ਸਾਉਣ ਦਾ ਸੰਧਾਰਾ ep 80 | new punjabi movie 2023 | Punjabi Video | Sukhpal | Mansa
Вставка
- Опубліковано 5 лют 2025
- ਸਾਉਣ ਦਾ ਸੰਧਾਰਾ ep 80 | new punjabi movie 2023 | Punjabi Video | Sukhpal | Mansa@PenduVirsaMansa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਪੇਕਿਆਂ ਦਾ ਆਚਾਰ-
• ਪੇਕਿਆਂ ਦਾ ਆਚਾਰ ep 78 |...
ਬੇਬੇ ਦੀਆਂ ਰੋਟੀਆਂ -
• ਬੇਬੇ ਦੀਆਂ ਰੋਟੀਆਂ ep 77...
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#dramedy
#matraimaa
#faujan
#fouji
#foujannaldhakka
#kanjoos
#kanjoosidigharwali
#gharwali
ਸਾਰੀਆਂ ਭਰਜਾਈਆਂ ਨੂੰ ਬੇਨਤੀ ਹੈ ਜਿੰਨਾ ਵੀ ਘਰ ਤੋਂ ਸਰਦਾ ਧੀਆਂ ਦੇ ਘਰ ਜ਼ਰੂਰ ਜਾਉ ਵੀਡਿਉ ਲਈ 👌👌👌👌👌ਰਾਣੀ ਭੈਣ ਦਾ ਧੰਨਵਾਦ
ਬਹੁਤ ਵਧੀਆ ਸਟੋਰੀ ,ਕਈ ਘਰਾਂ ਚ ਇੱਦਾਂ ਹੀ ਹੁੰਦਾ। ਕਿਸੇ ਪਿੱਛੇ ਲੱਗ ਕੇ ਆਪਣੇ ਘਰੇ ਕਲੇਸ਼ ਨੀ ਪਾਉਣ ਚਾਹੀਦਾ। ਕੋਈ ਵੀ ਮਾਂ-ਬਾਪ ਆਪਣੇ ਧੀ ਪੁੱਤ ਤੋਂ ਕਛ ਵੀ ਲਾਕੋ ਕੇ ਨਹੀ ਰੱਖ ਦਾ,ਕਈ ਵਾਰੀ ਉਨ੍ਹਾਂ ਵੀ ਮਜਬੂਰੀ ਬਣ ਜਾਦੀ ਆ ਨਹੀ ਆਇਆ ਜਾਦਾ ।
ਬਹੁਤ ਵਧੀਆ। ਅਸੀਂ ਸਾਰਾ ਪਰੀਵਾਰ ਇਕੱਠੇ ਹੋ ਕੇ ਦੇਖਦੇ ਹਾਂ ਅਤੇ ਰਿਸ਼ਤੇਦਾਰ ,ਸਕੇ ਸਬੰਧੀ ਅਤੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰਦੇ ਹਾਂ।
ਚਰਨਜੀਤ ਸਿੰਘ ਗੁਰਦਿੱਤ ਪੁਰਾ (ਨਾਭਾ)
Ýl
सही बात है।।कोई भी मां बेटियों के लिए करने से पीछे नहीं हटती बस कभी कभी मजबूरियां ने घेर रखा होता है।।हर मां बाप सोचते है की बेटियों के लिए बढ़ चढ़ कर करे।। बहुत बाडिया था आज का यह एपिसोड।। 👌👌👌🙏
ਸਾੳਣ ਦਾ ਸੰਧਾਰਾ ਵਧੀਆ ਨਾਟਕ ਛੋਟੀ
ਹਰ ਇੱਕ actor ਦਾ ਵਧੀਆ ਰੋਲ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ
Hanji ਸਾਉਣ ਮਹੀਨੇ ਵਿੱਚ ਪੇਕਿਆਂ ਦੀ ਉਡੀਕ ਰਹਿੰਦੀ ਹੈ ਸੁਖਪਾਲ ਭੈਣੇ!!🙏🙏🙏🙏🙏
