ਬਣਗੀ ਸਹਿਮਤੀ? ਮਾਮਲਾ ਤਿੰਨ ਹਲਕਿਆਂ 'ਚ ਗੱਠਜੋੜ ਦੇ ਕਲੇਮ ਦਾ! ਸਵਾਲ ਭੇਤ ਭਰੀ ਚੁੱਪ 'ਤੇ…Punjab Television

Поділитися
Вставка
  • Опубліковано 12 лис 2024

КОМЕНТАРІ • 187

  • @BalkarSingh-og4xb
    @BalkarSingh-og4xb 2 дні тому +24

    ਹਾਂ ਪੰਜਾਬ ਵਿੱਚ ਅਫੀਮ, ਡੋਡਿਆਂ ਦੇ ਠੇਕੇ ਜਰੂਰ ਹੋਣੇ ਚਾਹੀਦੇ ਹਨ ਤੇ ਇਕ ਖਾਸ ਲਿਮਟ ਤਕ ਹੀ ਮਿਲਣੀ ਚਾਹੀਦੀ ਹੈ ਜਿਸ ਨਾਲ ਸਨਥੈਟਿਕ ਨਸ਼ੇ ਬੰਦ ਹੋ ਸਕਦੇ ਹਨ, ਪਰ ਅਫੀਮ ਤਾਂ ਲੋਕ ਖਾ ਹੀ ਰਹੇ ਹਨ ਕਿਉਂਕਿ ਇਹ ਆਮ ਮਿਲ ਜਾਂਦੀ ਹੈ ਪਰ ਮਹਿੰਗੀ ਬਹੁਤ ਹੋਣ ਕਰਕੇ ਗਰੀਬ ਦੀ ਲੁੱਟ ਹੁੰਦੀ ਹੈ।

    • @jugsingh2006
      @jugsingh2006 2 дні тому +3

      Chitta afeem nal band ho jaoo,aesa koi saboot nahin hai.

    • @rajkumarkatwara
      @rajkumarkatwara 2 дні тому +2

      ​@@jugsingh2006ਬਿਲਕੁੱਲ ਜੀ ਅਜੇ ਤਾਂ ਪਹਿਲੇ ਨਸ਼ਿਆ ਤੋ ਜਾਨ ਨਹੀ ਛੁੱਟ ਰਹੀ ,

  • @deepbrar.
    @deepbrar. 2 дні тому +18

    ਦਵਾਈਆਂ ਜਦੋਂ ਮਹਿੰਗੀਆਂ ਹੋ ਜਾਂਦੀਆਂ ਹਨ
    *ਉਦੋਂ ਗਰੀਬ ਤਾਵੀਜ਼ ਤੇ ਕਰਨ ਲੱਗਦੇ ਹਨ*
    ਨੇਤਾ ਜੀ ਤੁਸੀਂ ਭੁੱਕੀ ਤੇ ਲੋਕਾਂ ਨੂੰ ਲਾ ਰਹੇ ਹੋ

  • @balrajsinghbalbalrajsingh6828
    @balrajsinghbalbalrajsingh6828 2 дні тому +15

    ਰੰਧਾਵਾ ਜੀ ਨੌਜਵਾਨਾ ਨੰ ਚਿੱਟੇ ਦੇ ਕੋਹੜ ਚੋ ਕੱਢਣ ਲਈ ਪੋਸਤ ਦੇ ਲਾਈਸੈਂਸ ਜਾਰੀ ਕਰਨਾ ਮਾੜੀ ਗੱਲ ਨਹੀ ਹੈ ਜੀ ਧੰਨਵਾਦ।

    • @harishchoudhary3249
      @harishchoudhary3249 2 дні тому

      Give suggestions to open brothels in Punjab shame on our culture

  • @ashokmoudgill9661
    @ashokmoudgill9661 2 дні тому +6

    ਰੰਧਾਵਾ ਸਾਹਿਬ ਜਿਸ ਪਾਰਟੀ ਨੇ ਪੋਸਤ ਦੀ ਖੇਤੀ ਨੂੰ ਲੀਗਲ ਕਰ ਦਿੱਤਾ ਉਹ ਹਰ ਹਾਲਤ ਵਿੱਚ ਜਿੱਤੇਗੀ ਬੜੇ ਮਰਜਾਂਨ ਨਾਲ਼

    • @jugsingh2006
      @jugsingh2006 2 дні тому

      Ho hi nahin sakdi legal except for medical purposes.Three Districts in the country grow it which are away from border.

    • @SukhwinderSingh-bo2xo
      @SukhwinderSingh-bo2xo 2 дні тому

      Right 👍

  • @bdjdbvnfnvn647
    @bdjdbvnfnvn647 2 дні тому +11

    ਵੀਰ ਜੀ ਜਿਹੜੇ ਵੀਰ ਅਫੀਮ ਖਾਂਦੇ ਨੇ ਉਨ੍ਹਾਂ ਦੇ ਕਾਰਡ ਬਣਾਏ ਜਾਣ

    • @jugsingh2006
      @jugsingh2006 2 дні тому +1

      State govt can make Rules in this regard under NDPS Act.Only for health reasons,card can be allowed.

