ਮਹਿੰਗਾ ਸੰਧਾਰਾ | Mehnga Sandhara | ਸੰਧਾਰੇ ਦੀ ਭੁੱਖੀ ਭੈਣ | New punjabi short movie | jaanu bhaini aala
Вставка
- Опубліковано 8 вер 2024
- ਮਹਿੰਗਾ ਸੰਧਾਰਾ | Mehnga Sandhara | ਸੰਧਾਰੇ ਦੀ ਭੁੱਖੀ ਭੈਣ | New punjabi short movie | jaanu bhaini aala
A Film by-Mr.Jaanu (Bhaini wala) M94641-74109
AJoin my Whatsapp group chat.whatsapp....
Mr jaanu page / bhainiaala09
artist
Jaanu bhaini aala
sandy haryau
guri tolawal
kala jakhepal
bahal mansa
parveen bhg
aman charno
bindu sangrur
Kala uhd DOP
desi masti
new punjabi short movie punjabi film
new punjabi film
love story movie
funny movie
comedy video funny video
new punjabi short movie 2020
new punjabi short movie
new punjabi short film
new punjabi best short movie 2021
romantic movie
punjabi film
desi film
punjabi short movies funny
**// Disclaimer: Respect for Creative Work and Intellectual Property Rights
All content, including but not limited to text, images, videos, and audio, created and published on this platform/channel/website, is the result of our creative effort and is protected by copyright and other intellectual property laws.
Unauthorized reproduction, distribution, or modification of any part of our content without prior written consent is strictly prohibited. This includes, but is not limited to, copying, adapting, or sharing the content on other platforms or using it for commercial purposes.
We reserve the right to take legal action against individuals or entities found infringing upon our intellectual property rights.
Any use of our content must be accompanied by proper attribution and a clear indication of its source.
For inquiries regarding the use or licensing of our content, please contact [Your Contact Information].
