Big News of Punjab | Harsharan Kaur | Punjabi News | 25 July 2024 | THE KHALAS TV

Поділитися
Вставка
  • Опубліковано 6 вер 2024

КОМЕНТАРІ • 77

  • @balbirsingh8818
    @balbirsingh8818 Місяць тому +20

    ਇਹ ਸਰਕਾਰਾਂ ਪੰਜਾਬ ਲਈ ਕੋਈ ਵੀ ਨਹੀਂ ਕੁਝ ਨਹੀਂ ਕਰ ਰਹੀਆਂ ਸਾਰੇ ਹੀ ਪੰਜਾਬ ਨੂੰ ਖਤਮ ਕਰਨ ਲਾਈ ਜੋਰ ਲਾ ਰਹੇ ਨੇ

  • @lovesingh5182
    @lovesingh5182 Місяць тому +5

    ਭੈਣ ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ
    ਅਤੇ ਰਕਸ਼ਾ ਬੰਧਨ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਸਮੇਤ

  • @arshdeepkaur6185
    @arshdeepkaur6185 Місяць тому +60

    THANKS FOR SENDING US NEWS
    PUNJAB NU BUDHGET VICH CUCH VI NAHI DITA

  • @AngrejSingh-oo3zq
    @AngrejSingh-oo3zq Місяць тому +20

    Justice four sidhu moose walla ✊

  • @balvirsingh3076
    @balvirsingh3076 Місяць тому +4

    ਸਮੁੱਚਾ ਸਿੱਖ ਜਗਤ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੈ।ਪਰ ਅਸੰਖਾਂ ਸ਼ਰਧਾਲੂਆਂ ਚੋਂ ਇੱਕ ਵੀ ਸਿੱਖ ਸੋਚ ਵੀ ਨਹੀਂ ਸਕਦਾ ਇਸ ਟੱਬਰ ਦੇ ਸਮਰਪਿਤ ਹੋਣ ਬਾਰੇ।ਸੌ ਫ਼ੀਸਦੀ ਝੂਠ ਹੈ।ਜਥੇਦਾਰ ਮਨਜੀਤ ਸਿੰਘ ਜੀ ਨੇ ਬਾਦਲ ਨੂੰ ਤਲਬ ਕੀਤਾ ਤਾਂ ਕੋਰੀ ਨਾਂਹ ਕਰ ਦਿੱਤੀ ਸੀ ਕਿ ਮੁੱਖ ਮੰਤਰੀ ਹੁੰਦਿਆਂ ਮੈਂ ਪੇਸ਼ ਨਹੀਂ ਹੋਣਾ।ਦੂਜੀ ਵਾਰ ਤਲਬ ਕੀਤਾ ਤਾਂ ਅਨੇਕਾਂ ਗੁੰਡੇ ਭੇਜ ਦਿੱਤੇ ਜਿਨ੍ਹਾਂ ਨੇ ਜਥੇਦਾਰ ਸਾਹਿਬਾਨ ਨਾਲ ਧੱਕਾ ਮੁੱਕੀ ਕਰਕੇ ਸ਼ਾਨ ਰੋਲੀ ਸੀ।ਅੱਜ ਨਿਮਾਣੇ ਬਣ ਜਾਂ ਹੁਕਮ ਮੰਨਣ ਦੀ ਗੱਲ ਕਿਹੜੇ ਮੂੰਹ ਨਾਲ ਕਰਦੇ ਹੈ

  • @AngrejSingh-oo3zq
    @AngrejSingh-oo3zq Місяць тому +8

    Waheguru ji ka Khalsa waheguru ji ki fathe

  • @user-ns6oc2im5v
    @user-ns6oc2im5v Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ

