Amar Singh Chamkila Amarjot video akhada VPO LOHGARH part 3

Поділитися
Вставка
  • Опубліковано 3 жов 2024
  • ਅਮਰ ਸਿੰਘ ਚਮਕੀਲਾ ਅਮਰਜੋਤ ਅਖਾੜਾ ਭਾਗ -3
    1.ਜੀਜਾ ਲੱਕ ਮਿਣਲੈ Jija lak minlai
    2.ਤਲਵਾਰ ਮੈਂ ਕਲਗੀਧਰ ਹਾਂ talwar mai kalgidhar di
    3.ਜਾਗੋ ਆਈ ਐ jago ayi aa
    4.ਭਾਬੀ ਮੇਰੀ ਗੁੱਤ ਕਰਦੇ bhabi meri gut krde
    5.ਉਹ ਰੰਨ ਮਰਜੇ oh rann marje
    Vpo Lohgarh (Hariyana) near Dabbwali
    22-04-1986
    S. P Trading Co.
    Rampura Phul
    Mob no. 9872924815

КОМЕНТАРІ • 107

  • @vanshumuktsar2924
    @vanshumuktsar2924 4 роки тому +9

    ਜੇ ਅੱਜ ਚਮਕੀਲਾ ਜਿੰਦਾ ਹੁੰਦਾ ਤਾਂ ਪਦਮਸ਼੍ਰੀ ਮਿਲਣਾ ਸੀ ਪੱਕਾ ਬਾਈ ਨੂੰ ...

  • @bindergill7439
    @bindergill7439 4 роки тому +30

    ਅਤ ਜੋੜੀ ਚਮਕੀਲਾ ਅਮਰਜੋਤ ਹੋਰ ਕੋਈ ਬਣ ਸਕਦਾ ਚਮਕੀਲਾ

  • @jaswantsinghpnondiyan7823
    @jaswantsinghpnondiyan7823 4 роки тому +5

    ਹਿੱਟ ਤੇ ਫਿੱਟ ਜੋਡ਼ਈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜੀ।ਨਾਹੀਂ ਕੋਈ ਜੰਮੇਗਾ ਪੰਜਾਬ ਦੇ ਵਿੱਚ ਅਤੇ ਨਾਹੀਂ ਕੋਈ ਜੰਮਗੇ ਦਿਲੀ ਤੇ ਲਹੌਰ ਜੀ।(ਏਸ ਨੁੰ ਆਖਦੇ ਆ ਪੁਡ਼ਪਡ਼ਈ ਵਿੱਚ ਕਿਲ ਠੋਕਣਾ)

