Ghar Da Sanjha Chulla 18 ( ਘਰ ਦਾ ਸਾਂਝਾ ਚੁੱਲ੍ਹਾ 18 ) Latest Punjabi Movie / New Punjabi Movie / Avs

Поділитися
Вставка
  • Опубліковано 22 жов 2024
  • #ghardasanjhachulla18 #sanjhchulla #sanjachula18 #avsmovies
    AVS MOVIES & BEERSATKAR SINGH DHALIWAL PRESENTS
    MOVIE - GHAR DA SANJHA CHULA ( part 18 )
    ਘਰ ਦਾ ਸਾਂਝਾ ਚੁੱਲ੍ਹਾ ( ਭਾਗ 18 )
    CASTING - KULDEEP DUSANJH, HARWINDER BALA , HARJIT JASSAL , SHELJA WALIA ( KUDI SANGROOR DI ) PARVEEN BHAWANIGARH , KULDEEP SANDHU , SATVEER TOOR , GAGAN KAYSHAP
    STORY & DAILAUGE - BEERSATKAR SINGH DHALIWAL
    CEMRA & LIGHTS - GURMEET SINGH & TEAM
    DABBING & EDITING - FILM SITI STUDIO
    DIRECTOR - RAVINDER RAVI SAMANA
    PRODUCER - VEERPAL
    LABEL & COPYRIGHTS - AVS MOVIES ENT.
    CONT. 098768 47748
    ( 1 ) ghar da sanjha hulla - part 1
    • Ghar Da Sanjha Chulla ...
    ( 2 ) ghar da sanjha chula - part 2
    / q734rr_kli
    ( 3 ) GHAR DA SANJHA CHULLA - PART 3
    • Ghar Da Sanjha Chulla ...
    ( 4 ) GHAR DA SANJHA CHULLA - PART 4
    • Ghar Da Sanjha Chula 4...
    ( 5 ) GHAR DA SANJHA CHULLA - PART 5
    • Ghar Da Sanjha Chulla ...
    ( 6 ) GHAR SA SANJHA CHULLA ( PART 6 )
    • Ghar Da Sanjha Chulla ...
    ( 7 ) GHAR DA SANJHA CHULLA - PART 7
    • Ghar Da Sanjha Chula7 ...
    ( 8 ) GHAR DA SANJHA CHULLA - PART 8
    • Ghar Da Sanjha Chulla ...
    ( 9 ) GHAR DA SANJHA CHULLA - PART 9
    • Ghar Da Sanjha Chulla ...
    ( 10 ) GHAR DA SANJHA CHULLA - PART 10
    • Ghar Da Sanjha Chulla1...
    ( 11 ) GHAR DA SANJHA CHULLA - PART 11
    • Ghar Da Sanjha Chulla1...
    ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
    ਧੰਨਵਾਦ ਸਹਿਤ
    AVS MOVIES UA-cam Channel ਟੀਮ
    ਸੰਪਰਕ +91 9876847748 ਪੰਜਾਬ
    ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
    #rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
    #sanjhachulla #sanjhachula #chula #sanjha #saasnoohbestmovie #noohsaasbestmovie #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory #
    #satveertoor #gagankayshap , #kuldeepdusanjh , #punjabiartists #punjabikar #punjabishortmovie #listofshortmoviepunjabi #trendingpunjabi

