ਰਾਤਾਂ ਨੂੰ ਪਾਰਕ ਚ ਸੌਣਾ ਭੁੱਖੇ ਰਹਿਣਾ ਕੀ ਕੁੱਝ ਕਰਨਾ ਪਿਆ ਪਿਆਰ ਲਈ।True Love Story।

Поділитися
Вставка
  • Опубліковано 26 жов 2024

КОМЕНТАРІ • 229

  • @Gurinderjoshi3745
    @Gurinderjoshi3745 2 місяці тому +15

    ਹੋਰ ਵਿਗਾੜ ਦੋ ਲੋਕਾਂ ਦੀਆਂ ਕੁੜੀਆਂ ਦੱਸ ਦੱਸ ਕੇ ਵੱਡਾ ਪੱਤਰਕਾਰ

  • @Jasgill008
    @Jasgill008 2 місяці тому +15

    ਜੇ ਪਿਉ ਜਾਂ ਭਰਾਂ ਨੂੰ ਪੱਤਾ ਹੁੰਦਾ ਤਾਂ ਉਨ੍ਹਾਂ ਨੇ ਮੱਝਾਂ ਹੀ ਵੇਚ ਦੇਣੀਆਂ ਸੀ ਇਸ ਬਦਨਾਮੀ ਦੇ ਡੱਰ ਤੋਂ ਉਸ ਪਿਉਂ ਤੋਂ ਪੁੱਛੋ ਜਿਹੜਾ ਪੰਚਾਇਤ ਵਿੱਚ ਬੈਠਣ ਜੋਗਾ ਨਹੀਂ ਛੱਡੇਆ

  • @sukhmeetbajwa730
    @sukhmeetbajwa730 2 місяці тому +18

    ਪੱਤਰਕਾਰ ਵੀਰ ਨੂੰ ਇੱਕ ਹੀ ਸਵਾਲ ਪੁੱਛਣਾ ਕੇ ਜੇਕਰ ਰੱਬ ਨਾ ਕਰੇ ਅਜਿਹੀ ਕਰਤੂਤ ਤੇਰੀ ਧੀ ਜਾ ਭੈਣ ਨੇ ਕੀਤੀ ਹੋਵੇ ਤਾ ਫੇਰ ਵੀ ਵੀਡੀਓ ਪਾਓਗੇ ਥੋੜੀ ਸ਼ਰਮ ਕਰਿਆ ਕਰੋ ਕਸਰ ਤੇ ਇਹਨੇ ਪਿਹਲਾਂ ਹੀ ਨਹੀਂ ਸੀ ਛੱਡੀ ਰਿਹਦੀ ਤੂੰ ਕੱਡਤੀ ਇਸ ਕਜਰੀ ਦੇ ਮਾਪਿਆਂ ਦੀ ਥਾ ਆਪਣੇ ਆਪ ਨੂੰ ਰੱਖ ਕੇ ਦੇਖ ਚਵਲਾ

  • @ekampreet-z3m
    @ekampreet-z3m 2 місяці тому +16

    ਪਿਉ ਦੀ 😢😢😢😢ਇਜਤ ਰੋਲਣ ਵਿਚ ਕੋਈ ਕਮੀ ਰਹਿ ਗਈ

  • @tencomplustwo
    @tencomplustwo 2 місяці тому +7

    ਇਸ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਨੇੜੇ ਤੇੜੇ ਗਲੀ ਮੁਹੱਲੇ ਵਾਲੇ ਲੋਕ ਤਾਂ ਜ਼ਰੂਰ ਕਹਿੰਦੇ ਹੋਣਗੇ ਕਿ ਤੁਹਾਡੀ ਲੜਕੀ ਘਰ ਤੂੜੀ ਸੁੱਟਣ ਆਏ ਹੋਏ ਮੁੰਡੇ ਨਾਲ ਫਸ ਗੲਈ ਤੇ ਭੱਜ ਕੇ ਵਿਆਹ ਕਰਵਾ ਲਿਆ ਹੈ ਬਹੁਤ ਹੀ ਜ਼ਿਆਦਾ ਇੱਜ਼ਤ ਮਾਣ ਮਹਿਸੂਸ ਕਰਦੇ ਹੋਣਗੇ ਤੇਰੇ ਆਲ ਪਰਿਵਾਰ ਵਾਲੇ ਕੀ ਸਾਡੀ ਔਲਾਦ ਬਹੁਤ ਵਧੀਆ ਹੈ ਜਿਹੜਾ ਕੋਈ ਘਰ ਕੰਮ ਕਰਨ ਆਇਆ ਉਸ ਨਾਲ ਹੀ ਵਿਆਹ ਕਰਵਾ ਲਿਆ ਹੈ

  • @BahadarDhaliwal-lk1id
    @BahadarDhaliwal-lk1id 2 місяці тому +18

    ਬੁੜੀ ਹੋਈ ਤੜਫੇਂਗੀ ਤੇਰੀ ਸਾਰ ਨਾ ਕਿਸੇ ਨੇ ਲੈਣੀ

  • @mrskaur539
    @mrskaur539 2 місяці тому +13

    ਪੱਤਰਕਾਰ ਜੀ ਬੱਸ ਕਰੋ ਅੱਗੇ ਇੰਡੀਆ ਦਾ ਬੇੜਾ ਗਰਕ ਗਿਆ ਹੈ ਇਹ ਰੱਬ ਜੀ ਨੇ ਨਹੀਂ ਕਿਹਾ ਜਦੋਂ ਘਰ ਦਿਆ ਨੂੰ ਪਤਾ ਲੱਗਾ 💔 👞👞👠👠🐒

  • @balvirkaurbatth9655
    @balvirkaurbatth9655 2 місяці тому +15

    ਇਹ ਪੱਤਰਕਾਰ ਪਰੇਮ ਕਹਾਣੀਆਂ ਸੁਣਾ ਕੇ ਹੋਰ ਬੱਚਿਆਂ ਨੂੰ ਸੇਧ ਦੇ ਰਿਹਾ ਇਹਨਾਂ ਦੀ ਮੁਲਾਕਾਤ ਕਰਵਾਉਣ ਲੱਗਿਆ ਇਹ ਕਾਰਗਿਲ ਦੀ ਜੰਗ ਜਿੱਤਕੇ ਆਏ ਨੇ ਇਹੋ ਜਿਹੇ ਧੀਆਂ ਪੁੱਤਰਾਂ ਤੋਂ ਮਾਪਿਆਂ ਨੇ ਆਪਣੇ ਆਪ ਨੂੰ ਹੋਰ ਕਲੰਕ ਲਗਵਾਉਣਾ ਇਹਨਾਂ ਨੇ ਕਲੰਕਤ ਕਰ ਤਾਂ ਦਿੱਤੇ ਚੈਨਲ ਵਾਲਿਆਂ ਦੇ ਘਰ ਇਹ ਅੱਗ🔥 ਨਹੀਂ ਲੱਗੀ ਲੱਗਣੀ ਚਾਹੀਦੀ ਹੈ 😡😡

