Sonalika 60 Da Diesel Kharcha Kro Check || 13 Cultivators

Поділитися
Вставка
  • Опубліковано 30 січ 2023
  • Sonalika 60 Da Diesel Kharcha Kro Check || 13 Cultivators
    #sonalika #tractor #farmer #tractorvideo
    ‪@RespectFarmerTv‬
    Hor Videos Lyi Channel Nu Subscribe kro
    Thankyou
  • Авто та транспорт

КОМЕНТАРІ • 29

  • @GurwinderSingh-ys5ic
    @GurwinderSingh-ys5ic 7 місяців тому +3

    ਇੱਕ ਬਾਈ ਵੈਸੇ ਤਾਂ ਤੁਸੀਂ ਮੇਰੇ ਨਾਲੋ ਸਿਆਣੇ ਹੀ ਹੋ ਕਦੇ ਵੀ ਚੱਲਦੇ ਟਰੈਕਟਰ ਤੇ ਇਸ ਤਰ੍ਹਾਂ ਨਹੀ ਚੜਨਾ ਚਾਹੀਦਾ ਕਦੇ ਵੀ ਪੈਰ ਤਿਲਕ ਸਕਦਾ ਕੋਈ ਹਾਦਸਾ ਹੋ ਸਕਦਾ ਬਹੁਤ ਵਾਰੀ ਇਸ ਤਰ੍ਹਾਂ ਹੋਈਆਂ

  • @jaskarandhaliwal9011
    @jaskarandhaliwal9011 Рік тому +7

    ਬਾਈ ਲੰਬੀ ਸਟਰੋਕ ਵਾਲੇ ਟ੍ਰੈਕਟਰ ਜਿਵੇ ਸਵਾਰਾਜ,ਸੋਨਾਲੀਕਾ,ਪ੍ਰੀਤ ਇਹ 1600 ਚੱਕਰ ਤੇ ਵਧੀਆ ਐਵਰੇਜ ਦਿੰਦੇ ਆ। ਛੋਟੀ ਸਟਰੋਕ ਤੇ ਟਰਬੋ ਇੰਜਣ 2000 ਚੱਕਰਾਂ ਤੇ ਚਲਦੇ ਆ ਜਿਵੇ ਹੋਲੇਂੱਡ,ਜੌਹਨਡੀਅਰ। ਬਾਕੀ ਗੇਅਰ ਸਪੀਡਾ ਦਾ ਫਰਕ ਪੈ ਜਾਂਦਾ।

  • @sukhbrarsukhbrar7209
    @sukhbrarsukhbrar7209 26 днів тому +1

    3630 ਨੀ ਰੀਸ ਕਰਦਾ ਇਸਦੀ ਕਿਸੇ ਵੀ ਕੰਮ ਚ ਸਾਡੇ ਸਾਰੇ ਕੰਮ ਕਰਕੇ ਵੇਖੇ ਆ ਦੋਨੋ ਨਾਲ। 60hp aa ਪਰ 65 ਕਡ ਦਾ

  • @gursewaksandhu7371
    @gursewaksandhu7371 Рік тому +3

    Sonalika

  • @GurwinderSingh-ys5ic
    @GurwinderSingh-ys5ic Рік тому +2

    ਬਾਈ ਸੋਨਾਲੀਕਾ 60 ਦੇ 2000 ਚੱਕਰ ਕਰਦੇ ਤਾਂ ਸਿਰ ਜਾ ਖਾਣ ਲੱਗ ਜਾਂਦਾ 3630 ਨੂੰ ਭਲਾ 2500 ਚੱਕਰ ਤੇ ਵੀ ਚਲਾਈਏ ਤਾਂ ਫੇਰ ਵੀ ਰੈਲਾ ਜਾ ਹੀ ਚੱਲਦਾ ਲੱਗਦਾ ਪਤਾ ਨਹੀਂ ਆਪਾ ਨੂੰ ਆਦਤ ਜਿਹੀ ਪੈਈ ਆ ਬਾਕੀ ਟਰੈਕਟਰ ਦੇ ਹਿਸਾਬ ਨਾਲ ਵਧੀਆ ਐਵਰੇਜ ਆ

  • @farmermatter1669
    @farmermatter1669 Рік тому +3

    ਸੋਨਾਲੀਕਾ ✈️🔥

  • @jaspreetbuttar6545
    @jaspreetbuttar6545 Рік тому +3

    Sonalika sira

  • @gurtejaulakh3686
    @gurtejaulakh3686 Рік тому +1

    👍

  • @gurnaibbassi6654
    @gurnaibbassi6654 Рік тому +4

    3630 nlo ghtt khrchaa y ehda chlon da farkk hundaaa

  • @khushpreetsingh880
    @khushpreetsingh880 Рік тому +1

    Nice

  • @Deronwaleearthmover3345
    @Deronwaleearthmover3345 Рік тому +3

    Y sonalika 60 ਤੇ arjun 605 da chek kro

  • @Xiyaoshorts
    @Xiyaoshorts Рік тому +1

    1high 2000rpm best sonalika

  • @gagansidhu6264
    @gagansidhu6264 Рік тому +2

    Bai preet 6049 di average jrur kdo

  • @gtfun5823
    @gtfun5823 Рік тому +1

    Veer g Massey 9500 da vi kharcha karoo

  • @karanjitdhillon2663
    @karanjitdhillon2663 Рік тому +2

    Eh 60 hp aa 3630 55 farak ta zyada

  • @vikramchaudhary3216
    @vikramchaudhary3216 6 місяців тому

    Agar overheat ho raha h to radiator fan change kara lo

  • @preetnirman7078
    @preetnirman7078 7 місяців тому +1

    1500 te chlao y

  • @sona.bajwa5209
    @sona.bajwa5209 Рік тому +1

    new holland nalo diesel ghatt khnda aa veer 60

  • @gurshiabgill4972
    @gurshiabgill4972 Рік тому +1

    Veer ji sonalika 2 13 model jada averaj danda

  • @Xiyaoshorts
    @Xiyaoshorts Рік тому +1

    3.50leter kada

  • @farmermatter1669
    @farmermatter1669 Рік тому +7

    ਜੇ ਤੁਸੀਂ 1500rpm ਚਲਾਉਂਦੇ ਤੇ ਇਹਨਾਂ 3630ਨਾਲੋ ਵੀ ਘੱਟ ਖਾਣਾ ਸੀ

    • @JaswinderSingh-dc8cq
      @JaswinderSingh-dc8cq Рік тому +1

      Sahi gl a

    • @RespectFarmerTv
      @RespectFarmerTv  Рік тому +5

      ਬਾਈ ਤੋਰਾ ਘੱਟ ਜਾਂਦਾ ਵਾਹਲਾ ਤੇ ਇੱਕ ਜਲਦੀ ਸੀ ਥੋੜੀ ਜੀ ਬਾਕੀ ਅੱਜ ਚਲਾਉਣਾ ਹੁਂਦਾ ਤਾਂ ਆਪਾਂ 15/1600 ਤੇ ਚਲਾਉਣਾ ਸੀ ਇਹ ਵੀਡਿਉ ਪੁਰਾਣੀਆ ਉਦੋ ਇਹਨਾ ਸੋਚਿਆ ਨਾ

  • @Bhullarpb30
    @Bhullarpb30 Рік тому +1

    Bhai apne pind jhabelwali agle mahine tournament hona tochan mukable vi honge

  • @Majhe_wale002
    @Majhe_wale002 Рік тому +2

    ਇਹ model ਕਿੰਨਾ ਏ