  • @user-fr8wi2di3g
    @user-fr8wi2di3g Місяць тому +1

    ਫਰੀਦਕੋਟ ਵਿਖੇ ਮੀਂਹ ਨਹੀਂ ‌ਪਿਆ ਬੀਬਾ ਜੀ ਵਾਹਿਗੁਰੂ ਕਿਰਪਾ ਕਰੋ ਜੀ

    • @bhullarm952
      @bhullarm952 Місяць тому

      Wait karo ਤੁਹਾਡਾ ਨੰਬਰ ਨਹੀਂ ਆਇਆ 🙏

  • @AvtarSandhu-mn3hz
    @AvtarSandhu-mn3hz Місяць тому +1

    ❤ਇਟਾਰਸੀ (ਐਮਪੀ) ਵਿੱਚ ਮੀਂਹ ਨਹੀ ਪਾਇਆ ਬਦਲ ਜਰੂਰ ਬਣੇ ਹੋਈ ਹਨ ਮੋਸਮੋ ਥੋੜਾ ਠੰਡਾ ਜ਼ਰੂਰ ਹੈ ❤

  • @SantoshRani-oy4cj
    @SantoshRani-oy4cj Місяць тому +1

    Waheguru ji sab te mehar Krna ji ❤❤

  • @ParmjitSandhu-r4e
    @ParmjitSandhu-r4e Місяць тому +5

    Waheguru Ji

  • @KishanLal-ey5fe
    @KishanLal-ey5fe Місяць тому +1

    During news photo of Ramraheme please don't display we do not want see

  • @Balrajsinghsidhu-h3i
    @Balrajsinghsidhu-h3i Місяць тому

    ਆਮ, ਆਦਮੀ,ਪਾਰਟੀ, ਵਿਚ ਜਿਹੜੇ ਉਪਮੁੰਖ,ਮੰਤਰੀ,ਦਾ,ਔਂਦਾ, ਭਾਲਦੇ, ਨੇ,ਜਾਂ ਅੰਦਰ,ਖਾਤੇ, ਕੁਝ ਲੋਕ, ਮੁੱਖ, ਮੰਤਰੀ,ਦਾ,ਇਹਨਾਂ, ਲੋਕਾਂ ਦੀਆਂ ਕੲਈ, ਪੀੜ੍ਹੀ ਆ, ਕਿਸੇ ਨੇ, ਮੈਂਬਰ,ਵੀ, ਨਹੀਂ, ਬਣਾਉਣੀਆਂ,ਸੀ, ਇਹਨਾਂ,ਨੂੰ,ਕੌਣ,ਜਾਣਦੈ, ਵੋਟਾਂ ਭਗਵੰਤ, ਨੂੰ ਹੀ,ਪੈਂਦੀਆਂ,ਨੇ 22:41

  • @sewasingh5142
    @sewasingh5142 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਖੁਸ਼ੀਆਂ ਬਖਸ਼ੇ ਜੀ 🙏🙏👌👍❤️❤️

  • @parmindersingh522
    @parmindersingh522 Місяць тому

    ਅੱਜ ਸਵੇਰੇ 5ਵਜੇ ਦਸੁਆ ਵਿਖੇ ਦਰਮਿਆਨਾ ਮੀਂਹ ਪਿਆ ਹੈ

  • @AVTARSINGH-lp8eb
    @AVTARSINGH-lp8eb Місяць тому

    ਸੰਗਰੂਰ ਲੌਂਗੋਵਾਲ ਵਿੱਚ ਬਹੁਤ ਵਧੀਆ ਮੀਂਹ ਪੈ ਗਿਆ 03:01 ਵਜੇ

  • @billusabb850
    @billusabb850 Місяць тому

    ❤sat, shree,akal,ji, waheguru satnam satguru waheguru satnam waheguru ji

  • @user-mb8lj6vd2i
    @user-mb8lj6vd2i Місяць тому

    Sant Sarwan Das Was a Out- Sider Scoundrel,Not From Village BAL

  • @JarnailSingh0099
    @JarnailSingh0099 Місяць тому

    ਸਾਡੇ ਪਿੰਡ ਵਿੱਚ ਮੀਂਹ ਪੈ ਗਿਆ ਹੈ ਘਨੌਰੀ ਖੁਰਦ ਧੂਰੀ ਸੰਗਰੂਰ

  • @KulwantSingh-tb6qq
    @KulwantSingh-tb6qq Місяць тому

    Anand.pur.sahib.12.to.2.am.pya.

