ਬੰਗਲਾ ਪੰਜਾਬ ਚ ਕੋਠੀ ਪੰਜਾਬ, home town punjab Bathinda, Mansa, moga, chandigarh, mohali home idea

Поділитися
Вставка
  • Опубліковано 22 жов 2024

КОМЕНТАРІ • 862

  • @IqbalSingh-mt6xm
    @IqbalSingh-mt6xm 4 роки тому +265

    ਬਹੁਤ ਹੀ ਅਾਲੀਸ਼ਾਨ ਬੰਗਲਾ ਬਣਾੲਿਅਾ
    ੲਿਕ ਕਮੀ ਜੋ ਨਜਰ ਅਾੲੀ ਹੈ ਜਿਸ ਨੇ ੲਿਹ ਬਖਸ਼ਿਸ਼ਾ ਕੀਤੀਅਾ ੳੁਸਦੀ ਜਗਾ ਨਜਰ ਨਹੌ ਅਾੲੀ

    • @kiranromana8545
      @kiranromana8545 4 роки тому +11

      Hmm guru sahib diya photo haini c . Jida baki ghra ch film movie ch mander bnnr hunde ena ne v guru sahib da alag room bnauan c uper

    • @italianking3209
      @italianking3209 4 роки тому +13

      Nale kehnde jatt nu kuj nahi bachda, karje maaf karo

    • @amritpalkaur6135
      @amritpalkaur6135 4 роки тому +18

      @@italianking3209 jina kol 25' 25 ja 50, 50 kile ne ohna nu bachda......jina gareeba kol kile e 2 tabar de jee 4 otey ki bachna..

    • @kuldeep5818
      @kuldeep5818 4 роки тому +1

      @@italianking3209 ਂਇਹ ਬਾਹਰ ਦੇ ਪੈਸੇ ਨਾਲ ਬਣਿਆ।

    • @KabaddiRallicom
      @KabaddiRallicom 4 роки тому +2

      @@amritpalkaur6135 sachi gal aa

  • @Junior22G
    @Junior22G 4 роки тому +114

    ਕਈ ਕੋਟਿ ਕੀਏ ਧਨਵੰਤ ॥ ਕਈ ਕੋਟਿ ਮਾਇਆ ਮਹਿ ਚਿੰਤ ॥ ਜਹ ਜਹ ਭਾਣਾ ਤਹ ਤਹ ਰਾਖੇ ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥

    • @JatinderSingh-fd1zo
      @JatinderSingh-fd1zo 4 роки тому

      ਵਾਹਿਗੁਰੂ ਜੀ
      ਸਰਬੱਤ ਦਾ ਭਲਾ ਹੋਵੇ

  • @ravinderkaur5835
    @ravinderkaur5835 4 роки тому +139

    ਬਹੁਤ ਹੀ ਸੋਹਣਾ ਘਰ ਬਣਾਿੲਅਾ🌹🌹🌹ਪੈਸਾ ਹੋਵੇ ਤਾ ਸਭ ਕੁਝ ਬਣ ਜਾਦਾ🌺🌺

  • @nachhattarsingh2122
    @nachhattarsingh2122 4 роки тому +18

    ਭਲੀ ਸੁਹਾਵੀ ਛਾਪਰੀ ਜਿਤੁ ਚਿਤ ਆਵਹਿ ਰਾਮ। ਸਾਰੇ ਘਰ ਆਪਣੀਂ ਆਪਣੀਂ ਥਾ ਵਧੀਆ ਹੀ ਹੁੰਦੇ ਹਨ।ਜਿਹ ਪ੍ਰਸਾਦਿ ਬਸਹਿ ਗ੍ਰਹਿ ਮੰਦਰ।।

  • @jagtarbilling6745
    @jagtarbilling6745 4 роки тому +28

    ਇਸ ਬੰਗਲੇ ਦੇ ਮਾਲਕ ਨੂੰ ਇੱਕੀ ਮਕਾਨ ਗਰੀਬਾਂ ਨੂੰ ਬਣਾ ਕੇ ਦੇਣੇ ਚਾਹੀਦੇ ਨੇ ਬਹੁਤ ਖੂਬ

    • @karamjitkaur2459
      @karamjitkaur2459 3 роки тому +3

      ਹਾਂ ਜੀ, ਪਿੰਡ ਦੇ ਗ਼ਰੀਬਾਂ ਵਾਸਤੇ ਫ੍ਰੀ ਕਲੋਨੀ ਵੀ ਬਣਾ ਦੇਣੀ ਚਾਹੀਦੀ ਸੀ, ਫਿਰ ਉਸਦੀ ਵੀਡਿਉ ਵੀ ਅਪਲੋਡ ਕਰਦੇ ਤਾਂ ਕਿੰਨਾ ਵਧੀਆਂ ਮੈਸੇਜ ਸਮਾਜ ਨੂੰ ਜਾਣਾ ਸੀ।

