Tour Of India | PODCAST #8 | pupinder singh Lovely With Nasir Dhillon

Поділитися
Вставка
  • Опубліковано 22 лис 2024

КОМЕНТАРІ • 1,2 тис.

  • @Punjabilehar6
    @Punjabilehar6  2 роки тому +144

    Thankyou all keep supporting share and comment 🙏🏻

    • @N.Singh.
      @N.Singh. 2 роки тому +1

      I love you Nasir Paji 🙏❤️

    • @gurmeetsingh3869
      @gurmeetsingh3869 2 роки тому +3

      Very Nice veer ji

    • @jammukashmirdedogre8667
      @jammukashmirdedogre8667 2 роки тому +9

      Nasir paji ...ikk gall kehna chahnda ha ... Tusi sirf sikha di vedio banaande ho ... Jabki 1947 ch Hindu bhi alag hoye c .... Bhai saare Hindu ikko jehe nhi hunde .... From Jammu and Kashmir india

    • @InderdeepDxb2614
      @InderdeepDxb2614 2 роки тому +3

      Bohot bohot pyar naseer paaji dil khush ho jnda tuhanu vekh ke 🙏❤️

    • @gurdeepvirk1213
      @gurdeepvirk1213 2 роки тому +3

      Nasir te lovely bhai tusin.aavo yaar gifftan de ta truck bhar Diya Ge.

  • @gurlalsingh4157
    @gurlalsingh4157 2 роки тому +49

    ਮਸਾ ਤੁਹਾਡੇ ਪ੍ਰੋਗਰਾਮ ਨੂੰ ਵੇਖਣਾ ਬੰਦ ਕੀਤਾ ਸੀ, ਮੈਂ ਫੇਰ ਵੇਖਣ ਲਗਾ ਗਿਆ, ਤੁਹਾਡਾ ਪ੍ਰੋਗਰਾਮ ਵੇਖ ਕੇ ਉੱਚੀ ਉੱਚੀ ਰੌਣ ਨੂੰ ਦਿਲ ਕਰਦਾ, ਇਹਨਾਂ ਜਿਆਦਾ ਭਾਵੁਕ ਹੋ ਜਾਣਾ ਮੈਂ, love u brothers

    • @bachedillkesache2268
      @bachedillkesache2268 10 місяців тому +3

      ਅਸੀਂ ਚੜਦੇ ਪੰਜਾਬ ਵਾਲੇ ਤੁਹਾਡੇ ਮਿਸ਼ਨ ਨਾਵ ਹਾਂ।

    • @gurjeetkaur7708
      @gurjeetkaur7708 Місяць тому

      Bilkul sachhi gal aa bai

  • @Er.inder.khalas
    @Er.inder.khalas 2 роки тому +19

    ਬਹੁਤ ਬਹੁਤ ਧੰਨਵਾਦ ਨਾਸਿਰ ਭਾਈ ਤੇ ਲਵਲੀ ਭਾਈ ਸਾਬ੍ਹ ਦਾ, ਕਈ ਸਵਾਲਾਂ ਦੇ ਜਵਾਬ ਮਿਲੇ ਜਿਹੜੇ ਹਰ ਪੰਜਾਬੀ ਦੇ ਜ਼ਿਹਨ 'ਚ ਨੇ, 🌳🌳🌳

  • @hgill9561
    @hgill9561 2 роки тому +133

    Nasir Dhillon and Lovely Singh You don't know what great work you both are doing and have done Punjabi Future generations will remember your great effort and the contribution you have done and still doing

  • @amitsharma-jv3ez
    @amitsharma-jv3ez 2 роки тому +43

    Nasir Dhillon and Lovely Singh both of you are Doing Great Job.
    Love from Indian Punjab.

  • @BhupinderSingh-yg8cg
    @BhupinderSingh-yg8cg 2 роки тому +60

    ਦੋਨਾਂ ਵੀਰਾਂ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ।

    • @gurpreet28188
      @gurpreet28188 2 роки тому +1

      Aja Nasir bai laldi lovely ta mud gya

  • @BaljitSingh-bu1no
    @BaljitSingh-bu1no 2 роки тому +24

    ਸਾਰੀ ਇੰਟਰਵਿਊ ਬਹੁਤ ਗੌਰ ਨਾਲ ਸੁਣੀ ਬਹੁਤ ਖੁਸ਼ੀ ਮਿਲੀ। ਪਾਕਿਸਤਾਨ ਜਾਣ ਦੀ ਤਾਂਘ ਹੋਰ ਜ਼ੋਰ ਫੜ ਗਈ ਏ।ਵਾਹਿਗੁਰੂ ਮਿਹਰ ਕਰਨ।