  • @KalaSingh-p8o
    @KalaSingh-p8o Місяць тому +1

    Mam ajj sri mukatsar sahib ch rain hoi hai

  • @JagatSingh-vv1kl
    @JagatSingh-vv1kl Місяць тому +2

    ਬੀਬਾ ਜੀ ਅੱਜ ਸਵੇਰੇ ਮਹਿਤਪੁਰ ਸੰਗੋਵਾਲ ਮੀਂਹ ਪੇ ਗਿਆ।🌧️🌧️🌧️🌧️

    • @user-bi3bz7rn2z
      @user-bi3bz7rn2z Місяць тому +1

      Mo CT se hi vi😢🎉❤

    • @JagatSingh-vv1kl
      @JagatSingh-vv1kl Місяць тому

      @@user-bi3bz7rn2z ਪੰਜਾਬੀ,ਵਿੱਚ ਅੰਗਰੇਜੀ ਨਹੀ।

  • @kulwindergill1380
    @kulwindergill1380 Місяць тому +1

    ❤❤❤❤❤❤❤❤❤❤❤❤

  • @user-uo9iz8rs4c
    @user-uo9iz8rs4c Місяць тому

    No rain in bathinda

  • @vimpydhillon9101
    @vimpydhillon9101 Місяць тому +17

    ਬੀਬਾ ਜੀ ਪੁਰਾਣੀਆਂ ਖਬਰਾਂ ਅਗਲੇ ਦਿਨ ਨਾਂ ਦਿਉ ਕਰੋ

  • @user-dk7eb8yf8i
    @user-dk7eb8yf8i Місяць тому

    Bhatinda on the rin sukhdi🎉🎉🎉🎉❤🎉

  • @HiraHira-ds3eg
    @HiraHira-ds3eg Місяць тому +1

    Sister g tuhda vokl good

  • @BalwinderSingh-ix7mf
    @BalwinderSingh-ix7mf Місяць тому +3

    ਸੁਖਬੀਰ ਦੇ ਬੰਦ ਲਿਫਾਫੇ ਦੇਣ ਨਾਲ ਗੱਲ ਨਹੀਂ ਬਣਨੀ 90 ਲੱਖ ਵਿਆਜ ਸਮੇਤ ਲਿਆ ਜਾਵੇ ਸੁਖਬੀਰ ਬਾਦਲ ਤੋਂ ਬਹੁਤ ਲੋਕਾਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਦੁਕਾਨਾਂ ਤੇ ਕਬਜ਼ੇ ਕਰੀਂ ਬੈਠੇ ਹਨ ਉਨ੍ਹਾਂ ਦੇ ਨਾਲ ਕੀ ਕੀਤਾ ਜਾਵੇ 26:45

  • @paulcheema8370
    @paulcheema8370 Місяць тому

    Does anyone believe Congress that did bluestar i listen to Congress if they are now champion sikh rights we are all in trouble

  • @PalSingh-uc1vv
    @PalSingh-uc1vv Місяць тому

    ਭੈਣ ਹਰਸ਼ਰਨ ਕੌਰ ਜੀ ਜਗਰਾਓਂ ਵਿਚ ਅਤੇ ਆਸਪਾਸ ਦੇ ਖੇਤਰ ਵਿਚ ਕਾਫੀ ਮੀਂਹ ਸਵੇਰੇ 7ਵਜੇ ਪੈਗਿਆ ਹੈ

  • @ParamjitSingh-dl6mx
    @ParamjitSingh-dl6mx Місяць тому

    Anandpur sahib ch peya ji

  • @onkarkamboj542
    @onkarkamboj542 Місяць тому

    Fazilka ajj v piya full

  • @user-cp1wc2sg1o
    @user-cp1wc2sg1o Місяць тому

    Patiala no rain

  • @balvirsingh7235
    @balvirsingh7235 Місяць тому

    ਵਾਹਿਗੁਰੂ ਜੀ

  • @pritpalvirk6010
    @pritpalvirk6010 Місяць тому

    Waheguruji mehar karna ji

  • @GurmeetSingh-pv1sh
    @GurmeetSingh-pv1sh Місяць тому

    ਅਜਨਾਲਾ ਡੇਰਾ ਬਾਬਾ ਨਾਨਕ ਰਾਮਦਾਸ ਫਤਿਹ ਗੜ ਚੂੜੀਆਂ। ਬਟਾਲਾ ਮਜੀਠਾ ਅਟਾਰੀ ਆਦਿ ਏਰੀਆ ਵਿੱਚ ਮੀਂਹ ਨਹੀਂ ਪਿਆ। ਮੌਸਮ ਵਿਭਾਗ ਦੀਆ ਭਵਿੱਖ ਬਾਣੀਆਂ ਫੇਲ