  • @JoginderSingh-xj9jo
    @JoginderSingh-xj9jo 4 роки тому +93

    ਜੇ ਬਾਦਲ ਨੂੰ ਪਤਾ ਲਗ ਗਿਆ ਕੋਠੀ ਤੋ ਹਥ ਧੋ ਬਉਗੇ

  • @gurpreetgill2101
    @gurpreetgill2101 3 роки тому +1

    ਸੰਤ ਜਰਨੈਲ ਸਿੰਘ ਜੀ ਫੋਟੋ ਦੇਖ ਕੇ ਮਨ ਖੁਸ਼ ਹੋਇਆ

  • @thegreatworld993
    @thegreatworld993 4 роки тому +18

    Sant Jarnail Singh Khalsa Bhinderawale ji di luxury house vich photo lagi dekh rooh nu khushi mildi aa 🙏🙏

    • @garrysingh6740
      @garrysingh6740 4 роки тому +3

      ਸੰਤਾਂ ਦੀ ਤਸਵੀਰ ਨੇ ਘਰ ਦੀ ਸ਼ੋਭਾ ਦੁਗਣੀ ਕਰ ਦਿੱਤੀ ਜੀ

  • @amanchaudhary8311
    @amanchaudhary8311 4 роки тому +145

    Royal luxury feeling..! Sorry But cameraman is not professional..

    • @Balwindersingh-po6vu
      @Balwindersingh-po6vu 4 роки тому +2

      Very very beutiful.house

    • @gurmukhsingh2358
      @gurmukhsingh2358 4 роки тому +3

      You are right.He is moving camera or mobile camera at such a tremendus speed that it is very difficult to judge where is what and
      The Mapping relationship between
      All the rooms etc.

    • @raksharani6913
      @raksharani6913 4 роки тому +1

      qqqqqqqqqqqqqqq

    • @sanaslifestyle9706
      @sanaslifestyle9706 4 роки тому

      Hmmm u r writr

    • @amarkamboj8238
      @amarkamboj8238 4 роки тому

      Agree

  • @shubhsidhupunjabimundda6087
    @shubhsidhupunjabimundda6087 4 роки тому +15

    ਕੋਠੀ ਬਹੁਤ ਹੀ ਸੋਹਣੀ ਐ ਪਰ ਵੀਡਿਓ ਬਣਾਉਣ ਵਾਲੇ ਨੇ ਡੰਡ ਲਾਹਤੀ। ਅਰਾਮ ਨਾਲ ਇਕ ਇਕ ਚੀਜ਼ ਦਿਖਾਉਣੀ ਚਾਹੀਦੀ ਸੀ। ਕੋਈ ਮਜਾ ਨਹੀਂ ਆੲਿਆ ਦੇਖਣ ਦਾ।

  • @harmanjeet50
    @harmanjeet50 4 роки тому +6

    ਬਹੁਤ ਵਧੀਆ ਬਾਈ ਜੀ ਪ੍ਰਮਾਤਮਾ ਹੋਰ ਤਰੱਕੀਆਂ ਬਕਸ਼ੇ

  • @barinderkaur317
    @barinderkaur317 4 роки тому +54

    Home should be very simple. Nam da khzana will go with us we r guest for a little period over here vaheguru ji ka khalsa vaheguru ji ki fateh.

  • @simpletips244
    @simpletips244 4 роки тому +39

    Sada ghar bohat chota aa bt asi ode ch bohat khush as

  • @magarsingh6312
    @magarsingh6312 4 роки тому +17

    ਵੀਰ ਸਬੂਤ ਸੋਹਣੀ ਕੋਠੀ ਹੈ ਪਰ ਵੀਰ ਗੂਸਾ ਨਾ ਕਰੀ ਕਾਰੋਬਾਰ ਵੀ ਦਸ ਦੇਵੋ ਐਵੇਂ ਸੋਚੀ ਜਾਵਾਂਗੇ ਕਿ ਕੋਈ ਮੰਤਰੀ ਹੋਣਾ ਪੰਜਾਬ ਦਾ ਜਾ ਵਲੈਤੀਆ

  • @satpalsingh6663
    @satpalsingh6663 4 роки тому +26

    ਦੇਣ ਵਾਲੇ ਦੇ ਨਾ ਦੀ ਕੋਈ ਜਗਾ ਨਹੀ ਦਿਸੀ

  • @SandeepSingh-kr6qn
    @SandeepSingh-kr6qn 4 роки тому +46

    Ghr vich ake ghr wali feeling aani chahidi na ki.. Hotel wali

    • @mohdkaramdin23
      @mohdkaramdin23 4 роки тому +4

      Bht cheap type feeling aa rhi
      Sample bnne hoye sbb jgha
      Shop lgg rhi

  • @bw8dm
    @bw8dm 4 роки тому +107

    ਕੈਮਰਾਮੈਨ ਨੂੰ ਸਿਖਾਓ ਵੀਡੀਓ ਬਣਾਉਣੀ

  • @Simplypunjabi1
    @Simplypunjabi1 4 роки тому +28

    Beautiful home.. but for your kind information.. whole Punjab is full with these kind of homes.. this trend was started in Doaba region first for almost 25-30 years back now it is getting spread all over the Punjab. Moreover, price of agriculture land is also getting increased in Malwa region and it impacted a lot on people’s living.
    Come to Jalandhar Model Town, Defense colony area, GTB Nagar and Lajpat Nagar then you will realize what you have seen in this kothi is nothing. Only difference is People in Doaba don’t show off lol.