    • @Vijayveersingh-d9c
      @Vijayveersingh-d9c 3 місяці тому

      ਪਾਕਿਸਤਾਨ ਅੰਬ ਲੈਣ ਜਾਣਾ ਭਾਈ

  • @rajindersinghmohal8216
    @rajindersinghmohal8216 2 роки тому +10

    ਵਾਈ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇਂ ਲਵਲੀ ਜੀ ਤੋਹਾਡਾ ਚੜਦੇ ਪੰਜਾਬ ਆਉਣ ਤੇ ਧੰਨਵਾਦ ਹੁਣ ਤਾਂ ਵਾਈ ਨਾਸਿਰ ਦੀ ਉਡੀਕ ਰਹੇਗੀ 🙏🙏🙏

  • @reshamkalsi7978
    @reshamkalsi7978 2 роки тому +8

    ਲਵਲੀ ਜੀ ਤੇ ਨਾਸਿਰ ਢਿੱਲੋਂ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਵਾਹਿਗੁਰੂ ਕਿਰਪਾ ਕਰਨ ਦੋਵੇਂ ਪਾਸੇ ਤੋਂ ਲੋਕ ਬਿਨਾਂ ਕਿਸੇ ਰੋਕ ਤੋਂ ਖੁਲੇ ਘੁਮਣ

  • @BhupinderSingh-pb2ub
    @BhupinderSingh-pb2ub 2 роки тому +13

    Welcome Dhillon saab nd Bhupinder Singh ji

  • @manpreetsinghgrewal530
    @manpreetsinghgrewal530 11 місяців тому +3

    ਨਾਸਰ ਭਾਈ ਸਾਹਿਬ ਜੀ ਦੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਮੇਹਰ ਕਰਨ ਤੇ ਵਾਹਿਗੁਰੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @bantdealwalia
    @bantdealwalia 2 роки тому +52

    ਨਾਸਿਰ ਬੇਟੇ ਚਿੰਤਾ ਨਾ ਕਰੋ।ਬਹੁਤੀ ਦੇਰ ਨਹੀਂ, ਛੇਤੀ ਹੀ ਹੱਦਾਂ ਟੁੱਟਣਗੀਆਂ,ਤੇ ਅਸੀਂ ਮੁੜ ਇਕੱਠੇ ਹੋਵਾਂਗੇ।

  • @ramarani2388
    @ramarani2388 2 роки тому +2

    ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ,ਕਿ ਨਨਕਾਣਾ ਸਾਹਿਬ ਜਾਣ ਦਾ ਰਸਤਾ ਖੋਲ੍ਹ ਦਿੱਤਾ, ਕਮ ਸੇ ਕਮ ਵਿਛੜੇ ਲੋਕ ਕਿਤੇ ਤਾਂ ਜਾ ਕੇ ਆਪਣੇ ਲੋਕਾਂ ਦੀ ਤਲਾਸ਼ ਕਰ ਸਕਦੇ ਨੇ।ਆਪਣੇ ਪਹਿਲੇ ਗੁਰੂ ਘਰ ਜਾ ਸਕਦੇ ਨੇ।

    • @sattibains4818
      @sattibains4818 6 місяців тому

      Dono PM Modi & Imran Khan, & Navjot Singh Sidhu sahab ji

  • @jashan9157
    @jashan9157 2 роки тому +8

    ਬਹੁਤ ਵਧੀਆ ਨਤੀਜੇ ਆਉਣਗੇ ਤੁਹਾਡੀ ਮਿਹਨਤਦੇ ਜੀ

  • @Avtarsingh7379
    @Avtarsingh7379 2 роки тому +18

    ਪ੍ਰਮਾਤਮਾ ਤੁਹਾਨੂੰ ਦੋਵਾ ਨੂੰ ਲੰਬੀ ਉਮਰ ਦੇਵੇ.
    ਤੁਸੀ ਏਸੇ ਤਰਾਂ ਹੀ ਪਰਿਵਾਰਾ ਨੂੰ ਮਿਲਾਦੇ ਰਹੋ.

  • @gurdansingh1807
    @gurdansingh1807 2 роки тому +9

    Veer Nasir Dhillon ji te Bhupinder Singh Lovely ji nu satkar sahit Sat Sri Akal

  • @sukhpalsingh3275
    @sukhpalsingh3275 2 роки тому +2

    ਬਾਈ ਨਸੀਰ ਢਿੱਲੋਂ ਜਦੋਂ ਤੂੰ ਆਇਆ ਪਹਿਲਾਂ ਪੰਜਾਬੀ ਲਹਿਰ ਚੈਨਲ ਰਾਹੀਂ ਦੱਸ ਕੇ ਆਈਂ ਬਾਈ ਲਵਲੀ ਦਾ ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਬਾਈ ਪੰਜਾਬ ਆਕੇ ਮੁੜ ਗਿਆ ਹੁਣ ਬਾਈ ਨਸੀਰ ਤੂੰ ਨਾ ਚੁੱਪ ਕਰਕੇ ਮੁੜ ਜੀ ਬਾਈ ਨਸੀਰ ਜ਼ਰੂਰ ਪਹਿਲਾਂ ਦੱਸ ਕੇ ਆਈਂ ਵਾਹਿਗੁਰੂ ਮੇਹਰ ਕਰਨ ਕੇ ਉਹ ਦਿਨ ਛੇਤੀਂ ਆ ਜਾਵੇ

  • @bachittargill8988
    @bachittargill8988 2 роки тому +67

    Punjabi Laher name written in golden word in coming time. Both you doing a great job.

