BRAHMKAVACH PATH KARAN DI VIDHI MARYADA TE PARHEJ | ਬ੍ਰਹਮ ਕਵਚ ਪਾਠ ਕਰਨ ਦੀ ਵਿਧੀ ਮਰਿਆਦਾ ਤੇ ਪ੍ਰਹੇਜ਼

Поділитися
Вставка
  • Опубліковано 16 жов 2024
  • #brahmkavach #brahmkawach #Brahmkawach #maryada #gianithakursingh #gurugobindsinghji
    MICROPHONE FOR RECORDING AUDIO SAMSUNG J7
    SOFTWARE USED FOR EDITING AUDACITY
    THUMNAIL AND PICTURE EDITING BY PICASSA SOFTWARE
    NON COPYRIGHT IMAGES FROM www.pexel.com
    BRAHMKAVACH PATH KARAN DI POORI MARYADA VIDHI IS VIDEO WICH SUNO JI
    PARHEZ KEHRE HAN OH VI SUNO
    All Rights of Videos are reserved with the Sarabloh channel
    Audios recordings are original and no copyright material is used in all videos
    Disclaimer: Audio Video are exclusively owned by Sarabloh channel . Kindly refrain from reusing them for your own content on any platform. Any illegal use will be subjected to copyright strike followed by the legal procedures.
    For More Katha clips Please Subscribe This channel
    / anmolkatha

КОМЕНТАРІ • 1,3 тис.

  • @HarpreetKaur-gl7te
    @HarpreetKaur-gl7te 5 років тому +491

    ਬ੍ਰਹਮ ਕਵਚ ) ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੈ ॥ਸ੍ਰੀ ਭਗਉਤੀ ਜੀ ਸਹਾਇ ॥ਖੜਗ ਖੰਡਾ ਅਸੀ ਅਰਿਗਰ ਧਰਮ ਰੱਛ ਤੱਗ ਛਤ੍ਰੀ ॥ਬਿਸ਼ੂ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅਤ੍ੀ ॥ਰਾਜ ਮੰਡਾ ਅਤਿ ਪ੍ਰਚੰਡਾ ਈਸਵਰੀ ਕਰਵਾਰ ਹੈਂ ॥ਸ਼ਕਤਿ ਬ੍ਰਿਹਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈਂ ॥ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈਂ ॥ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈਂ।। ਭਵ ਮਾਨਕਾ ਖਲ ਹਾਂਨ ਕਾ ਰੱਤ ਪਾਨਕਾ ਜਗ ਮਾਨ ਹੈਂ ॥ਇਹ ਕਵਚ ਬ੍ਰਹਮਾ ਕੋ ਬਤੀਸਾ ਪਢੈ ਜੋ ਨਿੱਤ ਛੱਤ੍ਰੀ ॥ਰਣ ਜੀਤ ਲੈਹ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥ਲਹਿ ਬੇਦ ਭੇਦ ਜੋ ਪਢੈ ਬਿਪ੍ਰ ਬੈਸਯ ਧਨ ਸੁਖ ਸੰਪਤਾ ॥ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥੧ ॥ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥ਫ਼ਤਿਹ ਪਾੳ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥ਦੋਹਰਾ ॥ਯਾ ਬਿਧਿ ਨਾਮ ਉਚਾਰ ਬਿਧ ਪੁਨਾ ਕਰਯੋ ਪਰਯੋਗ ।। ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ ॥੨ ॥

    • @baljeetsingh7083
      @baljeetsingh7083 4 роки тому +10

      brahma kavch kon sa path h pls. bto

    • @HarpreetKaur-gl7te
      @HarpreetKaur-gl7te 4 роки тому +3

      @@baljeetsingh7083 search kro mil jauu gga

    • @baljeetsingh7083
      @baljeetsingh7083 4 роки тому +3

      m kai barr serch kita kafi video dekhi but mhi mila

    • @MultiMohinder
      @MultiMohinder 4 роки тому +1

      Could you please send me the complete Shana of that Brahm Kawach

    • @MultiMohinder
      @MultiMohinder 4 роки тому +1

      Here is my email id
      Mohinder.sethi@gmail.com

  • @sunitarani3073
    @sunitarani3073 Рік тому +40

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬ੍ਰਹਮ ਕਵਚ ਦੀ ਗੁਰਬਾਣੀ ਦੇ ਪਾਠ ਦੀ ਜਾਣਕਾਰੀ ਦੇਣ ਲਈ 🙏🏻🙏🏻

  • @guridhillon939
    @guridhillon939 4 місяці тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Lordsingh_as_Ishwarsingh
    @Lordsingh_as_Ishwarsingh Рік тому +13

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @reeallifed.s.bhullar7698
    @reeallifed.s.bhullar7698 2 роки тому +39

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,,🙏🙏

  • @amitbrar2440
    @amitbrar2440 3 роки тому +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻

  • @4592845928
    @4592845928 5 років тому +215

    ਸੋਰਿਠ ਮਹਲਾ 9।।।
    ਜੋਨਰੁ ਦੁਖ ਮੈ ਦੁਖੁ ਨਹੀ ਮਾਨੈ।।
    ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ।।
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।