    • @pardeepvirk3390
      @pardeepvirk3390 4 роки тому

      Bilkul sai

    • @Ak-vj3ft
      @Ak-vj3ft 4 роки тому

      bhai punjabi vich likho mainu lagda ehna nu english samajh nhi auni

    • @ramandhillon5089
      @ramandhillon5089 4 роки тому +1

      Anil kumar Oh really! What do you think, malwa residents are illiterate? Come on man! Don’t be an asshole.

    • @paramkaur1055
      @paramkaur1055 4 роки тому

      Raman Dhillon he is right because sade doabe te aj tu 30,40 saal phla hi developed hogya c hr pind shehr ch vdia roads aa even sade vl te aj tu 50,60 saal phla look foreign ch chl gye c sb tu jda UK, Canada America malwe vl te hun hi riwaj chleya aa eh sab da es ch koi jhooth ni aa Because malwe de kyi area vich nsha v bhut aa

    • @paramkaur1055
      @paramkaur1055 4 роки тому

      Simplypunabi1 yeah u rightt Even jisda ghr a na o is jgha te rehnda aa hun je apna viah v kita o v Jalandhar city ch hi kita Bath castle resort a othe munde ne because ehna di videos insta te v viral c even es ghr di noah v jalandhar di top di makeup artist tu ready hoyi c and ju o makeup artist c o meri friend di sis c So eh sab log sade shehra ch aunde hi aa te opro jalandhar Chandigarh ludhiane ja koi v punjab di smart city la lvo othe de 5 marle khali plat v leina hove o v 40,50 lakh nu milda aa

  • @princeengineeringworks1092
    @princeengineeringworks1092 4 роки тому +14

    ਇਹ ਬੈਲਜ਼ੀਅਮ ਵਾਲੇ ਸਰਦਾਰਾਂ ਦੀ ਕੋਠੀ ਹੈ ਬਰਨਾਲਾ ਚ ਬੱਸ ਸਟੈਡ ਸੰਘੇੜਾ ਰੋਡ ਤੇ

  • @Chahalpushpinder27
    @Chahalpushpinder27 4 роки тому +4

    Ehh kothi Sade Barnala ch aaa Ludhiana road te ,family foreign rehndi aa sari,Bahut sohni kothi aaa!

  • @baljitkaur8016
    @baljitkaur8016 4 роки тому +3

    ਪੈਸਾ ਚਾਹੀਦਾ ਹੈ ਸਭ ਕੁਜ ਹੋ ਜਾਂਦਾ ਹੈ ਰਹਿ ਇਥੇ ਹੀ ਜਾਣਾ ਹੈ ਕਿਸੇ ਗਰੀਬ ਦਾ ਕੋਈ ਫਾਇਦਾ ਕਰ ਦੋ ਉਸ ਦੀ ਕੀਮਤ ਇਸ ਘਰ ਤੋਂ ਵੀ ਵੱਧ ਹੋ ਜਾਵੇਗੀ

    • @pawandeepsinghbagriitaly6315
      @pawandeepsinghbagriitaly6315 4 роки тому

      Keo sarda jr ...am i loka kol a kheti valle kol in Killa aalua d 150 lkh bact t 100 mille b hoe Halle t v bhme dkhlo 1 croce to bdh amdn sal di

  • @SandeepSingh-vz6lq
    @SandeepSingh-vz6lq 4 роки тому +99

    Video ta tka K bnao.. Ser ghumn lata.. Kini fast a video

  • @sunnydhadiala7711
    @sunnydhadiala7711 3 роки тому +1

    Wah g wah so beautiful 😍😍❤️❤️ I like it 😊 God bless 🙏 you sir

  • @BhupinderSingh-ul8im
    @BhupinderSingh-ul8im 4 роки тому +2

    ਬਹੁਤ ਵਧੀਆ ਜੀ, ਪ੍ਰਮਾਤਮਾ ਤੰਦਰੁਸਤ ਰੱਖਣ, ਵਧੀਆ ਸੁੱਖੀ ਰਹੋ।

  • @jasleenkaur4379
    @jasleenkaur4379 4 роки тому +25

    ਸੰਤਾਂ ਦੀ ਫੋਟੋ mind blowing

  • @jasbirsingh4631
    @jasbirsingh4631 4 роки тому +16

    ਇਟਾਂ ਰੋੜੇ ਇਕੱਠਾ ਕਰ ਲਿਆ ਕਿਆ ਫਾਇਦਾ ਕੋਈ ਕਾਰਖਾਨਾ ਹਸਪਤਾਲ ਜਾਂ ਮੈਡੀਕਲ ਸਾਇੰਸ ਦਾ ਕਾਲਜ ਖੋਲਦਾ ਮਨੁੱਖਤਾ ਤੇ ਧਰਮ ਦਾ ਸ਼ੰਦੇਸ਼ ਸਰਬਤ ਦਾ ਭਲਾ ਹੁੰਦਾ ਇਹ ਢਹਿ ਢੇਰੀ ਹੋ ਜਾਣਾ ਹੈ

    • @ravinderpalsingh8160
      @ravinderpalsingh8160 4 роки тому +12

      Veer ji har insaan hu haq hai ke oh apne life style ne improve kre, te duji gal ho sakda hai eh pehla ton he insaniat lai kush wadia krde hon