    • @JaswinderSingh-y5b9l
      @JaswinderSingh-y5b9l 2 місяці тому +2

      Beda gark kita eda de patrkaran ne

    • @akg958
      @akg958 2 місяці тому +1

      Slika tarika lgda v heni kise change ghr d kudi da

  • @aaworld1832
    @aaworld1832 2 місяці тому +15

    ਚਲੋ ਕੋਈ ਨਹੀ ।ਤੁਹਾਡੇ ਬੱਚੇ ਵੀ ਇਹੋ ਕੰਮ ਕਰਨਗ । ਜਿਹੋ ਜਹੀ ਕੋਕੋ ਉਹੀ ਜਿਹੀ ਕੋਕੋ ਦੇ ਬੱਚੇ ।

  • @sukhwantkotra6209
    @sukhwantkotra6209 2 місяці тому +9

    ਪੱਤਰਕਾਰ ਸਮਾਜ ਨੂੰ ਬਹੁਤ ਸੋਹਣਾ ਮੈਸੇਜ ਦੇ ਰਿਹਾ ਉਹ ਭਰਾਵਾਂ ਤੇਰੇ ਬੱਚੇ ਵੀ ਦੇਖਣਗੇ ਇਹ ਇੰਟਰਵਿਊ

  • @gagandeepsinghgill6123
    @gagandeepsinghgill6123 2 місяці тому +5

    ਤੂੜੀ ਲਾਹੁਣ ਗਿਆ ਹੀ ਚੂੜੀ ਚੜ੍ਹਾ ਆਇਆ। ਮਾਪਿਆਂ ਦੀ ਇਜ਼ਤ ਸਭ ਤੋਂ ਵੱਡੀ ਹੁੰਦੀ।

  • @JagjitSingh-kt9rf
    @JagjitSingh-kt9rf 2 місяці тому +12

    ਮਾ ਬਾਪ, ਭਰਾ ਨਾਊ ਪਿੰਡ ਲੋਕ ਤਾਨੇ ਨਾਲ ਮਾਰ ਦਿੰਦਾ ਕਿਤਾ ਖੜਨ ਜੋਗਾ ਨੀ ਰਹਿਣਦੇ

  • @BalveerkaurJaito
    @BalveerkaurJaito 2 місяці тому +12

    ਜੇ ਵੀਰ ਨਾਲ ਇਨਾ ਪਿਆਰ ਹੁੰਦਾ ਤਾਂ ਘਰੋਂ ਕਦੀ ਨਾ ਪਦਤੀ ਮੁੰਡੇ ਨਾਲ ਤੂੜੀ ਲਾਉਣ ਆਏ ਨਾਲ ਇਕ ਮਿੰਟ ਵਿੱਚ ਪਿਆਰ ਹੋ ਗਿਆ ਪਰ ਮਾਂ ਬਾਪ 25 ਸਾਲ ਦੀ ਪੀਤੀ ਉਹਨਾਂ ਦਾ ਕੁਝ ਨਹੀਂ ਸੋਚਿਆ ਤੋਂ ਫਿਰ ਫਿੱਟੇ ਮੂੰਹ ਤੇਰੇ ਜੰਮਣ ਦੇ

  • @balrajgill3164
    @balrajgill3164 2 місяці тому +11

    ਪੱਤਰ ਕਾਰਾ ਤੈਰੀ ਕੁੜੀ ਇਸ ਤਰਾ ਕੱਰੋ ਤੇ ਫੈਰ ਪੱਤਾ ਲੱਗੋ ਗਾ ਕੀ ਇੱਕ ਖੋਨ ਇਕ ਕੀ ਹੁੱਦਾ ਆ ਜੱਦੋ ਤੈਰੇ ਘਰ ਅੱਗ ਲੱਗੋ ਗੀ ਭੈਰ ਆਪ ਦੇ ਪੁੱਤ ਨੂੰ ਆਖੀ ਕੀ ਜਾ ਭੈਣ ਕੋਲੋ ਰੱਖੜੀ ਬਨਾ ਕੇ ਆ

  • @CharanjitSingh-yf8ee
    @CharanjitSingh-yf8ee 2 місяці тому +13

    ਪਤਾ ਨਹੀ ਪੱਤਰਕਾਰੀ ਕਿਸ ਪਾਸੇ ਨੂੰ ਚੱਲ ਪਈ ਇਹ ਸਭ ਦਿਖਾ ਕੇ ਕੀ ਸਾਬਤ ਕਰਨਾ ਚਾਹੁੰਦਾ ਅੰਤਰਜਾਤੀ ਵਿਆਹ ਦਾ ਰਿਜ਼ਲਟ ਬਾਅਦ ਵਿੱਚ ਮਿਲਦਾ ਜਦੋਂ ਇਹਨਾ ਦੇ। ਬੱਚਿਆਂ ਨੂੰ ਲੋਕ ਜਲੀਲ ਕਰਦੇ ਨੇ ਲੋਕ ਮੂੰਹ ਤੇ ਹਾਈਬਰਿਡ ਕਹਿੰਦੇ ਨੇ ਫੇਰ ਮੂੰਹ ਲੁਕਾਉਣ ਨੂੰ ਥਾਂ ਨੀ ਮਿਲਦੀ

  • @rattandhaliwal
    @rattandhaliwal 2 місяці тому +12

    ਦੁਰ ਫਿਟੇ ਮੂੰਹ ਇਹੋ ਜਿਹੇ ਲੋਕਾਂ ਦੇ।

  • @gurbhejsinghdhillon8756
    @gurbhejsinghdhillon8756 Місяць тому +3

    ਹੁਣ ਬੜਾ ਤਿੜ ਤਿੜ ਕੇ ਦਸ ਰਿਹਾ ਜਿਸ ਦਿਨ ਤੇਰੀ ਧੀ ਭੈਣ ਨਾਲ ਇਹ ਹੋਇਆ ਫਿਰ ਇਸੇ ਚੈਨਲ ਤੇ ਆ ਕੇ ਸਾਰੀ ਕਹਾਣੀ ਸੁਣਾਈ ਉਹੋ ਜਹੀ ਚਵਲ ਜੋ ਆਪਣੇ ਮਾਂ-ਬਾਪ ਦੀ ਇੱਜਤ ਰੋਲ ਕੇ ਆਈ

    • @neenusehgal9067
      @neenusehgal9067 Місяць тому +2

      Jo Es Ne Kita Us Tra Ehna De Bache Karange

  • @Mangacharik
    @Mangacharik 2 місяці тому +13

    ਉਹ ਵੱਧ ਤੋਂ ਵੱਧ ਇਕ ਸਾਲ ਚਲੂਗਾ ਗਰੰਟੀ ਆ

  • @roshansharma8079
    @roshansharma8079 2 місяці тому +20

    ਇਹ ਸਾਡੇ ਸਮਾਜ ਲਈ ਕੀ ਸੁਨੇਹਾ ਹੈ ਇਸ ਦੀ ਵਿਆਖਿਆ ਹੋਵੇ ਜੋ ਸਮਾਜ ਦੀ ਸਮਝ ਆ ਸਕੇ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਸਵਾਲ ਬਾਅਦ ਚ ਆਉਂਦਾ ਹੈ

