1984 ਤੋਂ 2024 ਤੱਕ ਦਾ ਸਫਰ ਕੀ ਕੁਝ ਪਾਇਆ ਤੇ ਗਵਾਇਆ | PRIDE PUNJAB TV

Поділитися
Вставка
  • Опубліковано 4 чер 2024
  • ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
    #ENTARTAIMENT #NEWS #CULTURE #MUSIC
    FACEBOOOK #PRIDE PUNJAB TV
    INSTAGRAM #PRIDEPUNJABTV
    TWITTER #PRIDEPUNJABTV
    #pridepunjab #punjab #punjabnews #punjabinews #news #latestnews
    #punjab #bhagwant #mann #bjp #akali #congress #news18punjab #DALJITSINGHJEET

КОМЕНТАРІ • 3

  • @Gurlali
    @Gurlali 20 днів тому

    🙏🙏

  • @Beautiful_indian_sikh
    @Beautiful_indian_sikh 20 днів тому +2

    ਮੈ ਵੀਡੀਓ ਨਹੀ ਸੁਣੀ ਪਰ ਮੈ ਦਸ ਸਕਦਾ ਕੀ ਪਾਇਆ ਕੀ ਗਵਾਇਆ💀💀 ਹਿਮਤ ਹੈ ਤਾ ਸੁਣੋ Part 1 = ਸਿਖ ਕੋਮ ਨੇ ਪਰਾਚਾਰਕ ਨਹੀ ਸੰਭਾਲੇ ਜਿਹੜੇ ਨਾਮੀ ਰਾਗੀ ਢਾਡੀ ਹੁੰਦੇ ਉਹੀ ਫਾਇਨੰਸ਼ਲੀ ਸਟਰੋਗ ਹੁੰਦੇ 💀 ਸਿਖ ਕੋਮ ਚ ਜਾਤੀ ਵਾਦ ਖਤਮ ਤਾ ਕੀ ਮਾਸਾ ਘਟਿਆ ਤੱਕ ਨਹੀ ਰਿਸ਼ਤੇ ਕਰਨ ਸਮੇ ਕੋਈ ਗੁਰਸਿਖ ਇਹ ਨਹੀ ਪੁਛਦਾ ਕਿਨਾ ਨਾਮ ਜਪਦੇ ਜੀਵਨ ਕਿਦਾ ਦਾ ਪਰ ਜਾਇਦਾਦ ਕੋਠੀਆ ਕਾਰਾ ਪਛਦੇ💀ਸਿਖ ਕੋਮ ਨੇ ਲੰਗਰ ਬਹੂਤ ਲਾਏ ਪਰ ਗਰੀਬ ਸਿਖ ਬੱਚੇ ਨਾ ਪੜਾਏ ਨਾ ਗੋਦ ਲਏ💀ਸਿਖ ਕੋਮ ਨੇ ਚੋਧਰ ਨੂ ਅੱਗੇ ਰਖਿਆ ਪਰ ਨਿਮਰਤਾ ਪਿਆਰ ਸਹਿਜ ਤੋ ਕੋਹਾ ਦੂਰ ਰਹੇ💀 ਹੰਕਾਰ ਪੇਸਾ ਦਾ ਵਿਦੇਸ਼ ਗਏ ਪੁਤ ਦਾ ਜਮੀਨਾ ਦਾ ਵੱਡੀ ਕੋਠੀ ਦਾ ਬਹੂਤ ਦਿਖ ਜਾਦਾ ਕੋਮ ਚ💀 ਕੋਮ ਨੇ ਦੁਖ ਵੇਲੇ ਗਰੀਬ ਸਿਖਾ ਨੂ ਪੁਛਿਆ ਨਹੀ ਤੇ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦਾ ਹਾਉਕਾ ਦਿਤਾ ਪਰ ਉਹ ਸਿਖ ਰਿਦਾ ਸੰਗਰਸ਼ਾ ਚ ਆਉਣ ਜੋ ਗਰੀਬ ਹਨ💀ਮੇਰੇ ਵਰਗੇ ਨਾਮ ਅਭਿਆਸੀ ਨੂ 100 ਤੋ ਵੱਧ ਰਾਗਾ ਚ ਕੀਰਤਨ ਕਰਨ ਵਾਲੇ ਨੂ ਨਾ ਕਿਸੇ ਗੁਰਸਿਖ ਨੇ ਵਿਦੇਸ਼ ਚ ਸੱਦਿਆ ਨਾ ਕਿਸੇ ਨੇ ਸਿਘਣੀ ਦਾ ਰਿਸ਼ਤਾ ਕਰਵਾਇਆ💀 ਕੋਮ ਗੁਰੂ ਦੀ ਨਹੀ ਰਹੀ ਇਹ ਮਾਇਆ ਦੀ ਹੋ ਗਈ

    • @Beautiful_indian_sikh
      @Beautiful_indian_sikh 20 днів тому +2

      part 2 = ਕੁਝ ਲੋਕ ਬਹੂਤ ਪਰਚਾਰ ਕਰਦੇ ਕਿ ਨਛੇ ਛੱਡੋ ਅੰਮ੍ਰਿਤ ਛਕੋ ਪਰ ਭਲਿਉ ਜਿਹੜੇ ਗਰੀਬ ਅੰਮ੍ਰਿਤਧਾਰੀ ਸਿਖ ਹਨ ਉਹਨਾ ਤਾ ਤਾ ਸੰਭਲੋ💀 ਇਕ ਰੋਲਾ ਬਹੂਤ ਕਿ ਮੂਸੇ ਵਾਲੇ ਵਰਗੇ ਅੰਮ੍ਰਿਤਪਾਲ ਸਿਘ ਵਰਗੇ ਗਰਮ ਖਿਆਲੀ ਸਿਖਾ ਨੂ ਨੋਜਵਾਨ ਬਹੂਤ ਛੇਤੀ ਫੋਲੋ ਕਰਦੇ ਪਰ ਮਸਕੀਨ ਜੀ ਪਰਵਾਨਾ ਜੀ ਪਿੰਦਰਪਾਲ ਸਿਘ ਜੀ ਵਰਗੇ ਡਾਕਟਰ ਗੁਰਿੰਦਰ ਸਿਘ ਬਟਾਲਾ ਭਾਈ ਗੁਰਮੀਤ ਸਿੰਘ ਸ਼ਾਤ ਵਰਗੇ ਵਿਧਵਾਨਾ ਨੂ ਸੁਣਿਆ ਹੀ ਨਹੀ💀 ਕੋਮ ਦੀ ਚੜਦੀਕਲਾ ਕਰਨੀ ਤਾ ਸਭ ਤੋ ਪਹਿਲਾ ਨਾਮ ਅਭਿਆਸ ਵਧਾਉ ਫਿਰ ਅਮੀਰ ਸਿਖ ਗਰੀਬ ਸਿਖਾ ਨੂ ਸੰਭਲੋ ਬਸ💀🙏