ਖ਼ਾਸ ਖਬਰਾਂ ਤੇ ਨਿੱਗਰ ਚਰਚਾ (2617E)(8.7.24)

Поділитися
Вставка
  • Опубліковано 7 лип 2024
  • #parmindersinghtiwana #tiwanaradio

КОМЕНТАРІ • 11

  • @RajSingh-is3ls
    @RajSingh-is3ls 16 днів тому

    ਰਾਜ ਬਿਨਾ ਨਹਿ ਧਰਮ ਚਲੈ ਹੈਂ॥ਧਰਮ ਬਿਨਾ ਸਭ ਦਲੈ ਮਲੈ ਹੈਂ॥ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ॥ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ॥ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਕਹਿਣਾ ਕਿ ਇਹ ਮੇਰੀ ਮਾਂ ਨਹੀਂ , ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ। ਗੁਰੂ ਪੰਥ ਦਾ ਦਾਸਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ

  • @tiwanaradio9627
    @tiwanaradio9627  16 днів тому

    Manjit Singh
    ​​ਖੇਤੀ ਵਾਲੇ ਕਿਸਾਨ ਮੇਰੇ ਵੀਰ ਤੁਹਾਡੀਆ ਗੱਲਾ ਮੰਨ ਲੈਣਗੇ ਤੁਹਾਡੇ ਕਮਾਈ ਦਾ ਸਾਧਨ ਕਿਸੇ ਹੋਰ ਸਾਇਡ ਤੋ ਆਉਂਦਾ ਹੋਣਾ ਜਾ ਤੁਹਾਡੇ ਪੈਸੇ ਪੱਖੋ ਜਮੀਨ ਤੇ ਪੈਰ ਲੱਗ ਗਏ ਹੋਣੇ ਨੇ
    Rajiv Kumar
    ​​🙏🙏🙏👍👍
    Gurmail Singh
    ​​sat Sri akal ji kharar
    Harbans
    ​​dr nath pura tiwana ji s s akal ji
    Gian Singh
    ​​skm zindabad
    zimmy carter
    ​​85 ਵਾਂ ਲਾਈਕ ਜੀ,ਸੁਣਾਓ ਕਹਾਣੀ ਜੀ ਵੀਰ ਜੀਉ।।
    Pratap Sandhu
    Member (2 months)
    ​​ਰੁਕ ਕੇ ਕਰ ਲੈਂਦੇ 🙏
    S Baryar
    ​​sat shre akal tiwana jee
    Gurdhian Singh Kharoud
    ​​💐🙏
    Rajan Saini
    ​​ਝੋਨਾ ਮਜਬੂਰੀ ਹੈ ਜੀ ਕੋਈ ਚਾਅ ਨਾਲ ਚਿੱਕੜ ਵਿੱਚ ਨਹੀਂ ਵੜਦਾ ਜੀ। ਪਰੰਤੂ ਕੋਈ ਵਿਕਲਪਕ ਵਿਵਸਥਾ ਨਹੀਂ ਹੈ ਜੀ ਜਿਸ ਨਾਲ ਝੋਨੇ ਦੇ ਬਰਾਬਰ ਆਮਦਨ ਹੋ ਜਾਵੇ ਜੀ।
    Baldev Brar
    ​​ਟਿਵਾਣਾ ਰੇਡੀਓ ਨੂੰ ਸਤਿ ਸ੍ਰੀ ਆਕਾਲ ਜੀ
    Baldev Brar
    ​​ਮੁਕੱਦਰ ਸਿੰਘ ਔਲਖ ਸਰਬ ਬਰਾੜ ਭਾਨ ਸਿੰਘ ਗਰੇਵਾਲ ਗੁਰਲਾਲ ਸਿੰਘ ਕੰਗ ਜੀ ਸਤਿ ਸ੍ਰੀ ਆਕਾਲ ਜੀ