  • @mastansingh4891
    @mastansingh4891 4 роки тому +11

    ਚਾਰ ਦਿੱਨ ਘੱਟ ਜੀੳੁਣਾ, ਚਮਕੀਲਾ ਬਾਹਲਾ ਦਲੇਰ ਸੀ। ਮਰਨਾ ਮਨਜੂਰ ਕਰ ਲਿਆ ਗਾੳੁਣਾ ਨਾ ਛੱਡਿਆ।

  • @kuldeepsidhu9005
    @kuldeepsidhu9005 4 роки тому +17

    ਬਹੁਤ ਵਧੀਅਾ ਗ਼ੀਤ ਕਮਾਲ ਕਰਤੀ

  • @taranpreetbhatti9992
    @taranpreetbhatti9992 4 роки тому +32

    ਨਹੀਂ ਰੀਸਾਂ ਅਮਰ ਸਹੀਦ ਜੋੜੀ ਦੀਆਂ

  • @gurjantaulakh1791
    @gurjantaulakh1791 4 роки тому +18

    ਬਹੁਤ ਵਧੀਆਂ ਜੀ

  • @piarasingh7405
    @piarasingh7405 3 роки тому +4

    ਜਦੋਂ ਤੱਕ ਇਹ ਧਰਤੀ ਰਹਿਣੀ ਹੈ। ਤੇ ਧਰਤੀ ਤੇ ਲੋਕ ਰਹਿਣਗੇ ਉਦੋਂ ਤੱਕ ਇਸ ਮਹਾਨ ਜੋੜੀ ਦਾ ਨਾਮ ਪਹਿਲੀ ਕਤਰ ਵਿੱਚ ਰਹੁਗਾ। ਤੇ ਨਾਹੀ ਇਸ ਜੋੜੀ ਕਿਸੇ ਤੋਂ ਰਿਕਾਰਡ ਟੁੱਟਣਾ ਹੈ। ਇਸ ਮਹਾਨ ਜੋੜੀ ਦੇ ਰਿਕਾਰਡ ਦੀ ਗੱਲ ਕਰੀੲੇ ਤਾਂ ਪਹਿਲੀ ਗੱਲ ਇਸਦੇ ਸਾਰੇ ਗੀਤ ਸੁਪਰ ਡੁਪਰ ਹਨ। ਦੁਜਾ ਰਿਕਾਰਡ ਇਸਨੇ ਸਭ ਤੋਂ ਵੱਧ ਅਖਾੜੇ ਲਾੲੇ ਨੇ ਤੀਜਾ ਰਿਕਾਰਡ ਉਹਨਾਂ ਟਾਇਮਾ ਵਿੱਚ ਸਾਰੇ ਹੀ ਕਲਾਕਾਰਾਂ ਦੇ ਦਫਤਰਾਂ ਨੂੰ ਜਿੰਦਰੇ ਲੱਗ ਗੲੇ ਸੀ।ਕੱਲਾ ਚਮਕੀਲਾ ਹੀ ਬੁੱਕ ਹੁੰਦਾ ਸੀ ਚੌਥਾ ਰਿਕਾਰਡ ਕਿ ਜਿਸ ਵੀਰ ਨੇ ਚਮਕੀਲੇ ਬਾਈ ਦਾ ਅਖਾੜਾ ਬੁੱਕ ਕਰਵਾਉਣਾ ਸੀ ਤਾਂ ਛੇ ਮਹੀਨੇ ਪਹਿਲਾਂ ਸਾੲੀ ਦੇਣੀ ਪੈਂਦੀ ਸੀ । ਪੰਜਵਾਂ ਰਿਕਾਰਡ ਜੇ ਵਿਆਹ ਵਿੱਚ ਅਖਾੜਾ ਲਗਵਾਉਣਾ ਹੈ ਤਾਂ ਵਿਆਹ ਵੀ ਚਮਕੀਲੇ ਨੂੰ ਪੁੱਛਕੇ ਕਢਵਾਉਣਾ ਪੈਂਦਾ ਸੀ । ਫੇਰ ਹੀ ਚਮਕੀਲੇ ਦਾ ਅਖਾੜਾ ਬੁੱਕ ਹੁੰਦਾ ਸੀ।ਛੇਵਾ ਰਿਕਾਰਡ ਚਮਕੀਲੇ ਦੇ ਗੀਤ ਅੱਜ ਤੱਕ ਪੁਰਾਣੇ ਨਹੀ ਹੋੲੇ ਤੇ ਸਤਵਾ ਰਿਕਾਰਡ ਕੋਈ ਵੀ ਗੀਤ ਭਾਵੇਂ ਸੋ ਵਾਰ ਸੁਣ ਲਉ ਬੰਦਾ ਬੋਰ ਨਹੀ ਹੁੰਦਾ।ਅਠਵਾ ਰਿਕਾਰਡ ਹਿੱਕ ਦੇ ਜੋਰ ਨਲ ਗਾਉਣਾ ਤੇ ਦੋ ਘੰਟੇ ਲਗਾਤਾਰ ਇੱਕ ਮਿੰਟ ਲੲੀ ਵੀ ਕੁਰਸੀ ਤੇ ਨਾ ਬੈਠਣਾ ਤੇ ਅੱਜ ਕੱਲ ਦੇ ਕਲਾਕਾਰ ਦੋ ਗੀਤ ਲਾਕੇ ਅੱਧਾ ਘੰਟਾ ਨਹੀ ਉਠਦੇ ਤੇ ਬਾੲੀ ਚਮਕੀਲਾ ਪਸੀਨਾ ਪਸੀਨਾ ਹੋ ਜਾਂਦਾ ਸੀ ।ਇਸ ਵੀਡੀਓ ਵਿੱਚ ਪਰਤੱਖ ਦਿਸ ਰਿਹਾ ਹੈ ਇਨੇ ਰਿਕਾਰਡ ਕਿਹੜਾ ਮਾਈ ਦਾ ਲਾਲ ਤੋੜਦੁਗਾ । ਚਮਕੀਲੇ ਬਾਈ ਦਾ ਮੁਕਾਬਲਾ ਤਾਂ ਰਹਿੰਦੀ ਦੁਨੀਆਂ ਤੱਕ ਕੋਈ ਨਹੀ ਕਰ ਸਕਦਾ। ਚਮਕੀਲਾ ਬਾਈ ਸਾਡੇ ਲੲੀ ਅੱਜ ਵੀ ਮਰਕੇ ਜਿਉਂਦਾ ਹੈ। ਤੇ ਸਾਡੇ ਲੲੀ ਸਦਾ ਅਮਰ ਰਹ੍ਹਗਾ। ੴ. ਧੰਨਵਾਦ ਜੀ।

