Story of Bhole Baba alias Narayan Hari from UP । The Khalas Tv

Поділитися
Вставка
  • Опубліковано 2 лип 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 68

  • @ConfusedNautilus-qq1xo
    @ConfusedNautilus-qq1xo 7 днів тому +16

    ਅਨਪੜ੍ਹਤਾ ਹੈ ਨਿਰੀ ਆਪਣੇ ਬੱਚਿਆਂ ਨੂੰ ਵੀ ਬਰਬਾਦ ਕਰ ਰਹੇ ਹਨ ਲੋਕ

  • @PardeepSingh-vo8hz
    @PardeepSingh-vo8hz 6 днів тому +9

    ਇਹ ਸਭ ਕੁੱਝ ਅਨਪੜ੍ਹਤਾ ਅਤੇ ਗਰੀਬੀ ਕਾਰਨ ਹੋ ਰਿਹਾ ਹੈ। ਸਰਕਾਰਾਂ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।

  • @ConfusedNautilus-qq1xo
    @ConfusedNautilus-qq1xo 7 днів тому +14

    ਲੋਕ ਤਾ ਭੇਡਾਂ ਹਨ ਆਪਣਾ ਹਸ਼ਰ ਆਪ ਹੀ ਕਰਵਾਇਆ ਏ

  • @agamnoor8949
    @agamnoor8949 6 днів тому

    ਬੁਹਤ ਠੀਕ ਹੋਇਆ ਹੋਰ ਜਾੳ ਸਾਧ ਪਤਾਲੂ ਫੜਨੇ ਸੀ ਵਾਹਿਗੁਰੂ ਨਾਮ ਜਪੋ ਘਰ ਬੈਠ ਕੇ

  • @jindersinghjindersingh8402
    @jindersinghjindersingh8402 7 днів тому +18

    ਹੁਣ ਬਾਬੇ ਨੇ ਬਚਾਏ ਕਿਉਂ ਨੀ ਪਾਗ਼ਲ ਲੋਕ ਨਾਲੇ ਪੈਸੇਆਂ ਦਾ ਚੜਾਵਾ ਲੈ ਗਿਆ ਕੱਟੋ ਕੱਟ 20 ਲੱਖ ਰੁਪਏ ਬੱਚਤ ਲੈ ਕੇ ਫੁਰ????? ਹੋ ਗਿਆ ਨਾਲੇ ਜਾਂਦਾ ਜਾਂਦਾ ਮੌਤ ਵੰਡ ਗਿਆ ਅੱਜੇ ਵੀ ਸਮਝ ਜਾਣ ਲੋਕ ਇਹਨਾਂ ਬਾਬੇਆ ਬੂਬੇਆ ਨੇ ਕੁਝ ਨੀ ਦੇਣਾ ਆਪਣਾ ਕੰਮ ਕਰੋ ਮਹਿਨਤ ਕਰੋ ਕਿਉਂ ਬਾਬੇਆ ਨੂੰ ਲੁਟਾਈ ਜਾਨੇ ਉ

  • @BaljindersinghBaljinder-gg9ur
    @BaljindersinghBaljinder-gg9ur 6 днів тому +5

    ਉਹ ਸਾਧੜਾ ਤਾਂ ਭੱਜ ਗਿਆ,, ਹੁਣ ਇਸ ਦੇ ਜੁਰਮ ਦਾ ਵੀ ਪਤਾ ਲੱਗ ਗਿਆ ਸਰਕਾਰ ਨੂੰ ਕੀ ਪਹਿਲਾਂ ਵੋਟ ਬੈਂਕ ਕਰਕੇ ਨਹੀਂ ਬੋਲਦੇ,ਮੇਰਾ ਦੇਸ਼ ਬਾਬਿਆਂ ਦੀ ਭੇਂਟ ਚੜ੍ਹ ਗਿਆ

