Babbu Maan - 10 12 Saal | Dil Te Na Layin | Latest Punjabi Song 2025
Вставка
- Опубліковано 10 лют 2025
- Song - 10 12 Saal
Singer / Lyrics / Composer - Babbu Maan
Album - Dil Te Na Layin
Music - Babbu Maan
© Babbu Maan
Listen Dil Te Na Layin Full Album
Apple Music - / dil-te-na-layin
Spotify - open.spotify.c...
JioSaavn - www.jiosaavn.c...
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]
7 ਜਨਵਰੀ ਆਲੀ ਨੂੰ ਸਰਪ੍ਰਾਈਜ਼ ਦਿੱਤਾ ਉਸਤਾਦ ਨੇ ❤😢
ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ
❤❤❤❤❤ only only babbu maan ❤❤❤❤
Always Trending 🤟Legend Babbu Maan❤️
ਜਿਨਾਂ ਨੇ ਦੌਰ ਸ਼ੁਰੂ ਕੀਤੇ ਹੋਣ ਨਾ ਉਨਾਂ ਦੇ ਕਦੇ ਦੌਰ ਜਾਂਦੇ ਨਹੀਂ ਹੁੰਦੇ🦅 ਖੰਟ ਵਾਲਾ ਮਾਨ ਬੱਬੂ ਮਾਨ❤️
Puri dharti pe Inke koi aas pass b nhi h ❤❤❤....world best singer is babu man shab🎉🎉🎉
ਇੱਕਠੇ ਹੋਏ ਆ ਜਵਾਨ ਸੋਹਣੀਏ ਮੈਂ ਤੇ ਗੀਤ ਬੇਈਮਾਨ ਦੇ❤️ 90s touch
Paji sahi keha tusi,only Maan sahib is the person in music industry,jina ne old music nu zinda rakheya aaj vi
Telephone,Kal raat ohde naal,Zindagi ek Jua,Dava,Chan tak rah,kohra varda,ohi chan ohi raata,itihas etc.etc..
ਖੁੰਢ ਪੁਰਾਣਾ ਉਸਤਾਦ ਬੱਬੂ ਮਾਨ 💯✅
Jo Dil me jawan baste h wo kabhi bhude nhi hote ji...
ਦੁਨੀਆ ਜੋ ਮਰਜ਼ੀ ਕਹੇ, ਅਸੀਂ ਤੇਰਾ ਖਹਿੜਾ ਨ੍ਹੀ ਛੱਡਣਾ...Love BABBU MAAN ❤❤
❤❤❤❤❤❤❤❤❤❤
ਜੇਦੇ ਤੇ ਇਹ ਗੱਲ ਬੀਤੀ ਹੋਵੇ 🙌🙌🙌🙌🙌ਉਹ ਤਾਂ ਬਸ ਇਹ ਗਾਣਾ ਸੁਣ ਕੇ ............
🎉🎉❤❤❤❤❤❤😂😢😢😢😢😢😢😢😢😢
ਕੱਲਾ ਕੱਲਾ ਸ਼ਬਦ ਸਮਝ ਆਉਂਦਾ 🔥🌪
✍️✍️✍️✍️✍️✍️
ਹੁਸਨ 👌ਇਰਾਨ ਦਾ
ਦਿਮਾਗ 🧠 Japan ਦਾ
ਹਾਸਾ 😀 ਮੇਰੀ Jaan ਦਾ
ਤੇ ਗਾਣਾ 🎵 Babbu Maan ਦਾ
ਅੱਤ ਹੀ ਆ 🔥🔥
😅
❤❤❤❤❤❤❤❤❤🎉🎉🎉🎉🎉❤❤❤❤
😂😂❤❤❤
❤❤❤❤❤❤
Baap of All singers 👑 Ustaad Babbu Maan❤♠️
ਅਸਲ ਚ ਕੈਸਟ ਦਾ ਨਾਮ ਹੀ 10 12 ਸਾਲ ਚਾਹੀਦਾ ਸੀ ਜਾ ਯਾਰ ਪੁਰਾਣੇ love you Astaad ji ❤❤
Sahi gal aa “dil te naa layin” bhut normal jeha naam rakhta Maan ne,
“10-12 saal” sahi c naam.