  • @ghaintgaane1965
    @ghaintgaane1965 4 роки тому +15

    ਲਾਜਵਾਬ
    ਬਾਕਮਾਲ ਆ ਬਾਈ 👌👌👌

  • @ranarana6497
    @ranarana6497 4 роки тому +7

    Love you chamkila and Amarjot Balraj.france

  • @balbirramram8116
    @balbirramram8116 4 роки тому +11

    ਸਦੀ ਦੀ ਮਹਾਨ ਗਾਇਕ ਜੋੜੀ

  • @opsharin2820
    @opsharin2820 4 роки тому +10

    Dunia di number one jodi amar singh chamkila and amar jot ji I miss you

  • @jagrajsingh7200
    @jagrajsingh7200 4 роки тому +24

    ਚਮਕੀਲਾ।ਚਮਕੀਲਾ।ਸੀ

  • @balbirramram8116
    @balbirramram8116 4 роки тому +8

    ਸਦੀ ਦੀ ਮਹਾਨ ਗਾਇਕ ਜੋੜੀ

  • @singhgurmukh8686
    @singhgurmukh8686 3 роки тому +1

    ਇਸ ਤਰਾਂ ਦੀ live ਪਰਫਾਰਮੈਂਸ ਕੋਈ ਮਾਈ ਦਾ ਲਾਲ ਨੀ ਦੇ ਸਕਦਾ
    ਚਮਕੀਲਾ was ਚਮਕੀਲਾ

  • @sukhmandersran584
    @sukhmandersran584 4 роки тому +9

    ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਦੇ 200 ਦੇ ਕਰੀਬ ਗੀਤ ਰਿਕਾਰਡ ਕਰਵਾਉਣ ਵਾਲੇ ਰਹਿ ਗਏ ਬਹੁਤ ਵੱਡਾ ਖਜ਼ਾਨਾ ਪਿਆ ਸੀ ਚਮਕੀਲੇ ਯਾਰ ਕੋਲ

  • @SukhveerSingh-bi7me
    @SukhveerSingh-bi7me 4 роки тому +9

    Amar ho gya Bai tu ta.....

  • @JatinderSingh-gv9od
    @JatinderSingh-gv9od 4 роки тому +7

    ਬੁਹਤ.ਬੱਦੀਅਾ.ਜੀ

  • @dr.baldevsinghcheemakewal8946
    @dr.baldevsinghcheemakewal8946 4 роки тому +2