  • @kulwantsinghkulwantsingh3329
    @kulwantsinghkulwantsingh3329 6 днів тому +3

    ਮੂਰਖ ਲੋਕਾਂ ਦਾ ਰੱਬ ਹੀ ਰਖਵਾਲਾ ਹੁੰਦਾ

  • @sidhurureke
    @sidhurureke 7 днів тому

    Waheguru ji

  • @tannusandhu8700
    @tannusandhu8700 6 днів тому +4

    ਲੋਕ ਪਾਗਲ ਬਾਬਿਆ ਦਾ ਕਸੂਰ ਨਹੀ ਲੋਕਾ ਦਾ ਕਸੂਰ ਬਾਬਿਆ ਕੋਲ ਕੀ ਲੱਭਦੇ

  • @naibsingh7779
    @naibsingh7779 7 днів тому

    ❤❤❤❤❤❤

  • @mampreetsingh6594
    @mampreetsingh6594 7 днів тому +3

    ਭੈਣ ਜੀ ਸੱਚ ਨਾ ਕਾਲਾ ਹੁੰਦਾ ਹੈ ਨਾ ਕੌੜਾ ਹੁੰਦਾ ਸੱਚ ਤੋ ਰੌਸਨ ਕੁਝ ਨਹੀਂ ਹੁੰਦਾ ਤੇ ਸੱਚ ਤੋ ਮਿੱਠਾ ਵੀ ਕੁਝ ਨਹੀਂ ਹੁੰਦਾ ਤੇ ਸਾਧ ਉਸਨੂੰ ਕਹਿੰਦੇ ਹਨ ਜਿਸਨੇ ਆਪਣੇ ਆਪ ਨੂੰ ਸਾਧ ਲਿਆ ਹੋਵੇ ਪਰ ਮੂਰਖ ਲੋਕ ਆਪਣੇ ਆਪ ਨੂੰ ਸਾਧ ਕਹਾਉਣ ਵਾਲਿਆਂ ਨੂੰ ਹੀ ਸਾਧ ਆਖੀ ਜਾ ਰਹੀ ਹੈ

  • @singhbindi9806
    @singhbindi9806 6 днів тому

    👍🙏

  • @jagtarsingh4620
    @jagtarsingh4620 6 днів тому

    ਅੱਨਪੜ ਮੁਰਖ ਗੱਧੇ ਲੋਕ ਧੱਹਤੀ ਤੇ ਭਾਰ ਚੱਗਾ ਹੋਇਆ

  • @ManpreetKaur-lt9qh
    @ManpreetKaur-lt9qh 7 днів тому +3

    Biba siir te chuni leke suit pakke news deya krro ji 🙏🙏🏻

  • @SarabjitDhiman-jc6tc
    @SarabjitDhiman-jc6tc 7 днів тому +4

    ਇਹ ਨੁਕਸਾਨ ਵੀ ਇਸ ਦੇ ਹਿਸੇ ਹੀ ਆਇਆ ਕਿਹੜਾ ਬਾਬਾ

  • @ranjitmahal4304
    @ranjitmahal4304 7 днів тому +23

    ਭੈਣ ਜੀ ਪੰਜਾਬੀ ਸੂਟ ਪਾ ਕੇ ਖਬਰਾ ਦਿਆ ਕਰੋ

    • @ghazal3576
      @ghazal3576 7 днів тому +2

      👎👎👎👎👎👎👎

    • @BaljinderSingh-cy6ww
      @BaljinderSingh-cy6ww 6 днів тому +1

      Aukha bharava Tera. Kal nu bibi jageer Kaur de ve suit pa deo

    • @Gurpreetsingh-br6ve
      @Gurpreetsingh-br6ve 6 днів тому +1

      ਸਹੀ ਗੱਲ ਏ ਜੀ

    • @Jaskaur6675
      @Jaskaur6675 6 днів тому +2

      Kehrhe Granth vich likhia aa ke bibian suit hi paonh

    • @ghazal3576
      @ghazal3576 5 днів тому +1

      @@Jaskaur6675 absolutely right... Ik paase ta ghulami di gall karde ne... K asi ghulam ha... Te duje paase dujya nu ghulam bnaa ke rakhna chohnde ne