ਇਹ ਨੀਂ ਮੁੜਦੀ ਜੇ ਮੁੜਦੀ ਹੁੰਦੀ ਤਾਂ ਪਤਾ ਨੀ ਕੀ ਹੋਣਾ ਸੀ ਮਾਨਾਂ ਤੇਰੇ ਗੀਤਾਂ ਤੋਂ ਬਿਨਾਂ ਲੱਗਦਾ ਗਾਣਾ ਕੋਈ ਸੋਣਾ ਨੀ ਲਵ ਯੂ ਉਸਤਾਦ ਜੀ 🎉
ਜੰਗਲ ਦੀ ਜੜੀ ਬੂਟੀ ਵਰਗਾ ਏ ਤੂੰ maana ਕਿਸੇ ਨੂੰ ਜ਼ਹਿਰ ਲੱਗਦੈ ਤੇ ਕਿਸੇ ਨੂੰ ਦਵਾਈ ♥️♥️
Ok 👌 ji
Sorry yaar 100% beem
@@parmjeet-wi1de ਚਲ ਹੁਣ ਲੁੱਲ ਚੁੰਘ ਜੇ ਆਈ ਫੋਨ ਲੈਣਾ
Sirra💯💯👌
ਜੇਠ ਹਾੜ ਦੇ ਦੁਪਹਿਰ ਵਿੱਚ ਖੇਤ ਵਿੱਚ ਕੱਲੇ ਬਹਿ ਕੇ ਸੁਣਨ ਵਾਲਾ ਕਲਾਕਾਰ ਸਿਰਫ਼ ਉਸਤਾਦ ਬੱਬੂ ਮਾਨ
❤❤
❤❤❤❤❤
❤l Love' ustad maan sab
ਸਹੀ ਗੱਲ ਆ
ਜਿਹਨਾਂ ਮਰਜੀ ਯੂਟਿਊਬ ਫਰੋਲ ਕੇ ਗਾਣੇ ਸੁਣਲੋ ਪਰ ਸਕੂਨ ਤਾਂ ਇਥੇ ਆਕੇ ਹੀ ਮਿਲਦਾ ❤
ਮਾਨ ਸਾਬ 🎶✍🏻
Sahi gal a bai g💔
सही कहा आपने ❤❤❤❤
ਸਾਰੀ ਐਲਬਮ ਚੋ ਇਹ ਗਾਣਾ ਸਭ ਤੋਂ ਸੀਰਾ ❤❤
Sahi gal ❤❤
3songs on 🔝 Trending On you tube , Full album Top 🔝 in 8countries on 🍎 iTunes charts ,
Spotify te vi Stream kro sare fans 😊
Sare gane sira aa veer tu sune ni fer Dil naal❤
Haa sira
ਸੋਚਾਂ ਦਾ ਪਰਛਾਵਾਂ ਹਰ ਦਮ ਡੰਗ ਦਾ ਰਹਿੰਦਾ
ਖਬਰੇ ਦਰਦਾ ਮਾਰਾ ਦਿਲ ਕੀ ਮੰਗਦਾ ਰਹਿੰਦਾ
ਕੇਹੜੀਆਂ ਤਾਰਾ ਛੇੜ ਦਿਨਾ ਮਾਨਾ ਚੰਗੇ ਭਲੇ ਬੇਫਿਰਕੇ ਤੁਰੇ ਫਿਰਦੇ ਸੀ ਕੀ ਯਾਦ ਕਰਵਾ ਦਿੱਤਾ 😢😢😢😢
😢😢😢😢😢😢
ਜੇ ਸਚੀ ਜ਼ਿੰਦਗੀ ਪਿਛੇ ਮੁੜ ਜੇ ਫ਼ੇਰ ਤਾਂ ਬਹੁਤ ਕੁਝ ਸਹੀ ਕੀਤਾ ਜਾ ਸਕਦਾ । ਕਾਸ਼ ਇਸ ਤਰ੍ਹਾਂ ਹੋ ਸਕਦਾ।