  • @daljitkaur6993
    @daljitkaur6993 2 місяці тому +13

    ਲੈ ਦੱਸ ਤੂੜੀ ਲਾਹਣ ਆਏ ਦੀ ਗੱਲ ਬਣ ਗਈ, ,,,ਪੱਤਰਕਾਰ ਕੀ ਸੇਧ ਦੇ ਰਿਹਾ ਆ,,,ਹੋਰ ਬਹੁਤ ਮੁੱਦੇ ਆ

  • @santokhsingh3547
    @santokhsingh3547 2 місяці тому +12

    ਸਰਮ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਕੀ ਨਵੀਂ ਪੀੜੀ ਨੂੰ ਸਿਹਤ ਦੇਣ ਗੀਆਂ

  • @DharampalSingh-m5w
    @DharampalSingh-m5w 2 місяці тому +7

    ਤੁਸੀਂ ਵੀਰ ਦੇ ਚੰਗੀ ਪੱਗ ਬੰਨੀਆ ਜਿਹੜਾ ਤੈਨੂੰ ਮਿਲਣ ਆਵੇ ਬਹੁਤ ਇਜਤ ਦਿੱਤੀਆਂ ਵੀਰ ਨੂੰ

  • @sunset14333
    @sunset14333 2 місяці тому +7

    25 ,30 ਸਾਲ਼ ਮਾ ਬਾਪ ਦੇ ਪਿਆਰ ਦੀ ਕੋਈ ਕਦਰ ਨਹੀ ਰਹਿਦੀ
    ਕੀ ਕਰਨਾ ਇਹੋ ਜਿਹੇ ਪਿਆਰ ਨੂੰ ਜੋਂ ਮਾ ਦੀ ਕੁੱਖ ਨੂੰ ਕਲਕ ਬਾਪ ਦੀ ਪਗੜੀ ਨੂੰ ਦਾਗ਼ ਲਗਾ ਦੇਵੇ
    ਗੱਲ ਜਾਤ ਦੀ ਨਹੀ ਪਿਆਰ ਉਹ ਜੋਂ ਇਜ਼ਤ ਦੇਵੇ ਨਾ ਕੇ ਮਾ ਬਾਪ ਦੀ ਇੱਜ਼ਤ ਰੋਲ ਦੇਵੇ

  • @ਪੰਜਾਬਸਿੰਘ-ਙ6ਯ
    @ਪੰਜਾਬਸਿੰਘ-ਙ6ਯ 2 місяці тому +9

    ਜ਼ਿਹਨਾਂ ਨੂੰ ਨਹੀਂ ਸੀ, ਪਤਾ ਕਿ ਤੂੰ ਘਰੋਂ ਭੱਜ ਕੇ ਵਿਆਹ ਕਰਵਾਇਆ, ਉਹਨਾਂ ਨੂੰ ਵੀ ਪਤਾ ਲੱਗ ਗਇਆਂ,ਘਰ ਦਿਆ ਦਾ ਹੋਰ ਜਲੂਸ ਕੰਡਵਾਤਾ,

  • @parmindersingh2081
    @parmindersingh2081 2 місяці тому +6

    ਆਪਣੇ ਸਮਾਜ ਨੇ ਕਈ ਸਦੀਆਂ ਪਹਿਲਾਂ ਹੀ ਇਸ ਵਿਆਹ ਨੂੰ ਮਾਣਤਾ ਦਿੱਤੀ ਸੀ ਪਰ ਫੇਰ ਜਦੋਂ ਬੱਚੇ ਬੱਚੀਆਂ ਵਖਰੇ ਹੋਣ ਲੱਗ ਪਏ ਘਰਾਂ ਵਿੱਚ ਕਲੇਸ਼ ਪੈ ਗਏ ਤਾਂ ਉਸ ਵਕਤ ਫੇਰ ਸਿਆਣੇ ਲੋਕਾਂ ਨੇ ਇਸ ਪ੍ਰਥਾ ਨੂੰ ਬੰਦ ਕਰ ਦਿੱਤਾ ਸੀ ਤਾਂ ਕਿ ਲੋਕਾਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਫੇਰ ਇਹ ਪੱਛਮੀ ਦੇਸ਼ਾਂ ਵਿਚ ਕੰਮ ਸ਼ੁਰੂ ਹੋ ਗਿਆ ਹੁਣ ਫੇਰ ਸਾਡੇ ਵਾਲਿਆਂ ਨੇ ਵੀ ਕਨੂੰਨ ਬਣਾ ਕੇ ਘਰੋਂ ਭਜਣ ਵਾਲਿਆਂ ਦੀ ਮੱਦਦ ਕੀਤੀ ਅਤੇ ਕੋਰਟਾਂ ਵਿਚ ਤਲਾਕਾਂ ਦੀ ਗਿਣਤੀ ਵਧਾ ਦਿੱਤੀ ਹੈ ਜੀ ਫੇਰ ਮਾਪਿਆਂ ਦੀ ਇੱਜ਼ਤ ਵੀ ਰੁਲਦੀ ਹੈ ਜੀ

    • @napindersingh7651
      @napindersingh7651 2 місяці тому

      ਪੱਤਰਕਾਰ ਨੂੰ ਹੀ ਰੱਖੜੀ ਬੰਨ੍ਹ ਦੇ ਇਹ ਤੇਰੀ ਗੱਲ ਸੁਣ ਰਿਹਾ ਹੈ

  • @RajinderKaur-bq1fm
    @RajinderKaur-bq1fm 2 місяці тому +41

    ਭਰਾ ਦੀ ਬੜੀ ਇਜਤ ਰੱਖ ਕੇ ਆਈ ਏ

  • @balbirsingh1173
    @balbirsingh1173 2 місяці тому +7

    ਪਹਿਲਾਂ ਥੋੜਾ ਬੇੜਾ ਗ਼ਰਕ ਹੈ ਤੁਹਾਡੇ ਨਿਆਣੇ ਵੀ ਇਸ ਤਰ੍ਹਾਂ ਹੀ ਕਰਨ ਵਧਾਈ

  • @ParveenKumar-v8q
    @ParveenKumar-v8q 2 місяці тому +12

    ਬਾਈ ਪੱਤਰ ਕਾ,ਜੀ ਇਹ ਜਿਹੋ ਫਿਲਮ ਪਾ ਕਿ ਲੋਕਾਂ ਦੇ ਬਚਿਆਂ ਨੂੰ ਇਸ ਲ ਇਹ ਤੇ ਕਿੳ ਤੂੰ ਫੂਦੁ ਪੱਤਰ ਕਾਰ ਹੈ