    Baldev Brar
    ​​ਰਾਜਨ ਸੈਣੀ ਬਲਦੇਵ ਸਿੰਘ ਬਠਿੰਡਾ ਬਲਜੀਤ ਸਿੰਘ ਬਲ ਚਰਨਜੀਤ ਸਿੰਘ ਸ਼ੈਲੀ ਬਲਰਾਜ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ
    Baldev Brar
    ​​ਗੁਰਮੀਤ ਸਿੰਘ ਗੁਰਵਿੰਦਰ ਸਿੰਘ ਢਿੱਲੋਂ ਰਾਮ ਬਾਵਾ ਸਿੱਧੂ ਰਵੀ ਕੁਮਾਰ ਲਾਲੀ ਟੌਹੜਾ ਸਿੰਕਦਰ ਸਿੰਘ ਔਜਲਾ ਜੀ ਸਤਿ ਸ੍ਰੀ ਆਕਾਲ ਜੀ
    Baldev Brar
    ​​ਮਨਜੀਤ ਸਿੰਘ ਰਾੜਾ ਸਾਹਿਬ ਮਨਦੀਪ ਸਿੰਘ ਜੀ ਸਤਿ ਸ੍ਰੀ ਆਕਾਲ ਜੀ
    Baldev Brar
    ​​ਰਜਿੰਦਰ ਸਿੰਘ ਚੀਮਾ ਪ੍ਰਤਾਪ ਸਿੰਘ ਸੰਧੂ ਹਰਜੀਤ ਸਿੰਘ ਸਰਾਂ ਗਗਨਦੀਪ ਸਿੰਘ ਜੀ ਸਤਿ ਸ੍ਰੀ ਆਕਾਲ ਜੀ
    Sarb Brar
    ​​Baldev Brar ji Sat Shri akal 🙏🙏
    Baldev Brar
    ​​ਦਲੇਰ ਸਿੰਘ ਗਿੱਲ ਕੁਲਦੀਪ ਸਿੰਘ ਲਖਵੀਰ ਸਿੰਘ ਜੁਗਰਾਜ ਸਿੰਘ ਜੀ ਸਤਿ ਸ੍ਰੀ ਆਕਾਲ ਜੀ
    Baldev Brar
    ​​ਭੈਣ ਭੁਪਿੰਦਰ ਕੌਰ ਧਾਲੀਵਾਲ ਯੂ ਐਸ ਏ ਜੀ ਸਤਿ ਸ੍ਰੀ ਆਕਾਲ ਜੀ
    Rajinder singh dhaliwal
    ​​Sat sri akal ji 🙏🙏
    Pratap Sandhu
    Member (2 months)
    ​​jagtar singh mallhi daudhar vdde veer ji 🙏🙏
    Charanjit Singh Shally
    ​​👍
    Pratap Sandhu
    Member (2 months)
    ​​ਰਾਜੀਵ ਕੁਮਾਰ ਜੀ 🙏🙏
    Baldev Brar
    ​​ਕਹਾਣੀ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਕਹਾਣੀ ਹੈ ਜੀ ਟਿਵਾਣਾ ਸਾਬ ਧੰਨਵਾਦ ਜੀ
    sucha singh sweden
    ​​🙏🤙🇸🇪
    Surjeet Singh latti
    ​​🙏🙏🙏🙏🙏🙏🙏🙏🙏🙏👌👌
    Pratap Sandhu
    Member (2 months)
    ​​ਨਹੀਂ ਸੁਣੀਆਂ ਇਹੋ ਜਿਹੀਆਂ ਕਹਾਣੀਆਂ ਛੁੱ ਕਰ 👍
    Pratap Sandhu
    Member (2 months)
    ​​ਇਹ ਕਹਾਣੀ ਨਹੀਂ ਜੀ ਛਪਿਆ ਸੱਚ
    Gian Singh
    ​​kine fato rode Canada ch ruldu kash pb de leader kikele paude ne
    Pratap Sandhu
    Member (2 months)
    ​​ਰਜਿੰਦਰ ਚੀਮਾ ਬਾਈ ਜੀ 🙏
    Sarb Brar
    ​​Bai Rajan saini ji 👍👍