ਬਹੁਤ ਵਧੀਆਜੀ ਧੀਆ ਨੂੰ ਓਡੀਕ ਤਾ ਰਹਿਦੀ ੫ੈਕੇ ਸਧਾਰਾ ਲੈ ਕੇ ਆਉਣਗੇ ੫ਰ ਕਈ ਵਾਰ ਮਾ ਬਾ੫ ਦੀ ਮਜਬੂਰੀ ਵੀ ਹੋ ਜਾਦੀ ਆ ਨਹੀਆ ਹੁੰਦਾ ੫ਰ ਸੱਸਾ ਨੂੰ ਕਿਸੇ ਦੇ ਮਗਰ ਲੱਗ ਕੇ ਆ੫ਣੀ ਨੂੰ ਤੰਗ ਨਹੀ ਕਰਨਾ ਚਾਹੀਦਾ💖💖🌷🌷👍👍
ਬਹੁਤ ਵਧੀਆ ਉਪਰਾਲਾ ਹੈ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਭੈਣ ਸਾਉਣ ਮਹੀਨੇ ਦੀ ਉਡੀਕ ਤਾਂ ਹਰ ਇਕ ਭੈਣ ਨੂੰ ਹੁੰਦੀ ਹੈ❤❤
Love you all teams Shahid from ghakkhar mandi Pakistan
Sukhpal sister and jassa Bhai ko salaam ty sasreyacall
ਚਲ ਬੇਬੇ ਜੀ ਤਾ ਖੁਸ਼ ਹੋ ਗੀ ਸੂਟ ਦੇਖ ਕੇ ਸੁਖਪਾਲ ਦੀ ਭਾਬੀ ਜੀ ਨੇ ਵਧੀਆ ਕੀਤਾ ਸੰਧਾਰਾ ਲਿਆ ਕੇ 🙏❤🙏 ਸੁਖਪਾਲ ਦੀ ਸਸ ਖੁਸ਼ ਹੋ ਗੀ
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਕਿਸੇ ਪਿਛੇ ਲੱਗ ਕੇ ਆਪਣੇ ਘਰ ਕਲੇਸ਼ ਨਹੀਂ ਕਰਨਾ ਚਾਹੀਦਾ
ਕੁਝ ਸੱਸਾ ਨੂੰ ਆਦਤ ਹੁੰਦੀ ਦੂਜਿਆਂ ਦੇ ਮਗਰ ਲਗ ਕੇ ਆਪਣੇ ਘਰ ਕਲੇਸ਼ ਪਾ ਲੈਦੀਆਂ,,, ਹਰ ਕੋਈ ਆਪਣੀ ਧੀ ਨੂੰ ਵੱਧ ਤੋਂ ਵੱਧ ਹੀ ਦਿੰਦਾ,, nd welcome back angrej bai,,,,, 😍 lb u all team members,,, ਨਾਜੀਆਂ ਸ਼ੇਖ, ਪਿੰਡ ਈਸਾਪੁਰ ਲੰਡਾ
ਤਾਈ ਗੁਰਦਿਆਲ ਕੌਰ ਨੇ ਤਾਂ ਘਰ ਵਿੱਚ ਪਾਟਕ ਪਾਉਣ ਦੀ ਪੂਰੀ ਕੋਸ਼ਿਸ਼ ਕਰ ਦਿੱਤੀ ਅੱਗੇ ਪਰਮਾਤਮਾ ਬਚਾ ਲਵੇ ਸਾਰਿਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏
ੳਘ😊
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸੁਖਪਾਲ ਭੈਣੇ ਤੇਰੀ ਸਸ ਬੇਬੇ ਸੁਧਾਰਾ ਲੈ ਕੇ ਆਇਆ ਤੋ ਖੁਸ਼ ਹੋ ਗਈ ਗੁਰਦਿਆਲੋ ਤਾਈ ਝੂਠ ਬੋਲ ਗਈ ਸੀ ਤੇ ਨਾਲੇ ਤੇਰੀ ਬੇਬੇ ਨੂੰ ਉਂਗਲਾ ਲਾਈ ਗਈ ਗੁਰਦਿਆਲੋ ਤਾਈ ਦਾ ਕੰਮ ਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
ਪੇਕੇ ਤਾਂ ਮਾਂਵਾਂ ਨਾਲ ਹੀ ਹੁੰਦੇ ਹਨ, ਮਾਵਾਂ ਨੂੰ ਹੀ ਧੀਆਂ ਦਾ ਫ਼ਿਕਰ ਹੁੰਦਾ, ਪਰ ਸੱਸਾਂ ਨੂੰ ਜ਼ਲੀਲ ਨਹੀਂ ਕਰਨਾ ਚਾਹੀਦਾ ਨੂੰਹਾਂ ਨੂੰ, ਕੁਝ ਨੀਂ ਪਿਆ ਇਹਨਾਂ ਕੰਮਾਂ ਵਿੱਚ
