ਸੁਖਬੀਰ ਨੂੰ ਗੱਦੀ ਤੋਂ ਲਾਹੁਣ ਲਈ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਜੀ ਨੇ ਗਿਆਨੀ ਰਘਬੀਰ ਸਿੰਘ ਜੀ ਨੂੰ ਪੱਤਰ ਦਿੱਤਾ

Поділитися
Вставка
  • Опубліковано 6 вер 2024
  • ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਜੀ ਨੇ ਗਿਆਨੀ ਰਘਬੀਰ ਸਿੰਘ ਜੀ ਨੂੰ ਮੈਮੋਰੇਡਮ ਦਿੱਤਾ
    #amritparsar #shromaniakalidal #punjab #dailynews #sgpc #akaltakhatsahib #gianiraghbirsingh #sukhbirbadal
    Non-fictional. Political analysis. Social developments. Economic reports.
    Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
    I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
    Editor: Bloggercmsingh.com, where I upload my Bloggs in English.
    Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
    I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

КОМЕНТАРІ • 18

  • @aulakhsingh5103
    @aulakhsingh5103 Місяць тому +4

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 1:17

  • @gurwinderbassi1461
    @gurwinderbassi1461 Місяць тому +15

    ਕੁਝ ਲੋਕ ਤਾਂ ਹਜ਼ੇ ਵੀ ਬਾਦਲ ਦੇ ਸਾਲੇ ਬਣੇਂ ਬੈਠੇ ਹੈ

    • @AmarjitSingh-eq3rl
      @AmarjitSingh-eq3rl Місяць тому +1

      ਹਾਂਜੀ ਕੁਛ ਲੋਕ ਢੀਂਡਸੇ ਚੁਦਮਾਜਰੇ ਦੇ

    • @GurmukhSingh-hy8he
      @GurmukhSingh-hy8he Місяць тому

      ਇਹੋ ਜਿਹੇ ਲੋਕਾਂ ਦੀ ਜ਼ਮੀਰ ਮਰੀ ਹੋਈ ਹੈ,ਲਾਹਨਤ ਹੈ ਇਨ੍ਹਾਂ ਨੂੰ।

    • @narindersingh2387
      @narindersingh2387 Місяць тому

      ਫੈਸਲੇ ਇਹ ਤਿੰਨੇ ਹੀ ਸਕੇ ਅਤੇ ਪੱਗਵਟ ਭਰਾ ਹਨ​@@AmarjitSingh-eq3rl

  • @narindersingh2387
    @narindersingh2387 Місяць тому +6

    ਹਾਏ ਹਾਏ ਨਹੀਂ ਪੂਜਾ ਕਰੋ

  • @manpreetsingh1971
    @manpreetsingh1971 Місяць тому +2

    👍👍🙏🙏🎉

  • @BaruSingh-h9d
    @BaruSingh-h9d Місяць тому +1

    ਇਹ ਲੋਕ ਬਾਦਲਾਂ ਦੇ ਪਿਛੇ ਕਿਉਂ ਲਗਦੇ ਹਨ ਗੁਰੂ ਦੇ ਪਿਛੇ ਕਿਉਂ ਨਹੀਂ ਲਗਦੇ ਗੁਰੂ ਬਡਾ ਜਾਂ ਬਾਦਲ ਪਰਿਵਾਰ ਬੜੀ ਸ਼੍ਰਮ ਦੀ ਗੱਲ ਹੈ ਇਹ ਸਿੱਖ ਅਖਵਾਉਣ ਦੇ ਹੱਕਦਾਰ ਹੀ ਨਹੀਂ ਕੌਂਮ ਨੂੰ ਸੁਚੇਤ ਹੋਣ ਦੀ ਲੋੜ ਹੈ ਗੁਰੂ ਰਾਖਾ

  • @harpsandhu37
    @harpsandhu37 Місяць тому +2

    ਸੁਖਬੀਰ ਬਾਦਲ ਉਰਫ ਬਾਦਲ ਖਾਨ ਉਰਫ ਸੁਖਬੀਰ ਇੰਸਾ ਉਰਫ RSS ਦਾ ਦੱਲਾ ਉਰਫ BJP ਵਾਲੇ ਸੁੱਖੇ ਨੂੰ ਕੁਸ਼ ਨਹੀਂ ਹੋਣਾ ||