    Balraj Sandhu
    ​​ਸਰਬ ਬਰਾੜ ਪ੍ਰਤਾਪ ਸਿੰਘ ਸੰਧੂ ਬਲਦੇਵ ਸਿੰਘ ਬਰਾੜ ਜੀ ਸਤਿ ਸਿਰੀ ਅਕਾਲ 🙏
    Jagtar Singh
    ​​ਸਤਿ ਸ੍ਰੀ ਆਕਾਲ ਜੀਓ ਸਾਰੇ ਹੀ ਸਤਿਕਾਰ ਯੋਗ ਸਰੌਤਿਆ ਨੂੰ ਜੀ
    Pratap Sandhu
    Member (2 months)
    ​​ਬਲਰਾਜ ਸਿੰਘ ਸੰਧੂ ਸਰ 🙏🙏
    Harroop Kaur
    ​​107 no like g Rajan Saini Advocate Dasuya
    Sarb Brar
    ​​Balraj Sandhu Sat Shri akal ji 🙏🙏
    Gian Singh
    ​​sab tu pageltalwar Tara se
    Gurnek Singh
    ​​ਕਹਾਣੀ ਬਿਲਕੁਲ ਸਹੀ ਹੈ ਟਿਵਾਣਾ ਵੀਰ ਜੀ 1947 ਤੋਂ ਬਾਅਦ ਇਹੀ ਕੁਝ ਹੁੰਦਾ ਸੀ ਜੀ।ਜੋ ਨਹੀਂ ਵੀ ਪਾਗ਼ਲ ਸੀ ਤਾਂ ਵੀ ਪਾਗ਼ਲ ਅਲਾਨਿਆਂ ਜਾਂਦਾ ਸੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝☝☝☝☝✍✍💯💚👏
    Jagtar Singh Mallhi,Daudhar
    ​​Very nice story
    Sikander Singh Aujla
    ​​ਦੁਖਾਂਤ ਚੋ ਹੋਰ ਕਿੰਨੇ ਹੋਰ ਦੁਖਾਂਤ ਨੇ ਜੋ ਅਸਹਿ ਨੇ
    Swransingh Gill
    ​​so bad
    Sewa Singh
    ​​Heart touching story
    MUKADDAR SINGH AULAKH
    Member (1 year)
    ​​ਬਹੁਤ ਦਰਦ ਭਰੀ ਦਾਸਤਾਂ 🙏🏾🙏🏾
    Balraj Sandhu
    ​​ਬੋਹਤ ਡਰਦ ਭਰੀ ਕਹਾਣੀ ਹੈ ਟਿਵਾਣਾ ਸਾਹਿਬ.
    Harroop Kaur
    ​​ਟਿਵਾਣਾ ਸਾਬ ਪਰਚੀ ਦੇਣ ਦਾ ਮਤਲਬ ਦੋਨਾ ਪਾਗਲਾ ਦਾ ਕਿਨਾ ਪਿਆਰ ਹੋਵੇਗਾ ਜੀ ।ਰਾਜਨ ਸੈਣੀ ਐਡਵੋਕੇਟ
    Baldev Brar
    ​​ਕਹਾਣੀ ਵਾਕਿਆ ਹੀ ਦਰਦਨਾਕ ਹੈ ਜੀ ਟਿਵਾਣਾ ਸਾਬ
    Gian Singh
    ​​tewana je as da Mane AVR avtar s he me milea dok niwern ghru gar aksaer milda
    Gian Singh
    ​​disoreedlok
    MPSingh Dhiman
    ​​ਧਰਮ ਨੂੰ ਅਫੀਮ ਕਾਰਲ ਮਾਰਕਸ ਨੇ ਦਸਿਆ ਸੀ ਨਾ ਕੀ ਓਸ਼ੋ ਨੇ ।🙏🙏
    Harroop Kaur
    ​​Previous view about the person that he is not mently sick .then what he is ?
    Baljinder Sarao
    ​​dharm d gall a na k afeem d