  • @SukhchainDhaliwal-z1u
    @SukhchainDhaliwal-z1u 8 місяців тому +1

    ਬਾਈ ਨਾਸਰ ਢਿੱਲੋ ਜੀ ਤੁਹਾਡਾ ਵੀਜਾ ਇੰਡੀਆ ਦਾ ਬਹੁਤ ਛੇਤੀ ਲੱਗੂਗਾ ਘੱਟੋ ਘੱਟ ਢਾਈ ਤਿੰਨਾਂ ਮਹੀਨਿਆਂ ਦਾ ਵਾਹਿਗੁਰੂ ਤੁਹਾਡੀ ਮੁਰਾਦ ਬਹੁਤ ਛੇਤੀ ਪੂਰੀ ਕਰੂਗਾ❤❤❤❤

  • @ਗੁਰਪਰੀਤਸਿੰਘ-ਯ2ਥ

    ਬਾਈ ਜੀ ਭੁਪਿੰਦਰ ਸਿੰਘ ਲਵਲੀ ਬਹੁਤ ਵਧੀਆ ।

  • @jattbabapb1313
    @jattbabapb1313 10 місяців тому +1

    ਨਾਸਿਰ ਢਿੱਲੋਂ ਜੀ ਤੁਹਾਨੂੰ ਤੇ ਵੀਰ ਭੁਪਿੰਦਰ ਸਿੰਘ ਲਵਲੀ ਜੀ ਨੂੰ ਸਤਿ ਸ੍ਰੀ ਅਕਾਲ।

  • @gursewaksamra8129
    @gursewaksamra8129 2 роки тому +14

    ਲਵਲੀ ਵੀਰ ਨੂੰ ਨਹੀਂ ਮਿਲ ਸਕੇ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਹੋਇਆ

  • @myland973
    @myland973 2 роки тому +10

    ਜੌੜੀ ਆਵੇ ਤਾਂ ਸਹੀ । ਅੱਖਾਂ ਵਿਸ਼ਾਈ ਬੇਠੇ ਆਂ।
    ਜੇ ਅੱਲਾ ਤਾਲਾ ਸੇਵਾ ਦਾ ਮਕਾ ਦੇਵੇ।🙏🙏

  • @Gk-jt3bi
    @Gk-jt3bi 2 роки тому +33

    inshallah Nasir ji tuhanu vi visa Mil jave India da. Jina satkar lovely veer nu milyia tuhanu dugna hi Milan vah.dona mulka 🇮🇳& 🇵🇰 diyan govt. nu benti hai jehde buzurg 71 ton vadh umar de ne ohna nu bina visa jaan di ijazat diti jave .

  • @Ramghariaofficial1321
    @Ramghariaofficial1321 11 місяців тому +1

    Sade chnge loka nu chahida hai,nasir dhillon di puri team nu india da visa davao,aasi vi pura sath davage,

  • @karamsingh1941
    @karamsingh1941 2 роки тому +16

    Dhillon bai je & Lovely bai je Wahe guru je Ap je nu Chardikala Wich Rakhe je

  • @johnyastori2273
    @johnyastori2273 2 роки тому +43

    We Love You My Sikh Punjabi Family❤️❤️❤️🇵🇰🇵🇰🇵🇰

  • @GURDEVSINGHMINHAS
    @GURDEVSINGHMINHAS 2 роки тому +35

    Nasir dhillon veer tusi v je nal aa jande ta Mazza aa jana si. waheguru mehar kre agli var tusi te lovely veer ikathe aao India. Love from delhi.❤️❤️.Most welcome to India.

  • @gurpreetsandhu8983
    @gurpreetsandhu8983 2 роки тому +17

    ਬਹੁਤ ਵਧੀਆ ਕੰਮ ਕਰ ਰਹੇ ਹੋ ਦੋਵੇਂ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ 🙏🙏🌹🌹

  • @janpreetsingh2827
    @janpreetsingh2827 2 роки тому +11

    In During Journey Mr. Lovely in Amritsar.
    I Met them...
    Awesome Person.
    But Miss u Nasir Veer.

