiven mil sakde aa ji

  • @sabi6684
    @sabi6684 Рік тому +1

    Moot pleeti kapar hoye de sabun leyiye oh dhoye bhariye mat papan ke sang oh dhope name ke rang
    5:40
    Answer is in Gurbani. Suchamta jruri a lekin more importantly mann te gal an jhukdi a. Vaheguru

  • @kuldeepmaan5681
    @kuldeepmaan5681 Рік тому +4

    Waheguru waheguru waheguru 🙏❤

  • @mandeep2945
    @mandeep2945 Рік тому +4

    🙏 Satnam Waheguru ji 🙏

  • @makhansingh-ro7hy
    @makhansingh-ro7hy Рік тому +28

    ਬਾਬਾ ਜੀ ਦਾਸ ਆਪ ਜੀ ਨੂੰ ਮਿਲਣਾ ਚਹੁੰਦੇ ਹਾ ਆਏ ਸੀ ਮਿਲਣ ਪਰ ਆਪ ਜੀ ਨਾਲ ਮਿਲਾਇਆ ਨੀ ਗਿਆ ਆਪ ਜੀ ਦੇ ਅਗੇ ਜਿਹੜੇ ਸਿੰਘਾ ਨੇ ਮਿਲਾਇਆ ਨੀ

    • @MandeepKaur-jd1ok
      @MandeepKaur-jd1ok Рік тому +2

      Ma ta mile baba ji manu kithe milnga baba ji baba ji bhut Jada vadia ji

    • @KulwinderKaur-sr2bx
      @KulwinderKaur-sr2bx Рік тому +1

      ppp

    • @KiranJ-kh7yb
      @KiranJ-kh7yb Рік тому +1

      @@MandeepKaur-jd1ok ਤੁਸੀਂ ਪਟਿਆਲਾ ਵਿਖੇ ਜਾਉ।

    • @KiranJ-kh7yb
      @KiranJ-kh7yb Рік тому +1

      ਕਿਉਂ ਨਹੀਂ ਮਿਲਾਇਆ ਵਜਾ ਕੀ ਦੱਸੀ ਸੀ ਕਿ ਇਸ ਕਾਰਨ ਨਹੀਂ ਮਿਲ ਸਕਦੇ

    • @MandeepKaur-jd1ok
      @MandeepKaur-jd1ok Рік тому

      @@KiranJ-kh7yb pita ma khde mile ne ji

  • @nimratkaurgill6099
    @nimratkaurgill6099 Рік тому +2

    Sucham zruri aa.Maryada zruri aa.Nanak thaath di mryada hi zruri aa

  • @ManjitSingh-te1ph
    @ManjitSingh-te1ph Рік тому +4

    Dhan dhan baraham kavach ji

  • @virinderuppal1856
    @virinderuppal1856 Рік тому +4

    Waheguru JI

  • @manjitkaur5642
    @manjitkaur5642 Рік тому +4

    Wahe guru ji

  • @gagandeepkaursandhu5392
    @gagandeepkaursandhu5392 Рік тому +4

    Waheguru g

  • @Phantom_Shadow7
    @Phantom_Shadow7 Рік тому +4

    Chant ek Oangkar Waheguru 🙏⚔️📿 ( beej mantre and gurmantre) combined full kirpa of akaal purkh ⚔️⚔️⚔️📿dhan dhan shiri guru Granth Sahib Maharaj purnan jaagdi jot 📿🙏

    • @amandeep9871
      @amandeep9871 Рік тому

      Baba ji o hukam mere aakka khidda tuci aakka kahi jade o jinn khaho

    • @pavitarsingh3612
      @pavitarsingh3612 Рік тому

      Convey paahe no take a photo of page and put on social media

  • @seemasingh8377
    @seemasingh8377 Рік тому +2

    Dhyan kite hoye bhi te uchaaran taan ho reha hae na na dhyaan na uchaaran koi matha tekan aanda uni dekhi jaande kaun aaya