Thank you for respecting our creative work and intellectual property rights. //**
Disclaimer
The information provided by the speaker/presenter on the iDAC platform is for general informational purposes only.
All information is provided in good faith, however we make no representation or warranty of any kind, express or implied, regarding the accuracy, adequacy, validity, reliability, availability or completeness of this information.
#desimasti
#shortmovies
#punjabi_short_film
#bhaini_aala
ਭੈਣ ਭਰਾ ਦਾ ਪਿਆਰ ਦੇਖ ਕੇ ਮਨ ਬਹੁਤ ਭਾਵੁਕ ਹੋਇਆ ਕਿੰਨਾ ਪਿਆਰ ਕਰਦੀ ਆ ਅਮਨ ਆਵਦੇ ਵੀਰ ਨੂੰ❤❤ਪਰਵੀਨ ਜਿਆਦਾ ਹੀ ਹੰਕਾਰੀ ਸੀ ਇਹਨਾ ਦਾ ਪਿਆਰ ਦੇਖ ਕੇ ਅਕਲ ਆ ਗਈ ❤❤ਬਹੁਤ ਹੀ ਵਧੀਆ ਸੁਨੇਹਾ ❤❤❤❤
ਜਜ ਜ ਦੇ
🎉🎉🎉🎉🎉🎉🎉❤❤❤❤❤❤
ਭੈਣੇ ਰ੍ਹੋਹ ਨਾ ਮਾਪੇ ਤਾਂ ਸਭ ਦੇ ਖੜਦੇ ਪਹੁੰਚ ਜੁਗੇ❤❤❤❤❤
ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇ ਭੰਗੂ
❤❤ਪਰਵੀਨ ਕਿਸੇ ਵੀਡੀਓ ਵਿਚ। ਅਕਲ ਵਰਤ ਲਾ ਤੂੰ ਤਾਂ ਪਰਵੀਨ ਇਕ ਝਗੜਾਲੂ ਜਨਾਨੀ ਆ❤❤
ਬਹੁਤ ਹੀ ਵਧੀਆ ਪਰਿਵਾਰਿਕ ਵੀਡੀਓ ਹੈ।
ਬਹੁਤ ਵਧੀਆਂ ਅਤੇ ਪਰਿਵਾਰਕ ਵੀਡੀਓ ਹੈ ।ਅਸਲੀਅਤ ਪਰਿਵਾਰਕ ਝਗੜੇ ਹੁੰਦੇ ਹਨ ।ਪਰ ਇਹੋ ਅਜਿਹੇ ਝਗੜੇ ਘਰ ਖਰਾਬ ਕਰ ਦਿੰਦੇ ਹਨ।ਇਸ ਵੀਡੀਓ ਤੋ ਸੇਧ ਲੈਣ ਦੀ ਲੋੜ ਹੈ ।
❤ ਏ ਮਲਵਾਇਆ ਦੇ ਪੁੱਠੇ ਰਵਾਜ ਸਾਡੇ ਮਾਜਾ ਵਾਲ਼ੇ ਭਾਉਆ ਦੇ ਏ ਰਵਾਜ ਨਹੀਂ ਹਨ ਬਹੁਤ ਵਧੀਆ ਮੂਵੀ ਪਿੰਡ ਰੱਤਾ ਖੇੜਾ ਤੋ
L😊
Very nise move ji
@@UrmillaBatra ,
❤ਣ
@@UrmillaBatra
ਭਰਾਵਾਂ ਪੰਜਾਬੀ ਵਧੀਆ ਲਿੱਖ ਮਾਝੇ ਨੂੰ ਮਾਜਾ
Niceviedo
Very nice video
ਪਰਿਵਾਰਿਕ ਝਗੜਿਆ ਲਈ ਬਹੁਤ ਵਧੀਆ ਸੁਨੇਹਾ ਜੀ
ਸਾਡੇ ਮਾਲਵੇ ਦੇ ਰਿਵਾਜ ਬਹੁਤ ਵਧੀਆ ਜੀ
Very very nice 🥰
Bahut pyari movie ❤❤
ਪੈਸਾ ਤੇ ਸ਼ੋਹਰਤ ਤਾਂ ਰੱਬ ਦੇ ਦੇਂਦਾ ਹੈਂ ਪਰ ਸ਼ਕਲ ਵੀ ਅਮੀਰਾਂ ਵਾਲ਼ੀ ਬੋਲੀ ਵੀ ਅਮੀਰਾਂ ਵਾਲ਼ੀ ਚਾਹੀਦੀ ਹੈ ਬੋਲੀ ਤਾਂ ਛਿਗਲੀਕਰਾ ਵਾਲੀ ਹੈ
Bahut vadhiya massage hai eh sab laee kiunki eh reeti rieaz ta asi khud hi bnaye hoye ne , but rishte ta parmatma ne bnaye a . Koi majboori v hundi a kisse di . Kisse da agar koi veer nahi ta ki oh duniya ton alag ho gaee ? Ehnu samjna chahida hai .sari team nu mubarkan ki enna vadhiya kum kitta . Thanks for good massage ❤❤namaste 😊