  • @SatnamSingh-fz2hj
    @SatnamSingh-fz2hj 2 роки тому +4

    ਲਵਲੀ ਵੀਰ ਤੇ ਨਾਸਿਰ ਢਿੱਲੋਂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @jarnailsingh8301
    @jarnailsingh8301 2 роки тому +4

    ਬਹੁਤ ਵਧੀਆ ਵੀਰ ਨਾਸਿਰ ਢਿੱਲੋਂ ਜੀ ਅਤੇ ਵੀਰ ਲਵਲੀ ਜੀ 🙏🏻🙏🏻🙏🏻🙏🏻🙏🏻🙏🏻

  • @GALAVNAGARI
    @GALAVNAGARI 2 роки тому +36

    I am very happy to note that Lovely Veer ji has been to India very recently, but, equally sad to note that Nasir Veer couldn't get his Visa to visit his ancestral places. But hope and pary, Nasir Veer would get through with his Visa Application earlier than expected. 👍🙏

  • @tarloksingh6576
    @tarloksingh6576 2 роки тому +3

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਜੀ।
    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ।

  • @Gurleenkaur-un3xf
    @Gurleenkaur-un3xf 2 роки тому +21

    Loveee fromm delhi (india)
    So much positivity ❤️❤️

    • @dildilpakistan4901
      @dildilpakistan4901 2 роки тому

      Hi

    • @balwindersinghsandhu762
      @balwindersinghsandhu762 9 місяців тому

      Sat shri akal ji to all ji. Thanks ji. Veer ji.I think it was Sikhs event .God bless you more and more hppiness and prosperity ji.

  • @Kashmirchohla
    @Kashmirchohla Рік тому +7

    Punjabi Lehar team is doing a good job for humanity. You are connecting people not only those who parted in 1947, you are connecting youngsters also. People are watching your episodes very keenly and wait for these episodes. We pray that boundaries should demolish for ever.

  • @sgarg4259
    @sgarg4259 2 роки тому +1

    ਨਾਸਿਰ ਭਰਾ, ਤੁਸੀਂ ਏਸ ਇੰਟਰਵਿਊ ਵਿੱਚ "ਪੰਜਵੜ" ਦੀ ਗਲ ਕਰ ਰਹੇ ਹੋ, ਸ਼ਾਇਦ ਸੰਤਾਲੀ ਦੀ ਵੰਡ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਦਾ ਪਿੰਡ ਹੋਵੇਗਾ। ਮੈਨੂੰ ਲਗਦੈ ਸ਼ਾਇਦ ਇਹ ਮੋਗਾ ਦੇ ਨਜ਼ਦੀਕ ਇਕ ਪਿੰਡ ਹੈ। ਮੈਂ ਬਠਿੰਡਾ ਤੋਂ ਮੋਗਾ ਜਲੰਧਰ ਜਾਂਦੇ ਵਕਤ ਕਈ ਵਾਰ ਸੜਕ ਤੇ ਇਸ ਪਿੰਡ ਦਾ ਬੋਰਡ ਪੜਿਆ ਹੈ।

    • @AmarinderSinghDhaliwal
      @AmarinderSinghDhaliwal 10 місяців тому

      ਮੋਗਾ ਕੋਲ ਨਹੀਂ ਇਹ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਇਆ ਕਾਫ਼ੀ ਵੱਡਾ ਤੇ ਮਸ਼ਹੂਰ ਪਿੰਡ ਇਆ ਤੇ ਇੱਥੋਂ ਦੇ ਕਈ ਐਸੇ ਲੋਕ ਨੇ ਜੋ ਬਹੁਤ ਮਸ਼ਹੂਰ ਹੋਏ ਨੇ

  • @KulwinderSingh-dh9yt
    @KulwinderSingh-dh9yt 2 роки тому +5

    ਲਵਲੀ ਜੀ ਨਾਸਿਰ ਜੀ ਸਤਿ ਸ੍ਰੀ ਅਕਾਲ ਜੀ,ਸਲਾਮ ਜੀ ਤੁਸੀਂ ਬਹੁਤ ਵੱਡੇ ਪੁੰਨ ਕੰਮ ਕਰਦੇ ਹੋ ਪਾਕਿਸਤਾਨ ਬਹੁਤ ਹੀ ਪਿਅਾਰਾ ਮੁਲਕ ਐ ਰੱਬ ਤਹਾਨੂੰ ਤਰੱਕੀਆਂ ਬਖਸ਼ੇ

  • @rajivsharma8084
    @rajivsharma8084 2 роки тому +37

    Salute to you for your great work..... one day in future both punjab will reunite........

    • @sattibains4818
      @sattibains4818 6 місяців тому

      Sharma ji you are great man, sache hindu sache Punjabi bhagwan tohanu hamesha khush rakhe

  • @desrajsingh9582
    @desrajsingh9582 2 роки тому +6

    ਜਿਉਂਦੇ ਵਸਦੇ ਰਹੋ ਪਿਆਰ ਵੰਡਦੇ ਰਹੋ

  • @soniatalwar8557
    @soniatalwar8557 2 роки тому +3

    Hello hanji I am from Punjab ,India menu AAP da program Punjabi lehar bahut pasand a so nice

  • @roopsingh4612
    @roopsingh4612 2 роки тому +8

    Lovely vir jiand nasar dhillon vir ji thuhada chanel hamesa bulandian chardi kala vich rahe dhillon vir ji tusi vi india aao indian avam ap dono vira nu bhut pyar kardi hei i love you dhillon vir ji and lovely vir ji

  • @futureperfect1034
    @futureperfect1034 2 роки тому +18

    Dhillo sahib te Lovely veer, your work is changing another perspective. When Indians go to Pakistan, they come back filled with love and respect for you people and our brothers from Pakistan. I was of the opinion that here in India we do not care for you as much as you take care of us in Pakistan. But Lovely's visit and this video changed it.
    Love you veero, keep doing the great work.
    Do come to Bathinda next time and visit Talwandi Sabo and Hazi Ratan Dargah. I will personally show you around the places .