  • @HarpreetKaur-hs4ke
    @HarpreetKaur-hs4ke Рік тому +4

    🙏🙏🌹🌹🙏🙏🌹🌹🙏🙏

  • @kamaljitkaur1861
    @kamaljitkaur1861 Рік тому +4

    Waheguru ji 🙏

  • @JeetKaur-d9y
    @JeetKaur-d9y Рік тому +3

    Baba ji apjinal Milana chahunde haa jij

  • @gurujikirpa-sp5zn
    @gurujikirpa-sp5zn Рік тому +3

    Baba ji tuhada pH no mil skda hai plz

  • @balwindersingh-zh6oi
    @balwindersingh-zh6oi Рік тому +5

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ

  • @heromunda3251
    @heromunda3251 Рік тому +3

    ਜਾਪ ਨਾਲ ਮੈਨੂੰ ਤੀਸਰੇ ਦਿਨ ਭੂਤ ਦਿਖਣ ਲੱਗ ਪਏ ਸੀ ਹੋਰ ਬਹੁਤ ਕੁਛ ਦਿਖਣ ਲੱਗ ਗਿਆ ਚੀਜਾਂ ਮੇਰੇ ਕੋਲ ਆਕੇ ਬਹਿੰਦੀਆਂ ਸੀ

  • @seemasingh8377
    @seemasingh8377 Рік тому +3

    🙏🙏

  • @GaganDeep-ki5mf
    @GaganDeep-ki5mf Місяць тому

    Waheguru ji

  • @gurpalsinghkhosa8241
    @gurpalsinghkhosa8241 Рік тому

    112 ਅੰਗ ਲੱਗਦਾ ਭੁਲੇਖੇ ਨਾਲ ਗਲਤ ਦੱਸਿਆ ਗਿਆ ਜੀ

  • @Gur969
    @Gur969 Рік тому +2

    Hmm mainu v disn lagge c te ghrdia nu v prr mere to 14,15 din hi kita gia path

    • @jassdhaliwal1936
      @jassdhaliwal1936 Рік тому

      NAME KE A. veer Patth da ji 🙏

    • @Manpreet4645
      @Manpreet4645 4 місяці тому +1

      ​@@jassdhaliwal1936Bhramh kavach it's so powerful path saheed Singh da pera lag jnda ghar ch eh path Karan nl

  • @darbarasingh5526
    @darbarasingh5526 Рік тому +1

    Waheguru ji

  • @sheramavi4738
    @sheramavi4738 Рік тому +2

    Giani Jee ur pooran Sehaj path chip wanted where we got pl tell us

    • @sheramavi4738
      @sheramavi4738 Рік тому

      Pl tell where we get pooran Sehaj Path of Sri Guru Granth Sahib Jee chip or instrument

  • @gurajaibsighgurajaibsingh3974

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji waheguru Ji waheguru Ji waheguru Ji waheguru Ji waheguru Ji waheguru Ji

  • @cheemasaab7214
    @cheemasaab7214 9 місяців тому

    Satnam ji waheguru ji waheguru ji sb te mehar kro waheguru ji waheguru ji

  • @shivanisharma5562
    @shivanisharma5562 Рік тому +23

    ਪੰਜ ਪਿਡਾ ਦਾ ਇਕ ਗੂਰੂ ਘਰ ਹੋਣਾ ਚਾਹੀਦਾ ਹੈ,

    • @navjotsandhu3892
      @navjotsandhu3892 Рік тому +7

      Hanere swere kise ne jana ta duje teeje pind jaave fer?

    • @PrabhjotSingh-ko4mc
      @PrabhjotSingh-ko4mc Рік тому +1

      Right

    • @Aman-09828
      @Aman-09828 Рік тому +4

      Jina ne roj jana oh ki krn ge

    • @shivanisharma5562
      @shivanisharma5562 Рік тому +2

      @@Aman-09828 ਘਰ ਵਿੱਚ ਬੈਠ ਕੇ ਨਾਂਮ ਜਪਣ ਮਨ ਦੇ ਨਾਲ, ਜੋਂ ਬੱਚੇ ਪੜਣਾ ਚਾਉਂਦੇ ਹਨ ਉਨ੍ਹਾਂ ਬੱਚਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ,ਲੋੜਸਪੀਕਰ ਲਾ ਕੇ,

    • @indiancountdown74
      @indiancountdown74 Рік тому +2

      Hr pind vich 5 guru dware hone cahide ne

  • @AmanjotRajput-s7l
    @AmanjotRajput-s7l Рік тому +1

    🙏🙏

  • @harjinderkaur5259
    @harjinderkaur5259 Рік тому

    ਵਾਹਿਗੁਰੂ ਜੀ

  • @Bgghjjkkjhtdzzcbjkk
    @Bgghjjkkjhtdzzcbjkk Рік тому

    Baba ji ph no. Send kro plzzz Mera Ghar vich v eh sab Calda plzzz halp me

  • @pchandhok302
    @pchandhok302 Рік тому +1

    Eh path karn di shi mariyada ki hai ?