    Chat...

  • @tiwanaradio9627
    @tiwanaradio9627  16 днів тому

    Jagtar Singh Mallhi,Daudhar
    ​​ਕੁੱਕੀ ਗਿੱਲ ਸਾਹਿਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ ਜੀ
    Baljit singh Bal
    Member (6 months)
    ​​ਟਿਵਾਣਾ ਰੇਡੀਓ ਨਾਲ ਜੁੜੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ਲਾਇਕ 14 ਵਾ
    Gian Singh
    ​​badel khan kion se not lame dhios
    Gurmeet Uppal
    ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ
    JIVANJOT SINGH BHANGU
    ​​SSA ji
    ਦੀਪ ਆਨੰਦਪੁਰ ਸਾਹਿਬ
    ​​ਸਤਿ ਸ੍ਰੀ ਆਕਾਲ ਟਿਵਾਣਾ ਜੀ
    Harjeet Sra
    ​​ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 🙏🙏🙏
    Satnam Singh ਜਾਣੀਆਂ ਚਾਹਲ ਤੋਂ।
    ​​ਪਹਿਲਾਂ ਉੱਪਲੀ ਚਲਾਈ ਆ ਤਾਂਹੀ ਹੁਣ ਉੱਖਲੀ ਚ ਸਿਰ ਦੇਈ ਬੈਠੇ ਓ , ਲੱਗੇ ਰਹੋ ,ਚੜ੍ਹਦੀ ਕਲਾ
    Jagdev Sidhu Sidhwan Bet
    ​​ਸਤਿ ਸ੍ਰੀ ਅਕਾਲ ਸਾਰੇ ਟਿਵਾਣਾ ਰੇਡਿੳ ਪਰਿਵਾਰ ਨੂੰ ਜੀ
    Harjeet Sra
    ​​27ਵਾ ਲਾਇਕ ਹੈ ਠੋਕ ਕੇ ਲਾਈਕ ਕਰਤਾ ਹੁਣ ਵੀ ਲਾਈਕ ਤੇ ਹੱਥ ਧਰੀ ਬੈਠਾ
    Happy Vaid
    ​​ਸਤਿ ਸ੍ਰੀ ਆਕਾਲ ਜੀ
    hardev kanwal
    ​​15 like
    Sarb Brar
    ​​Harjeet Sra Sat Shri akal ji 🙏🙏
    Manjit Singh
    ​​ਟਿਵਾਨਾ ਰੇਡੀਓ ਦੇ ਸਤਿਕਾਰਯੋਗ ਸਰੋਤਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ੴ ਵਾਹਿਗੁਰੂ ਅਕਾਲ ਪੁਰਖ ਸੱਭ ਨੂੰ ਤੰਦਰੁਸਤੀ ਬਖਛਣ ੴ ਹਰੇ ਘਾਹ ਤੇ ਨਹੀ ਸੱਪ ਵੇਖਿਆ ਕੱਲ ਗਵਾਡ ਚੋ ਹੌਸਪੀਟਲ ਦੇ ਗੱਟਰਾ ਵਿੱਚੋ 10 ਫੁੱਟ ਲੰਮਾ ਸੱਪ ਆਣਕੇ ਦਰੇਕ ਤੋ
    Balwant Singh
    ​​🙏🏽🙏🏽
    Sarabjit Kaur
    Member (1 year)
    ​​37 like ji
    Pakhar Singh
    ​​bhaji ssa ji 🙏
    Jasbir Ghuman
    ​​ਸਤਿ ਸ੍ਰੀ ਆਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਲਾਈਕ ਨੰਬਰ 42.
    Jalour Singh
    ​​ਸਤਿ ਸ੍ਰੀ ਅਕਾਲ ਜੀ
    KHOOBSURAT TRAVEL
    ​​sat shri akal ji
    Raghubir Singh
    ​​Tiwana ji ssa like number 36
    Gurmit 800
    ​​Like 46
    Rajan Saini
    ​​punctuality is their life line ji in Japan🇯🇵
    Gurnek Singh