ਇੱਕ 'ਦਰਦ' ਹੀ ਐ ਮਾਨਾਂ ਤੂੰ ਜਿਹੜਾ ਅਜਿਹਾ ਗਾਉਣਾ ਕਿ 'ਉਹੀ ਚੰਨ ਉਹੀ ਰਾਤਾਂ' ਤੋਂ 'ਅੱਜ ਤੱਕ' ਰਿਸ਼ਤਾ ਟੁੱਟਿਆ ਨਹੀਂ,
ਪਿਆਰ ਅਤੇ ਸਤਿਕਾਰ ❤
ਇਹ ਗਾਣੇ ਦੀ ਹੀ ਉਡੀਕ ਸੀ 22 ❤🎉 Love u maan saab 🎉❤
ਅੱਖ ਬੱਬੂ ਮਾਨ ਵਰਗੀ ਜਿਹਦੇ ਲੱਖਾਂ ਹੀ ਲੋਕ ਦੀਵਾਨੇ
ਏ ਗਾਣਾ ਤਾ ਦਿਲ ਤਾ ਪਾਗਲ ਗਾਣੇ ਨੂੰ ਵੀ ਫੇਲ ਕਰ ਗਿਆ ਯਾਰ ਲਵ ਜੂ ਉਸਤਾਦ ਜੀ ❤️❤️
ਇਸ ਗੀਤ ਤੋਂ ਵੱਡਾ ਹੋਰ ਕੋਈ ਸੰਗੀਤ ਨਹੀਂ ਅੱਜ ਕਲ ਦੇ ਸ਼ੋਰ ਚ ❤❤
ਪਿੱਛੇ ਮੁੜ ਜੇ ਜ਼ਿੰਦਗੀ 10 12 ਸਾਲ ...❤️🎵
ਤੂਤ ਦੀ ਛਾਵੇਂ ਬਹਿ ਪੁੱਛਾਂ ਤੇਰਾ ਹਾਲ...💘❤️🔥✨️
@@NirbhaiSidhu-j8n
ਪਿੱਛੇ ਮੁੜ ਜਾਵੇ ਜੇ ਜਿੰਦਗੀ ਪੰਜ ਛੇ ਸਾਲ
ਡੱਬੂ ਬਾਈ ਦੀ ਬੁੰਡ ਚ ਦੇ ਦੇਵਾਂ ਤਲਵਾਰ
ਤੂਤਾਂ ਵਾਲੀ ਛਾਵੇਂ ਕੰਧ ਦੇ ਜਮਾ ਨਾਲ
ਠੋਕਾਂ ਡੱਬੂ ਬਾਈ ਨੂੰ ਹਰ ਇੱਕ ਸਾਲ
Putt machya na kro ..je kise nu mno ustaad ta fr pith KDE Ohdi lagan na do ...bhosdi dya 2001 de sunde aunde ...te still ajj v sunde eh hundi kalakaari .....bonge vocal KDE hunde ni kalakaar ....lodu dhun chek kr
ਤੂਤ ਦੀ ਸ਼ਾਮੇ ਬਹਿ ਪੁੱਛਾ ਤੇਰਾ ਹਾਲ❤
ਜਵਾਕਾ ਨੂੰ ਪਤਾ ਹੀ ਨਹੀਂ ਲਗਦਾ ਹੋਣਾ ਅਰਥਾਂ ਦਾ ਜੋ ਗੀਤ ਵਿਚ ਸ਼ਬਦ ਵਰਤੇ ਮਾਨ ਨੇ
❤❤ right 👍
ਬੱਬੂ ਮਾਨ ਸਿਰਾ ਹੀ ਕਰਾਈ ਜਾਵੇ ਗੀਤਾਂ ਵਿੱਚ ਲੱਲੀ ਛੱਲੀ ਚੁੱਪ ਰਹਿ ਕੇ ਮਚਾਈ ਜਾਵੇ
ਮਸਤੀ ਚ ਰਹਿਣਾ ਮੈ ਕਿਹਾ ਸ਼ੌਕ ਬੇਈਮਾਨ ਦਾ,
ਵੱਡਾ ਕਿਰਦਾਰ ਕਰੇ ਰੱਸ ਏ ਜੁਬਾਨ ਦਾ!!!!!!