  • @JasrajAulakh-tm1in
    @JasrajAulakh-tm1in Рік тому

    Waheguru ji waheguru ji waheguru ji waheguru ji

  • @mautdadarrdek6377
    @mautdadarrdek6377 Рік тому

    Hon ge Ghar ch taa hi dikhe dharam badleya ni jaa sakda fuddua

  • @charnjitsingh1907
    @charnjitsingh1907 Рік тому +5

    Baba ji waheguru ji waheguru ji waheguru ji

  • @gurditsingh874
    @gurditsingh874 Рік тому +1

    Waheguru ji bram kavach raat nu kar sakde a

    • @AjaySingh-z3w1q
      @AjaySingh-z3w1q 3 місяці тому

      Raat nu nhi kr sakda morning 6.am kroji

  • @pavitarsingh3612
    @pavitarsingh3612 Рік тому +3

    Please advise in which Granth Saheb and page number path of Brahm kavachis written

    • @seemasingh8377
      @seemasingh8377 Рік тому

      Braham kavach guru granth sahib ch hae g separate pthi vich hae g

    • @SandeepSingh-ji257
      @SandeepSingh-ji257 Рік тому +2

      Budha Dal panth da Gutka sahib lo g us vich hai

    • @pavitarsingh3612
      @pavitarsingh3612 Рік тому

      @seemasingh8377 no not at all there is nothing in addition to 1430 aangs

    • @pavitarsingh3612
      @pavitarsingh3612 Рік тому

      @@SandeepSingh-ji257
      Fhom where it came to gutka saheb
      Gutkas and are just senchis of original granth sahe b. It came from Dasam Granth saheb or somewhere else be soecific

    • @pavitarsingh3612
      @pavitarsingh3612 Рік тому

      Clarify about origan of this path saheb

  • @Ishudandiwal9
    @Ishudandiwal9 Рік тому +4

    Waheguru menu maut dede 😭😭🙏

  • @manpreetsahota5718
    @manpreetsahota5718 Рік тому

    Mangharat gallan

  • @ManpreetKaur-wj2mi
    @ManpreetKaur-wj2mi Рік тому +1

    ਆਪਣੇ ਬਾਬਾ ਜੀ ਨੂੰ ਸਮਝਾਓ ਕਿ ਬੰਦਗੀ ਵਾਹਿਗੁਰੂ ਨੂੰ ਮਿਲਣ ਲਈ ਕੀਤੀ ਜਾਂਦੀ ਆ,ਭਾਵ ਕੇ ਗੁਰੂ ਨਾਨਕ ਸਾਹਿਬ ਨੂੰ ਮਿਲਣ ਲਈ ਕੀਤੀ ਜਾਂਦੀ ਆ ,ਭੂਤਾ ਨੂੰ ਮਿਲਣ ਲਈ ਨਹੀ ਭੂਤ ਤੇ ਹਰ ਨੂੰ ਚਬੜੇ ਆ ਕਿਸੇ ਨਾ ਕਿਸੇ ਰੂਪ ਵਿਚ , ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਗੱਲ ਕਰਦੇ ਨੇ ਉਹੋ ਸਾਰੇ ਭੂਤ ਹੀ ਨੇ ਤੇ ਇਹ ਬਾਬਾ ਵੀ 🙏