❤p
1زا
Lo@@MuhammadRafe-tc5hr
👌👌👌🙏🙏🙏🙏🤣🤣🤣🤣
ਬਾਈ ਪਰਵਿੰਦਰ ਸਿੰਘ ਝੋਟਾ ਨੇ ਨਸ਼ਾ ਖਤਮ ਕਰਨ ਵਾਸਤੇ ਬਹੁਤ ਵੱਡਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ, ਬੇਨਤੀ ਹੈ ਕਿ ਆਪਣੀ ਵੀਡੀਓ ਵਿੱਚ ਉਸ ਦੇ ਸੰਬੰਧ ਵਿੱਚ ਵੀ ਕੁੱਝ ਡਾਇਲਾਗ ਜ਼ਰੂਰ ਸ਼ਾਮਿਲ ਕਰੋ।
sahi keha
24:23
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਰਣਜੀਤ ਸਿੰਘ ਨੂਰਪੁਰਾ ਸੰਗਰੂਰ
ਮਾਂ ਬਾਪ ਧੀਆਂ ਤੋਂ ਕੁਝ ਨਹੀਂ ਲਕੌਦਾ,, ਸੱਸਾਂ ਦਾ ਕਈ ਵਾਰ ਦਿਮਾਗ ਖ਼ਰਾਬ ਹੋ ਜਾਂਦਾ
ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਬਹੁਤ ਸੋਹਣੀ ਵੀਡਿਉ ਏ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ 🎉
( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)
ਧੀਆਂ ਨੂੰ ਸੁਨੇਹਾ ਵੀ ਮਾਵਾਂ ਵੱਲੋਂ ਹੀ ਆਉਂਦੇ ਨੇ
ਪੇਕੇ ਹੁੰਦੇ ਮਾਵਾਂ ਨਾਲ
ਜੱਸੇ ਬਾਈ ਬੀੜੀਓ ਬਧੀਆ ਲੱਗੀ ਸਿਆਣੇ ਕੈਹਦੇਨੇ ਕਈ ਖਾਧੇ ਦਾ ਖਾਣ ਨੀੱਕੀ ਨੀੱਕੀ ਗੱਲ ਪਿਛੇ ਕਿਨੇਂ ਮੇਣੇ ਸੁਣਾਏ ਐਸ ਤਰਾਂ ਕਿਸੇ ਬੁੜੀ ਨੂੰ ਨੀ ਕਰਨਾ ਚਾਹੀਂ ਦਾ ਬਾੱਕੀ ਬਾਈ ਸਾਰੀ ਟੀਮ ਦਾ ਬੋਹਤ ਬੋਹਤ ਧਨਬਾਦ ਜਿਊਂਦੇ ਰਹੋ ਹਸਦੇ
ਅਸੀਂ ਸਾਰੇ ਪਰਿਵਾਰ ਕੱਠੇ ਬੈਠ ਕੇ ਵੀਡੀਓ ਦੇਖਦੇ ਹਾਂ , ਗੁਰਚਰਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ, ਨਿੰਦਰਪਾਲ ਕੌਰ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
ਬੋਤ ਵਧੀਆ ਵੀਡਿਓ ਜੀ ਸਾਰਿਆ ਵੀਡੀਓਜ਼ ਬੋਤ ਵਧੀਆ ਹੋਂਦੀਆ ਹਾਂ ਪਿੰਡ ਬੁਰਜ ਹਨੂੰਮਾਨਗੜ੍ਹ ਨਾਮ ਪਰਨੀਤ ਸਿੰਘ ❤
ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਹੋਰ ਤਾਂ ਸਬ ਵਧੀਆ ਸਨੇਹਾ ਦਿਤਾ ਤਾਈਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਸੀ ਰਾਣੀ ਭੈਣ ਨੇ ਵਧੀਆ ਫ਼ਰਜ਼ ਨਿਭਾਇਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍❤️
Pentu
Put3
😂😂😊
..