Babbu Maan Zindabaad
ਬਚਪਨ ਯਾਦ ਆ ਗਏ ਯਾਰਾਂ ❤❤❤ ਦਿਲ ਖ਼ੁਸ਼ ਹੋ ਗਿਆ ਬੇਈਮਾਨਾਂ ❤❤❤
ਉਸਤਾਦ ਜੀ...ਲੋਕੀ ਐਵੇ ਹੀ ਉਸਤਾਦ ਨਹੀਂ ਕਹਿਦੇ ਬੱਬੂ ਮਾਨ ਨੂੰ...ਆਵਾਜ਼ ਸਿੱਧੀ ਦਿਲ ਨੂੰ ਸਕੂਨ ਦਿੰਦੀ ਹੈ
Right 👍
ਏਹ ਨੀ ਮੁਕਣਾ ਚਾਹੇ ਜਿਨਾ ਮਰਜੀ ਜੋਰ ਲਾਗਾ ਲੋ 🔥🔥🔥🔥❤❤❤❤❤❤
ਦਿਲ ਨੀ ਰੱਜਦਾ ਬਾਰ ਬਾਰ ਸੁਣੀ ਜਾਂਦਾ ਜਜ਼ਬਾਤੀ ਕਰਤਾ ਭਾਈ ਜੀ ਦੇ ਗੀਤ ਨੇ ❤
ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤❤
22tu band krde kank te jiri launa ok tu bahut vadi feeling lye firda den vala rab aa lgi samj band karde apni komm jo jatt jatt apne app ch ban rhi khtti bina tusi ki gand deni aa kmm ta kmm aa tusi khetti krkre te baki kmm karke apna gujara karde ne ok sade harijana de mere pind ch 10 ja 8jattiya nikl ke re rahiya ne ok 22
Harijana te majvi sikha de
ਬਾਈ ਅੱਗੇ ਕਿਵੇਂ ਵਾਸ ਸੀ ਉਵੇਂ ਹੀ ਬਿਲਕੁਲ ਅੱਜ ਵੀ ਆਵਾਜ਼ ਤੇ ਰਿਸ਼ਤਾ ਰਹਿ ਗਈ ਹੈ ਔਰ ਉਸਤਾਦਾ ਬੱਬੂ ਮਾਨ ਬਾਈ ਇੱਕ ਵਾਰੀ ਕਹਿ ਦੇ ਉਸਤਾਦ ਮੈਂ ਪੰਜਾਬ ਦਾ ਖਾਦਾ ਹਾਂ
Repeat te ahi chal reha ਉਸਤਾਦ ਜੀ ਜਦੋ ਦੀ album ਆਈ ਆ ❤❤
Kon kon ਚੋਹਦਾ ਸੀ ਇਹੋਂ ਜੇ ਗੀਤ nu ❤❤❤
ਆਹ NET ਵਾਲੀਆਂ ਭੈਡਾਂ ਬੱਕਰੀਆਂ ਨੂੰ ਕੀ ਪਤਾ ਸੰਗੀਤ ਕੀ ਹੁੰਦਾ ਆ. LOVE YOU BAI
Right ji ❤❤❤
ਦੁੱਖ ਟੁੱਟਦੇ ਨੇ ਜਦੋ ਸਾਡੇ ਨਾਲ ਜੁੜਿਆ ਗਾਣਾ ਆਉਦਾ ਜਿਵੇ ਤੂਤ ਦਾ ਦਰਖਤ🎉🎉
Bhi sare gane sadee nal hi judaa aa❤❤❤❤
ਇੱਕੋ 22 ਬੱਬੂ ਮਾਨ ਹੈ ਜੋ ਆਪਣੇ ਫੈਨਾਂ ਲਈ ਇਹੋ ਜਿਹੇ ਗਾਣੇ ਲੈ ਕੇ ਆਉਂਦੇ ਨੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਇਹ album record ਬਣਾਉਗੀ ❤❤🎉🎉🔥🔥🔥🔥🔥🔥
koi fikr na fakka beprwah maana da munda
@@educationalguru1943 😂
@@educationalguru1943 bonge 🧐😂🕺🕺🕺🕺🕺
😂😂😂😂😂
😂😂
ਮਾਨ ਸਾਹਿਬ ਉਹ ਕਿਹੜਾ ਵਿਸ਼ਾ ਨੇ ਜਿਹੜੇ ਤੇ ਤੁਸੀਂ ਨਹੀਂ ਗਾਇਆ ਸ਼ਬਦਾਂ ਦਾ ਸੌਦਾਗਰ ਹੈ ਤੂੰ ਮਾਨਾ ਪੰਜਾਬ ਦੇ ਹਰ ਮੁੱਦੇ ਤੇ ਗਾਇਆ ਕਿਸਾਨਾਂ ਲਈ ਮਜ਼ਦੂਰਾਂ ਲਈ ਸਰਕਾਰ ਖਿਲਾਫ ਜਿਉਂਦਾ ਵਸਦਾ ਰਹਿ ਮਾਨਾ❤❤❤❤❤❤❤❤❤❤❤❤❤
ਜਾਣਾ ਹੀ ਸੀ ਤੁਰ ਜਾਂਦੀ, ਰੋਗ ਕਯੋਂ ਇਸ਼ਕ ਦਾ ਲਾਇਆ..