    • @universewinner5107
      @universewinner5107 4 роки тому +5

      jassa khanpuria ji meaning daso ji pangti da

    • @BalwantSingh-nv8so
      @BalwantSingh-nv8so 3 роки тому

    • @amarjeetkaur1334
      @amarjeetkaur1334 3 роки тому

      @@universewinner5107 BB l he

    • @navjotkaurkhalsa4324
      @navjotkaurkhalsa4324 3 роки тому +14

      @@universewinner5107ਜਿਹੜਾ ਵਿਅਕਤੀ ਪ੍ਰਮਾਤਮਾ ਦੀ ਇਬਾਦਤ ਕਰਦਾ ਹੈ ਉਸ ਵਿਅਕਤੀ ਲਈ ਗੁਰੂ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ।
      ਜਿਹੜਾ ਬੰਦਾ ਦੁੱਖ ਵਿੱਚ ਦੁੱਖ ਨਹੀਂ ਮਨਾਉਂਦਾ, ਦੁੱਖ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਸਿਵਕਾਰ ਕਰ ਲਵੇ ਅਤੇ ਸੁੱਖ-ਦੁੱਖ ਦਾ ਉਹਦੇ ਉਤੇ ਕੋਈ ਅਸਰ ਨਹੀਂ ਹੁੰਦਾ, ਸੁੱਖ-ਦੁੱਖ ਨੂੰ ਮਿੱਟੀ ਦੇ ਸਮਾਨ ਮੰਨਦਾ ਹੈ, ਅਗਰ ਉਹਦੇ ਕੋਲ ਸੁੱਖ ਹੈ ਤਾਂ ਉਹ ਸੁੱਖ ਵਿੱਚ ਆਮ ਬੰਦੇ ਵਾਗੂੰ ਖੁੱਸ਼ੀ ਵਿੱਚ ਨੱਚਦਾ ਨਹੀਂ ਤੇ ਦੁੱਖ ਵਿੱਚ ਜਿੰਨਾ ਆਮ ਬੰਦਾ ਦੁੱਖ ਮਨਾਉਂਦਾ ਏ ਤੇ ਇਬਾਦਤ ਕਰਨ ਵਾਲਾ ਵਿਅਕਤੀ ਓਨਾ ਦੁੱਖੀ ਨਹੀਂ ਹੁੰਦਾ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @jaswindersinghnazam6196
      @jaswindersinghnazam6196 3 роки тому

      @@universewinner5107 waheguru🙏 waheguru🙏 waheguru🙏

  • @aanmol2270
    @aanmol2270 2 роки тому +15

    ਵਾਹਿਗੁਰੂ ਜੀ ਮਿਹਰ ਕਰੋ ਜੀ। ਸਰਬੱਤ ਦਾ ਭਲਾ ਕਰਿਓ ਜੀ।🤗🤗🙏🏻🙏🏻

  • @HarpreetKaur-fc6wo
    @HarpreetKaur-fc6wo 4 роки тому +19

    WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏

  • @kulwindersingh2484
    @kulwindersingh2484 3 роки тому +12

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🙏🙏🙏🙏

  • @kiratpreet8773
    @kiratpreet8773 2 роки тому +12

    🙏🌹🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹🌹

  • @jagdishsingh9965
    @jagdishsingh9965 5 років тому +62

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਸ ਬਾਣੀ ਤੇ ਸ਼ੰਕਾ ਨਹੀਂ ਕਰਨੀ ਮੈਨੂੰ ਇਹ ਪਾਠ ਕਿਸੇ ਮਹਾਪੁਰਸ਼ਾਂ ਨੇ ਪੜਨ ਲਈ ਦਿੱਤਾ ਸੀ ਪਰ ਮੈਂ ਇਸ ਨੂੰ ਪੜ ਨਹੀਂ ਸਕਿਆ ਹੁਣ ਚਿੱਤ ਕਰਦਾ ਹੈ ਕਿ ਕੋਈ ਗੁਰਮੁਖ ਪਿਆਰਾ ਦੱਸ ਕੇ ਕਰਵਾ ਦੇਵੇ

    • @GurMatTVHindi
      @GurMatTVHindi 5 років тому +4

      Veer Gurbani Vicharo sare raste use vich ne .
      Naam jpo

    • @ravneetsahi8838
      @ravneetsahi8838 4 роки тому +2

      Vir ji eh ini wadia bani mai ik war kiti or jee krda fer kra dubara. Jrur kreo tusi te Vidhi same ehi hai.