  • @Komalsingh-xu8ir
    @Komalsingh-xu8ir 2 роки тому +5

    Love to all Punjabi Lehar members.

  • @GagandeepSingh-mw7en
    @GagandeepSingh-mw7en 2 роки тому +9

    Sat shri akaal lovely and nasir Bhaji

  • @surinderbadwal8165
    @surinderbadwal8165 2 роки тому +8

    Love you both. Connect with PUNJABI LEHAR from the last three years.

  • @RajKumar-bf9gj
    @RajKumar-bf9gj 2 роки тому +6

    You are welcome Mr.Nasir Dhilon ji.

  • @coolsaini95
    @coolsaini95 2 роки тому +5

    Lots of love and support from east Punjab and Leicester 🇬🇧

  • @jask8948
    @jask8948 2 роки тому +23

    Good to know that Lovely Veer is able to visit India, Wishing for Nasir veer to get visa soon. One of the best channel Punjabi Lehar.

  • @manvinderpalsingh9323
    @manvinderpalsingh9323 2 роки тому +4

    Punjabi lehar ne Dona punjaba nu millan da kam ker reha hai. Dona Veera da dilloo shukhriya. Rub Dona nu chardi kala vich rakhe

  • @inderjitkaur9611
    @inderjitkaur9611 2 роки тому +8

    Lovely veere je india tour di video hy tah UA-cam teh apload kro

  • @JagtarSingh-wg1wy
    @JagtarSingh-wg1wy 11 місяців тому

    ਨਾਸਿਰ ਢਿੱਲੋਂ ਸਾਬ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਵਿਚ ਬਹੁਤ ਵਧੀਆ ਗੱਲ ਬਾਤ ਕਰਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @VickyBhardwajvlogs
    @VickyBhardwajvlogs 2 роки тому +87

    Yeh channel hamesha dilo ko jodta hai.. Never fails to make two country people's happy

    • @GurpreetSekhon128
      @GurpreetSekhon128 2 роки тому

      Urdu boln wale fuddu punjabi

    • @qadeerisahab4979
      @qadeerisahab4979 2 роки тому +1

      @@GurpreetSekhon128 ki hoyea bai ji punjabi bolan bale vi ehda de hi hunde ne 90 percentage

    • @PargatSingh-qr5xz
      @PargatSingh-qr5xz 2 роки тому +3

      @@qadeerisahab4979 eho jihe negative comments krn wale singh nhi ho sakde ena loka ne sardara de na te I'd banai aa Veer g

    • @qadeerisahab4979
      @qadeerisahab4979 2 роки тому +1

      @@PargatSingh-qr5xz Sahi akhya bai ji ethe bohti farzi lok haige ne sikh vi muslim vi aur je appan zaban di gall kariye ta punjabi ton mithi zaban koi ni te urdu ton bad tehzeeb bali zaban duniya ch koi nai hegi mainu apne uthe maan hega me ae doha zabana bol aa

    • @bannedone3ice138
      @bannedone3ice138 2 роки тому

      @@GurpreetSekhon128 Why are you spreading hate Sardarji. I’m not even Punjabi, but from Sindh and it brings tears to my eyes watching this. So, please!

  • @manjitkour1885
    @manjitkour1885 2 роки тому +4

    Nice discussion, Wahaguruji hamesha appkay Sath acchha karay.🙏🙏🙏

  • @kawalhanjra7327
    @kawalhanjra7327 2 роки тому +14

    Charde punjab aalyo nasir veer da visa lvao yr india da ral mil k.Modi chawal takk approach kro.Nasir veer da visa laggna chahida. Heera banda

  • @chanansingh2534
    @chanansingh2534 9 місяців тому

    ਨਾਸਿਰ ਜੀ ਨਫਰਤ ਅਤੇ ਪਿਆਰ ਵਾਲੇ ਦੋਵੇਂ ਪਾਸੇ ਹਨ।ਜਲਦੀ ਹੀ ਪਿਆਰ ਨਫਰਤ ਨੂੰ ਹਰਾ ਕੇ ਪਿਆਰ ਦੀ ਜਿਤ ਹੋਵੇਗੀ ਅਤੇ ਲੋਕ ਵੀ ਖੁਸ਼ਹਾਲ ਹੋਣਗੇ।

