ਸ਼ਹੀਦੀ ਜੋੜ ਮੇਲ 'ਤੇ ਮੱਥਾ ਟੇਕਣ ਆਏ ਬੰਦੇ ਦਾ ਚੜ੍ਹ ਗਿਆ ਪਾਰਾ, ਲੀਡਰਾਂ ਦੇ ਚਮਚੇ ਨਾ ਸੁਣਨ

Поділитися
Вставка
  • Опубліковано 4 вер 2024
  • Shaheedi jod Mela, Chamkaur Sahib , Sikhism , Sikh Sangat, Sikhs , punjabis,

КОМЕНТАРІ • 45

  • @gurtejsinghsidhu9161
    @gurtejsinghsidhu9161 4 роки тому +17

    ਸਾਰੇ ਸਹਿਯੋਗ ਕਰੋ ਜੀ

  • @jaswinderjassa8001
    @jaswinderjassa8001 4 роки тому +1

    Satwinder bitti di dharmik song Aaj bhi yaad sab nu ,Dil khush hunda sun k

  • @snjvsingh8
    @snjvsingh8 4 роки тому +14

    ਦੇਖੋ ਜੀ ਚਾਰ ਸਾਲ ਦੀ ਬੱਚੀ ਨੂੰ ਅਕਲ ਹੈ ਕਿਓ ਕੇ ਓਸਦੀ ਵੋਟ ਨਹੀ ਬਨੀ, ਸਾਡੀ ਵੋਟ ਬਨੀ ਆ ਤੇ ਅਸੀੰ ਕੂਝ ਪੈਸੇ , ਮਿਟ, ਤੇ ਸ਼ਰਾਬ ਵਾਸਤੇ ਵੋਟ ਵੇਚਦੇ ਹਾੰ | ਕੌਮ, ਧਰਮ ਦੇ ਨਾੰ ਤੇ ਨਲਾਈਕ ਲੋਕਾੰ ਨੂੰ ਸਿਰਫ ਏਸ ਕਰਕੇ ਹੀ ਵੋਟਾੰ ਦਿੰਦੇ ਹਾੰ ਕੇ ਸਾਡੀ ਮਜੋਰਟੀ ਬਨੀ ਰਹੇ, ਸਾਨੂੰ ਵਿਕਾਸ ਨਾਲ ਤੇ ਮੋਲਿਕ ਅਧਿਕਾਰਾੰ ਦੀ ਸਮਝ ਹੀ ਹੈ ਨਹੀੰ |

  • @butasinghsingh7008
    @butasinghsingh7008 4 роки тому +5

    ਹੁਣ ਕੁਝ ਨਹੀ ਕਰਨਾ ਇਹਨਾ ਸਰਕਾਰਾਂ ਨੇ ਜਦੋ ਇਹ ਵੋਟਾ ਲੈਣ ਆਉਦੇ ਉਹਦੋ ਯਾਦ ਰੱਖਿਓ ਅਸੀ ਭੁਲਕੜ ਹਾ ਵੀਰਿਓ।ਜਿਨ੍ਹਾਂ ਚਿਰ ਇਹ ਭੁਲੱਕੜ ਪੁਣੇ ਦੀ ਬੀਮਾਰੀ ਨਹੀ ਜਾਦੀ।

  • @sardarji6416
    @sardarji6416 4 роки тому +2

    ਵਾਹ ਜੀ ਵਾਹ ਸੱਜਣ ਕੁਮਾਰ ਸੈਣੀ! ਸਿੰਘ ਲਾਉਣ ਤੇ ਤੁਹਾਡੀ ਬੇਇਜ਼ਤੀ ਹੁੰਦੀ ਐ? ਸੱਜਣ ਸੈਣੀ ਜੀ

  • @MakhanSingh-nb9fl
    @MakhanSingh-nb9fl 4 роки тому +4

    ਕੈਪਟਨ ਦੀ ਜਗਾ ਚੰਡੀਗੜ ਨਹੀਂ ਪਾਗਲਖਾਨੇ ਚ ਹੈ ਇਸਨੂੰ ਚਾਹੀਦਾ ਪਾਗਲਖਾਨੇ ਚਲਾ ਜਾਵੇ

  • @preetdeol7328
    @preetdeol7328 4 роки тому +5

    Balkul sahi aa veer ji

  • @jaichand9519
    @jaichand9519 4 роки тому +1

    Jo Guru da Sacha Sikh Oh hi eh gal nu samgde han

  • @rampalatwal3874
    @rampalatwal3874 4 роки тому +15

    ਲੀਡਰਾਂ ਦੀਆਂ ਧਰਮੀ ਸਟੇਜਾਂ ਬੰਦ ਕਰੋ ੲਿਸ ਵਿੱਚ ਸ਼ਰੋਮਣੀ ਕਮੇਟੀ ਵੀ ਜੁਮੇਵਾਰ ਨੇ ਸਰਕਾਰਾਂ ਨੂੰ ਨਾ ਕਹੋ ੲਿਹੇ ਤਾ ਸ਼ਰੋਮਣੀ ਕਮੇਟੀ ਹੀ ਕਰ ਸਕਦੀ ਹੈ