    ​​47th.Like.🙏 SSA Tiwana 22 ji 👍🏿 From Advocate GS Khaira Ldh ☝☝☝☝☝✍✍💯👏
    Gurbax homegrowing
    ​​ਗੁਰਬਖਸ਼ ਸ਼ਾਮ ਚੌਰਾਸੀ ਤੇ
    Ram Bawa sidhu
    ​​ssa
    Gurbax homegrowing
    ​​ਪੰਜਾਵਾ ਹਿੰਦਸਾ
    Bhailal Singh
    ​​ਬਾਵਨ like
    dharamSingh Ganday
    ​​ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ 🙏🏽🙏🏽
    Harjeet Sra
    ​​ਹਰਜੀਤ ਸਿੰਘ ਸਰਾਂ ਕਾਫ਼ੀ ਸਰੋਤੇ ਹੋ ਗਏ ਕਰਮਾਂ ਵਾਲੇ ਹਾਂ ਜਦੋਂ ਹਰਜੀਤ ਸਿੰਘ ਆਖਦੇ ਹੋ ਕੰਨ ਸਾਰੇ ਚੁੱਕਦੇ ਹਨ ਸੋ ਬੇਨਤੀ ਹੈ ਮਿੱਠੜੀ ਬੁਧਗਿਰ ਬੋਲ ਦਿਆਂ ਕਰੋ ਧੰਨਵਾਦ ਵੀਰ ਜੀ ਜਿਉਂਦੇ ਰਹੋ
    Bs Gill
    ​​Baldev singh gholia like 51
    Rashpal Singh
    ​​Sat Sri Akall g
    Pargat singh Bal
    ​​🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
    ਜੋਰਾ ਸਿੰਘ
    ​​🙏🙏
    Inderjit Kaur
    ​​ਦੌਦਰ ਤੋਂ🙏🙏🙏
    Jaswant Singh
    ​​Jaswant kaur Switzerland
    Rajan Saini
    ​​ਪੰਜਾਬੀ ਪਹੁੰਚ ਗਏ ਜੀ ਪੱਕੇ ਇਥੇ ਵੀ ਜੀ। ਹੋਣ ਲੱਗ ਪਓ ਬੋਲੇ ਸੋ ਨਿਹਾਲ ਜੀ 🙏 ਲੱਗਣਗੀਆਂ ਛਬੀਲਾਂ ਜੀ ਜਪਾਨ ਵਿੱਚ ਵੀ ਜੀ।
    Avtar singh Kullar
    ​​60 like
    Jasbir Singh
    ​​🙏🙏
    Avtar singh Kullar
    ​​Sat shiri akaal Tiwana ji
    Gurmukh Singh
    ​​Sat Sir akal veer g Silon kalan
    Lakhvir.Benipal
    ​​ISSRU.S.S.A.JI
    Prem Kataria
    ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 65
    MUKADDAR SINGH AULAKH
    Member (1 year)
    ​​ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏿👍🏿🌷❤👌🇮🇳
    MUKADDAR SINGH AULAKH
    Member (1 year)
    ​​ਭਾਨ ਸਿੰਘ ਜੀ ਅਤੇ ਬਲਦੇਵ ਸਿੰਘ ਬਰਾੜ ਜੀ 🙏🏾🙏🏾
    MUKADDAR SINGH AULAKH
    Member (1 year)
    ​​ਰਾਜਨ ਸੈਣੀ ਬਾਈ ਜੀ ਅਤੇ ਬਲਦੇਵ ਸਿੰਘ ਬਠਿੰਡਾ ਜੀ 🙏🏾🙏🏾
    MUKADDAR SINGH AULAKH
    Member (1 year)
    ​​ਕੰਗ ਸਾਬ ਅਤੇ ਰਜਿੰਦਰ ਸਿੰਘ ਚੀਮਾ ਜੀ 🙏🏾🙏🏾
    MUKADDAR SINGH AULAKH
    Member (1 year)
    ​​ਪ੍ਰਤਾਪ ਸਿੰਘ ਸੰਧੂ ਬਾਈ ਜੀ ਅਤੇ ਹਰਜੀਤ ਸਿੰਘ ਸਰਾਂ ਜੀ 🙏🏾🙏🏾
    Pratap Sandhu
    Member (2 months)
    ​​ਸਤਿ ਸ੍ਰੀ ਅਕਾਲ ਜੀ ਸਾਰੇ ਪਰੀਵਾਰ ਨੂੰ ਜੀਓ 🙏🙏