  • @karanveersingh915
    @karanveersingh915 2 роки тому +10

    Sat Shri akal veer ji welcome to India

  • @gurdevgill7519
    @gurdevgill7519 11 місяців тому

    ਨਾਸਰ ਵੀਰ ਜੀ ਤੁਹਾਡੇ ਕੰਮ ਨੂੰ ਸਲੂਟ ਤਕੜੇ ਹੋ ਕੇ ਡਟੇ ਰਹੇ ਮੰਜ਼ਿਲ ਤਹਾਡੇ ਕਦਮਾਂ ਵਿੱਚ ਹੈ ਧੰਨਵਾਦ ਗੁਰਦੇਵ ਗਿੱਲ ਭੋਰਛੀ ਅੰਮ੍ਰਿਤਸਰ ਪੰਜਾਬ

  • @tejindersinghchahal1795
    @tejindersinghchahal1795 2 роки тому +8

    THANKS SIR JI, 100% SUCCESS FOR PUNJABI LEHAR.

  • @harminderdhot3703
    @harminderdhot3703 10 місяців тому +1

    Nasir Bhai you are gem of Punjabi community.

  • @jasleensinghbhatti5064
    @jasleensinghbhatti5064 2 роки тому +16

    Thank you for sharing your experience. Heart touching

  • @gurmeetsinghsingh593
    @gurmeetsinghsingh593 Рік тому +1

    Nasir bai jaan uttrakhand vich v bahut lok jo 47 di wand aaye c bahut ne tusi aayo tuhanu kaliyar Sharif le k jawa ge please ek vaar aayo ❤❤❤❤

  • @aman_sayyid
    @aman_sayyid 2 роки тому +22

    I m very Sure that your tour of India was very interesting safe and peaceful bcz our India is Great 👍 👌

  • @baljitrandhawa9007
    @baljitrandhawa9007 2 роки тому +1

    ਸਤਿ ਸ੍ਰੀ ਅਕਾਲ ਜੀ ਢਿਲੋਂ ਤੇ ਲਵਲੀ ਭਾਜੀ ਤੇ ਸਮੂਹ ਪੰਜਾਬੀ ਲਹਿਰ ਵਾਲੇ ਸਜਣਾ ਨੂੰ 🙏🙏

  • @punjabsanjhapunjab6333
    @punjabsanjhapunjab6333 2 роки тому +4

    Bhut mehrbani charde punjab waliya daa jina ney lovely paaji da maan samaan kitaa

  • @sukhveerdhaliwal1168
    @sukhveerdhaliwal1168 2 роки тому

    ਚਡਦਾ ਪੰਜਾਬ ਤੇ ਲਹਿੰਦਾ ਪੰਜਾਬ ਇੱਕ ਹਨ ਬਹੁਤ ਵਧੀਆ ਤਰੀਕਾ ਹੈ ਨਾਸਿਰ ਵੀਰ

  • @tariqawan6890
    @tariqawan6890 2 роки тому +41

    Suppose if these two gentleman became the prime ministers of India & Pakistan , this region will became the symbol of peace & prosperity in the world

    • @MohitVlogs94-Explorer
      @MohitVlogs94-Explorer 2 роки тому +5

      Sahi me bhai ❣️. India and Pakistan 2 bhai hai jo bichad gaye hai aur siyasat ki vajah se dono me aaj dushmani hai. Lekin ab waqt aa gaya hai ki hum dono bhai wapis ikathe ho jaye aur pyar aman se rahe. India zindabaad🇮🇳 Pakistan zindabaad🇵🇰.

    • @tariqawan6890
      @tariqawan6890 2 роки тому +1

      @@MohitVlogs94-Explorer Lekin hamare politician aisa hone nahi den gay

    • @MohitVlogs94-Explorer
      @MohitVlogs94-Explorer 2 роки тому

      @@tariqawan6890 Haan bhai. Aap kaha se ho?

    • @dnnaziz
      @dnnaziz 2 роки тому +1

      Bro , they both are Pakistani

    • @KulwantKaur-gp8dl
      @KulwantKaur-gp8dl 2 роки тому +1

      Good nisir Dhillon and lovale singh

  • @ਗੁਰਪਰੀਤਸਿੰਘ-ਯ2ਥ

    ਢਿੱਲੋਂ ਸਾਹਿਬ ਜਦੋਂ ਚੜ੍ਹਦੇ ਪੰਜਾਬ ਆਏ ਮਿਲਦੇ ਆਂ ਫੇਰ ।

  • @diyprojects7421
    @diyprojects7421 2 роки тому +5

    Both guys are very decent and soft spoken punjabies

  • @rajdeepsinghsd9780
    @rajdeepsinghsd9780 2 роки тому +2

    ਦੋਵਾਂ ਭਰਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

  • @rajindersinghdhiman1093
    @rajindersinghdhiman1093 2 роки тому +4

    Lovely ji tusin great ho.Par dukh eh he tusin sade Patiala nahin aye. Nasir Dhillon ji tusin hun jaroor aao.