  • @baljitratol2981
    @baljitratol2981 6 днів тому +3

    ਮੂਰਖ਼ ਲੋਕਾਂ ਨੂੰ ਸਮਝਾਉਣਾ ਆਉਖਾ 😢 ਬਾਬੇ

  • @bhupindersingh4084
    @bhupindersingh4084 7 днів тому +4

    ਹੂਣ।ਹਰ।ਬੰਦੇ।ਨੂੰ।ਬਾਬਾ।ਬਜਾਣਾ।।ਚਾਹਦੈ।ਕਿੳਕਿਬਿਨਾ।ਪੈਸੇ।ਲਾਏ।ਬਿਨਾ।ਡਿਗਰੀ।ਕੀਤੇ।ਪੈਸਾ।ਖਾਣ।ਪੀਣ।ਦਾ।ਸਮਾਨ।ਤੇਹੋਰ।ਰੂਹ।ਦੀ।ਖੂ,ਰਿਕ।ਮੂਫਤ।ਚ।ਵਾਧੂ।ਮਿਲਦੀ।ਤੇ।ਸ,ਕਾਰਾ।ਵੀ।ਮੇਹ,ਬਾਣ।ਰਹਿੰਦੀਆ।ਨੇ

  • @pargatghumanpargatghuman4577
    @pargatghumanpargatghuman4577 7 днів тому

    Sat Sri akal sister navjot kaur ji

  • @HarkeshSingh-br7ld
    @HarkeshSingh-br7ld 7 днів тому +4

    Beta jee. Actually mistake of public..
    Peoples are fool

  • @naibsingh7779
    @naibsingh7779 7 днів тому +2

    100

  • @jasvirsinghdhaliwal7673
    @jasvirsinghdhaliwal7673 6 днів тому

    ਡੇਰੇ ਵਾਲਿਆਂ ਬਾਬਿਆਂ ਤੇ ਕੱਦੋਂ ਕਾਰਵਾਈ ਕੀਤੀ ਜਾਵੇਗੀ ਅੰਧਵਿਸ਼ਵਾਸ

  • @JagtarSingh-vt5dv
    @JagtarSingh-vt5dv 6 днів тому

    Bhole babe da koi kasoor nahi apne lok anpad gawar ne jo har kise nu rabb mann ke turr painde magar.

  • @user-fs3xd9un1h
    @user-fs3xd9un1h 6 днів тому

    Good morning madam ji

  • @SurinderKaur-co9ji
    @SurinderKaur-co9ji 7 днів тому +1

    Get baba properly give to people

  • @SurinderKaur-co9ji
    @SurinderKaur-co9ji 7 днів тому

    Nice news pls look pujaban khbra deme wele u will look great

  • @RanbirSingh-ux6xm
    @RanbirSingh-ux6xm 7 днів тому

    baba mode

  • @manpreetsinghdhillon2844
    @manpreetsinghdhillon2844 7 днів тому +1

    WAHEGURU ji ka KHALSA
    WAHEGURU ji kee FATEH

  • @Jaskaur6675
    @Jaskaur6675 6 днів тому +1

    Pagal tan lok han jehna ne ik criminal nu baba banha liya eh vadia treeka aa apni crime nu lukonh laye