    • @jasssaini286
      @jasssaini286 4 роки тому

      Waheguru ji🙏🙏🙏🙏🙏🙏

    • @harpreetkaur-qs9py
      @harpreetkaur-qs9py 4 роки тому +2

      baba g 40 din ladies kis tarh kr sakdi plz dsso

    • @sardariforever7188
      @sardariforever7188 4 роки тому

      @@harpreetkaur-qs9py same ehi mariyada

  • @RupinderKaur-ez1tg
    @RupinderKaur-ez1tg 3 роки тому +8

    Perfect bahut details vich dasya tusi bahut knowledge mili thank you soo much

  • @simranjeetkaur4114
    @simranjeetkaur4114 Рік тому +3

    Waheguru ji mere nal bhut ksh hoya aa path krn nal 🙏🙏🙏🙏🙏🙇‍♀️🙇‍♀️🙇‍♀️ma te bhut baga vali aa jo mnu eh path jdn da hkm milya 🙏🙏🙏🙏

  • @gurnamchahal6617
    @gurnamchahal6617 3 роки тому +49

    ॥ਬ੍ਰਹਮ ਕਵਚ॥
    ਕਾਲ ਭਗਵਾਨ ਦਾ ਕਵਚ॥
    ਖਗੜ ਖੰਡਾ, ਅਸੀ ਅਰਗਰ, ਧਰਮ ਰਛ, ਤੱਗ ਛਤ੍ਰੀ॥ ਬ੍ਵਿਸ ਪਾਲ, ਭੂਪਾਲ ਪੱਛ ਰਣ ਕੱਛ ਅਤ੍ਰੀ॥ ਰਾਜ ਮੰਡ, ਅਤਿ ਪ੍ਰਚੰਡਾ, ਇਸ਼੍ਵਰੀ ਕਰਵਾਰ ਹੈਂ॥ ਸ਼ਕਤ, ਬ੍ਰਹਮਨੀ, ਬਿਸ਼ਨਵੀ, ਭਵਾਨੀ, ਤੂੰ ਤਰਵਾਰ ਹੈਂ॥ ਨਿਤ ਜਿਯੋਤੀ, ਮੁਕਤ ਦਾਇਕ, ਧਾਰਾਧਰ, ਕ੍ਰਿਪਾਨ ਹੈਂ॥ਚੰਡਕਾ ਮ੍ਰਿਤ ਜਗਤ ਜਨਨੀ, ਕਾਲਕਾ ਗੁਨ ਖਾਂਨ ਹੈਂ॥ ਭਵਮਾਨਕਾ, ਖਲੇ ਹਾਨਕਾ, ਰੱਤ ਪਾਨਕਾਂ, ਜਗ ਮਾਨ ਹੈਂ॥ ਇਹ ਬ੍ਰਹਮ ਬ੍ਰਹਮਾ ਕੋ ਬਤੀਸਾ, ਪਢੈ ਜੋ ਨਿੱਤ ਛਤ੍ਰੀ॥ ਰਣ ਜੀਤ ਲਹਿ, ਨ੍ਰਿਭੀਤ ਰਹਿ, ਰਿਧਿ ਸਿਧਿਪਾਵੈ ਅਤ੍ਰੀ॥ ਲਹਿ ਬੇਦ ਭੇਦ, ਜੋ ਪਢੈ ਬਿਪ੍ਰ, ਬੈਸ਼ਯ ਧਨ ਸੁਖ ਸੰਪਤਾ॥ ਧਨ ਧਾਮ, ਤਨ ਅਰੋਗ ਸੂੰਦਰ, ਪਾਇ ਸੁਖ ਅਕੰਪਤਾ॥
    ਟੀਕਾ॥
    ਇਹ ਸਬਦ ਤ੍ਰਿਆ ਚਿੱਤਰ ਵਿਚੋ ਲਿਆ ਗਿਆ ਜਿਸ ਦੀ ਮਹਾਨਤਾ ਦਸਵੇਂ ਪਾਤਸਾਹ ਫੁਰਮਾ ਰਹੇ ਕਿ ਇਸ ਮੰਤਰ ਦੇ ਜਾਪ ਕਰਨ ਨਾਲ ਕਾਲ ਦੇ ਦੂਤ ਨਹੀ ਛੂਹ ਸਕਦੇ ਅਤੇ ਅਥਾਹ ਸੁਖ ਨਿਧਾਨ ਪਰਾਪਤ ਹੁੰਦੇ ਹਨ:-
    ਜਪੋ ਤਲਵਾਰ, ਦੋ ਧਾਰਾ ਖੰਡਾ, ਦੋ ਧਾਰੀ ਤਲਵਾਰ ਜੋ ਗਰਦਨ ਉਦਾਲੇ ਧਾਰਨ ਕਰਦੇ, ਉਹ ਦੀਨ ਦੀ ਰਖਸ਼ਾ ਲਈ ਛਤ੍ਰੀਆ ਲਈ ਤੜਾਗੀ ਦਾ ਕੰਮ ਕਰਦੇ ਹਨ॥ ਹੇ ਪਰਮਾਤਮਾ ਤੂੰ ਹੀ ਪ੍ਰਿਤਪਾਲਕ, ਰਾਜਿਆ ਤੇ ਸਮੇ ਦਾ ਸੰਘਾਰ ਕਰਨ ਵਾਲਾ, ਰਣਭੂਮੀ ਵਿੱਚ ਰੱਖਸ਼ਾ ਅਤੇ ਸੂਰਮਿਆ ਦਾ ਸਾਸਤਰ ਹੈ॥ ਤੂੰ ਹੀ ਬਾਦਸ਼ਾਹਤ ਦੀ ਰਚਨਾਇਕ , ਬਲਵਾਨ ਅਤੇ ਜੋਧਿਆ ਦੀ ਢਾਲ ਹੈ॥ਤੂੰ ਹੀ ਪਾਰਵਤੀ, ਸਵਿੱਤਰੀ, ਲਛਮੀ, ਦੁਰਗਾ ਅਤੇ ਸ੍ਰੀ ਸਾਹਿਬ ਹੈ॥ ਤੂੰ ਹੀ ਅਨਾਦੀ ਜੋਤ, ਮੁਕਤੀ ਦਾਤਾ ਅਤੇ ਸ੍ਰੀ ਸਾਹਿਬ ਹੈ॥ ਮਾਤਾ ਦੁਰਗਾ ਮ੍ਰਿਤੂ ਲੋਕਾ ਦੀ ਜਨਮਦਾਤੀ, ਸੰਘਾਰਕ, ਉਪਕਾਰਕ ਅਤੇ ਸਤਿਕਾਰ ਯੋਗ ਹੈ॥ ਤੂੰ ਹੀ ਵਿਚਿੱਤਰ, ਦੂਖ ਨਿਵਾਰਨ ਅਤੇ ਸੰਸਾਰ ਅੰਦਰ ਮਾਣ ਯੋਗ ਹੈ॥ ਕਾਲ ਨੇ ਆਪਣੇ ਪੁਤਰ ਬ੍ਰਹਮਾ ਨੂੰ ਗਿਆਤ ਕਰਵਾਇਆ ਸੀ ਕਿ ਜੋ ਛਤ੍ਰੀ ਇਸਦਾ ਜਾਪ ਰੋਜ ਕਰਦੇ ਹਨ॥ ਉਹ ਯੁਧ ਜਿਤਦੇ, ਭੈ ਹੀਨ ਰਹਿੰਦੇ ਅਤੇ ਕਰਾਮਾਤੀ ਸਕਤੀਆ ਪਰਾਪਤ ਕਰ ਲੈਦੇ ਹਨ॥ ਜੇਕਰ ਬ੍ਰਾਹਮਣ ਤੇ ਚਾਰੇ ਵਰਣ ਦੇ ਲੋਕ ਵੇਦਾ ਦੇ ਰਾਜ਼ ਜਾਣਕੇ ਕੇ ਪੜਨ ਤਾ ਉਹਨਾ ਨੂੰ ਉਚ ਪਦਵੀ, ਦੌਲਤ ਅਤੇ ਸੁਖ ਨਿਧਾਨ ਪਰਾਪਤ ਹੁੰਦੇ ਹਨ॥ ਇਸ ਮੰਤਰ ਦੇ ਜਾਪ ਕਰਨ ਨਾਲ ਦੌਲਤ, ਨਿਵਾਸ ਲਈ ਘਰ , ਰੋਗ ਰਹਿਤ ਸੁੰਦਰ ਕਾਇਆ ਪਰਾਪਤ ਹੁੰਦੀ ਅਤੇ ਮਾਇਆ ਦੀ ਕਮੀ ਨਹੀ ਆਉਦੀ॥
    ਟੀਕਾ :- ਗੁਰਨਾਮ ਸਿੰਘ॥