ਮਾਇਆ ਤੇ ਮਰ ਗਈ ਐਂ ਤੂੰ, ਫ਼ਿੱਕੀ ਪਈ ਮੋਹ ਦੀ ਮਾਇਆ..
ਇਹ ਲਾਈਨਾਂ ਤਾਂ ਪਾਈਆਂ ਈ ਨੀ ਬਾਈ ਯਰ....
A gna kina ghint bnea maan saab na aap music v siraa pora sukoon ❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Aa gyi ethe v khich pon aali ehnu like kro😂😂😂
Tere kush jiyada hi khich paindi aaa😂😂
@BikramjitsinghBikram-h8d 😂😂😂
Koi pkka prof kise kole hai ke Babbu Maan ne likhya 1lakh di shrt je tu kahe ke Babbu Maan ne likhya ta mai fir number dau apna ok 10 bandya ch gall hou lakh di shrt
@@LakhbirSingh-y1i kime 22 ki gal ho gyi kise hor ne likhya k
ਬਹੁਤ ਹੀ ਸੋਹਣਾ ਲਿਖਿਆ ਮਾਨਾਂ ❤❤❤
ਗੀਤ ਵੈਸੇ ਤਾਂ ਸਾਰੇ ਸੋਹਣੇ ਆ ਪਰ ਮੈਨੂੰ ਯਾਰ ਪੁਰਾਣੇ ਬਹੁਤ ਵਧੀਆ ਲੱਗਾ ਇਸ ਬਾਰ ਮਿਊਜ਼ਿਕ ਵਾਲੇ ਵੱਟ ਕੱਢ ਤੇ ਤੁਸੀਂ ਮਾਨ ਸਾਹਿਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤ ਤੁਸੀਂ ਇਸੇ ਤਰ੍ਹਾਂ ਲਿਖਦੇ ਤੇ ਗਾਉਂਦੇ ਰਹੋ ਤੇ ਅਸੀਂ ਤੁਹਾਨੂੰ ਸੁਣਦੇ ਰਹੀਏ❤❤
Bki gallan diyan gallan ganne babbu maan dei hi aa❤❤❤❤❤
ਆਣ ਦੋ ਬਾਈ ਜੀ
Blockbuster hitt🎉Album, Dil te na Layin💿
ਚੜ੍ਹਦੀ ਕਲ੍ਹਾ ਦਾ ਪ੍ਰਤੀਕ ਬੱਬੂ ਮਾਨ ❤💐🌹
Waa oye maana thnd paatii kalje ch ajj tn love you aa ❤🎉😮😊
ਸੁਣਲੋ ਭੇਡਾਂ ਮੁੰਗਫਲੀ ਦਾ ਸੀਜ਼ਨ ਆਉਣ ਨਾਲ ਬਦਾਮਾਂ ਦੇ ਰੇਟ ਨੀ ਘਟਦੇ ਹੁੰਦੇ❤❤
Right ji ❤❤❤
😂😂😂😂😂
Right bro😂😂😂
Aa gaane ne sirrraaaa la dita sab kuj yaad dila dita aaj menu maan saab ne 😢😢❤❤❤❤❤❤❤ love you maan saab jihunde raho waheguru Ji mehar kre
Ryt....