    • @kulvindersingh9451
      @kulvindersingh9451 4 роки тому +2

      We can't judge anybody without knowing

  • @suchasingh2663
    @suchasingh2663 4 роки тому +7

    Complete luxury g may God allow to use this bungalow

  • @kuldipsingh3393
    @kuldipsingh3393 4 роки тому

    ਵੀਰ ਕੋਠੀ ਜਾਂ ਬੰਗਲਾ ਬਹੁਤ ਹੀ ਸੋਹਣਾ ਬਣਾਇਆ ਪਰੰਤੂ ਇਸਦੀ ਕੀਮਤ ਲੜਕੇ ਦੇ ਸੌਹਰਿਆਂ ਤੋਂ ਨਾ ਵਸੂਲਣਾ,ਨੂੰਹ ਰਾਣੀ

  • @satnamkaur6590
    @satnamkaur6590 3 роки тому +1

    God bless the family thanks God all the time who give u this house where is my waheguru ji room please very important for dashmesh pita ji, waheguru ji live long long

  • @roshankhan5855
    @roshankhan5855 4 роки тому

    ਵਾਹਿਗੁਰੂ ਜੀ ਮੇਹਰ ਰਖੇ ਸਾਡੇ ਵੀਰ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਮਜਦੂਰਾ ਨੇ ਵਾਹਿਗੁਰੂ ਜੀ ਮੇਹਰ ਰਖੀ ਮਜਦੂਰਾ ਤੇ ਵੀ
    ਵੀਰ ਜੀ ਇਹ ਬਰਮਾਲੀ ਪਿੰਡ ਵਿਚ ਹੈ

  • @ranjeetkaur6746
    @ranjeetkaur6746 3 роки тому

    ਸੁਵੰਡਣਾ ਰਹੈ ਪਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਵੇਲੇ ਕਰਨਾ ਮਾਣ-ਹੰਕਾਰ ਤੋਂ ਦੂਰ ਰਹਿਣਾ ਵੀਰਜੀ। ਇਹ ਮਹਿਲ ਮਾੜੀਆਂ ਸੰਸਾਰਿਕ ਹਨ ਨਾਲ ਕੁਝ ਨਹੀਂ ਜਾਣਾ ਆਪਣੇ ਕੀਤੇ ਕਰਮਾਂ ਤੋਂ ਇਲਾਵਾ।

  • @upindersingh7711
    @upindersingh7711 4 роки тому +1

    ਬਾਈ ਜੀ ਬਹੁਤ ਸੁੰਦਰ ਦਿੱਖ ਵਾਲੀ ਹੈ ਵਧਾਈ? ਪਰੰਤੂ ਇਸ ਤਰ੍ਹਾਂ ਦੀਆਂ ਵੀਡੀਓ ਨਾ ਹੀ ਬਣਾਉ ਕਿਉਂ ਕਿ ਪੰਜਾਬ ਵਿੱਚ ਲੋਕਾਂ ਵਿਚ ਰੀਸਾਂ ਕਰਨ ਦੀ ਆਦਤ ਹੈ ਉਧਰ ਪੰਜਾਬ ਵਿੱਚ ਕਿਸਾਨਾਂ ਦੀ ਹਾਲਤ ਤਰਸਯੋਗ ਹੈ ਰੋਜ਼ਾਨਾ ਹੀ ਅਖ਼ਬਾਰ ਵਿੱਚ ਕਿਸਾਨਾਂ ਦੀ ਕਰਜ਼ਾ ਨਾ ਮੋੜਨ ਦੀ ਹਾਲਤ ਵਿੱਚ ਮੌਤਾਂ ਹੋ ਰਹੀਆਂ ਹਨ ਆਪ ਜੀ ੲਿਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਗੇ ਤੋਂ ਇਸ ਗੱਲ ਨੂੰ ਵਿਚਾਰ ਕੇ ਹੀ ਵੀਡੀਓ ਬਣਾਉਣੀ ਧੰਨਵਾਦ

  • @kamaljittoor2948
    @kamaljittoor2948 3 роки тому +1

    God Bless u all the family members very nice 🌹🎁🙏

  • @punjabiculturesoultouch9025
    @punjabiculturesoultouch9025 3 роки тому

    Luxury and so beautiful villa hai very good 👌👌👌💝 God bless you

  • @akashjohal2273
    @akashjohal2273 4 роки тому +26

    ਉਹ ਭਰਾਵਾ ਤੂੰ ਕੈਮਰੇ ਵਾਲਾ ਬਦਲ ਦੇ ਭੋਰਾ ਅਕਲ ਨੀ ਵੀਡੀਓ ਬਣਾਉਣ ਦੀ

    • @karamjitkaur2459
      @karamjitkaur2459 3 роки тому

      ਹੋ ਸਕਦਾ ਮਾਲਕ ਹੀ ਵਿਡਿਓ ਬਣਾਉਣ ਲਗਾ ਹੋਵੇ

  • @PB-ol2zn
    @PB-ol2zn 3 роки тому

    ਕੈਮਰੇ ਵਾਲਾ ਤਾਂ ਐਂ ਵੀਡਿਓ ਬਣਾ ਰਿਹਾ ਜਿਵੇਂ ਵਿਆਹ ਚ, DJ ਵਾਲੇ ਪੇਸੈ ਚੁੱਕਣ ਲੱਗੇ ਸੱਜੇ ਖੱਬੇ ਵੇਖਦੇ ਹੁੰਦੇ।।