Very nice video ❤❤❤❤❤
Bahut Sohani Video hai👌
ਪ੍ਵਵੀਨ ਹਰ ਮੁਵੀ ਵਿਚ ਕੁੱਤੇ ਕੰਮ ਹੀ ਕਰ ਦੀ ਏ ਇਸ ਦੀ ਸਰਵਿਸ ਹੋਣੀ ਚਾਹੀਦੀ ਹੈ
Very nice video 👍God bless you waheguru ji 🙏🙏🙏 bro ❤❤❤❤❤❤❤❤
Very nice message
Very nice video 🎉🎉❤❤
Charno di acting bhut lajwab aaa
Bahut vadiya lagi aa video emotional kar dita aa 😢😢
Very nice story
Bahut vadia❤❤❤❤
Bhut shone video aa parveen ji karma di khad aa ji
ਪ੍ਰਵੀਨ ਇਹ ਵੀਡੀਓ ਵਿਚ ਐਨਾ ਕੁਝ ਤੇਰੀ ਜਠਾਨੀ ਝਲ ਰਹੀ ਐ ਰੀਅਲ ਵਿਚ ਕੋਈ ਨਹੀਂ ਝੱਲਦਾ ਪ੍ਰਵੀਨ ਤੈਨੂੰ ਸ਼ਰਮ ਚਹੀਦੀਐ
ਪਰਵੀਨ ਬਹੁਤ ਹੀ ਬੇਸ਼ਰਮ ਤੇ ਚਵਲ ਹੈ ਹੰਕਾਰੀ ਕਿਸੇ ਥਾਂ ਦੀ ਭੋਰਾ ਅਕਲ ਨਹੀਂ ਬੇਸ਼ਰਮ ਕਿਸੇ ਥਾਂ ਦੀ
ਬਹੁਤ ਬਹੁਤ ਬਹੁਤ ਹੀ ਸੋਹਣੀ ਮੂਵੀ ਐ ਜੀ 👌👌👌👍👍👍👍❤️🙏🙏🙏
ਹਰਵਿੰਦਰ ਦਾ ਰੋਲ ਬਹੁਤ ਵਧੀਆ ਮੰਮੀ ਬਣੀ ਹੋਈ ਆ😂
Very nice video thanks ji ❤❤❤❤❤❤❤
Very nice video
Good acting Aman ❤❤❤❤
very nice viedo❤❤
Very nice viedo🎉🎉🎉🎉🎉❤❤❤❤
Babu wadhia
Bhut vadia video
Nice story ❤
Bahut vadhia video hai❤❤❤❤
❤baut ❤wadiya ❤mases
Nice vedio
Very nice video 👍
H
h3ge❤
33:37 qqq
❤❤❤❤❤❤🎉🎉
Bhut vadia video MSG🎉❤
👍👌
ਬਹੁਤ ਵਧੀਆ ਜੀ ❤
Very nice 👍 video
V v Nice moovie 💯 Sahi aa
🎉🎉🎉❤❤❤❤
❤very nice video 👍qod biess you waheguru ji 👍👌👍👌👍
Excellent
(Sheikh Allah Bukhsh Civil judge Punjab Pakistan)
Very nice acting of all characters 👌 nice moral of story
Very nice aman
ਬਹੁਤ ਵਧੀਆ ਪਵਿੱਤਰ ਜੀਤ ਕੌਰ ਡੇਹਰੀਵਾਲ
ਵੀਡੀਓ ਤਾਂ ਸੋਹਣੀ ਹੈ ਭਾਈ ਪਰ ਪ੍ਰਵੀਨ ਤਾਂ ਬਹੁਤ ਭੌਕਦੀ ਏਂ ਇਤਨਾਂ ਹੰਕਾਰ ਵੀ ਬਹੁਤ ਮਾੜਾ ਹੁੰਦਾ ਇਸ ਦੀ ਜੀਭ ਖੀਚਣ ਵਾਲੀ ਏਂ
❤❤❤❤❤❤🎉
Very nice video.very good work and v nice massage God bless all teem .❤ Se
Very good point
ਹਕਾਂਰੀ
Parveen 2 feet ki hi lekan sare ghar ko mseebat Dali hui hi 😂😂😂
Vry nice 🎉
Bahut vadiya massage❤
