Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
❤❤
Love from Multan
🙏🙏🙏
Bahot sohna song hai ji mja aa gya
Shukriya ji🙏
Dil chahunda hai oh vala vi
Here it's, but audio isn't much clear in this one: ua-cam.com/video/iWEWpf8Wwaw/v-deo.html
@@satinder_sartaaj hanji paji tanhi keha ki please audio clear vala lab do g
Trying bhaaji...
Couldn't find a better audio but I've compiled the lyrics for you. Here you go:ਦਿਲ ਚੌਹੰਦਾ ਏ ਮਨਮਨੀ ਹੋਵੇ,ਇਸ ਤੋਂ ਬਾਅਦ ਆਸਾਨੀ ਹੋਵੇ,ਇਹਨੇ ਬਾਜ਼ ਕਦੇ ਨਹੀਂ ਆਉਣਾ,ਇਸਨੂੰ ਭਾਵੇਂ ਹਾਨੀ ਹੋਵੇ,ਉਸਨੂੰ ਲੁੱਟਣਾ ਕਿਹੜੀ ਗੱਲੋਂ,ਬੰਦਾ ਜਿਹੜਾ ਦਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਦਿਲ ਦੇ ਰਾਜੇ, ਰਾਜੇ ਹੀ ਹੁੰਦੇ,ਭਾਵੇਂ ਜੇਬੇ ਚਵਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਬਾਹਰ ਰੌਣਕਾਂ ਕਰਨਗੀਆਂ ਰਾਖੀ,ਅੰਦਰ ਜਦੋਂ ਵੀਰਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਲੋਕੀ ਦਾਦ ਓਦੋਂ ਹੀ ਦਿੰਦੇ,ਸ਼ੇਅਰ ਜਦੋਂ ਜੀ ਲਾਸਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਉਸਨੂੰ ਕੁਛ ਦੱਸਣਾ ਨਹੀਂ ਪੈਂਦਾ,ਜਿਹੜਾ ਦਿਲ ਦਾ ਜਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਓਥੇ ਬਰਕਤ ਹੀ ਨਹੀਂ ਪੈਂਦੀ,ਜਿਹੜੀ ਥਾਂ ਤੇ ਸ਼ੈਤਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਉਸਨੇ ਪਹਿਲਵਾਨੀ ਹੀ ਕਰਨੀ,ਜਿਸਦਾ ਕੰਮ ਪਹਿਲਵਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਐਸੀ ਦੁਨੀਆ ਘੜੀਏ ਜਿੱਥੇ,ਸ਼ਾਇਰਾਂ ਦੀ ਸੁਲਤਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...ਇਸ਼ਕ ਦਾ ਸ਼ਹਿਰ ਵਸੇ ਹੀ ਵਸਦਾ,ਇਹ ਸਰਤਾਜ ਹੀ ਦਾਨੀ ਹੋਵੇ,ਦਿਲ ਚੌਹੰਦਾ ਏ ਮਨਮਨੀ ਹੋਵੇ...~ਸਤਿੰਦਰ ਸਰਤਾਜ
@@satinder_sartaaj thnx 👍
Kahiyan na gyiyan oh song vi
Here you go: ua-cam.com/video/GCp5TGHD7CE/v-deo.html
@@satinder_sartaaj paji sartaaj kar himmat nazran milla te keh dil di fullsong link snd kro
@@Parasoberoi_ haale taa available nhi hai but If I get it somehow, I'll share for sure
🥰🥰🥰🥰
Paji band darwaje khyalan de kholsong labb do g
Here you go, ua-cam.com/video/XQYcVX43ZUc/v-deo.html
@@satinder_sartaaj thnx
Dsstgbro hello🇮🇳❤❤
❤❤
Love from Multan
🙏🙏🙏
Bahot sohna song hai ji mja aa gya
Shukriya ji🙏
Dil chahunda hai oh vala vi
Here it's, but audio isn't much clear in this one: ua-cam.com/video/iWEWpf8Wwaw/v-deo.html
@@satinder_sartaaj hanji paji tanhi keha ki please audio clear vala lab do g
Trying bhaaji...
Couldn't find a better audio but I've compiled the lyrics for you.
Here you go:
ਦਿਲ ਚੌਹੰਦਾ ਏ ਮਨਮਨੀ ਹੋਵੇ,
ਇਸ ਤੋਂ ਬਾਅਦ ਆਸਾਨੀ ਹੋਵੇ,
ਇਹਨੇ ਬਾਜ਼ ਕਦੇ ਨਹੀਂ ਆਉਣਾ,
ਇਸਨੂੰ ਭਾਵੇਂ ਹਾਨੀ ਹੋਵੇ,
ਉਸਨੂੰ ਲੁੱਟਣਾ ਕਿਹੜੀ ਗੱਲੋਂ,
ਬੰਦਾ ਜਿਹੜਾ ਦਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਦਿਲ ਦੇ ਰਾਜੇ, ਰਾਜੇ ਹੀ ਹੁੰਦੇ,
ਭਾਵੇਂ ਜੇਬੇ ਚਵਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਬਾਹਰ ਰੌਣਕਾਂ ਕਰਨਗੀਆਂ ਰਾਖੀ,
ਅੰਦਰ ਜਦੋਂ ਵੀਰਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਲੋਕੀ ਦਾਦ ਓਦੋਂ ਹੀ ਦਿੰਦੇ,
ਸ਼ੇਅਰ ਜਦੋਂ ਜੀ ਲਾਸਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਉਸਨੂੰ ਕੁਛ ਦੱਸਣਾ ਨਹੀਂ ਪੈਂਦਾ,
ਜਿਹੜਾ ਦਿਲ ਦਾ ਜਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਓਥੇ ਬਰਕਤ ਹੀ ਨਹੀਂ ਪੈਂਦੀ,
ਜਿਹੜੀ ਥਾਂ ਤੇ ਸ਼ੈਤਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਉਸਨੇ ਪਹਿਲਵਾਨੀ ਹੀ ਕਰਨੀ,
ਜਿਸਦਾ ਕੰਮ ਪਹਿਲਵਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਐਸੀ ਦੁਨੀਆ ਘੜੀਏ ਜਿੱਥੇ,
ਸ਼ਾਇਰਾਂ ਦੀ ਸੁਲਤਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
ਇਸ਼ਕ ਦਾ ਸ਼ਹਿਰ ਵਸੇ ਹੀ ਵਸਦਾ,
ਇਹ ਸਰਤਾਜ ਹੀ ਦਾਨੀ ਹੋਵੇ,
ਦਿਲ ਚੌਹੰਦਾ ਏ ਮਨਮਨੀ ਹੋਵੇ...
~ਸਤਿੰਦਰ ਸਰਤਾਜ