Y
6😊@@harjeetgill9592
ਧੀਆ ਦਾ ਮਾਨ ਧੀਆ ਪੇਕਿਆ ਦੀ ਸੁਖ ਮੰਗਦੀਆ ਵੀਰੋ ਜਗ ਜਿਉਣ ਭਰਾ ਭਰਜਾਈਆ
ਬਾਹੁਤ ਵਧੀਆ ਵੀਡੀਓ ਐ ਜੱਸਾ ਬਾਈ ਅਤੇ ਸੁਖਪਾਲ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਂਆਂ ਬਖਸ਼ਣ ਜੀ। 🎉🎉🎉🎉🎉🎉
ਬਾੋਈ ਜੱਸ ਵੀਰ ਜੀ ਬਹੁਤ ਵਧੀਆ ਨਾਟਕ ਤਿਆਰ ਕੀਤਾ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੋ ਜਾਦੀ ਹੈ ਤੁਸੀ ਇਕ ਨਵਾ ਵੀਰ ਲਿਆਂਦਾ ਖੁਸ਼ੀ ਹੋ ਗਈ ਧੰਨਵਾਦ
ਬਹੁਤ ਹੀ ਵਧੀਆ ਵੀਡੀਓ ਹੈ ਜੀ ਦੇਖ ਕੇ ਮਨ ਜਿਹਾ ਭਰ ਆਇਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਸੁਨੇਹਾ ਦਿੱਤਾ ਜੀ। ਅਜੈਪਾਲ ਸਿੰਘ ਅੰਮ੍ਰਿਤਸਰ ਤੋਂ
ਸੱਸਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਨਹੁੰ ਦੇ ਨਾਲ ਜਿੱਸ ਨੇ ਕੁੜੀ ਦੇ ਦਿਤੀ very nice uk
ਬਹੁਤ ਵਧੀਆ ਵੀਡੀਓ ਜੀ ਲੈਣ ਦੇਣ ਦਾ ਕੀ ਐ ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ਹੈ ਸਾਰੀ ਟੀਮ ਦਾ ਧੰਨਵਾਦ ਜੀ 🙏🙏
ਬਹੁਤ ਸੋਹਣਾ ਸੁਨੇਹਾ, ਸੁਖਪਾਲ ਭੈਣ ਜੀ❤
ਧੰਨਵਾਦ ਜੀ🙏
ਜੱਸੇ ਬਾਈ ਜੀ ਦਾ ਭੈਣ ਸੁਖਪਾਲ ਕੌਰ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਤੁਸੀਂ ਸਾਡਾ ਨਾਮ ਬੋਲਿਆ ਹੈ ਧੰਨਵਾਦ ਬਾਈ ਜੀ ਬੀਡੀਓ ਬਹੁਤ ਬਦੀਆ ਬਣਾਈ ਗਈ ਹੈ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਨੂੰਹ ਨੂੰ ਜਲੀਲ ਨਾ ਕੀਤਾ ਜਾਵੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ ਵੀਰਪਾਲ ਕੌਰ ਰਤੀਆ ਸਹਿਰ ਹਰਿਆਣਾ
Super video, super acting, thanks to all family members, wahe guru ji ka khalsa Wahe guru ji ki fateh, wahe guru ji Always bless you all 🙏🙏🙏🙏💐💐💐💐🥀🥀🥀🌳🌳🌳🌳👍👍👍👍👍
ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ ਕਮਲ ਪੱਖੋਂ ਕਲਾ