ਮੈਂ ਮੁਕਾਬਲੇ ਵਿੱਚ ਸਾਰਿਆਂ ਤੋਂ ਪਿੱਛੇ ਹਾਂ,
ਜਿੱਤੇ ਹੋਏ ਨੂੰ ਮੇਰੇ ਗੀਤ ਸੁਣਾਇਆ ਕਰ..... ✍🏻ਮਾਨ
Kya Baath he bhai bachpan yaad dila diya
Babbu maan ❤❤
ਬਹੁਤ ਹੀ ਵਧੀਆ ਬਾਈ ਜੀ ਰੂਹ ਨੂੰ ਸਵੇਰੇ ਹੀ ਖੁਰਾਕ ਮਿਲ ਗਈ
Roti na kahya kr gana sun ke sar ok
ਬੜਾ ਸਕੂਨ ਮਿਲਦਾ ਬਾਈ ਦੇ ਗੀਤ ਸੁਣ ਕੇ ਪਤਾ ਨੀ ਕਿੰਨੇ ਵਾਰੀ ਸੁਣ ਲਿਆ ਇਹ ਗੀਤ ਜਦੋਂ ਦੀ ਐਲਬਮ ਆਈ.....❤️❤
ਜਿਊਂਦਾ-ਵਸਦਾ ਰਹਿ ਮਾਨਾਂ💓❤️
Koi muqabla ni 🙌 Ustaad Babbu Maan Zindabaad❤
ਮੇਰਾ ਦਿਲ ਕਹਿੰਦਾ ਹੈ 100M ਜਾਉ ਪਾਰ।❤❤❤
What a song yaar beat kini fresh aa composition Bhi masterpiece track aa per audience out of mind aa
Hmare rajsthani babbu maan bhai k bahut bade fan hai.mittran di chttri gana abhi bhi bahut chlta hai. Babbu Maan is best singer.🎉❤
ਸਹੀ ਗੱਲ ਆ ਬਾਈ ਜੀ ਬਹੁਤ ਸੋਹਣਾ ਸੌਂਗ ਪਿੱਛੇ ਮੁੜ ਜੇ ਜੇ ਜਿੰਦਗੀ 10 12 ਸਾਲ ਤੂਤ ਦੀ ਛਾਵੇਂ ਬਹਿ ਪੁੱਛਾਂ ਤੇਰਾ ਹਾਲ ਲਵ ਯੂ ਬੱਬੂਮਾਨ ਸਾਹਿਬ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਮਾਨਾ ਦਾ ਮਾਨ ਬੱਬੂ ਮਾਨ
ਬੇਈਮਾਨਾ ਮਾਨਾ ਤੇਰੀ ਕੋਈ ਰੀਸ ਨੀਂ ❤️❤️
ਸਿੱਧਾ ਦਿਲ ਨੂੰ ਹਜੋੜ ਦਾ ਗੀਤ ਬਾਈ ❤
ਨਫਸ ਨੂੰ ਜੋ ਸਕੂਨ ਏ ਮਿਲਿਆ ਮਾਨਾ ਤੇਰੇ ਗੀਤ ਸੁਣਕੇ ਮਿਲਿਆ ਏ ❤❤ love u mann saab zindabaad❤❤
ਚੰਗਾ ਹੋਇਆ ਨਹੀਂ ਮੁੜੀ ਉਹ ਨਹੀਂ ਤਾਂ ਉਸਤਾਦ ਦੇ ਸਕੂਨ ਵਾਲੇ geet❤️ ਸੁਣਨ ਨੂੰ na ਮਿਲਦੇ.. ਜਿਓੰਦਾ ਰਹਿ ਮਾਨਾਂ ❤️❤️❤️
Gl ta shi aw
ਕੋਈ ਤੋੜ ਨਹੀਂ ਜੱਟ ਦਾ ❤💖💕💝💞💟🌹🥀⛳
ਹੈਨੀ ਕੋਈ ਤੋੜ ਜੱਟਾ ਤੇਰਾ❤
ਰਿਪੀਟ ਤੇ ਚੱਲ ਰਿਹਾ ਬਾਰ ਬਾਰ, ਪਤਾ ਹੀ ਨਹੀਂ ਲੱਗਿਆ ਕਦੋਂ ਐਲਬਮ ਸੁਣ ਲਈ ਸਾਰੀ❤
Sunne ke liye itna patience har kisi me nhi hota 😅 isiliye yahan millions me views nhi hai 🎉🎉 seedha ❤ ko chuta hai babbu maan ❤❤
ਪੂੱਛਾਂ ਤੇਰਾ ਹਾਲ ਇਹ ਕਿੰਨਾ ਵਧੀਆ ਬੋਲਿਆ ਅਸਤਾਦ ਨੇ