  • @tiwanaradio9627
    @tiwanaradio9627  16 днів тому

    Charanjit Singh Shally
    ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਜੀਓ ਅਤੇ ਟਿਵਾਣਾ ਟੀਮ ਅਤੇ ਸਤਿਕਾਰਤ ਸਰੋਤਿਆਂ ਨੂੰ ਜੀ ਸਾਂਝੀ ਫਤਿਹ ਪ੍ਰਵਾਨ ਕਰਨੀ ਜੀਓ 🙏👍
    Gian Singh
    ​​bs bhunder de bende khieke he
    Pratap Sandhu
    Member (2 months)
    ​​ਰਾਜਨ ਸੈਣੀ ਸਾਰ mukaddar sir harjeet sran ਵੀਰੋ 🙏🙏
    Pratap Sandhu
    Member (2 months)
    ​​ਸਰਬ ਬਰਾਰ ਵੀਰ ਜੀ 🙏🙏
    Gian Singh
    ​​bs bhunder pb da sukne
    Pratap Sandhu
    Member (2 months)
    ​​ਬਲਦੇਵ ਬਰਾਡ ਵੀਰ ਜੀ 🙏🙏
    Ram Bawa sidhu
    ​​ਪੂਤਿਨ ਅਤੇ ਮੋਦੀ ਦੋਨੋਂ ਅਲੂਮੀਨਾਟੀਆ ਦੇ ਮੈਂਬਰ ਹਨ
    Harjeet Sra
    ​​ਪ੍ਰਤਾਪ ਸੰਧੂ ਔਜਲਾ ਮੁੱਕਦਰ ਵੀਰਾਂ ਨੂੰ ਆ ਸਲਾਮਿਕ ਹੈ
    Sarb Brar
    ​​Pratap Sandhu Sat Shri akal ji 🙏🙏
    Pratap Sandhu
    Member (2 months)
    ​​ਸਰਬ ਵੀਰ 🙏
    Gurlal Singh Kang
    Member (2 months)
    ​​ਸਤਿ ਸ੍ਰੀ ਆਕਾਲ ਜੀ ਸਾਰੇ ਪਿਆਰੇ ਵੀਰਾਂ ਨੂੰ 🙏🙏🙏
    Satinder Randhawa
    ​​Liked from California 🇺🇸🙏🇮🇳
    Harbir Randhawa
    ​​Liked from California 🇺🇸🙏🇮🇳
    Kamaljit Sra
    ​​Sat Shri Akal vir g sirsa
    Gurlal Singh Kang
    Member (2 months)
    ​​ਪ੍ਰਤਾਪ ਸਿੰਘ ਸੰਧੂ ਸਾਬ੍ਹ ਜੀ
    Sarb Brar
    ​​Gurlal singh Kang Sat Shri akal ji 🙏🙏
    Gian Singh
    ​​kajra kisan he trea dussman he
    Maninder Singh
    ​​ਤੁਹਾਡੇ ਪਟਿਆਲਾ ਵਿਚ ਕਿੰਨਾ ਕੁ ਮੀਂਹ ਹੈ ਅੱਜ ਪਿਆ ਸੀ ਮੀਂਹ
    Gurlal Singh Kang
    Member (2 months)
    ​​ਮੁਕੱਦਰ ਸਿੰਘ ਔਲਖ ਸਾਬ੍ਹ 🙏🙏
    Gurlal Singh Kang
    Member (2 months)
    ​​ਹਰਜੀਤ ਸਿੰਘ ਸਰਾਂ ਬਾਈ ਜੀ ਸਤਿ ਸ੍ਰੀ ਆਕਾਲ ਜੀ 🙏
    Balram Dhaliwal
    ​​ਟਿਵਾਣਾ ਸਾਹਿਬ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    Pratap Sandhu
    Member (2 months)
    ​​charanjit singh shally bai ji 🙏🙏
    Gurlal Singh Kang
    Member (2 months)
    ​​ਸਰਬ ਬਰਾੜ ਜੀ 🙏🙏🙏
    Rajan Saini
    ​​ਕੰਗ ਸਾਬ 🙏🙏🙏🙏
    Pratap Sandhu
    Member (2 months)
    ​​ਗੁਰਲਾਲ ਸਿੰਘ ਕੰਗ ਵੀਰ ਜੀ 🙏🙏
    Jagtar Singh Mallhi,Daudhar
    ​​ਪ੍ਰਤਾਪ ਸਿੰਘ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ🙏🙏
    Gurlal Singh Kang
    Member (2 months)
    ​​ਜਗਤਾਰ ਸਿੰਘ ਮੱਲ੍ਹੀ ਜੀ ਸਤਿ ਸ੍ਰੀ ਆਕਾਲ ਜੀ 🙏🙏
    Jagtar Singh Mallhi,Daudhar
    ​​ਐਡਵੋਕੇਟ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ🙏🙏
    Pratap Sandhu
    Member (2 months)
    ​​ਹਰਜੀਤ ਸਰਾਂ ਵੀਰ
    Gurlal Singh Kang
    Member (2 months)
    ​​ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🙏
    Maninder Singh
    ​​ਤੁਹਾਡੇ ਪਟਿਆਲਾ ਵਿਚ ਕਿੰਨਾ ਕੁ ਮੀਂਹ ਹੈ ਅੱਜ ਪਿਆ ਸੀ ਮੀਂਹ
    Jagtar Singh Mallhi,Daudhar
    ​​ਬਾਈ ਜੀ ਗੁਰਲਾਲ ਸਿੰਘ ਕੰਗ ਸਾਹਿਬ ਅੱਜ ਲੇਟ ਹੋ ਗਏ
    Rajan Saini
    ​​Jagtar Singh Mallhi Saab🙏🙏
    Gurlal Singh Kang
    Member (2 months)
    ​​ਸੁਣਾਓ ਕਹਾਣੀ ਜੀ 🙏🙏
    Gian Singh
    ​​distrely daro factory kina pane barbad karde
    Pratap Sandhu
    Member (2 months)
    ​​ਰਾਮ ਬਾਵਾ ਸਿੱਧੂ ਬਾਈ ਜੀ 🙏🙏
    Jalour Singh
    ​​ਕਹਾਣੀ ਆਓਨ ਦਿਓ