ਬਹੁਤ ਵਧੀਆ ਵੀਡਿਉ ਪਰ ਮੈਂ ਕੁੱਝ ਕਿਹਣਾ ਕਦੇ ਸੋਚਿਆ ਜਿਨ੍ਹਾਂ ਭੈਣ ਦੇ ਵੀਰ ਨਹੀਂ ਉਹਨਾਂ ਲਈ ਬਹੁਤ ਕਿੰਨੇ ਦੁੱਖ ਦੀ ਗੱਲ ਰੱਬਾ ਕਦੇ ਵੀ ਕਿਸੇ ਭੈਣ ਤੋਂ ਉਸ ਦਾ ਭਰਾ ਨਾ ਦੂਰ ਕਰੇ ਵਾਹਿਗੁਰੂ ਜੀ ਹਰ ਇੱਕ ਭੈਣ ਦੇ ਭਰਾ ਉਮਰ ਲੰਮੀ ਕਰੇ ਤੰਦਰੁਸਤੀਆ ਬਖਸ਼ੇ ਕਿਉਂਕਿ ਮੈਂ ਇਹ ਆਪਣੇ ਘਰ ਵਿੱਚ ਦੇਖਿਆ 😢😢😢😢
ਸੁ਼ਕਰ ਰੱਬ ਦਾ ਸਾਡੇ ਮਾਝੇ ਇਹ ਰਿਵਾਜ ਨਹੀ ਹੈਗਾ ਸੰਧਾਰੇ ਦਾ😂
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
ਵਾਹਿਗੁਰੂ ਵੇਖੋ ਯਾਰ 300,,ਦੇ ਸ਼ੂਟ ਪਿਛੋ ਬੂੜੀਆ ਘਰ ਗਵਾ ਲੈਂਦੀਆਂ ਨੇ ਆਪ ਦਾ ਬਹੁਤ ਵਧੀਆ ਐਕਟਿੰਗ, ਸਾਰੇ ਪ੍ਰਵਾਰ ਦੀ,,, very nice very good good job good more
@@baldevbhullar2394 ❤
@@baldevbhullar2394 ti
ਬਾਈ ਜੀ ਬੂੜੀਆ ਸੂਟ ਦੀਆ ਭੁੱਖੀਆਂ ਹੁੰਦੀ
ਸਤਿ ਸ੍ਰੀ ਆਕਾਲ ਵੀਰੇ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਲੰਬੂ ਵੀਰ ਨੂੰ ਵੀਡੀਓ ਵਿੱਚ ਵੇਖ ਕੇ ਬਹੁਤ ਵਧੀਆ ਲੱਗਿਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ ❤
ਹਰ ਵੀਡੀਓ ਬਹੁਤ ਵਧੀਆ ਜੀ ਰਿਸਤਿਆਂ ਦੀ ਗਰਿਮਾ ਬਣੀ ਰਹੇ ਸਮਾਜ ਨੂੰ ਵਧੀਆ ਸੁਨੇਹਾ ਹੈ ਕਰਨਿੰਦਰ ਸ਼ਰਮਾਂ ਮੈਲਬੌਰਨ👌
❤❤❤❤❤❤ ਬਹੁਤ ਵਧੀਆ ਜੀ
ਸਾਰੀਆਂ ਚਾਚੇ ਤਾਏ ਦੀ ਨੂੰਹਾ thode ਵਰਗੀ ਹੋਣੀ ਚਾਹੀਦੀਆਂ ਫੇਰ ਕਦੇ ਧੀਆਂ ਨੂੰ ਮੇਹਣੇ ਨਹੀਂ ਮਿਲਣ ਗੇ
🙏
ਬਹੁਤ ਹੀ ਵਧੀਆ ਜੀ
ਬਹੁਤ ਬੁੜੀਆਂ ਰੁਬਾਈਆਂ ਹੋਣ ਗੀਆ ਏਸ ਵੀਡਿਓ ਨੇ ਤਾਂ FABULOUS
ਬਹੁਤ ਵਧੀਆ ਵੀਡੀਓ ਵੀਰ ਜੀ ਧੰਨ ਵਾਦ ਜੀ ਸਮੇਤ ਪੂਰੀ ਟੀਮ ਦਾ ਜੀ।
ਬੇਬਾਕੀ.ਤਾਖੁਸਹੋਗੀਸੂੁਟਦੇਰਕੇਸੁਖਪਾਲਦੀਭਾਬੀਨੇਸੁਧਾਰਸਾੳੁਂਂਣਲਿਅਾਦਾਧੰਨਵਾਦਗੁਰਵਿੰਦਰਸਿੰਘਚੋੳੁਕੇਫੋਜੀ❤🎉
Schi dil khush ho janda veer ji tuhadia videos dekh k..kde kde imotional v ho jane aa asi..meri6 saal di beti v tuhadia videos dekhdi aa nd meri peka saura family sb tuhade fan ne...m Manpreet from gehri butter Bathinda