  • @RamandeepButtar-p6o
    @RamandeepButtar-p6o Місяць тому

    Gehri buttar v halki barish hoi

  • @RanjeetJassal-f6y
    @RanjeetJassal-f6y 10 днів тому

    Hun. Chd. Me. Bhari. Barish. Ho. Rhi. He

  • @SatishSingh-x2x
    @SatishSingh-x2x Місяць тому

    🙏🙏🙏

  • @balvirsingh3076
    @balvirsingh3076 Місяць тому

    ਜਿਸ ਦਿਨ ਹਰਪ੍ਰੀਤ ਸਿੰਘ ਜੀ ਨੂੰ ਹਟਾ ਕੇ ਇਸ ਜਥੇਦਾਰ ਨੂੰ ਲਾਇਆ ਉਸ ਦਿਨ ਇਸ ਡਰਾਮੇ ਦੀ ਪੂਰੀ ਰਿਹੱਸਲ ਅਤੇ ਟ੍ਰੇਨਿੰਗ ਮੁਕੰਮਲ ਕਰ ਲਈ ਸੀ।ਅੱਜ ਉਸ ਟ੍ਰੇਨਿੰਗ ਮੁਤਾਬਕ ਡਰਾਮਾ ਕੀਤਾ ਜਾ ਰਿਹਾ ਹੈ।ਹੱਦੋਂ ਵੱਧ ਮੰਦਭਾਗੇ ਹਾਲਾਤ ਬਣਾਏ ਜਾ ਰਹੇ ਹਨ।ਅਕਾਲੀ ਫੂਲਾ ਸਿੰਘ ਜੀ ਨੇ ਨਿੱਧੜਕ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬੰਨ੍ਹ ਕੇ ਕੋੜਿਆਂ ਦੀ ਸਜ਼ਾ ਲਾ ਕੇ ਇਤਿਹਾਸਕ ਮਿਸਾਲ ਕਾਇਮ ਕੀਤੀ ਜਿਸ ਤੇ ਸਮੁੱਚਾ ਜਗਤ ਮਾਣ ਮਹਿਸੂਸ ਕਰਦਾ ਹੈ।ਪਰ ਇਸ ਜਥੇਦਾਰ ਨੇ ਇਸ ਮਿਸਾਲ ਨੂੰ ਪੂਰੀ ਤਰ੍ਹਾਂ ਮਲੀਆਮੇਟ ਕਰ ਦੇਣਾ ਹੈ।ਲਾਇਆ ਹੀ ਸ਼ਰਤ ਤੇ ਹੈ ਕਿ ਅਸੰਖਾਂ ਜ਼ੁਲਮਾਂ ਦੇ ਦੋਸ਼ੀ ਸੁਖਬੀਰ ਨੂੰ ਬਰੀ ਕਰਨਾ ਹੈ।ਜਦੋਂ ਕਿ ਇਸ ਟੱਬਰ ਦੇ ਘੋਰ ਜ਼ੁਲਮਾਂ ਦਾ ਇਤਿਹਾਸ ਔਰੰਗਜ਼ੇਬ ਅਬਦਾਲੀ ਵਜ਼ੀਰ ਖਾਂ ਜ਼ਕਰੀਆ ਖਾਨ ਦੇ ਜ਼ੁਲਮਾਂ ਤੋਂ ਬਹੁਤ ਮਾੜਾ ਹੈ। ਅਤਿਅੰਤ ਦੁੱਖ ਵਾਲੀ ਅਤੇ ਮੰਦਭਾਗੀ ਗੱਲ ਇਹ ਹੈ ਕਿ ਇੱਕ ਟੱਬਰ ਦੇ ਬਦਲੇ ਸਮੁੱਚੇ ਸਿੱਖ ਜਗਤ ਦੀ ਸੁਪਰੀਮ ਪਾਵਰ ਨੂੰ ਸ਼ਰੇਆਮ ਖੋਰਾ ਲੌਣਗੇ ਮਲੇਛ

  • @jagtarsidhu371
    @jagtarsidhu371 Місяць тому

    ਸੰਗਰੂਰ ਸੇਰੋ ਲੌਂਗੋਵਾਲ ਮੀਹ ਪਿਆ

  • @MandeepSingh-zx7wu
    @MandeepSingh-zx7wu Місяць тому

    very nice 🎉🎉🎉🎉❤❤💗💖

  • @satvinderbajwa3188
    @satvinderbajwa3188 Місяць тому

    Koi mih nehi piya.