  • @rajvinderaujla8412
    @rajvinderaujla8412 4 роки тому +5

    My dream home but pehla waheguru ji da shukrana

  • @gurcharanjitkaur8159
    @gurcharanjitkaur8159 4 роки тому +14

    Wah 👌Pori chrai hain Vire Rehan wali and km krn wali jga man pasand di huni chahidi hain Mja a janda life jion Da Eh ta pta hi hain SB nu ki duniya tu Chle Jana Bt jini der Duniya wich hain apni pasand Di life jiwo ji

  • @DilbagSingh-tn7ee
    @DilbagSingh-tn7ee 4 роки тому +74

    ਹੱਕ ਦੀ ਕਮਾੲੀ ਨਾਲ ਪੈਦਾ ਨੀ ਸਕੂਟਰ ਚ ਤੇਲ ਮਿਤਰੋ

    • @Virk-cx5tj
      @Virk-cx5tj 4 роки тому

      Hnji 😂

    • @nishanpannu5988
      @nishanpannu5988 4 роки тому +4

      kyo ni penda saara kuj ho janda

    • @ranjeetghumman
      @ranjeetghumman 4 роки тому +1

      Rees kro sdo na
      Ambani,Tata vll vekho

    • @Virk-cx5tj
      @Virk-cx5tj 4 роки тому +1

      @@ranjeetghumman 😂😂😂

    • @ranjeetghumman
      @ranjeetghumman 4 роки тому +3

      @@Virk-cx5tj hor yrr apne Loki ikk dujje to SD de boht aa
      Ki PTA agle ne mehnat krke bnayi Hove he bnda 2 no. Da nyi kmonda
      Loki judge krn lgg jnde aa
      Kise nu PTA enna kol kinne kille paili aa????
      Ki pta kinne jne iss family Cho baar gye aa????
      Fir aapa je appreciate nyi KR skde te bura kyo aakhiye kise nu?

  • @gurpreetsinghsandhu3023
    @gurpreetsinghsandhu3023 4 роки тому +1

    ਵਾਕਿਆ ਹੀ ਪੰਜਾਬੀ ਬਹੁਤ ਅਮੀਰ ਨੇ ਪੈਸੇ ਖਰਚਣ ਵਿਚ

  • @swarnjeetkaur9713
    @swarnjeetkaur9713 4 роки тому +17

    Boht hi Jada sohna bnya home har cheez available aa but eni kothi ch me ek v room baba g da ni dekhya jis ne sab kz Dita poja room hona v boht jroori hunda Saab g 🙏🙏

    • @rajvirbal2769
      @rajvirbal2769 4 роки тому +1

      rab da naam lain lai room di zrurat ni..kite v beth k rab da nam lea ja skda

    • @sunnybadhan5567
      @sunnybadhan5567 4 роки тому

      Hahaha

    • @swarnjeetkaur9713
      @swarnjeetkaur9713 4 роки тому +2

      @@rajvirbal2769 frr tan aapa nu veer g apne pind ja Sher ch v gurudwara sahib bnon di v ki lod aa Dil rakho waheguru g nu na jao matha tekn Ghar hi thk aa

    • @rajvirbal2769
      @rajvirbal2769 4 роки тому +2

      swarnjeet kaur mam rab ne ee duniya sanu rehan lai diti aa te asi hi rab nu kamrea de vich rakhi firde aa..jad k baba ji ta aap kehnde ne duniya de ik ik kan vich rab wasda aa..rab da naam len lai kise ik room di lod ni...gal ta sirf dil toe manan di a

    • @Gk-jt3bi
      @Gk-jt3bi 4 роки тому

      @@swarnjeetkaur9713 sabh kich ghar me bahar nahi.bahar toh hai bharam bhulai hi guru sahib di bani pado .

  • @604roger
    @604roger 4 роки тому +8

    Beautiful!!!! Congratulations to the owner

  • @gulabkaur2492
    @gulabkaur2492 4 роки тому +5

    Veerji daatan den waley di jagah kithe ae Gustakhi maaf

  • @Sirat-pf6mw
    @Sirat-pf6mw 4 роки тому

    ਬਸ ਪੈਸੇ ਦੀ ਗੱਲ ਆ ਜੀ ਬਣਾਉਣ ਨੂੰ ਤਾਂ ਸਭ ਕੁੱਝ ਬਣ ਜਾਂਦਾ ਬਹੁਤ ਸੋਹਣਾ ਆ ਜੀ ਬੰਗਲਾ

  • @dawindersingh5824
    @dawindersingh5824 4 роки тому +4

    ਬਹੁਤ ਵਧੀਆ ਜੀ ਸ਼ੁਕਰ ਮਨਾਈਏ ਦਾਤੇ ਦੇ

  • @deepicheema
    @deepicheema 4 роки тому +24

    ਬਰਨਾਲੇ ਤੋਂ ਸੰਘੇੜੇ ਵੱਲ ਜਾਈਏ ਰੋਡ ਤੇ ਪੈਂਦਾ ਇਹ ਘਰ

  • @loveusa9093
    @loveusa9093 4 роки тому +4

    Wow wonderful 😍❤️ waheguru ji chardi kla ch rkhn tuhanu saria khushiya den 😍😍😍😍👌👌👌👌👌

    • @sarbjeetchouhan19
      @sarbjeetchouhan19 4 роки тому +1

      Is to jyada ki Dede rabb mangna tan greeba li mango

  • @NavdeepKaur-wr8ye
    @NavdeepKaur-wr8ye 4 роки тому +3

    Oh my god..this is So beautiful.. God bless you and congratulations 👍

  • @palakbhatia7995
    @palakbhatia7995 4 роки тому +28

    aena paisa aa kitho jnda yr? ajj de time ch?