  • @gurlalsingh825
    @gurlalsingh825 4 роки тому +4

    ਸਹੀ ਗਲ

  • @gagancheema909
    @gagancheema909 4 роки тому +4

    Waah jii waah ...billkull allow krre sarkar band Asin krrva lvange theke ....bahot suujwab te educated person naal shbdan di saanjh paayi ... Thx Punjabi lok channel waleo ...

  • @kulwinderkaur3348
    @kulwinderkaur3348 4 роки тому +3

    Wahegur ji maher karo ji

  • @bhindersingh5570
    @bhindersingh5570 4 роки тому +1

    Waheguru jee waheguru jee waheguru jee waheguru jee

  • @jogasinghsidhu9802
    @jogasinghsidhu9802 4 роки тому +1

    Waheguru ji

  • @narindersingh2387
    @narindersingh2387 4 роки тому +2

    Badal makar cptn SGPC da rishtadarਠੇਕਿਆਂ ਦੇ ਮਾਲਕ ਹਨ ਸਟੀਲ ਦੇ ਗਲਾਸਾਂ ਵਿੱਚ ਸ਼ਰਾਬ ਪੀਦੇ ਹਨ ਨੀਲੀਆਂ ਪੱਗਾਂ ਬੰਨ ਕੇ ਸਟੇਜ ਤੇ ਕਬਜਾ ਕਰ ਲੈਦੇ ਹਨ

  • @MakhanSingh-nb9fl
    @MakhanSingh-nb9fl 4 роки тому +4

    ਤੁਸੀਂ ਆਪਣੇ ਨਾਂ ਨਾਲ ਸਿੰਘ ਨੀ ਲਾਉਂਦੇ ?ਕੀ ਗੱਲ ਤੁਸੀਂ ਆਪ ਹੀ ਭੁੱਲੇ ਫਿਰਦੇ ਹੋ

  • @mukhtarsingh3581
    @mukhtarsingh3581 4 роки тому +3

    ਤੂੰ ਪੱਗ ਵੀ ਸੋਹਣੀ ਬੰਨੀ ਹੋਈ ਹੈ ਦਾਹੜੀ ਵੀ ਸਾਬਤ ਸੂਰਤ ਹੈ ਪਰ ਤੂੰ ਆਪਣੇ ਆਪ ਨੂੰ ਸੱਜਣ ਸੈਣੀ ਕਹਿੰਦਾ ਚੰਗਾ ਨਹੀਂ ਲੱਗਦਾ ਸੱਜਣ ਸਿੰਘ ਬੋਲਿਆ ਕਰ ।ਬਾਕੀ ਲੀਡਰਾਂ ਨੂੰ ਤੇ ਇਹੋ ਜਿਹੇ ਧਾਰਮਿਕ ਸਥਾਨਾਂ ਤੇ ਆਉਣ ਹੀ ਨਹੀਂ ਦੇਣਾ ਚਾਹੀਦਾ ਸਾਲੇ ਗੰਦ ਘੋਲਦੇ ਨੇ । ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਮਲੀਕਾਲੀਦਲ ਆਰ,ਐੱਸ ਐੱਸ ਦੇ ਦੱਲੇ ਆ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @JaswinderSingh-xy6ik
    @JaswinderSingh-xy6ik 4 роки тому +2

    ਲੀਡਰ 🐍🦎💀😭☠️👺🦉👹 👇ਨੂੰ ਲੋੜ ਹੈ 👟👠👡👢

  • @SukhdevSingh-yh8zm
    @SukhdevSingh-yh8zm 4 роки тому +5

    Kasoor leadra da ni sadi kaum gadaar a . Moot di botal lai k ta vote paunde a . Ki aukaat sadi . Likheya dekho ki a( jod mela ) eh mela ? Saheedi din a na k mela . Gadaar kaum nu koi sahibzaade yaad ni na guru sahibaan te na kurbani . Eh ta gaun waleya da moot peen laggi hoyee a . 2 kamm a sade kol kha lo hagg lo . Pizze da lunger a burger da langer kutte babeya ne kaum nu khaan soori bana dita . Pizze da na sun k thukk dig da . Koi ni yaad krda . Sgpc ch chor bharti ho gaye .