КОМЕНТАРІ • 88

  • @sukhwindersidhu9105
    @sukhwindersidhu9105 9 місяців тому +27

    ਦਿਲਜੀਤ ਆਪਣੇ ਜੇਠ ਨੂੰ ਵਿਖਾ ਪੰਜੀ ਦਾ ਭੋਉਣ ਇਸ ਨੂੰ ਪਤਾ ਲੱਗੇ ਬਿਗਾਨੀ ਔਰਤ ਉਪਰ ਹੱਥ ਕਿਵੇਂ ਚੁੱਕੀਦਾ। ਔਰਤਾਂ ਵਾਲੇ ਥਾਣੇ ਵਿੱਚ ਜਾ ਕੇ ਕਰਵਾ ਇਸ ਦਾ ਪਰਚ ਵੱਡਾ ਬਦਮਾਸ਼ ਬਣਦਾ।ਚੱਕ ਦੇ ਫੱਟੇ ਇਹ ਗੱਲਾਂ ਹੁਣ ਗੁਆਂਢਣਾਂ ਕਹਿਣਗੀ ਜਦੋਂ ਉਹਨਾਂ ਨੂੰ ਪਤਾ ਲੱਗਾ ਦਿਲਜੀਤ ਕੋਰ ਦੇ ਥੱਪੜ ਉਸ ਦੇ ਜੇਠ ਨੇ ਮਾਰਿਐ ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਘੈਂਟ ਖਾਸਕਰਕੇ ਜਸਵਿੰਦਰ ਅਤੇ ਦਿਲਜੀਤ ਦੀ ਐਕਟਿੰਗ ਗੁੱਗੂ ਗਿੱਲ ਅਤੇ ਯੋਗਰਾਜ ਵਾਲੀ ਬਣ ਜਾਵੇ ਜੇਕਰ ਜੀਤਾ ਥੋੜਾ ਜਿਹਾ ਆਮ ਵਿਆਕਤੀ ਬਣਕੇ ਚੱਲੇ

  • @nindinawab1168
    @nindinawab1168 9 місяців тому +5

    Awesome good job kuldeep dosanjh Mam ji 😊

  • @ROHAN-cw9vt
    @ROHAN-cw9vt 9 місяців тому +7

    ਦਲਜੀਤ ਨੂੰ ਬਿਲਕੁਲ ਬੋਲਣ ਦਾ ਪਤਾ ਨਹੀਂ ਅਪਣੇ ਘਰ ਵਾਲੇ ਨੂੰ ਵੀ ਗਲਤ ਬੋਲਦੀ ਹੈ

    • @KulwinderShergill-qj5tv
      @KulwinderShergill-qj5tv 9 місяців тому +1

      ਕਿਰਦਾਰ ਨਿਭਾ ਰਹੇ ਹਨ ਨਾਂ ਕਿ ਸੱਚੀਓ ਆ ਇਹ ਸਭ

    • @dilbagsingh6297
      @dilbagsingh6297 2 місяці тому

      ​@@KulwinderShergill-qj5tv2D to 😮😊😂❤q12 ni ni hu to see🎉❤ by n 😂😂

  • @ManinderSingh-me3zh
    @ManinderSingh-me3zh 9 місяців тому +3

    ❤❤❤❤gud msg

  • @KulwinderShergill-qj5tv
    @KulwinderShergill-qj5tv 9 місяців тому +8

    ਬਹੁਤ ਸੋਹਣੀ ਵੀਡਿਉ ਸੀ ਘੈਂਟ ਐਕਟਿੰਗ ਮਨਪ੍ਰੀਤ ਦੀ ਬਹੁਤ ਸੋਹਣਾ ਕਿਰਦਾਰ ਨਿਭਾ ਰਹੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ

  • @sukhbitkaursukhbitkaur4113
    @sukhbitkaursukhbitkaur4113 9 місяців тому +1

    Bhut vadhia video ji. Gbu

  • @SimarjeetKaur-n1g
    @SimarjeetKaur-n1g 9 місяців тому +1

    Very nice story ji

  • @SukhwinderSingh-wq5ip
    @SukhwinderSingh-wq5ip 9 місяців тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @amarjeetkaur2425
    @amarjeetkaur2425 9 місяців тому +1