    Salute chamkila and Amarjot

  • @janaksingh5653
    @janaksingh5653 Рік тому +2

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਖੁਰਮੀ ਜੀ ਧੰਨਵਾਦ

  • @maarab166
    @maarab166 4 роки тому +4

    Kalakaarra.da.baabu.si.chamkela.amer.joth.tna.tnn.gd:-👌👌👌👌👌👌☝☝☝☝☝☝☝☝☝☝☝☝☝☝☝☝

  • @CHAHALRADIOGEET
    @CHAHALRADIOGEET 4 роки тому +12

    ਹਰਜੀਤ ਗਿੱਲ
    ਬਹੁਤ ਵਧੀਆ ਗੀਤ
    ਮੇਰੇ ਨੱਚਦੀ ਦੇ ਖੁੱਲ ਗਏ ਵਾਲ

  • @hardeepbawa1890
    @hardeepbawa1890 4 роки тому +6

    Very good songs thanks bai ji

  • @romi1549
    @romi1549 4 роки тому +8

    Wah h wah!!
    Thank you for sharing!

  • @harbhajansoomal4709
    @harbhajansoomal4709 4 роки тому +3

    Very good chamkila Bai ji

  • @tarloksingh5755
    @tarloksingh5755 4 роки тому

    Amar singh chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍👍👍

  • @DEON765
    @DEON765 Рік тому

    fine chmkla da Lakhi Deon wala ❤❤❤❤❤❤❤❤❤

  • @gurisandhu3160
    @gurisandhu3160 7 місяців тому +1

    Starting dekho 😂😂😂 sirra hi krata bai ✨ CHAMAR AMAR SINGH CHAMKILA ✨ JI NE

  • @RavinderSingh-pt9ms
    @RavinderSingh-pt9ms 4 роки тому +1

    Very nic talwar song

  • @BALBIRSINGH-sf4ck
    @BALBIRSINGH-sf4ck 4 роки тому +3

    Very nice Chamkila Chamkila c

  • @kuldeepdeep4709
    @kuldeepdeep4709 4 роки тому +6

    Very nice veer ji all songs camkila amarjit ji amar hai amam hi rehange

  • @sawaransingh3615
    @sawaransingh3615 4 роки тому +5

    Very nice ji

  • @KuldeepSingh-ec1nm
    @KuldeepSingh-ec1nm 4 роки тому +14

    ਨਹੀਂ ਬਣ ਸਕਿਆ ਚਮਕੀਲੇ ਵਰਗਾ ਕੋਈ

  • @gurmusic458
    @gurmusic458 4 роки тому +1

    Chamkila chamkila c bs

  • @DaljitSingh-mu8wu
    @DaljitSingh-mu8wu 2 роки тому

    Chamkila amarjot great singer ❤️❤️

  • @baltejsingh2605
    @baltejsingh2605 4 роки тому +8

    Very nice

  • @nextlevelwindenergy1.3m16
    @nextlevelwindenergy1.3m16 4 роки тому +2

    Astaad ji zindabad zindabad zindabad

  • @niranjansinghjhinjer1370
    @niranjansinghjhinjer1370 4 роки тому +13

    Nahiyon rishan bai ji

  • @DEON765
    @DEON765 Рік тому

    song aa fine chmkla da ❤

  • @majorsingh1017
    @majorsingh1017 3 роки тому

    ਕਿਆ ਬਾਤ ਹੈ। ਮੈਂ ਤੀਰ ਸੱਚੀ ਸਰਕਾਰ ਦਾ ਹਾਂ

  • @Kimmygill-e8e
    @Kimmygill-e8e Місяць тому

    ਪਰਮਾਤਮਾ ਇਸ ਜੋੜੀ ਦਾ ਸੁੰਰਗਾ ਵਿੱਚ ਵਾਸਾ ਕਰੇ

  • @prabhjotkamboj8203
    @prabhjotkamboj8203 4 роки тому +6

    Keve tarriffa Kara sajjna tareia koi muhch sabad ne rehia nehio bhullna vichorra Tera baije

  • @gaganmannsb6951
    @gaganmannsb6951 4 роки тому +7

    👍👌❤❤❤❤

  • @gamingtechnolgy....4955
    @gamingtechnolgy....4955 4 роки тому +3

    Very nice 👌👌

  • @gurisandhu3160
    @gurisandhu3160 7 місяців тому +1

    ✨ CHAMAR AMAR SINGH CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA RAVIDASSIYA ✨ LEGEND CHAMAR ✨

  • @gurjantlightanddjsoundugra8365
    @gurjantlightanddjsoundugra8365 3 роки тому