ਬਹੁਤ ਦੇਰ ਤੋ ਵੇਟ ਸੀ ੲਿਹ ਸੋਗ ਦੀ❤
ਰੂਹ ਦਾਂ ਸਕੂਨ ਮੇਰਾਂ ਮਾਂਨ ❤❤
ਮੈ ਚਾਹੁੰਨਾ ਹਾ ਅਸਤਾਦ ਬੱਬੂ ਮਾਨ 100 ਸਾਲ ਹੌਰ ਗਾਉਂਦਾ ਰਹੇ ❤
After long time so beautiful song love you Maan sahab ❤❤❤payas album se Tuhade fan aa
ਸ਼ਬਦਾਂ ਦਾ ਸੌਦਾਗਰ ਖੰਟ ਵਾਲਾ ਮਾਨ
ਲਵ ਯੂ ਉਸਤਾਦ ਜੀ ❤️
ਹਰ ਵਾਰੀ ਉਸਤਾਦ ਜ਼ਿੰਦਗੀ ਵਿੱਚ ਪਿੱਛੇ ਲੈ ਜਾਂਦਾ, ਸ਼ੁਰੂ ਆਲੇ, ਰਾਤ ਨੂੰ ਰਜਾਈ ਚ ਹੈੱਡ ਫੋਨ ਲਾ ਕੇ ਅੱਖਾਂ ਬੰਦ ਕਰਕੇ ਸੁਣੋਂ ਉਹੀ ੧੦:੧੨ ਸਾਲ ਪਿੱਛੇ ਚਲੇ ਜਾਵੇਗਾ ਬੰਦਾ ਤੂਤ ਦੀ ਛਾਵੇਂ। ❤❤ 3:09
ਇਹ ਤਾਂ ਮੇਰੇ ਲਈ ਹੀ ਗਾਤਾ ਬਾਈ ❤❤❤
ਪੁਰਾਣੀਆਂ ਯਾਦਾ ਚੇਤੇ ਕਰਵਾ ਦਿੱਤੀਆਂ ਇਸ ਗੀਤ ਨੇ ❤❤
Iss song di bohat jada time ton wait si mai ehh song ik live show ch suneya c tan karke mainu iss song di bohat wait c ehh song puraaaaaa sirrraaaaaaaa hai ustaad babbu maan ji zindabaad❤❤❤❤
Maan sir de geet ohi old vibe ch hunde...geet sunde feel hi ni aunda kade vi...ki time ihna veet gya
kisan bina dane ni ....
Khant ale babu maan bina gane ni
Jai JAT❤🙏
PB🫂HR
ਜੱਟ ਉਨ੍ਹਾਂ ਜਾਵੇ ਉਤੇ ਜਿਨ੍ਹਾਂ ਸੁੱਟਣ ਨੂੰ ਜ਼ੋਰ
10,12 ਵਾਰੀ ਤਾਂ ਸੁਣ ਲੈਣ ਤੋ ਮੰਨ ਰਾਜਿਆ ਹੀ ਨਹੀਂ ਪਤਾ ਨੀ ਕਿੰਨੀ ਵਾਰੀ ਸੁਣਨਾ ਪਉ ❤❤❤❤❤❤❤❤❤❤
Y ਨੇ ਤਾਂ ਪੁਰਾਣਾ ਵਕਤ ਯਾਦ ਕਰਾਤਾ
ਕੀਆ ਦਿਮਾਗ ਆ ਯਾਰ ਇਸਦਾ
Y love u ਯਾਰ
ਜਿੰਦਗੀ ਚ ਦੁੱਖ ਸੁੱਖ ਆਉਦੇ ਈ ਰਹਿੰਦੇ ਨੇ.. ਪਰ ਬਾਈ ਦੇ ਗੀਤ ਮੰਲਮ ਲਾਉਦੇ ਰਹਿੰਦੇ ਨੇ…. ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ
Ye gana thoda or lamba hona tha
Bhut mja aa rha tha sunte sunte
Bhut khub Ustaaj G ❤ love you ❤Jiyo❤
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਐਨਾ ਮਿੱਠਾ ਲਿਖਣਾ ਤੇ ਓਸੇ ਖੂਬਸੂਰਤੀ ਨਾਲ਼ ਗਾਉਣਾ...ਏਹ ਗੁਣ ਸਾਡੇ ਆਲ਼ੇ ਚ ਈ ਐ...