  • @user-uo9iz8rs4c
    @user-uo9iz8rs4c Місяць тому

    Sc lokan nu koi inxsaf nhi dinda

  • @avtarsingh896
    @avtarsingh896 Місяць тому +1

    ਚੰਗੀਆਂ ਗੱਲਾਂ ਹਨ।

  • @TahirKhan-np4zj
    @TahirKhan-np4zj Місяць тому

    ❤🎉😊😊😊

  • @GoginderSingh-em4ct
    @GoginderSingh-em4ct Місяць тому

    ❤🌹🙏🙏🙏

  • @JasvirSingh-kk6ds
    @JasvirSingh-kk6ds Місяць тому

    ਹਰਸ਼ਰਨ ਕੌਰ ਸੱਤ ਸ਼੍ਰੀ ਆਕਾਲ ਜੀ ਵਹਿਗੁਰੂ ਕਿਰਪਾ ਕਰਨਾ

  • @KuldeepSingh-rt4rk
    @KuldeepSingh-rt4rk Місяць тому

    🎉❤❤❤❤❤❤❤❤❤❤❤ape ji aaj kushe nhi ho ji

  • @sarabjeetsingh9350
    @sarabjeetsingh9350 Місяць тому

    🙏🙏👍👍👌👌

  • @baby11127
    @baby11127 Місяць тому

    ❤❤❤

  • @melaram5309
    @melaram5309 Місяць тому

    Sade ta mih nhi pe riha budhlada wich ji

  • @PARGATSINGH-fz6ek
    @PARGATSINGH-fz6ek Місяць тому

    BJP Sarkar Murdabad Kisan Ekta jindabad jindabad

  • @KuldeepSingh-rt4rk
    @KuldeepSingh-rt4rk Місяць тому

    Hlo

  • @MSGaminG-cc4dz
    @MSGaminG-cc4dz Місяць тому

    Moga ch Bahut h 😂Lul

  • @baldevsingh-ks4wz
    @baldevsingh-ks4wz Місяць тому

    bibi ji adwotaj ment buhat galat

  • @bsrana6286
    @bsrana6286 10 днів тому

    Punjabi ma boli nu khtra ae bda rola pande c ina khals ae te na v bunjabi rkho

  • @JaspalSingh-hi3xy
    @JaspalSingh-hi3xy Місяць тому

    ❤🌹🤝🚶‍♂️🙏🙏🇮🇳✍️

  • @MandeepSingh-zx7wu
    @MandeepSingh-zx7wu Місяць тому

    😂

  • @gulzarsingh8049
    @gulzarsingh8049 Місяць тому

    ਇਹ ਬਿਲਕੁਲ ਝੂਠ ਹੈ ਸਿਆਸਤ ਹਸਪਤਾਲ ਰਜਿੰਦਰਾ

  • @AgayapalSingj
    @AgayapalSingj Місяць тому

    😅😅😅

  • @gurjantaulakh1791
    @gurjantaulakh1791 Місяць тому

    🎉🎉

  • @HarjinderKaur-zb9ts
    @HarjinderKaur-zb9ts Місяць тому

    ਜਦ ਤੂੰ ਬੀਜੇਪੀ ਚ ਸੀ ਤੂੰ ਕੀ ਕੀਤਾ ਸੀ

  • @user-zy4id5xm4b
    @user-zy4id5xm4b Місяць тому

    Ghagga ch mie pa reha ha

  • @pannu435
    @pannu435 Місяць тому

    Bakwash

  • @HarjinderSingh-ei4eq
    @HarjinderSingh-ei4eq Місяць тому

    Hs

  • @ekamveer6658
    @ekamveer6658 Місяць тому +1

    Waheguru ji ka khalsa Waheguru ji ki fahet

  • @user-vk6zn4sq6p
    @user-vk6zn4sq6p Місяць тому

    Waheguru ji

  • @kulwindergill1380
    @kulwindergill1380 Місяць тому +1

    ❤❤❤❤❤❤❤❤❤❤

  • @karamjitsingh708
    @karamjitsingh708 Місяць тому

    Waheguru ji