    Garmi garmi ho reha chamkila ji

  • @pardeepsingh-ok5jt
    @pardeepsingh-ok5jt 4 роки тому +5

    Dukki tikki ne gaona nai c je ajj chamkila hunda

  • @DarshanSingh-ow6gj
    @DarshanSingh-ow6gj 4 роки тому +6

    Hero.punjab chamikla

  • @radheshamramkishan2387
    @radheshamramkishan2387 2 роки тому

    Amar Singh chamkila & Amarjyot Ji
    No 1 Punjabi singer Jodi ba Kamaal
    very very nice I'm fan waheguru kirpa Karan ena mahan rooha te 🙏🌹🥀🥀🌹🙏

  • @bhindahappy8303
    @bhindahappy8303 4 роки тому +6

    🙏🙏🙏🙏🙏🙏

  • @tech.aman.5666
    @tech.aman.5666 3 роки тому

    I only subscribe for chamkila

  • @meghpal5022
    @meghpal5022 4 роки тому +2

    Hit jodi in 1987 and 1988

  • @pammasidhu6982
    @pammasidhu6982 3 роки тому +1

    Ustaad miss u ..

  • @DEON765
    @DEON765 Рік тому

    chmkla te chmkla he c ❤

  • @anushpreet8394
    @anushpreet8394 4 роки тому +15

    Jai ho shaheed baba chamkila sabh gggggggg mata amarjot gggggggg zindabad kutte singera ne marvata c 27 sall di umer wich

  • @UdaybhanLaikara
    @UdaybhanLaikara 4 місяці тому

    Legend chamakila

  • @JujharSingh-ik9it
    @JujharSingh-ik9it 4 роки тому +1

    Good sir ji thanks

  • @eknoorsingheknoor2801
    @eknoorsingheknoor2801 3 роки тому +1

    ❤️❤️❤️❤️❤️

  • @hardeepsingh8518
    @hardeepsingh8518 4 роки тому

    Very.Nice.Song.22.G.Good

  • @lakhwinderbains1571
    @lakhwinderbains1571 4 роки тому +1

    Waheguru ji kirpa karni ji🙏🙏🙏🙏❤️

  • @hardevsingh7463
    @hardevsingh7463 4 роки тому +9

    Rub ne dhur to hi jodi bnak bheji c.pura group hi mhan c.nihutia te waar krna koi surmgti ni ..