    • @GuriSaroye-s6p
      @GuriSaroye-s6p Рік тому

      Dekhi bhoot tenu Lata cukh ke naa chod deve 😂😂😂😂😂😂😂😂😂😂

  • @hersimrensingh6150
    @hersimrensingh6150 Рік тому +1

    ਗੁਰਬਾਣੀ ਚ ਤਾਂ ਬਹੁਤ ਤਾਕਤ ਹੈ , ਪਰ ਇਹ ਬਾਬਾ ਗੱਪ ਛੱਡ ਰਿਹਾ ਹੈ

  • @AshaAsha-qr1ym
    @AshaAsha-qr1ym Рік тому

    Waheguru ji 🙏🏻🌹❤️

  • @user-ui8z
    @user-ui8z Рік тому +7

    Baba ji mere nal bhi ehe sab kugh ho reha dukhi keeta a sareeka ne ilma nal mere Dil karda suicide kar lawa .je meriya bhi muskil hul na hoye ta mein bhi sachi suicide kar laina.mere husband bahar baitha meinu phone nahi karda je karda ta ladai karda sareeka ne kale ilam kar kar mere ghar da batha baitha ditha a

    • @simrandeep7350
      @simrandeep7350 Рік тому

      ਇਹੀ ਹਾਲ ਐ ਸਾਰੇ ਪਾਸੇ

    • @nishanbhullar5533
      @nishanbhullar5533 Рік тому +2

      @@simrandeep7350 jii Barahm kavach ya ugardanti paath ya Kamakhya mantra.ਇਹ ਤਿੰਨੋ ਸ਼ਕਤੀ ਦੇ ਮੰਤਰ ਨੇ ਪਰ ਕਾਮਾਖਿਆ ਨਾਲ ਕਈਆਂ ਨੂੰ ਨਫਰਤ ਹੋਵੇਗੀ ਜੋ ਕਿ ਘਰ ਵਿਚੋ ਸਭ ਦੁਸ਼ਟ ਸ਼ਕਤੀਆਂ ਦਾ ਨਾਸ਼ ਕਰ ਦਿੰਦੀ ਏ।।

    • @heromunda3251
      @heromunda3251 Рік тому

      @user-ui8zk3fq1p tuhade ghr sab kuj theek ho jayega tuhade shreek v hat jan ge tang krno tuhanu tareeka dass dwange odda e krna pwega sab bhoot pret v handle ho jan ge

    • @ManishKumar-mv1lo
      @ManishKumar-mv1lo Рік тому

      Mere nal b eda ho reha.. 1 saal ch thik ho janda eh

    • @Manpreet4645
      @Manpreet4645 4 місяці тому

      ​@@heromunda3251hnji daso m v bhut dukhi aa

  • @nishandhillonsaab9769
    @nishandhillonsaab9769 Рік тому

    ❤ waheguru ji 🎉

  • @GurpreetSingh-yf2hy
    @GurpreetSingh-yf2hy Рік тому

    Waheguru ji ❤❤

  • @HarpreetSingh-jr2bt
    @HarpreetSingh-jr2bt Рік тому +1

    kehra bath a ji

  • @surinder1347
    @surinder1347 Рік тому +3

    WAHEGURU WAHEGURU ji

  • @hoshiarpurnews741
    @hoshiarpurnews741 Рік тому +3

    RAM naam satya hai❤

  • @ramgarhiaboy6519
    @ramgarhiaboy6519 Рік тому

    😅

  • @harmanpreetkaur2209
    @harmanpreetkaur2209 Рік тому +1

    He is meeting me

  • @GurpreetSingh-yf2hy
    @GurpreetSingh-yf2hy Рік тому +1

    Dhan Dhan Baba vadbhag singh ji sodhi patshah ❤❤❤❤❤❤

  • @AmrikSingh-px9ex
    @AmrikSingh-px9ex Рік тому +1

    bhai sab tusi sab to vade gapodd sankh ho .

    • @ManishKumar-mv1lo
      @ManishKumar-mv1lo Рік тому

      Mere nal schi eda ho reha es saal. Bhoot pret roj draunde . Ek saal ch eh thik ho jnda.

    • @rimmyk7444
      @rimmyk7444 11 місяців тому

      😂😂

  • @gurcharankaur4632
    @gurcharankaur4632 Рік тому +2

    Baba ji tuhada phone number daso

  • @ArvinderSingh-n8w
    @ArvinderSingh-n8w Рік тому +1

    Baba ji tuhada phone number daso