  • @deepbrar.
    @deepbrar. 2 дні тому +10

    ਇਮਾਨਦਾਰੀ ਦੀ ਤਾਕਤ ਇੰਨੀ ਹੈ ਕੇ ਬੇਈਮਾਨ ਬੰਦਾ ਵੀ
    *ਘਰ ਦਾ ਚੋਕੀਦਾਰ ਇਮਾਨਦਾਰ ਹੀ ਰੱਖਣਾ ਚਹੁੰਦਾ ਹੈ*

  • @romysandhusandhu3359
    @romysandhusandhu3359 2 дні тому +16

    80 / ਪੱਤਰਕਾਰ ਤੇ 100/'.ਸਾਰੇ ਲੀਡਰ ਆਫੀਮ ਤੇ ਪੋਸਤ ਖਾਂਦੇ ਨੇ ਜੀ,,,,

    • @HardeepSingh-nw4vf
      @HardeepSingh-nw4vf 2 дні тому

      Veer leader ho sakde a par patarkar panjab de ta 10% Delhi wale patarkar ta gu v kha sakde a ohna di ki gal karni

    • @romysandhusandhu3359
      @romysandhusandhu3359 2 дні тому +1

      @@HardeepSingh-nw4vf ਭਾਆ ਜੀ ਤਹਾਨੰ ਸ਼ਾਇਦ ਪਤਾ ਨਹੀਂ ਪੱਤਰਕਾਰ ਤੇ ਐਮ ਐਲ ਏ ਮੇਰੇ ਸਾਹਮਣੇ ਪੋਸਤ ਕਾੜ ਕੇ ਮੈ ਖੁਦ ਦੇਖੇ ਪੀਦੇ,,,,ਮੇਰੀ ਇਹਨਾਂ ਨਾਲ ਡਿਊਟੀ ਰਹੀ ਹੈ

  • @HiraSinghPADDA
    @HiraSinghPADDA 2 дні тому +6

    ਰੰਧਾਵਾ ਜੀ ਪੰਜਾਬ ਵਿੱਚ ਰਿਕਸ਼ਾ ਚਾਲਕ ਨੂੰ ਬਹੁਤ ਵਧੀਆ ਹੋਵੇ ਕੈਪਸੂਲ ਬਹੁਤ ਮਹਿੰਗੇ ਹਨ

  • @64major
    @64major 2 дні тому +4

    ਰਵਨੀਤ ਬਿੱਟੂ ਦੀ ਏਸ ਗੱਲ ਨੂੰ ਹਾਸੀ ਠੱਠੇ ਚ ਨਹੀਂ serious ਲੈਣ ਦੀ ਸਮੇਂ ਦੀ ਲੋੜ ਹੈ ਬਾਈ ਜੀ, ਜੇ ਪੰਜਾਬ, ਹਰਿਆਣਾ ਨੂੰ ਬਚਾਉਣਾ ਹੈ ਤਾਂ ।

  • @bakhtawarsingh5530
    @bakhtawarsingh5530 2 дні тому +1

    ਰੰਧਾਵਾ ਸਾਹਿਬ ਕੀ ਪੰਜਾਬ ਨੂੰ ਅਮਲੀ ਚਾਹੀਦਾ ਜਾਂ ਮੀਹਨਤੀ ਜਵਾਨ ਸ਼ਹੀਦੇ ਹਨ

  • @gurkaransingh6699
    @gurkaransingh6699 2 дні тому +11

    ਚਿੱਟੇ ਦੇ ਟੀਕੇ ਲਾ ਕੇ ਮਰਨ ਨਾਲੋਂ ਜੇ ਨੌਜਵਾਨ ਸਸਤੀ ਭੁੱਕੀ ਜਾ ਫੀਮ ਖਾ ਕੇ ਕੰਮ ਕਰਨ ਤਾ ਇਸ ਚ ਮਾੜਾ ਕੀ ਹੈ

    • @aviroopbrar7356
      @aviroopbrar7356 2 дні тому +2

      These persons have not borne the effects of narcotics on family status in the Society.

    • @narindersaini7652
      @narindersaini7652 2 дні тому

      Tuhanu ki lgda Punjabi hun km kr lenge?
      Bhulekha a tuhanu?
      Hun generation bdl gyi. Oh pehli wali generation nhi a hun

  • @Nanak-rc1go
    @Nanak-rc1go 2 дні тому +2

    ਰੰਧਾਵਾ ਇਹ ਕੰਮਾਂ ਚ ਕਦੇ ਨੀ ਪੈਂਦਾ, ਬਹੁਤ ਸਮਝਦਾਰ ਤੇ ਇਮਾਨਦਾਰ, ਸ਼ਹਿਣਸ਼ੀਲਤਾ ਵਾਲਾ ਲੀਡਰ ਹੈ ਜੀ।