  • @sharmasingh7268
    @sharmasingh7268 4 роки тому +12

    Aap g eini sohni jankari sade nall sanji kiti waheguroo aap te v mehar karan thandwad

  • @gaganthapar7726
    @gaganthapar7726 3 роки тому +3

    Satnam Sri Waheguru ji
    Dhan Dhan Satguru Sri Guru Gobind Singh Maharaj Sahib Jio
    Sri Hari Jio

  • @RanjitSingh-my4lq
    @RanjitSingh-my4lq 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @param-ww3iy
    @param-ww3iy 4 роки тому +5

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏

  • @swranjeetsingh1762
    @swranjeetsingh1762 Рік тому

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @harmindersingh8349
    @harmindersingh8349 4 роки тому +14

    ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    🌹🌹🌹🌹🌹🙏🙏🙏🙏🙏

    • @Hak_khalsa_96
      @Hak_khalsa_96 2 роки тому

      ਵਾਹਿਗੁਰੂ ਜੀ ☬ ਧੰਨ ਗੁਰੂ ਕਲਗੀਧਰ ਜੀ 💫

  • @snehkalra191
    @snehkalra191 4 роки тому +9

    Waheguru ji bahut wadia treeke naal samjhaya gya bahut bahut shukria.🙏🙏🙏🙏🌹🌹🌹🌹🌹

  • @sukhwantsingh5612
    @sukhwantsingh5612 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsinghbaljitsingh9947
    @baljitsinghbaljitsingh9947 Рік тому +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Bajwa0090
    @Bajwa0090 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amandhaliwal2977
    @amandhaliwal2977 4 роки тому +33

    Dhan Dhan guru dasham patshah g Dhan Dhan akalpurkh Waheguru G ❤️🙏

  • @Gurpreetsingh-vt2yz
    @Gurpreetsingh-vt2yz 2 роки тому

    Waheguru ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Engine1984
    @Engine1984 5 років тому +28

    Waheguru waheguru waheguru dhan waheguru saheb jio

  • @deepkharoud3707
    @deepkharoud3707 3 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Hak_khalsa_96
    @Hak_khalsa_96 2 роки тому +10