  • @ranjitpossi
    @ranjitpossi Місяць тому +2

    ਜਦੋਂ ਅਸੀਂ ਆਲ਼ੇ-ਦੁਆਲ਼ੇ ਮੂੰਹ ਮਾਰਦੇ ਹਾਂ ਤਾਂ ਫਿਰ ਉਦੋਂ ਸਾਡੀ ਇੱਜ਼ਤ ਖਰਾਬ ਨਹੀਂ ਹੁੰਦੀ ਜੇ ਇਹਨਾਂ ਨੇ ਪਿਆਰ ‘ਚ ਵਿਆਹ ਕਰਵਾ ਲਿਆ ਤਾਂ ਸਾਨੂੰ ਲਗਦਾ ਹੈ ਕਿ ਇਹਨਾਂ ਨੇ ਬਹੁਤ ਵੱਡਾ ਕਹਿਰ ਕਰ ਦਿੱਤਾ ਹੈ ।

  • @Rahmatsingh42
    @Rahmatsingh42 2 місяці тому +12

    ਸਰਮ ਕਰ ਬੱਚੇ ਕੀ ਸਿਖਿਆ ਲੈਣ ਗਏ

  • @HarnekSingh-o6g
    @HarnekSingh-o6g 2 місяці тому +13

    ਖੱਚ ਕੁੜੀ ਮਾਂ ਬਾਪ ਬਾਰੇ ਸੋਚ ਲੈਂਦੀ ਖੱਚੇ

  • @JAGJEETSINGHBRAR-tm8gf
    @JAGJEETSINGHBRAR-tm8gf 2 місяці тому +5

    ਭਾਈ ਅੱਜ ਕੱਲ ਤਾਂ ਇਹ ਗੱਲਾਂ ਕਹਿਣ ਨੂੰ ਰਹਿ ਗਈਆਂ ਕਮੈਂਟਾਂ ਵਿੱਚ ਠੀਕ ਹ ਵੀ ਕੁੜੀ ਨੇ ਮਾੜਾ ਕੀਤਾ ਬੀ ਹੋਰ ਕਾਸਟ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਆਪਣੀ ਮਰਜ਼ੀ ਨਾਲ ਪਰ ਇਹ ਹੁਣ ਆਮ ਹੋ ਗਿਆ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਵੀ ਇਹੋ ਜਿਹੀਆਂ ਵੀਡੀਓ ਜਿਆਦਾ ਪ੍ਰਮੋਟ ਨਾ ਕਰਿਆ ਕਰੋ ਹੋਰ ਬਹੁਤ ਮੁੱਦੇ ਪਏ ਨੇ ਸਮਾਜ ਦੇ ਪੰਜਾਬ ਦੇ ਬਹੁਤ ਮੁੱਦੇ ਪਏ ਨੇ ਪਰ ਇੱਕ ਕਮੈਂਟ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਵੀ ਹੈ ਪ੍ਰਮਾਣ ਨਾ ਕਰਨੀ ਤੁਹਾਡੀ ਮਰਜ਼ੀ ਹੈ ਬਾਈ ਜੀ ਪਤਾ ਗੱਲ ਕੀ ਹ ਇਹ ਪਰਮਾਤਮਾ ਵੱਲੋਂ ਸਹਿਯੋਗ ਹੁੰਦੇ ਹ ਕਈ ਵਾਰ ਇਹੋ ਜਿਹੇ ਰਿਸ਼ਤੇ ਸਾਰੀ ਜਿੰਦਗੀ ਹੱਸਦਿਆਂ ਖੇਡਦਿਆਂ ਲੰਘ ਜਾਂਦੇ ਐ ਕੋਈ ਊਚ ਨੀਚ ਕੋਈ ਕੁਛ ਭੇਦਭਾਵ ਨਹੀਂ ਰੱਖਦੇ ਇੱਕ ਦੂਜੇ ਤੋਂ ਵਧੀਆ ਗੱਲ ਹੈ ਪਰ ਜੋ ਅੱਜ ਚੱਲ ਰਿਹਾ ਨਾ ਆਪਾਂ ਕਹਿ ਦਿੰਨੇ ਆ ਵੀ ਮਾਂ ਪਿਓ ਦੀ ਇੱਜਤ ਰੋਲ ਤੀ ਠੀਕ ਹੈ ਇਹ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਕੁੜੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਆਪਣੇ ਮਾਂ ਬਾਪ ਦੀ ਇੱਜਤ ਰੱਖਣੀ ਚਾਹੀਦੀ ਹੈ ਜਿੱਥੇ ਮਾਂ ਬਾਪ ਤੋਰੇ ਉਥੇ ਜਾਣਾ ਚਾਹੀਦਾ ਪਰ ਅੱਜ ਕੱਲ ਆਪਣੇ ਸਮਾਜ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਪਿੱਛੇ ਜੇ ਮੈਂ ਇੱਕ ਵੀਡੀਓ ਦੇਖੀ ਇੱਕ ਮੁੰਡਾ ਆਪਣੀ ਸਗੀ ਚਾਚੀ ਨੂੰ ਭਜਾ ਕੇ ਲੈ ਗਿਆ ਉਹਦੇ ਬੱਚਾ ਵੀ ਇਹ ਦੋ ਬੱਚੇ ਸੀ ਗੇ ਇੱਕ ਨਾਲ ਲੈ ਗਈ ਇੱਕ ਇੱਥੇ ਛੱਡ ਗਈ ਕੁੜੀ ਨੂੰ ਇੱਥੇ ਛੱਡ ਗਈ ਤੇ ਉਹ ਜਿਹੜਾ ਲੜਕਾ ਕੁੜੀ ਨੂੰ ਚਾਚੀ ਨੂੰ ਲੈ ਕੇ ਗਿਆ ਨਾਲ ਉਹਦੇ ਮੁਟਿਆਰ ਭੈਣ ਹੈ ਦੇਖੋ ਅੱਜ ਕੱਲ ਰਿਸ਼ਤੇ ਕਿਵੇਂ ਤਾਰ-ਤਾਰ ਹੋ ਰਹੇ ਨੇ ਜੋ ਕਿ ਬਹੁਤ ਹੀ ਆਪਣੇ ਪੰਜਾਬ ਲਈ ਆਪਣੀ ਅਣਖ ਗੈਰਤ ਲਈ ਬਹੁਤ ਹੀ ਮਾੜੀ ਖਬਰ ਹੈ