    Nice story ❤

  • @SudeshDhall-nq8ne
    @SudeshDhall-nq8ne 4 місяці тому +1

    V nice video 👌👌

  • @SardarKhan-c1g
    @SardarKhan-c1g 9 місяців тому +2

    ❤❤❤

  • @sukhchainchahal6460
    @sukhchainchahal6460 9 місяців тому +1

    ਬਹੁਤ ਸੋਣੀਆ ਵੀਡੀਓ ਭੈਣ ਜੀ

  • @manrajkm8071
    @manrajkm8071 9 місяців тому +3

    Nic❤

  • @parminderbhullar998
    @parminderbhullar998 9 місяців тому +1

    Nice 👌 👌 👌 👌 👌 ❤❤

  • @Harmeet7842
    @Harmeet7842 9 місяців тому +2

    True aa daljit ❤️❤️

  • @harpalsandhu2923
    @harpalsandhu2923 9 місяців тому +1

    Bahut sohni video

  • @ravinderkaur9092
    @ravinderkaur9092 9 місяців тому +3

    ਮਾਮੇ ਦੀ ਸੇਵਾ ਕਰਨੀ ੳਵੀ ਮਾਮੇ ਦੇ ਪੈਸੇਆ ਦੇ ਨਾਲ 😅😅😅😅😅😅😅

  • @गुरमीतसिंह-य8ठ
    @गुरमीतसिंह-य8ठ 9 місяців тому +4

    ਦਲਜੀਤ ਨੂੰ ਚਾਹੀਦਾ ਹੈ ਅਪਣੇ ਜੇਠ ਤੇ ਕੇਸ ਕਰਨਾ ਬਾਕੀ ਦਲਜੀਤ ਦਾ ਘਰਵਾਲਾ ਇਕ ਪੇਸ਼ੇ ਦਾ ਬੰਦਾ ਨਹੀਂ ਹੈ

  • @Rajvindersingj-pj1vj
    @Rajvindersingj-pj1vj Місяць тому

    Kulwant Singh up😊

  • @tejindersingh9676
    @tejindersingh9676 9 місяців тому +3

    Good stories 🌷🌷🐍🐍

  • @gurminderdhaliwal9700
    @gurminderdhaliwal9700 9 місяців тому

    🎉,very nice

  • @sukhnoor271
    @sukhnoor271 9 місяців тому +2

    Very nice story ❤shallu di ❤manpreet di nice acting god bless you ❤good message 👌🌿🌺🌿🌺🌿🌺🌿🌺🌿🌺🌿🌿

  • @YouTubertacochanle
    @YouTubertacochanle 9 місяців тому

    Nice video

  • @Harmeet7842
    @Harmeet7842 9 місяців тому +1

    Daljit faadh laai 🥵🥵

  • @amandeepkaur9868
    @amandeepkaur9868 9 місяців тому +1

    Bhut sone video a❤❤❤❤❤🎉🎉🎉🎉🎉

    • @hardeepdharni8697
      @hardeepdharni8697 9 місяців тому

      ਤੇਰੀ ਜਸਵਿਦ ਹੀ ਅੱਗ ਲਾਉਂਦੀ ਏ ਇਹ ਬੁੜੀ ਵੀ ਵੱਡੀ ਨੂੰ ਦੀ ਬਣਗੀ

  • @ravinderkaur9092
    @ravinderkaur9092 9 місяців тому +2

    ਦਲਜੀਤ ਜੇਠ ਨੂੰ ਚੱਟੇ ਜ਼ਰੂਰ ਛਕਾ ਦੇਵੀ ਸਾਰਾ ਕਸੁਰ ਜਠਾਣੀ ਦਾ ਅੱਗ ਤਾਂ ਓਹੀ ਲੱਗਾਂਗੀ ਜੇਠ ਨੇ ਚੰਗਾ ਨੀ ਕੀਤਾ

  • @ravinderkaur4919
    @ravinderkaur4919 9 місяців тому +3

    Jaswinder v ght nhi a pr onu sare chngi kehnde ne

  • @jassipunia3913
    @jassipunia3913 5 місяців тому +1

    Video bhut sohni hundi but editing nai theek awaaj double double hundi rehndi har video ch