  • @parmindersingh-qj7fq
    @parmindersingh-qj7fq 2 роки тому

    ਚੜ੍ਹਦੇ ਪੰਜਾਬ ਵਲੋਂ ਆਪ ਸਬ ਨੂੰ ਬਹੁਤ ਸਾਰਾ ਪਿਆਰ ਬਾਬਾ ਨਾਨਕ ਪੰਜਾਬੀ ਲਹਿਰ ਟੀਮ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਕਸ਼ੇ। ਮੇਰਾ ਬਹੁਤ ਦਿਲ ਕਰਦਾ ਨਨਕਾਣਾ ਸਾਹਿਬ ,ਹਸਨ ਅਬਦਾਲ ,ਪੰਜਾ ਸਾਹਿਬ ਅਤੇ ਸ਼ੇਰੇ ਪੰਜਾਬ ਦੇ ਦਰਬਾਰ ਵੇਖਣ ਨੂੰ। ... ਪਰਮਿੰਦਰ ਪੰਡੋਰੀ ਵਲੋਂ ਬਹੁਤ ਬਹੁਤ ਪਿਆਰ ਲਵਲੀ ਵੀਰ ਅਤੇ ਨਾਸਿਰ ਵੀਰ ਨੂੰ.

  • @HarjinderSingh-vq7xv
    @HarjinderSingh-vq7xv 2 роки тому +13

    Great, jeonde raho brother 🙏 👍❤️
    From Canada 🇨🇦

  • @avtarsinghsandhu9338
    @avtarsinghsandhu9338 2 роки тому +9

    ਛੱਡ ਲਵਲੀ ਯਾਰ ਜੀ, ਸਾਨੂੰ ਦੱਸ ਦਿੰਦੇ ਤਾਂ ਅਸੀ ਗੁਰੂ ਮਹਾਰਾਜ ਜੀ ਦੇ ਬੰਦੇ ਦੇ ਦਰਸ਼ਨ ਕਰ ਲੈਂਦੇ,
    ਪਰ ਤੁਸੀ ਫਿਰ ਵੀ ਆਏ, ਸਾਨੂੰ ਮਾਣ ਸਤਿਕਾਰ ਹੈ ਜੀ।

  • @rupindersinghkharbanda1976
    @rupindersinghkharbanda1976 2 роки тому +45

    Sir love has no language and no religion.. Great show 🙏

  • @dharamjitsandhu4360
    @dharamjitsandhu4360 2 роки тому +2

    ਬਾਕਮਾਲ ਜੋੜੀ Lovely te Nasir bhai di
    Rabb khair kare ਇਸੇ ਤਰ੍ਹਾਂ ਮੁਹੱਬਤਾਂ ਵੰਡਦੇ ਰਹੋ
    Lovely ji tuhada dhanwad jo asi ve tuhade is ਸਫਰੇ ਮੁਹੱਬਤ da hisa bann sake
    ਹਰਪਾਲਕੇ ਵਾਲੇ ਸੰਧੂ ਭਰਾ ❤

  • @parkashsingh5296
    @parkashsingh5296 2 роки тому +3

    Veer Ji Dhillon Sahib &Lovely Ji tusi ta bahut koshish keety hai Asi bahut baar tuhanu sunde ha bahut vadiya lagda hai

  • @singhrasal8483
    @singhrasal8483 2 роки тому +1

    Nasir dhillon ji
    ਹਦਾ ਇਕ ਦਿਨ ਖ਼ਤਮ ਹੋਣ ਗੀਆ
    ਨਾਸਿਰ ਪੰਜਵੜ ਮੇਰੇ ਪਾਸ ਹੀ ਹੈ

  • @GsinghG14
    @GsinghG14 2 роки тому +4

    Bohat respect a thode lai viro waheguru aalha thonu hmesha khush rakhe bohat Sara pyar amritsar valo

  • @SunilSharma-vs7ld
    @SunilSharma-vs7ld 2 роки тому +1

    Iam a great fan of Punjabi Lehar, lam fond of visiting my village , Sukho Tehsil Gujarkhan, lam now sixty five, but love you Lovely and Nasir, God bless you and your families. SHABASH.

  • @BikeAndBeyondChannel
    @BikeAndBeyondChannel 2 роки тому +6

    People of both countries love each other, there is no hatred or ill-will .