  • @deepbrar.
    @deepbrar. 2 дні тому +9

    ਪਹਿਲਾਂ ਲੋਕ ਮਰਦੇ ਸੀ ਤੇ ਆਤਮਾ ਭਟਕਦੀ ਸੀ
    *ਹੁਣ ਆਤਮਾ ਮਰੀ ਹੋਈ ਹੈ ਬੱਸ ਲੋਕ ਭਟਕ ਰਹੇ ਹਨ*

  • @gursimratkaurcheema6000
    @gursimratkaurcheema6000 2 дні тому +3

    ਰੰਧਾਵਾ ਸਾਹਿਬ ਅਫੀਮ ਹੁੰਦੀ ਤਾਂ ਚਿਟਾ ਨਹੀਂ ਸੀ ਆਉਣਾ

  • @Amarjeetsingh-lb9fn
    @Amarjeetsingh-lb9fn 2 дні тому +1

    ਵੀਰ ਜੀ form ਫਾਰਮ ਬੋਲੀਦਾ ਏ ਫੌਮ ਬਿਲਕੁਲ ਗਲਤ ਏ

  • @ashokmoudgill9661
    @ashokmoudgill9661 2 дні тому +3

    ਸ਼ਹਿਰਾਂ ਵਿੱਚ 80% ਲੋਕ ਅਫ਼ੀਮ ਭੁੱਕੀ ਖਾਂਦੇ ਨੇ

  • @deepbrar.
    @deepbrar. 2 дні тому +12

    ਵਕ਼ਤ ਗੂੰਗਾ ਨਹੀਂ ਬਸ ਮੌਨ ਹੈ ...
    *ਵਕ਼ਤ ਆਣ ਕੇ ਦਸੇਗਾ ਕਿਸਦਾ ਕੌਣ ਹੈ*
    ਬਿੱਟੂ ਦਾ ਪਿਛੋਕੜ ਕਿਸੇ ਨੂੰ ਭੁਲਿਆ ਨਹੀਂ

  • @RameshKumar-et2ld
    @RameshKumar-et2ld 2 дні тому +2

    ਰੰਧਾਵਾ ਜੀ,ਬਿੱਟੂ ਵਰਗੇ ਲੀਡਰ ਬਹੁਤ ਨੇ,ਜਿਹੜੇ ਅਫ਼ੀਮ ਦੀ ਖੇਤੀ ਬਾਰੇ ਬੋਲਦੇ ਨੇ,ਕਰਨਾ,ਕਰਵਾਓਨਾ ਕਿਸੇ ਨੇ ਕੁੱਝ ਨੀ ।
    ਰਹੀ ਗੱਲ ਅਫ਼ੀਮ ਦੀ ਖੇਤੀ ਬਾਰੇ,ਜੇਕਰ ਅਲਾਊਡ ਹੋ ਜੇ,ਪੰਜਾਬ ਵਿੱਚ,ਗਰੀਬੀ,ਨਕਲੀ ਨਸ਼ੇ,ਬੀਮਾਰੀਆਂ ਤੋਂ ਖਹਿੜਾ ਛੁਡਵਾਇਆ ਜਾ ਸਕਦੈ। ਸਿਹਤ ਲਈ ਵੀ ਵਧੀਆ ਹੈ।
    ਜੋ ਲੋਕ ਕਹਿੰਦੇ ਨੇ ਅਫ਼ੀਮ ਭੁੱਕੀ ਮਾਡ਼ੀ ਆ,ਇਹ ਖਾਂਦੇ ਨੇ ਸਿਰਫ਼ ਸੌਕ ਲਈ,ਖਾਂਦੇ ਬਾਨੀਆਂ ਦੇ ਮੁੰਡੇ ਵੀ ਨੇ,ਜੋ ਪਹਿਲਾਂ ਬੁਰਾ ਸਮਝਦੇ ਸੀ। ਕਾਮਿਆਂ,ਮਜਦੂਰਾਂ,ਮਿਹਨਤਕਸ਼ਾ ਨੂੰ ਪੁੱਛੋ,ਇਹਦੇ ਗੁਨ,ਧਰਤੀ ਵਿਚਲਾ ਪਾਣੀ ਬਚੂ।ਨੁਕਸਾਨ ਕੋਈ ਇੱਕ ਵੀ ਨਹੀਂ ।
    ਭੌਕਨ ਨਾਲ ਕੁੱਝ ਨਹੀਂ ਹੁੰਦਾ,ਕਰ ਕੇ ਦਿਖਾਓਨਾ ਬੇਹਤਰ ਰਹੂ। ਧੰਨਵਾਦ ਜੀ ।

  • @jagdevbrar6100
    @jagdevbrar6100 2 дні тому +1

    ਅਫੀਮ ਦੀ ਖੇਤੀ ਨੌਜਵਾਨਾਂ ਨੂੰ ਚਿੱਟੇ ਦੇ ਕੋਹੜ ਤੋਂ ਬਚਾ ਲਵੇਗੀ ਪਰ ਸੈਂਟਰ ਇਸ ਨੂੰ ਮਨਜ਼ੂਰੀ ਨਹੀਂ ਦੇਵੇਗਾ ਉਹ ਪੰਜਾਬ ਨੂੰ ਫੁੱਟੀ ਅੱਖ ਨਾਲ ਵੀ ਨਹੀਂ ਦੇਖਣਾ ਚਾਹੁੰਦਾ ਜੇਕਰ ਮਨਜ਼ੂਰੀ ਦੇ ਦਿੱਤੀ ਤਾਂ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @HiraSinghPADDA
    @HiraSinghPADDA 2 дні тому +6

    ਰੰਧਾਵਾ ਜੀ ਇਹ ਨਸ਼ਾ ਨਹੀਂ ਹੈ

  • @kuldeepdhaliwal4145
    @kuldeepdhaliwal4145 2 дні тому +2

    ਭਾਜਪਾ ਨੂੰ ਬਹੁਤ ਵੱਡਾ ਲਾਭ ਹੋ ਸਕਦਾ ਜੇ ਪੋਸਤ ਦੇ ਠੇਕੇ ਖੋਲ ਦੇਵੇ

  • @baljitsingh6957
    @baljitsingh6957 2 дні тому +1

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @narinderbhullar8145
    @narinderbhullar8145 2 дні тому +1