  • @_jagana
    @_jagana 9 місяців тому +1

    Very nice video

  • @BhinderKaur-pg7hk
    @BhinderKaur-pg7hk 9 місяців тому +2

    Nice video ji 💕💕❤❤❤

  • @GurpreetKaur-yx7uv
    @GurpreetKaur-yx7uv 9 місяців тому +3

    Very nice 👍👍

  • @iftkharahmed2537
    @iftkharahmed2537 9 місяців тому +1

    So beautiful acting jisvindr I like it

  • @AshwaniKumar-fd1ux
    @AshwaniKumar-fd1ux 9 місяців тому +1

    Vry nice movie

  • @SimranjeetKaur-vi2uj
    @SimranjeetKaur-vi2uj 9 місяців тому

    Tusi video complete karkr plz check karya karo voice double ho rahi ae eni vadia acting ae plz awaz check karo 😊😊

  • @sukhdeepsidhu2342
    @sukhdeepsidhu2342 9 місяців тому +3

    Very nice story, Manpreet sister di acting very nice ji 👍👍👍

    • @parmindersingh6072
      @parmindersingh6072 9 місяців тому

      ਬਾਈ ਹਰੇਕ ਵੀਡਿਉ ਵਿੱਚ ਥੋਡਾ ਆਹੀ ਕੂਮੈਂਟ ਹੁੰਦਾ, ਧਰਨਾਟ ਆਲੀਆਂ ਵੀਡਿਉ ਵਿੱਚ ਵੀ ਤੇ ਇਹਨਾਂ ਦੀ ਵਿੱਚ ਵੀ ਮਤਲਬ ਜੀਹਦੇ ਵਿੱਚ ਮਨਪ੍ਰੀਤ ਹੁੰਦੀ। ਅਖੇ ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ,, ਹੋਰ ਤਾਂ ਮਾਤਾ ਦਾ ਮਾਲ ਹੀ ਨੇ। ਮੈਨੂੰ ਤਾਂ ਏਦਾਂ ਲੱਗਦਾ ਜਿਵੇਂ ਤੁਸੀਂ ਮਨਪ੍ਰੀਤ ਤੇ ਟਰਾਈ ਮਾਰਦੇ ਹੋਵੋਂ।😂😂😂 ਵਧੀਆ ਨੀ ਲੱਗਦਾ ਯਾਰ ਬਾਰ ਬਾਰ ਇੱਕੋ ਕੂਮੈਂਟ ਪੜ੍ਹਨਾ,boring ਹੁੰਦੀ ਆ ਯਾਰ।

    • @sukhdeepsidhu2342
      @sukhdeepsidhu2342 9 місяців тому

      @@parmindersingh6072 ਵੀਰੇ ਮੈਂ ਧਰਮਭੈਣ ਬਣਾਈ ਆ ।

    • @KulwinderShergill-qj5tv
      @KulwinderShergill-qj5tv 9 місяців тому +1

      @@parmindersingh6072 ਸ਼ਰਮ ਕਰ ਉਹ ਭੈਣ‌ ਕਹਿਕੇ ਕੁਮੈਂਟ‌ ਕਰਦਾ ਤੇਰੇ ਵਰਗੇ ਚਵਲ ਲੋਕ ਫਿਰ ਵੀ ਪੁੱਠਾ ਹੀ ਸੋਚਦੇ ਆ

    • @tejindersingh9676
      @tejindersingh9676 9 місяців тому +1

      Verry nice VIDIO good acting good job

  • @amandeepkaur9868
    @amandeepkaur9868 9 місяців тому +1

    ਅਵਾਜ ਮਿਕਸ ਹੋਈ ਜਾਂਦੀ ਆ

  • @sarwandassmehton3421
    @sarwandassmehton3421 9 місяців тому +1

    Haanji ki Haal eh ji thodaaaaaaaaaaaaaaaaaaaaaaaa AVS movie's waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏

  • @satwantsingh8961
    @satwantsingh8961 9 місяців тому +1

    Satawntsag

  • @sarwandassmehton3421
    @sarwandassmehton3421 9 місяців тому +1

    Ohhhhhhhhhhhhhhhhhhhhhhhhhh Bhai Meeteyaaaaaaaaaaaaaaaaaaaaaaa mama thode lave aaya tusin sewa Karo mame di agge thodiiiiiiiiiiiiiiiiiiiiiiiiiiiiiiiiiiiiiiiii marji 👏👏👏👏👏

  • @Surindersingh-jt9px
    @Surindersingh-jt9px 9 місяців тому +3

    Bhai sahab Kasoor Sara Jaswinder ka tumhari badi Bahu ka hai aur sidha bolati hai to chhoti bolati hai to chhoti bahut acchi Apne ko bahut badhiya road Laga chhoti Bahu

  • @mirze_wala4419
    @mirze_wala4419 8 місяців тому +1

    17 episode chlaya 16 de episode de voice 18 chlaya 17 de voice vichale

  • @vijaykumari3183
    @vijaykumari3183 9 місяців тому +2

    Very.nice.video.hoti.he.aap.ji.ki❤❤👍👍👌👌🌹🌹gbu.all.team.nice.msg.radhe.radhe🙏🙏 ambala

  • @RajveerSingh-kg9km
    @RajveerSingh-kg9km 9 місяців тому +1

    Very nice

  • @kamleshranijailuxmimataji8755
    @kamleshranijailuxmimataji8755 3 місяці тому +2

    Bees apisoad keyo nahi dekha rahay ho

  • @desitadka276
    @desitadka276 9 місяців тому

    eda hi piyar satkar bnai rakheo ji

  • @mallmann8309
    @mallmann8309 9 місяців тому +1

    ਜੀਤਿਆਘਟੀਆ ਔਰਤ ਦੇ ਥੱਪੜ ਨਹੀ ਸੀ ਮਾਰਨਾ , ਛਿਤਰ ਮਾਰਨਾ ਸੀ ਗੱਲ ਪਰ

    • @KulwinderShergill-qj5tv
      @KulwinderShergill-qj5tv 9 місяців тому +2

      ਕਿਓ ਫਾਲਤੂ ਦਾ ਬਕਵਾਸ ਕਰਦਾ ਤੇਰੇ ਘਰ ਨੀ ਭੈਣਾਂ ਧੀਆਂ

  • @GuruKirpa-r4t
    @GuruKirpa-r4t 9 місяців тому +1

    Good 👍

  • @NamanpreetSingh-kr3jh
    @NamanpreetSingh-kr3jh 9 місяців тому +2

    Manpreet di nu daljeet nhi bnona chahida se onha ne hmesha screen te vdia face dikhaya hai is ch daljeet nu koi kush kehnda dilll nu kush hunda he

  • @Grewal_2024
    @Grewal_2024 9 місяців тому +2

    😅😅😅🙈🙈

  • @parmindersingh6072
    @parmindersingh6072 9 місяців тому +5

    ਤੁਸੀਂ ਪਤਾ ਨੀ ਕਿਵੇਂ ਇਹੋ ਜਿਹੀਆਂ ਜਨਾਨੀਆਂ ਤੇ ਅਠਾਰਾਂ episode ਬਣਾ ਦਿੱਤੇ। ਪੰਜ ਮਿੰਟ ਦਾ ਕੰਮ ਆ ਇਹੋ ਜਿਹੀਆਂ ਨੂੰ ਸਿੱਧੀਆਂ ਕਰਨਾ, ਸਾਲੀਆਂ ਦੇ ਗਿੱਚੀ ਚ ਛੱਡੋ ਜਦੋਂ ਪੁੱਠੀਆਂ ਬੋਲਦੀਆਂ ਨੇ। ਘਰਵਾਲ਼ੇ ਪਤਾ ਨੀ ਕਿਉਂ ਇਹਨਾਂ ਦੇ ਥੱਲੇ ਲੱਗੇ ਹੋਏ ਨੇ, ਸ਼ਕਲ ਨੀ ਸੂਰਤ ਨੀ ਸਾਲੀਆਂ ਦੀ। ਜੇਕਰ ਸੋਹਣੀਆਂ ਹੁੰਦੀਆਂ ਤਾਂ ਵੀ ਮੰਨ ਲੈਂਦੇ ਪਰ ਇਹ ਤਾਂ ਸੋਹਣੀਆਂ ਵੀ ਨੀ ਹਨ। ਆਹ ਮਨਪ੍ਰੀਤ ਜਿਹੀ ਤਾਂ ਬਹੁਤ ਬੁਰੀ ਲੱਗਦੀ ਆ ਜਦੋਂ ਵੀ ਬੋਲੂ ਪੁੱਠਾ ਹੀ ਬੋਲੂ। ਮੌਰ ਕੁੱਟਣੇ ਵਾਲ਼ੇ ਨੇ ਇਹਦੇ ਰੀਝ ਨਾਲ।