ਪ੍ਰਵੀਨ ਬੇਸ਼ਰਮ ਆ ਪੂਰੀ ਬੋਲਣ ਤਾਂ ਜਾਣਦੀ ਆ ਪਰ ਘਰਾਣੇ ਘਰ ਦੀ ਆ ਤੂੰ ਤਾਂ ਕੀ ਕਹੀਏ ਤੈਨੂੰ ,,,,,,,ਬਸ
ਜਿਹੋ ਜਿਹੀ ਸੜੀ ਬਲੀ ਇਹ ਹੈ ਉਸ ਤਰ੍ਹਾਂ ਦਾ ਭਰਾ ਤੈ ਕੀ ਮੱਕੀ ਲੈਂਣੀ ਹੈ ਜਿਹੜੇ ਅਮੀਰ ਹੁੰਦੇ ਨੇ ਉਹ ਦਿਲ ਦੇ ਗ਼ਰੀਬ ਹੁੰਦੇ ਨੇ ਇਨ੍ਹਾਂ ਦੀ ਪਿੰਡ ਵਿੱਚ ਵੀ ਨਹੀਂ ਬਣਦੀ ਹੋਣੀਂ ਰੱਬ ਦੇ ਰੰਗ ਨੇਂ ਕਦੋਂ ਅਰਸ਼ ਤੋਂ ਫਰਸ਼ ਤੇ ਕਰ ਦੇਵੇ ਨਾਲ਼ੇ ਹੰਕਾਰੀ ਬੰਦੇ ਨੂੰ ਰੱਬ ਛੇਤੀਂ ਹੀ ਦੇਖਦਾਂ ਹੈ
Very nice movie
Very ñiçe video uk thanks 🌹🙏👌
Nice massage👍👍👍
Bahut vadia
Nice🎉
Very very nice video
I miss you veer I love you veer
Nice bro
Good 👍
V nice vedio 👌👌👌
V ery, very nice 💯
🎉🎉❤❤
Very nice video ji
Bhoot vadia video ❤❤
ਇੱਕ ਦਿਨ ਪਛਤਾਵੇ
❤
❤👌👌👌👌👌
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
प्रवीण बहुत पक दिया एक दिन पछताएगी वाहेगुरु वाहेगुरु वाहेगुरु वाहेगुरु वाहेगुरु वाहेगुरु
Parveen wala bol di a
ਪਰਵੀਨ ਨੂੰ ਤਾਂ ਬੋਲਣ ਦੀ ਅਕਲ ਹੈਨੀ
Parveen di ecting changing ni lagdi over aa
B7hat vdiya vedio hai ji paramjit kaur Garhshankar Hoshiarpur Punjab toh aa ji
Eho jive tiohaar ni Donald chahida jid c bhahan nu dukh hove
Very nice video gurdeep kaur mardapur rajpura
ਇਹਨੂੰ ਗੋਹੇ ਦੀ ਪਾਥੀ ਨੂੰ ਕੀ ਪਤਾ ਰਿਸਤੇਆ ਦਾਂ ਇਹ ਪਿਆਰ ਹੈ ਭੈਣ ਭਰਾ ਦਾ
अमननुबोतजयादानरमदिखाया परवीन छितर खान लायक है
😭😭😭😭😭😭😭😭
Mari soch gite di moch admi ko age nahi badhne deti
Parveen her vedio vich tera ehi haal hai
Pagglom ke kon se sing hote hain bat bat per taring hote hain
ਦੀਪ ਬਾਈ ਬੌਲ ਕੁੱਝ ਏ
Parveen di gutt changi taran puttni chahidiy
V
Charno tu Parveen nu ghoor k rakhya kar a ziada e masti hoyi hei itna hankaar ni karna chayida. Bhiut ziada boldi hei parveen.
❤PARVEEN❤ Dee❤ Service ❤Honn❤ Wali❤ Hea ❤Jarure ❤Karo❤🥀🙏🌹🥀🙏🌹🥀🙏🌹🥀🙏💯bhikhiwind Tran❤ Taran❤ From ❤CANADA❤ 🙏🌹🌹🥀🥀🥀🌹🌹🌹🌹🥀🌹🥀🌹🙏🙏🙏
Pehle tolo bad me bolo bad e mafi mangne ka ki faida pais ke bad rishtey bhi hai
Bedmaki kime bhuki jadiaa