    💫💫💫💫💫💫💫💫💫💫💫💫💫💫💫💫💫💫💫💫💫💫💫💫💫💫💫 ਬ੍ਰਹਮ ਕਵਚ. ਖੜਗ ਖੰਡਾ ਅਸੀ ਅਰਯਗਯ ਧਯਭ ਯੱਚ ਤੱਗ ਛਤਰੀ ॥ 💫💫💫💫💫💫💫💫💫💫💫💫💫💫💫💫💫💫💫💫💫💫💫

  • @shahurasabsab3438
    @shahurasabsab3438 4 роки тому +2

    ਧੰਨ ਗੁਰੂ ਧੰਨ ਗੁਰੂ ਕੇ ਸਿੱਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lifeveiled
    @lifeveiled 4 роки тому +11

    Waheguru ji Ka khalsa waheguru ji ke fateh 🙏🙏🙏🙏🙏

  • @HarpreetKaur-cn2uo
    @HarpreetKaur-cn2uo 10 місяців тому

    ❤❤❤❤❤❤ Dhan Guru Ramdas ji 🙏❤️🥰😘 waheguru ji 🙏❤️❤️ Dhan Dhan Guru Gobind Singh ji 🙏❤️🥰😘 waheguru ji 🥰😘

  • @JaswinderKaur-im6qf
    @JaswinderKaur-im6qf 4 роки тому +16

    Waheguru ji kirpa Karo sab te 🙏

  • @JHALAKLIFESTYLEJYOTISH
    @JHALAKLIFESTYLEJYOTISH 4 роки тому +3

    Manyog Bhaee Sahib ney bahut hee thodey Shabdan dey naal Saree Jyotish dey sidhant samgha ditey ney, Bahut bahut shukrana, Rab sada shaaee rahan !!!

    • @JHALAKLIFESTYLEJYOTISH
      @JHALAKLIFESTYLEJYOTISH 4 роки тому

      Comment like karn waleyina da dhanybad, pl Mera channel dekho Corona dee protection remedy bhee kar sakdey hon !!

  • @mohindersinghbathla6390
    @mohindersinghbathla6390 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhninderkaur7599
    @sukhninderkaur7599 Рік тому +4

    waheguru ji ka Khalsa, waheguru ji ki Fateh. 🙏🙏🙏 waheguru ji sab te mehar karo ji. 🙏🙏🙏🙏🙏

  • @indu_kaur_2069
    @indu_kaur_2069 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,🙏🙏🙏🌹🌹🌹🌹🙏🙏🙏🌹🌹🌹🌹🙏🙏🙏🙏🙏🌹🌹

  • @cindy27743
    @cindy27743 Рік тому +3

    Dhan Dhan guru Gobindh sahib ji 🙏🙏🙏🙏🙏

  • @entertainmentpetsanimal
    @entertainmentpetsanimal 3 роки тому +1

    ਵਾਹਿਗੁਰੂ ਜੀ

  • @LovepreetSingh-td8ju
    @LovepreetSingh-td8ju 3 роки тому +3

    ਵਾਹਿਗੁਰੂ ਜੀ 🙏🙏🙏

  • @radheradhe719
    @radheradhe719 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿ

  • @vishaldeepsinghrandhawa5391
    @vishaldeepsinghrandhawa5391 3 роки тому +8

    Waheguru jih ka Khalsa Waheguru jih ki fateh🙏

  • @SunnySingh-ei7bl
    @SunnySingh-ei7bl 5 років тому +10

    Dhan guru Nanak sahib ji maharaj 🏵️🏵️🏵️🏵️🏵️🏵️🏵️🏵️🏵️🏵️🏵️🏵️

  • @sukhwantsingh8772
    @sukhwantsingh8772 Рік тому

    ਵਾਹਿਗੁਰੂ ਸਾਹਿਬ ਜੀ

  • @sbbeatz-mixinghouse6877
    @sbbeatz-mixinghouse6877 3 роки тому +17

    WaheGuru Ji Ka Khalsa WaheGuru Ji Ki Fateh

  • @HAPPY_TALKS_00
    @HAPPY_TALKS_00 2 роки тому +1

    Dhan nirankar prabu 🌷🌺🙏🙏🌺🌷

  • @jatinderdhiman2927
    @jatinderdhiman2927 4 роки тому +6

    Waheguru ji 🌹waheguru ji 🌹 waheguru ji 🌹waheguru ji 🌹 waheguru ji

  • @singhphotoartistartist6711
    @singhphotoartistartist6711 Рік тому +1

    ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

  • @swarnkour3404
    @swarnkour3404 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gagandeepsingh7077
    @gagandeepsingh7077 4 роки тому +7

    Waheguru ji Mehar kro 🤲 Sab thik krdo waheguru ji Mehar kro 🙏🙏🙏🙏🙏 tuc Sab kuj THIK krdo waheguru ji Mehar kro 🙏🙏🙏🙏🙏🙏🙏