    • @KulwinderShergill-qj5tv
      @KulwinderShergill-qj5tv 9 місяців тому

      ਇਹ ਸਾਲੀਆ ਸ਼ਬਦ ਵਰਤ ਕੇ ਤੈਨੂੰ ਆਪ ਨੂੰ ਕਿੰਨਾ ਕੋ ਸਹੀ ਲੱਗਾ ਇਹ ਦੱਸ ਸਬ ਦੇ ਘਰ ਮਾਵਾਂ ਭੈਣਾਂ ਧੀਆਂ ਜ਼ਰੂਰ ਹੁੰਦੀਆਂ ਹਨ ਸੋ ਸੋਚ ਸਮਝ ਕੇ ਬੋਲਿਆ ਕਰੋ ਕਿਸੇ ਨੂੰ। ਬਾਕੀ ਉਹ ਆਪਣਾ ਕਿਰਦਾਰ ਨਿਭਾ ਰਹੇ ਹਨ ਜਿਵੇਂ ਦਾ ਦਿੱਤਾ ਹੋਇਆ ਹੈ। ਇਸ ਵਿਚ ਗਲਤ ਹੀ ਕੀ ਹੈ। ਜੇ ਇਨ੍ਹੀਆ ਹੀ ਬੁਰੀਆਂ ਲਗਦੀਆਂ ਤਾਂ ਜ਼ਰੂਰ ਵੇਖਣੀ ਵੀਡਿਓ

  • @sarwandassmehton3421
    @sarwandassmehton3421 9 місяців тому +1

    Ohhhhhhhhhhhhhhhhhhhhhhhhhh Bhai thorhi thorhi piyo jyada na Charh Jaye agge thodiiiiiiiiiiiiiiiiiiiiiiiiiiiiiiiiiiiiiiiii marji Nale ik gal hor murge da ki khana, Khana ta Bakra khaya Karo Ji 👏👏👏👏👏👏👏👏👏👏👏

  • @OkReport-x3u
    @OkReport-x3u 9 місяців тому +1

    Katta Jaswinder bhi nahin hai

  • @Harmeet7842
    @Harmeet7842 9 місяців тому +3

    Daljit is best ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @pawangoyal4064
    @pawangoyal4064 4 місяці тому +2

    बिंगड़ जी बहुत चंगा डायलॉग

  • @gurwinderbrar189
    @gurwinderbrar189 9 місяців тому +1

    Daljeet hun ta out of control ho Rahi aa bina gall to ladai pondi aa har vele ta hi thapad khada vese amm ghara ch eh sab nhi hunda ,,, bande nu janani magar ena vi ni lagna chida k Ghar hi kharab hon lag pe,,, baki ta ok hi aa g