  • @avtarsingh7020
    @avtarsingh7020 Місяць тому +1

    ਸੁਖਬੀਰ ਬਾਦਲ ਸਿਫਤਾਂ ਓਹੀ ਕਰਦੇ ਹਨ ਜਿਹੜੇ ਉਹਦੇ ਬਾਲੀਆਂ ਕਰਤੂਤਾਂ ਕਰਕੇ ਅਤੇ ਅਮਲੀ ਹਨ ਉਹ ਇਹ ਹੀ ਦਸ ਦੇਣ ਕੇ ਸੁਖਬੀਰ ਨੇ ਕੋਈ ਚੰਗਾ ਕੰਮ ਕੀਤਾ ਹੈ ਜੇਹੜਾ ਬੰਦਾ ਗੁਰੂ ਘਰਾਂ ਨੂੰ ਲੁੱਟਣ ਦਾ ਕੰਮ ਕਰਦਾ ਉਹਦੀਆਂ ਪਤਾ ਨਹੀਂ ਕਿਉਂ ਕਰਦੇ ਗੁਰੂ ਘਰ ਦਾ ਜੋ ਲੋਕਾਂ ਨੇ ਦਾਨ ਕੀਤਾ ਹੁੰਦਾ ਉਹਨੂੰ ਲੁੱਟਣ ਦਾ ਠੇਕਾ ਲਿਆ ਹੋਇਆ ਹੈ ਅਤੇ ਬਹੁਤੇ ਮੈਂਬਰ ਉਸ ਨੇ ਆਪਣੀ ਮਰਜ਼ੀ ਦੇ ਹੀ ਲਾਏ ਹੋਏ ਹਨ ਸੋ ਬੇਹਤਰੀ ਤਾਂ ਇਹੀ ਹੈ ਕਿ ਸੁਖਬੀਰ ਗੁਰੂ ਘਰਾਂ ਤੋਂ ਕਬਜ਼ੇ ਤੋਂ ਬਾਹਰ ਹੋ ਜਾਏ ਇਹੇ ਹੀ ਉਹਦੇ ਲਈ ਠੀਕ ਰਹੇਗੀ।

  • @harbhajansingh4334
    @harbhajansingh4334 Місяць тому

    ਅਕਾਲੀ -ਦਲ ਦਾ ਪਰਧਾਨ ਕੋਈ ਸਿਆਣਾ / ਸੁਲਝਿਆ ਹੋਇਆ ਹੀ ਵਿਅਕਤੀ ਹੋਵੇ ਤਾਂ ਹੀ ਅਕਲੀ ਦਲ ਡੁਬਣੋ ਬਚ ਸਕਦਾ ਹੈ ।

  • @sukhpalsinghbrar5711
    @sukhpalsinghbrar5711 Місяць тому +1

    Sukhbir Singh Badal should leave all his position immediately it is in his favour and better for whole Khalsa Panth.

  • @jagdishssaini
    @jagdishssaini Місяць тому +5

    ਬਾਦਲ ਨੇ 1970 to panth nal gdari hi ਕੀਤੀ Panth vich fut dere ਸ੍ਰੀ akal Takhat sahib ji nu apne 50 sal de sathia to pressure pua k dhuha k hzara nirdosh Sikha de katlym nshe beadbia kisani suicide kisani bill badla di den

  • @darshansingh5265
    @darshansingh5265 Місяць тому

    ਕੀ ਸੁਖਬੀਰ ਬਾਦਲ ਪੰਥ ਤੋ ਵੀ ਵਡਾ ਹੋ ਗਿਆ ਜਿਹੜਾ ਅਸਤੀਫਾ ਨੀ ਦੇ ਰਿਹਾ ਇਸਨੂੰ ਕਹਿੰਦੇ ਨੇ ਰਜਵਾੜੇ ਸੁਖਬੀਰ ਬਾਦਲ ਨੂੰ ਪਤਾ ਅਸਤੀਫਾ ਦਿਤਿਆ ਮੈ ਹਾਸ਼ੀਏ ਤੇ ਚਲੇ ਜਾਣਾ ਅਸਤੀਫਾ ਦੇਕੇ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @JagdeepSinghDhillon-nt1gv
    @JagdeepSinghDhillon-nt1gv Місяць тому +5

    ਹਾਏ ਬਾਦਲ ਹਾਏ ਬਾਦਲ ਕਹਿ ਰਹੇ ਹੋ ਮਾਇਕ ਤੇ ਬੈਠ ਕੇ ਵਿਦਵਾਨ ਬਣ ਬੈਠੇ ਹੋ ਕਿੰਤੂ ਪਰੰਤੂ ਤੋ ਬਿਨਾ ਤੁਹਾਡੀ ਕੀ ਦੇਣ ਹੈ

    • @user-gx5se9yv4e
      @user-gx5se9yv4e Місяць тому

      ਇਹਨਾਂ ਦੀ ਵੀ ਓਹੀ ਦੇਣ ਹੈ ਜੋਂ ਬਾਦਲ ਪਰਿਵਾਰ ਦੀ ਸਿੱਖ ਕੌਮ ਨੂੰ ਦੇਣ ਹੈ।

    • @Baldevsinghnangal-wy9wu
      @Baldevsinghnangal-wy9wu Місяць тому

      ਜਿੰਨਾ ਦੀ ਦੇਣ ਹੈ, ਉਨਾਂ ਦੀ ਹੀ ਮੰਨ ਲਵੇਂ ਸੁਖਬੀਰ।

  • @bikramjeetsingh8117
    @bikramjeetsingh8117 Місяць тому

    Rs 91 lac spent by s. G. P. C to justify action by 5 high priest must be recovered from badal .along with additional 10 crore fine.