  • @santokhsingh2676
    @santokhsingh2676 4 роки тому +2

    चमकिला मारन बालेया नु कदि जिंदगी दे भी परमात्मा माफ़ नहीं करेगा

  • @bikramjeetjeet3514
    @bikramjeetjeet3514 4 роки тому +9

    Chamkila koi ni ban sakda. Chamkila ik hi see

    • @satpalsingh7602
      @satpalsingh7602 4 роки тому +3

      ਚਮਕੀਲੇ ਵਰਗਾ ਦੁਬਾਰਾ ਨਹੀਂ ਜੰਮਣਾ

  • @MohanSingh-jc8de
    @MohanSingh-jc8de Рік тому

    Good ji

  • @shindersingh5708
    @shindersingh5708 2 роки тому

    Vah g vah

  • @mastansingh4891
    @mastansingh4891 4 роки тому +1

    ਨਾਲ ਦੇ ਸਿੰਗਰ ਸੋ ਸਾਲ ਚੱ ਵੀ ਨੇੜੇ ਤੇੜੇ ਨਹੀ ਪੁੰਹਦੇ।

  • @nirmaldhillon757
    @nirmaldhillon757 Рік тому

    Chamkila
    Hit2023

  • @MANJITSINGH-tu1nq
    @MANJITSINGH-tu1nq 3 роки тому

    👍👍👍👍

  • @paramjitkaur4254
    @paramjitkaur4254 Рік тому

    👍👍👍👍👍

  • @HarjinderSingh-ir7vs
    @HarjinderSingh-ir7vs 3 роки тому

    ਨਹੀ .ਰੀਸਾ..िੲਸ..ਮਹਾਨ.ਜੋੜੀ..ਦੀਅਾ..ਲਖ..ਗਾिੲਕ.ਅਾ.ਜਾਣ..ਜੋ..िੲਨਾ.ਝੰਢੇ..ਗॅਢੇ..ਕੋੲੀ.ਪੁॅਟ.ਨਹੀ..ਸिਕਅਾ.ਅॅਜ.ਵੀ..ਅਮਰ..ਹੈ..ਅਮਰ..ਰਹੂ

  • @kirtgirl5355
    @kirtgirl5355 4 роки тому +1

    👌👌👌👌👌👌

  • @gurvindersingh7522
    @gurvindersingh7522 3 роки тому

    🙏🙏

  • @gurjitsidhul4982
    @gurjitsidhul4982 3 роки тому

    ਵਾਹ ਜੀ ਵਾਹ

  • @krishandev3633
    @krishandev3633 21 день тому

    ❤❤❤❤❤

  • @sunnybhandari166
    @sunnybhandari166 3 роки тому

    koi ni chamkila 22 warga..

  • @AmarjitSingh-nj3nb
    @AmarjitSingh-nj3nb 4 роки тому

    Sadey Areye di klam Harjit Gill. ......

  • @RaviKumar-kw4zk
    @RaviKumar-kw4zk 4 роки тому

    Yaadan sabhan wale veer ji raji rho

  • @harjitsinghjheetajheeta4415
    @harjitsinghjheetajheeta4415 4 роки тому

    Great credit in short time

  • @VijayKumar-yp5mh
    @VijayKumar-yp5mh 3 роки тому

    Enni vdhiya super hit jodi nu sirf 1 mic 🎤 hi naseeb hoya, jdo dharmik shabad gaya”Talwar mai Kalgidhar di ha” udo pehli vaar hath vale pakhe naal hawa de riha. Vicharian vaste table fan v naseeb nhi hoya.

  • @avtarsarari7826
    @avtarsarari7826 4 роки тому +1

    ਗਾਇਕੀ ਦਾ ਬਾਦਸ਼ਹ

  • @AmarjitSingh-nj3nb
    @AmarjitSingh-nj3nb 4 роки тому

    Wha Ji Wha

  • @hardevsingh7463
    @hardevsingh7463 3 роки тому +1

    Bel hrik saji nu v moka dinda c.kla pesh krnda.

  • @rajindersingh6060
    @rajindersingh6060 4 роки тому +3

    Poora gaadar c chamkila

  • @jasbirsingh-tn3hk
    @jasbirsingh-tn3hk 4 роки тому

    Sweet couple

  • @sukhmander1144
    @sukhmander1144 2 роки тому

    Nahi reesa teriyan yara

  • @najarsingh7782
    @najarsingh7782 4 роки тому

    🔥🔥🔥🔥🔥👍

  • @gurmailsingh2438
    @gurmailsingh2438 4 роки тому

    Sirr. Church Bollu. A. Amar. Jorhi

  • @mintusabarwal3312
    @mintusabarwal3312 4 роки тому

    Nice.ji

  • @savneetsinghrairai6823
    @savneetsinghrairai6823 4 місяці тому

    Tid dekh loh bathinde de thermal plant jidda😅

  • @sukhdevsinghvirk7655
    @sukhdevsinghvirk7655 4 роки тому +1

    Doniya da sabton jada khtiya bnde hone as jodi nu marn wale

  • @DEON765
    @DEON765 Рік тому

    kyo maarya c vichera

  • @ranikaur2220
    @ranikaur2220 3 роки тому

  • @rakeshbharukhera1589
    @rakeshbharukhera1589 4 роки тому

    सुदर जोडी

  • @hardevsingh7463
    @hardevsingh7463 4 роки тому

    Sngit jgt ch.tuhada nam kde ni dub.skda.

  • @mintusabarwal3312
    @mintusabarwal3312 4 роки тому

    Ok.ji