    ਇਹਨਾਂ ਦੀ ਸੋਚ ਹੀ ਇਹ ਹੈ ਕਿ ਪੰਜਾਬ ਬਦਨਾਮ ਕਰ ਦਿੱਤਾ ਜਾਵੇ ਵੀ ਇਹ ਲੋਕ ਨਸ਼ੇ ਤੋਂ ਬਿਨਾਂ ਨਹੀਂ ਰੇਹ ਸਕਦੇ ਕੋਈ ਲੋੜ ਨਹੀਂ ਆਫੀਮ ਦੀ ਪੰਜਾਬੀ ਨੂੰ ਆਪਣੀ ਘਰ ਦਇਆ ਖੁਰਾਕ ਖਾਣੀਆਂ ਚਾਹੀਦਾ ਨੇ

  • @sukhdevsinghbhatti3235
    @sukhdevsinghbhatti3235 2 дні тому +1

    ਠੇਕੇ ਖੁੱਲ੍ਹ ਮਾੜੀ ਨਹੀਂ ।ਜੇਕਰ ਚਿੱਟੇ ਵਗੈਰਾ ਤੋ ਖੈੜਾ ਛੁਟਜੇ।

  • @jaikrishan2522
    @jaikrishan2522 2 дні тому +2

    ਸਿਂਨਥੈਟਿਕ ਨਸ਼ੇ ਨਾਲੋ ਅਫੀਮ ਠੀਕ ਐ

  • @daljitsingh-xb6bg
    @daljitsingh-xb6bg 2 дні тому +1

    10:25
    ਆਦਤਨ ਨਸ਼ਾ ਬਹੁਤ ਮਾੜਾ ਹੈ, ਬੇਸ਼ੱਕ ਚਾਹ ਦਾ ਨਸ਼ਾ ਹੀ ਕਿਉਂ ਨਾ ਹੋਵੇ।
    ਸ਼ੁਕਰ ਦਾਤਾ ਜੀ ਤੁਸੀ ਦਾਸ ਅਤੇ ਦਾਸ ਦੇ ਪਰਿਵਾਰ ਨੂੰ ਬਚਾ ਰੱਖਿਆ।

  • @devinderjeetsingh3688
    @devinderjeetsingh3688 2 дні тому

    ਕਾਰਪੋਰੇਸ਼ਨਾਂ ਦੀ ਵੋਟਾਂ ਬਾਰੇ ਅਪਡੇਟ ਦਿਓ ਜੀ

  • @AtifM-ez6ph
    @AtifM-ez6ph 2 дні тому

    Thanks 🙏

  • @SukhwinderSingh-bo2xo
    @SukhwinderSingh-bo2xo 2 дні тому

    Very very good information 🙏🙏

  • @DHILLON_Bhagt_sarpanch_uboke
    @DHILLON_Bhagt_sarpanch_uboke 2 дні тому +1

    ਰੰਧਾਵਾ ਸਾਬ ਜੀ ਪੰਜਾਬ ਵਿੱਚ 20% ਫੀਸਦੀ ਲੋਕੀਂ ਅਫ਼ੀਮ ਖਾਂਦੇ ਹਨ, ਹੈਰੋਇਨ ਸਮੈਕ ਤੇ ਮੈਡੀਕਲ ਨਸ਼ੇ ਤੋਂ ਅਫ਼ੀਮ ਕੁਦਰਤੀ ਨਸ਼ਾ ਕਈ ਗੁਣਾਂ ਚੰਗਾ ਹੈ।

  • @ranjitsinghgoria3816
    @ranjitsinghgoria3816 День тому

    Good information

  • @manjitmaan693
    @manjitmaan693 12 годин тому

    ਲੋਕਾਂ ਨੂੰ ਅਜ਼ਾਦੀ ਹੋਂਣੀ ਚਾਹੀਦੀ ਹੈ ਕੋਈ ਵੀ ਖਾਣ ਲਈ ਬੀਜ਼ ਸਕਦਾ ਹੋਵੇ ਵੇਚਣ ਦੀ ਮਨਾਹੀ ਹੋਵੇ

  • @HiraSinghPADDA
    @HiraSinghPADDA 2 дні тому +1

    ਰੰਧਾਵਾ ਜੀ ਪੰਜਾਬ ਵਿੱਚ ਕੈਪਸੂਲ ਦੀ ਫੈਕਟਰੀਆਂ ਹਨ

  • @rajansaini6557
    @rajansaini6557 2 дні тому

    ਰੰਧਾਵਾ ਸਾਬ ਕੀ ਹੁਣ ਪੰਜਾਬ ਦੇ ਲੋਕ ਅਫੀਮ ਤੇ ਬੁੱਕੀ ਦਾ ਪ੍ਰਯੋਗ ਬਿਲਕੁਲ ਨਹੀਂ ਕਰਦੇ ਜੋ ਇਹ ਨਵੇਂ ਲੱਗ ਜਾਣਗੇ ? ਇਸ ਗੱਲ ਦੀ ਸੱਟਡੀ ਹੋਣੀ ਚਾਹੀਦੀ ਜੀ ਕਿ ਸਟੇਟ ਦਾ ਕਿੰਨਾ ਪੈਸਾ ਗੈਰਕਾਨੂੰਨੀ ਤਰੀਕੇ ਨਾਲ ਦੂਜੀਆਂ ਸਟੇਟਾਂ ਨੂੰ ਜਾਂਦਾ ਜੀ ਇਹਨਾਂ ਚੀਜ਼ਾਂ ਦੀ ਖਰੀਦ ਤੇ ਜੀ।