  • @vishavjeetgharugharu5257
    @vishavjeetgharugharu5257 3 роки тому +1

    Satnam shri waheguru shib ji sukar haa ji Maharaj shib ji

  • @AmarjitSingh-jh1vj
    @AmarjitSingh-jh1vj 2 роки тому +3

    Waheguru ji satnaam ji 🙏🙏❤️👌✍️

  • @harmeetkaurchahal3002
    @harmeetkaurchahal3002 3 роки тому +4

    Wahe guru Ji ka khalsha wahe guru Ji ki fateh wahe guru Ji wahe guru ji mehar krna Ji sab t sarbat da bhala kro ji 🙏🙏🧕🧕👳‍♀👳‍♀👩‍🚀👩‍🚀👵👵❤❤❤❤🤲🤲🤲🌹🌹🌹🌹🌹🌺🌺🌻🌻🌹🌹🌷🌷🥀🥀

  • @deepakkhanna9886
    @deepakkhanna9886 3 роки тому +1

    Waheguru ji Da khalsi
    Waheguru ji di fateh....
    Waheguru ji.
    ਜਦੋਂ ਨਵਾਂ ਘਰ ਦੀ ਨੀਂਹ ਰੱਖੀ ਜਾਂਦੀ ਹੈ ਉਸ ਵੇਲੇ ਸਾਨੂੰ ਕਿਹੜਾ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਧਰਤੀ ਮਾਤਾ ਸਾਨੂੰ ਰਹਿਣ ਲਈ ਥਾਂ ਬਕਛੇ ਤੇ ਬਿਮਾਰੀਆਂ ਤੋਂ ਦੂਰ ਰੱਖੋ ਤੇ ਹਰ ਇੱਕ ਵਸਤੂ ਦੋਸ਼ ਦੂਰ ਹੋਵੇ।
    ਜਿਵੇਂ ਹਿੰਦੂ ਧਰਮ ਵਿੱਚ ਘਰ ਦੀ ਨੀਂਹ ਰੱਖਣ ਸਮੇਂ ਨਾਗ ਨਾਗਿਣ ਦੇ ਜੋੜੇ ਪਰਖੇ ਜਾਂਦੇ ਨੇ ਸਿੱਖ ਧਰਮ ਵਿੱਚ ਨੀਂਹ ਰੱਖਣ ਦੀ ਕੀ ਪ੍ਰਕਿਰਿਆ ਹੈ।
    ਬੇਨਤੀ ਮਾਰਗ-ਦਰਸ਼ਨ ਕਰੇ।

  • @ranbirtung1255
    @ranbirtung1255 5 років тому +4

    Dhan gur Nanak tu he nirankar gur Nanak data baksh lai mere baba Nanak baksh lai

  • @bhogalsukhmandersingh2683
    @bhogalsukhmandersingh2683 9 місяців тому

    ਬਹੁਤ ਬਹੁਤ ਧੰਨਵਾਦ ਬਾਬਾ ਜੀ ।

  • @heh916
    @heh916 3 роки тому +8

    Waheguru ji 🙏 #har har mahadev ji 🔱 #jai jai jai maa durga 🐯📿

  • @bhogalsukhmandersingh2683
    @bhogalsukhmandersingh2683 9 місяців тому

    ਸਤਿਨਾਮ ਸ੍ਰੀ ਵਾਹਿਗੁਰੂ ਜੀ। ।

  • @sarabjitsingh5177
    @sarabjitsingh5177 3 роки тому +3

    Waheguru ji 🙏waheguru ji 🙏🌸🙏🌼🙏🌺🙏🌹🙏

  • @monutoor6561
    @monutoor6561 Рік тому +1

    Dhan dhan dhan dhan dhan dhan dhan Guru Gobind Singh Ji Maharaj

  • @singhsaab8643
    @singhsaab8643 4 роки тому +7

    ਆ ਤਾਂ ਜੋਤਸ਼ੀਆਂ ਨੂੰ ਵੀ ਮਾਤ ਪਾ ਗਿਆ

  • @JarnailSingh-dc7gk
    @JarnailSingh-dc7gk 4 роки тому +13

    *🙏🌸Waheguru ji🌸🙏*

  • @geetchadha3513
    @geetchadha3513 4 роки тому +44

    Dhan Dhan Baba Deep Singh g ❤

  • @Rajwinderkaur-su8lo
    @Rajwinderkaur-su8lo Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jasssarhand1786
    @jasssarhand1786 4 роки тому +8