  • @user-nl9vb8db1y
    @user-nl9vb8db1y 7 днів тому +2

    🎉🎉🎉🎉🎉🎉🎉

  • @GulabSingh-do1wd
    @GulabSingh-do1wd 7 днів тому +4

    Babe de para vich ke sona se pagal lok

  • @armaansidhu6842
    @armaansidhu6842 7 днів тому

    Navjot kaur ji ssa

  • @JagirSingh-ge9mc
    @JagirSingh-ge9mc 7 днів тому +2

    Akalian non v jana chaida

  • @AmarSingh-zt4qk
    @AmarSingh-zt4qk 7 днів тому +2

    Kine akal ton khali han bharat de lok

  • @navroopsingh4339
    @navroopsingh4339 5 днів тому

    ਇਹਨੂੰ ਵੀ nsa ਲਾ ਕੇ ਡਿਬਰੂਗੜ ਭੇਜਿਆ ਜਾਵੇ

  • @gurbakhsingh9665
    @gurbakhsingh9665 6 днів тому

    BHARAT MAI PURE BABA ,KOI AOUR JO HAIN UNKO PRETIBANDEDINT KYA JAYA.MODI SAAB

  • @JagirSingh-ge9mc
    @JagirSingh-ge9mc 7 днів тому +3

    E v saoda sad to kam nahin

  • @user-qk8qj1og2o
    @user-qk8qj1og2o 7 днів тому

    Kela evace

  • @user-oi5mx4kv9b
    @user-oi5mx4kv9b 7 днів тому

    Tanu Baba da buhat dukh Lagda
    Tu be Baba da aak Raat swaad dakh Laa

  • @jass95816
    @jass95816 7 днів тому +2

    Saare baby jail k drsan jrur krte h

  • @SurinderKaur-co9ji
    @SurinderKaur-co9ji 7 днів тому

    Dera band knra chaheeda

  • @user-tq9xj1vu3x
    @user-tq9xj1vu3x 6 днів тому

    Babe di khopadinahi kamm rahi c ki barishan de dina ch bheed ikathi karni khatarnak hai jinha ne arrangekita ohna da v kasoor hai ohna ki pata nahi c ki keechad bharya hai khetan ch pani bharya hai jithe daldal ch lok fas fas ke mar sakde ne.

  • @gursewaksinghbrar1894
    @gursewaksinghbrar1894 6 днів тому

    ਸਾਰੇ ਪਾਖੰਡੀ ਸਾਧ

  • @SurinderKaur-co9ji
    @SurinderKaur-co9ji 7 днів тому +1

    Another raaamm Raheem hai

  • @SurinderKaur-co9ji
    @SurinderKaur-co9ji 7 днів тому +1

    Baba should be charged for killing innocent people

  • @JaswinderKaur-ke8ce
    @JaswinderKaur-ke8ce 7 днів тому +2

    Loka nu akal nhi uni

  • @parminderkaur7130
    @parminderkaur7130 6 днів тому

    Hun baba .bacha lenda lok pagal hoge

  • @manjitkaur9448
    @manjitkaur9448 7 днів тому

    loki andha pata ne kadho lok samjna

  • @user-cz5wo9gn5v
    @user-cz5wo9gn5v 6 днів тому

    ANDH BHAGTAN NAL EH KUJH HI HONA THIK HAY

  • @AmarSingh-zt4qk
    @AmarSingh-zt4qk 7 днів тому

    Sade baiman leader kde babe bare sach nhi bolange

  • @gurjitsingh5879
    @gurjitsingh5879 7 днів тому

    🐑🐑🐑😓😭😭🤔🤔🤭🤭

  • @parminderkaur7130
    @parminderkaur7130 6 днів тому

    Suit .wadiya lgda

  • @gursewaksingh-ls4rm
    @gursewaksingh-ls4rm 7 днів тому +3

    ਕੁੜੇ ਨੱਬਜੋਤੇ! ਬਾਬੇ ਭੋਲ਼ੇਨਾਥ ਦਾ ਕੀ ਕਸੂਰਅ? ਹਫੜਾ ਦਫੜੀ ਤਾਂ ਲੋਕਾਂ ਨੇਂ ਮਚਾਈ ਸੀ ਜੀਦੇ ਚ ਕਿਨੇਂ ਈ ਲੋਕ ਮਾਰੇ ਗਏ ਤੇ ਤੂੰ ਐਮੇਂ ਬਾਬੇ ਭੋਲ਼ੇਨਾਥ ਦਾ ਜਲੂਸ ਕੱਡ੍ਹੀ ਜਾਨੀਂਅਂ।
    ਜ੍ਹਾ ਭਾਈ ਨੱਬਜੋਤੇ, ਬਾਬੇ ਕੋਲ਼ੇ ਜਾ ਕੇ ਮੱਥਾ ਮੁੱਥਾ ਟੇਕ ਕੇ ਆਵਦੀ ਭੁੱਲ ਬਖਸ਼ਾ।
    O, Nubjotay! There was no mistake of Baba Bholenath, the mistake was done by the people present there by whom perturbation was created in which many people passed away but by unfair means you are defaming to Baba Bholenath.
    O, Nubjot go to Baba Bholenath, do standing prayer and beg pardon.
    Jai Ho Baba Bholenath Ji Ki.