  • @tiwanaradio9627
    @tiwanaradio9627  16 днів тому

    Amanpreetgill1
    ​​sat shri akal ji
    Vir Sidhu
    ​​Sat Sri Akal
    Balraj singh Sandhu
    ​​Satsiriakal to all tiwana radio parivar 📻🙏🙏🙏🙏
    Rajan Saini
    ​​2 no like🙏🙏🙏🙏 g
    Sarb Brar
    ​​4 like
    Balraj singh Sandhu
    ​​like no 2
    Satnam Singh ਜਾਣੀਆਂ ਚਾਹਲ ਤੋਂ।
    ​​ਜੀ ਆਇਆ ਨੂੰ
    kulwant khanna
    ​​ਟਿਵਾਣਾ ਰੇਡੀਓ ਪ੍ਰੀਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏🌹💕 ਲਾਈਕ ਨੰਬਰ 5
    Rajan Saini
    ​​SSA to🙏🙏 Tiwana radiobers🎉
    Welcome to live chat! Remember to guard your privacy and abide by our community guidelines.
    Learn more
    Sarb Brar
    ​​Sat Shri akal Tiwana Saab ji 🙏🙏
    Jagtar Singh Mallhi,Daudhar
    ​​ਟਿਵਾਣਾ ਸਾਬ੍ਹ ਤੇ ਸਾਰੇ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ
    Jagtar Singh Mallhi,Daudhar
    ​​ਸਰਬ ਬਰਾੜ ਸਾਬ੍ਹ 🙏🙏
    Jagtar Singh Mallhi,Daudhar
    ​​ਗੁਰਲਾਲ ਸਿੰਘ ਕੰਗ ਸਾਬ੍ਹ 🙏🙏
    Jagdish 1955
    New member
    ​​ਸਤਿ ਸ੍ਰੀ ਆਕਾਲ ਜੀਓ ।
    Sarb Brar
    ​​Rajan saini Sat Shri akal ji 🙏🙏
    Satnam Singh ਜਾਣੀਆਂ ਚਾਹਲ ਤੋਂ।
    ​​ਕੁੱਕੀ ਗਿੱਲ ਵਾਲੀ ਗੱਲਬਾਤ ਵਧੀਆ ਲੱਗੀ ਤਕਰੀਬਨ ਸਾਰੇ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਧੰਨਵਾਦ
    Rajan Saini
    ​​Sarb Brar Saab🙏🙏 Kang Saab🙏🙏 Bhan S Grewal Saab🙏🙏 Pratap Sandhu Saab🙏🙏 Harjeet Sra Saab🙏🙏 Baldev Brar Saab🙏🙏 Rajinder Cheema Saab🙏🙏🙏
    Baljit singh
    ​​Baljit Singh Toor satAkal
    Sarb Brar
    ​​Jagtar Singh Mallhi ji Sat Shri akal 🙏🙏
    Jasjeet Singh
    ​​Sat Shri Akal ji.🙏
    Sarb Brar
    ​​Balraj Singh Sandhu Ji Sat Shri akal 🙏🙏
    Lalit puri
    ​​tiwana veer ji nu sat Shri akal ji 🙏
    Rajan Saini
    ​​Mukaddar Veer 🙏🙏ji🙏
    MPSingh Dhiman
    ​​18 🙏🙏
    Devinder Singh
    ​​ਧਾਲੀਵਾਲ ਦੁਬਈ ਤੇ