    Waheguru ji waheguru ji 🌺🌺 🌺🌺

  • @Parwindersingh6283-dl1ts
    @Parwindersingh6283-dl1ts 5 місяців тому +1

    ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥
    ਬ੍ਰਹਮ ਕਵਚ
    ਖੜਗ ਖੰਡਾ ਅਸੀ ਅਰਿਗਰਿ ਧਰਮ ਰੱਛ ਤੱਗ ਛਤ੍ਰੀ ॥ ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥ ਰਾਜ ਮੁੰਡਾ ਅਤਿ ਪ੍ਰਚੰਡਾ ਈਸ਼੍ਵਰੀ ਕਰਵਾਰ ਹੈ ॥ ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥ ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈਂ ॥ ਭਵ ਮਾਨਕਾ ਖਲ ਹਾਂਨ ਕਾ ਰੱਤ ਪਾਨਕਾ ਜਗ ਮਾਨ ਹੈਂ ॥ ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ
    ਛੱਤ੍ਰੀ ॥ ਰਣ ਜੀਤ ਲੈਹੁ ਨਿਰਭੀਤ ਰਹਿ ਰਿਧਿ ਸਿਧਿ
    ਪਾਵੈ ਅੱਤ੍ਰੀ ॥ ਲਹਿ ਬੇਦ ਭੇਦ ਜੋ ਪਢੈ ਬਿਪ੍ਰ ਬੈਸਯ ਧੰਨ ਸੁਖ ਸੰਪਤਾ ॥ ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥ ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥ ਫਤਿਹ ਪਾਉਂ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥ ਦੋਹਰਾ ॥ ਯਾ ਬਿਧਿ ਨਾਮ
    ਉਚਾਰ, ਬਿਧ ਪੁਨਾ ਕਰਯੋ ਪਰਯੋਗ ॥ ਪਾਠ ਸਵਾ ਲੱਖ ਹਵਨ
    ਕਰ ਜੀਤ ਜੰਗ ਤਬ ਹੋਗ ॥

  • @RanjitKaur-dl7wj
    @RanjitKaur-dl7wj 5 років тому +16

    Dhan guru gobind singh sahib

  • @ygbh7208
    @ygbh7208 Рік тому +1

    Waheguru ji path vich bahot pawar hai

  • @idhupb1919
    @idhupb1919 4 роки тому +8

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @sonuchumber2176
    @sonuchumber2176 Рік тому

    Satnam ji shri waheguru sahib jyo sb duniya da bhla kryo waheguru sahib jyo.

  • @kulwinderkaur4320
    @kulwinderkaur4320 3 роки тому +59

    M doing braham kavach paath daily without any gap... From October 2019 to till now....

    • @monalisa3630
      @monalisa3630 3 роки тому +2

      Hello Kulwinder Kaur Ji
      Could you plz send me the Brahmkawach Path?

    • @kulwinderkaur4320
      @kulwinderkaur4320 3 роки тому +1

      @@monalisa3630 yes

    • @kulwinderkaur4320
      @kulwinderkaur4320 3 роки тому

      Send me ur watsapp number

    • @gurnamchahal6617
      @gurnamchahal6617 3 роки тому +8

      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
      ਸ੍ਰੀ ਸੁਖਮਨੀ ਸਾਹਿਬ ਜੀ॥
      ਅੰਗ 274 ॥
      ਸਰਬ ਰੋਗ ਕਾ ਅਉਖਦੁ ਨਾਮੁ।
      ਟੀਕਾ:-ਗੁਰੂ ਅਰਜਨ ਦੇਵ ਸਾਹਿਬ ਜੀ ਇਸ ਪਾਵਨ ਪੰਗਤੀ ਰਾਹੀ ਫੁਰਮਾ ਰਹੇ ਹਨ ਕਿ ਨਾਮ ਹੀ ਤਨ ( ਸਿਰ ਪੀੜ ਤੋ ਕੈਸਰ ) ਤੇ ਮਨ ( ਕਾਮ, ਕਰੋਧ, ਲੋਭ, ਮੋਹ ਅਤੇ ਅੰਹਕਾਰ )ਦੀਆ ਸਾਰੀਆ ਬਿਮਾਰੀਆ ਦਾ ਇਕ ਦਾਰੂ ਹੈ॥
      English translation:-
      Sri Guru Arjan Dev Sahib Ji saying by this sacred bani that Naam is only single medicine of all ailments like physical ( Headaches to Cancer) and mental ( Lust anger greed attachment and ego )
      Dass Gurnam Singh

    • @kulwinderkaur4320
      @kulwinderkaur4320 3 роки тому +1

      @@gurnamchahal6617 yes sir, its quite right

  • @amritaamrita7316
    @amritaamrita7316 Рік тому +3

    Dhan dhan Sri Guru Nanak Dev Ji Maharaj Ji 🙏🙏🙏🙏🙏🙏🙏

  • @singhjagjeet6171
    @singhjagjeet6171 2 роки тому

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @harmanjeet7588
    @harmanjeet7588 Рік тому +1

    Satnam sri waheguru ji🙏🙏🙏🙏🙏

  • @Phantom_Shadow7
    @Phantom_Shadow7 4 роки тому +25

    Will chant brahmkavach path as alot of bad things have happened in my life and I feel so lost waheguru ji🙏 from UK in April 2020

    • @47ksr
      @47ksr 4 роки тому +2

      all the best....guru sahaee hove

    • @ThePreeti86
      @ThePreeti86 4 роки тому +10

      I read in one of your comments that u were amritdhari.. and u broke it..
      This is the only reason lot of bad things are happening.
      I'm sailing in the same boat.. I was not amritdhari but I made a promise with Guru ji which I didn't keep.. te usto bad koi kamm sirre nahi chad dda

    • @ashmeetkaur3256
      @ashmeetkaur3256 4 роки тому +3

      Kum hoya ya nahi?????