    • @TheUndertaker2408
      @TheUndertaker2408 4 роки тому +2

      Kadi bahaarle mulk geya?

    • @simerralla7330
      @simerralla7330 4 роки тому +2

      2 no. Ch

    • @kuldeepsehjra3006
      @kuldeepsehjra3006 4 роки тому +2

      ਇਹ ਬਰਨਾਲਾ ਸੰਘੇੜਾ ਬਾਈਪਾਸ ਤੇ ਬਣਿਆ ਬੰਦਾ ਖਾੜਕੂ ਲਹਿਰ ਵਿਚੋਂ ਜਾਨ ਬਚਾ ਕੇ ਬੈਲਜੀਅਮ ਚਲਿਆ ਗਿਆ ਸੀ ਫੇਰ ਪਤਾ ਨਹੀਂ ਕਿਵੇ ਕੱਠਾ ਹੋਇਆ ਪੈਸਾ।

  • @tejisingh1430
    @tejisingh1430 4 роки тому +7

    ਕੈਮਰੇ ਵਾਲੇ ਦੇ ਕੀ ਪੈਟਰੋਲ ਦਾ ਫੰਬਾ ਲੱਗਿਅਾ ,ਸਾਲੇ ਨੂੰ ਸ਼ੂਟ ਵੀ ਨੀ ਕਰਨਾ ਅਾਓਦਾ

  • @kanwaljit582
    @kanwaljit582 4 роки тому

    ਬਹੁਤ ਵਧੀਆ mubarkan ji

  • @SandeepKaur-ge2mi
    @SandeepKaur-ge2mi 4 роки тому +8

    Fully Royal... beautiful Chandler in the drawing room

    • @italianking3209
      @italianking3209 4 роки тому

      Nale kehnde jatt nu kuj nahi bachda, karje maaf karo

  • @AmarjitKaur-gy3kg
    @AmarjitKaur-gy3kg 4 роки тому +5

    Kine sarvent rkhe ne clean krna lyee

  • @Rajwinderkaur-hx9bc
    @Rajwinderkaur-hx9bc 4 роки тому +17

    ini fast movement camra thoda
    slow shot krna chida c

  • @factsoflife2274
    @factsoflife2274 4 роки тому +11

    Manu apna ghaar he pyara lagda 🏠

  • @techiboy6172
    @techiboy6172 4 роки тому

    Pather simple purane tarekka da, bathroom ch Nikki'a tyle aa, rassoie ch puranee type de cupboards, bedaa piche time pass wallpaper, jaquzi purani kism de, shower purani kism de, bus ik Jagah khulii , Te baba ji di tasveer wadhia laggi .bed v sohnee si.

  • @honeymandar5853
    @honeymandar5853 3 роки тому +1

    ਬੇਅਕਲ cameraman

  • @mohinderjitaujla6245
    @mohinderjitaujla6245 4 роки тому +8

    AINE PAISE Kothi te Kharchay hun……VDO taan 4 paise kisay Profesional nu deke os kolon bnwa lende……JS Aujla USA

  • @manisandhey8529
    @manisandhey8529 4 роки тому +2

    ਦੇਖ.ਪਰਾਈ.ਚੋਪੜੀ.ਨਾ.ਤਰਸਾੳ.ਜੀੳ.
    ਰੁਖੀਮਿਸੀ.ਖਾ.ਕੇ.ਠੰਡਾ.ਪਾਣੀ.ਪਿੳ.
    ਕਿਸੇ.ਤੇ.ਕਿਤੇ.ਪਰੳੁਪਕਾਰ.ਦਿਖਾੳ.ਅਪਨੇ.ਲਈ.ਤਾ.ਬੰਦਾ.ਡਾਕੇ.ਮਾਰ.ਕੇ.ਵੀ.ਸਬ.ਕੁਝ.ਕਰਦਾ.ਹੈ

  • @dilbagsingh3575
    @dilbagsingh3575 4 роки тому +1

    ਇਹ ਬੰਗਲਾ ਬਰਨਾਲਾ ਵਿੱਚ ਹੈ ਬਾਈ ਜੀ

  • @tigerjeetsingh8440
    @tigerjeetsingh8440 4 роки тому

    Bahut sohna bangla hai vaar da attey sant bhindranwaleya di photo vekh ke dil baago baag ho gaya