  • @Nanak-rc1go
    @Nanak-rc1go 2 дні тому +3

    ਝੂਠ ਬੋਲਦੇ ਨੇ ਭਾਸਕਰ ਸਾਹਿਬ। ਸੁਆਦ ਹਰੇਕ ਨੇ ਦੇਖਿਆ ਹੋਇਆ ਜੀ।

  • @palsinghnauli5891
    @palsinghnauli5891 День тому

    ਭਾਸਕਰ ਜੀ ਨੂੰ ਇਕ ਪੁਰਾਣਾ ਸਵਾਲ
    7 ਲੱਖ-4 ਲੱਖ = 3 ਲੱਖ @ ਕੰਮ ਕੋਈ ਨਹੀਂ ਕੀਤਾ।
    ਭਾਸਕਰ ਸਾਹਿਬ ਤੁਹਾਡੇ ਹਵਾਲੇ ਨਾਲ ਰੰਧਾਵਾ 1:02 ਜੀ ਨੂੰ ਇਹੀ ਸਵਾਲ ਕਰਾ ਜੀ 😂😂😂

  • @bsr840
    @bsr840 2 дні тому

    ਬਿੱਟੂ ਦਾ ਬਿਆਨ ਪਤਾ ਨਹੀਂ ਕਿਸ ਕਾਰਨ ਦਿਤਾ ਹੈ।ਪਰ ਇੱਕ ਗੱਲ ਮੰਨਣ ਯੋਗ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਸਖ਼ਤ ਲੀਡਰ ਦੀ ਲੋੜ ਹੈ ਇਸ ਵੇਲੇ।

  • @Lal_singh1
    @Lal_singh1 2 дні тому +1

    ਅਫੀਮ ਦੀ ਖੇਤੀ ਪੰਜਾਬ ਵਿੱਚ ਨਹੀਂ ਹੋ ਸਕਦੀ ਕਿਉਂਕਿ ਇਸ ਦਾ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਹੈ ਤੇ ਕੋਈ ਮਸ਼ੀਨ ਨਾਲ ਕੰਮ ਨਹੀਂ ਹੁੰਦਾ। ਪੰਜਾਬ ਵਿੱਚ ਲੇਬਰ ਬਹੁਤ ਮਹਿੰਗੀ ਪੈਂਦੀ ਹੈ ਤੇ ਮਿਲਦੀ ਵੀ ਨਹੀਂ ਹੈ।
    ਅਫੀਮ ਤੇ ਭੁੱਕੀ ਦੇ ਠੇਕੇ ਪੰਜਾਬ ਵਿੱਚ ਜਰੂਰ ਖੋਲ੍ਹਣੇ ਚਾਹੀਦੇ ਹਨ।

  • @sandhusingh6615
    @sandhusingh6615 2 дні тому +1

    Bhaskar ji namaskar

  • @Gurbachan-qq2im
    @Gurbachan-qq2im 2 дні тому

    ਮੈਂ ਨਹੀਂ ਮੰਨਦਾ ਬੲਈ ਭਾਸਕਰ ਸਾਹਿਬ ਰੰਧਾਵਾ ਸਮੇਤ ਕਿਸੇ ਇੱਕ ਵਾਰ ਵੀ ਟੇਸਟ ਨਾਂ ਵੇਖਿਆ ਹੋਵੇ

  • @rajindercheema4985
    @rajindercheema4985 2 дні тому

    नमस्कार भास्कर साहब ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👍👍👌👌👌👌🌹🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਬਿੱਟੂ ਨੂੰ ਕੀਹਨੇ ਪੁੱਛਣਾ ਮੇਲੇ ਚ ਚੱਕੀਰਾਹੇ ਵਾਂਗ ਐਵੇਂ ਭੌਂਕੀ ਜਾਂਦਾ

  • @ajaibsinghpanesarCanada
    @ajaibsinghpanesarCanada 2 дні тому

    S S A 🙏🙏 Randhawa Sahib ji and Bhaskar Sahib ji

  • @jagjitsingh5212
    @jagjitsingh5212 2 дні тому

    Good news and views thanks Randhawa saab and Bhaskar saab God bless you all team members ❤🙏🙏

  • @deeparsh223
    @deeparsh223 2 дні тому

    ਰੰਧਾਵਾ ਜੀ ਅਫੀਮ ਖਾਕੇ ਗੁਆਂਢੀ ਦਾ ਖਾਲ ਵੀ ਘਢਣ ਤੋ ਨਹੀਂ ਛੱਡਦਾ ।

  • @GianaGiana-z5y
    @GianaGiana-z5y 2 дні тому

    ਬਾਈ ਜੀ ਤੁਸੀਂ ਤਾਂ ਸਿੱਖ ਪਰਿਵਾਰਾ ਚੋ ਆ ਤੁਸੀਂ ਵੀ ਹਮਾਇਤ ਕਰਦੋ ਜੀ ਜਾਂ ਸਚਾਈ ਦੱਸੋ ਲੋਕਾਂ ਨੂੰ ਵੀ ਲੀਡਰਾਂ ਦੇ ਡੋਪ ਟੈਸਟ ਹੋਣ ਸਭ ਦੇ ਪਾਜੇਟਿਵ ਆਉਣਗੇ ਫਿਰ ਆਮ ਲੋਕਾਂ ਨੂੰ ਵਾਜੇ ਕਿਉ ਰੱਖਿਆ ਸੋਚੋ ਜੀ