Rani di and sukhpal sister di acting super👌👌👌
Very nice story may God bless u all members of the team you will best 💯story points give to others
ਬੇਬੇ ਦੀ ਗੱਲ ਸਹੀ ਹੈ ਕਹਿੰਦੇ ਪਿਛਲੀ ਵਾਰ ਵੀ ਨਹੀਂ ਦਿੱਤਾ ਸੰਧਾਰਾ ਭਾਈ ਬੀਮਾਰ ਸੀ ਹੁਣ ਮਾਂ ਬੀਮਾਰ ਕਿਤੇ ਸਾਉਣ ਆ ਕੇ ਬੀਮਾਰ ਹੁੰਦੇ ਨੇ ਜਿੰਨੇ ਸੰਧਾਰਾ ਦੇਣਾ ਆਗੋ ਪਿੰਛੋ ਦੇ ਦਿੰਤੇ ਜਾਂਦੇ ਨੇ
ਵਾਕਿਆ ਹੀ ਪੇਂਡੂ ਵਿਰਸਾ ਨਾਟਕ ਛੋਟੀ ਫਿਲਮ ਪੇਸ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਪੇਂਡੂ ਵਿਰਸਾ ਨਾਟਕ, ਬਣਾਉਣ ਦੀ ਬਣਾਉਣ ਦੀ 😅 ਦੀ ਸ਼ਕਤੀ ਬਖਸ਼ੇ ਬਣਾਉਣ ਦੀ ਫਿਲਮ ਬਣਾਉਣ ਦੀ ਦੀ ਬਣਾਉਣ ਦੀ ਸ਼ਕਤੀ ਬਖਸ਼ੇ ਬਣੳਬ
ਸੁਖਪਾਲ ਦਾ ਸੁਧਾਰਾ ਤਾ ਆਇਆ ਕਝ ਹੋਰ ਚੀਜਾਂ ਵੀ ਲੈ ਕੇ ਆਉਦੀ ਦੇਖਣ ਵਾਲੇ ਨੂੰ ਚੰਗਾ ਲਗਦਾ ਆ
ਬਹੁਤ ਵਧੀਆ ਵੀਡੀਓ, ਜੱਸੇ ਬਾਈ ਤੂੰ ਸੁਖਪਾਲ ਭੈਣ ਦਾ ਸਹਿਯੋਗ ਦਿਆ ਕਰ,,
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਤੁਹਾਡੀ ਹਰ ਇਕ ਵੀਡਿਉ ਲੋਕਾਂ ਨੂੰ ਸੇਧ ਦਿੰਦੀ ਹੈ ਜਗਜੀਤ ਸਿੰਘ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੋਂ
ਬਹੁਤ ਵਧੀਆ ਵੀਡੀਓ ਲੱਗੀ ਐ ਵੀਰੇ ਧੰਨਵਾਦ ਸਹਿਤ ਜੋ ਤੁਸੀਂ ਸਾਉਣ ਮਹੀਨੇ ਦਾ ਭੈਣਾਂ ਨੂੰ ਸੰਧਾਰਾ ਦੇਣ ਲਈ video bni god bless you all team members
ਬਹੁਤ ਸੋਹਣੀ ਵੀਡਿਓ। Well done keep it up 🥰 ਅੰਗਰੇਜ ਕੌਰ ਤਲਵੰਡੀ ਸਾਬੋ ਤੋਂ
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵੀਰ ਜੀ ਤੁਸੀਂ ਵਿਡੀਉ ਵਿਚ ਜ਼ਰੂਰ ਆਈਆ ਕਰੋ 🌹🌹🌹🌹🌹🙏🙏🙏🙏🙏
ਸਾਉਣ ਦਾ ਸੰਧਾਰਾ ਞਧੀਆ❤❤❤❤❤
❤❤❤❤ very nice ☺️☺️☺️😍😍
ਧੰਨਵਾਦ ਜੀ 🙏
Bhut bhut Mubaraka thodi ga supi🤩🤩🤩🤩🤗🤗
Vvvvvv nice video jdo