  • @BaljinderGill-fr1ej
    @BaljinderGill-fr1ej 16 днів тому

    Please ਪੁਰਾਣੀਆਂ ਪੂਹੀਆਂ ਨੂੰ ਖਾਲੀ ਕਰਕੇਪਲਸਤਰ ਕਰਕੇ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਵੇ । ਕੁਦਰਤ ਦੀ ਸਾਂਭ ਸੰਭਾਲ਼ ਕਰਨੀ ਤੇ ਬੇਦਾਗ਼ ਰਹਿਣਾ ਹੀ ਸਾਡਾ ਧਰਮ ਹੋਣਾ ਚਾਹੀਦਾ ਹੈ Thanks

  • @user-jt3mc8hl1i
    @user-jt3mc8hl1i 16 днів тому

    Good 👍

  • @raghubirsingh3037
    @raghubirsingh3037 16 днів тому

    Tiwana ji ssa

  • @RajSingh-is3ls
    @RajSingh-is3ls 16 днів тому

    ਦਾਹੜੀ ਕਾਲੀ ਕਰਕੇ ਚਵਲਾ ਮਾਰਨ ਆ ਜਾਨਾ

  • @BaljinderGill-fr1ej
    @BaljinderGill-fr1ej 16 днів тому

    Please ਪੁਰਾਣੀਆਂ ਪੂਹੀਆਂ ਨੂੰ ਖਾਲੀ ਕਰਕੇਪਲਸਤਰ ਕਰਕੇ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਵੇ । ਕੁਦਰਤ ਦੀ ਸਾਂਭ ਸੰਭਾਲ਼ ਕਰਨੀ ਤੇ ਬੇਦਾਗ਼ ਰਹਿਣਾ ਹੀ ਸਾਡਾ ਧਰਮ ਹੋਣਾ ਚਾਹੀਦਾ ਹੈ Thanks

  • @RajSingh-is3ls
    @RajSingh-is3ls 16 днів тому

    ਰਾਜ ਬਿਨਾ ਨਹਿ ਧਰਮ ਚਲੈ ਹੈਂ॥ਧਰਮ ਬਿਨਾ ਸਭ ਦਲੈ ਮਲੈ ਹੈਂ॥ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ॥ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ॥ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਕਹਿਣਾ ਕਿ ਇਹ ਮੇਰੀ ਮਾਂ ਨਹੀਂ , ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ। ਗੁਰੂ ਪੰਥ ਦਾ ਦਾਸਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