  • @GurnekSingh-l6c
    @GurnekSingh-l6c 2 дні тому

    🙏 SSA Veer ji Harjinder Singh Randhawa and Sh.Baskar ji👍👌👌 Form Advocate GS Khaira Ldh.☝️☝️☝️☝️✍️✍️💯

  • @GurmukhSingh-mz5it
    @GurmukhSingh-mz5it 2 дні тому

    ਬਿਟੂ ਨੂੰ ਪਾਗਲ ਖਾਨੇ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ ਹੈ

  • @shivdevsingh4287
    @shivdevsingh4287 2 дні тому

    ਰੰਧਾਵਾ ਸਾਹਿਬ ਜੀ, ਅਫੀਮ ਬਿਲਕੁਲ ਨਹੀਂ ਚਾਹੀਦੀ ਹੈ ਕਿਉਂਕਿ ਸਾਨੂੰ ਪੁੱਛੋ ਜਿੰਨ੍ਹਾਂ ਦੇ ਬਜ਼ੁਰਗ ਖਾਂਦੇ ਸਨ, ਜਿਸ ਦਿਨ ਨਹੀਂ ਮਿਲਦੀ ਸੀ ਉਸ ਦਿਨ ਸਾਨੂੰ ਹੀ ਪਤਾ ਹੈ ਕਿ ਬਾਪੂ ਜੀ ਦੀਆਂ ਮਾਲਸ਼ਾਂ ਅਤੇ ਹੋਰ ਟੈਂਪਰੇਰੀ ਨਸ਼ੇ ਦੇ ਕੇ ਕਿਵੇਂ ਰਾਤ ਕੱਢੀਦੀ ਸੀ।

  • @ArvinderRandhawa-q9t
    @ArvinderRandhawa-q9t 2 дні тому

    🙏🏻🙏🏻

  • @Harjot16367
    @Harjot16367 2 дні тому

    ਭਾਸਕਰ ਸਾਬ ਜੀ
    ਅਰਸ਼ਦੀਪ ਡੱਲਾ ਨਹੀਂ, ਡਾਲਾ ਆ ਜੀ.. ਮੋਗੇ ਕੋਲ ਪਿੰਡ ਆ ਉਹਦਾ, “ਡਾਲਾ”

  • @Nanak-rc1go
    @Nanak-rc1go 2 дні тому

    ਬਾਹਰੋ 2ਨੰਬਰ ਦਾ ਝੋਨਾ ਆ ਕਿ ਵਿਕਣ ਦਾ ਵੱਧ ਤੋਖਲਾ ਜੀ, ਮੁਲਾਜ਼ਮ ਤੇ ਆੜ੍ਹਤੀਏ ਰਣਲਕੇ ਅੰਦਰਖਾਤੇ ਵੇਚ ਸਕਦੇ ਸੀ। ਜਦੋ ਮੰਡੀਆਂ ਬੰਦ ਹੋ ਗਈਆਂ ਤਾਂ ਪੇੰਮੈਟਾ ਨਹੀ ਹੋ ਸਕਣਗੀਆਂ ।

  • @OfficialJasSingh
    @OfficialJasSingh 2 дні тому

    ਖ਼ਸਖ਼ਸ ਦੀ ਖੇਤੀ ਠੀਕ ਆ ਪਰ ਅਫੀਮ ਦੇ ਠੇਕੇ ਨਹੀਂ ਖੁਲਣੇ ਚਾਹੀਦੇ। ਖ਼ਸਖ਼ਸ ਦੀ ਫ਼ਸਲ ਚੰਗਾ ਮੁਨਾਫ਼ਾ ਦੇ ਸਕਦੀ ਆ।

  • @ProGaming-yq7fe
    @ProGaming-yq7fe 2 дні тому +2

    Maan. Fai. Cm

  • @sidhualbumsphotos769
    @sidhualbumsphotos769 День тому

    Congration to Harjinder Singh Randhawa and Rajiv Bhaskar sahib
    Wonderful discussion on by Election on 4 seats. Sukjinder Randhawa have Notice to Kejriwal. Harjinder Singh Randhawa Sahib you also send one Notice to Kejriwal in support of MP Surinder Singh Randhawa It will have More Weightage.please do not mind take in a sporty Way jarnail Singh

  • @karamjitsingh1588
    @karamjitsingh1588 2 дні тому +1

    ਚਿਚੜ ਮਾਰਨ ਲਈ ਕਈ ਵਾਰ ਮੱਝ ਵੀ ਮਾਰਨੀ ਪੈਂਦੀ ਹੈ ਅਕਾਲੀ ਦਲ ਦੇ ਭਲੇ ਲਈ ਕਾਂਗਰਸੀ ਉਮੀਦਵਾਰ ਜਿੱਤਣੇ ਚਾਹੀਦੇ ਹਨ

  • @yashpalsidhu8436
    @yashpalsidhu8436 2 дні тому +1

    Randhawa ji meri umar 65+ hei asi jadon chhote hunde ci asi dekhde ci saare pind vich 1-2 bande hi hunde ci dode peen waale aam taur te lok gheo dudh hi lainde ci aur mehnat karde ci ih BITTU pata ni kihde greh to aaya

  • @NarinderSingh-ti4sq
    @NarinderSingh-ti4sq 2 дні тому

    ਸਤਿ ਸ਼੍ਰੀ ਅਕਾਲ ਰੰਧਾਵਾ ਸਾਬ ਅਤੇ ਭਾਸਕਰ ਸਾਬ ਜੀ। ਅਫੀਮ ਦੀ ਖੇਤੀ ਤੋ ਪਹਿਲੇ ਚੀਨ ਦੀ ਹਿਸ਼ਟਰੀ ਜਰੁਰ ਵਾਚ ਲੀ ਜਾਵੇ ਜੀ