  • @realfriend2981
    @realfriend2981 2 місяці тому +13

    ਗਸਤੀ ਨੂੰ ਜੇ ਕੋਈ ਹੋਰ ਤੂੜੀ ਵਾਲਾ ਮਿਲ ਗਇਆ ਤਾਂ ਓਸ ਨੂੰ ਵੀ ਪਿਆਰ ਕਰ ਲਈ ਤੇਰਾ ਕੀ ਭਰੋਸਾ

  • @GurdevSingh-lu9xd
    @GurdevSingh-lu9xd 2 місяці тому +10

    ਬਹੁਤ ਬਹਾਦਰੀ ਦਾ ਕੰਮ ਕੀਤਾ ਤੂੰ ਏਸੈ ਦੈ ਲਾਇਕ ਸੀ ਪਟਵਾਰੀ ਤਾ ਮਿਲਣੇ ਰਿਹਾ

  • @jindersinghjindersingh8402
    @jindersinghjindersingh8402 2 місяці тому +10

    ਤੇਰੀ ਕੁੜੀ ਦਾ ਵੀ ਆਹੀ ਹਾਲ ਹੋਣਾ

  • @ekampreet-z3m
    @ekampreet-z3m 2 місяці тому +16

    ਜੰਮਨ ਵਾਲਿਆ ਤੇ ਵਿਸਵਾਸ ਨਹੀ ਆਇਆ ਖੋਤੀਏ

  • @balkarsinghdhaliwal592
    @balkarsinghdhaliwal592 Місяць тому +2

    ਬੰਦੇ ਨੂੰ ਖੁਸ਼ੀ ਮਿਲਣੀ ਚਾਹੀਦੀ ਹੈ ਜਿਵੇਂ ਮਰਜੀ ਮਿਲੇ ।

  • @harjinderkaurwraich5521
    @harjinderkaurwraich5521 Місяць тому +2

    ਬਿਲਕੁਲ ਗਲਤ

  • @RajinderKaur-bq1fm
    @RajinderKaur-bq1fm 2 місяці тому +11

    ਪੱਤਰਕਾਰਾ ਕੀ ਸਾਬਤ ਕਰਨਾ ਚਾਹੁੰਨਾ

  • @Jagdevps
    @Jagdevps 2 місяці тому +10

    ਪੱਤਰਕਾਰ ਨੂੰ ਅੈਵਰਾਡ ਦਿਓ

  • @msBali222
    @msBali222 Місяць тому +1

    God bless you, stay happy, you didn’t do anything wrong

  • @sikandersingh4111
    @sikandersingh4111 2 місяці тому +6

    ਪਤਰਕਾਰ ਬੀਰੇ ਬਹੁਤ ਮਾੜੀ ਗਲ ਆ ਤੇਰੀ
    ਹੋਰ ਕੋੲਈ ਮੈਟਰ ਨਹੀ ਤੁਹਾਡੇ ਕੋਲ

  • @HarnekSingh-o6g
    @HarnekSingh-o6g 2 місяці тому +15

    ਜਿਹੜੀ ਮਾਂ ਬਾਪ ਦੀ ਨਹੀਂ ਬਣੀ ਤੇਰੀ ਕਿਥੋਂ ਬਣੂ ਚੌਰਿਆ

  • @balkarballadsingh8031
    @balkarballadsingh8031 2 місяці тому +7

    ਤੇਰੇ ਵਰਗੀਆਂ ਸਾਰੀਆਂ ਔਰਤਾਂ ਨੂੰ ਬਦਨਾਮ ਕਰ ਦਿੰਦੀਆਂ ਨੇ

  • @gursharanbatth3748
    @gursharanbatth3748 2 місяці тому +9

    ਅਜੇ ਕੀ ਰੋਨੀ ਅਗੇ ਜਾ ਕੇ ਸਾਰੀ ਉਮਰ ਰੋਵੇ ਗੀ ਮਾਂਬਾਪ ਦਾ ਸਰਾਪ ਲੱਗੇਗਾ

  • @Bhangujatt3191
    @Bhangujatt3191 2 місяці тому +6

    ਜਿਹੜੀ ਮਾ ਬਾਪ ਦੀ ਇਜਤ ਅਣਖ ਨੂੰ ਸਰਿਆਮ ਰੋਲ ਕੇ ਆ ਗਈ ਇਹ ਇਸ ਨਵੇ ਕਸਮ ਦੀ ਇਜਤ ਵੀ ਰੋਲ ਸਕਦੀ ਹੈ ਇਕ ਅਣਜਾਣ ਮੁੰਡੇ ਨਾਲ ਇੱਕ ਮਿੰਟ ਚ ਹੀ ਸੈਟ ਹੋ ਗਈ ਪਹਿਲਾ ਕਿੰਨਾ ਗੰਦ ਪਾਇਆ ਹੋਏਗਾ ਜੇ ਹੁਣ ਇਹਦੇ ਘਰੇ ਕੋਈ ਕਵੀੜ ਤੱਕਣ ਆਵੇ ਇਹ ਓਸ ਨਾਲ ਸੱਚਾ ਸੁਚਾ ਪਿਆਰ ਕਰ ਸਕਦੀ ਹੈ। ਪੱਤਰਕਾਰ ਪੁਰੇ ਮਾਣ ਨਾਲ ਇਸ ਦੇ ਮਾ ਬਾਪ ਦੀ ਇਜਤ ਪੁਰੀ ਦੁਨੀਆ ਤੱਕ ਦਿਖਾ ਰਿਹਾ ਹੈ

    • @SatwinderRoranwali
      @SatwinderRoranwali 2 місяці тому +1

      Sariya gallan Sach hai bro.....koi pyar pioor nahi...oh kehde hunde hai na ...jehdi maa peo di nahi bani oh Teri ki bano....Sach hai nahi bandi kise di vi

    • @sukhwantkotra6209
      @sukhwantkotra6209 2 місяці тому +1

      ਸਹੀ ਕਿਹਾ ਬਾਈ ਜੀ ਜਿਹੜੀ ਆਪਣੇ ਮਾਂ ਬਾਪ ਦੀ ਨਹੀਂ ਬਣੀ ਉਹ ਬਣਦੀ ਬਹੁਤ ਚਿਰ ਇਸ ਦੀ ਵੀ ਨਹੀਂ

  • @ajayx2636
    @ajayx2636 2 місяці тому +3

    Salute patrkar sahb hor koye mudda ne Punjab da

  • @jaswantbatth-xs6fl
    @jaswantbatth-xs6fl 2 місяці тому +3

    Good couple good massage to pepole

  • @BaljinderSingh-ml4vl
    @BaljinderSingh-ml4vl 2 місяці тому +9

    ਗਸਤੀ

  • @MaanSaab-gy9mm
    @MaanSaab-gy9mm 2 місяці тому +9

    ਯਾਰ ਏਨੀਂ ਬਰੀਕੀ ਚ ਨਾ ਜਾਇਆ ਕਰੋ ਇਹ ਦਿਲਾਂ ਦੇ ਸੌਦੇ ਹੁੰਦੇ ਨੇਂ
    ਇਹ ਦਿਲਾਂ ਵਾਲ਼ੇ ਹੀ ਸਮਝ ਸਕਦੇ ਨੇ
    ਬਸ ਏਦਾਂ ਹੀ ਪਿਆਰ ਬਣਾਈ ਰਖਿਉ