    • @Phantom_Shadow7
      @Phantom_Shadow7 4 роки тому +4

      @@ashmeetkaur3256 I feel better now and mind is more stable so yes I think I'm on the right track , shiri waheguru ji 🙏

    • @sukhdeepwirring7393
      @sukhdeepwirring7393 3 роки тому

      @@ashmeetkaur3256 hoya ki c sis path krke bad things happened hoya c ja fer thik hu gya please explain

  • @varindersaini6833
    @varindersaini6833 4 роки тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @amanaulakh8887
    @amanaulakh8887 3 роки тому +3

    Waheguru g🙏🏻🙏🏻

  • @ranjeetkaur4331
    @ranjeetkaur4331 4 роки тому +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @SunnySingh-ei7bl
    @SunnySingh-ei7bl 5 років тому +11

    Waheguru ji 🌷🌷🌷 Waheguru ji

  • @Sanjusingh10554
    @Sanjusingh10554 9 місяців тому +1

    Waheguru ji 🙏

  • @simranjitkaur319
    @simranjitkaur319 4 роки тому +1

    Bhote bhote vadia path

  • @TarsemSingh-kx5xw
    @TarsemSingh-kx5xw 5 років тому +8

    Thanks waheguru ji

  • @harbanssingh1195
    @harbanssingh1195 2 роки тому

    Waheguru waheguru ji waheguru waheguru ji waheguru waheguru

  • @rajvirkaur5724
    @rajvirkaur5724 Рік тому +1

    Waheguru ji waheguru ji Mehr kro ji 🙏🌹🌷🌺👋💐

  • @RavinderSingh-yj3os
    @RavinderSingh-yj3os 5 років тому +6

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
    ਦਾਸ ਨੇ ਆਪ ਜੀ ਵਿਚਾਰ ਸੂਨੀ ਬ੍ਰਹਮ ਕਵਛ ਦੀ ਬਹੁਤ ਵੱਦੀਆ ਲੱਗੀ ਹੈ ਜੀ।।ਮੈਂ ਵੀ ਬ੍ਰਹਮ ਕਵਛ ਦਾ ਕੱਰਦਾ ਹਾਂ ਜੀ।। ਪਰ ਇਕ ਦਿਕਤ ਹੈ ਜ਼ੀ ਬ੍ਰਹਮ ਕਵਛ ਦੇ ਦੋ ਪਾਠ ਹਨ ਹੇਦੇ ਬਾਰੇ ਤੁੜਾ ਦਾਸੁ ਜੀ।।
    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

  • @rajinderkaur2698
    @rajinderkaur2698 2 роки тому +2

    Waheguruji waheguruji waheguruji waheguruji waheguruji 🌺🙏🌺

  • @kirantv7242
    @kirantv7242 5 років тому +16

    WAHEGURU G

  • @jaswinderpalkaur7636
    @jaswinderpalkaur7636 Рік тому

    Waheguru. Ji🙏🙏🙏🙏🙏🪔🪔🪔🪔🪔🌺🌺🌺🌺🌺🌹🌹🌹🌹🌹🌻🌻🌻🌻🌻💐

  • @bhupindersinghgrewal16
    @bhupindersinghgrewal16 4 роки тому +2

    ਵਾਹਿਗੁਰੂ ਭਲੀ ਕਰੂ।।

  • @GurpreetSingh-bz5cp
    @GurpreetSingh-bz5cp Рік тому

    Bahut vdiya knowledge si

  • @singhmani5289
    @singhmani5289 3 роки тому +1

    Waheguru ji waheguru ji waheguru ji waheguru ji waheguru ji waheguru ji

  • @surinderpalsingh2861
    @surinderpalsingh2861 9 місяців тому

    ਵਾਹਿਗੁਰੂ ਜੀ ⚔️🦅⚔️

  • @jassiishu8093
    @jassiishu8093 2 роки тому

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏

  • @kulwantgill1343
    @kulwantgill1343 5 місяців тому

    धन धन बाबा दीप सिंह जी किरपा करो बाबा जी ❤❤

  • @jagdishkaursodhi9218
    @jagdishkaursodhi9218 3 роки тому +10

    Waheguru ji ka khalsa Waheguru ji ki fateh ji Waheguru ji 🙏❤🙏🙏❤🙏❤🙏❤🙏❤🙏❤🙏🙏

  • @user-ib3wu1xx4l
    @user-ib3wu1xx4l 4 роки тому

    ਵਾਹਿਗੁਰੂ ਜੀ ਗ੍ਰਿਸਤੀ ਕੀ ਹੁੰਦਾ

    • @BalwinderSingh-zi1fc
      @BalwinderSingh-zi1fc 3 роки тому

      ਵਾਹਿਗੁਰੂ ਜੀ ਜਿਹਦਾ ਵਿਆਹ ਹੋਇਆ ਹੋਵੇ ਉਹ ਗ੍ਰਿਸਤੀ ਬਣ ਜਾਂਦਾ ਹੈ। ਸੋ ਉਹ ਗ੍ਰਿਸਤੀ ਹੁੰਦਾ ਹੈ।

  • @kulbeermaan215
    @kulbeermaan215 4 роки тому +9

    Satnam waheguru tu hi tu maalkaa tera hi aasraa waheguru

  • @palwindersaggu1498
    @palwindersaggu1498 Рік тому +1

    Waheguru ji waheguru ji

  • @kulwantbedi4669
    @kulwantbedi4669 4 роки тому +6

    Waheguru ji