  • @HarbhajansinghBal-pc8fs
    @HarbhajansinghBal-pc8fs 2 дні тому

    ਸਤ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਰਾਜੀਵ ਭਾਸਕਰ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @baljitsingh6957
    @baljitsingh6957 2 дні тому

    ਬਰਨਾਲੇ ਵਿੱਚ ਅਕਾਲੀ ਦਲ ਦੀ ਵੋਟ ਜ਼ਿਆਦਾ ਤਰ ਕਾਂਗਰਸ ਨੂੰ ਪੈਣ ਦੀ ਸੰਭਾਵਨਾ ਹੈ ਕਿਉਕਿ ਇੱਥੇ ਜੋ ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋਂ ਹਨ ਉਹਨਾਂ ਦਾ ਅਕਾਲੀ ਦਲ ਦੇ ਲੋਕਲ ਨੇਤਾਵਾਂ ਨਾਲ ਵਧੀਆ ਸੰਬੰਧ ਹਨ।

  • @gurmailsingh994
    @gurmailsingh994 2 дні тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @BalwinderKaur-qu9ls
    @BalwinderKaur-qu9ls 2 дні тому +2

    Akali dal taa sukhei nu muafi dvoun ch uljhiya hoiya Jathedaar tei pressure poun ch busy hei

  • @Singhsbhagurudwara
    @Singhsbhagurudwara 2 дні тому

    ਖਾਦੀ ਤਾ ਰਧਵਾ ਜੀ ਤੁਸੀ ਵੀ ਖਾਦੀ ਭਾਸਕਰ ਜੀ ਨੇ ਵੀ ਪਰ ਔਨ ਸਪਿਕਰ ਦੱਸਣਾ ਧੋੜਾ ਔਖਾ।ਰਧਵਾ ਜੀ ਘਰੇ ਬਲਾਕੇ ਭਾਸਕਰ ਜੀ ਚਾਹ ਪਿਉਗੇ ਫੇਰ ਦੱਸਣ ਦੀ ਲੋੜ ਆਪੇ ਪਤਾ ਲੱਗ ਜਾਉ ਰਧਵਾ ਜੀ।

  • @harnekmalhans7783
    @harnekmalhans7783 2 дні тому

    Drugs of all types are harmful for society Sat Sri Akal Randhawa Sahib Bhaskar Sahib

  • @abroldentalcare8638
    @abroldentalcare8638 2 дні тому +1

    Opium relieves from heart attack Ashok Abrol

  • @sukhjeetkot2770
    @sukhjeetkot2770 2 дні тому

    Kholo g sahi aa lok mehnat karn ge

  • @RamcharanSingh-cu7fk
    @RamcharanSingh-cu7fk 2 дні тому

    ਰੰਧਾਵਾ ਸਾਹਿਬ ਸਾਰੀ ਟੀਮ ਸਤਿ ਸ਼੍ਰੀ ਅਕਾਲ ਜੀ

  • @DarshanSingh-u3t7q
    @DarshanSingh-u3t7q 2 дні тому

    ਸਾਰੇ ਲੀਡਰ ਰੋਜ਼ ਖਾਂਦੇ ਨੇ ਅਫ਼ੀਮ।

  • @JaswinderSingh-xh6ht
    @JaswinderSingh-xh6ht 2 дні тому

    SSA JI. NEW YORK

  • @PSBadh
    @PSBadh 2 дні тому +1

    Randhawa sahib Bittu is not only to raise this issue Dharamvir Gandhi also raised this issue

  • @ShamsherSingh-ib4ty
    @ShamsherSingh-ib4ty 2 дні тому

    ਲੀਡਰ ਸ਼ੋਸ਼ਾ ਛੱਡ ਦੇ ਨੇ ਅਸੀਂ ਬਹਿਸ ਕਰਨ ਬੈਠ ਜਾਂਦੇ ਹਾਂ

  • @gurbindersinghmaan9512
    @gurbindersinghmaan9512 2 дні тому

    🎉good ji🎉

  • @jarnailsingh9949
    @jarnailsingh9949 2 дні тому +1

    392nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @SukhwantSingh-hv8tb
    @SukhwantSingh-hv8tb 2 дні тому

    SSA JI 🙏🙏🙏

  • @sarabjitsinghsekhon1636
    @sarabjitsinghsekhon1636 2 дні тому +1

    Opium or chitta we have to decide which is worst

  • @angrejsingh-zk5lj
    @angrejsingh-zk5lj 2 дні тому

    🙏🙏👍

  • @manjitsinghmatharu
    @manjitsinghmatharu 2 дні тому

    🙏🙏

  • @ajaibsinghpanesarCanada
    @ajaibsinghpanesarCanada 2 дні тому

    S S A 🙏🙏🙏🙏🙏🙏🙏🙏🙏 to all members present at this time in program

  • @nirmalsinghbrar2038
    @nirmalsinghbrar2038 2 дні тому +2

    Akali;s cannot afford to support bjp if bjp succeds than akali dal will be junior partner in future otherwise akalidal will be senior partner.