  • @santokhsingh-ss6hl
    @santokhsingh-ss6hl 4 роки тому

    ਪੰਥਦੇਨਾਤੇਬੋਟਾਲੈਣਬਾਲੇਬਾਦਲਤੇਸੁਖੀਗੱਪੀਤੇਹੋਰਕਾਲੀਲੀਡਰਸਾਰੇਦਸਸਾਲਚੁਪਰਹੇਸਰਾਬਦੇਠੇਕਿਆਨੂੂੰਬੰਦਕਰਨਬਾਰੇਕੋੲੀਨੀਬੋਲਿਆੲਿੰਨਾਦਾਪੂਰਾਹਕਬਨਦਾਸੀ

  • @sadhuram3441
    @sadhuram3441 4 роки тому +3

    Wine di dukan and closed meat shops. Eh tha bahut pavitar Hai

  • @jazzchouhan2350
    @jazzchouhan2350 4 роки тому +3

    Galti leedra di nhi galti sadi a asi ena kuteya nu na chaunde hoye v fr vota pa dine a

  • @SukhdevSingh-hj1vf
    @SukhdevSingh-hj1vf 4 роки тому

    Sikh o Jago why lighting at fatehgarh Sahib when This is Shahidi Dihara (day)

  • @gurbindersafety241
    @gurbindersafety241 4 роки тому +2

    Deep maala te lighting nahi karni chahidi eh Diwani ni manai ni ja rahi jehre parbankan nu Sharma auni chahidi a

  • @harrygill675
    @harrygill675 4 роки тому +3

    Gandhi jyanti nu theke bnd kr dinde ney jehre ladu ney des layi kuj kita b nhi te jihna ney apna sara sarbans ehna layi var dita ohna dina vich eh kutte theke te meet diya dukana khuliya rakhde ney

  • @satveendersinghkala
    @satveendersinghkala 4 роки тому +6

    Captain sutta ha SGPE margi ha

  • @gurwinderdhaliwal620
    @gurwinderdhaliwal620 4 роки тому +1

    Sarkar ne kuj ne karna aapa nu sab kuj karna pena ga please Captain sab g kuj margi karo sarab meet de theke hate band kar do tohanu charr din Vich Koi ghata ne pena please Captain sab g

  • @gurbirsidhu155
    @gurbirsidhu155 4 роки тому +1

    Captain kute ne Bear sahib tantt bana apna raj bana lea ethe ta su gea bera gark kar deta punjab da

  • @sherdilsarhalisherdil153
    @sherdilsarhalisherdil153 4 роки тому

    Your ryt bro

  • @JaspalSingh-zs1mj
    @JaspalSingh-zs1mj 4 роки тому +1

    Khalsa ji ehe sarkara thonu gulami jad karba rhe ha ethe khusreya da raj ha ethe sikha nu koi ensaf nehi milena

  • @sonusandhu8563
    @sonusandhu8563 4 роки тому +2

    Koi ne ina de papa da hesaab. Sahebzade he karange lekha ta lu lu da dena he paina

  • @ranjitjamba884
    @ranjitjamba884 4 роки тому +2

    Sgpc margi cm badal Sutta py.

  • @HoneySingh-io5kp
    @HoneySingh-io5kp 4 роки тому

    Paji thusi cache gal karde ho

  • @AmritSingh-ur8xx
    @AmritSingh-ur8xx 4 роки тому

    Khalisant khalisant

  • @gurrahatsingh1926
    @gurrahatsingh1926 4 роки тому +1

    Paji loka di zameer mar gyi ve,,,,inna vaste sirf eh jod mele manoranjan aaa,,captan te aap sharabi aa

  • @jagwindersingh3254
    @jagwindersingh3254 4 роки тому

    Sahi kea g

  • @babbusaini9092
    @babbusaini9092 4 роки тому +1

    Sikh ona nu v lagar vich betha dande ne jo daru pe ke aa de ne

  • @babbusaini9092
    @babbusaini9092 4 роки тому

    T

  • @maudgomery1682
    @maudgomery1682 4 роки тому

    Gujri da Chun chuna cho chun chumkeela a jihda huth vich sohna baj

  • @gurusingh6392
    @gurusingh6392 4 роки тому

    Reporter sab tusi aaj ve fail try Kal ve fail tuhanu muda nahi banana anda

  • @gurusingh6392
    @gurusingh6392 4 роки тому

    Singh ge tusi aapne soch sab tey nahi thopa Sakdey par Lok tuhada majak karora banan ghe