  • @VinodKumar-ty5xz
    @VinodKumar-ty5xz 9 місяців тому

    Ghat jasvindar vi ni

  • @kdsinfratech-xu5zo
    @kdsinfratech-xu5zo 9 місяців тому +1

    Dono kam nhi Hain

  • @Surindersingh-jt9px
    @Surindersingh-jt9px 9 місяців тому +2

    Punjab Mein Aisa nahin hota abhi koi bada ke chhoti bhabhi ke thappad mare apni patni ki galti bhi dekhna to Teri patni ki sabse adhik galtiyan Teri patni pahle itwari leti hai to vah bolati hai chalo mante hain vah bolane mein thodi tej hai lekin galti Teri patni ki tu bhi patni ka laddu patni ke upar patni ki sunta hai Jo patni tere ko bolati hai na Jahan per baithkar meri tagdi dava to vah bhi to aaega theek hai na logon Ko dikhana

  • @mallmann8309
    @mallmann8309 9 місяців тому +1

    ਘਟੀਆ ਦਲਜੀਤ ਘਟੀਆ ਰੋਲ। ਸਿਰਫ ਛਿੱਤਰਾ ਦੀ ਘਾਟ ਹੈ ਦਲਜੀਤ ਨੂੰ। ਜਸਵਿੰਦਰ ਸੜੀ ਹੋਈ ਨੂੰ ਨਾ ਬੁਲਾਇਆ ਕਰ। --- ਮਾਨ

  • @JasveerKaur-g7o
    @JasveerKaur-g7o 9 місяців тому +1

    Manpreet tu kise movie ch bhag na liya kar bhut buri lagdi aa tu ghar ch fark PVA k rakheya hoyeaa

    • @KulwinderShergill-qj5tv
      @KulwinderShergill-qj5tv 9 місяців тому +1

      ਇਹ ਇਕ ਵੀਡੀਓ ਵਿੱਚ ਕੰਮ ਕਰਦੇ ਪਏ ਹਨ। ਤੈਨੂੰ ਕੀ ਪ੍ਰੌਬਲਮ ਆ

  • @AshwaniKumar-fd1ux
    @AshwaniKumar-fd1ux 9 місяців тому +2

    Thode hisab nal daljeet galt a K jaswinder

  • @mohinderkour4071
    @mohinderkour4071 9 місяців тому +1

    Galtkitajeetana

  • @JasveerKaur-g7o
    @JasveerKaur-g7o 9 місяців тому

    Manpreet tere ta sari jindgi ch jwak na hove sara din bura hi boldi raihni aa kine rakh liya tenu viedo ch galti kiti aa tenu video ch lai k

    • @KulwinderShergill-qj5tv
      @KulwinderShergill-qj5tv 9 місяців тому +2

      ਇਵੇਂ ਕਿਸੇ ਦੀ ਧੀ ਭੈਣ ਨੂੰ ਇਦਾ ਨੀ ਬੋਲੀ ਦੀ ਉਹ ਤਾਂ ਸਿਰਫ਼ ਇਕ ਕਿਰਦਾਰ ਨਿਭਾ ਰਹੇ ਹਨ ਐਕਟਿੰਗ ਆ ਬਸ ਤੇ ਤੂੰ ਕਿਉਂ ਧੀ ਧਿਆਣੀ ਨੂੰ ਬੁਰਾ ਭਲਾ ਬੋਲ ਰਿਹਾ ਏ ਕੀ ਪਤਾ ਇਹ ਵਕਤ ਕਿਸ ਤੇ ਆ ਜਾਣਾ ਇਸ ਲਈ ਸੋਚ ਸਮਝ ਕੇ ਬੋਲਿਆ ਕਰੋ

  • @MuhammedSajjad-n1v
    @MuhammedSajjad-n1v 9 місяців тому +1

    Bakwas.story

  • @Harmeetsingh-hy9nu
    @Harmeetsingh-hy9nu 9 місяців тому +1

    wery.good😊😅😮😢🎉😂❤ 27:54

  • @ਰੂਪਦੀਪਰੰਧਾਵਾ
    @ਰੂਪਦੀਪਰੰਧਾਵਾ 9 місяців тому +2

    Very nice 🎉🎉🎉

  • @Kiranbala-w3c
    @Kiranbala-w3c 9 місяців тому +1

    Verynice video