Sukhpal di bhabi Sandaara lay k gate Cho enter kiti 🎉WAH KYA EMOTIONAL SCENE C
Or jdo nand bhabi manje t Beth k gal kardia t back round maa di story chali ta dil ro peya 😢sach hi eyes bhar geya 🎉🎉🎉
KEEP IT UP 💯 👌
ਬਹੁਤ ਵਧੀਆ ਬਾਈ ਜੀ ਡਾ ਰਜਿੰਦਰ ਸਿੰਘ ਬਹਾਦਰ ਪੁਰ
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏
ਬਹੁਤ ਸੁੰਦਰ ਜੀ
ਬਹੁਤ ਵਧੀਆ ਮੈਸੇਜ ਦਿੱਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏❤️🎉🌹💞💐
Bahut sohni kahani hai jasse veer sab kush ho janda pr gla chubhdia rahndia ne lok sochde ni m jagwinder pal sardulgarh ton 🙏💯👏 m ah glan khud jhalia ne mere pti ne mera kde sath nhi dita🙏👍
ਵਲੋਗ ਬਹੁਤ ਵਧੀਆ ਹੈ ਜੀ ਤਾਰੀਫ਼ ਵਿਚ ਸ਼ਬਦ ਨਹੀਂ ਸਾਰੇ ਹਸਦੇ ਵਸਦੇ ਰਹੋ ਹਮੇਸ਼ਾਂ ਹੀ 🙏 ਕੁਲਜੀਤ ਕੌਰ ਨਿਜ਼ਾਮਪੁਰ
ਬੁਹਤ ਵਧੀਆ ਵੀਡੀਓ ਹੈ
Eh rivaaj taan India vich hi aa. Ethe ni bache kise rivaj nu mande 😊😊❤
ਸੁੱਖਪਾਲ ਭੈਣੇ ਬਹੁਤ ਵਧੀਆ ਲੱਗੀ ਵੀਡੀਓ, ਬਹੁਤ ਵਧੀਆ ਸਨੁਹਾ ਦਿੱਤਾ ਹੈ, ਬੁੜੀਆਂ ਲਾਈ ਲੱਗ ਹੁੰਦੀਆਂ ਨੇ,
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
Bhut vadia story a sis bhut emotional hunda mann dakh ka 😢
ਬਹੁਤ ਸੋਹਣੀ ਵੀਡੀਓ ਆ। ਰਾਣੀ ਭੈਣ ਨੇ ਬਹੁਤ ਵਧੀਆ ਫਰਜ਼ ਨਿਭਾਇਆ। ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜਦੋਂ ਵੀ ਵੀਡੀਓ ਲੈ ਕੇ ਆਉਂਦੇ ਆ। ਬਹੁਤ ਹੀ ਵਧੀਆ ਸਨੇਹਾ ਦਿੰਦੇ ਆ।❤❤❤❤
❤ 😊
@@RurkqGopi 🙏❤️
ਵਾਹਿਗੁਰੂ ਚੜਦੀਕਲਾ ਚ ਰੱਖੇ ਸਾਰੀ ਟੀਮ ਨੂੰ ਸੁਖਪਾਲ ਭੈਣ ਦੀ ਐਕਟਿੰਗ ਸੁਪਰ
Kamaljeet Badshahpuria
Great Work All Team Waheguru Bless you🌹🌹🌹