  • @KaramMusicAcademyByJesusGrace
    @KaramMusicAcademyByJesusGrace 4 роки тому

    ਬਹੁਤ ਪੈਸਾ ਖਰਚ ਕੀਤਾ ਪਰ ਜਿੰਨਾ ਪੈਸਾ ਜਾ਼ਇਆ ਕਰ ਦਿੱਤਾ। ਜੇ ਕਰ ਇਸ ਦੀ ਜਗਾਹ ਕੋਈ ਅਸਪਤਾਲ ਬਣਵਾਇਆ ਜਾਂਦਾ ਤਾਂ ਬਣਵਾਉਣ ਵਾਲੇ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿਣਾ ਸੀ।
    ਇੰਨਾ ਮਹਿੰਗਾ ਬੰਗਲਾ ਬਣਾ ਕੇ ਵੀ ਉਹੀ ਰੋਟੀ ਖਾਣੀ ਜੋ ਇੱਕ ਆਮ ਵਿਅਕਤੀ ਖਾਂਦਾ।

  • @Sarah-qe7xt
    @Sarah-qe7xt 4 роки тому

    Whoever making bad comments not nice. If you can't say anything good to anyone then don't say anything bad... Be happy for others..God bless everyone. 🙏

  • @AmandeepKaur-ec1kd
    @AmandeepKaur-ec1kd 4 роки тому

    Very nice where is it

  • @harwinderkaursidhu3401
    @harwinderkaursidhu3401 4 роки тому

    ਵੀਰ ਐਡਾ ਬੰਗਲਾ ਦਸਾਂ ਨੌਹਾਂ ਦੀ ਕਮਾਈ ਨਾਲ ਨਹੀ ਪੈ ਸਕਦਾ ਇਹ ਤਾਂ ਦੋ ਨੰਬਰ ਦੇ ਪੈਸੇ ਦੀ ਕਮਾਲ ਹੈ ਵੀਰ ਜੀ ਹੱਕ ਦੀ ਕਮਾਈ ਨਾਲ ਤਾਂ ਮਸਾ ਆਮ ਘਰ ਬਣਦਾ ਵੀਰੇਐਹੋ ਜਿਹੇ ਬੰਗਲੇ ਤਾਂ ਓਨਾਂ ਦੇ ਪਾਏ ਨੇ ਜਿਨਾਂ ਨੇ ਇਕ ਸਕਿੰਡ ਵੀ ਪਸੀਨਾ ਨਹੀ ਝੱਲਿਆਲੋਕਾਂ ਦੀਆ ਜੇਬਾਂ ਕੱਟ ਕੱਟ ਕੇ ਬਣਾਏ ਨੇ ਜੇ ਤਹਾਂਨੂੰ ਜਕੀਨ ਨਹੀ ਆਉਦਾ ਤਾਂ ਤਹਾਨੂੰ ਦਖਾ ਸਕਦੀ ਹਾਂ ਮੈਂ

  • @ranikalra1271
    @ranikalra1271 4 роки тому +29

    Ghr sohna te wdda h , ni myne rkhda
    Ghr ch SUKH SANTI kinni h
    Eh gl jruri h

    • @Virk-cx5tj
      @Virk-cx5tj 4 роки тому

      Hnji

    • @rajdeep7300
      @rajdeep7300 4 роки тому

      Ghr ta sohna pr ena v pta lgge hakk di kamai da hai

  • @bigdaddy1808
    @bigdaddy1808 4 роки тому

    Bro kinna cost Aaya pora complete hon Takk???

  • @mrharryd6128
    @mrharryd6128 4 роки тому +2

    Where's exact location of this bungalow very beautiful

  • @mandeepbains871
    @mandeepbains871 3 роки тому +1

    Bai kehnda eho ji Chandigarh ch kothi nhi honi.....bai eho ji ki ehto v vdiya kothia Chandigarh ch....kde aayi vip sector 1 toh laike 11 tak chandigarh......mai tainu dikhauga kothia......jatt jehde Chandigarh rehnde ferraria rkhia te kothia nhi bunglow ne aai kde....

  • @iqbalsinghbali18
    @iqbalsinghbali18 4 роки тому

    ਮੇਰਾ ਖਿਆਲ ਹੈ ਇਹ ਟੱਬ ਤੇ ਬੈਡ ਰੂਮ ਵਿੱਚ ਕੋਈ ਨਹੀਂ ਸੌਦਾ, ਨਾ ਨਹਾਉਂਦਾ । ਗਰੀਬ ਬੰਦਿਆਂ ਤੇ ਮੂੰਹ ਤੇ ਚਪੇੜਾਂ ਮਾਰੀਆਂ ਹਨ , ਕੋਠੀ ਨਹੀਂ ਇਹ ਮਹਿਲ ਬਣਾ ਕੇ । ਮੇਰੇ ਮਹਿਬੂਬ ਕਹੀਂ ਔਰ ਮਿਲਾ ਕਰ ਮੁਝਕੋ । ਆਮੀਨ ।

  • @phggurdeepsingh9269
    @phggurdeepsingh9269 4 роки тому

    Wow very beautiful ji sade wargya diya jaruri jrurata hi puriya hundiya idda de bangle ta supne ch v dekhe nai kadi so nice ji