  • @BalwantSingh-rz4ch
    @BalwantSingh-rz4ch Місяць тому +3

    ਬਹੁਤ ਵੱਡੀ ਜੰਗ ਜਿੱਤ ਲਈ ਚਵਲ ਨੇ 😂😂😂😂😂😂

  • @sarbjitkang6561
    @sarbjitkang6561 2 місяці тому +8

    ਫਿੱਟੇ ਮੂੰਹ ਤੇਰੀ ਪੱਤਰਕਾਰੀ ਦੇ ਜਿਹੜੇ ਸਵਾਲ ਪੁੱਛਣ ਲੱਗਾ ਕਿਹੜਾ ਮਹਾਨ ਕੰਮ ਕੀਤਾ ਕਿਹੋ ਜਿਹਾ ਮਹਿਸੂਸ ਕਰਦੇ ਪੁੱਛ ਰਿਹਾ

  • @jaswinderrandhawa7530
    @jaswinderrandhawa7530 2 місяці тому +8

    ਸਰਮ ਆਓਣੀ ਚਾਹੀਦਾ ਹੈ ਇਸ ਪੱਤਰ ਕਾਰ ਨੂੰ ਜੇਹੜਾ ਬੰਚਆ ਮਾਂ ਪਿਉ ਦੀ ਇਜੱਤ ਨਹੀ ਸਾਭਦਾ ਉਸ ਦੀ ਲਵ ਸਟੋਰੀ ਦੀ ਵੀਡੀਓ ਬਣਾ ਕੇ ਸਮਾਜ ਵਿੱਚ ਗੰਦ ਕੋਲ ਰਿਹਾ ਹੈ।
    ਇਹ ਜਿਆ ਵੀਡੀਓ ਨਾਂ ਬਣਾਓ ਤੁਹਾਡਾ ਧੰਨਵਾਦ।

  • @sukhwantkotra6209
    @sukhwantkotra6209 2 місяці тому +4

    ਪਹਿਲਾਂ ਵੀ ਪੱਗ ਬੰਨਕੇ ਆਈ ਸੀ ਹੁਣ ਦੁਬਾਰਾ ਇੰਟਰਵਿਊ ਦੇਕੇ ਦੁਬਾਰਾ ਪੰਗ ਬੰਨ੍ਹੀ ਜਾਂਦੀ ਏ ਇਹ

  • @tejpreetsingh2080
    @tejpreetsingh2080 Місяць тому +8

    ਇਹੋ ਜਿਹੀਆਂ ਵੀਡੀਓ ਨਾ ਪਾਇਆ ਕਰੋ ਕੀ ਸੇਧ ਮਿਲਦੀ ਇਹਨਾਂ ਤੋਂ ਸਾਡੇ ਬੱਚਿਆਂ ਨੂੰ ਇਹੋ ਜਿਹੀਆਂ ਭੇਡਾਂ ਨੂੰ ਦਫ਼ਾ ਕਰੋ ਬੜੀ ਇੱਜ਼ਤ ਬਣਾਈ ਤੂੰ ਭਰਾ ਦੀ ਪਾਪਾ ਦੀ

    • @Panji2000
      @Panji2000 Місяць тому

      You are very narrow minded. Grow up

  • @Ravichoudhary96300
    @Ravichoudhary96300 2 місяці тому +7

    ਭ੍ਰਰਾ ਮਰ ਗਿਆ ਤੇਰੇ ਵਾਸਤੇ ਚਵਲ ਰੰਦੀ

  • @hsbhatti2682
    @hsbhatti2682 2 місяці тому +23

    ਮੇਰੀ ਸਲਾਹ ਇਹੋ ਹੈ ਕਿ ਦੋਵੇਂ ਇਕ ਦੂਜੇ ਦਾ ਵਿਸ਼ਵਾਸ ਨਹੀਂ ਤੋੜਨਾ, ਹਰ ਦੁਖ ਸੁਖ ਆਪਣੇ ਦੋਹਾਂ ਵਿਚ ਗੁਜ਼ਾਰਨਾ ਚਾਹਿਦਾ ਹੈ,ਤੀਸਰੇ ਕਿਸੇ ਦੇ ਅਧੀਨ ਨਹੀਂ ਹੋਣਾ ਚਾਹੀਦਾ ❤❤

  • @ਸਾਂਝਸੁਨੇਹਾ
    @ਸਾਂਝਸੁਨੇਹਾ 2 місяці тому +6

    ਕਿੰਨਾ ਲਾਇਕ ਪੱਤਰਕਾਰ ਆ😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

  • @GurpremSingh-f7k
    @GurpremSingh-f7k 2 місяці тому +3

    ਲਾਮ ਮੈਰਜ ਤੋਂ ਲੈ ਕੇ ਸੁਹਾਗਰਾਤ ਤੱਕ ਇੱਕ ਇੱਕ ਦਿਨ ਦੇ ਸਵਾਲ ਪੁੱਛ ਪੱਤਰਕਾਰ

  • @ApinderSingh-b2c
    @ApinderSingh-b2c 2 місяці тому +1

    (Fantastic both love eachother)

  • @JaswinderKaur-ei8wm
    @JaswinderKaur-ei8wm 2 місяці тому +7

    ਦੁਰ ਫਿਟੇਮੂੰਹ ਇਹੋ ਜਿਹੀ ਕੁੜੀਏ ਤੇਰਾ.

  • @satinderjitsingh7493
    @satinderjitsingh7493 2 місяці тому +10

    ਚਵਲ ਜ਼ਮਾਨੇ ਦੀ

  • @saiboutique7869
    @saiboutique7869 2 місяці тому +4

    ❤❤👍👍

  • @sukhgill5913
    @sukhgill5913 2 місяці тому +3

    ਗਲਤੀ ਬਹੁਤ ਵਡੀ ਮਾਤਾ ਪਿਤਾ ਕੂਜ ਨਹੀਂ ਲਗਦੇ

  • @SanjeevKumar-eg2hn
    @SanjeevKumar-eg2hn 2 місяці тому

    Jagmeet ji, mai tuahada channel kafi time to subscribe kiya hoya, tusi bahot vadia vadia interviews kitian han, lekin kise ne appreciate ni kita, is video bare bahot negative comments kar rahe han, jina di thinking broad hai o jrur is video to v kujh na kujh sikhan ge, jina ne dekhni hi negativity hai ohna di parva ni karni, One cannot please everyone, Tusi bahot broad minded person ho, so don't care for anyone.
    Carry on 👍
    I appreciate you & pray for your success, with best wishes & regards 🎉