  • @sukhwantbrar5066
    @sukhwantbrar5066 2 дні тому

    ਰੰਧਾਵਾ ਸਾਹਿਬ ਕਿਤੇ ਬਿੱਟੂ ਜੀ ਆਪਣੀ ਥਕਾਵਟ ਦੂਰ ਕਰਨ ਦੀ ਗੱਲ ਤਾ ਨਹੀ ਕਰਦੇ

  • @Nanak-rc1go
    @Nanak-rc1go 2 дні тому

    Ssa ji

  • @devganak4450
    @devganak4450 2 дні тому

    ਬਿੱਟੂ ਰਿਹਾ ਬਿੱਟੂ ਦਾ ਬਿੱਟੂ

  • @hardevsinghsidhu4557
    @hardevsinghsidhu4557 2 дні тому

    ਅਕਾਲੀ ਦਲ ਚੋਣਾ ਲੜ ਰਿਹਾ ਹੈ,ਸਿਰਫ ਤੱਕੜੀ ਨਿਸਾਨ ਤੇ ਨਹੀ ,ਕਮਲ ਤੇ ਲੜ ਰਿਹਾ ਹੈ

  • @Nanak-rc1go
    @Nanak-rc1go 2 дні тому

    ਵਲਟੋਹੇ ਤੇ ਲੰਗਾਹ ਦੇ ਬਿਆਨਾਂ ਤੇ ਬਿਲਕੁਲ ਚੁੱਪ ਨੇ ਅਕਾਲੀ ਦੱਲ ਬਾਦਲ ਕੰਪਨੀ ਦੇ ਮਾਲਕ ਤੇ ਬੁਲਾਰੇ

  • @rajvirsingh869
    @rajvirsingh869 2 дні тому

    ਠੇਕੇ ਖੋਲ੍ਹਣੇ ਚਾਹੀਦੇੰ ਨੇੰ

  • @aganimalfoodstuffsingh2875
    @aganimalfoodstuffsingh2875 2 дні тому

    ਚਾਹੀਦਾ ਹੈ

  • @ਹਰਦੀਪਸਿੰਘBrar

    🙏🙏🙏🙏

  • @manmeetsingh1311
    @manmeetsingh1311 2 дні тому

    ਅਫੀਮ ਦੇ ਠੇਕੇ ਨਹੀ ਭੁੱਕੀ ਦੇ ਠੇਕੇ ਹੁੰਦੇ ਹਨ

  • @aviroopbrar7356
    @aviroopbrar7356 2 дні тому

    Voters have already rejected the present Akali leaders( Badal & Suddar Group)

  • @jassinghpunjabi65
    @jassinghpunjabi65 2 дні тому +2

    ਇਨ੍ਹਾਂ ਦਾ ਮਕਸਦ ਪੰਜਾਬ ਨੂੰ ਬਰਬਾਦ ਕਰਨਾਂ ਹੈ ਮਤਲਬ ਨਸ਼ੇ ਬੰਦ ਨਹੀਂ ਕਰਨੇ, ਬਦਲਦੇ ਰਹਿਣਾਂ। ਸ਼ਰਾਬ ਦੇ ਠੇਕੇ ਗਲੀ ਗਲੀ ਨੇ ਤੇ ਉਵੇਂ ਹੀ ਇਹ ਘਰ ਘਰ ਪਹੁੰਚਾਉਣੇ ਚਾਹੁੰਦੇ ਨੇ ਤੇ ਇਹ ਠੇਕੇ ਹੈਨ ਵੀ ਇਨ੍ਹਾਂ ਹੀ ਨੇਤਾਵਾਂ ਤੇ ਜੁੰਡਲੀ ਦੇ।
    ਲੋਕੋ ਜਾਗੋ ਤੇ ਇਨ੍ਹਾਂ ਸਾਜ਼ਿਸ਼ਾਂ ਦਾ ਵਿਰੋਧ ਕਰੋ
    🙏🙏🙏

  • @abroldentalcare8638
    @abroldentalcare8638 2 дні тому

    It is said paralysis attack is avoidable by using opium at the same time Ashok Abrol

  • @JarnailSandhu-xl9yj
    @JarnailSandhu-xl9yj 2 дні тому

    ਅਫੀਮ ਦੇ ਡੇਰੇ ਹੋਣੇ ਚਾਹੀਦੇ ਹਨ

  • @gurpindersingh9241
    @gurpindersingh9241 2 дні тому

    Manprit Randhawa should also come back and I stop watching the show since he gone from the show.

  • @SukhwantSingh-hv8tb
    @SukhwantSingh-hv8tb 2 дні тому

    BHASKER JI... BHASKER DINKER DIVAKER RAVI ADITYA BHANU RAVI SURAJ SURYA ANDMORE

  • @aviroopbrar7356
    @aviroopbrar7356 2 дні тому

    Politicions are side tracking the main issues. Nobody is ready to discuss the harmful effect of narcotics.

  • @RashpalSingh-y4j
    @RashpalSingh-y4j 2 дні тому +1

    Buki ta aAfim de thakian nall chita nalde nal bannd ho javaga Ra chhpal singh

  • @Nanak-rc1go
    @Nanak-rc1go 2 дні тому

    ਕਿਤੇ ਵੀ ਝੋਨਾ ਬਾਕੀ ਨਹੀ ਹੈ ਜੀ।

  • @maheshindera
    @maheshindera 2 дні тому

    Theke jaruri pb vich

  • @GurmitSingh-gf6ke
    @GurmitSingh-gf6ke 2 дні тому

    The opimum is used in ayurvedic medicine and the pharmacy has
    Licence for the same

  • @abroldentalcare8638
    @abroldentalcare8638 2 дні тому

    Severage machine from bathinda sent to giderbaha on account of election Ashok Abrol