  • @parwindersinghmander6475
    @parwindersinghmander6475 3 роки тому

    ਬਾਈ ਜੀ room no. 2 ਨੀ ਦਿਖਾਇਆ ਗਿਆ ਕੋਠੀ ਚ
    🤔🤔🤔🤗🤗

  • @JagjitSingh-pk7ik
    @JagjitSingh-pk7ik 4 роки тому +1

    ਸਾਰੀ ਗਲ ਪੈਸੇ ਦੀ ਉਹ ਹੋਵੇ ਕੋਲ ਤਾਂ ਕਿਸਦਾ ਦਿਲ ਨਹੀਂ ਕਰਦਾ ਘਰ ਬਣਾਉਣ ਨੂੰ ਸਾਡੇ ਵਰਗਿਆਂ ਦੀਆਂ ਛਤਾ ਵੀ ਮੀਂਹ ਆਉਣ ਤੇ ਚੋਦੀਆ

    • @jassimehra4559
      @jassimehra4559 4 роки тому

      Himat chaidi bro eh gal kehan lai... wmk

  • @jasneetkaur9223
    @jasneetkaur9223 3 роки тому +1

    Price of house

  • @worldpeace5725
    @worldpeace5725 3 роки тому

    Kine di bechani a..??? dso

  • @musickiduniya..9912
    @musickiduniya..9912 4 роки тому +3

    Sant jarnail Singh g photo na lake guru nanak Dev g la dinde thode nutaral lagde

  • @harpreetsohi5467
    @harpreetsohi5467 4 роки тому

    ehdi safai kida rakhda naal ho vi das dena sii ja sirf dekhon lai hi banai ha ja shooting vagara lai

  • @gursimarsinghmaan889
    @gursimarsinghmaan889 4 роки тому +10

    VEERE BOHT VDIYA BUT MODEL TOWN JALNDHAR AYOO KDE TIME KAADD KYE TUHNU EHDE TOH V VDIYA VILLA DKHAWA GYE.

  • @rahulsagar8662
    @rahulsagar8662 4 роки тому +3

    Price Kina he Veer Ji
    Total Kine Bedrooms he Ji

  • @mandeepgrover7826
    @mandeepgrover7826 4 роки тому

    Small simple homes much better we love our small homes.

  • @dilwalagarage8178
    @dilwalagarage8178 2 роки тому

    Plz make a new details video on this house we want this house Design

  • @jobanzira2098
    @jobanzira2098 3 роки тому

    Hlo veer bangla bahot sona va veer bangla kehri city ch aa te veer jinda bangla apa nu onda da no dedo

  • @kaurkaur7621
    @kaurkaur7621 4 роки тому

    Very nice house.but lacks indoor greanery .There should be live plants inside

  • @mslivetv
    @mslivetv 4 роки тому +1

    Camera ta thik chlao

  • @BlueTomatoes
    @BlueTomatoes 4 роки тому

    Bai kithe hai kothi koi phone no mil sakda inna da... and ki eh shooting vaste kothi dende ne?

  • @AmrikSingh-bd6zm
    @AmrikSingh-bd6zm Рік тому

    ਘਰ ਤਾਂ ਬਹੁਤ ਸੋਹਣਾ ਪਰ 2 ਅਤੇ 4 ਨੰਬਰ ਬੇਡੂਮ ਨੂੰ ਹੀ 2-3 ਵਾਰ ਦਿਖਾ ਦਿੱਤਾ

  • @navjotkaur6513
    @navjotkaur6513 4 роки тому +1

    Eh kithe aa g kehdi district ch painda....

  • @rajwinderkaur4945
    @rajwinderkaur4945 3 роки тому

    ਬਹੁਤ ਵਧੀਆ ਘਰ

  • @Arohiverma-o9m
    @Arohiverma-o9m 4 роки тому +1

    Eh kothi hai kithe?? Tell me m dekhni ae real ch hi

  • @SurjitKaurAllindiaradio
    @SurjitKaurAllindiaradio 3 роки тому

    Hello, Eh jagah bahut hee wadia hai 🙏😁👍🏻🤴🤴🤴🤴🤴🤴

  • @taranvlogs4399
    @taranvlogs4399 4 роки тому

    This house is Barnala this house owner name is sarabjeet singh balzym my brother and sarabjeet balzium is best friends

  • @SonuSonu-dx2bk
    @SonuSonu-dx2bk 3 роки тому

    No words only super super super super super super super super super super super super super super super super super super super super super super super super super super super

  • @Sidhusukhveer
    @Sidhusukhveer 3 роки тому

    Y kitha aa home

  • @punitsinghsra
    @punitsinghsra 4 роки тому +1

    Bna lao jinne mrji bangle bnaune akheer nu neyane taan sab te kaneda chale jaane fer kihne mooh krna piche nu

  • @amardeepsingh3630
    @amardeepsingh3630 3 роки тому

    Very beautiful and excellent collection

  • @amardeepbrar3970
    @amardeepbrar3970 2 роки тому

    22 ne wat hi kad te har chij lajwab h 👌👌👌👍

  • @mandiprai982
    @mandiprai982 4 роки тому

    Ki Kamal marri Jana Bhai ji ,tuhade nallon Meri 6 years old beti vadiya video bana lendi aa

  • @taran2310
    @taran2310 4 роки тому +4

    Please tell me the price of the this Bangla please 🙏 this is for selling please price daas duu

  • @GagandeepSingh-cv6rj
    @GagandeepSingh-cv6rj 4 роки тому

    Ver ji kede shear ja pind a ena v das deo

  • @davinderdutt5239
    @davinderdutt5239 4 роки тому

    Y bear baar kithe aa daru kithe piva ge