  • @madanlalsharma2
    @madanlalsharma2 2 місяці тому +6

    ਲੜਕਾ ਸੁੰਦਰ ਹੈ, ਲੜਕੀ ਵੀ ਸਮਝਦਾਰ ਲੱਗਦੀ ਹੈ l

  • @sukhwindersukhwinder5207
    @sukhwindersukhwinder5207 2 місяці тому +5

    ਪਤਰਕਾਰ ਵੀ ਚਵਲ ਏ

  • @sahilgaming9116
    @sahilgaming9116 2 місяці тому +6

    ਤੂੜੀ ਛੱਡ ਆਇਆ ਕੁੜੀ ਲੈ ਆਇਆ

  • @JashanDeep-ss6ge
    @JashanDeep-ss6ge 2 місяці тому +1

    Bina mehnat ton duniya vich kite bhi jina sokha nahi hai, good 👍 👍

  • @kakasingh6261
    @kakasingh6261 Місяць тому +1

    ❤enjoy bro

  • @sahilgaming9116
    @sahilgaming9116 2 місяці тому +7

    ਚੰਗੀ ਸੇਧ ਦਿੰਦੇ aa ਸਮਾਜ ਨੂੰ

  • @mamtasain6066
    @mamtasain6066 2 місяці тому +3

    ਕੁੜੀਆਂ ਕੁੜੀਆਂ ਤੋਂ ਵਿਆਹ ਕਰ ਰਹੀ ਆ ਤੇ ਮੁੰਡੇ ਮੁੰਡਿਆਂ ਤੋਂ ਵਿਆਹ ਕਰ ਰਹੇ ਆ ਉਹ ਗਲਤ ਨਹੀਂ ਲੱਗਿਆ ਤੁਹਾਨੂੰ ਸਾਡੀ ਲਵ ਮੈਰਿਜ ਤੁਹਾਨੂੰ ਗਲਤ ਲੱਗੀ ਹੈ ਜਿਹਨੇ ਕਿਸੇ ਨੇ ਬੋਲਣਾ ਨਾ ਉਹ ਮੇਰੀ ਇਸਟ ਆਈਡੀ ਤੇ ਆ ਕੇ ਬੋਲੋ ਮੇਰੀ ਈਸਾ ਆਈਡੀ ਹ ਮਮਤਾ ਸਰਦਾਰਨੀ 60 ਤੁਸੀਂ ਸਾਨੂੰ ਸਿੱਖਿਆ ਦੇਣ ਚੱਲੇ ਹੋ ਪਹਿਲਾਂ ਪਹਿਲਾਂ ਦੁਨੀਆਂ ਨੂੰ ਸੁਧਾਰੋ ਫਿਰ ਸਾਨੂੰ ਸਿੱਖਿਆ ਦੇਣ ਚੱਲਿਓ ਅਸੀਂ ਕੋਈ ਗਲਤ ਨਹੀਂ ਕੀਤਾ ਗਲਤ ਕਰਕੇ ਗਲਤ ਕੰਮ ਨਹੀਂ ਕੀਤਾ ਹੈਗਾ ਜਿਹੜੀਆਂ ਅਰੇਜ ਰੇਜ ਕਰਾਂ ਕਿਉਂ ਆਉਂਦੀਆਂ ਵਾਲੇ ਵਧੀਆ ਕਰਾਂ ਦੀ ਹੁੰਦੀ ਆ ਕਿ ਕਿ ਉਹਨਾਂ ਦੀ ਸੋਚ ਵਧੀਆ ਹੁੰਦੀ ਹੈ ਕਿ ਉਹ ਜਿਆਦਾ ਵਧੀਆ ਹੁੰਦੀ ਹੈ ਕਿ ਉਹ ਮਾਂ ਪਿਓ ਦੀ ਜਿਆਦਾ ਇੱਜਤ ਕਰਦੀ ਹ ਸ ਸ ਕਰਦੀ ਹ ਜਹਰੀਲਾ ਮੈਰਜ ਕਰਾ ਕੇ ਆਉਂਦੀ ਉਹਦੀ ਵੀ ਕੁੜੀ ਹੁੰਦੀ ਅਰੇਜ ਕਰਾਂ ਦੀ ਕੁੜੀ ਹੁੰਦੀ ਹ ਉਹ ਵੀ ਨੇ ਦੂਜੀ ਵੀ ਇਨਾ ਹੀ ਚਾਹੁੰਦੀ ਹੈ ਠੀਕ ਹ ਨਾ ਗਲਤ ਬੋਲਣ ਤੋਂ ਪਹਿਲਾਂ ਨਾ ਤੁਸੀਂ ਸੋਚੋ ਵੀ ਤੁਸੀਂ ਕੀ ਬੋਲ ਰਹੇ ਹੋ ਕੁੜੀ ਕੁੜੀ ਤੋਂ ਵਿਆਹ ਕਰਨ ਵਾਲੀ ਮੁੰਡਾ ਮੁੰਡੇ ਤੋਂ ਵਿਆਹ ਕਰਾ ਰਹੀ ਹ ਸਾਡੀ ਤੁਹਾਨੂੰ ਗਲਤ ਲੱਗੀ ਹ ਲੋਕਾਂ ਦੀ ਸੋਚ ਹੀ ਜਾਂਦੀ ਹੈ ਕੀ ਕਹਿ ਸਕਦੇ ਦੁਨੀਆ ਨੂੰ

    • @AvtarGujjar-je8hj
      @AvtarGujjar-je8hj 2 місяці тому

      Gal ta eh he biba tere ghar de vichare shreef honea je koi pagal dimag da hunda ta tuade dona de golia marda

  • @roohjyotroohjyotgill7614
    @roohjyotroohjyotgill7614 2 місяці тому +3

    Bhut siyane a ghrdiya d miti ptti jnde a

  • @jaswantbatth-xs6fl
    @jaswantbatth-xs6fl Місяць тому

    Very good for intercaste marriage

  • @sarbjitkalyan3653
    @sarbjitkalyan3653 2 місяці тому +3

    ❤❤❤❤

  • @sukhvirsingh8349
    @sukhvirsingh8349 2 місяці тому +4

    Kanjra da interview jaroor karea karo bachia nu sed mildi a

  • @AmanSingh-km4ub
    @AmanSingh-km4ub 2 місяці тому +7

    ਕੋਈ‌ ਹੋਰ ਕੰਮ ਕਰ ਲੈ ਕਿਉਂ Loka nu pagal.bon lagi aa

  • @SukjitkaurGrewal
    @SukjitkaurGrewal 2 місяці тому

    Media wale veer tera dhanwad bhaut takdi jang kiti a ehna ne jo sahmne leke aye o

  • @Goni318
    @Goni318 2 місяці тому +2

    Thik aa jo tusi kr leya ,,,but dove jne ikathe rheyo sari Umar ok

  • @Gurinderjoshi3745
    @Gurinderjoshi3745 2 місяці тому +5

    ਗ਼ਲਤ gala

  • @GurpremSingh-f7k
    @GurpremSingh-f7k 2 місяці тому +7

    ਹੁਣ ਰਕਸਾ ਬੰਧਨ ਯਾਦ ਆਉਂਦਾ ਪਹਿਲਾਂ ਥੱਲੇ ਪੈਣ ਦੀ ਪਈ ਸੀ

  • @PawanGill-q3y
    @PawanGill-q3y Місяць тому +1

    Jaker.patrkar.je.sode.ghar.koi.ada.gal.hoi.fir.bee.inter.veu.kri

  • @asharani6758
    @asharani6758 Місяць тому

    Es chanal nu hor khbr ni mili eda dia khbr la k ki msg dinde smaj nu.jdo edi bhen eda gai fr v has k dasega.lakh lahnat