  • @satnamsingh-oo5ch
    @satnamsingh-oo5ch 2 роки тому

    ਨਾਸਰ ਵੀਰ ਅਤੇ ਲਵਲੀ ਵੀਰ ਜੀ ਨੂੰ ਸਤਿ ਸ੍ਰੀ ਆਕਾਲ ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਲੋਕਾਂ ਨੂੰ ਇਸੇ ਤਰ੍ਹਾਂ ਜੋੜਦੇ ਰਹੋਂ।ਨਾਸਰ ਵੀਰੇ ਪਰਮਾਤਮਾ ਕਰੇ ਤੁਹਾਨੂੰ ਵੀ ਜਲਦੀ ਹੀ ਇੰਡੀਅਨ ਵੀਜ਼ਾ ਮਿਲੇ ਤਾਂ ਜੋ ਤੁਸੀਂ ਵੀ ਆਪਣੇ ਵਡੇਰਿਆਂ ਦੀ ਧਰਤੀ ਨੂੰ ਦੇਖ ਸਕੋ।

  • @JasbirSingh-vz3wg
    @JasbirSingh-vz3wg 2 роки тому +9

    Salaam aa tuhade koshish nu mashallah vadho fullo

  • @jagtarchahal2541
    @jagtarchahal2541 2 роки тому

    ਭੂਪਿੰਦਰ ਸਿੰਘ ਲਵਲੀ ਜੀ ਤੇ ਨਾਸਰ ਢਿੱਲੋਂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ very nice 👍

  • @sukhpreetkaur4911
    @sukhpreetkaur4911 2 роки тому +6

    Thanks for sharing

  • @Komalsingh-xu8ir
    @Komalsingh-xu8ir 2 роки тому +1

    Love to all Punjabi Lehar members from Komal Singh Ropar..

  • @kashmirsingh6991
    @kashmirsingh6991 2 роки тому +8

    Love from charda Punjab tarn tarn🙏👍❤

  • @sattitaprianwala
    @sattitaprianwala Рік тому +1

    ਵਾਹਿਗੁਰੂ ਜੀ ਜਲਦੀ ਕਿਰਪਾ ਕਰਨ ਕੇ ਇਕ ਵਾਰ ਫੇਰ ਦੁਬਾਰਾ ਦੋਨੋ ਪੰਜਾਬ ਤੇ ਪੰਜਾਬੀ ਇਕਜੁੱਟ ਹੋਕੇ ਪਿਆਰ ਮੋਹੱਬਤ ਨਾਲ ਰਹਿਣ ਜੀ..... Love u Pakistani veero....

  • @gurdialsingh1420
    @gurdialsingh1420 Рік тому

    ਢਿੱਲੋਂ ਸਾਹਿਬ ਤੁਸੀਂ ਚੜਦੇ ਪੰਜਾਬ ਲਈ ਬਹੁਤ ਸਤਿਕਾਰ ਯੋਗ ਹੋ

  • @worldforyou5417
    @worldforyou5417 2 роки тому +13

    We highly appreciate the wonderful work done by both of you for punjabis

  • @RKSharma-dv5mr
    @RKSharma-dv5mr 10 місяців тому

    Excellent experience of mutual Love and affection of both congratulations to Nasir Dhillon and Lovely brothers

  • @naeemtahir2012
    @naeemtahir2012 2 роки тому +7

    2 legends. Sir doing a noble job

  • @sandhupal8503
    @sandhupal8503 Рік тому +1

    Waheguru ji mehr krn chardikala ch rhe sada sanjha Panjab....😊😊😊😊

  • @safar-e-hijrat6498
    @safar-e-hijrat6498 2 роки тому +11

    Lovely bhaji and nasar bhaji two real hero and preserver of history. LIAISON OF MILLIONS OF.HEARTS..
    .and....and....and....Speechless

  • @Desitech87
    @Desitech87 2 роки тому +1

    Jeo Aayan nu Lovely veer g. Bhot dhanvaad Punjab aaun waste
    Mera pind Panjwarr de bilkul nazdeek ae

  • @simransandhu8387
    @simransandhu8387 2 роки тому +7

    Koi hal ni dhillon Saab viah vali gl kmaal c 😂🤣🤣🤣

  • @Kuldipsingh-wq8qm
    @Kuldipsingh-wq8qm 11 місяців тому

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤਾਹਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ

  • @arshmander
    @arshmander 2 роки тому +6

    Bai ji tusi Bohot hi vadiya kmm kar rhe ho , Dil krda thuhadiyan Gallan Sunde rhiye 🙏

  • @ranjitsandhu3486
    @ranjitsandhu3486 2 роки тому +2

    ਬਹੁਤ ਵਧੀਆ ਜੀ 👌 ਵਾਹਿਗੁਰੂ ਕਿਰਪਾ ਬਣਾਈ ਰੱਖੇ ਦੋਨਾਂ ਵੀਰਾਂ ਤੇ, ਸਬੱਬ ਬਣਿਆ ਤਾਂ ਜ਼ਰੂਰ ਦਰਸ਼ਨ ਦੀਦਾਰੇ ਕਰਾਂਗੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਦੇ ਔਰ ਤੁਹਾਨੂੰ ਵੀ ਜ਼ਰੂਰ ਮਿਲ ਕੇ ਜਾਵਾਂਗੇ 💓🙏

  • @gurvindersinghbawasran3336
    @gurvindersinghbawasran3336 2 роки тому +3

    Dhillon sahib ji 🙏🏻 tusi bhi Ayo Punjab 🙏🏻🙏🏻agar asi kise kam aa sakde aa,,ta jarue daso ji 🙏🏻❤️❤️