ਬਹੁਤ ਹੀ ਵਧੀਆ ਹੈ ਇਹ ਏਪੀਸੋਡ ਪ੍ਰਮਾਤਮਾਂ ਸਾਰੀ ਟੀਮ ਮੈਂਬਰਾ ਨੂੰ ਤੰਦਰੁਸਤੀਆਂ ਦੇਵੇ ਅਤੇ ਤਰੱਕੀਆਂ ਬਖਸ਼ੇ
Very good massage 👌👌👌👌👌👌👌👌👌👌👌sukhwinder kaur mullanpur garibdass new Chandigarh mohali ❤❤❤❤❤❤❤❤❤
Sudesh singh Amritsar Punjab ❤
ਬਹੁਤ ਵਧੀਆ ਜੀ ਗੁਰਮਨ ਬਰਾੜ ਬਠਿੰਡਾ
ਜਸੇ ਵੀਰੇ ਬੇਬੇ ਨੂੰ ਬਿਸਕੁਟ ਤੇ ਮਠੀਆ ਲਿਆ ਕੇ ਖੁਵਾ ਦਿਓ
Very nice video 👍😊bassi daluat khan Hoshiarpur gurleen kaur 😊😊
Sahi aa peke mavvan nal hi hunde aa🥺bhut vadia msg aa g👍👍
ਬਹੁਤ ਵਧੀਆ ਬੀਡੀਓ ਹੁੰਦੇ ਨੇ ਜੀ ਤੁਆਡੇ 🙏🏻
ਨਿਰਮਲਜੀਤ ਮੋਹਾਲੀ
Nice video ji😊😊😊😊😊😊😊😊
Ajj vedio dekh ke emotional ho gaye ci ❤❤❤❤❤❤❤❤❤sukhwinder kaur mullanpur garibdass new Chandigarh mohali ❤❤❤❤❤❤❤❤
ਵੈਰੀ ਨਾਈਸ video
ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ
ਵਧੀਆ ਲੱਗੀ😂😂
ਰਾਮ ਪੁਰੀ ਚਾੰਦਪੁਰਾ ਤੋ
Bhut badiya SMS ji khush raho ji 🙏❤️🥰🙏
ਧੰਨਵਾਦ ਜੀ🙏
ਬੁਹਤਸੁਹਨੀਵਿਡਾਉਜੀਵੀਰਜੀ
Jass Chatha very nice vadios hundia ne y parmatma chadikala c rekhe ♥️👍👍 w
Nice 👍 video. Sari family team da kum Bohat vadiha.
ਬਹੁਤ ਵਧੀਆ ਕਹਾਣੀ ਲੱਗੀ 🎉🎉
Vahut vahut vdiya lagi vedio 😊😊😊😊😊😊sukhwinder kaur mullanpur garibdass new Chandigarh mohali ❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਰਮਪ੍ਰੀਤ ਕੌਰ ਬੇਦੀ
ਸੰਧਾਰੇ ਦਾ ਤਾ ਸਾਡੇ ਵਲ ਰਿਵਾਜ ਨਹੀ ਹੈ ਲੋਹੜੀ ਹੀ ਦਿੰਦੇ ਹਨ ਸਾਡੇ ਵਲ ਪੇਕੇ
V nyc video manu v ajj apni mom de yaad aa gi wahyguru kush rakhy app sab nu😢
Very nice video ਸੁਖਪਾਲ ਭੈਣ ❤❤❤
ਬਹੁਤ ਸੋਹਣੀ ਵੀਡੀਓ ਆ ਵੀਰ ਜੀ