  • @RajwinderKaur-h6n
    @RajwinderKaur-h6n Місяць тому +1

    Janam ta mata pitaa ne dita jina eh kuriaa bhul jandia

  • @SanjeevKumar-eg2hn
    @SanjeevKumar-eg2hn 2 місяці тому

    Very emotional & full of love video ❤

  • @Rahmatsingh42
    @Rahmatsingh42 2 місяці тому +2

    ਮੈਨੂੰ ਮਿਲ ਤੇਰੇ ,,,,,,,,,,,,,,,,,,,,,,, ਆਪ ਹੀ ਸਮਝ ਲੈ

  • @PammaBagri
    @PammaBagri 2 місяці тому +1

    Koi v insan a hr ik nu apnj jat te mann hona chIda jo parmatma ne bna k bhejea kise gal nu bhejea .bki hr ik nu apni jati ch hi viah krvUna chaida..mapea di mrji to bin ni jd mapea di mrji to bin kraunde ho vahd ch munda shd jnda ..odo tusi ro ro. drama krde ho odo ikale reh jnde ho koi nl ni khrda ..mapea di mrji nl viah kraunge je odo koi ijehi tlak tk di novt aundi mape chtan vng nl khrnge .....je uhna di mrji khlaf dil torr k kraunde ho mape kde nl ni khrnge .ohna nl milno vrtno v jaonge.. ge ..ijehe viah vle 100 cho96%rondehi dekhe a..kde kh dindia nserri a kde kutda marda..you tub te video net te mjud a .itho tk v sunea jina is tra viah krvae vhd ch khendia nhse khatr sanu. Kise hor mrd nl rat kaattan saun nu mjboor krda ..so phela do pl pyar li ine salla da pyar bhul jndia vhd ch drame krdia..pheli gl hr koi apni bhraddi ch hi viah krvao...bhj k ghrdea di. Shemati to bina kite v na krvao ...agr kraunde ho kl nu uni iki ho jndi .thade nl thde to ilava kise ni khrna ...agr mapea di mrji nl kraunde ho uni iki hundi he. Mape chtan vng khrre hongee khre milnge apki ijt bregi brna ijt khak me to milegi dusri vr phele us din mil gi jb shadi krvai ghrvlo ki mrji khlaf .........So Lrka. Lrki ma bap ki ijt kro unki mrji se bradari me hi shadi krao bap ka ser ucha rkho sinna chorra..pagri ka turla. Do gith ucha pagri ko dagg matt lgana

  • @UsguuGdohd
    @UsguuGdohd 2 місяці тому +3

    ਪਤਰਕਾਰ ਕੀ ਦਿਖਾਲ ਰਿਹਾ

  • @hargunkhattra6862
    @hargunkhattra6862 2 місяці тому +3

    Char ku sal lang jan magro dakhi rondi firagi vaďi ashk di mashook bashrama viah ta dana hi c basharm tara vargia btharia rondia dakhia na

  • @JogenderSingh-gm2hp
    @JogenderSingh-gm2hp 2 місяці тому +1

    Gal aa bai ehnu kihna vdaayi chalo kurri de time nal heat de vich aa gyi te agge driver c je koi oss time te koi hor aa janda ta ouhne aa kumm kar laina c kidda kargil di jang jitke aayi teri kurri jaddo kisse nall bajugi oudu ptta lagugi

  • @PBX1-Pb13
    @PBX1-Pb13 2 місяці тому +4

    eeho jehe kol interview na karia kro ki sikhn nu milda ehna to reply kri veer

    • @mamtasain6066
      @mamtasain6066 2 місяці тому

      ਤੂੰ ਦੱਸ ਫਿਰ ਕਿਹਦੇ ਕਿਹੜੇ ਗੱਲਾਂ ਦਾ ਇੰਟਰਵਿਊ ਕਰੇ ਜਿਹਨਾਂ ਨੂੰ ਸਿੱਖਣ ਨੂੰ ਮਿਲਦਾ ਫਿਰ ਤੇਰੇ ਕੋਲ ਵਾਲਾ ਸਿੱਖਣ ਨੂੰ ਮਿਲਦਾ ਗਾ ਸਾਡਾ ਕਿਹੜਾ ਮਾੜਾ ਦੇਖਿਆ ਤੂੰ ਜੋ ਦਾ ਬੋਲ ਰਿਹਾ ਗਾ ਕਿ ਕੁੜੀ ਜਿਹੜੇ ਮਰਜ ਕਰਦੀਆਂ ਚੰਗੇ ਘਰਾਂ ਦੀ ਨਹੀਂ ਹੁੰਦੀ ਆ ਜਿਹੜੀ ਅਰਜ ਬ ਵਾਲੀ ਸੋਚ ਚੰਗੀ ਹੁੰਦੀ ਹੈ ਆਪ ਦੀ ਸੋਚ ਨੂੰ ਬਦਲ ਠੀਕ ਹੈ ਬਾਦ ਚ ਬੋਲੀ ਸਾਡੀ ਵੀਡੀਓ ਤੇ ਆ ਕੇ

  • @agamchhina5911
    @agamchhina5911 2 місяці тому +4

    ਖੱਡ ਚੈਨਲ ਵਾਲਾ

  • @AmrikAulakh-z5h
    @AmrikAulakh-z5h 2 місяці тому +1

    Fir ta ghar v bna liya lagda kudi da number ikatha kitiya da kamal a bai 😂

  • @luckymaan415
    @luckymaan415 2 місяці тому +1

    Eda diea video pon nl channel nhi chlda.

  • @sukhpalkhosa5589
    @sukhpalkhosa5589 2 місяці тому +3

    फिट लाहनत ऐसे कुङी दे जो फस्ट तूङी लोण आऐ मुण्डे नू फस गई,,,

  • @jassisukhi2035
    @jassisukhi2035 Місяць тому +1

    Yaar patarkar teinu hor koi km ni hega. Is tarah dian video pa k view len nalon tan tu dihadi kr la. Teri ijjat reh jaugi

  • @kashbassey9149
    @kashbassey9149 2 місяці тому +1

    Lovely couple
    If God wants you together,it does not matter what other people say.
    Be happy guys ❤❤❤❤UK

  • @jenishsharma1882
    @jenishsharma1882 2 місяці тому +5

    Pehla maa peo socho kudiyao

  • @SanjeevKumar-eg2hn
    @SanjeevKumar-eg2hn 2 місяці тому

    Great job Jagmeet ji 👏👏

  • @sarbjitkalyan3653
    @sarbjitkalyan3653 2 місяці тому +2

    ਬਹੁਤ ਵਧੀਆ ਜੋੜੀ ❤❤