ਕਿਸਾਨ ਬਿਨਾਂ ਦਾਣੇ ਨੀ ਬੱਬੂ ਮਾਨ ਬਿਨਾ ਗਾਣੇ ਨਹੀਂ ਜਿੱਦਾਂ ਕਿ ਹਰ ਫਸਲ ਕਿਸਾਨ ਉਗਾ ਸਕਦਾ ਹੈ ਉਸੀ ਤਰ੍ਹਾਂ ਉਸਤਾਦ ਬੱਬੂ ਮਾਨ ਵੀ ਹਰ ਵਿਸ਼ੇ ਤੇ ਗਾ ਸਕਦਾ ਹੈ
maan saab de songs har ik insaan naal relat hunde aa ihi frk hai maan saab di likhat da love you maan saab ❤❤❤❤❤❤
ਕੀ ਤਾਰੀਫ਼ ਕਰਾਂ ਮੈਂ ਬਿਆਨ ਹੀ ਨਹੀਂ ਕਰ ਸਕਦਾ ਜਿੰਨੀ ਵਾਰੀ ਮਰਜ਼ੀ ਸੁਣ ਲਵੋ ਦਿਲ ਨਹੀਂ ਭਰਦਾ ❤❤❤❤
God father of Punjabi music 🎶 industry babbu Maan Saab ji 🙏🙏🙏🙏🙏
ਦਲਜੀਤ ਦੁਸਾਂਝ ਸ਼ੋਰ ਲਾਵੇ ਬੱਬੂ ਮਾਨ ਦੇ ਪ੍ਰੋਗਰਾਮ ਬੰਦ ਕਰਾਵੇ ਕੀ ਹ ਪੰਜਾਬ ਆ ਸਾਡਾ ਬੱਬੂ ਮਾਨ ਨੂੰ ਸਲਾਮ ਆ ਬੱਬੂ ਮਾਨ ਜਿੰਦਾਬਾਦ❤❤
Sab da baap kon aa sab nu pta ok bai
ਤੂਤ ਦੀ ਛਾਵੇਂ ਬਹਿ ਪੁੱਛਾਂ ਤੇਰਾ ਹਾਲ🔥
After a long....same intoxicating voice....making fans addicted...
Love 💕💕😘 you maan saabਉਨਾ ਲੋਕਾਂ ਦੇ ਦਿਮਾਗ ਵਿਚ ਫ਼ਰਕ ਜੋ ਤੁਹਾਨੂੰ ਮਾੜੇ ਬੋਲਦੇ ਆ ਬਚਪਨ ਤੋਂ ਸੁਣਦੇ ਆਏ ਹੁਣ ਤੱਕ ਆਵਾਜ਼ ਵਿਚ ਸਕੂਨ ਆ🎉🎉❤❤❤😊😊😊
Maan saab de songs nu har koyi nahi samj sakda ❤
❤ਇਸ ਗਾਣੇ ਨੇ ਸਾਰੀ ਰਾਤ ਰੁਲਾਇਆ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ❤
ਪੰਜਾਬ🔥 ਵਰਗਾ ਸੂਬਾ ਨੀ ਬੱਬੂ ਮਾਨ 🦅ਵਰਗਾ ਦੂਜਾ ਨੀ 💪🏻
ਕਈ ਆਏ ਕਈਆ ਨੇ ਆਉਣਾ ਕਈਆਂ ਨੇ ਗਾਇਆ ਕਈਆਂ ਨੇ ਗਾਉਣਾ ਪਰ ਸੋਖਾ ਨਹੀਂ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